Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
Kapil Dev की Governor से महफिल, Chandigarh UT में इतिहास दोबारा जाग उठा
MJManoj Joshi
Sept 11, 2025 14:48:11
DMC, Chandigarh
The legendary all-rounder and former captain of the Indian cricket team, Shri Kapil Dev Ji, who led India to its first Cricket World Cup victory in 1983, paid a courtesy call today on Shri Gulab Chand Kataria Ji, Governor of Punjab and Administrator, UT Chandigarh. On this occasion, Shri Sanjay Tandon Ji, President of the UT Cricket Association, Chandigarh. was also present. Shri Kapil Dev Ji has left an indelible mark on the golden history of Indian cricket through his exemplary leadership and exceptional skills. Under his captaincy, India’s 1983 World Cup victory not only changed the course of Indian cricket but also became a historic moment of pride for the entire nation.
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Sept 11, 2025 17:16:38
Dharamshala, Himachal Pradesh:एचआरटीसी ने शुरू की विज्ञापन से आय बढ़ाने की पहल बस टिकट से मोबाइल ऐप तक अब दिखेंगे विज्ञापन एचआरटीसी ऑनलाइन बुकिंग पोर्टल पर चलेगा 15 सेकेंड का पुश ऐड निगम की विज्ञापन योजना से यात्रियों तक सीधे पहुंचेगा प्रचार एंकर : हिमाचल पथ परिवहन निगम ने अपनी आय बढ़ाने की पहल की है। जिसके तहत निगम बस टिकट, ऑनलाइन बुकिंग पोर्टल व मोबाइल ऐप में विज्ञापन प्रदर्शित करेगा। इसके लिए निगम द्वारा 25 हजार रुपये कम का विज्ञापन ऑर्डर नहीं लिया जाएगा। विज्ञापनदाता अपनी इच्छा अनुसार डिपो, मंडल व प्रदेश स्तर पर निगम में अपना विज्ञापन दे सकेगा। यह जानकारी डीएम एचआरटीसी डिवीजन धर्मशाला पंकज चडडा ने दी। उन्होंने बताया कि निगम की विज्ञापन सुविधा से निगम की आर्थिकी सुधरने के साथ स्थानीय उपक्रमों, संस्थानों व सरकारी विभागों को कम लागत पर एक व्यापक स्तर पर विज्ञापन पहुंचाने का मौका मिलेगा। विज्ञापन सुविधा को आगे जनता तक पहुंचाने के लिए जगह-जगह होडिंग लगवाकर जानकारी भी सांझा की जाएगी। दस से पंद्रह पैसे में मिलेगा एक इंच स्पेस पर बस टिकट पर 1 इंच स्पेस पर विज्ञापन लगवाने के बदले में निजी विज्ञापन के तौर पर 15 पैसे प्रति टिकट व सरकारी विज्ञापन पर 10 पैसे प्रति टिकट के रूप में विज्ञापन शुल्क लिया जाएगा। जबकि टिकट के नीचे 1 इंच स्पेस में विज्ञापन लगाने के लिए निजी विज्ञापन के तौर पर 10 पैसे प्रति टिकट व सरकारी विज्ञापन पर 8 पैसे प्रति टिकट विज्ञापन शुल्क बसूल किया जाएगा। जबकि टिकट पर विज्ञापन लगाने के लिए 25000 रुपए से कम का विज्ञापन ऑर्डर नहीं लिया जाएगा। साथ ही इस विज्ञापन की अवधि 15 दिन प्रति बस डिपो रहेगी। ऑनलाइन बस टिकट विज्ञापन को देने होंगे 30 से 50 पैसे ऑनलाइन बस टिकट के नीचे 1.6 इंच स्पेश पर विज्ञापन लगवाने के लिए निजी विज्ञापन के तौर पर 50 पैसे प्रति टिकट व सरकारी विज्ञापन पर 30 पैसे प्रति टिकट के रूप में विज्ञापन शुल्क बसूल किया जाएगा। इसमें भी विज्ञापन लगाने के लिए 25000 रुपए से कम का विज्ञापन ऑर्डर नहीं लिया जाएगा। साथ ही इस विज्ञापन की अवधि 30 दिन रहेगी। पचास पैसे से एक रूपये में प्रति इंप्रेशन डीएम पंकज चडडा ने बताया कि निगम के ऑनलाइन बुकिंग पोर्टल पर 15 सेकेंड की पुश ऐड नोटिफिकेश्न प्रदर्शित करने के लिए निजी विज्ञापन के तौर पर 1 रुपए प्रति इंप्रेशन व सरकारी विज्ञापन के तौर पर 50 पैसे प्रति इंप्रेशन लिए जाएंगे। इसमें भी विज्ञापन लगाने के लिए 25000 रुपए से कम का विज्ञापन ऑर्डर नहीं लिया जाएगा। निगम के ऐप पर स्क्रीन साइज 5 सैकेंड तक विज्ञापन चलाने के लिए निजी विज्ञापन के तौर पर 1 रुपए प्रति इंप्रेशन व सरकारी विज्ञापन के तौर पर 50 पैसे प्रति इंप्रेशन लिए जाएंगे। आठ से दस रुपये में टिकट के पीछे मिलेगा विज्ञापन डीएम के अनुसार बस टिकट के पिछली तरफ रोल पर विज्ञापन चलाने के लिए निजी विज्ञापन के तौर पर 10 रुपए प्रति रोल व सरकारी विज्ञापन के तौर पर 8 रुपए प्रति रोल लिए जाएंगे। बाईट : पंकज चडडा , DM HRTC , धर्मशाला मंडल
0
comment0
Report
SPSomi Prakash Bhuveta
Sept 11, 2025 16:30:52
