Back
ਲਹਿਰਾ ਗਾਗਾ: 20 ਫੁੱਟ ਦਾ ਪਾੜ, 30 ਏਕੜ ਫਸਲ ਨਸ਼ਟ!
Lehragaga, Punjab
ਲਹਿਰਾ ਗਾਗਾ ਦੀ ਘੱਗਰ ਬਰਾਂਚ ਵਿੱਚ 20 ਫੁੱਟ ਦੇ ਕਰੀਬ ਪਿਆ ਪਾੜ
ਨਹਿਰ ਵਿੱਚ ਪਾੜ ਪੈਣ ਨਾਲ 25 ਤੋਂ 30 ਏਕੜ ਵਿੱਚ ਖੜਿਆ ਪਾਣੀ
ਨਰਮਾ ,ਮੂੰਗੀ ,ਮੱਕੀ ਅਤੇ ਜੀਰੀ ਦਾ ਹੋਇਆ ਨੁਕਸਾਨ
ਲਹਿਰਾ ਗਾਗਾ ਵਿੱਚ ਦੀ ਲੰਘਦੀ ਘੱਗਰ ਬਰਾਂਚ ਵਿੱਚ ਪਿੰਡ ਕੋਟੜਾ ਨੇੜੇ 20 ਫੁੱਟ ਦੇ ਕਰੀਬ ਪਾੜ ਪਿਆ ਉਸ ਪਾੜ ਪੈਣ ਨਾਲ 25 ਤੋਂ 30 ਏਕੜ ਫਸਲ ਵਿੱਚ ਪਾਣੀ ਖੜ ਗਿਆ ਬੇਸ਼ੱਕ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ ਪਰ ਗੱਲ ਘੱਗਰ ਬਰਾਂਚ ਦੀ ਕਰੀਏ ਤਾਂ ਕਈ ਜਗ੍ਹਾ ਦੇ ਉੱਤੇ ਨਹਿਰ ਖਸਤਾ ਹਾਲਾਤ ਵਿੱਚ ਹੋਣ ਕਾਰਨ ਨੁਕਸਾਨ ਹੋਣ ਦਾ ਹੋਰ ਵੀ ਖਤਰਾ ਬਣਿਆ ਰਹਿੰਦਾ।
ਕਿਸਾਨ ਬਿੰਦਰ ਸਿੰਘ ਨੇ ਦੱਸਿਆ ਨਹਿਰ ਟੁੱਟਣ ਨਾਲ 25 ਤੋਂ 30 ਏਕੜ ਫਸਲ ਵਿੱਚ ਪਾਣੀ ਵੜ ਗਿਆ ਤੇ ਇਹ ਨਹਿਰ ਸਵੇਰੇ 5ਵਜੇ ਦੇ ਕਰੀਬ ਟੁੱਟੀ ਹੈ ਇਹ ਪਾਣੀ ਪਿੰਡ ਗਾਗਾ ਅਤੇ ਆਲਮਪੁਰ ਦੇ ਠੱਡੇ ਨਾਲ ਜਾ ਕੇ ਲੱਗ ਗਿਆ ਇਸ ਪਾਣੀ ਨਾਲ ਮੂੰਗੀ ,ਨਰਮਾ ,ਮੱਕੀ ਅਤੇ ਜੀਰੀ ਦਾ ਨੁਕਸਾਨ ਹੋਇਆ ਹੈ ਕਿਸਾਨ ਨੇ ਦੱਸਿਆ ਹੈ ਕਿ ਇਹ ਨਹਿਰ ਇੱਕ ਜਗ੍ਹਾ ਤੋਂ ਨਹੀਂ ਕਾਫੀ ਜਗ੍ਹਾ ਦੇ ਉੱਤੇ ਟੁੱਟੀ ਹੋਈ ਹੈ। ਜਦੋਂ ਨਹਿਰ ਖਾਲੀ ਹੁੰਦੀ ਹੈ ਤਾਂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਜੇਕਰ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਨਹਿਰ ਨਾ ਟੁੱਟਦੀ
ਉਧਰ ਮੌਕੇ ਤੇ ਪਹੁੰਚੇ ਐਕਸੀਅਨ ਕਿਰਨਦੀਪ ਕੌਰ ਨੇ ਦੱਸਿਆ ਹੈ ਕਿ ਸਵੇਰੇ ਚਾਰ ਪੰਜ ਵਜੇ ਸਾਨੂੰ ਮੈਸੇਜ ਲੱਗਿਆ ਸੀ ਕਿ ਨਹਿਰ ਵਿੱਚ ਪਾੜ ਪਿਆ ਤਾਂ ਅਸੀਂ ਮੌਕੇ ਤੇ ਹੀ ਮਨਰੇਗਾ ਅਤੇ ਨਹਿਰੀ ਵਿਭਾਗ ਦੇ ਸਾਰਾ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚੇ ਤੇ ਪਾੜ ਪੂਰਨ ਦੀ ਕੋਸ਼ਿਸ਼ ਕਰ ਰਿਹਾ
ਲਹਿਰਾ ਗਾਗਾ ਦੇ ਤਹਿਸੀਲਦਾਰ ਪ੍ਰਵੀਨ ਸ਼ੀਬਰ ਨੇ ਦੱਸਿਆ ਹੈ ਕਿ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ ਜਲਦੀ ਹੀ ਇਸ ਨਹਿਰ ਦੇ ਪਾੜ ਨੂੰ ਬੰਦ ਕਰ ਦਿੱਤਾ ਜਾਵੇਗਾ। ਅਤੇ ਉਹਨਾਂ ਨੇ ਕਿਹਾ ਇਸ ਨਾਲ ਖੇਤਾਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ ਜੇ ਕਿਤੇ ਨੁਕਸਾਨ ਹੋਇਆ ਵੀ ਹੈ ਤਾਂ ਉਸ ਦਾ ਸਰਵੇ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ।
anil jain Lehragaga
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Fazilka, Punjab:
