Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
मोहाली हॉस्पिटल से घर आते CM: सरकार की रफ्तार तेज़ हो गई?
RBRohit Bansal
Sept 11, 2025 12:20:27
DMC, Chandigarh
ਲਗਭਗ ਇੱਕ ਹਫਤਾ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੂੰ ਅੱਜ ਮੁਹਾਲੀ ਦੇ ਫਟੇ ਹਸਪਤਾਲ ਤੋਂ ਸ਼ਾਮੀ ਛੁੱਟੀ ਦੇ ਦਿੱਤੀ ਗਈ ਜਿਸ ਤੋਂ ਬਾਅਦ ਉਹ ਆਪਣੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਮੁੱਖ ਮੰਤਰੀ ਪੰਜਾਬ ਨੇ ਕੰਮ ਕਰਨਾ ਲਗਾਤਾਰ ਜਾਰੀ ਰੱਖਿਆ ਅਤੇ ਹਸਪਤਾਲ ਦੇ ਅੰਦਰੋ ਹੀ ਕੈਬਨਟ ਮੀਟਿੰਗ ਹੋਵੇ ਚਾਹੇ ਹੋਰ ਲੋਕਾਂ ਨਾਲ ਆਨਲਾਈਨ ਮੁਲਾਕਾਤ ਹੋਵੇ ਸਾਰੇ ਕੰਮ ਕੀਤੇ wkt Rohit bansal
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Sept 11, 2025 14:35:38
Gurdaspur, Punjab:ਸਟੋਰੀ --- ਕਲਾਨੌਰ ਕਿਰਨ ਨਾਲੇ ਵਿੱਚ ਹੜ ਦਾ ਪਾਣੀ ਦੇਖਣ ਗਿਆ ਨੌਜਵਾਨ ਕਿਰਨ ਨਾਲੇ ਵਿੱਚ ਡਿੱਗਿਆ,,, ਅੱਜ ਤਿੰਨ ਦਿਨ ਬਾਅਦ ਮਿਲੀ ਨੌਜਵਾਨ ਦੀ ਲਾਸ਼ ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ ਐਂਕਰ-- ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਕਿਰਨ ਨਾਲੇ ਚ ਪੈਰ ਫਿਸਲਣ ਕਾਰਨ ਨੌਜਵਾਨ ਦੀ ਡੁੱਬਣ ਕਰਕੇ ਮੌਤ ਹੋ ਗਈ ਸੀ ਜਿਸਦੀ ਲਾਸ਼ ਅੱਜ ਤਿੰਨ ਦਿਨ ਬਾਅਦ ਕਿਰਨ ਨਾਲੇ ਵਿੱਚੋਂ ਬਰਾਮਦ ਹੋਈ ਹੈ ਨੌਜਵਾਨ ਦੀ ਪਹਿਚਾਣ ਕਰਨ ਕੁਮਾਰ ਵਜੋਂ ਹੋਈ ਹੈ ਜੋ ਕਿ ਘਰੋਂ ਹੜ ਦਾ ਪਾਣੀ ਦੇਖਣ ਦੇ ਲਈ ਗਿਆ ਸੀ। ਅੱਜ ਉਸਦੀ ਲਾਸ਼ ਪਿੰਡ ਰਹੀਮਾਬਾਦ ਦੇ ਨਜਦੀਕ ਮਿਲੀ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਵੀ ਓ--- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 9 ਤਰੀਕ ਨੂੰ ਕਰਨ ਕੁਮਾਰ ਘਰੋਂ ਹੜ ਦਾ ਪਾਣੀ ਦੇਖਣ ਦੇ ਲਈ ਕਿਰਨ ਨਾਲੇ ਦੇ ਨਜ਼ਦੀਕ ਗਿਆ ਸੀ ਅਤੇ ਅਚਾਨਕ ਪੈਰ ਫਿਸਲਣ ਦੇ ਕਰਕੇ ਉਹ ਕਿਰਨ ਨਾਲੇ ਦੇ ਵਿੱਚ ਡਿੱਗ ਗਿਆ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸਨੂੰ ਲੱਭਣ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਵੀ ਲਗਾਈਆਂ ਗਈਆਂ ਸੀ ਪਰ ਉਸਦੀ ਲਾਸ਼ ਬਰਾਮਦ ਨਹੀਂ ਸੀ ਹੋਈ ਪਰ ਅੱਜ ਪਿੰਡ ਵਾਸੀ ਖੁਦ ਉਸਦੀ ਭਾਲ ਕਰ ਰਹੇ ਸਨ ਅਤੇ ਅੱਜ ਉਸਦੀ ਲਾਸ਼ ਬਰਾਮਦ ਹੋ ਗਈ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਾਈਟ -- ਪੁਲਿਸ ਅਧਿਕਾਰੀ ਬਾਈਟ -- ਪਰਿਵਾਰਕ ਮੈਂਬਰ
0
comment0
Report
AMAjay Mahajan
Sept 11, 2025 14:34:58
