Back
ਨਵਾਂਸ਼ਹਿਰ ਪਿੰਡ ਚੇਤਾ ਵਿੱਚ ਭਾਰੀ ਬਰਸਾਤ ਨੇ ਪੈਦਾ ਕੀਤੀ ਕਾਫੀ ਮੁਸ਼ਕਲਾਂ!
NRNARINDER RATTU
Sept 01, 2025 10:17:03
Nawanshahr, Punjab
Story idea --For Approval
From -Nawanshahr
Reporter --Narinder Rattu.
ਹੈਡਲਾਈਨ --ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੇਤਾ ਕੋਲ ਵਗਦੀ ਚਿੱਟੀ ਵੇਈਂ ਦਾ ਬੰਨ ਨਾ ਹੋਣ ਕਰਕੇ ਪਿੰਡਵਿੱਚ ਬਰਸਾਤੀ ਪਾਣੀ ਨੇਂ ਕੀਤੀ ਮਾਰ
---ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਪੀੜਤ ਪਿੰਡ ਦਾ ਦੌਰਾ।
---ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਦਿੱਤਾ ਭਰੋਸਾ।
ਐਂਕਰ -- ਪਿਛਲੇ ਕਾਫੀ ਦਿਨਾਂ ਤੋਂ ਹੋਰ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਦਰਿਆਵਾਂ ਨਦੀਆਂ ਵਿੱਚ ਪਾਣੀ ਆਉਣ ਕਰਕੇ ਪੂਰੇ ਪੰਜਾਬ ਵਿੱਚ ਹੜਾ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨਾਲ ਬਹੁਤ ਭਾਰੀ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਕੱਲ ਸਵੇਰੇ ਤੋਂ ਲੈਕੇ ਅੱਜ ਦੁਪਹਿਰ ਤੱਕ ਭਾਰੀ ਬਰਸਾਤ ਕਾਰਨ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੇਤਾ ਚ ਵੇਈਂ ਦਾ ਬੰਨ੍ਹ ਨਾ ਹੋਣ ਕਾਰਨ ਪਿੰਡ ਵਿੱਚ ਪਾਣੀ ਦਾਖਲ ਹੋ ਗਿਆ। ਜਿਸ ਨਾਲ ਝੋਨੇ ਦੀ ਫਸਲ ਅਤੇ ਪਿੰਡ ਦੀ ਬਾਹਰਲੀ ਆਬਾਦੀ ਪੂਰੀ ਪਾਣੀ ਦੀ ਚਪੇਟ ਚ ਆ ਗਈ। ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪੂਰੇ ਪ੍ਰਸ਼ਾਸਨ ਸਮੇਤ ਪਹੁੰਚੇ ਹਲਕਾ ਵਿਧਾਇਕ ਬੰਗਾ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਰਾਹਤ ਕਾਰਜਾਂ ਲਈ ਤੁਰੰਤ ਹੁਕਮ ਜਾਰੀ ਕੀਤੇ। ਉਹਨਾਂ ਕਿਹਾ ਕਿ ਜੋ ਵੀ ਪਿੰਡ ਵਾਸੀਆਂ ਨੂੰ ਕਿਸੇ ਵੀ ਰਾਹਤ ਕਾਰਜਾਂ ਦੀ ਜਰੂਰਤ ਹੈ ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ। ਗੱਲਬਾਤ ਕਰਦਿਆ ਹਲਕਾ ਵਿਧਾਇਕ ਡਾ ਸੁੱਖੀ ਨੇ ਆਖਿਆ ਕਿ ਵੇਈਂ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ। ਉਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਡਰਨ ਦੀ ਜਰੂਰਤ ਨਹੀਂ ਹੈ। ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੇਈਂ ਦੇ ਬੰਨ੍ਹ ਨੂੰ ਬਣਾਇਆ ਜਾਵੇ ਜੋ ਪਿੰਡ ਦਾ ਨੁਕਸਾਨ ਹੋਣ ਤੋਂ ਬਚਾ ਹੋ ਸਕੇ। ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਟਰੈਕਟਰ ਉੱਤੇ ਬੈਠ ਹੜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਜਾਵੇਗੀ।
ਬਾਈਟ -- ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ।
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowSept 01, 2025 12:35:05Mansa, Punjab:
ਸਰਦੂਲਗੜ੍ਹ ਘੱਗਰ ਵਿੱਚ ਮੁੜ ਵਧਿਆ ਪਾਣੀ, ਪ੍ਰਬੰਧ ਮੁਕੰਮਲ ਹੋਣ ਦਾ ਵਿਧਾਇਕ ਵੱਲੋ ਦਾਅਵਾ
ਐਂਕਰ : ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦੇ ਵਿੱਚ ਇੱਕ ਫੁੱਟ ਪਾਣੀ ਮੁੜ ਤੋਂ ਵਧਿਆ ਹੈ ਜਿਸ ਕਾਰਨ ਪ੍ਰਸ਼ਾਸਨ ਅਧਿਕਾਰੀ ਘੱਗਰ ਤੇ ਮੁਸਤੈਦ ਨੇ ਤੇ ਵਿਧਾਇਕ ਨੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ।