Chamba, Himachal Pradesh:एंकर चंबा में स्क्रब टायफस से दो लोगों की मौत आठ लोग पाए गए हैं इस बीमारी से ग्रस्त स्वास्थ्य विभाग ने एडवाइजरी जारी कर ऐहतियात बरतने का किया आह्वान वीओ चंबा। चंबा जिले में स्क्रब टायफस की बीमारी से दो लोगों की मौत हो गई है। आठ लोग इस बीमारी से ग्रस्त पाए गए हैं। जिस तरह इस बीमारी ने अपनी जड़ें फैलाई है। उस लिहाज सतर्क रहने की आवश्यकता है। बहरहाल, स्वास्थ्य विभाग ने एडवाइजरी जारी कर ऐहतियात बरतने का आह्वान है‌। श इसकी पुष्टि मुख्य चिकित्सा अधिकारी डॉ विपिन ठाकुर ने कहा कि इस चंबा जिले में स्क्रब टायफस की बीमारी से दो लोगों की मौत हुई है। उन्होंने इस बीमारी से बचने के लिए ऐहतियात के तौर इस बीमारी के लक्षण दिखने पर तुरंत नजदीक के स्वास्थ्य केंद्र पहुंच कर संपर्क करने का आह्वान किया है। Element...स्वास्थ्य संस्थान के शॉट Byte....मुख्य चिकित्सा अधिकारी की बाइट
0
comment0
Report
BSBHARAT SHARMA
Sept 11, 2025 16:30:35
Amritsar, Punjab: ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਟਰੱਕ-ਮੋਟਰਸਾਈਕਲ ਟੱਕਰ, ਔਰਤ ਦੀ ਮੌਤ ਟਰੱਕ ਚਾਲਕ ਮੌਕੇ ਤੋਂ ਫਰਾਰ, ਮ੍ਰਿਤਕ ਦੀ ਧੀ ਵੱਲੋਂ ਕੜੀ ਕਾਰਵਾਈ ਦੀ ਮੰਗ ਪੁਲਿਸ ਨੇ ਟਰੱਕ ਕਬਜ਼ੇ ‘ਚ ਲਿਆ, ਜ਼ਖਮੀ ਨੂੰ ਹਸਪਤਾਲ ਭੇਜਿਆ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਚਾਟੀਵਿੰਡ ਫਲਾਈਓਵਰ ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ, ਅਤੇ ਔਰਤ ਦੀ ਪਹਿਚਾਨ ਮਨਪ੍ਰੀਤ ਕੌਰ ਦੇ ਰੂਪ ਵਿੱਚ ਹੋਈ ਹੈ ਜਦਕਿ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਜਾਰੀ ਹੈ।ਮੌਕੇ ਤੋਂ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕ ਔਰਤ ਦੀ ਧੀ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਉਸਦੀ ਮਾਂ ਦੀ ਮੌਤ ਹੋ ਚੁੱਕੀ ਸੀ। ਉਸਨੇ ਟਰੱਕ ਚਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ‘ਚ ਅਜਿਹੀਆਂ ਲਾਪਰਵਾਹੀਆਂ ਰੋਕੀਆਂ ਜਾ ਸਕਣ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਦੱਸਿਆ ਕਿ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਹਾਦਸਾ ਹੋਣ ਕਾਰਨ ਔਰਤ ਦੀ ਮੌਤ ਹੋਈ ਹੈ, ਜਿਸਦੇ ਡੈਡਬਾਡੀ ਨੂੰ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ ਹੈ। ਜ਼ਖਮੀ ਵਿਅਕਤੀ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਟਰੱਕ ਚਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਬਾਈਟ : ਜਸ਼ਨ ਕੌਰ (ਮਰਤਿਕ ਔਰਤ ਦੀ ਲੜਕੀ) ਬਾਈਟ : ਅਵਤਾਰ ਸਿੰਘ (ਪੁਲਿਸ ਅਧਿਕਾਰੀ)
0
comment0
Report
ATAkashdeep Thind
Sept 11, 2025 15:18:32
Noida, Uttar Pradesh:Warring says, Punjab suffered due to BJP-AAP confrontation · Visits flood affected areas in Sangrur · Takes up matter with administration SANGRUR, September 11: Punjab Congress president Amarinder Singh Raja Warring today said that Punjab was suffering because there was too much confrontation between the Aam Aadmi Party led state government and the BJP led central government. Warring visited the flood affected areas in Sangrur district today. He was accompanied by senior party leaders including the PCC general secretary-organisation Capt Sandeep Sandhu, Surinderpal Singh Sivia, Rahul Bhattal, Durlabh Sidhu, Sanmeek Henry, Jaswinder Singh Dhiman, Avtar Gaga and others. The PCC president visited Chandu, Makrur Sahab and Moonak areas, where people affected by floods brought to his notice the problems being faced by them. He also provided some financial assistance to the people for draining out the floodwaters. Warring also spoke to the Sangrur Deputy Commissioner on the spot and urged him to ensure that the floodwaters are drained out at the earliest so that the standing crops are saved. Later in an informal conversation with reporters, he said, although he did not want to do any politics on floods, the state and the central governments had completely failed on multiple fronts. He said, there was no coordination between the two governments, rather they were confronting each other and working on cross purposes. He said, this has led to suffering of the Punjabis. “Punjab had been sandwiched between the clashing interests of the two parties and two governments”, he remarked. The PCC president assured the people that he along with the entire rank and file of the Congress will remain in continuous touch with them and whenever they would need anything the party workers will be there. He said the Congress party had formed teams of workers to help the people, particularly the farmers, right till the wheat sowing is completed.
