Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਦੇ ਪਿੰਡ ਸੋਹਾਣਾ 'ਚ ਗੁੰਡਾਗਰਦੀ: 63 ਸਾਲਾ ਬਜ਼ੁਰਗ ਦੀ ਮੌਤ!

MSManish Shanker
Sept 07, 2025 07:00:50
Sahibzada Ajit Singh Nagar, Punjab
1st on ZPHH Manish Shanker Mohali ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਹੋਈ ਗੁੰਡਾਗਰਦੀ ਦੇ ਨੰਗੇ ਨਾਚ ਦੀਆਂ ਤਸਵੀਰਾਂ ਆਈਆਂ ਸਾਹਮਣੇ। ਇਸ ਝਗੜੇ ਦੌਰਾਨ 63 ਸਾਲਾ ਬਜ਼ੁਰਗ ਪਰਮਜੀਤ ਸਿੰਘ ਦੀ ਹੋਈ ਮੌਤ, ਦੂਸਰੀ ਧਿਰ ਦਾ ਨਿਹੰਗ ਵੀ ਪਹੁੰਚਿਆ ਇਲਾਜ ਲਈ ਆਈਸੀਯੂ ਵਿੱਚ ਲੜ ਰਿਹਾ ਹੈ ਜਿੰਦਗੀ ਮੌਤ ਦੀ ਲੜਾਈ। Video
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKuldeep Singh
Sept 08, 2025 03:33:26
Banur, Punjab:
*ਬਨੂੜ ਬੈਰੀਅਰ ਚੌਂਕ ਤੇ ਸੜਕ ਤੇ ਬਣੇ ਖੱਡਿਆਂ ਕਾਰਨ ਆਵਾਜਾਈ ਪ੍ਰਭਾਵਿਤ* *ਖੱਡਿਆਂ ਵਿੱਚ ਰੱਖੇ ਵੱਡੇ ਪੱਥਰ ਟੂ ਵੀਲਰ ਚਾਲਕਾਂ ਲਈ ਬਣ ਸਕਦੇ ਨੇ ਜਾਨਲੇਵਾ* ਕੁਲਦੀਪ ਸਿੰਘ ਬਨੂੜ - ਬਨੂੜ ਬੈਰੀਅਰ ਚੌਂਕ ਤੇ ਸੜਕ ਉੱਤੇ ਬਣੇ ਵੱਡੇ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ। ਇਹਨਾ ਖੱਡਿਆਂ ਵਿੱਚ ਰੱਖੇ ਵੱਡੇ ਪੱਥਰਾਂ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਰੱਖੇ ਇਹ ਪੱਥਰ ਟੂ-ਵੀਲਰ ਚਾਲਕਾਂ ਲਈ ਜਾਨਲੇਵਾ ਸਾਬਿਤ ਹੋ ਸਕਦੇ ਨੇ। ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਹਾਲਾਂਕਿ ਐਨ ਐਚ ਏ ਆਈ ਦੇ ਅਧਿਕਾਰੀ ਬੈਰੀਅਰ ਚੌਂਕ ਤੋਂ ਕਈ ਵਾਰ ਲੰਘਦੇ ਨੇ ਪਰ ਹਾਈਵੇ ਤੇ ਬਣੇ ਖੱਡੇਆਂ ਅਤੇ ਖੱਡੇ ਵਿੱਚ ਰੱਖੇ ਪੱਥਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਾਰਟ - ਬਾਈਟ - ਸ਼ਹਿਰ ਵਾਸੀ ਅਤੇ ਰਾਹਗੀਰ।
1
comment0
Report
AAAsrar Ahmad
Sept 08, 2025 03:15:31
Noida, Uttar Pradesh:
सतलुज नदी का बढ़ा जलस्तर, पास के गांवों में डर का माहौल। राहत कार्यों में जुटे नौजवानों का हौसला बढ़ाने पहुंचे शिरोमणि अकाली दल के प्रधान सुखबीर सिंह बादल। फिलौर हलके के गांव मियांवां में उन्होंने मौके पर ही दिया 2 लाख रुपए और 3000 लीटर डीज़ल। बलदेव सिंह खेहरा ने कहा – बादल साहब की मौजूदगी और मदद से नौजवानों में नया जोश आया है। इस मुश्किल घड़ी में जब कई नेता राजनीति में उलझे हैं, सुखबीर सिंह बादल सीधे बाढ़ प्रभावितों के बीच खड़े नज़र आ रहे हैं।
2
comment0
Report
KSKuldeep Singh
Sept 08, 2025 03:04:41
Banur, Punjab:
