Back
खन्ना मंडी गोबिंदगढ़ सडक पर धरना, दोपहर तक ट्रैफिक चक्का जाम
DSDharmindr Singh
Sept 11, 2025 07:16:25
Khanna, Punjab
ਖੰਨਾ ਮੰਡੀ ਗੋਬਿੰਦਗੜ੍ਹ ਦੀ ਹੱਦਬੰਦੀ ਭਾਦਲਾ ਚੌਂਕ ਵਿਖੇ ਪਿੰਡਵਾਸੀਆਂ ਨੇ ਧਰਨਾ ਲਾਇਆ। ਧਰਨਾ ਸਰਵਿਸ ਲੇਨ ਉਪਰ ਲਗਾ ਕੇ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੋਵੇਂ ਪਾਸੇ ਟ੍ਰੈਫਿਕ ਬੰਦ ਕਰ ਦਿੱਤੀ ਗਈ। ਖੰਨਾ ਤੋਂ ਵਾਇਆ ਖੇੜੀ ਚੰਡੀਗੜ੍ਹ ਜਾਣ ਵਾਲੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਬਦਤਰ ਹੈ। ਇਹ ਸੜਕ ਹੁਣ ਟਿੱਬੇ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸਦੇ ਰੋਸ ਵਜੋਂ ਲੋਕਾਂ ਨੇ ਧਰਨਾ ਲਾਇਆ। ਇਹ ਸੜਕ 50 ਤੋਂ ਵੱਧ ਪਿੰਡਾਂ ਨੂੰ ਵੀ ਜੋੜਦੀ ਹੈ। ਲੋਕਾਂ ਨੇ ਕਿਹਾ ਕਿ ਕੋਈ ਸਾਡੀ ਸਾਰ ਨਹੀਂ ਲੈ ਰਿਹਾ ਹੈ। ਕਈ ਵਾਰ ਧਰਨੇ ਲਗਾਏ ਗਏ। ਇੱਕ ਮਹੀਨੇ ਪਹਿਲਾਂ ਧਰਨਾ ਲਾਇਆ ਸੀ ਤਾਂ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਇਸਦੀ ਮੁਰੰਮਤ ਕਰਵਾਈ ਜਾਵੇਗੀ। ਕਿਸੇ ਨੇ ਮੁੜ ਕੇ ਸਾਰ ਨਹੀਂ ਲਈ। ਮਜਬੂਰੀ ਚ ਮੁੜ ਧਰਨਾ ਦੇਣਾ ਪਿਆ। ਹੁਣ ਓਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸੜਕ ਨਹੀਂ ਬਣਦੀ।
ਬਾਈਟ - vox pop
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowSept 11, 2025 13:46:240
Report
BKBIMAL KUMAR
FollowSept 11, 2025 13:11:030
Report
SBSANJEEV BHANDARI
FollowSept 11, 2025 12:51:551
Report
RKRAMAN KHOSLA
FollowSept 11, 2025 12:51:420
Report
ASAnmol Singh Warring
FollowSept 11, 2025 12:39:50Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਹਾਦਸੇ ਚ ਨੌਜਵਾਨ ਦੀ ਮੌਤ
- ਰੋਡਵੇਜ ਦੀ ਬੱਸ ਦੀ ਲਪੇਟ 'ਚ ਆਇਆ ਨੌਜਵਾਨ
- ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ
- ਸੀ ਸੀ ਟੀ ਵੀ ਚ ਕੈਦ ਹੋਇਆ ਸੜਕ ਹਾਦਸਾ
- ਇਕ ਹੋਟਲ ਚ ਕੰਮ ਕਰਦਾ ਸੀ ਨੌਜਵਾਨ।
4
Report
ATAkashdeep Thind
FollowSept 11, 2025 12:35:561
Report
TBTarsem Bhardwaj
FollowSept 11, 2025 12:31:220
Report
KBKulbir Beera
FollowSept 11, 2025 12:31:000
Report
MJManoj Joshi
FollowSept 11, 2025 12:22:08DMC, Chandigarh:मुख्यमंत्री भगवंत मान अस्पताल से अपने घर पहुंचे
3
Report
RBRohit Bansal
FollowSept 11, 2025 12:20:272
Report
GPGYAN PRAKASH
FollowSept 11, 2025 12:20:174
Report
MJManoj Joshi
FollowSept 11, 2025 12:18:501
Report
ADAnkush Dhobal
FollowSept 11, 2025 12:16:081
Report
ASARVINDER SINGH
FollowSept 11, 2025 12:15:261
Report
BSBHARAT SHARMA
FollowSept 11, 2025 12:05:033
Report