करोड़ों रुपए के मकान और जमीन हड़पने के लिए आज एक कलयुगी बेटे ने अपनी पत्नी के साथ मिलकर अपनी बुजुर्ग मां को बुरी तरह से मारपीट कर घायल कर दिया। जिसे उपचार के लिए सरकारी अस्पताल में दाखिल करवाया गया। मामले की सूचना पुलिस को दी गई है। आज हुई मारपीट की सारी घटना घर में लगे सीसीटीवी कैमरे में कैद हो गई। जबकि इससे पूर्व भी उक्त पति-पत्नी उक्त महिला से 8 बार मारपीट कर चुके हैं। जिसका रिकार्ड थाने में दर्ज है।
सरकारी अस्पताल में उपचाराधीन सीतो रोड़ लूना नर्सिंग होम के सामने निवासी करीब 60 वर्षीय गुरजीत कौर पत्नी जगदीश लाल ने बताया कि उसके पति की मौत हो चुकी है और उसका करीब 4 करोड़ रुपए का मकान और 40 किल्ले जमीन है। जिसमें से 5 किल्ले जमीन मेरे नाम और बाकी की 35 किल्ले जमीन हमारे दोनों बेटों के नाम पर है। विधवा महिला ने बताया कि उसका बड़ा बेटा और उसकी पत्नी उसे मार कर उसकी जमीन व मकान हड़पना चाहते हैं। इसी लिए पिछले दो वर्षों के दौरान इन दोंनों ने उससे 8 बार मारपीट की है। महिला ने बताया कि आज वह मिस्त्री लगाकर अपनी रसोई सही करवा रही थी कि इसी बात पर उसके बेटे और बहू ने उससे मारपीट शुरू कर दी। सीसीटीवी में कैद घटना में उसका बेटा माता के गले में साफा डालकर उसके ऊपर बैठा और उसकी पत्नी लगातार थप्पड़ मारते हुए दिखाई दे रही है। बाद में किसी प्रकार पड़ोसियों ने उसे उनके चंगुल से छुड़ाया और अस्प्ताल पहुंचाया। पीडि़ता ने कतिथ तौर पर आरोप लगाते हुए कहा कि इन दोनों ने जमीन और मकान पर लाखों रुपए का लोन लिया हुआ है और इस लोन के पैसों से दोनो ही नशा करते हैं। उसने यह भी बताया कि उसकी बहू उसे अक्सर ही शराब के नशे में पीटती है। उसने पुलिस से अपने बेटा और बहू के खिलाफ कड़ी से कड़ी कार्रवाही करने की मांग की है।
BYTE:- PEEDIT MAHILA
BYTE:- DR. CIVIL HOSPITAL ABOHAR
इस बारे में थाना नं. 1 के प्रभारी परमजीत कुमार ने बताया कि उनके पास एमएलआर आते ही वे मामले की जांच करेंगे और दोषी पाए जाने वालों के खिलाफ कड़ी कार्रवाही की जाएगी।
BYTE:- PARAMJIT KUMAR SHO THANA 1 ABOHAR
END..