*ਰਿਹਾਇਸ਼ੀ ਕਲੋਨੀਆਂ ਦੇ ਚੁਫੇਰੇ ਖੜਾ ਬਰਸਾਤੀ ਪਾਣੀ ਬਿਮਾਰੀ ਫੈਲਣ ਦਾ ਖਦਸ਼ਾ* ਕੁਲਦੀਪ ਸਿੰਘ ਬਨੂੜ - ਬਨੂੜ ਦੇ ਵਿੱਚ ਬਰਸਾਤ ਤੋਂ ਬਾਅਦ ਅਜੇ ਵੀ ਹਾਲਾਤ ਸਥਿਰ ਨਹੀਂ ਬਣੇ। ਬਰਸਾਤ ਤੋਂ ਬਾਅਦ ਬਨੂੜ ਦੇ ਵੱਖ ਵੱਖ ਲਿੰਕ ਸੜਕਾਂ ਉੱਤੇ ਬਰਸਾਤੀ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਾ ਹੀ ਨਹੀਂ ਬਰਸਾਤੀ ਪਾਣੀ ਨੇ ਰਿਹਾਇਸੀ ਕਲੋਨੀਆਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲ ਰੱਖਿਆ ਹੈ। ਕਲੋਨੀ ਵਾਸੀਆਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਗੰਦੇ ਪਾਣੀ ਦੇ ਵਿੱਚ ਹੋ ਕੇ ਲੰਘਣਾ ਪੈ ਰਿਹਾ ਹੈ। ਕਲੋਨੀ ਵਸਨੀਕਾ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਖੜੇ ਗੰਦੇ ਪਾਣੀ ਦੇ ਕਾਰਨ ਬਦਬੂ ਫੈਲ ਰਹੀ ਹੈ ਤੇ ਬਿਮਾਰੀ ਫੈਲਣ ਦਾ ਖਦਸ਼ਾ ਹੈ। ਪਰ ਨਗਰ ਕੌਂਸਲ ਬਨੂੰੜ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਸ਼ਾਰਟ ਬਾਈਟ - ਕਲੋਨੀ ਵਾਸੀ।
2
comment0
Report
AAAsrar Ahmad
Sept 08, 2025 02:01:31
Noida, Uttar Pradesh:
ANI NGT R22... ANI KULLU RATION AIRDROPPED PLAYOUT ALERT: KULLU (HIMACHAL PRADESH-07/09/2025): MORE THAN 150 QUINTALS OF RATION AIRDROPPED IN REMOTE DISASTER AFFECTED AREAS OF KULLU / VISUALS / TORUL S RAVISH (DEPUTY COMMISSIONER, KULLU) S/B
5
comment0
Report
AAAsrar Ahmad
Sept 08, 2025 02:01:25
Noida, Uttar Pradesh:
Himachal Pradesh monsoon toll rises to 366; 203 rain-related, 163 in road accidents: SDMA Shimla (Himachal Pradesh) [India], September 7 (ANI): The ongoing monsoon season in Himachal Pradesh has claimed 366 lives, including 203 in rain-related incidents such as landslides, flash floods, drowning, lightning strikes and other weather-triggered disasters, and 163 in road accidents, according to the State Disaster Management Authority (SDMA). Since June 20, the hill state has witnessed widespread destruction. A total of Rs 4,08,097.49 lakh of losses have been reported, covering damage to public and private property, crops, livestock, and infrastructure. Public infrastructure has been severely hit -- 5,284 roads damaged, 2,743 water supply schemes and 2,518.54 lakh worth of power infrastructure affected. Schools, health centres, rural and urban development projects, and agriculture have also suffered heavy losses. District-wise, Mandi has recorded the highest human toll with 37 rain-related deaths and 22 in road accidents, followed by