Back
ਕੋਟਕਪੂਰਾ: ਲੁੱਟ ਖੋਹ ਦੀ ਯੋਜਨਾ ਬਣਾਉਂਦੇ ਗੈਂਗ ਦੇ 5 ਮੈਂਬਰ ਗ੍ਰਿਫਤਾਰ!
KCKhem Chand
FollowJul 17, 2025 11:04:16
Kot Kapura, Punjab
ਕੋਟਕਪੂਰਾ ਚ ਲੁੱਟ ਖੋਹ ਦੀ ਪਲਾਨਿੰਗ ਕਰਦੇ ਗੈਂਗ ਦੇ 5 ਮੈਂਬਰ ਗ੍ਰਿਫਤਾਰ
ਕੋਟਕਪੂਰਾ ਪੁਲਿਸ ਨੇ ਪਿੰਡ ਸੰਧਵਾਂ ਤੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਪੰਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਮੁਲਜ਼ਮਾਂ ਦੀ ਪਹਿਚਾਣ ਪਿੰਡ ਸੰਧਵਾਂ ਦੇ ਰਹਿਣ ਵਾਲੇ ਨਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਰਾਜਵਿੰਦਰ ਸਿੰਘ ,ਪਿੰਡ ਹਰੀਨੌ ਦੇ ਰਹਿਣ ਵਾਲੇ ਜਤਿੰਦਰ ਮਾਲੀ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਅਜੇ ਕੁਮਾਰ ਵਜੋਂ ਹੋਈ ਜਿੰਨਾ ਖਿਲਾਫ ਥਾਨਾ ਸਦਰ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਪਿੰਡ ਸੰਧਵਾਂ ਤੋਂ ਜਲਾਲੇਆਣਾ ਨੂੰ ਜਾਣ ਵਾਲੇ ਰਾਹ ਤੇ ਬੈਠ ਕੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਹਨ ਜਿਸ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਇਹਨਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਬਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਗੈਂਗ ਦਾ ਮੁਖੀ ਪਿੰਡ ਹਰੀਨੌ ਦਾ ਜਤਿੰਦਰ ਮਾਲੀ ਹੈ ਜਿਸ ਦੇ ਖਿਲਾਫ ਪਹਿਲਾਂ ਹੀ ਤਿੰਨ ਮੁਕੱਦਮੇ ਦਰਜ ਹਨ। ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਹੋਏ ਰਿਮਾਂਡ ਤੇ ਲਿਆ ਜਾਵੇਗਾ ਅਤੇ ਪੁੱਛਗਿਛ ਕੀਤੀ ਜਾਵੇਗੀ ਕਿ ਇਹਨਾਂ ਵੱਲੋਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਬਾਈਟ ਜਤਿੰਦਰ ਸਿੰਘ ਡੀਐਸਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
3
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BNBISHESHWAR NEGI
FollowJul 17, 2025 18:31:04Dhar Chhiling Khola, Himachal Pradesh:
हिमाचल प्रदेश के कुल्लू और शिमला जिला की ऊंची पहाड़ी पर स्थित श्री खंड महादेव कैलाश यात्रा 10 जुलाई से आधिकारिक रूप से शुरू हुई । श्रीखंड महादेव के दर्शन कर वापिस लौट रहे चंडीगढ़ के एक श्रद्धालु की बुधवार रात मौत हो गई है। चंडीगढ़ सेक्टर 15 D के रहने वाले "अभय" पुत्र कमल केशव उमर 33 अपने चचेरे भाई विशाल कनौजिया के साथ श्री खंड यात्रा के लिए निकले थे । मृतक के भाई विशाल कनौजिया ने बताया कि 11 जुलाई को गुरु पूर्णिमा के दिन श्री खंड के दर्शन करने के बाद वापसी हुई और पिछले कल अचानक बेस कैंप के समीप थाचडू में साथी की तबियत खराब हो गई, सांस लेने में दिक्कत हो रही थी। उन्होंने बताया कि पोर्टरो ने जाओ वाहन मार्ग तक मरीज को पहुंचाने के लिए₹60 हजार की मांग की और बाद में ₹40 हजार में का सौदा तय हुआ। लेकिन सिंघाड़ नामक स्थान पर पोर्टारो ने मरीज को दो घंटे खुले आसमान के नीचे रखा । क्योंकि वे पैसों की नगद मांग कर रहे थे । उनके पास इतना कैश नहीं था और सिग्नल समस्या के कारण जी पे भी नही हो रहा था । उन्होंने बताया कि पोर्टर 2 किलोमीटर मरीज को ले जाने में आनाकानी करते रहे और 5 घंटे का समय लगाया। जिस कारण मरीज की मौत हो गई। उन्होंने पुलिस प्रशासन पर भी आरोप लगाया कि पोर्टल एवं वहां तैनात कर्मी भी पोर्टरों से मिले हैं और मनमानी की जा रही है। आरोप लगाया कि स्वास्थ्य सेवाएं भी ठीक नहीं है। पुलिस प्रशासन की लापरवाही से अथवा सहयोग व सहायता समय पर नहीं मिलने के कारण उनके भाई की मौत हो गई।