0
Share
Report
Fazilka, Punjab:
फाजिल्का के गांव कोहाड़ियावाली में फौज में काम करने वाले एक जवान की दिल का दौरा पड़ने से मौत होने का मामला सामने आया है l बताया जा रहा है कि 30 जून को फौजी जवान रिटायर हो रहा था l जिसने अपने भाई को जश्न मनाने की तैयारी करने के लिए फोन भी किया l परिवार जश्न की तैयारी कर रहा था कि इसी बीच उसकी मौत की दुखद खबर घर पहुंची l इसके बाद पूरे गांव में शोक की लहर दौड़ गई है l
मृतक के भाई बचित्र सिंह ने बताया कि 25 वर्ष फौज में सेवा करने के बाद 30 जून को रिटायरमेंट होकर उसका भाई सतनाम सिंह घर पर आ रहा था l उसने उसे फोन किया और जश्न मनाने की तैयारी करने के लिए कहा l जहां पूरा परिवार, रिश्तेदार और उसके दोस्त इंतजार कर रहे थे और इसके विपरीत एक बुरी खबर उन्हें घर पर मिली l कि सतनाम सिंह की दिल का दौरा पड़ने से मौत हो गई l सतनाम सिंह फाजिल्का जिले के गांव कौहाड़ीयां वाली का रहने वाला था l जो साल 15 अगस्त 2001 में असम राइफल फर्स्ट में भर्ती हुआ था l सतनाम सिंह जहां एक बढ़िया सैनिक था l वहीं वह बहुत बढ़िया खिलाड़ी भी था l उसने फौज में 2004 तक क्रॉस कंट्री दौड़ में हिस्सा लिया और बाद में बॉक्सिंग करने लगा l सतनाम सिंह बॉक्सिंग में सुपर हैवीवेट स्तर पर इंटर ब्रिगेड मुकाबले में विजेता रहा है l सतनाम सिंह अपनी रिटायरमेंट को लेकर बहुत खुश था और उसने विदेश रहते अपने भाई को यह कहा कि मैं वृद्ध माता-पिता सहित अपने व उसके परिवार की देखभाल कर लेगा l वह चिंता न करें l क्योंकि वह अब सेवानिवृत्त होकर परिवार में आ रहा है l और अब परिवार में अच्छा समय गुजरेगा l लेकिन उन्हें नहीं पता था कि ये खुशियां शौक में बदल जाएंगी l
0
Share
Report
Nahan, Himachal Pradesh:
लोकेशन: नाहन
विधायक अजय सोलंकी ने दो सड़क मार्गो का किया शिलान्यास,
सड़कों के निर्माण कर करीब डेढ़ करोड़ की राशि होगी खर्च,
लंबे समय से चली आ रही थी सड़क निर्माण की माँग: अजय सोलंकी
खेरवाला में विधायक ने सुनी लोगों की समस्याएं,
बोले जन समस्याओं को लेकर प्रदेश सरकार गंभीर।
एंकर: विधायक अजय सोलंकी ने आज नाहन विधानसभा क्षेत्र की विक्रमबाग पंचायत में एक करोड़ 48 लाख रुपए की लागत से बनने बनने जा रही दो सड़कों का शिलान्यास किया लोगों द्वारा पिछले कई सालों से यहां सड़क निर्माण की मांग की जा रही थी। इस दौरान विधायक ने यहां जन समस्याएं भी सुनी।