Kangra (31 rain-related, 19 accident deaths) and Chamba (21 rain-related, 22 accident deaths). Kinnaur reported a disproportionately high number of accident fatalities (14) compared to its population. In rain-related causes, landslides accounted for 42 deaths, flash floods for 9, cloudbursts for 17, drowning for 34, and the rest were due to lightning, fires, snakebites, avalanches, electrocutions, and falls from steep slopes or trees. An SDMA spokesperson said continuous rainfall has not only caused direct loss of life and property but also led to prolonged disruption of essential services, particularly in remote and high-altitude areas. "Restoration work is ongoing, but repeated landslides and road blockages are slowing progress," the official said. Authorities have urged residents to follow advisories, avoid travel on vulnerable stretches, and stay alert for sudden weather changes as the monsoon continues. Earlier in the day, BJP leader and former chief minister Jairam Thakur said that Prime Minister Narendra Modi will visit Himachal Pradesh on September 9 to take stock of the loss of life and property due to heavy rainfall in the state. "Day after tomorrow, the Prime Minister is coming to Himachal Pradesh to take stock of the loss of life and property due to the heavy rainfall here. I will also go to Dharamshala to attend that meeting and brief him about the situation here," Thakur, the Leader of Opposition in the state Assembly, told ANI. Prime Minister Modi will also visit Punjab on September 9 to take stock of the flood situation. Himachal Pradesh, grappling with the relentless monsoon, continues to face significant disruptions to public utilities, with hundreds of roads, power transformers, and water schemes affected. (ANI)
12
comment0
Report
ATAkashdeep Thind
Sept 07, 2025 17:45:37
Noida, Uttar Pradesh:
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲਿਖੀ ਮੁੱਖ ਮੰਤਰੀਆਂ ਨੂੰ ਚਿੱਠੀ ਪੰਜਾਬ ਦੀ ਹਰ ਸੰਭਵ ਮਦਦ ਕਰਨ ਲਈ ਲਿਖੀ ਗਈ ਚਿੱਠੀ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਪੰਜਾਬ ਨੇ ਹਰ ਔਖੇ ਸਮੇਂ ਦੇਸ਼ ਦਾ ਸਾਥ ਦਿੱਤਾ ਅੱਜ ਪੰਜਾਬ ਦੇ ਸਾਥ ਦੇਣ ਦੀ ਜਰੂਰਤ ਹੈ
14
comment0
Report
HSHarmeet Singh
Sept 07, 2025 17:15:52
Kurali, Punjab:
ਰੋਪੜ ਦੇ ਨਜ਼ਦੀਕ ਪਿੰਡ ਫਸਿਆਂ ਦੇ ਵਿੱਚ ਬੰਨ ਨੂੰ ਪਏ ਪਾੜ ਨੂੰ ਪੂਰ ਰਹੇ ਨੌਜਵਾਨਾਂ ਨਾਲ ਗੱਲਬਾਤ ਮੌਕੇ ਦੀਆਂ ਤਸਵੀਰਾਂ ਨੌਜਵਾਨਾਂ ਨਾਲ ਕੀਤੀ ਗੱਲਬਾਤ
14
comment0
Report
ATAkashdeep Thind
Sept 07, 2025 16:32:18
Noida, Uttar Pradesh:
BATALA, AMRITSAR (PUNJAB): HOCKEY ASIA CUP 2025 FINAL/ INDIA VS SOUTH KOREA MATCH/ VISUALS FROM INDIAN HOCKEY PLAYER DILPREET SINGH’S RESIDENCE
14
comment0
Report
KDKuldeep Dhaliwal
Sept 07, 2025 14:48:07
Mansa, Punjab:
एंकर : पंजाब के नालायक और गैरतजुर्बेकार मुख्यमंत्री और सरकार बनाने के कारण आज पंजाब का ही हाल है। इन शब्दों का प्रक्रिटावा ।बठिंडा से सांसद और पूर्व केंद्रीय मंत्री हरसिमरत कौर बादल ने आज मानसा और बुडलाडा के दौरे दौरान किया प्रतिडा से सांसद हरसिमरत कौर बादल इन दिनों अपने हलकी के दौरे पर हैं। आज उन्होंने मानसा गाव वुर्ज डिल्वा मे पिछले दिनी श्रमणीय अकाली दल के वर्कर की मृत्यु पर परिवार से दुःख बांटने लिए पहुँचे वहीं उसके बाद वह बुडलाडा शहर में पिछले दिली हुई बरसात के कारण बाज़ार खड़े पानी से परेशान शहरवासियों से मिलने पहुंची शहरवासियों ने अपना। दुख सुनाते हुए हरसिमरत कौर बादल से मदद की गुहार लगाई वहीं बीबा। बादल ने तुरंत बाजार से पानी निकालने के लिए ₹150000 नगद है और दो। पापसेट की ग्रांट जारी की।इस अवसर पर ग्रांट दी इस अवसर पर लोगों ने हरसिमरत कौर बादल। का धन्यवाद किया। वहीं बीबा बादल ने कहा कि आज पंजाब का। ये हाल है कि पंजाब के नालायक और गैरतजुर्बेकार मुख्यमंत्री चुनने और सरकार के कारण पुरा पंजाब बाढ़ में डूब रहा है है। आज तो बीएमबी के अधिकारियों ने भी है। कहा है कि यह कुदरती आफत नहीं है। ये सब सरकार की नाले की है क्योंकि इन्होंने समय रहते पानी ने ही छोड़ा और उनके अपने हल्के बुडलाडा में 10। दिन से अनाज मंडी में पानी भरा हुआ है और ना? ही विधायक और ना प्रशासन ने। है इन लोगों की सार ली है।आज उन्होंने पंसे और पैसे दिए हैं बाइट हरसिमरत कौर बादल सांसद
14
comment0
Report
ASAnmol Singh Warring
Sept 07, 2025 14:32:50