ਵੀਓ_ ਸਰਦੂਲਗੜ੍ਹ ਇਲਾਕੇ ਵਿੱਚੋਂ ਲੰਘਣ ਵਾਲੇ ਘੱਗਰ ਦੇ ਵਿੱਚ ਮੁੜ ਤੋਂ ਇੱਕ ਫੁੱਟ ਪਾਣੀ ਵਧਿਆ ਹੈ ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਦੇ ਵਿੱਚ ਸਹਿਮ ਨਜ਼ਰ ਆ ਰਿਹਾ ਹੈ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਘੱਗਰ ਦੇ ਵਿੱਚ 21 ਫੁੱਟ ਤੇ ਪਾਣੀ ਵਗ ਰਿਹਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਪਾਣੀ ਘਟਣ ਕਾਰਨ 17 ਫੁੱਟ ਤੇ ਆ ਗਿਆ ਸੀ ਪਰ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀਆਂ ਬਾਰਿਸ਼ਾਂ ਦੇ ਨਾਲ ਮੁੜ ਤੋਂ ਇਕ ਫੁੱਟ ਪਾਣੀ ਵਧਿਆ ਹੈ ਉਹਨਾਂ ਦੱਸਿਆ ਕਿ ਘੱਗਰ ਦੇ ਵਿੱਚ ਹਰਿਆਣਾ ਦੀਆਂ ਡਰੇਨਾਂ ਅਤੇ ਸਰਹੰਦ ਚੋਂ ਪੈਣ ਕਾਰਨ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਮੁੜ ਤੋਂ ਪਾਣੀ ਵਧਣ ਦੇ ਆਸਾਰ ਨੇ ਉਹਨਾਂ ਦੱਸਿਆ ਕਿ ਘੱਗਰ ਦੇ ਕਿਨਾਰਿਆਂ ਤੇ ਪ੍ਰਸ਼ਾਸਨ ਅਧਿਕਾਰੀ ਅਤੇ ਪਿੰਡਾਂ ਦੇ ਲੋਕ ਮੁਸਤੈਦ ਨੇ ਉਹਨਾਂ ਇਹ ਵੀ ਦੱਸਿਆ ਕਿ ਘੱਗਰ ਦੇ ਕਿਨਾਰਾ ਤੇ ਮਿੱਟੀ ਪਾਉਣ ਦੇ ਲਈ ਉਹਨਾਂ ਵੱਲੋਂ ਡੀਜ਼ਲ ਦੀ ਸੇਵਾ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜਾਂ ਦੇ ਨਾਲ ਲੋਕ ਜੂਝ ਰਹੇ ਨੇ ਪਰ ਮਾਲਵਾ ਖੇਤਰ ਦੇ ਵਿੱਚ ਅਜੇ ਪਰਮਾਤਮਾ ਦੀ ਮਿਹਰ ਹੈ ਅਤੇ ਜੇਕਰ ਬਾਰਿਸ਼ ਨਾ ਹੋਈ ਤਾਂ ਮਾਲਵੇ ਦੇ ਵਿੱਚ ਜਿਆਦਾ ਨੁਕਸਾਨ ਨਹੀਂ ਹੋਵੇਗਾ ਉਥੇ ਉਹਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਗਰੀਬ ਦਾ ਘਰ ਖਸਤਾ ਹਾਲਤ ਹੈ ਤਾਂ ਉਹਨਾਂ ਨੂੰ ਗੁਰੂ ਘਰਾਂ ਅਤੇ ਧਰਮਸ਼ਾਲਾ ਦੇ ਵਿੱਚ ਰਹਿਣ ਦੇ ਲਈ ਆਸਰਾ ਦਿੱਤਾ ਜਾਵੇ।
ਬਾਈਟ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ
0
Report
ADAnkush Dhobal
FollowSept 01, 2025 12:30:31Shimla, Himachal Pradesh:
एंकर—- भारी बारिश से जिला चंबा बुरी तरह प्रभावित हुआ है. विधानसभा अध्यक्ष कुलदीप सिंह पठानिया चंबा में प्रभावित इलाक़े का दौरा कर वापस लौटे. उन्होंने कहा कि अभी चंबा से भरमौर की सड़क को जोड़ने में लंबा वक़्त लगेगा. अगर मौसम ठीक रहा, तो तब भी इसमें करीब दिन का वक़्त लग सकता है. उन्होंने बताया कि चंबा जिला में 1100 करोड़ रुपये से ज़्यादा का नुक़सान हो चुका है. विधानसभा अध्यक्ष ने कहा कि जिला में कई लोग भूमिहीन हो गए हैं. ऐसे में प्रभावितों तक राहत पहुंचाना एक बड़ी चुनौती होगा. इसके लिए उन्होंने सांसदों से बात कर केंद्र सरकार की ओर से कानूनों और नियमों में ढील देने का आग्रह किया है.
VO—- हिमाचल प्रदेश विधानसभा अध्यक्ष कुलदीप सिंह पठानिया ने बताया कि मणिमहेश यात्रा में करीब 15 हज़ार श्रद्धालु फंस गए थे. इनमें 10 हज़ार श्रद्धालुओं को बाहर निकाल लिया गया है. करीब पांच हज़ार श्रद्धालु ऐसे हैं, जो विभिन्न कारणों से निकाले नहीं जा सके हैं. इनमें कुछ लोग बीमार हैं, तो कुछ उम्रदराज़ हैं. ऐसे में सड़क मार्ग बहाल होने के बाद इन्हें भरमौर से चंबा होकर सुरक्षित घर तक पहुंचाया जाएगा. विधानसभा अध्यक्ष ने कहा कि आने वाले कई दिनों तक मौसम ख़राब रहने का पूर्वानुमान है. यह भी रेस्क्यू ऑपरेशन में बड़ी बाधा है.
