Back
भारतीय एथलीट अंकुश जिंदल ने एशियाई खेलों में सोना जीता
KDKuldeep Dhaliwal
Sept 22, 2025 08:32:13
Mansa, Punjab
ਏਸ਼ੀਆਈ ਗੇਮਾਂ ਚੋਂ ਫੈਨਸਿੰਗ ਮੁਕਾਬਲੇ ਵਿੱਚ ਭਾਰਤ ਲਈ ਅੰਕੁਸ਼ ਨੇ ਜਿੱਤਿਆ ਸੋਨ ਤਗਮਾ
ਮਾਨਸਾ ਪਹੁੰਚਣ ਤੇ ਜਿਲਾ ਵਾਸੀਆਂ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ
ਐਂਕਰ : ਉਤਰਾਖੰਡ ਦੇ ਹਲਦਵਾਨੀ ਵਿਖੇ 18 ਦੇਸਾਂ ਦੀ ਚਾਰ ਦਿਨਾਂ ਹੋਈਆਂ ਏਸ਼ੀਆਈ ਗੇਮਾਂ, ਫੈਨਸਿੰਗ ਏਸ਼ੀਅਨ ਕੈਡੇਟ ਕੱਪ 2025 ਫੈਨਸਿੰਗ ਮੁਕਾਬਲਿਆਂ ਵਿੱਚ ਮਾਨਸਾ ਦੇ ਨੌਜਵਾਨ ਨੇ ਭਾਰਤ ਟੀਮ ਲਈ ਖੇਡਦਿਆਂ ਸੋਨ ਤਗਮਾ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਮਾਨਸਾ ਪਹੁੰਚਣ ਤੇ ਜਿਲਾ ਵਾਸੀਆਂ ਵੱਲੋ ਖਿਡਾਰੀਆਂ ਦਾ ਗਰਮਜੋਸ਼ੀ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ ਤੇ ਖੁੱਲੀ ਜੀਪ ਵਿੱਚ ਸ਼ਹਿਰ ਲਿਜਾਇਆ ਗਿਆ।
ਵੀਓ - ਮਾਨਸਾ ਜ਼ਿਲ੍ਹੇ ਦੇ ਅੰਕੁਸ਼ ਜਿੰਦਲ ਨੇ ਉੱਤਰਾਖੰਡ ਵਿਖੇ 18 ਦੇਸ਼ਾਂ ਦੀਆਂ ਹੋਈਆਂ ਏਸ਼ੀਆਈ ਗੇਮਾਂ 2025 ਦੇ ਵਿੱਚ ਫੈਨਸਿੰਗ ਮੁਕਾਬਲਿਆਂ ਚੋਂ ਭਾਰਤ ਟੀਮ ਦੇ ਲਈ ਸੋਨ ਤਗਮਾ ਜਿੱਤਿਆ ਤੇ ਵਿਅਕਤੀਗਤ ਤੌਰ ਤੇ ਖੇਡਦੇ ਹੋਏ ਅੰਕੁਸ਼ ਤੇ ਇਸ਼ਿਤਾ ਦੋਨਾਂ ਨੇ ਕਾਂਸੀ ਤਗਮਾ ਜਿੱਤ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਰੇਲਵੇ ਸਟੇਸ਼ਨ ਮਾਨਸਾ ਪਹੁੰਚਣ ਤੇ ਵਿਧਾਇਕ ਤੇ ਜਿਲਾ ਵਾਸੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਵਿਧਾਇਕ ਨਾਲ ਕਿਹਾ ਮਾਨਸਾ ਜ਼ਿਲ੍ਹੇ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਾਨਸਾ ਦੇ ਅੰਕੁਸ਼ ਜਿੰਦਲ ਨੇ ਏਸ਼ੀਆਈ ਗੇਮਾਂ ਵਿੱਚ ਫੈਂਸਿੰਗ ਮੁਕਾਬਲਿਆਂ ਚੋਂ ਸੋਨ ਤਗਮਾ ਜਿੱਤ ਕੇ ਮਾਨਸਾ ਜਿਲੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਨਾਲ ਹੀ ਬੇਟਾ ਅਤੇ ਅੰਕੁਸ਼ ਨੇ ਵਿਅਕਤੀਗਤ ਤੌਰ ਤੇ ਕਾਂਸੀ ਤਗਮਾ ਜਿੱਤਿਆ ਹੈ ਪੰਜਾਬ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਂਦਾ ਹੈ। ਅਤੇ ਇਹਨਾਂ ਬੱਚਿਆਂ ਦੀ ਵੀ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਮਦਦ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਇੰਨਾਂ ਖਿਡਾਰੀਆਂ ਜਿੱਥੇ ਸਾਡੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਸਾਡੇ ਮਾਨਸਾ ਜਿਲੇ ਦਾ ਨਾਮ ਵੀ ਦੁਨੀਆਂ ਭਰ ਦੇ ਵਿੱਚ ਰੋਸ਼ਨ ਕੀਤਾ ਹੈ।