Sri Muktsar Sahib, Punjab:
ਖੇਤੀਬਾੜੀ ਮੰਤਰੀ ਖੁਡੀਆ ਹਲਕਾਂ ਲੰਬੀ ਦੇ ਉਹ ਪਿੰਡਾਂ ਦਾ ਦੌਰਾ ਕੀਤਾ ਜੋ ਹਰ ਸਮੇਂ ਬਾਰਸ਼ਾ ਦੀ ਮਾਰ ਝੱਲਦੇ ਰਹੇ ਪਰ ਇਸ ਵਾਰ ਅਜੇ ਕੁਝ ਬਚਾਉ ਜਿਨ੍ਹਾਂ ਦਾ ਨਤੀਖਣ ਕਰਨ ਉਪਰੰਤ ਅੱਧਕਾਰੀਆ ਲੋੜਦੇ ਸਮੱਗਰੀ ਮੁਹਿਆਯਾ ਕਰਨ ਦੇ ਦਿੱਤੇ ਨਿਰਦੇਸ਼ ਅਤੇ ਦੇਸ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਪੰਜਾਬ ਲਈ ਵਸੇਸ ਯੋਗਦਾਨ ਪਾਉਣ ਦੀ ਅਪੀਲ ਕੀਤੀ ਬਾਰਸ਼ਾ ਕਾਰਨ ਜਿਥੇ ਪੰਜਾਬ ਦੇ ਕਈ ਹਲਕਿਆਂ ਵਿਚ ਭਾਰੀ ਨੁਕਸਾਨ ਗੋਇਆ ਹੈ ਉਥੇ ਹਲਕਾਂ ਲੰਬੀ ਢੇ ਕਈ ਪਿੰਡ ਹਮੇਸ਼ਾ ਹੀ ਬਾਰਸ਼ਾ ਦਾ ਮਾਰ ਝਲਦੇ ਹਨ ਉਣਾ ਪਿੰਡਾਂ ਵਿਚ ਅਜੇ ਕੁਝ ਬਚਾਉ ਹੋਣ ਤੇ ਪੁਖ਼ਤੇ ਪ੍ਰਬੰਧਾਂ ਨੂੰ ਲੈ ਕੇ ਕੇ ਅਲੱਗ ਅਲੱਗ ਵਿਭਾਗਾ ਦੇ ਅਧਿਕਾਰੀਆਂ ਨੂੰ ਲੈ ਕੇ ਹਲ਼ਕੇ ਦੇ ਪਿੰਡ ਮਿੱਡਾ, ਸਰਾਵਾ ਬੋਦਲਾ, ਰਾਣੀ ਵਾਲਾ , ਪੱਕੀ ਟੀਬੀ ਦਾ ਦੌਰਾ ਕਰਕੇ ਅੱਧਕਾਰੀਆ ਨੂੰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜੋ ਵੀ ਲੋਕਾ ਨੂੰ ਕਿਸੇ ਚੀਜ ਦੀ ਜਰੂਰਤ ਹੈ ਉਹ ਮੁਹਿਆਯਾ ਕਰਵਾਈ ਜਾਵੇ । ਇਸ ਮੌਕੇ ਪਿੰਡ ਪੱਕੀ ਟੀਬੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਬਾਰਸ਼ਾ ਨੇ ਪੰਜਾਬ ਦੇ ਕਰੀਬ 1400 ਪਿੰਡਾਂ ਤੋਂ ਵੱਧ ਦੇ ਕਰੀਬ 5 ਲੱਖ ਏਕੜ ਦਾ ਨੁਕਸਾਨ ਹੋਇਆ ਪਰ ਕੁਦਰਤੀ ਕਰੋਪੀ ਅੱਗੇ ਕਿਸੇ ਦਾ ਕੋਈ ਵੱਸ ਨਹੀਂ ਚਲਦਾ ਅੱਜ ਹਲਕਾਂ ਲੰਬੀ ਦੇ ਉਹ ਪਿੰਡਾਂ ਦਾ ਦੌਰਾ ਕੀਤਾ ਜੋ ਬਾਰਸ਼ਾ ਦੌਰਾਨ ਹਮੇਸ਼ਾ ਹੀ ਪ੍ਰਭਾਵਿਤ ਹੁੰਦਾ ਰਹੇ ਪਰ ਇਸ ਵਾਰ ਅਜੇ ਕੁਝ ਬਚਾਉ ਹੈ ਦੇਖਣ ਉਪਰੰਤ ਕੋਈ ਨੇ ਬਚਾਉ ਰਹਿਤ ਸਮਗਰੀ ਜਿਵੇ ਮੋਟਰਾਂ , ਬਿਜਲੀ ਦੇ ਟਰਾਂਸਫਾਰਮਰ ਦੀ ਮੰਗ ਰੱਖੀ ਹੈ ਉਹ ਅੱਧਕਾਰੀਆ ਨੂੰ ਹਦਾਇਤ ਕੀਤੀ ਹੈ ਜਲਦ ਦਿਤੇ ਜਾਣ ਉਣਾ ਕਿਹਾ ਕੇ ਬਾਰਸ਼ਾ ਕਾਰਨ ਨਰਮੇ ਦੀ ਫਸਲ ਕੁਝ ਪ੍ਰਭਾਵਤ ਹੋਈ ਹੈ ਜਲਦ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਉਣਾ ਪੰਜਾਬ ਹਲਾਤਾਂ ਨੂੰ ਦੇਖਦੇ ਹੋਏ ਕੇਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਆਏ ਸਨ ਜਿਨਾਂ ਨੂੰ ਹਿਲਾਤ ਦਿਖਾਏ ਸ਼ਨ ਜਿਨ੍ਹਾਂ ਮੱਦਦ ਕਰਨ ਦਾ ਅਸਵਾਸ਼ਨ ਦਿਵਾਇਆ ਹੈ । ਦੇਸ ਦੇ ਪ੍ਰਧਾਨ ਮੰਤਰੀ ਦੇ ਪੰਜਾਬ ਫੇਰੀ ਤੇ ਉਣਾ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਨੇ ਦੇਸ ਦੀ ਅਜਾਦੀ ਲਈ ਵੱਡਮੁੱਲਾ ਯੋਗਦਾਨ ਪਾਇਆ ਅੱਜ ਕੁਦਰਤੀ ਕਰੋਪੀ ਦੀ ਮਾਰ ਝੱਲ ਰਿਹਾ ਇਸ ਕਰਕੇ ਅਪੀਲ ਕਰਦੇ ਹਾਂ ਕਿ ਉਹ ਕੋਈ ਵਸੇਸ ਯੋਗਦਾਨ ਪਾਉਣ। Byte ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ
14
comment0
Report
SBSANJEEV BHANDARI
Sept 07, 2025 14:17:15
Dera Bassi, Punjab:
ਡੇਰਾਬੱਸੀ ਵਿੱਚ ਮੁਸਲਿਮ ਭਾਈਚਾਰੇ ਨੇ ਹੜ੍ਹ ਪੀੜਿਤਾਂ ਲਈ ਭੇਜੀ ਰਾਹਤ ਸਮੱਗਰੀ । ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਮਾ ਮਸਜਿਦ ਡੇਰਾਬੱਸੀ 'ਚ ਰਾਹਤ ਸਮਗਰੀ ਭੇਜਣ ਸਮੇਂ ਕਿਹਾ ਕਿ ਧਰਮ ਸਾਨੂੰ ਵੰਡਦਾ ਨਹੀਂ, ਸਗੋਂ ਇਕੱਠੇ ਹੋਣ ਦਾ ਪਾਠ ਪੜ੍ਹਾਉਂਦਾ ਹੈ। ਹੁਣ ਤੱਕ 15 ਟਰੱਕਾਂ ਰਾਹਤ ਸਮਗਰੀ ਭੇਜੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 7 ਟਰੱਕ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਕੀਤੇ ਗਏ ਹਨ। ਇਸ ਸਮਗਰੀ ਵਿੱਚ ਤਿਰਪਾਲ, ਮੱਛਰਦਾਨੀ, ਦਵਾਈਆਂ, ਚੱਪਲ ਤੇ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ। BYTE- MLA DERABASSI BYTE- DONOR
14
comment0
Report
TBTarsem Bhardwaj
Sept 07, 2025 14:17:04
Ludhiana, Punjab:
ਲੁਧਿਆਣਾ ਵਿੱਚ ਦੇਖਦੇ ਹੀ ਦੇਖਦੇ ਢਹਿ,ਢੇਰੀ ਹੋਈ ਬਹੁਮੰਜ਼ਿਲਾ ਬਿਲਡਿੰਗ ਨਗਰ ਨਿਗਮ ਲੁਧਿਆਣਾ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਲੁਧਿਆਣਾ ਦੇ ਵਿਸ਼ਕਰਮਾ ਚੌਂਕ ਵਿੱਚ ਵਾਪਰਿਆ ਵੱਡਾ ਹਾਦਸਾ ਪੁਰਾਣੀ ਬਹੁਮੁੰਜਲਾ ਬਿਲਡਿੰਗ ਇਕ ਦਮ ਡਿੱਗ ਗਈ ਜਿਸ ਦੀਆਂ ਤਸਵੀਰਾਂ ਲੋਕਾਂ ਨੇ ਆਪਣੇ ਮੋਬਾਈਲ ਫੋਨ ਵਿੱਚ ਕੈਦ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਨਾਲ ਬਹੁ ਮੰਜਿਲਾ ਬਿਲਡਿੰਗ ਡਿੱਗ ਰਹੀ ਹੈ ਇਸ ਬਿਲਡਿੰਗ ਸੰਬੰਧੀ ਆਲੇ ਦੁਆਲੇ ਰਹਿਣ ਵਾਲੇ ਗੁਆਡੀਆ ਵੱਲੋਂ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਕਰਨ ਦਾ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਇਸ ਖਸਤਾ ਹਾਲਤ ਬਿਲਡਿੰਗ ਸਬੰਧੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਹ ਬਿਲਡਿੰਗ ਬਿਲਡਿੰਗ ਕਾਨੂੰਨ ਦੀ ਉਲੰਘਣਾ ਕਰਕੇ ਬਣਾਈ ਗਈ ਸੀ ਮਿਲੀ ਜਾਣਕਾਰੀ ਅਨੁਸਾਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ
14
comment0
Report
SGSatpal Garg
Sept 07, 2025 13:31:32
Patran, Punjab:
पातडा़ं से सतपाल गर्ग स्टोरी सेहत मंत्री डाक्टर बलवीर सिंह ने हल्का शुतराना के अस्पतालों का जायजा लिया और कमीयों को जल्द पुरी करने की बात कहीं। एंकर पंजाब के स्वास्थ्य एवं परिवार कल्याण मंत्री डॉ. बलबीर सिंह ने आज पातड़ां स्थित कमियुनिटी हैल्थ सैंटर पातडां, शुतराना और बादशाह पुर का दौरा किया। इस दौरान उन्होंने अस्पतालों में उपलब्ध सुविधाओं की समीक्षा की, और बढीया सेहत सहुलियत देने का आश्वासन दिया।उन्होंने आशा वर्करों को मेडिसिन किटें भी वितरित कीं और कहा कि यह किटें गांव-गांव घर-घर पहुंचाई जाएं ताकि लोग स्वास्थ्य के प्रति जागरूक हों। डॉ. बलबीर सिंह ने मौके पर मीडिया से बातचीत में कहा कि पंजाब सरकार लोगों को गुणवत्तापूर्ण स्वास्थ्य सेवाएं उपलब्ध करवाने के लिए वचनबद्ध है। इस मौके पर सेहत संघर्ष कमेटी पातडा़ं ने अस्पताल में सेहत