बाइट—- कुलदीप सिंह पठानिया, अध्यक्ष, हिमाचल प्रदेश विधानसभा
Feed through Live U- 70
0
Report
KSKamaldeep Singh
FollowSept 01, 2025 12:30:27Fazilka, Punjab:
ਤਹਿਸੀਲ ਫਾਜਲਿਕਾ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਫਾਜਲਿਕਾ ਪ੍ਰਸ਼ਾਸਨ ਵੱਲੋਂ 10 ਰਾਹਤ ਕੇਂਦਰ ਬਣਾਏ ਗਏ ਹਨ ਜਿੰਨਾਂ ਦੇ ਵਿਚੋਂ 8 ਇਸ ਸਮੇਂ ਚੱਲ ਰਹੇ ਹਨ,ਜਿੰਨਾਂ ਵਿੱਚ 1300 ਤੋਂ ਵੱਧ ਲੋਕੀ ਇਸ ਸਮੇਂ ਰਹੇ ਹਨ ਉਸੇ ਤਰ੍ਹਾਂ ਮੌਜਮ ਸਰਕਾਰੀ ਹਾਈ ਸਕੂਲ ਵਿੱਚ ਵੀ ਫਾਜਲਿਕਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਇਆ ਗਿਆ ਹੈ ਜਿੱਥੇ ਲੋਕਾਂ ਦੇ ਲਈ ਡਾਕਟਰੀ ਸਹੂਲਤ, ਜਾਨਵਰਾਂ ਦੇ ਲਈ ਡਾਕਟਰੀ ਸਹੂਲਤ, ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ, ਬੱਚਿਆਂ ਦੇ ਪੜਨ ਦਾ ਪ੍ਰਬੰਧ, ਬੱਚਿਆਂ ਦੇ ਖੇਡਣ ਦਾ ਪ੍ਰਬੰਧ , ਰੋਟੀ ਪਾਣੀ ਦਾ ਪ੍ਰਬੰਧ, ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ
0
Report
SSSanjay Sharma
FollowSept 01, 2025 12:30:21Noida, Uttar Pradesh:
ਹੜ੍ਹ ਪ੍ਰਭਾਵਿਤ ਲੋਕਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹਾਂ, ਹੁਸ਼ਿਆਰਪੁਰ ਦੇ ਪਿੰਡ ਮਿਆਣੀ ਤੋਂ
0
Report
DSDaya Singh
FollowSept 01, 2025 12:25:29Rajpura, Punjab:
dsp manjeet singh
ਪੱਤਰਕਾਰ ਦਇਆ ਸਿੰਘ ਰਾਜਪੁਰਾ
ਰਾਜਪੁਰਾ ਪੁਲਿਸ ਨੇ ਬੀਤੇ ਦਿਨੀ ਹੋਈ 26 ਲੱਖ ਦੀ ਲੁੱਟ ਨੂੰ ਕੁਝ ਦਿਨਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਲੁੱਟ ਹੋਈ ਰਕਮ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਇੱਕ ਧੋਖੇ ਨਾਲ ਏਜੰਟ ਬਣ ਕੇ ਵਿਦੇਸ਼ ਭੇਜਣ ਲਈ ਦੀਪਕ ਸੈਣੀ ਨੇ ਦੱਸਿਆ ਕਿ ਦਾ ਵੀਜ਼ਾ ਹਬ ਦੇ ਨਾਮ ਤੇਇਮ ਤੇ ਆਈਡੀ ਬਣਾਈ ਗਈ ਸੀ ਜਿਸ ਦੇ ਬਿਕਾਵੇ ਵਿੱਚ ਆ ਕੇ ਉਹਨਾਂ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਵਿਦੇਸ਼ ਭੇਜਣ ਦੇ ਲਈ ਜਿਸ ਕਰਕੇ ਉਹਨਾਂ ਨੇ ਧੋਖੇ ਨਾਲ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਕੋਲੋਂ 26 ਲੱਖ ਰੁਪਏ ਰਿਵਾਲਵਰ ਦੀ ਨੌਕ ਤੇ ਲੁੱਟ ਲਏ
ਉਹਨਾਂ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਬੂਟਾ ਸਿੰਘ ਲਵ ਯੂ ਵਾਸੀ ਰਾਜਪੁਰਾ ਪਰਮਿੰਦਰ ਸਿੰਘ ਵਰਸੀ ਰਾਜਪੁਰਾ ਗੁਰਜਿੰਦਰ ਸਿੰਘ ਵਾਸੀ ਰਾਜਪੁਰਾ ਸਤਬੀਰ ਸਿੰਘ ਵਾਸੀ ਸਾਨੀਪੁਰ ਸਰਹੰਦ ਵੱਜੋਂ ਹੋਈ ਹੈ
Pc Dsp manjeet singh
0
Report
SSSanjay Sharma
FollowSept 01, 2025 12:20:23Noida, Uttar Pradesh:
ANI EVE R32...ANI MOHALI DC KOMAL ON FLOOD
MOHALI, SAS NAGAR (PUNJAB): KOMAL MITTAL (MOHALI DEPUTY COMMISSIONER) ON FLOOD SITUATION
0
Report
SSSanjay Sharma
FollowSept 01, 2025 12:18:22Noida, Uttar Pradesh:
ZIRAKPUR, SAS NAGAR (PUNJAB): WATERLOGGING IN SEVERAL PARTS OF CITY DUE TO HEAVY RAIFALL/ VISUALS
