Become a News Creator

Your local stories, Your voice

Follow us on
Download App fromplay-storeapp-store
Advertisement
Back
Pathankot145001

बाढ़ पीड़ितों के लिए कट्टारु चक का बड़ा मदद पैकेज

AMAjay Mahajan
Sept 11, 2025 11:18:38
Pathankot, Punjab
एंकर : कैबिनेट मिनिस्टर लाल चन्द कट्टारु चक द्वारा बाढ़ पीड़ितों को फोल्डिंग बेड, गद्दे ओर गैस सिलेंडर बांटे गए 400 गद्दे, 200 फोल्डिंग बेड ओर 100 सिलेंडर बांटे गए यह उन परिवारों को बांटे गए जिनके घर पानी मे बह गए या जिनके घरों का सामान बाढ़ के पानी मे खराब हो गया  वीओ 1 : कैबिनेट मिनिस्टर कट्टारु चक द्वारा बाढ़ पीड़ितों की मदद के लिए फोल्डिंग बेड गद्दे और गैस सिलेंडर बांटे गए यह सामान उन परिवारों को बांटा गया जिनके घर पानी में बह गए या फिर जिनके घरों का सामान बाढ़ के पानी से खराब हो गया इसके साथ मच्छरदानियां भी लोगों में बांटी गई मीडिया से बातचीत करते हुए मंत्री लालचंद ने कहा कि सरकार हर कदम पर लोगों के साथ खड़ी है बाइट : लाल चन्द कट्टारु चक (मंत्री)
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 11, 2025 13:46:24
Amritsar, Punjab:ਸੁਪਰ ਸਟਾਰ ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਵੀ ਹੁਣ ਕਰੇਗੀ ਹੜ ਪੀੜਤਾ ਦੀ ਮਦਦ 500 ਹੜ ਪ੍ਰਭਾਵਿਤ ਘਰਾ ਨੂੰ ਲਵੇਗੀ ਗੋਦ ਅੰਮ੍ਰਿਤਸਰ ਦੀ ਸੰਸਥਾ ਵਾਇਸ ਆਫ ਅੰਮ੍ਰਿਤਸਰ ਤੇ ਨਾਲ ਰਲ ਕੇ ਸ਼ਾਹਰੁਖ ਖਾਨ ਦੀ ਐਨਜੀਓ ਮੀਰ ਫਾਊਂਡੇਸ਼ਨ ਕਰੇਗੀ ਕੰਮ। ਪੰਜਾਬ ਦੇ ਵਿੱਚ ਆਏ ਹੜਾਂ ਦੇ ਨਾਲ ਪੂਰੇ ਪੰਜਾਬ ਪ੍ਰਦੇਸ਼ ਕਾਫੀ ਨੁਕਸਾਨ ਹੋਇਆ ਹੈ।, ਪੰਜਾਬ ਭਰ ਦੇ 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ।, ਫਸਲਾਂ ਤਬਾਹ ਹੋ ਚੁੱਕੀਆਂ ਹਨ, ਅਤੇ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ।, ਉੱਥੇ ਹੀ ਪੰਜਾਬ ਦੀ ਵੱਖ-ਵੱਖ ਸੰਸਥਾਵਾਂ ਅਤੇ ਪੰਜਾਬ ਦੇ ਸਿੰਗਰ ਐਕਟਰ ਦੇ ਵੱਲੋਂ ਵੀ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ , ਅਤੇ ਹੁਣ ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਦੇ ਵੱਲੋਂ ਵੀ ਹੜ ਪੀੜਤਾਂ ਦੀ ਮਦਦ ਕੀਤੀ ਜਾਵੇਗੀ।,ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ, ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਪੂਰੇ ਭਾਰਤ ਵਿੱਚ ਤੇਜ਼ਾਬੀ ਹਮਲੇ ਦੇ ਪੀੜਤਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ, ਅੰਮ੍ਰਿਤਸਰ ਸਥਿਤ ਐਨਜੀਓ, ਵਾਇਸ ਆਫ਼ ਅੰਮ੍ਰਿਤਸਰ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਹੜ੍ਹ ਰਾਹਤ ਕਾਰਜ ਕਰੇਗੀ। ਮੀਰ ਫਾਊਂਡੇਸ਼ਨ ਰਾਵੀ ਦਰਿਆ ਦੇ ਕੰਢੇ ਦੋ ਪਿੰਡਾਂ ਵਿੱਚ ਪੁਨਰ ਨਿਰਮਾਣ ਕਾਰਜ ਲਈ ਸਹਿਯੋਗ ਕਰੇਗੀ ਜਿੱਥੇ ਹੜ੍ਹਾਂ ਨੇ ਵਸਨੀਕਾਂ ਦੇ ਘਰਾਂ ਅਤੇ ਸਮਾਨ ਨੂੰ ਤਬਾਹ ਕਰ ਦਿੱਤਾ ਹੈ। ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਅੰਮ੍ਰਿਤਸਰ ਦੀ ਸੰਸਥਾ ਵੋਇਸ ਆਫ ਅੰਮ੍ਰਿਤਸਰ ਦੇ ਨਾਲ ਰਲ ਕੇ ਹੜਪੀੜਦਾ ਦੀ ਕਰੇਗੀ ਮਦਦ, 500 ਫੜ ਪੀੜ ਪਰਿਵਾਰਾਂ ਨੂੰ ਲਵੇਗੀ ਬਹੁਤ ਗੋਦ। ਵੋਇਸ ਆਫ ਅੰਮ੍ਰਿਤਸਰ ਦੇ ਫਾਊਂਡਰ ਮੈਂਬਰ ਸੀਨੂੰ ਅਰੋੜਾ ਨੇ ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੀਰ ਫਾਊਂਡੇਸ਼ਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿਉਂਕਿ ਉਹ ਅੰਮ੍ਰਿਤਸਰ ਵਿੱਚ ਜ਼ਮੀਨੀ ਰਾਹਤ ਕਾਰਜਾਂ ਲਈ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। "ਉਹ VOA ਦੁਆਰਾ ਪੇਸ਼ ਕੀਤੇ ਗਏ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਲਈ ਖੁਸ਼ ਹਨ ਜਿਸ ਵਿੱਚ ਘਰੇਲੂ ਸਮਾਨ ਜਿਵੇਂ ਕਿ ਬਿਸਤਰੇ, ਗੱਦੇ, ਗੈਸ ਚੁੱਲ੍ਹੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੇ ਪਦਾਰਥ ਆਦਿ ਹੜ੍ਹਾਂ ਤੋਂ ਪ੍ਰਭਾਵਿਤ ਲਗਭਗ 500 ਘਰਾਂ ਨੂੰ ਵੰਡੇ ਜਾਣਗੇ ਅਤੇ ਸਮੂਹਿਕ ਤੌਰ 'ਤੇ ਗੋਦ ਲਏ ਗਏ ਹਨ। ਇਹ ਪਿੰਡ ਜ਼ਿਆਦਾਤਰ ਰਾਵੀ ਦਰਿਆ ਦੇ ਕੰਢੇ ਸਥਿਤ ਹਨ ਅਤੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਸੀਂ ਪਹਿਲਾਂ ਪੰਜ ਪਿੰਡਾਂ ਨੂੰ ਸ਼ਾਰਟਲਿਸਟ ਕੀਤਾ ਸੀ ਅਤੇ ਦੋ ਸਭ ਤੋਂ ਵੱਧ ਪ੍ਰਭਾਵਿਤਾਂ ਨਾਲ ਕੰਮ ਸ਼ੁਰੂ ਕਰਾਂਗੇ,ਉਹਨਾਂ ਨੇ ਕਿਹਾ ਕਿ ਵੌਇਸ ਆਫ਼ ਅੰਮ੍ਰਿਤਸਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਭੋਜਨ, ਸੁੱਕਾ ਰਾਸ਼ਨ, ਦਵਾਈਆਂ ਅਤੇ ਕੱਪੜੇ ਪ੍ਰਦਾਨ ਕਰਕੇ ਰਾਹਤ ਕਾਰਜ ਕਰ ਰਿਹਾ ਹੈ। “ਅਸੀਂ ਮੁੜ ਵਸੇਬੇ ਦੇ ਕੰਮ ਬਾਰੇ ਇੱਕ ਪ੍ਰੋਜੈਕਟ ਰਿਪੋਰਟ ਵੀ ਤਿਆਰ ਕੀਤੀ ਹੈ ਅਤੇ ਰਾਹਤ ਸਮੱਗਰੀ ਦੀ ਸਾਡੀ ਸਪਲਾਈ ਦੇ ਅਨੁਸਾਰ ਜ਼ਮੀਨੀ ਕਾਰਜਾਂ ਦੇ ਦਾਇਰੇ ਦਾ ਵਿਸਤਾਰ ਕਰਾਂਗੇ। 121 ਸੀਨੂ ਅਰੋੜਾ ਫਾਊਂਡਰ ਮੈਂਬਰ ਵਾਈਸ ਆਫ ਅੰਮ੍ਰਿਤਸਰ ਸੰਸਥਾ
0