Pathankot, Punjab:एंकर : भाजपा के प्रदेश कार्यकारी अध्यक्ष और पठानकोट से विधायक अश्विनी शर्मा ने आम आदमी पार्टी की सरकार को कड़े हाथों लिया प्रधानमंत्री द्वारा दिए गए 1600 करोड़ के राहत पैकेज पर बोलते हुए अश्विन शर्मा ने कहा कि यह तत्काल दिए गए फंड है जो तत्काल किए जाने वाले कामों में लगेंगे उन्होंने कहा कि सरकार के पास डिजास्टर मैनेजमेंट का पहले से 12000 करोड़ पड़ा है अब यह राशि बढ़कर 13600 करोड़ हो गई है सरकार पहले यह बताएं कि 12000 करोड़ कहां खर्च किए उन्होंने मंत्री हरदीप सिंह मुंडिया के बयान को भी कड़े हाथों लिया उन्होंने कहा कि मैं खुद उस मीटिंग का हिस्सा था प्रधानमंत्री जी ने सबके साथ प्यार से बातचीत की और सबको सुना था और सबके सवालों के जवाब दिए थे यहां तक की एक किसान की आंखों में जब आंसू आए तो प्रधानमंत्री खुद रो पड़े थे बाइट : अश्वनी शर्मा (प्रदेश कार्यकारी अध्यक्ष भाजपा)
0
comment0
Report
ATAkashdeep Thind
Sept 11, 2025 14:31:25
Noida, Uttar Pradesh:ਪੰਜਾਬੀ ਜ਼ਾਇਕੇ ਦੀ ਵਿਰਾਸਤ ਨੂੰ ਹੁਲਾਰਾਃ ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ * ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਪਲੇਟ ਤੱਕ ਪਹੁੰਚਾਉਣ ਵਾਲੀ ਵੈਲਿਊ ਚੇਨ ਨੂੰ ਮਜ਼ਬੂਤ ਕੀਤਾ ਜਾ ਰਿਹੈ: ਰਾਖੀ ਗੁਪਤਾ ਭੰਡਾਰੀ ਚੰਡੀਗੜ੍ਹ/ਅੰਮ੍ਰਿਤਸਰ, 11 ਸਤੰਬਰ: ਪੰਜਾਬ ਦੇ ਖਾਣੇ ਦੀ ਵਿਲੱਖਣ ਪਛਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਤੇ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਪ੍ਰਸਿੱਧ ਪਕਵਾਨ ਅੰਮ੍ਰਿਤਸਰੀ ਕੁਲਚਾ ਲਈ ਜਿਊਗ੍ਰਾਫੀਕਲ ਇੰਡੀਕੇਸ਼ਨ (ਜੀ.ਆਈ.) ਟੈਗ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜੀ.ਆਈ.ਟੈਗ ਖਾਸ ਭੂਗੋਲਿਕ ਖੇਤਰ, ਜਿਵੇਂ ਕਿ ਵਿਸ਼ੇਸ਼ ਇਲਾਕੇ, ਕਸਬੇ ਜਾਂ ਦੇਸ਼ ਦੇ ਸਬੰਧ ਵਿੱਚ ਵਿਲੱਖਣ ਗੁਣਵੱਤਾ, ਸ਼ਾਖ ਜਾਂ ਵਿਸ਼ੇਸ਼ਤਾ ਰੱਖਣ ਵਾਲੇ ਉਤਪਾਦਾਂ ਨੂੰ ਪ੍ਰਦਾਨ ਕੀਤਾ ਜਾਣ ਵਾਲਾ ਇੱਕ ਲੇਬਲ ਹੈ। ਇਹ ਪ੍ਰਗਟਾਵਾ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਪਹਿਲਕਦਮੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਮੀਟਿੰਗ ਦੌਰਾਨ ਕੀਤਾ। ਮੀਟਿੰਗ ਵਿੱਚ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰ, ਉਦਯੋਗਿਕ ਸੰਗਠਨਾਂ ਅਤੇ ਮੁਰੱਬਾ, ਅਚਾਰ, ਬਾਸਮਤੀ ਚੌਲ, ਸ਼ਹਿਦ ਅਤੇ ਗੁੜ ਦੇ ਪ੍ਰੋਸੈਸਿੰਗ ਯੂਨਿਟਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਜੀ.ਆਈ. ਟੈਗ ਪ੍ਰਾਪਤ ਕਰਨ ਦੇ ਫਾਇਦਿਆਂ ‘ਤੇ ਚਾਨਣਾ ਪਾਉਂਦਿਆਂ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਇਹ ਨਾ ਸਿਰਫ਼ ਇਸ ਪਵਿੱਤਰ ਸ਼ਹਿਰ ਦੇ ਵਿਲੱਖਣ ਖਾਣੇ ਦੀ ਵਿਰਾਸਤ ਨੂੰ ਹੁਲਾਰਾ ਦੇਵੇਗਾ ਬਲਕਿ ਬ੍ਰਾਂਡਿੰਗ, ਨਿਰਯਾਤ, ਬਾਜ਼ਾਰ ਦੇ ਵਿਸਥਾਰ ਲਈ ਨਵੇਂ ਮੌਕੇ ਵੀ ਪੈਦਾ ਕਰੇਗਾ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ। ਉਨ੍ਹਾਂ ਨੇ ਫੂਡ ਐਗਰੋ-ਪ੍ਰੋਸੈਸਿੰਗ ਖੇਤਰ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਇਸ ਨੂੰ "ਸਨਸ਼ਾਈਨ ਇੰਡਸਟਰੀ" ਦੱਸਿਆ ਕਿਉਂਕਿ ਇਸ ਖੇਤਰ ਵਿੱਚ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦੀ ਅਥਾਹ ਸੰਭਾਵਨਾ ਹੈ। ਉਨ੍ਹਾਂ ਨੇ ਇਸ ਖੇਤਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਲਈ ਮਜ਼ਬੂਤ ਲਿੰਕ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਮੁੱਖ ਸਕੱਤਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਐਗਰੋ-ਫੂਡ ਪ੍ਰੋਸੈਸਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਸਬੰਧੀ ਵਚਨਵੱਧਤਾ ਦਹੁਰਾਈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਕਾਦਮਿਕ-ਉਦਯੋਗ ਪਾੜੇ ਨੂੰ ਪੂਰਨ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਲੋਕਾਂ ਦੀ ਪਲੇਟ ਤੱਕ ਪਹੁੰਚਾਉਣ ਵਾਲੀ ਮੁਕੰਮਲ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਰਵਿਘਨ ਅਤੇ ਕੁਸ਼ਲ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਵਿੱਚ ਪੰਜਾਬ ਦੇ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਮੁੱਖ ਉਦਯੋਗਿਕ ਮੰਗਾਂ ਅਤੇ ਸੰਭਾਵੀ ਹੱਲਾਂ 'ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਨਵੀਨਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਫੂਡ ਪਾਰਕ ਅਤੇ ਤਕਨਾਲੋਜੀ ਐਕਸਚੇਂਜ ਪਲੇਟਫਾਰਮ ਸਥਾਪਤ ਕਰਨ ‘ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਹੁਨਰਮੰਦ ਸਟਾਫ ਅਤੇ ਆਧੁਨਿਕ ਭੋਜਨ ਦੀ ਜਾਂਚ ਲਈ ਲੈਬਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਬਾਰੇ ਗੱਲਬਾਤ ਕੀਤੀ ਗਈ। ਮੀਟਿੰਗ ਦੌਰਾਨ ਫਲ, ਸਬਜ਼ੀਆਂ, ਪਾਪੜ, ਵੜੀਆਂ, ਸ਼ਹਿਦ, ਮਸਾਲੇ ਅਤੇ ਗੁੜ ਵਰਗੇ ਵੱਖ-ਵੱਖ ਉਤਪਾਦਾਂ ਲਈ ਪ੍ਰੋਸੈਸਿੰਗ ਸਹੂਲਤਾਂ ਵਿਕਸਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਦੌਰਾਨ ਏ.ਪੀ.ਈ.ਡੀ.ਏ. ਸਹਾਇਤਾ ਨਾਲ ਕੋਲਡ ਸਟੋਰੇਜ ਸਹੂਲਤਾਂ ਅਤੇ ਛੇਤੀ ਖਰਾਬ ਹੋਣ ਵਾਲੇ ਭੋਜਨ ਪਦਾਰਥਾਂ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਾਰਗੋ ਹੈਂਡਲਿੰਗ ਸਬੰਧੀ ਪ੍ਰਸਤਾਵਾਂ ਦੀ ਵੀ ਪੜਚੋਲ ਕੀਤੀ ਗਈ। ਇਸ ਤੋਂ ਇਲਾਵਾ, ਪੰਜਾਬ ਐਗਰੋ ਰਾਹੀਂ ਸ਼ਹਿਦ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਲਈ ਸੰਭਾਵੀ ਵਿਕਾਸ ਦੇ ਮੌਕੇ ਵਜੋਂ ਉਜਾਗਰ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ੋਕ ਸੇਠੀ, ਸ੍ਰੀ ਰਾਕੇਸ਼ ਠੁਕਰਾਲ, ਸ੍ਰੀ ਸੁਰਿੰਦਰ ਲਖੇਸਰ, ਡਾ. ਡੀ.ਐਸ. ਸੋਗੀ (ਪ੍ਰੋਫੈਸਰ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ, ਜੀ.ਐਨ.ਡੀ.ਯੂ.) ਅਤੇ ਉਦਯੋਗਾਂ ਤੋਂ ਭਾਈਵਾਲ ਸ਼ਾਮਲ ਸਨ।