6
comment0
Report
KCKhem Chand
Sept 11, 2025 15:09:15
Kot Kapura, Punjab:ਕੋਟਕਪੂਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੁਕਤਸਰ ਰੋਡ ਤੇ ਲੱਗੇ ਟੋਲ ਪਲਾਜੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਸਬੰਧੀ 12 ਸਤੰਬਰ ਨੂੰ ਮੁਕਤਸਰ ਦੇ ਡੀਸੀ ਦਫਤਰ ਨੇੜੇ ਭਰਵੀਂ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸਾਰੇ ਹਾਲਾਤਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਸਾਰਾ ਪੰਜਾਬ ਹੜਾਂ ਦੀ ਮਾਰ ਹੇਠ ਆਇਆ ਹੋਇਆ ਹੈ ਉਹ ਨਹੀਂ ਚਾਹੁੰਦੇ ਕਿ ਕਿਸੇ ਮਸਲੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਜਾਵੇ ਲੇਕਿਨ ਸਰਕਾਰ ਦੀਆਂ ਨੀਤੀਆਂ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਵਾਸਤੇ ਮਜਬੂਰ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਕੋਟਕਪੁਰਾ ਮੁਕਤਸਰ ਰੋਡ ਤੇ ਲੱਗੇ ਟੋਲ ਪਲਾਜੇ ਦੀ ਕੰਪਨੀ ਵੱਲੋਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ ਅਤੇ ਇਸ ਮਾਮਲੇ ਦੇ ਵਿੱਚ ਜਥੇਬੰਦੀ ਨੇ ਪਹਿਲਾਂ ਇਹ ਟੋਲ ਬੰਦ ਕਰਵਾਇਆ ਅਤੇ ਹੁਣ ਇਸ ਟੋਲ ਨੂੰ ਸਰਕਾਰ ਨੇ ਮੁੜ ਤੋਂ ਸ਼ੁਰੂ ਕਰ ਦਿੱਤਾ ਜਿਸ ਦੇ ਵਿਰੋਧ ਵਿੱਚ ਹੁਣ ਜਦੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤਾਂ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਇਸ ਮਸਲੇ ਨੂੰ ਲੈ ਕੇ ਹੁਣ ਜਥੇਬੰਦੀ ਵੱਲੋਂ 12 ਸਤੰਬਰ ਨੂੰ ਮੁਕਤਸਰ ਵਿਖੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਬਾਈਟ ਜਗਜੀਤ ਸਿੰਘ ਡੱਲੇਵਾਲਾ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
9
comment0
Report
ASAvtar Singh
Sept 11, 2025 14:35:38
Gurdaspur, Punjab:ਸਟੋਰੀ --- ਕਲਾਨੌਰ ਕਿਰਨ ਨਾਲੇ ਵਿੱਚ ਹੜ ਦਾ ਪਾਣੀ ਦੇਖਣ ਗਿਆ ਨੌਜਵਾਨ ਕਿਰਨ ਨਾਲੇ ਵਿੱਚ ਡਿੱਗਿਆ,,, ਅੱਜ ਤਿੰਨ ਦਿਨ ਬਾਅਦ ਮਿਲੀ ਨੌਜਵਾਨ ਦੀ ਲਾਸ਼ ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ ਐਂਕਰ-- ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਕਿਰਨ ਨਾਲੇ ਚ ਪੈਰ ਫਿਸਲਣ ਕਾਰਨ ਨੌਜਵਾਨ ਦੀ ਡੁੱਬਣ ਕਰਕੇ ਮੌਤ ਹੋ ਗਈ ਸੀ ਜਿਸਦੀ ਲਾਸ਼ ਅੱਜ ਤਿੰਨ ਦਿਨ ਬਾਅਦ ਕਿਰਨ ਨਾਲੇ ਵਿੱਚੋਂ ਬਰਾਮਦ ਹੋਈ ਹੈ ਨੌਜਵਾਨ ਦੀ ਪਹਿਚਾਣ ਕਰਨ ਕੁਮਾਰ ਵਜੋਂ ਹੋਈ ਹੈ ਜੋ ਕਿ ਘਰੋਂ ਹੜ ਦਾ ਪਾਣੀ ਦੇਖਣ ਦੇ ਲਈ ਗਿਆ ਸੀ। ਅੱਜ ਉਸਦੀ ਲਾਸ਼ ਪਿੰਡ ਰਹੀਮਾਬਾਦ ਦੇ ਨਜਦੀਕ ਮਿਲੀ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਵੀ ਓ--- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 9 ਤਰੀਕ ਨੂੰ ਕਰਨ ਕੁਮਾਰ ਘਰੋਂ ਹੜ ਦਾ ਪਾਣੀ ਦੇਖਣ ਦੇ ਲਈ ਕਿਰਨ ਨਾਲੇ ਦੇ ਨਜ਼ਦੀਕ ਗਿਆ ਸੀ ਅਤੇ ਅਚਾਨਕ ਪੈਰ ਫਿਸਲਣ ਦੇ ਕਰਕੇ ਉਹ ਕਿਰਨ ਨਾਲੇ ਦੇ ਵਿੱਚ ਡਿੱਗ ਗਿਆ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸਨੂੰ ਲੱਭਣ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਵੀ ਲਗਾਈਆਂ ਗਈਆਂ ਸੀ ਪਰ ਉਸਦੀ ਲਾਸ਼ ਬਰਾਮਦ ਨਹੀਂ ਸੀ ਹੋਈ ਪਰ ਅੱਜ ਪਿੰਡ ਵਾਸੀ ਖੁਦ ਉਸਦੀ ਭਾਲ ਕਰ ਰਹੇ ਸਨ ਅਤੇ ਅੱਜ ਉਸਦੀ ਲਾਸ਼ ਬਰਾਮਦ ਹੋ ਗਈ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਾਈਟ -- ਪੁਲਿਸ ਅਧਿਕਾਰੀ ਬਾਈਟ -- ਪਰਿਵਾਰਕ ਮੈਂਬਰ
5
comment0
Report
AMAjay Mahajan
Sept 11, 2025 14:34:58
Pathankot, Punjab:एंकर : भाजपा के प्रदेश कार्यकारी अध्यक्ष और पठानकोट से विधायक अश्विनी शर्मा ने आम आदमी पार्टी की सरकार को कड़े हाथों लिया प्रधानमंत्री द्वारा दिए गए 1600 करोड़ के राहत पैकेज पर बोलते हुए अश्विन शर्मा ने कहा कि यह तत्काल दिए गए फंड है जो तत्काल किए जाने वाले कामों में लगेंगे उन्होंने कहा कि सरकार के पास डिजास्टर मैनेजमेंट का पहले से 12000 करोड़ पड़ा है अब यह राशि बढ़कर 13600 करोड़ हो गई है सरकार पहले यह बताएं कि 12000 करोड़ कहां खर्च किए उन्होंने मंत्री हरदीप सिंह मुंडिया के बयान को भी कड़े हाथों लिया उन्होंने कहा कि मैं खुद उस मीटिंग का हिस्सा था प्रधानमंत्री जी ने सबके साथ प्यार से बातचीत की और सबको सुना था और सबके सवालों के जवाब दिए थे यहां तक की एक किसान की आंखों में जब आंसू आए तो प्रधानमंत्री खुद रो पड़े थे बाइट : अश्वनी शर्मा (प्रदेश कार्यकारी अध्यक्ष भाजपा)
1
comment0
Report
ATAkashdeep Thind
Sept 11, 2025 14:31:25
Noida, Uttar Pradesh:ਪੰਜਾਬੀ ਜ਼ਾਇਕੇ ਦੀ ਵਿਰਾਸਤ ਨੂੰ ਹੁਲਾਰਾਃ ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ * ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਪਲੇਟ ਤੱਕ ਪਹੁੰਚਾਉਣ ਵਾਲੀ ਵੈਲਿਊ ਚੇਨ ਨੂੰ ਮਜ਼ਬੂਤ ਕੀਤਾ ਜਾ ਰਿਹੈ: ਰਾਖੀ ਗੁਪਤਾ ਭੰਡਾਰੀ ਚੰਡੀਗੜ੍ਹ/ਅੰਮ੍ਰਿਤਸਰ, 11 ਸਤੰਬਰ: ਪੰਜਾਬ ਦੇ ਖਾਣੇ ਦੀ ਵਿਲੱਖਣ ਪਛਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਤੇ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਪ੍ਰਸਿੱਧ ਪਕਵਾਨ ਅੰਮ੍ਰਿਤਸਰੀ ਕੁਲਚਾ ਲਈ ਜਿਊਗ੍ਰਾਫੀਕਲ ਇੰਡੀਕੇਸ਼ਨ (ਜੀ.ਆਈ.) ਟੈਗ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜੀ.ਆਈ.