Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਅਬੋਹਰ ਵਿੱਚ ਭਾਰੀ ਬਰਸਾਤ: ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ!

SNSUNIL NAGPAL
Jul 17, 2025 13:05:52
Fazilka, Punjab
ਅਬੋਹਰ ਦੇ ਵਿੱਚ ਇੱਕ ਘੰਟਾ ਭਾਰੀ ਬਰਸਾਤ ਹੋਈ ਹੈ l ਹਾਲਾਤ ਇਹ ਬਣ ਗਏ ਕਿ ਜਿੱਥੇ ਗਲੀਆਂ ਨਾਲੀਆਂ ਭਰ ਗਈਆਂ l ਉਥੇ ਹੀ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਤੇ ਬੈਡਰੂਮ ਤੱਕ ਪਹੁੰਚ ਗਿਆ l ਹਾਲਾਂਕਿ ਲੋਕਾਂ ਵੱਲੋਂ ਹੁਣ ਬਾਲਟੀਆਂ ਦੇ ਨਾਲ ਪਾਣੀ ਨੂੰ ਜਿੱਥੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ l ਉਥੇ ਹੀ ਪ੍ਰਸ਼ਾਸਨ ਤੋਂ ਇਸ ਦੀ ਨਿਕਾਸੀ ਦੀ ਮੰਗ ਕੀਤੀ ਜਾ ਰਹੀ ਹੈ l ਤੇ ਨਾਲ ਹੀ ਸਥਾਨਕ ਲੋਕਾਂ ਨੇ ਇਸ ਨੂੰ ਲੈ ਕੇ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਇਆ ਹੈ l
2
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top