वीओ : इस मौके पर विधायक अजय सोलंकी ने कहा कि लंबे समय से इन सड़कों के निर्माण की मांग उठ रही थी और आखिरकार सड़कों के निर्माण के लिए धनराशि स्वीकृत हुई है जिसके बाद सड़कों का शिलान्यास कर निर्माण कार्य शुरू किया जा रहा है।
उन्होंने कहा कि कौथरो से डांडीपुर सड़क निर्माण पर 60.37 लाख जबकि डांगवाला से जोहोड़िवाला संपर्क मार्ग निर्माण पर करीब 88.44 लाख की राशि खर्च की जा रही है। उन्होंने कहा कि लंबे समय से प्रतीक्षा कर रहे ग्रामीणों के लिए यह एक बड़ी सौगात है और क्षेत्र के विकास में यह है एक कारगर कदम साबित होगा।
बाईट: अजय सोंलकी: काँग्रेस विधायक नाहन
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 2806ZP_APS_DALJEET_R
Anchor: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ ਤੋਂ ਬਾਅਦ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਤੇ ਕੋਰ ਕਮੇਟੀ ਦਾ ਮੈਂਬਰ ਲਗਾਇਆ ਗਿਆ। ਪਾਰਟੀ ਵੱਲੋਂ ਦਿੱਤੀ ਇਸ ਵੱਡੀ ਜਿੰਮੇਵਾਰੀ ਤੋਂ ਬਾਅਦ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਆਪਣੇ ਸਮਰਥਕਾਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ। ਬੀਤੇ ਦਿਨੀ ਬਿਕਰਮਜੀਤ ਸਿੰਘ ਮਜੀਠੀਆ ਤੇ ਦਰਜ ਕੀਤੇ ਗਏ ਪਰਚੇ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਪੋਲੀਟੀਕਲ ਵੈਡੇਟੇ ਦੇ ਤਹਿਤ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਜਨਤਾ ਵਿੱਚ ਇਸ ਨੂੰ ਡਰੱਗ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲਣ ਤੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਖੁਦ ਮੌਕੇ ਦੇ ਗਵਾਹ ਬਣੇ ਸੀ ਕਿ ਮੇਰੇ ਕੋਲ ਸਾਰੇ ਸਬੂਤ ਹਨ ਕਿ ਇਹਨਾਂ ਨੇ ਰਿਸ਼ਵਤ ਲਈ ਹੈ ਮਗਰ ਅੱਜ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕਿਉਂਕਿ 2027 ਦੇ ਚੋਣਾਂ ਨਜ਼ਦੀਕ ਆ ਗਈਆਂ ਹਨ
VO1 --- ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਆਪਣੀਆਂ ਨਾਕਾਮੀਆਂ ਨੂੰ ਛਕਾਉਣ ਲਈ ਸੂਬਾ ਸਰਕਾਰ ਵੱਲੋਂ ਆਪਣੇ ਰਾਜਨੀਤਿਕ ਵਿਰੋਧੀਆਂ ਖਿਲਾਫ ਝੂਠੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ। ਡਾਕਟਰ ਚੀਮਾ ਨੇ ਕਿਹਾ ਕਿ ਪੂਰੇ ਸਿਸਟਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿਉਂਕਿ ਅਜੇ ਵਿਜੀਲੈਂਸ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਤਲਾਸ਼ੀ ਚੱਲ ਰਹੀ ਸੀ ਤੇ ਉਸੇ ਦੌਰਾਨ ਉਨ੍ਹਾਂ ਸਰਕਾਰ ਦੇ ਮੰਤਰੀ ਇਸ ਮੁੱਦੇ ਨੂੰ ਹੋਰ ਰੰਗਤ ਦੇਣ ਵਿੱਚ ਲੱਗੇ ਹੋਏ ਸਨ।। ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਮੰਤਰੀਆਂ ਨੂੰ ਇਹ ਜਾਣਕਾਰੀ ਕੌਣ ਦੇ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਰਿਟਾਇਰ ਅਫਸਰਾਂ ਨੂੰ ਵਿੱਚ ਜਾਣ ਬੁਝ ਕੇ ਘੜੀਸਿਆ ਜਾ ਰਿਹਾ ਤਾਂ ਜੋ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਡਾਕਟਰ ਚੀਮਾ ਨੇ ਕਿਹਾ ਕਿ ਇਸ ਵਾਰ ਇੱਕ ਚੀਜ਼ ਚ ਫਰਕ ਹੈ ਕਿ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਮੰਤਰੀਆਂ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਨਹੀਂ ਲਿਆ ਜਾ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ ਇਹ ਵਾਰ-ਵਾਰ ਨਾਮ ਲੈ ਕੇ ਝੂਠੇ ਇਲਜ਼ਾਮ ਲਾ ਰਹੇ ਸਨ ਤਾਂ ਅਦਾਲਤ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਲਿਖਤੀ ਰੂਪ ਚ ਮਾਫੀ ਮੰਗਣੀ ਪਈ ਸੀ।
VO2 --- ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੂਬੇ ਅੰਦਰ ਸੁਰੱਖਿਤ ਨਹੀਂ ਮੰਨ ਰਹੇ, ਪਰ ਦੂਜੇ ਪਾਸੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ ਤੇ ਸਰਕਾਰ ਕੇਵਲ ਆਪਣੇ ਵਿਰੋਧੀਆਂ ਨਾਲ ਕਿੜਾ ਕੱਢਣ ਵਿੱਚ ਲੱਗੀ ਹੋਈ ਹੈ।
VO3 --- ਮਾਈਨਿੰਗ ਦੇ ਮੁੱਦੇ ਤੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਵੇ ਕਰਦੀ ਸੀ ਕਿ ਮਾਈਨਿੰਗ ਵਿੱਚੋਂ ਸਰਕਾਰੀ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਏ ਆਉਣਗੇ ਪਰੰਤੂ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ ਸਰਕਾਰ ਦੇ ਖਜ਼ਾਨੇ ਵਿੱਚ ਜਾ ਰਹੇ ਨੇ ਕਿ ਮੰਤਰੀਆਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਬਾਰੇ ਲੋਕਾਂ ਨੂੰ ਜਰੂਰ ਦੱਸਿਆ ਜਾਣਾ ਚਾਹੀਦਾ
VO4 --- ਇੱਕ ਹੋਰ ਅਹਿਮ ਮੁੱਦੇ ਤੇ ਗੱਲ ਕਰਦੇ ਆਂ ਡਾਕਟਰ ਚੀਮਾ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਵਾਰ-ਵਾਰ ਸਿਧਾਂਤਾਂ ਦਾ ਰੌਲਾ ਪਾਇਆ ਜਾ ਰਿਹਾ ਸੀ ਪ੍ਰੰਤੂ ਹੁਣ ਇਹ ਕਮੇਟੀ ਭਾਈ ਤਰਸੇਮ ਸਿੰਘ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਹਨ ਤੇ ਇਸ ਪੰਜ ਮੈਂਬਰੀ ਕਮੇਟੀ ਵੱਲੋਂ ਉਹਨਾਂ ਨਾਲ ਮੀਟਿੰਗ ਕੀਤੀ ਗਈ। ਚੀਮਾ ਸਾਹਿਬ ਨੇ ਕਿਹਾ ਕਿ ਹੁਣ ਪੰਜ ਮੈਂਬਰੀ ਕਮੇਟੀ ਨੂੰ ਲੱਗਦਾ ਭੁੱਲ ਗਿਆ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਇੱਕ ਰਾਜਨੀਤਿਕ ਜਥੇਬੰਦੀ ਹੈ ਤੇ ਉਹਨਾਂ ਵੱਲੋਂ ਆਪਣੀ ਭਰਤੀ ਆਪ ਕੀਤੀ ਗਈ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਰਤੀ ਕੀਤੀ ਗਈ ਹੈ ਤੇ ਹੁਣ ਪੰਜ ਮੈਂਬਰੀ ਕਮੇਟੀ ਦੇ ਸਿਧਾਂਤ ਕਿੱਥੇ ਗਏ। ਉਹਨਾਂ ਕਿਹਾ ਕਿ ਇੱਕ ਅਜੰਡੇ ਤਹਿਤ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਤੇ ਜੇਕਰ ਅਕਾਲੀ ਦਲ ਨੂੰ ਗਲਤ ਕਹਿੰਦੇ ਸੀ ਫਿਰ ਹੁਣ ਵਾਰਸ ਪੰਜਾਬ ਬਾਰੇ ਤੁਹਾਡਾ ਸਟੈਂਡ ਅਲੱਗ ਕਿਉਂ ਹੈ। ਕਿਹਾ ਕਿ ਤੁਹਾਡੇ ਕੇਵਲ ਡਿਊਟੀ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦੀ ਲਗਾਈ ਗਈ ਸੀ