comment0
Report
BKBIMAL KUMAR
Sept 11, 2025 13:11:03
0
comment0
Report
SBSANJEEV BHANDARI
Sept 11, 2025 12:51:55
DMC, Chandigarh: चंडीगढ़ में अपराधिक वारदात को अंजाम देने की योजना बना रहे 4 बदमाशों को चंडीगढ़ क्राइम ब्रांच पुलिस ने गिरफ्तार किया है। आरोपियों के पास से 10 जिंदा कारतूस, मैगजीन और 2 गाड़ियां बरामद की हैं। गिरफ्तार आरोपियों की पहचान लुधियाना निवासी बबलू, सेक्टर 38 वेस्ट डड्डूमाजरा कॉलोनी के रहने वाले रोहन, सुमित और सेक्टर 56 के रहने वाले मोहित के रूप में हुई है। तीनों के खिलाफ क्राइम ब्रांच पुलिस स्टेशन में थाना क्राइम, सेक्टर-11 में धारा आर्म्स एक्ट व धारा 61(2) बीएनएस-2023 के तहत केस दर्ज किया है। रंजिश में खरीदे हथियार पुलिस जांच में सामने आया कि सुमित, रोहन और मोहित की कुछ स्थानीय लोगों से पुरानी रंजिश थी। पहले भानु, विकास, बबरीक, सुमित-2, डंगर ने इनके परिवार पर हमला कर चाचा बंटी को घायल किया था। इसी रंजिश का बदला लेने के लिए आरोपियों ने लुधियाना के सप्लायर बबलू से अवैध हथियार खरीदे। गाड़ी में हथियार लेकर घूम रहे थे एसपी जसबीर ने बताया कि 7 सितंबर को एएसआई करमवीर सिंह पुलिस टीम के साथ पेट्रोलिंग कर रहे थे। इसी दौरान उन्हें सूचना मिली कि सेक्टर-34/35 मार्केट के पास चंडीगढ़ नंबर की सफेद बोलेरो में दो युवक अवैध हथियारों के साथ घूम रहे हैं। पुलिस ने मौके पर दबिश देकर रोहन और सुमित को काबू किया। रोहन से एक पिस्टल, 5 कारतूस और बोलेरो बरामद हुई, जबकि सुमित से एक कट्टा और 1 कारतूस बरामद हुआ। दोनों को गिरफ्तार कर 4 दिन के पुलिस रिमांड पर लिया गया। इसके बाद पुलिस ने चंडीगढ़, हरियाणा और पंजाब (लुधियाना, रोहतक, कुरुक्षेत्र, खन्ना) में रेड की, 8 सितंबर को मोहित को सेक्टर-56 से गिरफ्तार कर उससे 1 कट्टा और 1 कारतूस बरामद किया गया। वहीं, मुख्य सप्लायर बबलू को रोहतक से दबोचा गया। उससे 2 पिस्टल, 3 कारतूस और एक पंजाब नंबर की हुंडई अल्का जार कार बरामद हुई। BYTE- SP VISUALS ​​​
1
comment0
Report
TBTarsem Bhardwaj
Sept 11, 2025 12:31:22
Ludhiana, Punjab:ਲੁਧਿਆਣਾ ਦੇ 100 ਸਾਲ ਪੁਰਾਣਾ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੋਏ ਪੁੱਲ ਦੀ ਦਵਾਰ ਡਿੱਗੀ ਵੱਡਾ ਹਾਦਸਾ ਹੋਣੋਂ ਟਲਿਆ ਨਗਰ ਨਿਗਮ ਨੇ ਰਿਪੇਅਰ ਦੇ ਕੰਮ ਦੀ ਕੀਤੀ ਮੁਰੰਮਤ ਸੁਰੂਆਤ ਜਗਰਾਓ ਪੁੱਲ ਦੀ ਸੜਕ ਬੰਦ ਕਰਕੇ ਟਰੈਫਿਕ ਕੀਤੀ ਡਿਵਰਟ ਲੋਕ ਨੂੰ ਕਰਨਾ ਪਏ ਰਿਹਾ ਮੁਸ਼ਕਿਲ ਦਾ ਸਾਹਮਣਾ ਪੰਜਾਬ ਵਿੱਚ ਬਰਸਾਤ ਦੇ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਲੁਧਿਆਣੇ ਦਾ 100 ਸਾਲ ਪੁਰਾਣਾ ਜਗਰਾਉਂ ਪੁੱਲ ਜੋ ਕਿ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ। ਬੀਤੇ ਦਿਨੀ ਪੁਲ ਦੇ ਹਿੱਸੇ ਦਵਾਰ ਗਿਰ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੁਰੰਮਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਜੇ ਈ ਨੇ ਦੱਸਿਆ ਕਿ ਇਹ ਪੁੱਲ ਦੀ ਦਵਾਰ ਗਿਤੀ ਹੈ। ਇਹ ਪੁੱਲ ਘੱਟ ਤੋਂ ਘੱਟ ਅੰਗਰੇਜ਼ਾਂ ਦੇ ਟਾਈਮ ਦਾ 100 ਸਾਲ ਪੁਰਾਣਾ ਹੈ ਜਦੋਂ ਸਾਨੂੰ ਪਤਾ ਲੱਗਾ ਕਿ ਪੁੱਲ ਦਾ ਕੁਝ ਹਿੱਸਾ ਗਿਰ ਗਿਆ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਉਸ ਦੇ ਤਹਿਤ ਪੁੱਲ ਦੇ ਉੱਪਰ ਜਾਣ ਵਾਲੀ ਟ੍ਰੈਫਿਕ ਵੀ ਡਿਵਾਵਰਟ ਕੀਤਾ ਗਿਆ ਕੁਝ ਦਿਨਾਂ ਵਿੱਚ ਪੁੱਲ ਸ਼ੁਰੂ ਕਰ ਦਿੱਤਾ ਜਾਵੇਗਾ। ਅਤੇ ਆਮ ਲੋਕਾਂ ਦੀ ਪਰੇਸ਼ਾਨੀ ਜਲਦ ਹੱਲ ਕੀਤੀ ਜਾਵੇਗਾ Byte:- ਨਗਰ ਨਿਗਮ ਦੇ J E
0
comment0
Report
GPGYAN PRAKASH
Sept 11, 2025 12:20:17
Paonta Sahib, Himachal Pradesh: एंकर - जिला सिरमौर में उफनती गिरि नदी के तेज बहाव में बहे अद्यापक का आज शव बरामद कर लिया गया है। बीते कल यह हादसा उपमंडल पांवटा साहिब के सतौन क्षेत्र में पेश आया था। एनडीआरएफ और स्थानीय गोताखोरों की टीम नदी में गायब हुए व्यक्ति की तलाश कर रही थी। वीओ - बुद्धवार को रुपलाल नमक निजी स्कूल के अध्यापक के नदी में डूबने से की खबर ने समोसे क्षेत्र को शोक में डुबो दिया था। बताया जा रहा है कि अध्यापक रूपलाल स्कूल से अपने गांव लौट रहा था। शाम करीब साढ़े 5 बजे जब वह गिरि नदी को पार कर रहा था तो अचानक तेज बहाव की चपेट में आ गया। टीचर को आखिरी बार शडयार क्षेत्र में बहते हुए देखा गया। सूचना मिलते ही नायब तहसीलदार कमरऊ ओम प्रकाश पुलिस टीम सहित मौके पर पहुंचे और सर्च अभियान शुरू किया।