सहुलियत देने के लिए मैडीकल स्टाफ को पुरा करने के लिए मांग पत्र सौंपा गया। उन्होंने कहा कि अस्पतालों में डॉक्टरों और नर्सिंग स्टाफ की कमी को पूरा करने के लिए नई भर्तियां जल्द की जाएंगी। इसके साथ ही राज्य के प्रमुख अस्पतालों में 24 घंटे आपातकालीन सेवाएं और अन्य स्वास्थ्य सुविधाएं शुरू करने की दिशा में तेजी से काम किया जा रहा है। मंत्री ने कहा कि पातड़ां और समाणा जैसे क्षेत्रीय अस्पतालों को भी उच्चस्तरीय सुविधाएं दी जाएंगी ताकि आम जनता को अपने ही इलाके में बेहतर इलाज मिल सके। उन्होंने स्वास्थ्य विभाग के स्टाफ की भी सराहना की और कहा कि डॉक्टर, नर्सें और अन्य कर्मचारी सेवा भावना से कार्य कर रहे हैं। साथ ही अस्पताल प्रबंधन को निर्देश दिए कि मरीजों को किसी भी तरह की परेशानी न हो और उनकी देखभाल में कोई कमी न छोड़ी जाए। बाईट सेहत मंत्री बलवीर सिंह बाईट विधायक कुलवंत सिंह बाजीगर
13
comment0
Report
AJAnil Jain
Sept 07, 2025 13:19:06
Lehragaga, Punjab:
*ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਦਿਨ ਰਾਤ ਇੱਕ ਕੀਤਾ: ਬਰਿੰਦਰ ਕੁਮਾਰ ਗੋਇਲ* *ਕੈਬਨਿਟ ਮੰਤਰੀ ਵੱਲੋਂ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ *ਘੱਗਰ ਸਬੰਧੀ ਹਾਲਾਤ ਦਾ ਲਗਾਤਾਰ ਲਿਆ ਜਾ ਰਿਹਾ ਹੈ ਜਾਇਜ਼ਾ *ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਕੀਤਾ ਧੰਨਵਾਦ ਮੂਨਕ, ਕੈਬਨਿਟ ਮੰਤਬੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ 'ਤੇ ਘੱਗਰ ਦਰਿਆ ਦੇ ਖੇਤਰ ਵਾਲੇ ਪਿੰਡਾਂ ਚਾਦੂੰ, ਕੁੰਦਨੀ, ਸੁਰਜਨਭੈਣੀ, ਰਾਮਪੁਰ ਗੁਜਰਾਂ, ਫੂਲਦ, ਰਾਜਰਹੇੜੀ, ਡੂਡੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਸ਼੍ਰੀ ਗੋਇਲ ਨੇ ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਲਈ ਹਰ ਲੋੜੀਂਦੀ ਚੀਜ਼ ਮੁਹੱਈਆ ਕੀਤੇ ਜਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਕਿਸਮ ਦੀ ਕਸਰ ਨਹੀਂ ਛੱਡੀ ਜਾ ਰਹੀ। ਕੱਲ੍ਹ ਰਾਤ ਵੀ ਉਹ ਖੁਦ ਘੱਗਰ ਦਰਿਆ ਦੇ ਕੰਢਿਆਂ ਦਾ ਵੱਖ-ਵੱਖ ਥਾਂ 'ਤੇ ਜਾਇਜ਼ਾ ਲੈਂਦੇ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮਿੱਟੀ ਤੇ ਰੇਤੇ ਦੀਆਂ ਬੋਰੀਆਂ ਭਰਨ ਅਤੇ ਜੰਬੋ ਬੈਗ ਤਿਆਰ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਲੋੜ ਮੁਤਾਬਕ ਬੋਰੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋੜੀਂਦੇ ਜਾਲ ਵੀ ਮੌਜੂਦ ਹਨ। ਇਸ ਦੇ ਨਾਲ-ਨਾਲ ਜੇ.ਸੀ.ਬੀ. ਮਸ਼ੀਨੀਆਂ ਸਮੇਤ ਸਾਰੀਆਂ ਲੋੜੀਂਦੀਆਂ ਮਸ਼ੀਨਾਂ ਤਿਆਰ ਰੱਖੀਆਂ ਹੋਈਆਂ ਹਨ। ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਹਿਤ ਵੱਖ-ਵੱਖ ਰਾਹਤ ਕੈਂਪ ਤਿਆਰ ਕੀਤੇ ਗਏ ਹਨ ਅਤੇ ਪਸ਼ੂਆਂ ਲਈ ਇਵੈਕੁਏਸ਼ਨ ਸੈਂਟਰ ਤੈਅ ਕੀਤੇ ਗਏ ਹਨ। ਸੰਭਾਵੀ ਤੌਰ ਉੱਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਦੇ ਲੋਕਾਂ ਲਈ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਪਸ਼ੂਆਂ ਲਈ ਹਰੇ ਚਾਰੇ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਹੈ। ਲੋੜੀਂਦੀਆਂ ਕਿਸ਼ਤੀਆਂ ਅਤੇ ਗੋਤਾਖੋਰ ਵੀ ਤਿਆਰ ਬਰ ਤਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ 24 ਘੰਟੇ ਮੂਨਕ ਖੇਤਰ ਵਿੱਚ ਮੌਜੂਦ ਹਨ ਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਇਸ ਕੁਦਰਤੀ ਸੰਕਟ ਦੀ ਘੜੀ ਨੂੰ ਇੱਕ ਦੂਜੇ ਦੇ ਸਹਿਯੋਗ ਸਦਕਾ ਹੀ ਮਜ਼ਬੂਤੀ ਨਾਲ ਲੰਘਾਇਆ ਜਾ ਸਕਦਾ ਹੈ। ਇਸ ਲਈ ਹਰ ਇਨਸਾਨ ਨੂੰ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਹਾਲਾਤ ਦੇ ਟਾਰਕੇ ਹਿਤ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤ ਮੁਹੱਈਆ ਕਰਵਾਉਣ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਲਈ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।
14
comment0
Report
SGSatpal Garg
Sept 07, 2025 13:18:29
Patran, Punjab:
पातडा़ं से सतपाल गर्ग स्टोरी हल्का शुतराना में घगर का बढ़ता जलस्तर एसडीएम ने हरचंदपुरा में लिया बांध का जायजा, लोगों को किया अलर्ट एंकर । हल्का शुतराना क्षेत्र में घगर नदी का जलस्तर लगातार बढ़ रहा है। हालात को देखते हुए रविवार को एसडीएम पातडां ने गांव हरचंदपुरा का दौरा किया। यहां पर बांधे जा रहे अस्थायी बांध की स्थिति का जायजा लिया गया। एसडीएम ने मौके पर मौजूद अधिकारियों और ग्रामीणों को निर्देश दिए कि नदी के जलस्तर पर लगातार निगरानी रखी जाए। उन्होंने बताया कि प्रशासन पूरी तरह सतर्क है और हालात से निपटने के लिए सभी जरूरी इंतजाम किए गए हैं। ग्रामीणों को अलर्ट करते हुए एसडीएम ने कहा कि किसी भी प्रकार की आपात स्थिति में तुरंत प्रशासन से संपर्क करें। उन्होंने कहा कि गांवों में बनी निगरानी समितियां लगातार स्थिति की जानकारी देती रहें ताकि किसी तरह की जन-हानि न हो। गौरतलब है कि घगर नदी में पिछले दो दिनों से पानी की आवक बढ़ी हुई है। इसी कारण हरचंदपुरा और आसपास के गांवों में बाढ़ जैसी स्थिति को देखते हुए प्रशासन अलर्ट मोड पर है। बाईट एसडीएम अशोक कुमार बाईट कुलदीप सिंह थिंद Bytes Kissan
14
comment0
Report
Advertisement
Back to top