ਟੈਗ ਖਾਸ ਭੂਗੋਲਿਕ ਖੇਤਰ, ਜਿਵੇਂ ਕਿ ਵਿਸ਼ੇਸ਼ ਇਲਾਕੇ, ਕਸਬੇ ਜਾਂ ਦੇਸ਼ ਦੇ ਸਬੰਧ ਵਿੱਚ ਵਿਲੱਖਣ ਗੁਣਵੱਤਾ, ਸ਼ਾਖ ਜਾਂ ਵਿਸ਼ੇਸ਼ਤਾ ਰੱਖਣ ਵਾਲੇ ਉਤਪਾਦਾਂ ਨੂੰ ਪ੍ਰਦਾਨ ਕੀਤਾ ਜਾਣ ਵਾਲਾ ਇੱਕ ਲੇਬਲ ਹੈ। ਇਹ ਪ੍ਰਗਟਾਵਾ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਪਹਿਲਕਦਮੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਮੀਟਿੰਗ ਦੌਰਾਨ ਕੀਤਾ। ਮੀਟਿੰਗ ਵਿੱਚ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰ, ਉਦਯੋਗਿਕ ਸੰਗਠਨਾਂ ਅਤੇ ਮੁਰੱਬਾ, ਅਚਾਰ, ਬਾਸਮਤੀ ਚੌਲ, ਸ਼ਹਿਦ ਅਤੇ ਗੁੜ ਦੇ ਪ੍ਰੋਸੈਸਿੰਗ ਯੂਨਿਟਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਜੀ.ਆਈ. ਟੈਗ ਪ੍ਰਾਪਤ ਕਰਨ ਦੇ ਫਾਇਦਿਆਂ ‘ਤੇ ਚਾਨਣਾ ਪਾਉਂਦਿਆਂ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਇਹ ਨਾ ਸਿਰਫ਼ ਇਸ ਪਵਿੱਤਰ ਸ਼ਹਿਰ ਦੇ ਵਿਲੱਖਣ ਖਾਣੇ ਦੀ ਵਿਰਾਸਤ ਨੂੰ ਹੁਲਾਰਾ ਦੇਵੇਗਾ ਬਲਕਿ ਬ੍ਰਾਂਡਿੰਗ, ਨਿਰਯਾਤ, ਬਾਜ਼ਾਰ ਦੇ ਵਿਸਥਾਰ ਲਈ ਨਵੇਂ ਮੌਕੇ ਵੀ ਪੈਦਾ ਕਰੇਗਾ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ। ਉਨ੍ਹਾਂ ਨੇ ਫੂਡ ਐਗਰੋ-ਪ੍ਰੋਸੈਸਿੰਗ ਖੇਤਰ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਇਸ ਨੂੰ "ਸਨਸ਼ਾਈਨ ਇੰਡਸਟਰੀ" ਦੱਸਿਆ ਕਿਉਂਕਿ ਇਸ ਖੇਤਰ ਵਿੱਚ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦੀ ਅਥਾਹ ਸੰਭਾਵਨਾ ਹੈ। ਉਨ੍ਹਾਂ ਨੇ ਇਸ ਖੇਤਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਲਈ ਮਜ਼ਬੂਤ ਲਿੰਕ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਮੁੱਖ ਸਕੱਤਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਐਗਰੋ-ਫੂਡ ਪ੍ਰੋਸੈਸਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਸਬੰਧੀ ਵਚਨਵੱਧਤਾ ਦਹੁਰਾਈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਕਾਦਮਿਕ-ਉਦਯੋਗ ਪਾੜੇ ਨੂੰ ਪੂਰਨ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਲੋਕਾਂ ਦੀ ਪਲੇਟ ਤੱਕ ਪਹੁੰਚਾਉਣ ਵਾਲੀ ਮੁਕੰਮਲ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਰਵਿਘਨ ਅਤੇ ਕੁਸ਼ਲ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਵਿੱਚ ਪੰਜਾਬ ਦੇ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਮੁੱਖ ਉਦਯੋਗਿਕ ਮੰਗਾਂ ਅਤੇ ਸੰਭਾਵੀ ਹੱਲਾਂ 'ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਨਵੀਨਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਫੂਡ ਪਾਰਕ ਅਤੇ ਤਕਨਾਲੋਜੀ ਐਕਸਚੇਂਜ ਪਲੇਟਫਾਰਮ ਸਥਾਪਤ ਕਰਨ ‘ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਹੁਨਰਮੰਦ ਸਟਾਫ ਅਤੇ ਆਧੁਨਿਕ ਭੋਜਨ ਦੀ ਜਾਂਚ ਲਈ ਲੈਬਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਬਾਰੇ ਗੱਲਬਾਤ ਕੀਤੀ ਗਈ। ਮੀਟਿੰਗ ਦੌਰਾਨ ਫਲ, ਸਬਜ਼ੀਆਂ, ਪਾਪੜ, ਵੜੀਆਂ, ਸ਼ਹਿਦ, ਮਸਾਲੇ ਅਤੇ ਗੁੜ ਵਰਗੇ ਵੱਖ-ਵੱਖ ਉਤਪਾਦਾਂ ਲਈ ਪ੍ਰੋਸੈਸਿੰਗ ਸਹੂਲਤਾਂ ਵਿਕਸਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਦੌਰਾਨ ਏ.ਪੀ.ਈ.ਡੀ.