0
Share
Report
SBSANJEEV BHANDARI
FollowJul 17, 2025 17:03:45Zirakpur, Punjab:
ਜ਼ੀਰਕਪੁਰ
ਕਨੇਡਾ ਵਿੱਚ ਪੜ੍ਹਾਈ ਲਈ ਗਿਆ 27 ਸਾਲਾ ਨੌਜਵਾਨ ਜਤਿਨ ਗਰਗ ਇੱਕ ਦਰਿਆ ਵਿੱਚ ਡੁੱਬਣ ਕਾਰਨ ਜਾਨ ਗਵਾ ਬੈਠਾ। ਜਤਿਨ ਗਰਗ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਜੀਰਕਪੁਰ ਦੀ ਅਪਟਾਊਨ ਸਕਾਈਲਾ ਨਾਮਕ ਸੋਸਾਇਟੀ ਵਿੱਚ ਰਹਿ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਜਤਿਨ ਗਰਗ ਦੇ ਪਿਤਾ ਧਰਮਪਾਲ ਭਾਵੁਕ ਹੋ ਗਏ ਅਤੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਸਾਲ 22 ਅਗਸਤ ਨੂੰ ਪੜ੍ਹਾਈ ਲਈ ਕਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਮਲੂਪਸ ਬ੍ਰਿਟਿਸ਼ ਕੋਲੰਬੀਆ ਵਿਖੇ ਸਥਿਤ ਥਾਮਪਸਨ ਰਿਵਰਜ਼ ਯੂਨੀਵਰਸਿਟੀ ਵਿੱਚ ਸਪਲਾਈ ਚੇਨ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ।
ਉਹ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਕਨੇਡਾ ਗਿਆ ਸੀ। ਉਨ੍ਹਾਂ ਕਿਹਾ ਕਿ ਜਤਿਨ ਗਰਗ ਬਹੁਤ ਹੀ ਹੋਸ਼ਿਆਰ ਅਤੇ ਮਿਲਣਸਾਰ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਜਦੋਂ ਜਤਿਨ ਦੇ ਦੋਸਤਾਂ ਨੇ ਘਰ ਫੋਨ ਕੀਤਾ, ਤਦ ਉਨ੍ਹਾਂ ਦੇ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਿਆ।
ਇਸ ਤੋਂ ਬਾਅਦ ਪੂਰੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਘਟਨਾ ਕਰਕੇ ਸਾਰਾ ਪਰਿਵਾਰ ਰੋ-ਰੋ ਕੇ ਬੁਰੇ ਹਾਲ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਐਤਵਾਰ ਨੂੰ ਜਤਿਨ ਆਪਣੇ ਦੋਸਤਾਂ ਨਾਲ ਦਰਿਆ ਕੰਢੇ ਵਾਲੀ ਥਾਂ ਤੇ ਵਾਲੀਬਾਲ ਖੇਡਣ ਗਿਆ ਸੀ। ਜਦੋਂ ਵਾਲੀਬਾਲ ਦਰਿਆ ਵਿੱਚ ਡਿੱਗ ਗਈ ਤਾਂ ਉਹ ਉਸਨੂੰ ਲੈਣ ਦਰਿਆ ਵਿੱਚ ਗਿਆ ਅਤੇ ਪਾਣੀ ਦੇ ਤੇਜ਼ ਬਹਾਅ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਜਤਿਨ ਦੀ ਲਾਸ਼ ਚਾਰ ਕਿਲੋਮੀਟਰ ਦੂਰ ਮੈਕਆਰਥਰ ਆਇਲੈਂਡ ਪਾਰਕ ਕੋਲੋਂ ਮਿਲੀ। ਉਨ੍ਹਾਂ ਦੱਸਿਆ ਕਿ ਉਸਦਾ ਇੱਕ ਛੋਟਾ ਭਰਾ ਵੀ ਹੈ ਜੋ ਬੀਕਾਮ ਦੀ ਪੜ੍ਹਾਈ ਕਰ ਰਿਹਾ ਹੈ ।
ਜਤਿਨ ਦੇ ਪਿਤਾ ਨੇ ਕਿਹਾ ਕਿ ਜਤਿਨ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਭਾਰਤ ਲਿਆਉਣ ਲਈ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਪਰੀਵਾਰ ਨੇ ਪੰਜਾਬ ਸਰਕਾਰ ਤੋਂ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ ।
BYTE- FATHER
WALKTHROUGH
SHOTS
4
Share
Report
ASAnmol Singh Warring
FollowJul 17, 2025 16:01:16Sri Muktsar Sahib, Punjab:
ਪਿਓ ਆਪਣੀ ਹੀ ਧੀ ਨਾਲ ਕਰਦਾ ਰਿਹਾ ਗ਼ਲਤ ਕੰਮ, ਧੀ ਨੇ ਕੀਤੇ ਕਈ ਖੁਲਾਸੇ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਕਈ ਦਿਨਾਂ ਤੱਕ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਸਾਲਾ ਲੜਕੀ, ਜੋ ਸੱਤਵੀ ਜਮਾਤ ਦੀ ਵਿਦਿਆਰਥਣ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਮਾਂ ਅਤੇ ਤਾਈ ਇੱਕ ਫੈਕਟਰੀ ‘ਚ ਰਾਤ ਦੀ ਡਿਊਟੀ ਕਰਦੀਆਂ ਹਨ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਕਈ ਦਿਨਾਂ ਤੱਕ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਸਾਲਾ ਲੜਕੀ, ਜੋ ਸੱਤਵੀ ਜਮਾਤ ਦੀ ਵਿਦਿਆਰਥਣ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਮਾਂ ਅਤੇ ਤਾਈ ਇੱਕ ਫੈਕਟਰੀ ‘ਚ ਰਾਤ ਦੀ ਡਿਊਟੀ ਕਰਦੀਆਂ ਹਨ। ਇਸ ਦੌਰਾਨ ਘਰ ਵਿੱਚ ਉਹ, ਉਸਦਾ ਛੋਟਾ ਭਰਾ ਅਤੇ ਪਿਤਾ ਹੀ ਹੁੰਦੇ ਹਨ। ਬਚੀ ਦੇ ਅਨੁਸਾਰ ਲਗਭਗ ਇਕ ਮਹੀਨਾ ਪਹਿਲਾਂ ਉਸਦੇ ਪਿਤਾ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਜਬਰ ਜਨਾਹ ਕੀਤਾ ਸੀ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।