Become a News Creator

Your local stories, Your voice

Follow us on
Download App fromplay-storeapp-store
Advertisement
Back
Bilaspur495001

बिलासपुर में भारी बारिश; ऋषिकेश में मलबे से एचआरटीसी बसें फंसी

VBVIJAY BHARDWAJ
Sept 18, 2025 06:45:59
Bilaspur, Chhattisgarh
बिलासपुर जिला में हुई भारी बारिश के चलते ऋषिकेश इलाके में पहाड़ी से आये मलबे में फसी एचआरटीसी की दो बसें. चालक परिचालक सुरक्षित, क्रेन के ज़रिए निकाली जा रही बसें.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Sept 18, 2025 08:20:30
Sahibzada Ajit Singh Nagar, Punjab:Manish Shanker Mohali ਜਾਅਲੀ ਕਾਗ਼ਜ਼ ਬਣਾ ਕੇ ਸੇਵਾਮੁਕਤ ਕਰਨਲ ਦੀ 10 ਏਕੜ ਜ਼ਮੀਨ ਵੇਚਣ ਵਾਲਾ ਕਾਬੂ ਲੋਕਾਂ ਨਾਲ ਕਰੋੜਾਂ ਦੀ ਮਾਰ ਚੁੱਕਾ ਠੱਗੀ, ਸਾਥੀਆਂ ਦੀ ਭਾਲ ਜਾਰੀl ਪਹਿਲਾਂ ਤੋਂ ਦਰਜ ਹਨ ਮਾਮਲੇ ਡੀ.ਐੱਸ.ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੇਵਾਮੁਕਤ ਕਰਨਲ 1 ਐੱਨ .ਜੇ.ਐੱਸ. ਪੰਨੂ ਤੇ ਭਰਾ ਦੇ ਜਾਅਲੀ ਕਾਗਜ਼ ਤਿਆਰ ਕਰ ਕੇ ਉਨ੍ਹਾਂ ਦੀ ਤੰਗੌਰੀ ਸਥਿਤ 10 ਏਕੜ ਜ਼ਮੀਨ ਵੇਚ ਦਿੱਤੀ। ਇਸ ਸਬੰਧੀ ਰਿਟਾਇਰ ਕਰਨਲ ਨੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜਕਰਵਾਇਆ ਹੈ।ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਵਾਸੀਭਦੌੜਸਾਥੀਆਂ ਨਾਲ ਮਿਲਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ। ਮੁਲਜ਼ਮ ਬਲਵੰਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਉਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। Shorts of Accused Shorts of police station IT City Mohali Byte-DSP City-2 Harsimran Singh
0
comment0
Report
PSParambir Singh Aulakh
Sept 18, 2025 08:19:26
Amritsar, Punjab:ਅੰਮ੍ਰਿਤਸਰ ਦੇ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਅਤੇ ਗੰਦਗੀ ਬਹੁਤ ਜਿਆਦਾ ਫੈਲੀ ਹੋਈ ਹੈ। ਜਿਸ ਦੇ ਰੋਸ ਵਜੋਂ ਕਾਂਗਰਸ ਦੀ ਅੰਮ੍ਰਿਤਸਰ ਦੀ ਲੀਡਰਸ਼ਿਪ ਨੇ ਅੱਜ ਅੰਮ੍ਰਿਤਸਰ ਮੁਨਸੀਪਲ ਕਾਰਪੋਰੇਸ਼ਨ ਦਫਤਰ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਕੀਤਾ ਕਾਂਗਰਸ ਵਰਕਰਾਂ ਵੱਲੋਂ ਕਾਰਪੋਰੇਸ਼ਨ ਦਫਤਰ ਦੇ ਬਾਹਰ ਗੰਦਗੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕੂੜੇ ਦੇ ਲੱਗੇ ਹੋਏ ਹਨ ਢੇਰ ਗੰਦਗੀ ਕਰਕੇ ਬੱਚਿਆਂ ਨੂੰ ਹੋ ਰਹੀ ਹੈ ਬਿਮਾਰੀ ਅੰਮ੍ਰਿਤਸਰ ਦੇ ਕਈ ਸਕੂਲਾਂ ਦੇ ਬਾਹਰ ਵੀ ਗੰਦਗੀ ਦੇ ਲੱਗੇ ਹੋਏ ਹਨ ਢੇਰ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦਫਤਰ ਦੇ ਬਾਹਰ ਕਾਂਗਰਸ ਵਰਕਰਾਂ ਵੱਲੋਂ ਗੰਦਗੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਗਲੀਆਂ ਸਕੂਲਾਂ ਦੇ ਵਾਰ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਰਕੇ ਮੱਛਰ ਪੈਦਾ ਹੁੰਦਾ ਹੈ ਜਿਸ ਨਾਲ ਬੱਚਿਆਂ ਨੂੰ ਡੇਂਗੂ ਦੀ ਬਿਮਾਰੀ ਵੀ ਹੋ ਸਕਦੀ ਹੈ ਇਸ ਕਰਕੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਈ ਕਈ ਦਿਨਾਂ ਤੱਕ ਗਲੀਆਂ ਦੇ ਬਾਹਰ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੁੰਦੇ ਹਨ। ਲੇਕਿਨ ਕੋਰਪੋਰੇਸ਼ਨ ਪ੍ਰਸ਼ਾਸਨ ਵੱਲੋਂ ਕੂੜੇ ਨੂੰ ਨਹੀਂ ਚੁੱਕਿਆ ਜਾਂਦਾ
0
comment0
Report
BSBHARAT SHARMA
Sept 18, 2025 08:19:16
Amritsar, Punjab: ਅੰਮ੍ਰਿਤਸਰ ’ਚ ਗੋਲਡਨ ਅਵਨਿਊ ਦੇ ਬਾਹਰ ਫਾਇਰਿੰਗ, ਨੌਜਵਾਨ ਦੇ ਵੱਜੀਆਂ 14 ਗੋਲੀਆਂ ਮੋਟਰਸਾਈਕਲ ਸਵਾਰਾਂ ਨੇ ਕੀਤੀ ਤਾਬੜਤੋੜ ਗੋਲੀਆਂ ਦੀ ਬਰਸਾਤ, ਹਰਪ੍ਰੀਤ ਸਿੰਘ ਗੰਜਾ ਜਖ਼ਮੀ ਪੁਲਿਸ ਵੱਲੋਂ ਗੱਡੀ ਕਬਜ਼ੇ ’ਚ, ਸੀਸੀਟੀਵੀ ਕੈਮਰੇ ਚੈਕ ਕਰਕੇ ਸ਼ੁਰੂ ਕੀਤੀ ਜਾਂਚ ਅੰਮ੍ਰਿਤਸਰ ਚ ਬੀਤੀ ਦੇਰ ਰਾਤ ਗੋਲਡਨ ਅਵਨਿਊ ਦੇ ਬਾਹਰ ਸੜਕ ’ਤੇ ਦੋ ਨੌਜਵਾਨ ਆਪਣੀ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿੱਚ 24 ਸਾਲਾ ਨਿਮਿਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਹਰਪ੍ਰੀਤ ਸਿੰਘ ਗੰਜਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਖ਼ਮੀ ਨੌਜਵਾਨ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਇਲਾਜ ਹੇਠਾਲੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਨਿਮਿਸ਼ ਕੁਮਾਰ ਰਿਕਵਰੀ ਦਾ ਕੰਮ ਕਰਦਾ ਸੀ ਅਤੇ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸਦਾ ਕਹਿਣਾ ਹੈ ਕਿ ਦੇਰ ਰਾਤ ਭਰਾ ਆਪਣੇ ਦੋਸਤ ਗੰਜੇ ਦੇ ਨਾਲ ਗੱਡੀ ਵਿੱਚ ਜਾ ਰਿਹਾ ਸੀ ਕਿ ਅਚਾਨਕ ਕੁਝ ਨੌਜਵਾਨਾਂ ਨੇ ਆ ਕੇ ਗੱਡੀ ਉੱਪਰ ਗੋਲੀਆਂ ਚਲਾ ਦਿੱਤੀਆਂ। ਉਸਨੇ ਦਾਅਵਾ ਕੀਤਾ ਕਿ ਨਿਮਿਸ਼ ਨੂੰ ਲਗਭਗ 14 ਗੋਲੀਆਂ ਲੱਗੀਆਂ ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਚੁੱਕੀ ਹੈ ਅਤੇ ਵੱਖ-ਵੱਖ ਕੋਣਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਤਾਂ ਜੋ ਮੋਟਰਸਾਈਕਲ ਸਵਾਰਾਂ ਦੀ ਪਛਾਣ ਕੀਤੀ ਜਾ ਸਕੇ। ਬਾਈਟ: ਕਮਲ ਕੁਮਾਰ ਮ੍ਰਿਤਕ ਨੌਜਵਾਨ ਦਾ ਭਰਾ ਬਾਈਟ: ਰਾਣਾ ਸਿੰਘ ਪੁਲਿਸ ਅਧਿਕਾਰੀ