-- -- -- -- -- -- --
HOSHIARPUR (PUNJAB): PUNJAB CM BHAGWANT MANN VISITS FLOOD HIT VILLAGE MIANI, INTERACTS WITH AFFECTED RESIDENTS AT RELIEF CAMP/VISUALS
-- -- -- -- -- -- -- --
DERABASSI, SAS NAGAR (PUNJAB): KOMAL MITTAL (MOHALI DEPUTY COMMISSIONER) ON WATER LEVEL OF GHAGGAR RIVER UNDER CONTROL (SOURCE: SDM OFFICE)
0
Report
SSSanjay Sharma
FollowSept 01, 2025 12:16:37Noida, Uttar Pradesh:
ਪੰਜਾਬ ਵਿਚ ਹੜਾਂ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਭਾਜਪਾ ਨੇ ਸੂਬਾ ਆਗੂਆਂ ਨੂੰ ਬਣਾਇਆ ਜ਼ਿਲ੍ਹਾ ਇੰਚਾਰਜ
-- ਰਾਹਤ ਕਾਰਜਾਂ ਦੀ ਨਿਗਰਾਨੀ ਲਈ ਸੌਂਪੀ ਗਈ ਜ਼ਿੰਮੇਵਾਰੀ
ਚੰਡੀਗੜ੍ਹ, 01 ਸਤੰਬਰ
ਪੰਜਾਬ ਵਿਚ ਆਏ ਹੜਾਂ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਰਾਹਤ ਕਾਰਜਾਂ ਨੂੰ ਤੇਜ਼ੀ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਪਾਰਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਸੂਬਾ ਪੱਧਰੀ ਆਗੂਆਂ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜੋ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਸਹਾਇਤਾ ਕਾਰਜਾਂ ਦੀ ਦੇਖਭਾਲ ਕਰਨਗੇ।
ਪਾਰਟੀ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਸੌਂਪੀ ਗਈ ਹੈ ਜਦਕਿ ਤਰਨ ਤਾਰਨ ਦੀ ਜਿੰਮੇਵਾਰੀ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੂੰ, ਫ਼ਾਜ਼ਿਲਕਾ ਵਿਚ ਸੁਰਜੀਤ ਕੁਮਾਰ ਜਿਆਨੀ , ਪਠਾਨਕੋਟ ਵਿੱਚ ਦਿਨੇਸ਼ ਬੱਬੂ , ਫ਼ਿਰੋਜ਼ਪੁਰ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ, ਅੰਮ੍ਰਿਤਸਰ ਦਿਹਾਤੀ ਲਈ ਮਨਜੀਤ ਸਿੰਘ ਮੰਨਾ ਤੇ ਗੁਰਦਾਸਪੁਰ ਦੀ ਜਿੰਮੇਵਾਰੀ ਰਵੀ ਕਰਨ ਸਿੰਘ ਕਾਹਲੋ ਨੂੰ ਦਿੱਤੀ ਗਈ ਹੈ।
ਇਹ ਸਾਰੇ ਆਗੂ ਨਾ ਸਿਰਫ਼ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਬਲਕਿ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਪਾਰਟੀ ਹਾਈਕਮਾਂਡ ਨੂੰ ਜਾਣਕਾਰੀ ਵੀ ਦੇਣਗੇ ਤਾਂ ਜੋ ਰਾਹਤ ਸਮੱਗਰੀ ਦੀ ਪਹੁੰਚ ਨੂੰ ਜਲਦ ਤੋਂ ਜਲਦ ਯਕੀਨੀ ਬਣਾਈ ਜਾ ਸਕੇ। ਹਾਲਾਂਕਿ ਪਾਰਟੀ ਆਗੂ ਪਹਿਲਾਂ ਹੀ ਪਿਛਲੇ ਕੁਝ ਦਿਨਾਂ ਤੋਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਦੌਰੇ ਕਰ ਰਹੇ ਸਨ, ਪਰ ਹੁਣ ਵਿਸ਼ੇਸ਼ ਤੌਰ ‘ਤੇ ਹਰ ਜ਼ਿਲ੍ਹੇ ਲਈ ਇੰਚਾਰਜ ਨਿਯੁਕਤ ਕਰਨ ਨਾਲ ਰਾਹਤ ਕਾਰਜ ਹੋਰ ਸੁਚਾਰੂ ਹੋਣਗੇ।
ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਹੜ੍ਹ-ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ ਅਤੇ ਸਾਰੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ।
ਭਾਜਪਾ ਵਲੋਂ ਇੰਚਾਰਜਾਂ ਦੀ ਨਿਯੁਕਤੀ ਨਾਲ ਇਹ ਸਾਫ਼ ਹੈ ਕਿ ਪਾਰਟੀ ਹੜ੍ਹ-ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਮੁਸ਼ਕਲ ਘੜੀਆਂ ਵਿੱਚ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ।
