Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

मोहाली में पंजाबी संगीत के दिग्गज Charanjit Ahuja ने लिया आखिरी सांस

MSManish Shanker
Sept 22, 2025 09:15:19
Sahibzada Ajit Singh Nagar, Punjab
Manish Shanker Mohali ਪੰਜਾਬੀ ਸੰਗੀਤਕਾਰ ਚਰਨਜੀਤ ਅਹੂਜਾ ਨੇ ਕੱਲ ਆਪਣੇ ਘਰ ਸ਼ਾਮ 6:30ੇ ਵਜੇ ਤੇ ਕਰੀਬ ਲਏ ਆਖਰੀ ਸਾਹ। ਤਕਰੀਬਨ 74 ਸਾਲ ਦੀ ਉਮਰ ਵਿੱਚ ਲਏ ਸਨ ਆਖਰੀ ਸਾਹ। ਪਿਛਲੇ 40 ਸਾਲਾਂ ਤੋਂ ਪੰਜਾਬੀ ਸੰਗੀਤ ਜਗਤ ਨੂੰ ਦੇ ਰਹੇ ਸਨ ਆਪਣਾ ਯੋਗਦਾਨ। ਪਿਛਲੇ ਲੰਬੇ ਸਮੇਂ ਤੋਂ ਸਨ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਪੀੜਿਤ ਪੀਜੀਆਈ ਤੋਂ ਚੱਲ ਰਿਹਾ ਸੀ ਇਲਾਜ। ਅੱਜ ਮੋਹਾਲੀ ਤੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਕਿਰਿਆਵਾਂ ਨਾਲ ਕੀਤਾ ਗਿਆ ਉਹਨਾਂ ਦਾ ਸੰਸਕਾਰ। Byte-GP Singh President AAP SC Cell(Punjab) Byte- writer Shamsher Singh Sandhu Byte- singer Surjit Khan Byte-balmukund Sharma chairman food safety department Punjab byte- ਹੰਸ ਰਾਜ ਹੰਸ ਸਿੰਗਰ, ਗੁਰਮੀਤ ਸਿੰਘ ਰਾਣਾ ਸੋਡੀਜੀਪੀ ਭਾਜਪਾ ਨੇਤਾ,
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 22, 2025 11:02:12
Noida, Uttar Pradesh:Dr Daljit S Cheema BYTE - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਸਮੀਖਿਆ ਕਰਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜ ਸਹਿਬਾਨ ਦੀ ਇੱਕ ਸਾਂਝੀ ਮੀਟਿੰਗ 24 ਸਤੰਬਰ ਨੂੰ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਬੁਲਾਈ ਹੈ। ਮੀਟਿੰਗ ਵਿੱਚ ਹਰ ਹਲਕੇ ਤੋਂ ਇਸ ਗੱਲ ਦੇ ਵੇਰਵੇ ਮੰਗੇ ਜਾਣਗੇ ਕਿ ਗਰੀਬ ਪਰਿਵਾਰਾਂ ਲਈ ਖਾਣ ਵਾਸਤੇ ਕਿੰਨੀ ਕਣਕ ਚਾਹੀਦੀ ਹੈ ਤੇ ਕਿਸਾਨਾਂ ਨੂੰ ਬਿਜਾਈ ਲਈ ਕਿੰਨੀ ਕਣਕ ਚਾਹੀਦੀ ਹੈ। ਇਹ ਜਾਣਕਾਰੀ ਵੀ ਪ੍ਰਾਪਤ ਕੀਤੀ ਜਾਵੇਗੀ ਕਿ ਖੇਤਾਂ ਵਿੱਚੋਂ ਸਿਲਟ ਕੱਢਣ ਲਈ ਕਿੰਨੇ ਟਰੈਕਟਰ ਲੋੜੀਂਦੇ ਹਨ। ਮੀਟਿੰਗ ਵਿੱਚ ਪਾਰਟੀ ਵੱਲੋਂ ਖਰੀਦੀਆਂ ਗਈਆਂ Fogging Machines ਵੀ ਯੂਥ ਆਗੂਆਂ ਨੂੰ ਸੇਵਾਵਾਂ ਸ਼ੁਰੂ ਕਰਨ ਲਈ ਜਾਰੀ ਕੀਤੀਆਂ ਜਾਣਗੀਆਂ।ਇਸ ਤੋਂ ਇਲਾਵਾ ਹੜ੍ਹ ਪੀੜਤਾਂ ਨੂੰ ਜਲਦੀ ਮੁਆਵਜ਼ਾ ਦਿਵਾਉਣ ਲਈ ਸਰਕਾਰ ਉਪਰ ਦਬਾਅ ਬਣਾਉਣ ਦੀ ਰਣਨੀਤੀ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
0
comment0
Report
PSParambir Singh Aulakh
Sept 22, 2025 11:01:54