ਬਚੀ ਨੇ ਦੱਸਿਆ ਕਿ ਇਹ ਗਲਤ ਹਰਕਤ ਦਿਨੋਂ ਦਿਨ ਵਧਦੀ ਗਈ ਅਤੇ ਉਹ ਹਰ ਰਾਤ ਇਸ ਜ਼ੁਲਮ ਦਾ ਸ਼ਿਕਾਰ ਬਣਦੀ ਰਹੀ। ਹਾਲ ਹੀ ਵਿੱਚ ਜਦੋਂ ਉਹ ਰੋ ਰਹੀ ਸੀ ਤਾਂ ਉਸਦੀ ਤਾਈ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ‘ਤੇ ਮਾਸੂਮ ਨੇ ਸਾਰੀ ਘਟਨਾ ਦੱਸ ਦਿੱਤੀ। ਇਸ ਤੋਂ ਬਾਅਦ ਮਾਤਾ, ਮਾਮੇ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65(1), 68, 351(3)(BNS) ਅਤੇ POSCO ਐਕਟ ਦੀ ਧਾਰਾ 6 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
1
Share
Report
SGSatpal Garg
FollowJul 17, 2025 15:33:30Patran, Punjab:
पातडा से सतपाल गर्ग
स्टोरी पातडा़ं पुलिस ने नशा तस्कर की 98 लाख की प्रॉपर्टी अटैच, अदालत के आदेश पर पातड़ां पुलिस ने की बड़ी कार्रवाई, डीएसपी पातडां इंद्रपाल चोहान ने नशा तस्करों को दी चेतावनी, किसी कों नशा बेचने नहीं देंगे ।
पंजाब सरकार द्वारा नशा विरोधी अभियान के तहत बड़ी कार्रवाई करते हुए पातड़ां सब-डिवीजन के गांव काहनगढ़ निवासी एक नशा तस्कर की 98 लाख रुपये मूल्य की संपत्ति को अटैच किया गया है। पुलिस ने अदालत के आदेशों पर कार्रवाई करते हुए डीएसपी पातड़ां इंदरपाल सिंह चौहान की अगुवाई में नशा तस्कर के घर के बाहर नोटिस बोर्ड चस्पा किया और संबंधित परिवार को नोटिस रिसीव भी करवाया। डीएसपी इंदरपाल सिंह चौहान ने जानकारी देते हुए बताया कि गांव काहनगढ़ का रहने वाला रणजीत सिंह उर्फ जीता लंबे समय से नशे की तस्करी के धंधे में लिप्त था। नशे से कमाई गई अवैध आय से बनाई गई कोठी और गांव शुतराना में रणजीत सिंह और उसकी पत्नी के नाम पर दर्ज ज़मीन को अदालत के आदेश पर अटैच किया गया है। उन्होंने स्पष्ट किया कि अब यह संपत्ति संबंधित परिवार न तो बेच सकता है और न ही किसी और के नाम ट्रांसफर कर सकता है। डीएसपी ने चेतावनी देते हुए कहा कि किसी भी व्यक्ति को इलाके में नशे की तस्करी करने की इजाजत नहीं दी जाएगी और ऐसे लोगों के खिलाफ सख्त कार्रवाई की जाएगी। इस मौके पर थाना प्रमुख पातड़ां हरमिंदर सिंह और लॉ ऑफिसर गगनदीप सिंह भी मौजूद थे।
बाईट डीएसपी पातडां इंद्रपाल चोहान
बाईट ला अफ़सर गगनदीप सिंह
2
Share
Report
PSParambir Singh Aulakh
FollowJul 17, 2025 15:32:57Amritsar, Punjab:
ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਸਜੀਪੀਸੀ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜਾਇਜ਼ਾ ਲਿਆ
ਤੁਹਾਨੂੰ ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਮ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਪ੍ਰਸ਼ਾਸਨ ਸਖਤ ਦਿਖਾਈ ਦੇ ਰਿਹਾ ਹੈ ਅਤੇ ਐਕਸ਼ਨ ਵਿੱਚ ਹੈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਅੱਜ ਅੰਮ੍ਰਿਤਸਰ ਡੀਸੀ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੋਂ ਇਲਾਵਾ ਆਪ ਵਿਧਾਇਕ ਇੰਦਰਬੀਰ ਸਿੰਘ ਨਿਜਰ ਵੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਐਸਜੀਪੀਸੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ
ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਡੀਸੀ ਨੇ ਦੱਸਿਆ ਕਿ ਅਸੀਂ ਬੜੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈ ਰਹੇ ਹਾਂ ਕਿਉਂਕਿ ਇਹ ਸਟੇਟ ਤੋਂ ਬਾਹਰਲਾ ਮਸਲਾ ਹੈ ਇਸ ਲਈ ਸਾਨੂੰ ਸੈਂਟਰ ਦੀਆਂ ਏਜੰਸੀਆਂ ਦੀ ਵੀ ਲੋੜ ਹੈ ਅਤੇ ਉਹ ਵੀ ਕੰਮ ਕਰ ਰਹੀਆਂ ਹਨ। ਜੋ ਈਮੇਲਸ ਆਈਆਂ ਹਨ ਉਹ ਸਿਰਫ ਫੇਕ ਈਮੇਲ ਸਨ ਅਸੀਂ ਲਗਾਤਾਰ ਇੱਥੇ ਚੈਕਿੰਗ ਕਰ ਰਹੇ ਹਾਂ ਅਤੇ ਇਸ ਜਗਹਾ ਨੂੰ ਸੁਰੱਖਿਆਤ ਬਣਾਉਣਾ ਸਾਡਾ ਕੰਮ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਵੀ ਕੋਈ ਵੀ ਇੱਥੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਬਹੁਤ ਸਪਿਰਚੁਅਲ ਪਲੇਸ ਹੈ ਹਰ ਕੋਈ ਆ ਕੇ ਇੱਥੇ ਗੁਰੂ ਕੋਲੋਂ ਝੋਲੀ ਅੱਡ ਕੇ ਮੰਗਦਾ ਹੈ ਸੋ ਅਜਿਹੀ ਕੋਈ ਹਰਕਤ ਇੱਥੇ ਕਰ ਨਹੀਂ ਸਕਦਾ ਉਹਨਾਂ ਕਿਹਾ ਕਿ ਲਗਾਤਾਰ ਅਸੀਂ ਐਸਜੀਪੀਸੀ ਅਧਿਕਾਰੀਆਂ ਅਤੇ ਸੰਗਤਾਂ ਦੇ ਨਾਲ ਇਨ ਟੱਚ ਹਾਂ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜਿਹੜੇ ਵੀ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ।
ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਕੱਦਸ ਅਸਥਾਨ ਹੈ ਇੱਥੇ ਕੋਈ ਵੀ ਅਜਿਹੀ ਹਰਕਤ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਲਗਾਤਾਰ ਜਮੀਨ ਨਹੀਂ ਹਕੀਕਤ ਤੇ ਕੰਮ ਕਰ ਰਹੇ ਹਾਂ ਅਸੀਂ ਅਤੇ ਸਾਡੇ ਸਾਰੇ ਉੱਚ ਅਧਿਕਾਰੀ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਹਨ। ਲਗਾਤਾਰ ਡੋਗ ਸਕੁਐਟ ਅਤੇ ਬਮਸ ਕੈਟ ਦੀਆਂ ਟੀਮਾਂ ਨਜ਼ਰ ਰੱਖ ਰਹੀਆਂ ਹਨ ਅਤੇ ਆਉਣ ਜਾਣੇ ਵਾਲੇ ਹਰ ਇੱਕ ਸ਼ਕਤੀ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ ਇਸ ਤੋਂ ਇਲਾਵਾ ਸਾਰੇ ਪਾਸੇ ਹੀ ਦਰਬਾਰ ਸਾਹਿਬ ਦੇ ਪਰੀਸਰ ਦੇ ਬਾਹਰ ਚੈਕਿੰਗ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜਿੰਨਾ ਵਿਅਕਤੀਆਂ ਵੱਲੋਂ ਇਹ ਮੇਲਸ ਭੇਜੀਆਂ ਗਈਆਂ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਆਉਣ ਵਾਲੇ ਸਮੇਂ ਚ ਕਾਰਵਾਈ ਕੀਤੀ ਜਾਵੇਗੀ।
2
Share
Report
NSNavdeep Singh
FollowJul 17, 2025 15:01:46Moga, Punjab:
*Approval Moga*
ਮੋਗਾ ਪੁਲਿਸ ਵੱਲੋ ਵੱਖ ਵੱਖ ਮੁਕ਼ਦਮਿਆਂ ਚ 420 ਗ੍ਰਾਮ ਹੈਰੋਇਨ ਅਤੇ 85 ਨਸ਼ੀਲੀਆਂ ਗੋਲੀਆਂ ਸਮੇਤ 11 ਨਸ਼ਾ ਤਸਕਰ ਕੀਤੇ ਗ੍ਰਿਫਤਾਰ ।
ਨਸ਼ਾ ਤਸਕਰਾਂ ਪਾਸੋਂ ਇੱਕ ਸਵਿਫਟ ਗੱਡੀ ਵੀ ਹੋਈ ਬਰਾਮਦ ।
ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ।
ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖਬਰ ਖਾਸ ਦੀ ਇਤਲਾਹ ਤੇ ਥਾਣਾ ਸਿਟੀ ਵਨ ਦੇ ਐਸ ਐਚ ਓ ਵਰੁਣ ਕੁਮਾਰ ਵੱਲੋਂ ਪੰਜ ਵਿਅਕਤੀਆਂ ਨੂੰ 255 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ।
ਇਸੇ ਤਰ੍ਹਾਂ ਵੱਖ-ਵੱਖ ਥਾਣਿਆਂ ਵਿੱਚ ਕੁੱਲ 165 ਗ੍ਰਾਮ ਹੈਰੋਇਨ ਅਤੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ।
ਉਹਨਾਂ ਕਿਹਾ ਕਿ ਮੋਗਾ ਜ਼ਿਲੇ ਦੇ ਵੱਖ ਵੱਖ ਥਾਣਿਆਂ ਵਿੱਚ ਅੱਜ 11 ਲੋਕਾਂ ਨੂੰ ਗਿਰਿਫਤਾਰ ਕਰ ਉਹਨਾਂ ਪਾਸੋਂ 420 ਗ੍ਰਾਮ ਹੈਰੋਇਨ ਬਰਾਮਦ ਕੀਤੀ ।
0
Share
Report
HSHarmeet Singh Maan
FollowJul 17, 2025 14:06:13Nabha, Punjab:
ਨਾਭਾ ਜੇਲ ਵਿੱਚ ਬੰਦ ਬਿਕਰਮ ਮਜੀਠੀਆ ਨੂੰ ਐਡਵੋਕੇਟ ਅਰਸ਼ਦੀਪ ਕਲੇਰ ਮਿਲਣ ਪਹੁੰਚੇ, 40 ਮਿੰਟ ਦੀ ਮੁਲਾਕਾਤ ਤੋਂ ਬਾਅਦ ਜੇਲ ਤੋਂ ਬਾਹਰ ਆਏ ਡੀਜੀਪੀ ਜੇਲਾਂ ਤੇ ਸਵਾਲ ਚੁੱਕੇ ਆ ਕਿਹਾ ਕਿ ਸਹੀ ਤਰੀਕੇ ਨਾਲ ਜੇਲ ਅੰਦਰ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਜਾ ਰਹੀ
ਮੁੱਖ ਮੰਤਰੀ ਦੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਸਾਰਾ ਕੰਮ ਛੱਡ ਕੇ ਬਿਕਰਮ ਮਜੀਠੀਏ ਤੇ ਹੀ ਲੱਗੇ ਹੋਏ ਹਨ।
ਪੰਜਾਬ ਦੀਆਂ ਜੇਲਾਂ ਤੇ ਸਵਾਲ ਚੁੱਕੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਜੇਲ ਅੰਦਰ ਉਸ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ ਸਰਕਾਰ ਵੱਲੋਂ।
ਉਹਨਾਂ ਕਿਹਾ ਕਿ ਹੁਣ ਮੁਲਾਕਾਤ ਲਈ ਵੀ ਜੇਲਾਂ ਅੰਦਰ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ
ਪਿਛਲੇ ਦੋ ਮਹੀਨਿਆਂ ਦੀ ਜੇਲ ਦੀ ਰਿਕਾਰਡਿੰਗ ਕਢਵਾਈ ਜਾਵੇਗੀ ਡੀਜੀਪੀ ਜੇਲਾਂ ਦੇ ਖਿਲਾਫ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਜਾਵੇਗੀ
0
Share
Report
RKRAJESH KATARIA
FollowJul 17, 2025 14:05:30Firozpur, Punjab:
फिरोजपुर पुलिस और बीएसएफ को मिली बड़ी कामयाबी
अलग-अलग मामलों में फिरोजपुर पुलिस ने 9 किलो 593 ग्राम हेरोइन , 2 किलो अफीम , एक ड्रोन ओर दो रिमोट , एक पिस्टल, एक कंप्यूटर कंडा मोटरसाइकिल और कार की बरामद
एसएसपी फिरोजपुर भूपिंदर सिंह सिद्धू ने जानकारी दी
पंजाब पुलिस को आज बड़ी कामयाबी हासिल हुई है जिसमें अलग-अलग मामलों में फिरोजपुर पुलिस ने 9 किलो 593 ग्राम हेरोइन , 2 किलो अफीम , एक ड्रोन ओर दो रिमोट , एक पिस्टल, एक कंप्यूटर कंडा मोटरसाइकिल और कार बरामद ओर पांच को गिरफ्तार किया है यह जानकारी एसएसपी फिरोजपुर भूपिंदर सिह सिद्धू ने प्रेस कॉन्फ्रेंस कर दी
उन्होंने कहा कि पहले मामले में भारत पाक सीमा के साथ लगते टेंडी वाला के पास एरिया में पुलिस और बीएसएफ ने सांझा ऑपरेशन कर पाकिस्तान से ड्रोन के जरिए आई 15 पैकेट जिसका वजन 7 किलो 677 ग्राम हेरोइन बरामद की गई है आगे की जांच की जा रही है हमारे पास लीड है आने वाले समय में और भी कई खुलासे हो सकते है
वहीं दूसरे मामले में पुलिस और बीएसएफ में साझा ऑपरेशन कर पाकिस्तान से आया हुआ एक ड्रोन दो रिमोट और 1 किलो 400 ग्राम हैरोइन के साथ एक नौजवान को गिरफ्तार किया है एसएसपी फिरोजपुर ने कहा आगे की जांच की जा रही है कि इसके साथ कौन-कौन है आने वाले समय में और भी खुलासे हो सकते है
और तीन अलग अलग मामलों में पुलिस ने 509 ग्राम हेरोइन, 2 किलो अफीम और एक पिस्टल के साथ चार को गिरफ्तार किया गया है
बाइट एसएसपी फिरोजपुर भूपिंदर सिह सिद्धू
1
Share
Report
BSBHARAT SHARMA
FollowJul 17, 2025 13:43:51Amritsar, Punjab:
ਐਕਸਾਈਜ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 2150 ਲੀਟਰ ਲਾਵਾਰਿਸ ਲਾਹਣ ਬਰਾਮਦ
, ਜੁਲਾਈ) ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਐਕਸਾਈਜ਼ ਵਿਭਾਗ ਵੱਲੋਂ ਹਲਕਾ ਰਾਜਾਸਾਸੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਛਾਪਾਮਾਰੀ ਦੌਰਾਨ 2150 ਲੀਟਰ ਲਵਾਰਸ ਲਾਹਣ ਪਿੰਡ ਦੀਆਂ ਵੱਖ-ਵੱਖ ਜਗ੍ਹਾ ਤੋਂ ਬਰਾਮਦ ਹੋਣ ਦਾ ਸਮਾਂਚਾਰ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 2150 ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈਂ ਇਸ ਮੌਕੇ , ਏ ਐਸ ਆਈ ਸਰਦੂਲ ਸਿੰਘ ਐਚ ਸੀ ਸ਼ਰਨਬੀਰ ਸਿੰਘ ਐਚ ਸੀ ਮੇਹਰ ਸਿੰਘ ਜੀ ਐਮ ਗੁਰਪ੍ਰੀਤ ਸਿੰਘ ਉਪਲ ਜੀ ਐਮ ਤੇਜੀ ਜੀ ਐਮ ਰਵੀ ਸ਼ਰਮਾ ਜੀ ਐਮ ਦਿਆਲ ਸਿੰਘ , ਠੇਕਾ ਇੰਚਾਰਜ ਮਾਜੂ ਚੋਗਾਵਾਂ ਆਦਿ ਹਾਜ਼ਰ ਸਨ ।