ਏ. ਸਹਾਇਤਾ ਨਾਲ ਕੋਲਡ ਸਟੋਰੇਜ ਸਹੂਲਤਾਂ ਅਤੇ ਛੇਤੀ ਖਰਾਬ ਹੋਣ ਵਾਲੇ ਭੋਜਨ ਪਦਾਰਥਾਂ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਾਰਗੋ ਹੈਂਡਲਿੰਗ ਸਬੰਧੀ ਪ੍ਰਸਤਾਵਾਂ ਦੀ ਵੀ ਪੜਚੋਲ ਕੀਤੀ ਗਈ। ਇਸ ਤੋਂ ਇਲਾਵਾ, ਪੰਜਾਬ ਐਗਰੋ ਰਾਹੀਂ ਸ਼ਹਿਦ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਲਈ ਸੰਭਾਵੀ ਵਿਕਾਸ ਦੇ ਮੌਕੇ ਵਜੋਂ ਉਜਾਗਰ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ੋਕ ਸੇਠੀ, ਸ੍ਰੀ ਰਾਕੇਸ਼ ਠੁਕਰਾਲ, ਸ੍ਰੀ ਸੁਰਿੰਦਰ ਲਖੇਸਰ, ਡਾ. ਡੀ.ਐਸ. ਸੋਗੀ (ਪ੍ਰੋਫੈਸਰ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ, ਜੀ.ਐਨ.ਡੀ.ਯੂ.) ਅਤੇ ਉਦਯੋਗਾਂ ਤੋਂ ਭਾਈਵਾਲ ਸ਼ਾਮਲ ਸਨ।
0
comment0
Report
TBTarsem Bhardwaj
Sept 11, 2025 14:19:53
Ludhiana, Punjab:ਲੁਧਿਆਣਾ ਦੇ ਦੀਪਕ ਸਿਨੇਮਾ ਰੋਡ ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਤਿੰਨ ਐਕਟਿਵ ਆ ਅਤੇ ਇੱਕ ਮੋਟਰਸਾਈਕਲ ਦਰੜੇ ਬਿਜਲੀ ਦਾ ਖੰਭਾ ਤੋੜਿਆ ਜਾਨੀ ਕਿਸਾਨ ਹੋਣ ਤੋਂ ਰਿਹਾ ਬਚਾ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਦੀਪਕ ਸਿਨੇਮਾ ਰੋਡ ਤੇ ਤੇਜ ਰਫਤਾਰ ਬੇਕਾਬੂ ਹੋਈ ਕਾਰ ਨੇ ਤੋਂ ਅਤੇ ਇਕ ਮੋਟਰਸਾਇਕਲ ਅਤੇ ਸਾਇਕਲ ਨੂੰ ਲਿਆ ਝਪੇਟ ਵਿੱਚ ਲਿਆ ਅਤੇ ਬਿਜਲੀ ਦਾ ਖੰਭਾ ਵੀ ਤੋੜ ਦਿੱਤਾ ਜੋ ਕਿ ਘਰ ਦੀ ਛੱਤ ਨਾਲ ਜਾ ਡਿੱਗਾ ਲੋਕਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਾਦਸੇ ਦੀਆ ਤਸਵੀਰਾ ਸੀ ਸੀ ਟੀਵੀ ਵਿੱਚ ਹੋਈਆਂ ਕੈਦ ਦੁਕਾਨਦਾਰ ਨੇ ਦਸਿਆ ਕਿ ਉਹਨਾਂ ਵੱਲੋ ਹਲੇ ਆਪਣੀ ਦੁਕਾਨ ਖੋਲੀ ਗਈ ਸੀ। ਵਾਹਨ ਦੁਕਾਨ ਦੇ ਬਹਾਰ ਖੜੇ ਸਨ । ਉਸੇ ਸਮੇਂ ਇਕ ਬਜੁਰਗ ਕਾਰ ਚਾਲਕ ਨੇ ਹਾਦਸਾ ਕਰ ਦਿੱਤਾ ਬਜੁਰਗ ਨੇ ਕਿਹਾ ਕਿ ਬ੍ਰੇਕ ਦੀ ਥਾਂ ਤੇ ਉਸ ਕੋਲੋ ਰੇਸ ਦਬੀ ਗਈ।l Byte ਮੌਕੇ ਤੇ ਲੋਕ Byte ਦੁਕਾਨਦਾਰ Byte ਜਿਨਾ ਦੇ ਘਰ ਸਾਹਮਣੇ
1
comment0
Report
KBKulbir Beera
Sept 11, 2025 14:18:58
Bathinda, Punjab:ਵਾਕ ਥਰੂ ਬਠਿੰਡਾ ਜ਼ਿਲੇ ਦੇ ਪਿੰਡ ਜੀਦਾ ਵਿਖੇ ਸਵੇਰੇ ਸ਼ਾਮ ਹੋਏ ਦੋ ਧਮਾਕੇ ਪੁਲਿਸ ਨੂੰ 24 ਘੰਟਿਆਂ ਬਾਅਦ ਪਤਾ ਲੱਗਿਆ ਇੰਟੈਲੀਜੈਂਸੀ ਤੇ ਪੁਲਿਸ ਦਾ ਵੱਡਾ ਫੇਲੀਅਰ ਆਇਆ ਸਾਹਮਣੇ ਇਨਾ ਧਮਾਕਿਆਂ ਵਿੱਚ ਜਖਮੀ ਹੋਏ ਪਿਤਾ ਪੁੱਤਰ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਪ੍ਰਾਈਵੇਟ ਹਸਪਤਾਲ ਵੱਡੀ ਗਿਣਤੀ ਵਿੱਚ ਪਹੁੰਚੇ ਪੁਲਿਸ ਅਧਿਕਾਰੀ ਵੱਖ ਵਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ ਜਾਂਚ ਸਮਾਜ ਵਿਰੋਧੀ ਅੰਸਰਾਂ ਖਿਲਾਫ ਵੱਡੀ ਪੱਧਰ ਤੇ ਮੁਹਿਮ ਛੇੜ ਦਾ ਦਾਵਾ ਕਰਨ ਵਾਲੀ ਪੰਜਾਬ ਪੁਲਿਸ ਦੀ ਅੱਜ ਇੰਟੈਲੀਜੈਂਸ ਫੇਲੀਅਰ ਦਾ ਇੱਕ ਵੱਡਾ ਉਦਾਹਰਨ ਵੇਖਣ ਨੂੰ ਮਿਲਿਆ ਜਦੋਂ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ 10 ਸਤੰਬਰ ਨੂੰ ਹੋਏ ਦੋ ਧਮਾਕਿਆਂ ਸਬੰਧੀ 24 ਘੰਟਿਆਂ ਬਾਅਦ ਪਤਾ ਲੱਗਿਆ ਜਦੋਂ ਇਹਨਾਂ ਧਮਾਕਿਆਂ ਵਿੱਚ ਜਖਮੀ ਹੋਏ ਪਿਤਾ ਪੁੱਤਰ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਰੁਕਾ ਮਸੂਲ ਹੋਣ ਤੋਂ ਬਾਅਦ ਤੁਰੰਤ ਵੱਡੀ ਗਿਣਤੀ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦਾ ਪਿਤਾ ਜਗਤਾਰ ਸਿੰਘ ਉਸ ਸਮੇਂ ਜ਼ਖਮੀ ਹੋ ਗਏ ਸਨ ਜਿਨਾਂ ਦਾ ਇਲਾਜ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਹੀ ਪ੍ਰਾਈਵੇਟ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹਨਾਂ ਪਾਸ ਦੋ ਵਿਅਕਤੀ ਦਾਖਲ ਹੋਏ ਹਨ ਜਿਨਾਂ ਗੰਭੀਰ ਜਖਮ ਹਨ ਜੋ ਕਿਸੇ ਬਲਾਸਟ ਨਾਲ ਹੋਏ ਜਾਪਦੇ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜਗਤਾਰ ਸਿੰਘ ਵੱਲੋਂ ਆਨਲਾਈਨ ਕੋਈ ਕੈਮੀਕਲ ਮੰਗਵਾਇਆ ਗਿਆ ਸੀ ਅਤੇ ਇਸ ਕੈਮੀਕਲ ਰਾਹੀਂ ਉਸ ਵੱਲੋਂ ਕੋਈ ਤਜਰਬਾ ਕੀਤਾ ਜਾ ਰਿਹਾ ਸੀ ਇਸ ਤਜਰਬੇ ਦੌਰਾਨ ਹੀ ਬਲਾਸਟ ਹੋ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 19 ਸਾਲ ਦੱਸੀ ਜਾਂਦੀ ਹੈ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਸੀ ਇਸ ਤੋਂ ਬਾਅਦ ਉਸ ਦ ਪਿਤਾ ਜਗਤਾਰ ਸਿੰਘ ਵੱਲੋਂ ਧਮਾਕੇ ਵਾਲੀ ਥਾਂ ਤੇ ਜਦੋਂ ਕੈਮੀਕਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਸਰਾ ਧਮਾਕਾ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਧਮਾਕੇ ਸਬੰਧੀ ਫੌਜ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕੈਮੀਕਲ ਦੀ ਵਰਤੋਂ ਕਿੱਥੇ ਹੁੰਦੀ ਹੈ ਅਤੇ ਕਿਉਂ ਇਸ ਵਿਅਕਤੀ ਵੱਲੋਂ ਮੰਗਵਾਇਆ ਗਿਆ ਸੀ ਫਿਲਹਾਲ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਦਾ ਮੋਬਾਇਲ ਜਬਤ ਕਰਕੇ ਉਸਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਤੈਨਾਤ ਕੀਤੀਆਂ ਗਈਆਂ ਹਨ। ਅਤੇ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਵਾਕ ਥਰੂ ਕੁਲਬੀਰ ਬੀਰਾ ਬਾਈਟ ਐਸ ਐਸ ਪੀ ਬਠਿੰਡਾ ਅਮਨੀਤ ਕੋਂਡਲ ਬਾਈਟ ਪਿੰਡ ਵਾਸੀ
4
comment0
Report
BSBHARAT SHARMA
Sept 11, 2025 14:18:14
Amritsar, Punjab:*ਥਾਣਾ ਵੇਰਕਾ ਵੱਲੋਂ 04 ਨਸ਼ਾ ਤੱਸਕਰਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾ, ਨਗਦੀ ਤੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਕੀਤੀ ਫਰੀਜ਼(ਜਬਤ),* *ਕੁੱਲ ਕੀਮਤ 01,27,30,383/-ਰੁਪਏ (01 ਕਰੋੜ 27 ਲੱਖ, 30 ਹਜ਼ਾਰ 383 ਰੁਪਏ)* (ਧਾਰਾ 68-F of NDPS Act ਤਹਿਤ) ਅੰਮ੍ਰਿਤਸਰ/11 ਸਤੰਬਰ,25 ਯੁੱਧ ਨਸ਼ਿਆ ਵਿਰੋਧੀ ਤਹਿਤ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਨੂੰ ਨੱਥ ਪਾਉਂਣ ਅਤੇ ਉਹਨਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਨੂੰ ਫਰੀਜ਼ ਕਰਨ ਲਈ ਚਲਾਈ ਸਪੈਸ਼ਲ ਮੁਹਿੰਮ ਅਨੁਸਾਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅਤੇ ਸ੍ਰੀਮਤੀ ਜਸਰੂਪ ਕੌਰ ਬਾਠ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਸ਼ੀਤਲ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਵੇਰਕਾ,ਅੰਮ੍ਰਿਤਸਰ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਟੀਮ ਵੱਲੋਂ 04 ਨਸ਼ਾਂ ਤੱਸਕਰਾਂ ਵੱਲੋਂ ਡਰੱਗ ਮਨੀ ਦੀ ਕਾਲੀ ਕਮਾਈ ਨਾਲ ਬਣਾਈ ਨਾਮੀ ਤੇ ਬੇਨਾਮੀ ਚੱਲ-ਅਚੱਲ ਜਾਇਦਾਦਾ ਤੇ ਨਗਦੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਜ਼ਬਤ (ਫਰੀਜ਼) ਕੀਤੀ ਗਈ । ਜਿੰਨਾਂ ਦੀ ਕੁੱਲ ਕੀਮਤ 01 ਕਰੋੜ 27 ਲੱਖ, 30 ਹਜ਼ਾਰ 383 ਰੁਪਏ ਬਣਦੀ ਹੈ। ਨਸ਼ਾਂ ਤੱਸਕਰ 1) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ, 2) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ ਕਰੀਬ 21ਸਾਲ, 3) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 4) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ ਵੱਲੋਂ ਨਸ਼ੇ ਦੇ ਧੰਦੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਚੱਲ ਤੇ ਅਚੱਲ ਸੰਪਤੀਆਂ ਨੂੰ Competent Authority and Administrator NDPS ACT, New Delhi G/fink ;h. i' Competent Authority and Administrator NDPS ACT ਵੱਲੋ ਕਾਰਵਾਈ ਕਰਦਿਆ ਧਾਰਾ 68-F of NDPS Act ਅਧੀਨ, ਜਬਤ (ਫਰੀਜ਼) ਕਰਵਾਇਆ ਗਿਆ ਹੈ। *ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 40 ਮਿਤੀ 14-05-2025 ਜੁਰਮ 21-ਸੀ/25/29/61/85 ਐਨ.ਡੀ.ਪੀ.ਐਸ ਐਕਟ, ਵਾਧਾ ਜੁਰਮ 27-ਏ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਹੈਰੋਇੰਨ 500 ਗ੍ਰਾਮ, 01 ਮੋਟਰਸਾਈਕਲ, 15 ਲੱਖ 1900 ਰੁਪਏ ਨਗਦ (ਡਰੱਗ ਮਨੀ), 01 ਡਰੋਨ ਅਤੇ 02 ਪਿਸਟਲ ਬ੍ਰਾਮਦ ਕੀਤੇ ਗਏ ਸੀ।* *ਫਰੀਜ਼ ਕੀਤੀ ਜਾਇਦਾਦ ਦਾ ਵੇਰਵਾ:-* 1) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਇੱਕ ਘਰ 25 ਮਰਲੇ ਵਿੱਚ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ, ਜਿਲਾ ਅੰਮ੍ਰਿਤਸਰ ਦਿਹਾਤੀ। 2) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ ਦਾ ਇੱਕ ਘਰ 02 ਮਰਲੇ ਵਿੱਚ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ, ਅੰਮ੍ਰਿਤਸਰ। 3) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ, ਇੱਕ ਘਰ 10 ਮਰਲੇ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ। 4) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਇੱਕ ਘਰ 2.5 ਮਰਲੇ ਵਿੱਡ ਪਿੰਡ ਡੰਡੇ, ਥਾਣਾ ਘਰਿੰਡਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ। *ਇਸਤੋਂ ਇਲਾਵਾ 15 ਲੱਖ 1900 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਕ ਖਾਤਿਆ ਵਿੱਚ ਜਮ੍ਹਾ ਕਰਵਾਈ ਡਰੱਗ ਮਨੀ ਵੀ ਫਰੀਜ਼ ਕੀਤੀ ਗਈ ।*
3
comment0
Report
Advertisement
Back to top