Amritsar, Punjab:PC ingested through camera (Parambir Singh Aulakh) ਅੰਮ੍ਰਿਤਸਰ ਪੁਲਿਸ ਨੇ ਹਵਾਲਾ ਦੇ ਪੈਸੇ ਅਤੇ ਨਜਾਇਜ਼ ਹਥਿਆਰਾਂ ਦੀ ਵੱਡੀ ਖੇਪ ਕੀਤੀ ਬਰਾਮਦ 10 ਪਿਸਤੋਲਾਂ ਸਣੇ ਤਿੰਨ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਫੜੇ ਗਏ ਦੋਸ਼ੀਆਂ ਕੋਲੋਂ ਹਵਾਲਾ ਦੇ ਪੈਸੇ ਵੀ ਕੀਤੇ ਬਰਾਮਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇਸ ਮੁੱਦੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਨਗੇ... ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਇੱਕ ਕਾਰਵਾਈ ਵਿੱਚ, #ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ *ਸ਼ਾਮਲ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 10 ਆਧੁਨਿਕ ਹਥਿਆਰ (03 PX5.30 ਬੋਰ, 03 ਗਲੌਕ 9MM, 01 ਬ੍ਰੇਟਾ 9MM, 03 .30 ਬੋਰ) ਅਤੇ ₹2.5 ਲੱਖ ਹਵਾਲਾ ਮਨੀ ਬਰਾਮਦ ਕੀਤੀ ਹੈ* । ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ *ਦੋਸ਼ੀ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਸੋਸ਼ਲ ਮੀਡੀਆ ਰਾਹੀਂ* # *ਪਾਕਿਸਤਾਨ-ਅਧਾਰਤ ਹੈਂਡਲਰਾਂ ਦੇ ਸੰਪਰਕ* ਵਿੱਚ ਸਨ। ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਤਾ ਲਗਾਉਣ ਅਤੇ ਸਰਹੱਦ ਪਾਰ ਸਬੰਧਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।
0
comment0
Report
RBRohit Bansal
Sept 22, 2025 11:01:44
Chandigarh, Chandigarh:ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀ ਗਲਤੀ ਕਾਰਨ ਹੜ ਆਏ ਕੁਦਰਤੀ ਮਾਰਦੇ ਤੌਰ ਤੇ ਮੀਹ ਜਰੂਰ ਆਏ ਪਰ ਕੁਦਰਤ ਦੀ ਮਾਰ ਹਿਮਾਚਲ ਵਿੱਚ ਪਈ ਪੰਜਾਬ ਸਰਕਾਰ ਨੇ ਜੇਕਰ ਸਹੀ ਤਰੀਕੇ ਨਾਲ ਡੈਮ ਸਿਸਟਮ ਦੀ ਵਰਤੋਂ ਕੀਤੀ ਹੁੰਦੀ ਤਾਂ ਇਹ ਹੜ ਨਾ ਆਉਂਦੇ ਜਿੰਨਾ ਪਾਣੀ ਹੜਾਂ ਦਾ ਡੈਮ ਵਿੱਚ ਆ ਰਿਹਾ ਸੀ ਉਸ ਨੂੰ ਥੋੜਾ ਥੋੜਾ ਕਰਕੇ ਰਿਲੀਜ਼ ਕੀਤਾ ਜਾਂਦਾ ਤਾਂ ਇਹ ਹਾਲਾਤ ਨਾ ਬਣਦੇ ਮੁੱਖ ਮੰਤਰੀ ਦਾ ਕੰਮ ਸੀ ਕਿ ਉਹ ਹਰ ਇੱਕ ਚੀਜ਼ ਨੂੰ ਮਨੀਟਰ ਕਰਦਾ ਪਰ ਮੁੱਖ ਮੰਤਰੀ ਕੇਵਲ ਆਪਣੇ ਘਰ ਵਿੱਚ ਨਜ਼ਰ ਆਇਆ ਅਤੇ ਮੁੱਖ ਮੰਤਰੀ ਨੂੰ ਆਪਣਾ ਘਰ ਹੀ ਗਰਾਊਂਡ ਜ਼ੀਰੋ ਨਜ਼ਰ ਆ ਰਿਹਾ ਮੁੱਖ ਮੰਤਰੀ ਕੋਲੇ ਬਹੁਤ ਪਾਵਰਾਂ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਕੋਈ ਜਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੀ ਕੈਬਨਟ ਕਿਸੇ ਵੀ ਕਾਨੂੰਨ ਨੂੰ ਪਾਸ ਕਰ ਸਕਦੀ ਹੈ ਅਤੇ ਉਸ ਨੂੰ ਅਗਲੇ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੇ ਵਿੱਚ ਪਾਸ ਕਰਵਾ ਸਕਦੀ ਹੈ ਇਸ ਲਈ ਇਹ ਸੈਸ਼ਨ ਦੀ ਜਰੂਰਤ ਨਹੀਂ ਹੈ ਕਿਉਂਕਿ ਇਹ ਸਰਕਾਰ ਦੇ ਹੱਥ ਹੁੰਦਾ ਹੈ ਕਿ ਕੋਈ ਵੀ ਪ੍ਰਸਤਾਵ ਪਾਸ ਕਰ ਦੇਵੇ ਅਤੇ ਬਾਅਦ ਵਿੱਚ ਉਸ ਨੂੰ ਪਾਸ ਕਰਕੇ ਕਾਨੂੰਨ ਦਾ ਰੂਪ ਦੇ ਦੇਵੇ ਹਰ ਜਨਵਰੀ ਦੇ ਮਹੀਨੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਮੀਟਿੰਗ ਹੁੰਦੀ ਸੀ ਜਿਸ ਜਗ੍ਹਾ ਤੇ ਪੈਸੇ ਦੀ ਜਰੂਰਤ ਹੁੰਦੇ ਸੀ ਉਸ ਜਗ੍ਹਾ ਤੇ ਪੈਸੇ ਖਰਚ ਕੀਤੇ ਜਾਂਦੇ ਸੀ ਪਰ ਇਹਨਾਂ ਨੇ ਉਹ ਮੀਟਿੰਗ ਹੀ ਨਹੀਂ ਕੀਤੀ ਅਤੇ ਇਸੇ ਕਾਰਨ ਹੜ ਆਏ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ ਅੱਜ ਤੱਕ ਜੋ ਵੀ ਵਾਅਦੇ ਪੰਜਾਬ ਨਾਲ ਕੀਤੇ ਸੀ ਹਰ ਇੱਕ ਵਾਅਦੇ ਸਰਕਾਰ ਦੇ ਸਮੇਂ ਪੂਰੇ ਕੀਤੇ ਜਦੋਂ ਸਾਡੀ ਸਰਕਾਰ ਆਏਗੀ ਤਾਂ ਸਾਡੀ ਸਰਕਾਰ ਵੱਲੋਂ ਤਮਾਮ ਇਹ ਬੰਨ ਪੱਕੇ ਕੀਤੇ ਜਾਣਗੇ ਜਿਸ ਤਰੀਕੇ ਨਾਲ ਕੋਈ ਡੈਮ ਹੁੰਦੇ ਨੇ ਇਸੇ ਦੇ ਨਾਲ ਜਿੰਨੇ ਵੀ ਦਰਿਆ ਨੇ ਉਹਨਾਂ ਦੀ ਕਿਨਾਰਿਆਂ ਨੂੰ ਪੱਕਾ ਕੀਤਾ ਜਾਏਗਾ। ਪੰਜਾਬ ਵਿੱਚ ਬਹੁਤ ਸਾਰੀਆਂ ਜਮੀਨਾਂ ਅਜਿਹੀਆਂ ਨੇ ਜਿਹੜੀਆਂ ਕਿਸਾਨਾਂ ਦੇ ਨਾਮ ਤੇ ਨਹੀਂ ਨੇ ਸਾਡੀ ਸਰਕਾਰ ਨੇ ਇਹ ਜਮੀਨਾਂ ਕਿਸਾਨਾਂ ਦੇ ਨਾਮ ਤੇ ਕੀਤੀਆਂ ਜਿਨਾਂ ਨੂੰ ਕੱਚੀਆਂ ਜਮੀਨਾਂ ਕਿਹਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਾਂਗਰਸ ਨੇ ਆ ਕੇ ਇਸ ਨੂੰ ਰੱਦ ਕਰ ਦਿੱਤਾ ਅਤੇ ਇਹ ਜਮੀਨਾਂ ਪੱਕੀਆਂ ਤੋਂ ਫਿਰ ਕੱਚੀਆਂ ਹੋ ਗਈਆਂ ਜਿਦਾਂ ਹੀ ਅਕਾਲੀ ਦਲ ਦੀ ਸਰਕਾਰ ਬਣੇਗੀ ਪਹਿਲੇ ਹਫਤੇ ਵਿੱਚ ਇਸ ਦੇ ਬਾਰੇ ਫੈਸਲਾ ਕਰਕੇ ਦੁਬਾਰਾ ਤੋਂ ਕਿਸਾਨਾਂ ਦੇ ਨਾਮ ਜਮੀਨਾਂ ਕੀਤੀਆਂ ਜਾਣਗੀਆਂ ਜੋ ਪੈਸੇ ਵੰਡੇ ਜਾ ਰਹੇ ਨੇ ਉਹ ਕਿਸੇ ਦੇ ਨਹੀਂ ਲੋਕਾਂ ਦੇ ਹੀ ਪੈਸੇ ਨੇ ਅਤੇ ਲੋਕਾਂ ਨੂੰ ਹੀ ਵੰਡੇ ਜਾ ਰਹੇ ਨੇ ਇਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੇ ਪੈਸੇ ਨਹੀਂ ਨੇ ਸਾਡੇ ਲਈ ਪੰਜਾਬ ਸਾਡਾ ਆਪਣਾ ਪੰਜਾਬ ਹੈ ਪਰ ਕੇਂਦਰ ਦੀਆਂ ਪਾਰਟੀਆਂ ਲਈ ਪੰਜਾਬ ਕੇਵਲ ਗੈਸਟ ਹਾਊਸ ਕਾਂਗਰਸ ਪਾਰਟੀ ਨੇ ਸਿੱਖੀ ਤੇ ਹਮਲਾ ਕੀਤਾ ਅਤੇ ਸਿੱਖੀ ਨੂੰ ਖਤਮ ਕੀਤਾ ਇਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਸਮਝੌਤਾ ਨਹੀਂ ਕਰ ਸਕਦਾ ਇਸ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਲਈ ਰਾਸਤੇ ਖੁੱਲੇ ਨੇ ਪਰ ਹਾਲੇ ਸਮਾਂ ਇਲੈਕਸ਼ਨ ਦਾ ਨਹੀਂ ਹੈ ਇਸ ਕਰਕੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸਮਾਂ ਆਉਣ ਤੇ ਇਸ ਬਾਰੇ ਵਿਚਾਰ ਚਰਚਾ ਕੀਤਾ ਜਾਏਗਾ ਕਿ ਕਿਸ ਪਾਰਟੀ ਨਾਲ ਅਲਾਇੰਸ ਕਰਨਾ ਜੋ 12 ਹਜਾਰ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਨੇ ਖਰਚ ਕਰਤੀ ਕਿਉਂਕਿ ਇਹਨਾਂ ਨੂੰ ਅਸੀਂ ਸ਼ਾਇਦ ਇਸ ਪੈਸੇ ਦੀ ਜਰੂਰਤ ਨਹੀਂ ਪਏਗੀ ਪਰ ਜਦੋਂ ਪੰਜਾਬ ਵਿੱਚ ਹੜ ਆਏ ਤਾਂ ਉਦੋਂ ਇਸ ਪੈਸੇ ਦੀ ਲੋੜ ਪੈ ਗਈ ਔਰ ਹੁਣ ਇਹਨਾਂ ਨੂੰ ਉਹ ਪੈਸਾ ਕਿੱਥੋਂ ਲੱਭੇਗਾ, ਇਹ ਇੱਕ ਕ੍ਰਿਮੀਨਲ ਐਕਟ ਹੈ ਇਸ ਤੇ ਮੁੱਖ ਮੰਤਰੀ ਤੇ ਪਰਚਾ ਹੋ ਸਕਦਾ ਅਤੇ ਸਰਕਾਰ ਨੂੰ ਸਿੱਟਿਆ ਜਾ ਸਕਦਾ ਕਿ ਪੰਜਾਬ ਦੇ ਪੈਸੇ ਦੀ ਇਹਨਾਂ ਨੇ ਗਲਤ ਵਰਤੋਂ ਕੀਤੀ ਸਾਡੀ ਪਾਰਟੀ ਨੇ 30 ਹਜਾਰ ਕੁਇੰਟਲ ਕਣਕ ਇਕੱਠੀ ਕੀਤੀ ਹੈ ਕਾਂਗਰਸ ਪਾਰਟੀ ਨੂੰ ਬਾਕੀ ਪਾਰਟੀਆਂ ਨੂੰ ਵੀ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਜਰੂਰਤ ਹੈ ਜਿਸ ਨਾਲ ਲੋਕਾਂ ਦੀ ਭਲਾਈ ਕੀਤੀ ਜਾ ਸਕੇ ਕਿੰਨੀਆਂ ਪਾਰਟੀਆਂ ਨੇ ਕਿੱਡੀ ਵੱਡੀ ਭਲਾਈ ਹੋ ਸਕਦੀ ਹੈ ਪੰਜਾਬ ਹਰ ਸਮੇਂ ਦੇਸ਼ ਨਾਲ ਖੜਾ ਹੋਇਆ ਪਰ ਜਦੋਂ ਪੰਜਾਬ ਨੂੰ ਜਰੂਰਤ ਪਈ ਤਾਂ ਪੰਜਾਬ ਨਾਲ ਕੋਈ ਖੜਾ ਨਹੀਂ ਹੋਇਆ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ ਪੰਜਾਬ ਨੇ ਦੇਸ਼ ਦੀ ਰੱਖਿਆ ਕੀਤੀ ਪਰ ਸਾਡੇ ਨਾਲ ਕੋਈ ਖੜਾ ਨਹੀਂ ਹੋਇਆ ਚਾਈਨਾ ਨਾਲ ਜੰਗ ਹੋਵੇ ਪਾਕਿਸਤਾਨ ਨਾਲ ਜੰਗ ਹੋਵੇ ਅਸੀਂ ਅੱਗੇ ਖੜੇ ਸੀ ਪਰਾਲੀ ਦੇ ਮਾਮਲੇ ਤੇ ਹੱਲ ਕਰਨ ਦੀ ਜਰੂਰਤ ਹੈ ਪਰਚਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਕੇਵਲ ਆਰਡਰ ਕਰਨਾ ਸੌਖੀ ਗੱਲ ਹੈ ਪਰਾਲੀ ਦੇ ਮਾਮਲੇ ਦਾ ਬਦਲਾਵ ਕੀ ਹੈ ਉਸ ਬਾਰੇ ਦੱਸਿਆ ਜਾਵੇ, ਸਰਕਾਰ ਪਰਾਲੀ ਖਰੀਦੇ ਅਤੇ ਅੱਗੇ ਉਸ ਨੂੰ ਕੁਝ ਵੀ ਕਰਕੇ ਵੇਚੇ ਕਿਸਾਨ ਕੋਲ ਇਨਾ ਸਮਾਂ ਨਹੀਂ ਹੈ ਕਿ ਉਹ ਪਰਾਲੀ ਦੀ ਸਾਂਭ ਸੰਭਾਲ ਕਰ ਸਕੇ ਵੱਖਰੇ ਚੁੱਲੇ ਵਾਲੇ ਜੋ ਇਲਜ਼ਾਮ ਲਗਾ ਰਹੇ ਨੇ ਜਿਸ ਤਰੀਕੇ ਦੇ ਨਾਲ ਚੁੱਲਾ ਗੈਸ ਦੇ ਨਾਲ ਮੱਚਦਾ ਹੈ ਜਿਸ ਪਾਸਿਓ ਫਰੀ ਦੀ ਗੈਸ ਆ ਰਹੀ ਹੈ ਚੁੱਲਾ ਉਸ ਪਾਸਿਓਂ ਹੀ ਮੱਚ ਰਿਹਾ ਹੈ
0
comment0
Report
RBRohit Bansal
Sept 22, 2025 10:47:59
Chandigarh, Chandigarh:Location: Muktsar Reporter: Rohit Bansal ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀ ਗਲਤੀ ਕਾਰਨ ਹੜ ਆਏ ਕੁਦਰਤੀ ਮਾਰ ਦੇ ਤੌਰ ਤੇ ਮੀਹ ਜਰੂਰ ਆਏ ਪਰ ਕੁਦਰਤ ਦੀ ਮਾਰ ਹਿਮਾਚਲ ਵਿੱਚ ਪਈ ਪੰਜਾਬ ਸਰਕਾਰ ਨੇ ਜੇਕਰ ਸਹੀ ਤਰੀਕੇ ਨਾਲ ਡੈਮ ਸਿਸਟਮ ਦੀ ਵਰਤੋਂ ਕੀਤੀ ਹੁੰਦੀ ਤਾਂ ਇਹ ਹੜ ਨਾ ਆਉਂਦੇ ਜਿੰਨਾ ਪਾਣੀ ਹੜਾਂ ਦਾ ਡੈਮ ਵਿੱਚ ਆ ਰਿਹਾ ਸੀ ਉਸ ਨੂੰ ਥੋੜਾ ਥੋੜਾ ਕਰਕੇ ਰਿਲੀਜ਼ ਕੀਤਾ ਜਾਂਦਾ ਤਾਂ ਇਹ ਹਾਲਾਤ ਨਾ ਬਣਦੇ ਮੁੱਖ ਮੰਤਰੀ ਦਾ ਕੰਮ ਸੀ ਕਿ ਉਹ ਹਰ ਇੱਕ ਚੀਜ਼ ਨੂੰ ਮਨੀਟਰ ਕਰਦਾ ਪਰ ਮੁੱਖ ਮੰਤਰੀ ਕੇਵਲ ਆਪਣੇ ਘਰ ਵਿੱਚ ਨਜ਼ਰ ਆਇਆ ਅਤੇ ਮੁੱਖ ਮੰਤਰੀ ਨੂੰ ਆਪਣਾ ਘਰ ਹੀ ਗਰਾਊਂਡ ਜ਼ੀਰੋ ਨਜ਼ਰ ਆ ਰਿਹਾ ਮੁੱਖ ਮੰਤਰੀ ਕੋਲੇ ਬਹੁਤ ਪਾਵਰਾਂ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਕੋਈ ਜਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੀ ਕੈਬਨਟ ਕਿਸੇ ਵੀ ਕਾਨੂੰਨ ਨੂੰ ਪਾਸ ਕਰ ਸਕਦੀ ਹੈ ਅਤੇ ਉਸ ਨੂੰ ਅਗਲੇ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੇ ਵਿੱਚ ਪਾਸ ਕਰਵਾ ਸਕਦੀ ਹੈ ਇਸ ਲਈ ਇਹ ਸੈਸ਼ਨ ਦੀ ਜਰੂਰਤ ਨਹੀਂ ਹੈ ਕਿਉਂਕਿ ਇਹ ਸਰਕਾਰ ਦੇ ਹੱਥ ਹੁੰਦਾ ਹੈ ਕਿ ਕੋਈ ਵੀ ਪ੍ਰਸਤਾਵ ਪਾਸ ਕਰ ਦੇਵੇ ਅਤੇ ਬਾਅਦ ਵਿੱਚ ਉਸ ਨੂੰ ਪਾਸ ਕਰਕੇ ਕਾਨੂੰਨ ਦਾ ਰੂਪ ਦੇ ਦੇਵੇ ਹਰ ਜਨਵਰੀ ਦੇ ਮਹੀਨੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਮੀਟਿੰਗ ਹੁੰਦੀ ਸੀ ਜਿਸ ਜਗ੍ਹਾ ਤੇ ਪੈਸੇ ਦੀ ਜਰੂਰਤ ਹੁੰਦੇ ਸੀ ਉਸ ਜਗ੍ਹਾ ਤੇ ਪੈਸੇ ਖਰਚ ਕੀਤੇ ਜਾਂਦੇ ਸੀ ਪਰ ਇਹਨਾਂ ਨੇ ਉਹ ਮੀਟਿੰਗ ਹੀ ਨਹੀਂ ਕੀਤੀ ਅਤੇ ਇਸੇ ਕਾਰਨ ਹੜ ਆਏ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ ਅੱਜ ਤੱਕ ਜੋ ਵੀ ਵਾਅਦੇ ਪੰਜਾਬ ਨਾਲ ਕੀਤੇ ਸੀ ਹਰ ਇੱਕ ਵਾਅਦੇ ਸਰਕਾਰ ਦੇ ਸਮੇਂ ਪੂਰੇ ਕੀਤੇ ਜਦੋਂ ਸਾਡੀ ਸਰਕਾਰ ਆਏਗੀ ਤਾਂ ਸਾਡੀ ਸਰਕਾਰ ਵੱਲੋਂ ਤਮਾਮ ਇਹ ਬੰਨ ਪੱਕੇ ਕੀਤੇ ਜਾਣਗੇ ਜਿਸ ਤਰੀਕੇ ਨਾਲ ਕੋਈ ਡੈਮ ਹੁੰਦੇ ਨੇ ਇਸੇ ਦੇ ਨਾਲ ਜਿੰਨੇ ਵੀ ਦਰਿਆ ਨੇ ਉਹਨਾਂ ਦੀ ਕਿਨਾਰਿਆਂ ਨੂੰ ਪੱਕਾ ਕੀਤਾ ਜਾਏਗਾ। ਪੰਜਾਬ ਵਿੱਚ ਬਹੁਤ ਸਾਰੀਆਂ ਜਮੀਨਾਂ ਅਜਿਹੀਆਂ ਨੇ ਜਿਹੜੀਆਂ ਕਿਸਾਨਾਂ ਦੇ ਨਾਮ ਤੇ ਨਹੀਂ ਨੇ ਸਾਡੀ ਸਰਕਾਰ ਨੇ ਇਹ ਜਮੀਨਾਂ ਕਿਸਾਨਾਂ ਦੇ ਨਾਮ ਤੇ ਕੀਤੀਆਂ ਜਿਨਾਂ ਨੂੰ ਕੱਚੀਆਂ ਜਮੀਨਾਂ ਕਿਹਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਾਂਗਰਸ ਨੇ ਆ ਕੇ ਇਸ ਨੂੰ ਰੱਦ ਕਰ ਦਿੱਤਾ ਅਤੇ ਇਹ ਜਮੀਨਾਂ ਪੱਕੀਆਂ ਤੋਂ ਫਿਰ ਕੱਚੀਆਂ ਹੋ ਗਈਆਂ ਜਿਦਾਂ ਹੀ ਅਕਾਲੀ ਦਲ ਦੀ ਸਰਕਾਰ ਬਣੇਗੀ ਪਹਿਲੇ ਹਫਤੇ ਵਿੱਚ ਇਸ ਦੇ ਬਾਰੇ ਫੈਸਲਾ ਕਰਕੇ ਦੁਬਾਰਾ ਤੋਂ ਕਿਸਾਨਾਂ ਦੇ ਨਾਮ ਜਮੀਨਾਂ ਕੀਤੀਆਂ ਜਾਣਗੀਆਂ ਜੋ ਪੈਸੇ ਵੰਡੇ ਜਾ ਰਹੇ ਨੇ ਉਹ ਕਿਸੇ ਦੇ ਨਹੀਂ ਲੋਕਾਂ ਦੇ ਹੀ ਪੈਸੇ ਨੇ ਅਤੇ ਲੋਕਾਂ ਨੂੰ ਹੀ ਵੰਡੇ ਜਾ ਰਹੇ ਨੇ ਇਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੇ ਪੈਸੇ ਨਹੀਂ ਨੇ ਸਾਡੇ ਲਈ ਪੰਜਾਬ ਸਾਡਾ ਆਪਣਾ ਪੰਜਾਬ ਹੈ ਪਰ ਕੇਂਦਰ ਦੀਆਂ ਪਾਰਟੀਆਂ ਲਈ ਪੰਜਾਬ ਕੇਵਲ ਗੈਸਟ ਹਾਊਸ ਕਾਂਗਰਸ ਪਾਰਟੀ ਨੇ ਸਿੱਖੀ ਤੇ ਹਮਲਾ ਕੀਤਾ ਅਤੇ ਸਿੱਖੀ ਨੂੰ ਖਤਮ ਕੀਤਾ ਇਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਸਮਝੌਤਾ ਨਹੀਂ ਕਰ ਸਕਦਾ ਇਸ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਲਈ ਰਾਸਤੇ ਖੁੱਲੇ ਨੇ ਪਰ ਹਾਲੇ ਸਮਾਂ ਇਲੈਕਸ਼ਨ ਦਾ ਨਹੀਂ ਹੈ ਇਸ ਕਰਕੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸਮਾਂ ਆਉਣ ਤੇ ਇਸ ਬਾਰੇ ਵਿਚਾਰ ਚਰਚਾ ਕੀਤਾ ਜਾਏਗਾ ਕਿ ਕਿਸ ਪਾਰਟੀ ਨਾਲ ਅਲਾਇੰਸ ਕਰਨਾ
0
comment0
Report
JSJagmeet Singh
Sept 22, 2025 10:21:21