3
Share
Report
JSJagmeet Singh
FollowJul 17, 2025 13:43:40Fatehgarh Sahib, Punjab:
Anchor - ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਕਿੰਨੇ ਕੁ ਸੱਚੇ ਹਨ ਜਾਂ ਕਿੰਨਾ ਕੁ ਵਿਕਾਸ ਸਰਕਾਰ ਵੱਲੋਂ ਕਰਵਾਇਆ ਗਿਆ ਹੈ ਇਸਦਾ ਅੰਦਾਜ਼ ਤੁਸੀਂ ਸੜਕ ਦੀਆਂ ਇਹਨਾਂ ਤਸਵੀਰਾਂ ਤੋਂ ਖੁਦ ਲਗਾ ਸਕਦੇ ਹੋ ਇਹ ਤਸਵੀਰਾਂ ਸ੍ਰੀ ਫਤਿਹਗੜ੍ਹ ਸਾਹਿਬ
ਦੀਆਂ ਹਨ। ਇਸ ਰੋਡ ਰਾਹੀਂ ਲੋਕ ਪਟਿਆਲਾ, ਰੋਪੜ ਅਤੇ ਚੰਡੀਗੜ੍ਹ ਨੂੰ ਰੋਜਾਨਾ ਗੁਜਰਦੇ ਹਨ ਪਰ ਸੜਕਾਂ ਦੀ ਤਰਸਯੋਗ ਹਾਲਤ ਅਜਿਹੀ ਹੈ ਕਿ ਲੋਕਾਂ ਨੂੰ ਇਸ ਤੋਂ ਗੁਜਰਨਾ ਵੀ ਮੁਸ਼ਕਿਲ ਹੈ ਉੱਥੇ ਹੀ ਆਏ ਦਿਨ ਹੋ ਰਹੇ ਇਥੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬੀਤੇ ਦਿਨ ਹੀ ਸਰਹੰਦ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸੜਕ ਵਿੱਚ ਪਏ ਹੋਏ ਟੋਏ ਕਾਰਨ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ।
ਸਰਹੰਦ - ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਬੇਸ਼ੱਕ ਸੜਕਾਂ ਦੀ ਮੁਰੰਮਤ ਦੇ ਲਈ ਵਿਸ਼ੇਸ਼ ਪੈਕੇਜ ਰੱਖਿਆ ਗਿਆ ਸੀ ਕਿਉਂਕਿ ਇੱਥੇ ਦਸੰਬਰ ਮਹੀਨੇ ਦੇ ਵਿੱਚ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਸੰਗਤ ਦੂਰ ਦੂਰ ਤੋਂ ਨਤਮਸਤਕ ਹੋਣ ਦੇ ਲਈ ਆਉਂਦੀ ਹੈ।
ਕੀ ਕਹਿਣਾ ਹੈ ਸਰਹੰਦ ਦੇ ਲੋਕਾਂ ਦਾ
ਜਦੋਂ ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੋ ਇਹ ਸੜਕ ਬਣੀ ਹੋਈ ਹੈ ਇਸ ਤੇ ਬਹੁਤ ਸਾਰੇ ਟੋਏ ਪਏ ਹੋਏ ਹਨ ਥੋੜੇ ਜਿਹੇ ਰਸਤੇ ਉੱਪਰ ਦੀ ਲੰਘਣਾ ਵੀ ਸਾਨੂੰ ਮੁਸ਼ਕਿਲ ਹੋ ਜਾਂਦਾ ਹੈ ਹਰ ਰੋਜ਼ ਕਈ ਲੋਕਾਂ ਦੇ ਇੱਥੇ ਐਕਸੀਡੈਂਟ ਹੁੰਦੇ ਹਨ। ਬੀਤੇ ਦਿਨ ਹੀ ਇੱਕ ਨੌਜਵਾਨ ਦੀ ਸੜਕ ਦੇ ਟੋਏ ਵਿੱਚ ਮੋਟਰਸਾਈਕਲ ਡਿੱਗਣ ਕਾਰਨ ਮੌਤ ਹੋ ਗਈ ਸੀ ਜਿਸ ਦਾ ਜਿੰਮੇਵਾਰੀ ਇਥੋਂ ਦਾ ਪ੍ਰਸ਼ਾਸਨ ਹੈ ਜੋ ਉਹਨਾਂ ਦੇ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਸੜਕਾਂ ਦੇ ਮੁਰੰਮਤ ਨਹੀਂ ਕਰਵਾ ਰਿਹਾ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਦੀ ਮੁਰੰਮਤ ਨਹੀਂ ਹੋਈ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਇਹ ਸਭ ਖੋਖਲੇ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਇੱਥੋਂ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਹੈ। ਜਿੱਥੋਂ ਦੀ ਲੰਘਣਾ ਲੋਕਾਂ ਨੂੰ ਬੇਹੱਦ ਮੁਸ਼ਕਿਲ ਹੈ। ਉਹਨਾਂ ਨੇ ਦੱਸਿਆ ਕਿ ਇਹ ਸੜਕ ਜਿੱਥੇ ਪਵਿੱਤਰ ਗੁਰਦੁਆਰਾ ਸਾਹਿਬ ਪਹੁੰਚ ਮਾਰਗ ਹੈ। ਉੱਥੇ ਹੀ ਇਸ ਸੜਕ ਦੇ ਰਾਹੀ ਰੋਪੜ ਮਰਿੰਡਾ ਚੰਡੀਗੜ੍ਹ ਅਤੇ ਪਟਿਆਲਾ ਨੂੰ ਲੋਕ ਜਾਂਦੇ ਹਨ ਹਰ ਰੋਜ਼ ਹੀ ਇਥੋਂ ਪ੍ਰਸ਼ਾਸਨਿਕ ਅਧਿਕਾਰੀ ਇਥੋ ਗੁਜਰਦੇ ਹਨ ਪਰ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ।
Byte - 121 ਲੋਕ
4
Share
Report
DSDharmindr Singh
FollowJul 17, 2025 13:36:35Khanna, Punjab:
ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਹਲਕੇ ਖੰਨਾ 'ਚ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ। ਤਹਿਸੀਲ ਅੰਦਰ ਈਜ਼ੀ ਰਜਿਸਟਰੀਆਂ ਵੀ ਕੀਤੀਆਂ ਗਈਆਂ। ਮੰਤਰੀ ਨੇ ਕਿਹਾ ਕਿ ਪੂਰੇ ਭਾਰਤ ਅੰਦਰ ਕੇਵਲ ਪੰਜਾਬ ਸੂਬੇ ਨੇ ਇਹ ਸਹੂਲਤ ਲੋਕਾਂ ਨੂੰ ਦਿੱਤੀ ਹੈ। ਲੋਕ ਆਪ ਵੀ ਰਜਿਸਟਰੀ ਆਨਲਾਈਨ ਅਪਲਾਈ ਕਰ ਸਕਦੇ ਹਨ ਤੇ ਬਿਨ੍ਹਾਂ ਕਿਸੇ ਖੱਜਲ ਖੁਆਰੀ ਦੇ 48 ਘੰਟਿਆਂ ਦੇ ਸਮੇਂ ਦੌਰਾਨ ਆਨਲਾਈਨ ਹੀ ਮਨਜ਼ੂਰੀ ਮਿਲਣ ਮਗਰੋਂ ਰਜਿਸਟਰੀ ਹੋਵੇਗੀ। ਲੋਕਾਂ ਨੂੰ ਗੇੜੇ ਨਹੀਂ ਮਾਰਨੇ ਪੈਣਗੇ ਤੇ ਰਿਸ਼ਵਤਖੋਰੀ ਬਿਲਕੁਲ ਬੰਦ ਹੋ ਜਾਵੇਗੀ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ
ਤਹਿਸੀਲਦਾਰ
3
Share
Report
TBTarsem Bhardwaj
FollowJul 17, 2025 13:32:05Ludhiana, Punjab:
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਂਟ੍ਰੈਕਟ ਕਿਲਿੰਗ ਦੀ ਯੋਜਨਾ ਨਾਕਾਮ
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ, IPS ਦੀ ਅਗਵਾਈ 'ਚ ਅਤੇ ਡੀਸੀਪੀ ਇਨਵੈਸਟਿਗੇਸ਼ਨ ਹਰਪਾਲ ਸਿੰਘ ਅਤੇ ਏਡੀਸੀਪੀ ਇਨਵੈਸਟਿਗੇਸ਼ਨ ਅਮਨਦੀਪ ਬਰਾੜ ਦੀ ਦੇਖ-ਰੇਖ ਹੇਠ ਇਕ ਬੜੀ ਸਾਜਿਸ਼ ਨੂੰ ਫੇਲ ਕਰਦਿਆਂ ਕਾਂਟ੍ਰੈਕਟ ਕਤਲ ਦੀ ਯੋਜਨਾ ਨੂੰ ਨਾਕਾਮ ਕੀਤਾ ਹੈ।
ਲੁਧਿਆਣਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪ੍ਰੇਮ ਸਿੰਘ ਬੱਬਰ ਨੇ ਪੁਲਿਸ ਨੂੰ ਆਪਣੀ ਜਾਨ ਅਤੇ ਆਜ਼ਾਦੀ ਦੀ ਰੱਖਿਆ ਲਈ ਅਰਜ਼ੀ ਦਿੱਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕੁਝ ਲੋਕ ਉਸਦੀ ਹੱਤਿਆ ਦੀ ਯੋਜਨਾ ਬਣਾ ਰਹੇ ਹਨ।ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਟੀਮਾਂ ਬਣਾਈਆਂ ਗਈਆਂ।ਉਨ੍ਹਾਂ ਦੱਸਿਆ ਕਿ 16 ਜੁਲਾਈ ਨੂੰ ਸਦਰ ਥਾਣੇ ਵਿਚ ਐਫਆਈਆਰ ਨੰਬਰ 149 ਅਧੀਨ ਧਾਰਾਵਾਂ 55, 61(2) BNS ਹੇਠ ਦੋਸ਼ੀਆਂ ਅਮਿਤ ਕੁਮਾਰ, ਸਿਮਰਨਜੀਤ ਸਿੰਘ @ਬੱਗਾ, ਤਜਿੰਦਰ ਸਿੰਘ @ਪਾਲਾ, ਲੱਖਾ (ਸਭ CRPF ਕਾਲੋਨੀ, ਫੇਜ਼ 1 ਦੁਗਰੀ ਦੇ ਰਹਿਣ ਵਾਲੇ) ਅਤੇ ਇੱਕ ਕਿਸ਼ਨ ਵਿਰੁੱਧ ਦਰਜ ਕੀਤੀ ਗਈ।
ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਅਮਿਤ ਕੁਮਾਰ ਨੇ ਹੋਰ ਦੋਸ਼ੀਆਂ ਨੂੰ ਪ੍ਰੇਮ ਸਿੰਘ ਨੂੰ ਮਾਰਨ ਲਈ ਉਕਸਾਇਆ ਅਤੇ ਇਸ ਕੰਮ ਲਈ ਉਨ੍ਹਾਂ ਨੂੰ ₹3 ਲੱਖ ਦੀ ਰਕਮ ਵੀ ਦਿੱਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ₹2 ਲੱਖ 70 ਹਜ਼ਾਰ ਨਕਦ ਰਕਮ, 2 ਦਾਤਰ ਅਤੇ 02 ਨਜਾਇਜ ਹਥਿਆਰ ਬਰਾਮਦ ਕੀਤੇ, ਜੋ ਕਿ ਕਤਲ 'ਚ ਵਰਤੇ ਜਾਣੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਮਾਸਟਰਮਾਈਂਡ ਅਮਿਤ ਕੁਮਾਰ ਪੁੱਤਰ ਵਿਜੈ ਕੁਮਾਰ ਖ਼ਿਲਾਫ ਪਹਿਲਾਂ ਹੀ IPC ਅਤੇ Arms Act ਹੇਠ 2 ਮਾਮਲੇ ਦਰਜ ਹਨ। ਦੂਸਰਾ ਦੋਸ਼ੀ ਸਿਮਰਨਜੀਤ ਸਿੰਘ ਪੁੱਤਰ ਲੇਟ ਗੁਰਚਰਨ ਸਿੰਘ ਖ਼ਿਲਾਫ NDPS ਅਤੇ ਧਾਰਾ 379B IPC ਹੇਠ 3 ਮਾਮਲੇ ਦਰਜ ਹਨ। ਤੀਜਾ ਦੋਸ਼ੀ ਤਜਿੰਦਰ ਸਿੰਘ @ਪਾਲਾ ਖ਼ਿਲਾਫ NDPS, ਜੂਆ ਐਕਟ ਅਤੇ 304 IPC ਹੇਠ 8 ਮਾਮਲੇ ਦਰਜ ਹਨ।
ਕਮਿਸ਼ਨਰ ਨੇ ਦੱਸਿਆ ਕਿ ਅਮਿਤ ਨੇ ਸਿਮਰਨਜੀਤ @ਬੱਗਾ ਨੂੰ ਬਸੰਤ ਸਿਟੀ ਵਿਖੇ ਆਪਣੇ ਦਫ਼ਤਰ 'ਚ ਬੁਲਾਇਆ ਸੀ, ਜਿੱਥੇ ਇਹ ਸੌਦਾ ਅਤੇ ਭੁਗਤਾਨ ਹੋਇਆ। ਸਿਮਰਨਜੀਤ ਨੇ ਆਪਣੇ ਸਾਥੀ ਤਜਿੰਦਰ @ਪਾਲਾ ਨੂੰ ਇਸ ਵਿੱਚ ਸ਼ਾਮਲ ਕੀਤਾ, ਜਿਸ ਨੇ ਫਿਰ ਲੱਖਾ ਅਤੇ ਕਿਸ਼ਨ ਨੂੰ ਵੀ ਜੋੜ ਲਿਆ। ਇਹ ਕਤਲ ਪੁਰਾਣੀ ਦੁਸ਼ਮਣੀ, ਜ਼ਮੀਨ ਦੇ ਝਗੜੇ ਅਤੇ ਚੱਲ ਰਹੇ ਕੇਸਾਂ ਕਾਰਨ ਕੀਤਾ ਜਾਣਾ ਸੀ, ਜਿਸ ਰਾਹੀਂ ਅਮਿਤ ਨੇ ਬਦਲਾ ਲੈਣਾ ਸੀ।
ਲੁਧਿਆਣਾ ਪੁਲਿਸ ਦੀ ਇਸ ਤਿੱਖੀ ਕਾਰਵਾਈ ਕਾਰਨ ਇਕ ਹੋਰ ਵੱਡਾ ਅਪਰਾਧ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ।
Byte ਸਵਪਨ ਸ਼ਰਮਾ ਪੁਲੀਸ ਕਮਿਸ਼ਨਰ
0
Share
Report
RKRAMAN KHOSLA
FollowJul 17, 2025 13:06:18Hoshiarpur, Punjab:
ਹੁਸ਼ਿਆਰਪੁਰ ਜਿਲੇ ਦੇ ਹਲਕਾ ਸ਼ਾਮ 84 ਦੇ ਡੇਰਾ ਬਾਬਾ ਜਵਾਹਰ ਦਾਸ ਜੀਦੇ ਡੇਰੇ ਦਾ ਪਿੱਛੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਸਮਾਪਤ ਹੋ ਗਿਆ ਸੁਪਰੀਮ ਕੋਰਟ ਤੱਕ ਜਾਣ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਲੋਰ ਕੋਰਟ ਨੂੰ ਇਸ ਕੇਸ ਦੀ ਸੁਣਵਾਈ ਕਰਨ ਲਈ ਕਿਹਾ ਸੀ ਤੇ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਹੁਸ਼ਿਆਰਪੁਰ ਦੀ ਲੋਰ ਕੋਟ ਵਿੱਚ ਇਹ ਫੈਸਲਾ ਪਿੰਡ ਦੇ ਹੱਕ ਵਿੱਚ ਹੋ ਗਿਆ ਤੇ ਹੁਣ ਮੁਖੀ ਦਮਦਮੀ ਟਕਸਾਲ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਇਹ ਡੇਰਾ ਖਾਲੀ ਕਰਨਾ ਹੋਵੇਗਾ ਦੱਸ ਦਈਏ ਕਿ ਲੋ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਡੇਰੇ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਇਸ ਮੌਕੇ ਤੇ ਜਦੋਂ ਅਸੀਂ ਐਸਪੀ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੀਤੇ ਦੋ ਤਿੰਨ ਦਿਨ ਤੋਂ ਇਸ ਡੇਰੇ ਦੇ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਵੱਲੋਂ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਇੱਕ ਫਲੈਗ ਮਾਰਚ ਵੀ ਕੱਢਿਆ ਗਿਆ ਉਹਨਾਂ ਦਾ ਲੈਗ ਮਾਰਚ ਕੱਢਣ ਦਾ ਇਹੀ ਮਕਸਦ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪੁਲਿਸ ਉਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਹੋਣ ਨਹੀਂ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ 500 ਦੇ ਕਰੀਬ ਪੁਲਿਸ ਮੁਲਾਜ਼ਮ ਡੇਰੇ ਦੇ ਵਿੱਚ ਲਗਾਏ ਗਏ ਹਨ ਅਤੇ ਹੁਣ ਫੈਸਲਾ ਆਉਣ ਤੋਂ ਬਾਅਦ ਪੂਰੇ ਡੇਰੇ ਨੂੰ ਕੋਟਨ ਆਫ ਕੀਤਾ ਗਿਆ ਹੈ ਅਤੇ ਡੇਰੇ ਦੇ ਚਾਰੇ ਪਾਸੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕੋਈ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ
Byte.... ਐਸਪੀ ਮੇਜਰ ਸਿੰਘ
Byte... ਨਰਿੰਦਰ ਸਿੰਘ ਪਿੰਡ ਵੱਲੋਂ ਕੇਸ ਲੜਨ ਵਾਲਾ
5
Share
Report
SNSUNIL NAGPAL
FollowJul 17, 2025 13:05:52Fazilka, Punjab:
ਅਬੋਹਰ ਦੇ ਵਿੱਚ ਇੱਕ ਘੰਟਾ ਭਾਰੀ ਬਰਸਾਤ ਹੋਈ ਹੈ l ਹਾਲਾਤ ਇਹ ਬਣ ਗਏ ਕਿ ਜਿੱਥੇ ਗਲੀਆਂ ਨਾਲੀਆਂ ਭਰ ਗਈਆਂ l ਉਥੇ ਹੀ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਤੇ ਬੈਡਰੂਮ ਤੱਕ ਪਹੁੰਚ ਗਿਆ l ਹਾਲਾਂਕਿ ਲੋਕਾਂ ਵੱਲੋਂ ਹੁਣ ਬਾਲਟੀਆਂ ਦੇ ਨਾਲ ਪਾਣੀ ਨੂੰ ਜਿੱਥੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ l ਉਥੇ ਹੀ ਪ੍ਰਸ਼ਾਸਨ ਤੋਂ ਇਸ ਦੀ ਨਿਕਾਸੀ ਦੀ ਮੰਗ ਕੀਤੀ ਜਾ ਰਹੀ ਹੈ l ਤੇ ਨਾਲ ਹੀ ਸਥਾਨਕ ਲੋਕਾਂ ਨੇ ਇਸ ਨੂੰ ਲੈ ਕੇ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਇਆ ਹੈ l
1
Share
Report
AMAjay Mahajan
FollowJul 17, 2025 13:02:27Pathankot, Punjab:
एंकर : पठानकोट में बरसात के मौसम में बढ़ा सांपो के काटने का खतरा, सिविल हस्पताल के आंकड़ों के मुताबिक एक महीने में सांपो के काटने के 24 मामले आये सामने, सांप से कटे व्यक्ति के इलाज का सिविल हस्पताल में पुख्ता प्रबंध: एस एम ओ पठानकोट
वीओ 1 : आसमान से बूंदें बरसती हैं तो खेतों और बाग-बगीचों में हरियाली लौट आती है पर सांप भी बिलों से बाहर आ जाते हैं, जिनका इस मौसम में खतरा बढ़ रहा है, जिनसे बचने का सबसे बड़ा इलाज जागरूकता है, जिससे हम इनकी चपेट में आने से बच सकते हैं अकसर हम इन्हें केवल खतरनाक जहर फैलाने वाला जीव मानते हैं, लेकिन सच ये है कि इनकी मौजूदगी बरसात के मौसम में मानव जीवन के लिए चुनौती बन जाती है। जिले में जुलाई के पहले 15 दिनों में 16 सर्पदंश (सांप के काटने) के मामले सामने आ चुके हैं, ओर एक महीने में 24 मामले सामने आ चुके है जिनमें ज्यादातर पीड़ित ग्रामीण इलाकों से थे। यह आंकड़ा चिंता पैदा करता है एस एम ओ पठानकोट ने जानकारी देते हुए बताया कि उनके पास सिविल में सर्पदंश के ट्रीटमेंट का पूरा प्रबंध है
बाइट : डॉक्टर सुनील चंद (एस एम ओ)
2
Share
Report