ਬਾਈਟ ਡਾਕਟਰ ਵਿਜੈ ਸਿੰਗਲਾ ਵਿਧਾਇਕ ਮਾਨਸਾ
ਬਾਈਟ ਪਰੇਮ ਕੁਮਾਰ ਅਰੋੜਾ
ਵੀਓ- ਗੋਲਡ ਪ੍ਰਾਪਤ ਕਰਨ ਵਾਲੇ ਨੌਜਵਾਨ ਅੰਕੁਸ਼ ਜਿੰਦਲ ਨੇ ਆਪਣੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਹਨਾਂ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਸੋਨ ਤਗਮਾ ਜਿੱਤਿਆ ਅਤੇ ਉਹਨਾਂ ਦਾ ਅਗਲਾ ਟੀਚਾ ਓਲੰਪਿਕ ਗੇਮਾਂ ਦੇ ਵਿੱਚ ਦੇਸ਼ ਦੇ ਲਈ ਖੇਡਣ ਦਾ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਕੋਚ ਵੱਲੋਂ ਵੀ ਉਹਨਾਂ ਨੂੰ ਸਖਤ ਮਿਹਨਤ ਕਰਵਾਈ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਨੇ ਏਸ਼ੀਆਈ ਗੇਮਾਂ ਚੋਂ ਖੇਡ ਕੇ ਭਾਰਤ ਦੇ ਲਈ ਸੋਨ ਤਗਮਾ ਜਿੱਤਿਆ ਹੈ ਇਸ ਦੌਰਾਨ ਇਸ਼ਿਤਾ ਨੇ ਕਾਂਸੀ ਤਗਮਾ ਹਾਸਲ ਕਰਨ ਤੇ ਖੁਸ਼ੀ ਮਹਿਸੂਸ ਕੀਤੀ ਹੈ।
ਬਾਈਟ ਅੰਕੁਸ਼ ਜਿੰਦਲ ਸੋਨ ਤਗਮਾ ਖਿਡਾਰੀ
ਬਾਈਟ ਇਸ਼ਿਤਾ ਕਾਂਸੀ ਤਗਮਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowSept 22, 2025 10:21:210
Report
TSTEJINDER SINGH
FollowSept 22, 2025 10:15:390
Report
RMRakesh Malhi
FollowSept 22, 2025 09:49:130
Report
SSSanjay Sharma
FollowSept 22, 2025 09:47:170
Report
DKDevinder Kumar Kheepal
FollowSept 22, 2025 09:47:070
Report
KSKamaldeep Singh
FollowSept 22, 2025 09:34:300
Report
MJManoj Joshi
FollowSept 22, 2025 09:34:230
Report
HSHarmeet Singh Maan
FollowSept 22, 2025 09:33:230
Report
AAAsrar Ahmad
FollowSept 22, 2025 09:18:520
Report
MSManish Shanker
FollowSept 22, 2025 09:15:190
Report
ASAnmol Singh Warring
FollowSept 22, 2025 09:01:320
Report
HSHarmeet Singh Maan
FollowSept 22, 2025 09:01:230
Report
VBVIJAY BHARDWAJ
FollowSept 22, 2025 08:50:340
Report
SSSandeep Singh
FollowSept 22, 2025 08:49:111
Report
ASARVINDER SINGH
FollowSept 22, 2025 08:48:510
Report