Fatehgarh Sahib, Punjab:Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਅੱਤੇਵਾਲੀ ਦੇ ਨਜ਼ਦੀਕ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਇੱਕ ਮਹਿਲਾ ਤੇ ਇੱਕ ਵਿਅਕਤੀ ਦੇ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਉਸਦਾ ਪਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅੱਤੇਵਾਲੀ ਦੇ ਨਜ਼ਦੀਕ ਇੱਕ ਸਪਾ ਸੈਂਟਰ ਚੱਲ ਰਿਹਾ ਜਿਹਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਇਸ ਤੋਂ ਬਾਅਦ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਉਥੇ ਰੇਡ ਕੀਤੀ ਗਈ ਅਤੇ ਇਸ ਧੰਦੇ ਦਾ ਪਰਦਾਫਾਸ਼ ਕਰਕੇ ਇੱਕ ਔਰਤ ਤੋਂ ਗ੍ਰਿਫਤਾਰ ਕਰ ਲਿੱਤਾ ਗਿਆ ਜਦੋਂ ਕਿ ਉਸਦਾ ਪਤੀ ਫਰਾਰ ਹੋ ਗਿਆ ਜਿਸ ਨੂੰ ਕਿ ਗਿਰਫਤਾਰ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ। Byte - ਐਸਪੀ ਸੁਖਨਾਜ ਸਿੰਘ
0
comment0
Report
TSTEJINDER SINGH
Sept 22, 2025 10:15:39
Rupnagar, Punjab:Ropar ਭਾਰਤੀ ਜਨਤਾ ਪਾਰਟੀ ਦੇ ਸੰਸਦੀ ਇਹ ਬੋਰਡ ਦੇ ਮੈਂਬਰ ਇੱਕਬਾਲ ਸਿੰਘ ਲਾਲਪੁਰਾ ਵੱਲੋਂ ਰੋਪੜ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਅੱਜ ਪਹਿਲਾ ਨਵਰਾਤਰਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਪਹਿਲੇ ਨਵਰਾਤਰੇ ਯਾਨੀ 22 ਸਤੰਬਰ ਨੂੰ ਦੇਸ਼ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਕੀਤੀਆਂ ਜਾਣਗੀਆਂ ਤੇ ਅੱਜ ਪਹਿਲੇ ਨਵਰਾਤਰੇ ਤੋਂ ਹੀ ਪੂਰੇ ਦੇਸ਼ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਲੋਕਾਂ ਦੇ ਆਮ ਜੀਵਨ ਵਿੱਚ ਵਰਤੋਂ ਆਉਣ ਵਾਲੀਆਂ ਲਗਭਗ 99% ਚੀਜ਼ਾਂ ਬਹੁਤ ਹੀ ਸਸਤੀਆਂ ਹੋ ਗਈਆਂ ਹਨ ਲਾਲਪੁਰਾ ਨੇ ਕਿਹਾ ਕਿ ਜੀਐਸਟੀ ਦੇ ਵਿੱਚ ਸੋਧ ਕਰਨ ਦੇ ਨਾਲ ਇਸ ਫੈਸਟੀਵਲ ਸੀਜਨ ਦੌਰਾਨ ਦੇਸ਼ ਵਿੱਚ ਲਗਭਗ 2 ਲੱਖ ਕਰੋੜ ਰੁਪਏ ਦਾ ਬਿਜਨਸ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਜਿੱਥੇ ਵਪਾਰ ਵਿੱਚ ਉਛਾਲ ਆਵੇਗਾ ਉੱਥੇ ਹੀ ਆਮ ਮੱਧਮ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਇਸ ਮੌਕੇ ਇੱਕਬਾਲ ਸਿੰਘ ਲਾਲਪੁਰਾ ਅਤੇ ਬੀਜੇਪੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ Byte. ਇਕਬਾਲ ਸਿੰਘ ਲਾਲਪੁਰਾ ਭਾਰਤੀ ਜਨਤਾ ਪਾਰਟੀ ਦੇ ਸੰਸਦ ਦੀ ਬੋਰਡ ਦੇ ਮੈਂਬਰ
0
comment0
Report
RMRakesh Malhi
Sept 22, 2025 09:49:13
Una, Himachal Pradesh:Slug :शारदीय अश्विन नवरात्रि का शुभारंभ: चिंतपूर्णी मंदिर में उमड़ी भक्तों की भीड़ V/01: चिंतपूर्णी मंदिर में शारदीय अश्विन नवरात्रि के प्रथम दिन पर मां शैलपुत्री के रूप में समर्पित पूजा-अर्चना की गई। सुबह से ही मंदिर के कपाट भक्तों के लिए खोल दिए गए थे, जिससे भक्तों की काफी चहल-पहल रही। मंदिर को देश-विदेश के 15 प्रजाति के रंग-बिरंगे फूलों से सजाया गया है, जो आकर्षण का केंद्र बना हुआ है।