0
comment0
Report
TBTarsem Bhardwaj
Sept 11, 2025 14:19:53
Ludhiana, Punjab:ਲੁਧਿਆਣਾ ਦੇ ਦੀਪਕ ਸਿਨੇਮਾ ਰੋਡ ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਤਿੰਨ ਐਕਟਿਵ ਆ ਅਤੇ ਇੱਕ ਮੋਟਰਸਾਈਕਲ ਦਰੜੇ ਬਿਜਲੀ ਦਾ ਖੰਭਾ ਤੋੜਿਆ ਜਾਨੀ ਕਿਸਾਨ ਹੋਣ ਤੋਂ ਰਿਹਾ ਬਚਾ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਦੀਪਕ ਸਿਨੇਮਾ ਰੋਡ ਤੇ ਤੇਜ ਰਫਤਾਰ ਬੇਕਾਬੂ ਹੋਈ ਕਾਰ ਨੇ ਤੋਂ ਅਤੇ ਇਕ ਮੋਟਰਸਾਇਕਲ ਅਤੇ ਸਾਇਕਲ ਨੂੰ ਲਿਆ ਝਪੇਟ ਵਿੱਚ ਲਿਆ ਅਤੇ ਬਿਜਲੀ ਦਾ ਖੰਭਾ ਵੀ ਤੋੜ ਦਿੱਤਾ ਜੋ ਕਿ ਘਰ ਦੀ ਛੱਤ ਨਾਲ ਜਾ ਡਿੱਗਾ ਲੋਕਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਾਦਸੇ ਦੀਆ ਤਸਵੀਰਾ ਸੀ ਸੀ ਟੀਵੀ ਵਿੱਚ ਹੋਈਆਂ ਕੈਦ ਦੁਕਾਨਦਾਰ ਨੇ ਦਸਿਆ ਕਿ ਉਹਨਾਂ ਵੱਲੋ ਹਲੇ ਆਪਣੀ ਦੁਕਾਨ ਖੋਲੀ ਗਈ ਸੀ। ਵਾਹਨ ਦੁਕਾਨ ਦੇ ਬਹਾਰ ਖੜੇ ਸਨ । ਉਸੇ ਸਮੇਂ ਇਕ ਬਜੁਰਗ ਕਾਰ ਚਾਲਕ ਨੇ ਹਾਦਸਾ ਕਰ ਦਿੱਤਾ ਬਜੁਰਗ ਨੇ ਕਿਹਾ ਕਿ ਬ੍ਰੇਕ ਦੀ ਥਾਂ ਤੇ ਉਸ ਕੋਲੋ ਰੇਸ ਦਬੀ ਗਈ।l Byte ਮੌਕੇ ਤੇ ਲੋਕ Byte ਦੁਕਾਨਦਾਰ Byte ਜਿਨਾ ਦੇ ਘਰ ਸਾਹਮਣੇ
1
comment0
Report
KBKulbir Beera
Sept 11, 2025 14:18:58
Bathinda, Punjab:ਵਾਕ ਥਰੂ ਬਠਿੰਡਾ ਜ਼ਿਲੇ ਦੇ ਪਿੰਡ ਜੀਦਾ ਵਿਖੇ ਸਵੇਰੇ ਸ਼ਾਮ ਹੋਏ ਦੋ ਧਮਾਕੇ ਪੁਲਿਸ ਨੂੰ 24 ਘੰਟਿਆਂ ਬਾਅਦ ਪਤਾ ਲੱਗਿਆ ਇੰਟੈਲੀਜੈਂਸੀ ਤੇ ਪੁਲਿਸ ਦਾ ਵੱਡਾ ਫੇਲੀਅਰ ਆਇਆ ਸਾਹਮਣੇ ਇਨਾ ਧਮਾਕਿਆਂ ਵਿੱਚ ਜਖਮੀ ਹੋਏ ਪਿਤਾ ਪੁੱਤਰ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਪ੍ਰਾਈਵੇਟ ਹਸਪਤਾਲ ਵੱਡੀ ਗਿਣਤੀ ਵਿੱਚ ਪਹੁੰਚੇ ਪੁਲਿਸ ਅਧਿਕਾਰੀ ਵੱਖ ਵਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ ਜਾਂਚ ਸਮਾਜ ਵਿਰੋਧੀ ਅੰਸਰਾਂ ਖਿਲਾਫ ਵੱਡੀ ਪੱਧਰ ਤੇ ਮੁਹਿਮ ਛੇੜ ਦਾ ਦਾਵਾ ਕਰਨ ਵਾਲੀ ਪੰਜਾਬ ਪੁਲਿਸ ਦੀ ਅੱਜ ਇੰਟੈਲੀਜੈਂਸ ਫੇਲੀਅਰ ਦਾ ਇੱਕ ਵੱਡਾ ਉਦਾਹਰਨ ਵੇਖਣ ਨੂੰ ਮਿਲਿਆ ਜਦੋਂ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ 10 ਸਤੰਬਰ ਨੂੰ ਹੋਏ ਦੋ ਧਮਾਕਿਆਂ ਸਬੰਧੀ 24 ਘੰਟਿਆਂ ਬਾਅਦ ਪਤਾ ਲੱਗਿਆ ਜਦੋਂ ਇਹਨਾਂ ਧਮਾਕਿਆਂ ਵਿੱਚ ਜਖਮੀ ਹੋਏ ਪਿਤਾ ਪੁੱਤਰ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਰੁਕਾ ਮਸੂਲ ਹੋਣ ਤੋਂ ਬਾਅਦ ਤੁਰੰਤ ਵੱਡੀ ਗਿਣਤੀ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦਾ ਪਿਤਾ ਜਗਤਾਰ ਸਿੰਘ ਉਸ ਸਮੇਂ ਜ਼ਖਮੀ ਹੋ ਗਏ ਸਨ ਜਿਨਾਂ ਦਾ ਇਲਾਜ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਹੀ ਪ੍ਰਾਈਵੇਟ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹਨਾਂ ਪਾਸ ਦੋ ਵਿਅਕਤੀ ਦਾਖਲ ਹੋਏ ਹਨ ਜਿਨਾਂ ਗੰਭੀਰ ਜਖਮ ਹਨ ਜੋ ਕਿਸੇ ਬਲਾਸਟ ਨਾਲ ਹੋਏ ਜਾਪਦੇ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜਗਤਾਰ ਸਿੰਘ ਵੱਲੋਂ ਆਨਲਾਈਨ ਕੋਈ ਕੈਮੀਕਲ ਮੰਗਵਾਇਆ ਗਿਆ ਸੀ ਅਤੇ ਇਸ ਕੈਮੀਕਲ ਰਾਹੀਂ ਉਸ ਵੱਲੋਂ ਕੋਈ ਤਜਰਬਾ ਕੀਤਾ ਜਾ ਰਿਹਾ ਸੀ ਇਸ ਤਜਰਬੇ ਦੌਰਾਨ ਹੀ ਬਲਾਸਟ ਹੋ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 19 ਸਾਲ ਦੱਸੀ ਜਾਂਦੀ ਹੈ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਸੀ ਇਸ ਤੋਂ ਬਾਅਦ ਉਸ ਦ ਪਿਤਾ ਜਗਤਾਰ ਸਿੰਘ ਵੱਲੋਂ ਧਮਾਕੇ ਵਾਲੀ ਥਾਂ ਤੇ ਜਦੋਂ ਕੈਮੀਕਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਸਰਾ ਧਮਾਕਾ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਧਮਾਕੇ ਸਬੰਧੀ ਫੌਜ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕੈਮੀਕਲ ਦੀ ਵਰਤੋਂ ਕਿੱਥੇ ਹੁੰਦੀ ਹੈ ਅਤੇ ਕਿਉਂ ਇਸ ਵਿਅਕਤੀ ਵੱਲੋਂ ਮੰਗਵਾਇਆ ਗਿਆ ਸੀ ਫਿਲਹਾਲ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਦਾ ਮੋਬਾਇਲ ਜਬਤ ਕਰਕੇ ਉਸਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਤੈਨਾਤ ਕੀਤੀਆਂ ਗਈਆਂ ਹਨ। ਅਤੇ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਵਾਕ ਥਰੂ ਕੁਲਬੀਰ ਬੀਰਾ ਬਾਈਟ ਐਸ ਐਸ ਪੀ ਬਠਿੰਡਾ ਅਮਨੀਤ ਕੋਂਡਲ ਬਾਈਟ ਪਿੰਡ ਵਾਸੀ
3
comment0
Report
BSBHARAT SHARMA
Sept 11, 2025 14:18:14
Amritsar, Punjab:*ਥਾਣਾ ਵੇਰਕਾ ਵੱਲੋਂ 04 ਨਸ਼ਾ ਤੱਸਕਰਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾ, ਨਗਦੀ ਤੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਕੀਤੀ ਫਰੀਜ਼(ਜਬਤ),* *ਕੁੱਲ ਕੀਮਤ 01,27,30,383/-ਰੁਪਏ (01 ਕਰੋੜ 27 ਲੱਖ, 30 ਹਜ਼ਾਰ 383 ਰੁਪਏ)* (ਧਾਰਾ 68-F of NDPS Act ਤਹਿਤ) ਅੰਮ੍ਰਿਤਸਰ/11 ਸਤੰਬਰ,25 ਯੁੱਧ ਨਸ਼ਿਆ ਵਿਰੋਧੀ ਤਹਿਤ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਨੂੰ ਨੱਥ ਪਾਉਂਣ ਅਤੇ ਉਹਨਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਨੂੰ ਫਰੀਜ਼ ਕਰਨ ਲਈ ਚਲਾਈ ਸਪੈਸ਼ਲ ਮੁਹਿੰਮ ਅਨੁਸਾਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅਤੇ ਸ੍ਰੀਮਤੀ ਜਸਰੂਪ ਕੌਰ ਬਾਠ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਸ਼ੀਤਲ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਵੇਰਕਾ,ਅੰਮ੍ਰਿਤਸਰ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਟੀਮ ਵੱਲੋਂ 04 ਨਸ਼ਾਂ ਤੱਸਕਰਾਂ ਵੱਲੋਂ ਡਰੱਗ ਮਨੀ ਦੀ ਕਾਲੀ ਕਮਾਈ ਨਾਲ ਬਣਾਈ ਨਾਮੀ ਤੇ ਬੇਨਾਮੀ ਚੱਲ-ਅਚੱਲ ਜਾਇਦਾਦਾ ਤੇ ਨਗਦੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਜ਼ਬਤ (ਫਰੀਜ਼) ਕੀਤੀ ਗਈ । ਜਿੰਨਾਂ ਦੀ ਕੁੱਲ ਕੀਮਤ 01 ਕਰੋੜ 27 ਲੱਖ, 30 ਹਜ਼ਾਰ 383 ਰੁਪਏ ਬਣਦੀ ਹੈ। ਨਸ਼ਾਂ ਤੱਸਕਰ 1) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ, 2) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ ਕਰੀਬ 21ਸਾਲ, 3) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 4) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ ਵੱਲੋਂ ਨਸ਼ੇ ਦੇ ਧੰਦੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਚੱਲ ਤੇ ਅਚੱਲ ਸੰਪਤੀਆਂ ਨੂੰ Competent Authority and Administrator NDPS ACT, New Delhi G/fink ;h. i' Competent Authority and Administrator NDPS ACT ਵੱਲੋ ਕਾਰਵਾਈ ਕਰਦਿਆ ਧਾਰਾ 68-F of NDPS Act ਅਧੀਨ, ਜਬਤ (ਫਰੀਜ਼) ਕਰਵਾਇਆ ਗਿਆ ਹੈ। *ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 40 ਮਿਤੀ 14-05-2025 ਜੁਰਮ 21-ਸੀ/25/29/61/85 ਐਨ.ਡੀ.ਪੀ.ਐਸ ਐਕਟ, ਵਾਧਾ ਜੁਰਮ 27-ਏ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਹੈਰੋਇੰਨ 500 ਗ੍ਰਾਮ, 01 ਮੋਟਰਸਾਈਕਲ, 15 ਲੱਖ 1900 ਰੁਪਏ ਨਗਦ (ਡਰੱਗ ਮਨੀ), 01 ਡਰੋਨ ਅਤੇ 02 ਪਿਸਟਲ ਬ੍ਰਾਮਦ ਕੀਤੇ ਗਏ ਸੀ।* *ਫਰੀਜ਼ ਕੀਤੀ ਜਾਇਦਾਦ ਦਾ ਵੇਰਵਾ:-* 1) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਇੱਕ ਘਰ 25 ਮਰਲੇ ਵਿੱਚ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ, ਜਿਲਾ ਅੰਮ੍ਰਿਤਸਰ ਦਿਹਾਤੀ। 2) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ ਦਾ ਇੱਕ ਘਰ 02 ਮਰਲੇ ਵਿੱਚ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ, ਅੰਮ੍ਰਿਤਸਰ। 3) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ, ਇੱਕ ਘਰ 10 ਮਰਲੇ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ। 4) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਇੱਕ ਘਰ 2.5 ਮਰਲੇ ਵਿੱਡ ਪਿੰਡ ਡੰਡੇ, ਥਾਣਾ ਘਰਿੰਡਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ। *ਇਸਤੋਂ ਇਲਾਵਾ 15 ਲੱਖ 1900 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਕ ਖਾਤਿਆ ਵਿੱਚ ਜਮ੍ਹਾ ਕਰਵਾਈ ਡਰੱਗ ਮਨੀ ਵੀ ਫਰੀਜ਼ ਕੀਤੀ ਗਈ ।*
0
comment0
Report
BSBHARAT SHARMA
Sept 11, 2025 13:46:24
Amritsar, Punjab:ਸੁਪਰ ਸਟਾਰ ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਵੀ ਹੁਣ ਕਰੇਗੀ ਹੜ ਪੀੜਤਾ ਦੀ ਮਦਦ 500 ਹੜ ਪ੍ਰਭਾਵਿਤ ਘਰਾ ਨੂੰ ਲਵੇਗੀ ਗੋਦ ਅੰਮ੍ਰਿਤਸਰ ਦੀ ਸੰਸਥਾ ਵਾਇਸ ਆਫ ਅੰਮ੍ਰਿਤਸਰ ਤੇ ਨਾਲ ਰਲ ਕੇ ਸ਼ਾਹਰੁਖ ਖਾਨ ਦੀ ਐਨਜੀਓ ਮੀਰ ਫਾਊਂਡੇਸ਼ਨ ਕਰੇਗੀ ਕੰਮ। ਪੰਜਾਬ ਦੇ ਵਿੱਚ ਆਏ ਹੜਾਂ ਦੇ ਨਾਲ ਪੂਰੇ ਪੰਜਾਬ ਪ੍ਰਦੇਸ਼ ਕਾਫੀ ਨੁਕਸਾਨ ਹੋਇਆ ਹੈ।