Back
अमृतसर के धारीवार क्लेर में अफ्रीकी स्वाइन फ़ीवर केंद्र घोषित
BSBHARAT SHARMA
Sept 11, 2025 12:05:03
Ajnala, Punjab
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਧਾਰੀਵਾਰ ਕਲੇਰ ਵਿਖੇ ਅਫਰੀਕਨ ਸਵਾਈਨ ਬੁਖਾਰ ਦੀ ਹੋਈ ਪੁਸ਼ਟੀ।
ਧਾਰੀਵਾਰ ਕਲੇਰ ਪਿੰਡ ਨੂੰ ਕੀਤਾ ਗਿਆ ਬਿਮਾਰੀ ਦਾ ਕੇਂਦਰ ਘੋਸ਼ਿਤ
ਜਿਉਂਦਾ ਮੁਰਦਾ ਸੂਅਰ, ਸੂਅਰ ਦਾ ਮਾਸ ਜਾਂ ਸੁਅਰ ਦੇ ਮਾਸ ਤੋਂ ਤਿਆਰ ਕੀਤੀਆਂ ਗਈਆਂ ਵਸਤੂਆਂ ਨੂੰ ਇਸ ਖੇਤਰ ਵਿੱਚੋਂ ਲਿਜਾਨ ਅਤੇ ਲਿਆਉਣ ਤੇ ਪੂਰਨ ਮਨਾਈ ਦੇ ਹੁਕਮ
ਅਫਰੀਕਨ ਸਵਾਈਨ fever ਤੋਂ ਮਨੁੱਖਾਂ ਨੂੰ ਕੋਈ ਵੀ ਖਤਰਾ ਨਹੀਂ... ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਨਵਰਾਜ ਸਿੰਘ
ਇਹ ਬਿਮਾਰੀ ਕੇਵਲ ਸੂਰਾ ਨੂੰ ਹੀ ਪ੍ਰਭਾਵਿਤ ਕਰਦੀ ਹੈ ਨਾ ਕਿ ਮਨੁੱਖਾਂ ਨੂੰ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਅਫਵਾਹਾਂ ਤੋਂ ਸੁਚੇਤ ਰਹੋ .. ਡਿਪਟੀ ਡਾਇਰੈਕਟਰ ਪਸ਼ੂ ਪਾਲਣ
ਅਫਰੀਕੀ ਸਵਾਈਨ ਬੁਖਾਰ ਦੀ ਬਿਮਾਰੀ ਪਿੰਡ ਧਾਰੀਵਾਰ ਕਲੇਰ ਤਹਿਸੀਲ ਅਜਨਾਲਾ ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ ਐਪੀ ਸੈਂਟਰ ਘੋਸ਼ਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਨਵਰਾਜ ਸਿੰਘ ਸੰਧੂ ਨੇ ਦੱਸਿਆ ਕਿ ਤਹਿਸੀਲ ਅਜਨਾਲਾ ਦੇ ਇੱਕ ਸੂਅਰ ਫਾਰਮ ਵਿੱਚ ਅਫਰੀਕਨ ਸਵਾਈਨ ਫੇਵਰ ਬਿਮਾਰੀ ਦੀ ਪੁਸ਼ਟੀ ਹੋਈ ਹੈ ਉਹਨਾਂ ਦੱਸਿਆ ਕਿ ਅਫਰੀਕਨ ਸਵਾਂਈਨ ਫੇਵਰ ਇੱਕ ਵਾਇਰਲ ਬਿਮਾਰੀ ਹੈ ਜੋ ਸਿਰਫ ਸੂਰਾ ਨੂੰ ਹੀ ਪ੍ਰਭਾਵਿਤ ਕਰਦੀ ਹੈ ਇਹ ਬਿਮਾਰੀ ਕਿਸੇ ਵੀ ਹੋਰ ਪਸ਼ੂ ਜਾਂ ਇਨਸਾਨ ਵਿੱਚ ਨਹੀਂ ਫੈਲਦੀ ਇਸ ਲਈ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਿਸ ਸੂਅਰ ਫਾਰਮ ਤੇ ਇਸ ਬਿਮਾਰੀ ਦੀ ਪੁਸ਼ਟੀ ਹੋਈ ਹੈ ਉਸ ਸੂਅਰ ਫਾਰਮ ਦੇ ਸੂਰਾ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਸਾਵਧਾਨੀ ਦੇ ਨਾਲ ਉਹਨਾਂ ਨੂੰ ਦਬਾ ਦਿੱਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਹੈ ਅਤੇ ਇਸ ਲਈ ਇਸ ਬਿਮਾਰੀ ਦੇ ਫਲਾਂ ਨੂੰ ਰੋਕਣ ਲਈ ਸੂਰਾਂ ਦੀ ਇੱਕ ਫਾਰਮ ਤੋਂ ਦੂਜੇ ਫਾਰਮ ਤੱਕ ਮੂਵਮੈਂਟ ਅਤੇ ਸੂਰਾਂ ਦੇ ਮੀਟ ਦੀ ਬਿਕਰੀ ਤੇ ਪਾਬੰਦੀ ਲਗਾਈ ਜਾਂਦੀ ਹੈ। ਜਿੱਥੇ ਇਸ ਬਿਮਾਰੀ ਦੀ ਪੁਸ਼ਟੀ ਹੋਈ ਸੀ ਉੱਥੇ ਸਾਰੇ ਸੂਰਾ ਨੂੰ ਮਾਰ ਕੇ ਸੁਰੱਖਿਤ ਢੰਗ ਦੇ ਨਾਲ ਦਫਨਾਇਆ ਗਿਆ ਹੈ ਅਤੇ ਪ੍ਰਭਾਵਿਤ ਫਾਰਮ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰਕੇ ਸੀਲ ਕੀਤਾ ਗਿਆ ਹੈ।, ਅਤੇ ਇਸ ਦੇ ਨਾਲ ਹੀ ਪ੍ਰਭਾਵਿਤ ਸੂਅਰ ਫਾਰਮ ਦੇ ਆਲੇ ਦੁਆਲੇ ਸਾਰੇ ਸੂਅਰ ਫਾਮਾਂ ਦੀ ਪਸ਼ੂ ਪਾਲਣ ਵਿਭਾਗ ਵੱਲੋਂ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਦੇ ਫੈਲਣ ਨੂੰ ਸਮੇਂ ਸਿਰ ਰੋਕਿਆ ਜਾ ਸਕੇ, ਉਹਨਾਂ ਨੇ ਕਿਹਾ ਕਿ ਪਿੰਡ ਧਾਰੀਵਾਰ ਕਲੇਰ ਨੂੰ ਬਿਮਾਰੀ ਦਾ ਕੇਂਦਰ ਕੋਸ਼ਿਸ਼ ਕੀਤਾ ਗਿਆ ਹੈ ਅਤੇ ਪਿੰਡ ਤੋਂ ਇਕ ਕਿਲੋਮੀਟਰ ਆਲੇ ਦੁਆਲੇ ਖੇਤਰ ਨੂੰ ਸਕਰਮਿਤ ਜੋਨ ਅਤੇ ਇਸ ਦੇ ਆਲੇ ਦੁਆਲੇ ਇੱਕ ਤੋਂ 10 ਕਿਲੋਮੀਟਰ ਦੇ ਖੇਤਰ ਨੂੰ ਨਿਗਰਾਨੀ ਜੋਨ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਹੁਕਮ ਅੱਜ 11 ਸਤੰਬਰ ਤੋਂ ਨੌ ਨਵੰਬਰ 2025 ਤੱਕ ਲਾਗੂ ਰਹਿਣਗੇ
Byte..... ਡਾਕਟਰ ਨਵਰਾਜ ਸਿੰਘ ਸੰਧੂ ਡਿਪਟੀ ਡਾਇਰੈਕਟਰ ਪਸ਼ੂ ਪਾਲਣ
ਜਨਾਲਾ ਦੇ ਪਿੰਡ ਧਾਰੀਵਾਰ ਕਲੇਰ ਵਿਖੇ ਜਿਸ ਸੂਅਰ ਫਾਰਮ ਦੇ ਵਿੱਚ ਇਸ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਈ ਸੀ ਉਸ ਸੂਅਰ ਫਾਰਮ ਦੇ ਮਾਲਕ ਨੇ ਕਿਹਾ ਕਿ ਉਨਾਂ ਨੇ ਸੂਅਰ ਫਾਰਮਿੰਗ ਦਾ ਛੇ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਅਤੇ ਉਨਾਂ ਨੇ 210 ਸੂਰ ਰੱਖੇ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸੂਅਰ ਦੇ ਵਿੱਚ ਕੁਝ ਲੱਛਣ ਪਾਏ ਗਏ ਸੀ ਜੋ ਅਜੀਬ ਸੀ ਜਿਵੇਂ ਕਿ ਸੂਅਰ ਦੇ ਕੰਨ ਲਾਲ ਹੋ ਰਹੇ ਸੀ ਅਤੇ ਸਾਰੇ ਸੂਅਰ ਕੰਬ ਰਹੇ ਸੀ ਜਿਸ ਤੋਂ ਬਾਅਦ ਜਦੋਂ ਉਹ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਦੇ ਹਨ ਤਾਂ ਉਹਨਾਂ ਨੇ ਕਿਹਾ ਕਿ ਸੂਰਾ ਨੂੰ ਅਫਰੀਕਨ ਸਵਾਈਨ ਫੀਵਰ ਨਾਮ ਦੀ ਬਿਮਾਰੀ, ਉਹਨਾਂ ਨੇ ਕਿਹਾ ਕਿ ਇਸ ਬਿਮਾਰੀ ਦੇ ਨਾਲ ਉਨਾਂ ਦੇ ਲਗਭਗ 203 ਸੁਅਰ ਮਰ ਚੁੱਕੇ ਹਨ। ਅਤੇ ਜਿਨਾਂ ਨੂੰ ਸੁਰੱਖਿਤ ਢੰਗ ਦੇ ਨਾਲ ਦਫਨਾ ਦਿੱਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਉਹਨਾਂ ਦਾ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੋਇਆ ਹੈ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Byte ਸੂਅਰ ਫਾਰਮ ਦੇ ਮਾਲਿਕ ਜਸਬੀਰ ਸਿੰਘ
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 11, 2025 14:19:531
Report
KSKamaldeep Singh
FollowSept 11, 2025 14:19:171
Report
KBKulbir Beera
FollowSept 11, 2025 14:18:583
Report
BSBHARAT SHARMA
FollowSept 11, 2025 14:18:140
Report
ATAkashdeep Thind
FollowSept 11, 2025 14:17:010
Report
BSBHARAT SHARMA
FollowSept 11, 2025 13:46:240
Report
BKBIMAL KUMAR
FollowSept 11, 2025 13:11:030
Report
SBSANJEEV BHANDARI
FollowSept 11, 2025 12:51:551
Report
RKRAMAN KHOSLA
FollowSept 11, 2025 12:51:420
Report
ASAnmol Singh Warring
FollowSept 11, 2025 12:39:50Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਹਾਦਸੇ ਚ ਨੌਜਵਾਨ ਦੀ ਮੌਤ
- ਰੋਡਵੇਜ ਦੀ ਬੱਸ ਦੀ ਲਪੇਟ 'ਚ ਆਇਆ ਨੌਜਵਾਨ
- ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ
- ਸੀ ਸੀ ਟੀ ਵੀ ਚ ਕੈਦ ਹੋਇਆ ਸੜਕ ਹਾਦਸਾ
- ਇਕ ਹੋਟਲ ਚ ਕੰਮ ਕਰਦਾ ਸੀ ਨੌਜਵਾਨ।
4
Report
ATAkashdeep Thind
FollowSept 11, 2025 12:35:561
Report
TBTarsem Bhardwaj
FollowSept 11, 2025 12:31:220
Report
KBKulbir Beera
FollowSept 11, 2025 12:31:000
Report
MJManoj Joshi
FollowSept 11, 2025 12:22:08DMC, Chandigarh:मुख्यमंत्री भगवंत मान अस्पताल से अपने घर पहुंचे
3
Report
RBRohit Bansal
FollowSept 11, 2025 12:20:272
Report