Byte - Daljit Singh Cheema
0
Share
Report
Nahan, Himachal Pradesh:
लोकेशन: नाहन
कर्ज को लेकर प्रदेश सरकार पर हमलावर हुए सांसद सुरेश कश्यप,
सांसद बोले अढाई साल में सरकार ने लिया 33 हजार करोड़ का कर्ज,
अब फिर 1200 करोड़ का कर्ज लेने जा रही सुक्खू सरकार: सुरेश कश्यप
सांसद बोले हिमाचल में सिर्फ केंद्र प्रायोजित योजनाओं के तहत हो रहे काम,
केंद्र सरकार से लगातार प्रदेश को मिल रही है आर्थिक मदद।
एंकर: हिमाचल प्रदेश की कांग्रेस सरकार एक बार फिर 1200 करोड रुपए का कर्ज लेने जा रही है सरकार द्वारा लगातार लिए जा रहे कर्ज को लेकर भाजपा सांसद सुरेश कश्यप ने प्रदेश सरकार पर हमलावर होते हुए कहा है कि मौजूदा सरकार हिमाचल को कर्ज के बोझ तले डुबो रही है।
वीओ 1 नाहन में एक कार्यक्रम के बाद मीडिया से बात करते हुए भाजपा सांसद ने कहा कि मौजूदा सरकार अढाई साल के कार्यकाल में करीब 33500 करोड़ कर्ज लिया और अब फिर प्रदेश सरकार 1200 करोड़ रुपए का कर्ज लेने जा रही है ।
उन्होंने कहा कि अगर सरकार इसी तरह कर्ज लेती रही तो 5 सालों के भीतर कर्ज का आंकड़ा 50 हजार करोड़ के पर चला जाएगा।
उन्होंने कहा कि प्रदेश सरकार केंद्र की तरफ से मदद न मिलने का हवाला देती है मगर हकीकत यह है कि लगातार केंद्र की तरफ से हिमाचल को आर्थिक मदद मिल रही है और हाल ही में सरकार ने आपदा राहत के रूप में 2006.40 करोड़ की राशि स्वीकृत की है।
बाईट: सुरेश कश्यप : सांसद शिमला संसदीय क्षेत्र
वीओ 2 सुरेश कश्यप ने कहा कि हिमाचल प्रदेश में मौजूदा सरकार के कार्यकाल में कोई भी विकासात्मक कार्य नहीं हो पा रहे हैं और सिर्फ केंद्र सरकार द्वारा प्रायोजित योजनाएं हिमाचल प्रदेश के भीतर चल रही है। सांसद ने कहा कि हिमाचल प्रदेश में मौजूदा सरकार कोई भी नया प्रोजेक्ट हिमाचल प्रदेश के भीतर शुरू नहीं कर पाई है और हिमाचल आर्थिक बदहाली से गुजर रहा है।
बाईट: सुरेश कश्यप : सांसद शिमला संसदीय क्षेत्र
0
Share
Report
Moga, Punjab:
मोगा में पड़ी भारी बारिश कारण मंडियों में पड़ी मक्की की फसल होई बिल्कुल खराब, पानी की निकासी ना होने के कारण भीगी किसने की मक्की । किसानों ने मोगा मंडी में किए जाने वाले प्रबन्धों को लेकर भी उठाए सवाल , कहा जो शेड मंडी में बने हैं उसके नीचे भी वहान खड़े हैं । किसानों ने सरकार से उनकी खराब होई फसल पर मुआवजे देने की मांग की है ।
0
Share
Report
Firozpur, Punjab:
फिरोजपुर के गांव तरीड़े के युवा आप पार्टी के सरपंच जशन बावा की आत्म हत्या केस में नया मोड़ आप पार्टी के विधायक फ़ौजा सिंह सरारी और उसके पी ए को पुलिस ने दी क्लीन चिट और गांव के ही पाँच लोगो के ख़िलाफ़ पुलिस ने किया मामला दर्ज
फिरोजपुर के कस्बा गुरुहर सहाये के गांव तड़ीडे के युवा आम आदमी पार्टी के नए बने सरपंच जशन बावा ने अपने ही घर में अपने माता पिता के सामने अपने लाइसैंसी हथियार के साथ अपने आप को गोली मार कर 31/05/2025 को आत्म हत्या कर ली थी और उसके बाद परिवार ने पुलिस को ये लिख कर दिया था की वो किसी पर कारवाई न्ही करवाना चाहते जिसके बाद सरपंच जशन बावा के शव का पोस्टमार्टम के बिना ही अंतिम संस्कार कर दिया गया था उसके बाद अगले ही दिन परिवार और उसके कुछ साथियों द्वारा ये मांग की गई के जश्न की आत्महत्या का कारण वन्हा के आप विधायक फ़ौजा सिंह सरारी और उसके पी ए है और उनपर क़ानूनी कारवाई करने की माँग उठाने लगी हिसके बाद पुलिस ने इस माँग पर कारवाई करते हुए सीट बना दी और क़रीब एक महीने के बाद इस सीट की रूपोर्ट पर पुलिस ने गाँव तरीड़े के ही रहने वाले पाँच लोगो के ख़िलाफ़ बी ऐन ऐस की धारा 108 और 6(12) के तहत मामला दर्ज किया है और विधायक फ़ौजा सिंह सरारी और उसके पी ए को इस केस में शामिल ना कर क़ालीन चिट दी है
ऐस पी डी मनजीत सिंह ने बताया की परिवार की और से ऐस ऐस पी फिरोजपुर को कारवाई करने के लिए पत्र दिया था जिस पर एक सीट बना कर जाँच करने के बाद पाँच लोगो के ख़िलाफ़ मामला दर्ज किया है और जाँच की जा रही है
बाइट ऐस पी डी फिरोजपुर मनजीत सिंह
0
Share
Report
Firozpur, Punjab:
केन्द्रीय जेल मे जेल कमांडो कर्मचारी को 20 ग्राम नशे के साथ पकड़ा, कमांडो कर्मचारी ड्यूटी करने जेल मे आया था जब जेल की दयोड़ी मे कमांडो कर्मचारी की तालाशी ली गई तो 20 ग्राम हैरोइन बारामद हुई