स्थानीय प्रशासन ने सतौन पुल पर गोताखोर टीम भी तैनात की। बुद्धवार को नदी के तेज बहाव में लापता अध्यापक का कोई सुराग नहीं लग पाया है। बीते कल अंधेरा होने के कारण सर्च ऑपरेशन रोक दिया गया था मगर, गुरुवार को एनडीआरएफ की एक टुकड़ी और स्थानीय गोताखोरों के साथ फिर से सर्च ऑपरेशन शुरू किया गया। गोताखोरों ने नदी में कई किलोमीटर तक लापता अध्यापक को खोजने का प्रयास किया। इस दौरान मानपुर देवड़ा के समीप गिरी नदी में अध्यापक का शव बरामद कर लिया गया। स्थानीय तहसीलदार ओमप्रकाश ठाकुर ने बताया कि मानपुर देवड़ा के समीप लापता अध्यापक का शव बरामद किया गया है। उन्होंने कहा कि शव का पोस्टमार्टम करवा कर परिजनों को सोपा जाएगा। बाइट- ओमप्रकाश ठाकुर तहसीलदार, ज्ञान प्रकाश जी मीडिया पावटा साहिब
4
comment0
Report
ASARVINDER SINGH
Sept 11, 2025 12:15:26
Hamirpur, Himachal Pradesh:पिछले 18 महीने से प्रदेश की कांग्रेस सरकार का एक ही मकसद है किस तरह से मुझे और परिवार के लोगों को तंग किया जाए ऐसा नहीं है सब कुछ एक जैसा रहेगा वक्त भी बदलेगा और सरकार भी तब इसका जवाब देंगे यह बात हमीरपुर के विधायक आशीष शर्मा ने मीडिया से बात करते हुए कही। विधायक आशीष शर्मा गुरुवार को विजिलेंस ऑफिस में पूछताछ के लिए आए हुए थे। आशीष ने कहा कि सरकार के कारनामों और असफलताओं को जब-जब उन्होंने उजागर किया है सरकार ने उन्हें तंग करने की कोई कोशिश बाकी नहीं छोड़ी । उन्होंने कहा कि जब भी विजिलेंस ने या दूसरी जांच एजेंसियों ने उन्हें पूछताछ के लिए बुलाया वह हमेशा उनका सहयोग देने के लिए आए हैं लेकिन उन पर झूठे केस सरकार द्वारा बनाए गए हैं। आशीष ने आरोप लगाया कि विधानसभा सत्र के दौरान उनके 20 प्रश्न थे लेकिन उन्हें बोलने नहीं दिया जाता मुख्यमंत्री ने व्यक्तिगत रूप से उनका नाम लेकर जब बातें कहीं तो मजबूरन उन्हें भी विधानसभा में अपनी बात सबके सामने रखनी पड़ी। उन्होंने कहा कि पुलिस और प्रशासन को उनके खिलाफ सरकार ने लगा कर रखा है यह बहुत ही छोटे स्तर की राजनीति है। विजिलेंस के लोग एक ही सवाल पूछते हैं और हर बार वह उसी का जवाब देते हैं। कांग्रेस सरकार राज्यसभा सीट चुनाव की हर को अब तक नहीं भूल पाई है।
1
comment0
Report
BSBHARAT SHARMA
Sept 11, 2025 12:05:03
Ajnala, Punjab:ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਧਾਰੀਵਾਰ ਕਲੇਰ ਵਿਖੇ ਅਫਰੀਕਨ ਸਵਾਈਨ ਬੁਖਾਰ ਦੀ ਹੋਈ ਪੁਸ਼ਟੀ। ਧਾਰੀਵਾਰ ਕਲੇਰ ਪਿੰਡ ਨੂੰ ਕੀਤਾ ਗਿਆ ਬਿਮਾਰੀ ਦਾ ਕੇਂਦਰ ਘੋਸ਼ਿਤ ਜਿਉਂਦਾ ਮੁਰਦਾ ਸੂਅਰ, ਸੂਅਰ ਦਾ ਮਾਸ ਜਾਂ ਸੁਅਰ ਦੇ ਮਾਸ ਤੋਂ ਤਿਆਰ ਕੀਤੀਆਂ ਗਈਆਂ ਵਸਤੂਆਂ ਨੂੰ ਇਸ ਖੇਤਰ ਵਿੱਚੋਂ ਲਿਜਾਨ ਅਤੇ ਲਿਆਉਣ ਤੇ ਪੂਰਨ ਮਨਾਈ ਦੇ ਹੁਕਮ ਅਫਰੀਕਨ ਸਵਾਈਨ fever ਤੋਂ ਮਨੁੱਖਾਂ ਨੂੰ ਕੋਈ ਵੀ ਖਤਰਾ ਨਹੀਂ... ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਨਵਰਾਜ ਸਿੰਘ ਇਹ ਬਿਮਾਰੀ ਕੇਵਲ ਸੂਰਾ ਨੂੰ ਹੀ ਪ੍ਰਭਾਵਿਤ ਕਰਦੀ ਹੈ ਨਾ ਕਿ ਮਨੁੱਖਾਂ ਨੂੰ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਅਫਵਾਹਾਂ ਤੋਂ ਸੁਚੇਤ ਰਹੋ .. ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਫਰੀਕੀ ਸਵਾਈਨ ਬੁਖਾਰ ਦੀ ਬਿਮਾਰੀ ਪਿੰਡ ਧਾਰੀਵਾਰ ਕਲੇਰ ਤਹਿਸੀਲ ਅਜਨਾਲਾ ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ ਐਪੀ ਸੈਂਟਰ ਘੋਸ਼ਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਨਵਰਾਜ ਸਿੰਘ ਸੰਧੂ ਨੇ ਦੱਸਿਆ ਕਿ ਤਹਿਸੀਲ ਅਜਨਾਲਾ ਦੇ ਇੱਕ ਸੂਅਰ ਫਾਰਮ ਵਿੱਚ ਅਫਰੀਕਨ ਸਵਾਈਨ ਫੇਵਰ ਬਿਮਾਰੀ ਦੀ ਪੁਸ਼ਟੀ ਹੋਈ ਹੈ ਉਹਨਾਂ ਦੱਸਿਆ ਕਿ ਅਫਰੀਕਨ ਸਵਾਂਈਨ ਫੇਵਰ ਇੱਕ ਵਾਇਰਲ ਬਿਮਾਰੀ ਹੈ ਜੋ ਸਿਰਫ ਸੂਰਾ ਨੂੰ ਹੀ ਪ੍ਰਭਾਵਿਤ ਕਰਦੀ ਹੈ ਇਹ ਬਿਮਾਰੀ ਕਿਸੇ ਵੀ ਹੋਰ ਪਸ਼ੂ ਜਾਂ ਇਨਸਾਨ ਵਿੱਚ ਨਹੀਂ ਫੈਲਦੀ ਇਸ ਲਈ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਿਸ ਸੂਅਰ ਫਾਰਮ ਤੇ ਇਸ ਬਿਮਾਰੀ ਦੀ ਪੁਸ਼ਟੀ ਹੋਈ ਹੈ ਉਸ ਸੂਅਰ ਫਾਰਮ ਦੇ ਸੂਰਾ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਸਾਵਧਾਨੀ ਦੇ ਨਾਲ ਉਹਨਾਂ ਨੂੰ ਦਬਾ ਦਿੱਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਹੈ ਅਤੇ ਇਸ ਲਈ ਇਸ ਬਿਮਾਰੀ ਦੇ ਫਲਾਂ ਨੂੰ ਰੋਕਣ ਲਈ ਸੂਰਾਂ ਦੀ ਇੱਕ ਫਾਰਮ ਤੋਂ ਦੂਜੇ ਫਾਰਮ ਤੱਕ ਮੂਵਮੈਂਟ ਅਤੇ ਸੂਰਾਂ ਦੇ ਮੀਟ ਦੀ ਬਿਕਰੀ ਤੇ ਪਾਬੰਦੀ ਲਗਾਈ ਜਾਂਦੀ ਹੈ। ਜਿੱਥੇ ਇਸ ਬਿਮਾਰੀ ਦੀ ਪੁਸ਼ਟੀ ਹੋਈ ਸੀ ਉੱਥੇ ਸਾਰੇ ਸੂਰਾ ਨੂੰ ਮਾਰ ਕੇ ਸੁਰੱਖਿਤ ਢੰਗ ਦੇ ਨਾਲ ਦਫਨਾਇਆ ਗਿਆ ਹੈ ਅਤੇ ਪ੍ਰਭਾਵਿਤ ਫਾਰਮ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰਕੇ ਸੀਲ ਕੀਤਾ ਗਿਆ ਹੈ।