मंदिर प्रशासन द्वारा सुरक्षा और लाइन व्यवस्था को दुरुस्त रखने के लिए जगह-जगह पुलिस जवान तैनात किए गए हैं। मंदिर परिसर में सीसीटीवी कैमरों से निगरानी की जा रही है और साफ-सफाई का विशेष ध्यान रखा गया है। लंगर संस्थाओं को मंदिर प्रशासन द्वारा जारी किए गए नियमों के तहत लंगर लगाने की अनुमति दी गई है।मंदिर अधिकारी अजय मड़ियाल ने बताया कि शारदीय अश्विन नवरात्रि के प्रथम दिन पर काफी संख्या में श्रद्धालुओं की चहल-पहल रही। मंदिर प्रशासन द्वारा श्रद्धालुओं को दी जाने वाली सुविधाओं को सुनिश्चित करने के लिए सभी विभागों को निर्देश दिए गए हैं वही पहले नवरात्रि के चलते श्रद्धालु दूर दराज से  पहुंच रहे और माता के दर्शन कर खुद को सौभाग्यशाली मांन  रहे हैं  Byte:श्रद्धालू Feed File:2209ZP_UNA_CHINTPURNI_R 3    Byte:मंदिर अधिकारी अजय मड़ियाल  Feed File:2209ZP_UNA_CHINTPURNI_R 4 Feed Sent BY 2C Feed File:   2209ZP_UNA_CHINTPURNI_R 1--4 Assign BY:Assignment Desk 
0
comment0
Report
DKDevinder Kumar Kheepal
Sept 22, 2025 09:47:07
Dhuri, Punjab:ਮਹਾਰਿਸ਼ੀ ਵਾਲਮੀਕਿ ਫਿਲਮ ਦੇ ਪ੍ਰੋਮੋ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਬਾਰੇ ਅਪ ਸ਼ਬਦ ਬੋਲਣ ਵਾਲੇ ਐਕਟਰ ਅਕਸ਼ੇ ਕੁਮਾਰ , ਫ਼ਿਲਮੀ ਟੀਮ ਅਤੇ ਚੈਨਲ ਤੇ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਦਿੱਤਾ ਮੰਗ ਪੱਤਰ,,,,, ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੱਲੋਂ ਧੂਰੀ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਡੀ ਐਸ ਪੀ ਸਾਹਿਬ ਧੂਰੀ ਦੇ ਨਾਮ ਨਾਇਬ ਤਹਿਸੀਲਦਾਰ ਮੈਡਮ ਅਤੇ ਐਸ ਐਚ ਓ ਸਦਰ ਧੂਰੀ ਰਾਹੀਂ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਅਤੇ ਲੈਫਟੀਨੈਂਟ ਦਰਸ਼ਨ ਸਿੰਘ ਮੀਤ ਪ੍ਰਧਾਨ ਵੱਲੋਂ ਮੰਗ ਪੱਤਰ ਦਿੱਤਾ ਗਿਆ। ਜਿਸ ਦਾ ਮੁੱਖ ਵਿਸ਼ਾ ਇੱਕ ਚੈਨਲ ਤੇ ਮਹਾਰਿਸ਼ੀ ਵਾਲਮੀਕੀ ਫਿਲਮ ਦੀ ਟੇਜਰ ਟਰੇਲਰ ਪ੍ਰੋਮੋ ਦੌਰਾਨ ਭਗਵਾਨ ਵਾਲਮੀਕਿ ਮਹਾਰਾਜ ਜੀ ਬਾਰੇ ਅਪ ਸਬਦ ਬੋਲੇ ਗਏ ਹਨ। ਇਸ ਫਿਲਮ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਰੋਲ ਅਦਾਕਾਰ ਅਕਸ਼ੇ ਕੁਮਾਰ ਕਰ ਰਹੇ ਹਨ। ਭਗਵਾਨ ਵਾਲਮੀਕਿ ਜੀ ਬਾਰੇ ਅਪਸ਼ਬਦ ਬੋਲਣ ਨਾਲ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਭਗਵਾਨ ਵਾਲਮੀਕੀ ਜੀ ਦੇ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਵੇ। ਇਸ ਫਿਲਮ ਦੇ ਐਕਟਰ ਅਕਸ਼ੇ ਕੁਮਾਰ, ਡਾਇਰੈਕਟਰ, ਪ੍ਰੋਡਿਊਸਰ ,ਰਾਈਟਰ , ਟੀਮ ਅਤੇ ਚੈਨਲ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਐਸ ਸੀ ਐਸ ਟੀ ਐਕਟ ਦਾ ਪਰਚਾ ਤੁਰੰਤ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰ ਬਾਰ ਨਾ ਹੋਣ।ਜੇਕਰ ਇਹਨਾਂ ਦੇ ਤੁਰੰਤ ਐਕਸ਼ਨ ਨਾ ਕੀਤਾ ਗਿਆ ਤਾਂ ਪੰਜਾਬ ਤੇ ਦੇਸ਼ ਦਾ ਮਾਹੌਲ ਖਰਾਬ ਹੋਵੇਗਾ ਅਤੇ ਇਸ ਦੇ ਜਿੰਮੇਵਾਰ ਪ੍ਰਸ਼ਾਸਨਹੋਵੇਗਾ ਬਾਈਟ : ਵਿਕੀ ਪਰੋਚਾ ਦਵਿੰਦਰ ਖੀਪਲ ਧੂਰੀ
0
comment0
Report
HSHarmeet Singh Maan
Sept 22, 2025 09:33:23
0
comment0
Report
AAAsrar Ahmad
Sept 22, 2025 09:18:52
Noida, Uttar Pradesh: ਡੀ.ਸੀ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਲੁਧਿਆਣਾ, 22 ਸਤੰਬਰ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਕਿਸਾਨਾਂ ਨੂੰ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਵਿੱਚ ਸਿਰਫ਼ 17 ਫ਼ੀਸਦੀ ਜਾਂ ਇਸ ਤੋਂ ਘੱਟ ਨਮੀ ਵਾਲਾ ਸੁੱਕਾ ਝੋਨਾ ਹੀ ਲਿਆਉਣ ਦੀ ਅਪੀਲ ਕੀਤੀ ਹੈ। ਹਿਮਾਂਸ਼ੂ ਜੈਨ ਨੇ ਕਿਹਾ ਕਿ ਝੋਨੇ ਦੇ ਸੁਚਾਰੂ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਕੰਬਾਈਨ ਹਾਰਵੈਸਟਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੰਬਾਈਨ ਚਲਾਉਣ ਦੇ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕਰੇਗਾ ਅਤੇ ਕੰਬਾਈਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਨੇ 17 ਫ਼ੀਸਦੀ ਜਾਂ ਇਸ ਤੋਂ ਘੱਟ ਨਮੀ ਵਾਲਾ ਝੋਨਾ ਅਨਾਜ ਮੰਡੀਆਂ ਵਿੱਚ ਲਿਆਉਣ ਦੀ ਜ਼ਰੂਰਤ ''ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਝੋਨਾ ਵੇਚਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਹਿਮਾਂਸ਼ੂ ਜੈਨ ਨੇ ਖੁਰਾਕ ਤੇ ਸਿਵਲ ਸਪਲਾਈ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਝੋਨੇ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਅਤੇ ਅਸਥਾਈ ਯਾਰਡਾਂ ਵਿੱਚ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਕਿਹਾ। ਜ਼ਿਲ੍ਹਾ ਪ੍ਰਸ਼ਾਸਨ ਕੋਲ 108 ਅਨਾਜ ਮੰਡੀਆਂ ਅਤੇ 79 ਅਸਥਾਈ ਯਾਰਡ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਖਰੀਦ ਸੀਜ਼ਨ ਦੌਰਾਨ ਝੋਨੇ ਦੇ ਇੱਕ-ਇੱਕ ਦਾਣੇ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਢੰਗ ਨਾਲ ਚੁੱਕੇਗੀ।
3
comment0
Report
Advertisement
Back to top