एस पी डी मनजीत सिंह ने दी जानकारी
केन्द्रीय जेल मे जेल कमांडो कर्मचारी को 20 ग्राम नशे के साथ पकड़ा गया है थाना सीटी में मुकदमा दर्ज किया गया है एस पी डी मनजीत सिंह ने जानकारी दी कि केंद्रीय जेल प्रशासन की तरफ से कमाडो कर्मचारी की तलाशी के दौरान जूते के तले में 20 ग्राम हैरोइन बरामद की गई जिसके बाद जेल प्रशासन ने थाना सिटी को पत्र भेजा जिसके बाद कमाडो कर्मचारी के ऊपर एन डी पी एस के ऊपर मामला दर्ज किया गया है
बाइट एस पी डी फिरोजपुर मनजीत सिंह
0
Share
Report
Lehragaga, Punjab:
ਲਹਿਰਾ ਗਾਗਾ ਦੀ ਘੱਗਰ ਬਰਾਂਚ ਵਿੱਚ 20 ਫੁੱਟ ਦੇ ਕਰੀਬ ਪਏ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਟ ਮੰਤਰੀ ਬਰਿੰਦਰ ਗੋਇਲ
ਮੰਤਰੀ ਮੰਤਰੀ ਬਰਿੰਦਰ ਗੋਇਲ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤੇ ਤੁਰੰਤ ਨਹਿਰ ਚ ਪਏ ਪਾੜ ਨੂੰ ਬੰਦ ਕਰਨ ਦੀ ਗੱਲ ਕਹੀ ਉਹਨਾਂ ਨੇ ਪਹੁੰਚੇ ਤਹਸੀਲਦਾਰ ਨੂੰ ਵੀ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਿਹਾ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਸਵੇਰੇ 5:30 ਵਜੇ ਦੇ ਕਰੀਬ ਇਹ ਪਾੜ ਪਿਆ ਸੀ ਤੁਰੰਤ ਹੀ ਨਹਿਰੀ ਵਿਭਾਗ ਹਰਕਤ ਵਿੱਚ ਆਇਆ ਤੇ ਮੌਕੇ ਤੇ ਪਹੁੰਚ ਕੇ ਇਸ ਨੂੰ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਕੁਝ ਹੀ ਘੰਟਿਆਂ ਵਿੱਚ ਇਸ ਪਾੜ ਨੂੰ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਸੱਚਾਈ ਅਤੇ ਨਹਿਰੀ ਪਾਣੀ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ
ਉਹਨਾਂ ਨੇ ਇਹ ਵੀ ਕਿਹਾ ਕਿ ਕਈ ਨਹਿਰਾਂ ਕਮਜ਼ੋਰ ਹਨ ਜਿਸ ਉੱਤੇ ਪੰਜਾਬ ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ
ਬਾਈਟ :- ਬਰਿੰਦਰ ਗੋਇਲ ਕੈਬਨਟ ਮੰਤਰੀ
anil jain Lehragaga
0
Share
Report
Mandi, bharatpur, Himachal Pradesh:
मंडी स्टोरी आईडिया
मंडी की सदर तहसील के गांव त्रयाबला, पंचायत सयोग पोस्ट ऑफिस पण्डोह में 26 जून को हुआ लैंड स्लाईड, लैंड स्लाईड की चपेट में आया 2 कमरों का मकान, घर के अंदर मालवा घुसा और घर की छत टूट गई, वही दो कमरों के मकान की छत पर बड़े-बड़े पेड़ भी गिरे हुए हैं जिसके चलते हैं दीवारों में दरारें आई हैं, वहां पर रह रहे परिवार को समस्या आ रही है उन्होंने सरकार वह प्रशासन से मदद की गुहार लगाई है....
Elements: वीडियो
Byte:अमन शर्मा, परिवार के सदस्य की...
0
Share
Report