, ਅਤੇ ਇਸ ਦੇ ਨਾਲ ਹੀ ਪ੍ਰਭਾਵਿਤ ਸੂਅਰ ਫਾਰਮ ਦੇ ਆਲੇ ਦੁਆਲੇ ਸਾਰੇ ਸੂਅਰ ਫਾਮਾਂ ਦੀ ਪਸ਼ੂ ਪਾਲਣ ਵਿਭਾਗ ਵੱਲੋਂ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਦੇ ਫੈਲਣ ਨੂੰ ਸਮੇਂ ਸਿਰ ਰੋਕਿਆ ਜਾ ਸਕੇ, ਉਹਨਾਂ ਨੇ ਕਿਹਾ ਕਿ ਪਿੰਡ ਧਾਰੀਵਾਰ ਕਲੇਰ ਨੂੰ ਬਿਮਾਰੀ ਦਾ ਕੇਂਦਰ ਕੋਸ਼ਿਸ਼ ਕੀਤਾ ਗਿਆ ਹੈ ਅਤੇ ਪਿੰਡ ਤੋਂ ਇਕ ਕਿਲੋਮੀਟਰ ਆਲੇ ਦੁਆਲੇ ਖੇਤਰ ਨੂੰ ਸਕਰਮਿਤ ਜੋਨ ਅਤੇ ਇਸ ਦੇ ਆਲੇ ਦੁਆਲੇ ਇੱਕ ਤੋਂ 10 ਕਿਲੋਮੀਟਰ ਦੇ ਖੇਤਰ ਨੂੰ ਨਿਗਰਾਨੀ ਜੋਨ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਹੁਕਮ ਅੱਜ 11 ਸਤੰਬਰ ਤੋਂ ਨੌ ਨਵੰਬਰ 2025 ਤੱਕ ਲਾਗੂ ਰਹਿਣਗੇ Byte..... ਡਾਕਟਰ ਨਵਰਾਜ ਸਿੰਘ ਸੰਧੂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਜਨਾਲਾ ਦੇ ਪਿੰਡ ਧਾਰੀਵਾਰ ਕਲੇਰ ਵਿਖੇ ਜਿਸ ਸੂਅਰ ਫਾਰਮ ਦੇ ਵਿੱਚ ਇਸ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਈ ਸੀ ਉਸ ਸੂਅਰ ਫਾਰਮ ਦੇ ਮਾਲਕ ਨੇ ਕਿਹਾ ਕਿ ਉਨਾਂ ਨੇ ਸੂਅਰ ਫਾਰਮਿੰਗ ਦਾ ਛੇ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਅਤੇ ਉਨਾਂ ਨੇ 210 ਸੂਰ ਰੱਖੇ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸੂਅਰ ਦੇ ਵਿੱਚ ਕੁਝ ਲੱਛਣ ਪਾਏ ਗਏ ਸੀ ਜੋ ਅਜੀਬ ਸੀ ਜਿਵੇਂ ਕਿ ਸੂਅਰ ਦੇ ਕੰਨ ਲਾਲ ਹੋ ਰਹੇ ਸੀ ਅਤੇ ਸਾਰੇ ਸੂਅਰ ਕੰਬ ਰਹੇ ਸੀ ਜਿਸ ਤੋਂ ਬਾਅਦ ਜਦੋਂ ਉਹ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਦੇ ਹਨ ਤਾਂ ਉਹਨਾਂ ਨੇ ਕਿਹਾ ਕਿ ਸੂਰਾ ਨੂੰ ਅਫਰੀਕਨ ਸਵਾਈਨ ਫੀਵਰ ਨਾਮ ਦੀ ਬਿਮਾਰੀ, ਉਹਨਾਂ ਨੇ ਕਿਹਾ ਕਿ ਇਸ ਬਿਮਾਰੀ ਦੇ ਨਾਲ ਉਨਾਂ ਦੇ ਲਗਭਗ 203 ਸੁਅਰ ਮਰ ਚੁੱਕੇ ਹਨ। ਅਤੇ ਜਿਨਾਂ ਨੂੰ ਸੁਰੱਖਿਤ ਢੰਗ ਦੇ ਨਾਲ ਦਫਨਾ ਦਿੱਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਉਹਨਾਂ ਦਾ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੋਇਆ ਹੈ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। Byte ਸੂਅਰ ਫਾਰਮ ਦੇ ਮਾਲਿਕ ਜਸਬੀਰ ਸਿੰਘ
3
comment0
Report
Advertisement
Back to top