, ਪੰਜਾਬ ਭਰ ਦੇ 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ।, ਫਸਲਾਂ ਤਬਾਹ ਹੋ ਚੁੱਕੀਆਂ ਹਨ, ਅਤੇ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ।, ਉੱਥੇ ਹੀ ਪੰਜਾਬ ਦੀ ਵੱਖ-ਵੱਖ ਸੰਸਥਾਵਾਂ ਅਤੇ ਪੰਜਾਬ ਦੇ ਸਿੰਗਰ ਐਕਟਰ ਦੇ ਵੱਲੋਂ ਵੀ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ , ਅਤੇ ਹੁਣ ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਦੇ ਵੱਲੋਂ ਵੀ ਹੜ ਪੀੜਤਾਂ ਦੀ ਮਦਦ ਕੀਤੀ ਜਾਵੇਗੀ।,ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ, ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਪੂਰੇ ਭਾਰਤ ਵਿੱਚ ਤੇਜ਼ਾਬੀ ਹਮਲੇ ਦੇ ਪੀੜਤਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ, ਅੰਮ੍ਰਿਤਸਰ ਸਥਿਤ ਐਨਜੀਓ, ਵਾਇਸ ਆਫ਼ ਅੰਮ੍ਰਿਤਸਰ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਹੜ੍ਹ ਰਾਹਤ ਕਾਰਜ ਕਰੇਗੀ। ਮੀਰ ਫਾਊਂਡੇਸ਼ਨ ਰਾਵੀ ਦਰਿਆ ਦੇ ਕੰਢੇ ਦੋ ਪਿੰਡਾਂ ਵਿੱਚ ਪੁਨਰ ਨਿਰਮਾਣ ਕਾਰਜ ਲਈ ਸਹਿਯੋਗ ਕਰੇਗੀ ਜਿੱਥੇ ਹੜ੍ਹਾਂ ਨੇ ਵਸਨੀਕਾਂ ਦੇ ਘਰਾਂ ਅਤੇ ਸਮਾਨ ਨੂੰ ਤਬਾਹ ਕਰ ਦਿੱਤਾ ਹੈ। ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਅੰਮ੍ਰਿਤਸਰ ਦੀ ਸੰਸਥਾ ਵੋਇਸ ਆਫ ਅੰਮ੍ਰਿਤਸਰ ਦੇ ਨਾਲ ਰਲ ਕੇ ਹੜਪੀੜਦਾ ਦੀ ਕਰੇਗੀ ਮਦਦ, 500 ਫੜ ਪੀੜ ਪਰਿਵਾਰਾਂ ਨੂੰ ਲਵੇਗੀ ਬਹੁਤ ਗੋਦ। ਵੋਇਸ ਆਫ ਅੰਮ੍ਰਿਤਸਰ ਦੇ ਫਾਊਂਡਰ ਮੈਂਬਰ ਸੀਨੂੰ ਅਰੋੜਾ ਨੇ ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੀਰ ਫਾਊਂਡੇਸ਼ਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿਉਂਕਿ ਉਹ ਅੰਮ੍ਰਿਤਸਰ ਵਿੱਚ ਜ਼ਮੀਨੀ ਰਾਹਤ ਕਾਰਜਾਂ ਲਈ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। "ਉਹ VOA ਦੁਆਰਾ ਪੇਸ਼ ਕੀਤੇ ਗਏ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਲਈ ਖੁਸ਼ ਹਨ ਜਿਸ ਵਿੱਚ ਘਰੇਲੂ ਸਮਾਨ ਜਿਵੇਂ ਕਿ ਬਿਸਤਰੇ, ਗੱਦੇ, ਗੈਸ ਚੁੱਲ੍ਹੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੇ ਪਦਾਰਥ ਆਦਿ ਹੜ੍ਹਾਂ ਤੋਂ ਪ੍ਰਭਾਵਿਤ ਲਗਭਗ 500 ਘਰਾਂ ਨੂੰ ਵੰਡੇ ਜਾਣਗੇ ਅਤੇ ਸਮੂਹਿਕ ਤੌਰ 'ਤੇ ਗੋਦ ਲਏ ਗਏ ਹਨ। ਇਹ ਪਿੰਡ ਜ਼ਿਆਦਾਤਰ ਰਾਵੀ ਦਰਿਆ ਦੇ ਕੰਢੇ ਸਥਿਤ ਹਨ ਅਤੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਸੀਂ ਪਹਿਲਾਂ ਪੰਜ ਪਿੰਡਾਂ ਨੂੰ ਸ਼ਾਰਟਲਿਸਟ ਕੀਤਾ ਸੀ ਅਤੇ ਦੋ ਸਭ ਤੋਂ ਵੱਧ ਪ੍ਰਭਾਵਿਤਾਂ ਨਾਲ ਕੰਮ ਸ਼ੁਰੂ ਕਰਾਂਗੇ,ਉਹਨਾਂ ਨੇ ਕਿਹਾ ਕਿ ਵੌਇਸ ਆਫ਼ ਅੰਮ੍ਰਿਤਸਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਭੋਜਨ, ਸੁੱਕਾ ਰਾਸ਼ਨ, ਦਵਾਈਆਂ ਅਤੇ ਕੱਪੜੇ ਪ੍ਰਦਾਨ ਕਰਕੇ ਰਾਹਤ ਕਾਰਜ ਕਰ ਰਿਹਾ ਹੈ। “ਅਸੀਂ ਮੁੜ ਵਸੇਬੇ ਦੇ ਕੰਮ ਬਾਰੇ ਇੱਕ ਪ੍ਰੋਜੈਕਟ ਰਿਪੋਰਟ ਵੀ ਤਿਆਰ ਕੀਤੀ ਹੈ ਅਤੇ ਰਾਹਤ ਸਮੱਗਰੀ ਦੀ ਸਾਡੀ ਸਪਲਾਈ ਦੇ ਅਨੁਸਾਰ ਜ਼ਮੀਨੀ ਕਾਰਜਾਂ ਦੇ ਦਾਇਰੇ ਦਾ ਵਿਸਤਾਰ ਕਰਾਂਗੇ। 121 ਸੀਨੂ ਅਰੋੜਾ ਫਾਊਂਡਰ ਮੈਂਬਰ ਵਾਈਸ ਆਫ ਅੰਮ੍ਰਿਤਸਰ ਸੰਸਥਾ