0
Report
MTManish Thakur
FollowSept 01, 2025 11:51:31Kullu, Himachal Pradesh:
कुल्लू जिला में अब राहत और बचाव कार्य के लिए सेना के चिनुक हेलीकॉप्टर की मदद ली जाएगी। एनएचएआई द्वारा आयी रिक्वेस्ट पर जिला प्रसाशन ने वायु सेना को इसको लेकर पत्राचार किया जा रहा है। उपायुक्त कुल्लू तोरुल एस रवीश ने जानकारी देते हुए कहा की स्टेट डिजास्टर मिटिगेशन फंड के तहत राहत कार्य तेज़ किया जा रहा है। बीते दिन भी हेलीकॉप्टर के माध्यम से सेना की रसद सामग्री पहुंचाई गयी थी। एनएचएआई की मशीनरी जगह जगह पहुंचाने के लिए मुश्किलों का सामना करना पड़ रहा है। ऐसे में सेना के चिनूक हेलीकॉप्टर से मशीनरी पहुंचाई जाएगी। इसको लेकर पत्राचार किया जा रहा है उन्होंने कहा कि भारी बारिश से कुल्लू जिला में जगह-जगह मौसम की मार पड़ी है। और सड़क मार्ग विभिन्न जगहों पर बंद हुआ है। जिन्हें खोलने के लिए एनएचएआई की मशीनरी को सेना के मदद से पहुंचाया जाएगा। इसके अलावा अगर मौसम साफ रहा तो 20 दिनों में नेशनल हाईवे बहाल हो सकता है हालांकि मौसम अभी भी इसमें बाधा बना हुआ है। स्टेट डिजास्टर मिटिगेशन फंड के तहत केंद्र सरकार से इसको लेकर बात की जा रही है। हेलीकॉप्टर से एयर ड्रॉप कर मशीनरी पहुंचाई जाएगी। इस पर कार्य किया जा रहा है। बताया कि नेशनल हाईवे को जल्द से जल्द वाहन योग्य बनाना एनएचएआई की प्राथमिकता है। जहां मशीनें पहुंच सकती हैं, वहां कार्य शुरू किया गया है। कई जगह सड़क बनाने से पहले व्यास नदी का रुख मोड़ा जाएगा। कई जगह मशीनरी हेलीकॉप्टर से एयर ड्रॉप की जाएगी। एनएचएआई ने ऐसी जगह देख भी ली है।
बाइट - तोरुल एस रवीश डीसी कुल्लू
0
Report
BSBHARAT SHARMA
FollowSept 01, 2025 11:36:22Ajnala, Punjab:
ਰਾਜਨੀਤੀ ਤੋਂ ਉੱਪਰ ਉੱਠ ਕੇ ਹੜ ਪੀੜਤਾਂ ਨਾਲ ਖੜਨ ਦਾ ਵੇਲਾ- ਮੀਤ ਹੇਅਰ
ਸੰਸਦ ਮੈਂਬਰ ਮੀਤ ਹੇਅਰ ਨੇ ਅਜਨਾਲਾ ਹਲਕੇ ਵਿੱਚ ਪਹੁੰਚ ਕੇ ਹੜ ਪੀੜਤ ਪਸ਼ੂ ਮਾਲਕਾਂ ਨੂੰ ਵੰਡੀ ਫੀਡ
ਐਨ ਆਰ ਆਈ ਭਰਾ, ਗਾਇਕ ਅਤੇ ਹੋਰ ਸੰਸਥਾਵਾਂ ਮਦਦ ਲਈ ਅੱਗੇ ਆਉਣ
ਅਜਨਾਲਾ, 1 ਸਤੰਬਰ
ਰਾਵੀ ਦਰਿਆ ਦੀ ਮਾਰ ਹੇਠ ਆਏ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਫਸਲਾਂ, ਘਰ, ਪਸ਼ੂ, ਕਾਰੋਬਾਰ ਤਬਾਹ ਹੋ ਗਏ ਹਨ। ਇਸ ਮੌਕੇ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ , ਦਾਨੀ ਸੱਜਣ, ਕਾਰ ਸੇਵਾ ਵਾਲੇ ਮਹਾਂਪੁਰਖ ਵੀ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ। ਅੱਜ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਜਨਾਲਾ ਹਲਕੇ ਵਿੱਚ ਰਾਹਤ ਕੰਮਾਂ ਵਿੱਚ ਸਾਥ ਦੇਣ ਲਈ ਉਚੇਚੇ ਤੌਰ ਉੱਤੇ ਪੁੱਜੇ। ਉਹਨਾਂ ਨੇ ਇਸ ਮੌਕੇ ਆਪ ਹੜ ਪੀੜਤ ਇਲਾਕੇ ਵਿੱਚ ਟਰੈਕਟਰ ਉੱਤੇ ਜਾ ਕੇ ਲੋਕਾਂ ਨੂੰ ਪਸ਼ੂ ਚਾਰੇ ਲਈ ਫੀਡ ਦੀਆਂ ਬੋਰੀਆਂ ਵੰਡੀਆਂ। ਉਹਨਾਂ ਨਾਲ ਇਸ ਮੌਕੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ, ਚੇਅਰਮੈਨ ਜ਼ਿਲਾ ਜਿਲਾ ਯੋਜਨਾ ਬੋਰਡ ਗੁਰਪ੍ਰਤਾਪ ਸਿੰਘ ਸੰਧੂ, ਬਲਜਿੰਦਰ ਸਿੰਘ ਥਾਂਦੇ ਅਤੇ ਹੋਰ ਆਗੂ ਵੀ ਲੋਕਾਂ ਦਾ ਇਸ ਸੰਕਟ ਦੀ ਘੜੀ ਸਾਥ ਦੇਣ ਵਾਸਤੇ ਆਏ ਹੋਏ ਹਨ। ਸ੍ਰੀ ਮੀਤ ਹੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਮੰਤਰੀਆਂ , ਵਿਧਾਇਕਾਂ, ਸੰਸਦ ਮੈਂਬਰਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਰਾਹਤ ਲਈ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਵੇਲਾ ਸੰਕਟ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਹੈ।
ਉਹਨਾਂ ਕਿਹਾ ਕਿ ਅੱਜ ਮੈਂ ਵੀ ਇੱਥੇ ਆਪਣਾ ਫਰਜ਼ ਸਮਝਦੇ ਹੋਏ ਪਹੁੰਚਿਆ ਹਾਂ ਤਾਂ ਜੋ ਆਪਣੇ ਲੋਕਾਂ ਦੀ ਸਾਰ ਲਈ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਲੋੜਵੰਦ ਲੋਕਾਂ ਨਾਲ ਖੜੇ ਹਾਂ ਤੇ ਜਿੱਥੇ ਵੀ ਜਦੋਂ ਵੀ ਲੋੜ ਹੋਈ ਅਸੀਂ ਉਹਨਾਂ ਦੀ ਮਦਦ ਲਈ ਹਾਜ਼ਰ ਹੋਵਾਂਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਹੇਅਰ ਨੇ ਕਿਹਾ ਕਿ ਮੈਂ ਇਲਾਕੇ ਵਿੱਚ ਜਾ ਕੇ ਵੇਖਿਆ ਹੈ ਹਾਲਾਤ ਬਹੁਤ ਮਾੜੇ ਹਨ। ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਪਸ਼ੂ ਮਾਰੇ ਗਏ ਅਤੇ ਕਈਆਂ ਦੇ ਘਰ ਢਹਿ ਗਏ ਹਨ। ਖੇਤੀਬਾੜੀ ਮਸ਼ੀਨਰੀ ਖਰਾਬ ਹੋ ਗਈ ਹੈ, ਦੁਕਾਨਾਂ ਤੇ ਕਾਰੋਬਾਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ । ਉਹਨਾਂ ਕਿਹਾ ਕਿ ਘਰ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਪੂਰਾ ਕਰਦਿਆਂ ਜ਼ਿੰਦਗੀ ਲੰਘ ਜਾਂਦੀ ਹੈ ਪਰ ਇੱਕ ਪਲ ਵਿੱਚ ਹੀ ਪਾਣੀ ਨੇ ਸਾਰਾ ਕੁਝ ਬਰਬਾਦ ਕਰ ਦਿੱਤਾ ਜਿਸ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਘਰ ਢਹਿ ਜਾਣ ਉੱਤੇ 1.20 ਲੱਖ ਦਾ ਮੁਆਵਜ਼ਾ ਦਿੰਦੀ ਹੈ ਜੋ ਕਿ ਅੱਜ ਦੀ ਮੰਹਿਗਾਈ ਵਿੱਚ ਬਿਲਕੁਲ ਨਾਮਾਤਰ ਹੈ। ਉਹਨਾਂ ਇਸ ਮੌਕੇ ਐਨਆਰਆਈ ਭਰਾਵਾਂ, ਬਾਲੀਵੁੱਡ ਦੀਆਂ ਹਸਤੀਆਂ, ਸੰਸਥਾਵਾਂ ਅਤੇ ਪੰਜਾਬੀ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਦਦ ਲਈ ਅੱਗੇ ਆਉ।
ਕੈਪਸਨ
ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਪਸ਼ੂ ਪਾਲਕਾਂ ਨੂੰ ਫੀਡ ਦੀਆਂ ਬੋਰੀਆਂ ਵੰਡਦੇ ਹੋਏ।
1
Report
BSBHARAT SHARMA
FollowSept 01, 2025 11:35:07Amritsar, Punjab:
ਅੰਮ੍ਰਿਤਸਰ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਸਿਵਲ ਸਰਜਨ ਦਾ ਵੱਡਾ ਬਿਆਨ
ਸਵਰਨਜੀਤ ਸਿੰਘ ਧਵਨ ਨੇ ਦਿੱਤੀ ਚੇਤਾਵਨੀ – ਪਾਣੀ ਘਟਣ ਤੋਂ ਬਾਅਦ ਵਧ ਸਕਦਾ ਹੈ ਬਿਮਾਰੀਆਂ ਦਾ ਖ਼ਤਰਾ
ਪ੍ਰਸ਼ਾਸਨ ਵੱਲੋਂ 35 ਮੈਡੀਕਲ ਟੀਮਾਂ ਬਣਾਈਆਂ, ਜਲਦੀ ਹੋਰ ਟੀਮਾਂ ਵੀ ਵਧਾਈਆਂ ਜਾਣਗੀਆਂ
ਗੰਦਲੇ ਪਾਣੀ, ਮੱਛਰਾਂ ਅਤੇ ਕੀੜਿਆਂ ਕਾਰਨ ਫੈਲ ਸਕਦੀਆਂ ਹਨ ਘਾਤਕ ਬਿਮਾਰੀਆਂ
ਲੋਕਾਂ ਨੂੰ ਅਪੀਲ – ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ, ਸਫਾਈ ਦਾ ਧਿਆਨ ਰੱਖੋ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਆਈ ਹੜ੍ਹ ਨੇ ਸਾਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ। ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਹੈ।
ਡਾ. ਧਵਨ ਨੇ ਦੱਸਿਆ ਕਿ ਡੀਸੀ ਸਾਹਿਬ ਖ਼ੁਦ ਮੋਰਚਾ ਸੰਭਾਲ ਕੇ ਟੀਮਾਂ ਦੀ ਅਗਵਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਗੰਦਲਾ ਹੁੰਦਾ ਹੈ ਅਤੇ ਇਸ ਕਰਕੇ ਕੀੜੇ-ਮਕੌੜੇ, ਸੱਪ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ। ਇਨ੍ਹਾਂ ਵਿੱਚ ਉਲਟੀ-ਦਸਤ, ਹੈਜ਼ਾ, ਪੀਲੀਆ, ਡਾਇਰੀਆ, ਡੀਸੈਂਟਰੀ ਅਤੇ ਚਮੜੀ ਦੀਆਂ ਬਿਮਾਰੀਆਂ ਮੁੱਖ ਹਨ।
ਸਿਵਲ ਸਰਜਨ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕਤਾ ਅਤੇ ਸਾਵਧਾਨੀਆਂ ਬਰਤਣੀਆਂ ਜ਼ਰੂਰੀ ਹਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਗੰਦਲੇ ਪਾਣੀ ਨਾਲ ਸੰਪਰਕ ਘੱਟ ਤੋਂ ਘੱਟ ਕਰੋ। ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਵਾਲੀਆਂ ਗੋਲੀਆਂ ਨਾਲ ਸਾਫ਼ ਕੀਤਾ ਪਾਣੀ ਹੀ ਪੀਓ। ਬਾਹਰ ਦਾ ਖਾਣਾ ਨਾ ਖਾਓ, ਘਰ ਦਾ ਸਾਦਾ ਭੋਜਨ ਹੀ ਕਰੋ। ਹੱਥ-ਪੈਰ ਚੰਗੀ ਤਰ੍ਹਾਂ ਧੋਵੋ ਅਤੇ ਸਫਾਈ ਰੱਖੋ। ਜੇ ਕਿਸੇ ਨੂੰ ਕੀੜਾ, ਮਕੌੜਾ ਜਾਂ ਸੱਪ ਕੱਟ ਲਵੇ ਤਾਂ ਘਰੇਲੂ ਨੁਸਖ਼ੇ ਨਾ ਅਪਣਾਓ, ਤੁਰੰਤ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰੋ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਵਿੱਚ 35 ਮੈਡੀਕਲ ਟੀਮਾਂ ਸਰਗਰਮ ਹਨ, ਜਦੋਂ ਕਿ ਡੀਸੀ ਦੇ ਹੁਕਮ ਅਨੁਸਾਰ 15-16 ਹੋਰ ਟੀਮਾਂ ਵੀ ਵਧਾਈਆਂ ਜਾਣਗੀਆਂ। ਇਨ੍ਹਾਂ ਟੀਮਾਂ ਕੋਲ ਸਾਰੀਆਂ ਜ਼ਰੂਰੀ ਦਵਾਈਆਂ, ਐਂਟੀ-ਸਨੈਕ ਵੈਨਮ, ਇੰਜੈਕਸ਼ਨ, ਬੈਂਡੇਜ ਅਤੇ ਮੱਛਰਾਂ ਤੋਂ ਬਚਾਅ ਦੀਆਂ ਦਵਾਈਆਂ ਪੂਰੀ ਤਰ੍ਹਾਂ ਉਪਲਬਧ ਹਨ।
ਡਾ. ਧਵਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਦਿਲ ਨਾਲ ਦਵਾਈਆਂ ਅਤੇ ਸਰੋਤਾਂ ਦੀ ਸਪਲਾਈ ਕੀਤੀ ਗਈ ਹੈ। ਫ਼ਿਲਹਾਲ ਕਿਸੇ ਤਰ੍ਹਾਂ ਦੀ ਮਹਾਂਮਾਰੀ ਦਾ ਖ਼ਤਰਾ ਨਹੀਂ ਹੈ, ਪਰ ਪਾਣੀ ਘਟਣ ਤੋਂ ਬਾਅਦ ਬਿਮਾਰੀਆਂ ਦਾ ਫੈਲਣਾ ਕੁਦਰਤੀ ਗੱਲ ਹੈ। ਉਨ੍ਹਾਂ ਨੇ ਆਸ ਜਤਾਈ ਕਿ ਪਰਮਾਤਮਾ ਦੀ ਕਿਰਪਾ ਨਾਲ ਜਲਦੀ ਹੀ ਸਥਿਤੀ ’ਤੇ ਕਾਬੂ ਪਾ ਲਿਆ ਜਾਵੇਗਾ।
ਬਾਈਟ --- ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ
4
Report
AJAnil Jain
FollowSept 01, 2025 11:17:19Lehragaga, Punjab:
Khanori, Sangrur..
Ghaggr River Upadate..
ਖਤਰੇ ਦੇ ਨਿਸ਼ਾਨ ਨਜ਼ਦੀਕ ਪਾਣੀ ਹੋਇਆ ਘੱਗਰ ਦਰਿਆ ਵਿੱਚ..
ਸੁਖਨਾ ਲੇਕ ਤੋਂ ਫਲੱਡ ਗੇਟ ਖੋਲਣ ਤੋਂ ਬਾਅਦ ਵਧਣ ਰਿਹਾ ਖਨੌਰੀ ਵਿਖੇ ਘੱਗਰ ਵਿੱਚ ਪਾਣੀ ਦਾ ਪੱਧਰ
747 ਹੋਇਆ ਪਾਣੀ ਦਾ ਪੱਧਰ ,,,,748 ਫੁੱਟ ਹੈ ਘੱਗਰ ਵਿੱਚ ਖਤਰੇ ਦਾ ਨਿਸ਼ਾਨ,, 29 ਦੀ ਸ਼ਾਮ ਦੇ ਖੋਲ੍ਹੇ ਗਏ ਨੇ ਸੁਖਨਾ ਲੇਕ ਤੋਂ ਫਲੱਡ ਗੇਟ ਜਿਹਨਾਂ ਦਾ ਪਾਣੀ ਲਗਾਤਾਰ ਪਹੁੰਚ ਰਿਹਾ..
ਖਨੌਰੀ ਲੈਵਲ ਦੇ ਉੱਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਘਾ ਫੂਸ ਦੇ ਨਾਲ ਲੱਗੀ ਡਾਫ,ਖਨੌਰੀ ਦੇ ਵਿੱਚ ਭਾਖੜਾ ਦੇ ਹੇਠਾਂ ਦੀ ਕਰੋਸ ਕਰਦਾ ਹੈ ਘੱਗਰ,
ਕਿਸਾਨਾਂ ਦਾ ਕਹਿਣਾ ਕੀ ਪਿੰਡਾਂ ਦੇ ਵਿੱਚ ਬਣਿਆ ਡਰ ਦਾ ਮਾਹੌਲ, ਪਰ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ,
ਜੇਕਰ ਫੂਸ ਨੂੰ ਜਲਦ ਨਾ ਕੱਢਿਆ ਗਿਆ ਤਾਂ ਇਸ ਦੀ ਵਜਹਾ ਨਾਲ ਪਿੱਛੇ ਟੁੱਟ ਸਕਦੇ ਨੇ ਘੱਗਰ ਦੇ ਕਿਨਾਰੇ
ਜਿਸ ਤਰੀਕੇ ਨਾਲ ਕੱਲ ਸੁਖਨਾ ਲੇਕ ਤੋਂ ਪਾਣੀ ਓਵਰ ਫਲੋ ਹੋਣ ਕਾਰਨ ਸਾਰੇ ਫਲੱਡ ਗੇਟ ਖੋਲ੍ਹੇ ਗਏ ਸਨ ਤਾਂ ਹੁਣ ਘੱਗਰ ਕਰੇਗਾ 2023 ਵਾਂਗ ਸੰਗਰੂਰ ਵਿੱਚ ਵੱਡਾ ਨੁਕਸਾਨ
ਮੂਨਕ ਖਨੌਰੀ ਇਲਾਕੇ ਦੇ ਕਿਸਾਨਾਂ ਦੀ ਵਧੀ ਚਿੰਤਾ,, ਕਿਉਂਕਿ 2023 ਵਿੱਚ ਕਈ ਪਿੰਡਾਂ ਦਾ ਹੋਇਆ ਸੀ ਨੁਕਸਾਨ,,ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਹੋਈਆਂ ਸਨ ਬਰਬਾਦ
3
Report
SSSanjay Sharma
FollowSept 01, 2025 11:16:51Noida, Uttar Pradesh:
Yuvraj Singh X POST -
Waheguru
Punjab is my home and my soul.
Watching the devastation of these floods has been deeply painful. Families have lost loved ones, homes & hope and my heart goes out to each one of them.
Please know you are not alone, we stand with you and I will do everything I can to support those affected.
Together, we will rebuild lives and bring back hope.
Waheguru ji Mehr kari
5
Report
ADAnkush Dhobal
FollowSept 01, 2025 11:16:07Shimla, Himachal Pradesh:
पूर्व मुख्यमंत्री शांता कुमार का प्रधानमंत्री नरेंद्र मोदी को पत्र
हिमाचल प्रदेश के लिए मांगी 20 हजार करोड़ रुपये की मदद
बैंकों में लावारिस पड़े 2 लाख करोड़ रुपए में से 20 हज़ार करोड़ रुपए की मांग
हिमाचल में आई आपदा को राष्ट्रीय आपदा घोषित करने की भी मांग
1
Report
TBTarsem Bhardwaj
FollowSept 01, 2025 11:15:54Ludhiana, Punjab:
ਪੰਜਾਬ ਵਿੱਚ ਮੀਹ ਨੂੰ ਲੈ ਕੇ ਆਈਐਮਡੀ ਨੇ ਦੋ ਦਿਨ ਲਈ ਰੈਡ ਅਤੇ ਔਰਜ ਅਲਰਟ ਕੀਤਾ ਜਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦਿੱਤੀ ਜਾਣਕਾਰੀ ਤਿੰਨ ਤਰੀਕ ਤੋਂ ਬਾਅਦ ਮਿਲੇਗੀ ਰਾਹਤ ਤਾਪਮਾਨ ਵਿੱਚ ਗਿਰਾਵਟ ਨੇ ਵੀ 70 ਸਾਲ ਦਾ ਤੋੜਿਆ ਰਿਕਾਰਡ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਵਿੱਚ ਅੱਜ ਰੈਡ ਅਲਰਟ ਅਤੇ ਕੱਲ ਔਰਜ ਅਤੇ ਯੈਲੋਰਟ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਆਉਣ ਵਾਲੇ ਦੋ ਦਿਨ ਭਾਰੀ ਬਰਸਾਤ ਹੋਵੇਗੀ ਉਹਨਾਂ ਨੇ ਦੱਸਿਆ ਕਿ ਤਿੰਨ ਤਰੀਕ ਤੋਂ ਬਾਅਦ ਕੁਝ ਮੌਸਮ ਸਾਫ ਹੋਵੇਗਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੱਤੀ ਕੀ ਤਾਪਮਾਨ ਵਿੱਚ ਵੀ ਕਾਫੀ ਗਰਾਵਟ ਦੇਖਣ ਨੂੰ ਮਿਲੀ ਹੈ। ਜੋ ਕਿ 70 ਸਾਲ ਦਾ ਰਿਕਾਰਡ ਟੁੱਟਿਆ ਹੈ। ਉੱਥੇ ਹੀ ਅਗਸਤ ਦੇ ਮਹੀਨੇ 314 ਮਿਲੀ ਲੀਟਰ ਬਰਸਾਤ ਹੋਈ ਹੈ ਜਦਕਿ ਸਤੰਬਰ ਪਹਿਲੇ ਦਿਨ ਵੀ ਕਾਫੀ ਭਾਰੀ ਬਰਸਾਤ ਹੋਈ ਹੈ
4
Report