1
comment0
Report
BKBIMAL KUMAR
Sept 11, 2025 13:11:03
0
comment0
Report
SBSANJEEV BHANDARI
Sept 11, 2025 12:51:55
DMC, Chandigarh: चंडीगढ़ में अपराधिक वारदात को अंजाम देने की योजना बना रहे 4 बदमाशों को चंडीगढ़ क्राइम ब्रांच पुलिस ने गिरफ्तार किया है। आरोपियों के पास से 10 जिंदा कारतूस, मैगजीन और 2 गाड़ियां बरामद की हैं। गिरफ्तार आरोपियों की पहचान लुधियाना निवासी बबलू, सेक्टर 38 वेस्ट डड्डूमाजरा कॉलोनी के रहने वाले रोहन, सुमित और सेक्टर 56 के रहने वाले मोहित के रूप में हुई है। तीनों के खिलाफ क्राइम ब्रांच पुलिस स्टेशन में थाना क्राइम, सेक्टर-11 में धारा आर्म्स एक्ट व धारा 61(2) बीएनएस-2023 के तहत केस दर्ज किया है। रंजिश में खरीदे हथियार पुलिस जांच में सामने आया कि सुमित, रोहन और मोहित की कुछ स्थानीय लोगों से पुरानी रंजिश थी। पहले भानु, विकास, बबरीक, सुमित-2, डंगर ने इनके परिवार पर हमला कर चाचा बंटी को घायल किया था। इसी रंजिश का बदला लेने के लिए आरोपियों ने लुधियाना के सप्लायर बबलू से अवैध हथियार खरीदे। गाड़ी में हथियार लेकर घूम रहे थे एसपी जसबीर ने बताया कि 7 सितंबर को एएसआई करमवीर सिंह पुलिस टीम के साथ पेट्रोलिंग कर रहे थे। इसी दौरान उन्हें सूचना मिली कि सेक्टर-34/35 मार्केट के पास चंडीगढ़ नंबर की सफेद बोलेरो में दो युवक अवैध हथियारों के साथ घूम रहे हैं। पुलिस ने मौके पर दबिश देकर रोहन और सुमित को काबू किया। रोहन से एक पिस्टल, 5 कारतूस और बोलेरो बरामद हुई, जबकि सुमित से एक कट्टा और 1 कारतूस बरामद हुआ। दोनों को गिरफ्तार कर 4 दिन के पुलिस रिमांड पर लिया गया। इसके बाद पुलिस ने चंडीगढ़, हरियाणा और पंजाब (लुधियाना, रोहतक, कुरुक्षेत्र, खन्ना) में रेड की, 8 सितंबर को मोहित को सेक्टर-56 से गिरफ्तार कर उससे 1 कट्टा और 1 कारतूस बरामद किया गया। वहीं, मुख्य सप्लायर बबलू को रोहतक से दबोचा गया। उससे 2 पिस्टल, 3 कारतूस और एक पंजाब नंबर की हुंडई अल्का जार कार बरामद हुई। BYTE- SP VISUALS ​​​
1
comment0
Report
Advertisement
Back to top