0
comment0
Report
VSVARUN SHARMA
Sept 18, 2025 08:17:25
Kapurthala, Punjab:**ਆੜ੍ਹਤੀਆਂ ਦੀ ਹੋਈ ਅਹਿਮ ਮੀਟਿੰਗ,ਝੋਨੇ ਦੀ ਨਹੀਂ ਹੋਵੇਗੀ ਸੁਲਤਾਨਪੁਰ ਲੋਧੀ ਮੰਡੀ ਚ ਖਰੀਦ** ਮੰਡੀ ਬੰਦ ਕਰਨ ਦਾ ਕੀਤਾ ਐਲਾਨ,ਕਿਹਾ ਬਾਇਓਮੈਟ੍ਰਿਕਸ ਕਾਨੂੰਨ ਰੱਦ ਕੀਤਾ ਜਾਵੇ ** ਐਂਕਰ: ਆੜ੍ਹਤੀ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਹੋਈ ,ਜਿਸ ਵਿੱਚ ਅਲੱਗ ਅਲੱਗ ਏਜੰਸੀਆਂ ਦੇ ਇੰਸਪੈਕਟਰ ਅਤੇ 11 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਵੀ ਭਾਗ ਲਿਆ । ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਸਤਪਾਲ ਮਦਾਨ, ਬਲਦੇਵ ਸਿੰਘ ਮੰਗਾ, ਜਤਿੰਦਰਜੀਤ ਸਿੰਘ ਜੱਜੀ , ਸੁਰਿੰਦਰਜੀਤ ਸਿੰਘ, ਸਤਪਾਲ ਮਨਚੰਦਾ,ਦੀਪਕ ਨਈਅਰ ਨੇ ਕਿਹਾ ਕਿ ਅੱਜ ਇੰਸਪੈਕਟਰ ਮੰਡੀ ਵਿੱਚ ਝੋਨੇ ਦੀ ਖਰੀਦ ਕਰਾਉਣ ਲਈ ਆਏ ਸਨ, ਪਰੰਤੂ ਅਸੀਂ ਝੋਨੇ ਦੀ ਸਰਕਾਰੀ ਖਰੀਦ ਕਰਵਾਉਣ ਤੋਂ ਸਾਫ ਮਨਾ ਕਰ ਦਿੱਤਾ ਹੈ। ਕਿਉਂਕਿ ਪਿਛਲੇ ਦੋ ਦਿਨਾਂ ਤੋਂ ਸੁਲਤਾਨਪੁਰ ਲੋਧੀ ਦੀ ਮੰਡੀ ਵਿੱਚ ਪੂਰਨ ਤੌਰ ਤੇ ਬੰਦ ਹੈ ਅਤੇ ਨਾ ਹੀ ਇੱਥੇ ਝੋਨੇ ਦੀ ਖਰੀਦ ਹੋ ਰਹੀ ਹੈ । ਕਿਉਂਕਿ ਇਸ ਵਾਰ ਸਰਕਾਰ ਵੱਲੋਂ ਬਾਇਓਮੈਟ੍ਰਿਕਸ ਦਾ ਨਵਾਂ ਕਾਨੂੰਨ ਲਿਆਂਦਾ ਗਿਆ ਹੈ, ਜਿਸ ਵਿੱਚ ਮੰਡੀ ਵਿੱਚ ਕੋਈ ਵੀ ਝੋਨੇ ਦੀ ਟਰਾਲੀ ਲੈਕੇ ਕਿਸਾਨ ਆਉਂਦਾ ਹੈ । ਤਾਂ ਕਿਸਾਨ ਦਾ ਬਾਇਓਮੈਟ੍ਰਿਕਸ ਰਾਹੀਂ ਉਸ ਦੀ ਫੋਟੋ ਹੋਵੇਗੀ। ਪਰੰਤੂ ਇਹ ਸੰਭਵ ਨਹੀਂ ਹੈ । ਜਿਸ ਨਾਲ ਕਿਸਾਨ ਭਰਾਵਾਂ ਤੇ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕਿਸਾਨ ਤਾਂ ਫਸਲ ਵੱਢਣ ਚ ਰੁਝਿਆ ਹੁੰਦਾ ਹੈ। ਜਿਸ ਤੋਂ ਬਾਅਦ ਉਸ ਦਾ ਬਾਇਓਮੈਟ੍ਰਿਕਸ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਕੁਝ ਕਿਸਾਨਾਂ ਦੇ ਬੱਚਿਆਂ ਅਤੇ ਮਹਿਲਾਵਾਂ ਦੇ ਨਾਂ ਤੇ ਫਸਲ ਦੀ ਖਰੀਦ ਹੁੰਦੀ ਹੈ । ਜਿਨਾਂ ਵਿੱਚੋਂ ਕੁਝ ਵਿਦੇਸ਼ ਵਿੱਚ ਵੀ ਹਨ । ਉਹਨਾਂ ਨੇ ਕਿਹਾ ਕਿ ਜਿਸ ਕਾਰਨ ਸਾਡੇ ਵੱਲੋਂ ਝੋਨੇ ਦੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ ।ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਸਾਡੇ ਵੱਲੋਂ ਝੋਨੇ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਜਾਵੇਗਾ ।ਜਿਸ ਦੀ ਜਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ । ਉਹਨਾਂ ਨੇ ਕਿਹਾ ਕਿ ਮੰਡੀ ਵਿੱਚ ਬਹੁਤ ਸਾਰਾ ਝੋਨਾ ਆ ਚੁੱਕਾ ਹੈ, ਪ੍ਰੰਤੂ ਆੜ੍ਹਤੀਆ ਵੱਲੋਂ ਖਰੀਦ ਨਹੀਂ ਕੀਤੀ ਜਾ ਰਹੀ । ਕਿਉਂਕਿ ਹਰ ਸਾਲ ਸਾਡੇ ਤੇ ਨਵਾਂ ਕਾਨੂੰਨ ਥੋਪ ਦਿੱਤਾ ਜਾਂਦਾ ਹੈ । ਜਿਸ ਦਾ ਕਿਸਾਨ ਵੀਰਾਂ ਤੇ ਆੜਤੀਆਂ ਨੂੰ ਸਾਫ ਨੁਕਸਾਨ ਹੁੰਦਾ ਹੈ।। ਇਸ ਮੌਕੇ ਉਨਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦਾ, ਉਦੋਂ ਤੱਕ ਮੰਡੀ ਬੰਦ ਰਾਹੇਗੀ ਅਤੇ ਝੋਨੇ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਜਾਵੇਗਾ।
0
comment0
Report
BSBHARAT SHARMA
Sept 18, 2025 08:16:30
Ludhiana, Punjab:ਅੰਮ੍ਰਿਤਸਰ ’ਚ ਗੋਲਡਨ ਅਵਨਿਊ ਦੇ ਬਾਹਰ ਫਾਇਰਿੰਗ, ਨੌਜਵਾਨ ਦੇ ਵੱਜੀਆਂ 14 ਗੋਲੀਆਂ ਮੋਟਰਸਾਈਕਲ ਸਵਾਰਾਂ ਨੇ ਕੀਤੀ ਤਾਬੜਤੋੜ ਗੋਲੀਆਂ ਦੀ ਬਰਸਾਤ, ਹਰਪ੍ਰੀਤ ਸਿੰਘ ਗੰਜਾ ਜਖ਼ਮੀ ਪੁਲਿਸ ਵੱਲੋਂ ਗੱਡੀ ਕਬਜ਼ੇ ’ਚ, ਸੀਸੀਟੀਵੀ ਕੈਮਰੇ ਚੈਕ ਕਰਕੇ ਸ਼ੁਰੂ ਕੀਤੀ ਜਾਂਚ ਅੰਮ੍ਰਿਤਸਰ ਚ ਬੀਤੀ ਦੇਰ ਰਾਤ ਗੋਲਡਨ ਅਵਨਿਊ ਦੇ ਬਾਹਰ ਸੜਕ ’ਤੇ ਦੋ ਨੌਜਵਾਨ ਆਪਣੀ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿੱਚ 24 ਸਾਲਾ ਨਿਮਿਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਹਰਪ੍ਰੀਤ ਸਿੰਘ ਗੰਜਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਖ਼ਮੀ ਨੌਜਵਾਨ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਇਲਾਜ ਹੇਠਾਲੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ।
0
comment0
Report
MJManoj Joshi
Sept 18, 2025 08:01:50
Chandigarh, Chandigarh:पंजाब के 32 फ़ीसदी से उपर आबादी के लोगों की बात कर रहे Post Matric scholarship मे पहले घोटाले हुए अब 235 हजार स्टूडेंट्स हैं जो पिछले सालों से 35 फ़ीसदी ज़्यादा हैं तीन सालों मे 3 लाख 75 हजार ने फ़ायदा लिया सेंटर की संस्थाओं मे स्टूडेंट्स को एडमिशन लेने की मदद करेंगे उचेरी शिक्षा लेने विदेश जाना चाहते हैं जिन के परिवार की आमदन आठ लाख से कम है 60 फ़ीसदी अंक होने चाहिए सरकार पुरी मदद करेगी एक परिवार के दो बच्चों को फ़ायदा मिल सकता है एक स्टूडेंट को एक बार ही फ़ायदा मिलेगा अंबेडकर इंस्टीट्यूट मे PCS का क्रैश कोर्स दो महीने का होगा इस के लिये अपलाई कर सकते हैं इंस्टीट्यूट को अच्छा बनाया जा रही हैं जो अध्यापक पढ़ाना चाहते हैं उन्हें 1500 रुपए प्रति घंटा दिया जाएगा सेंटर की स्कीम है जिसमें पंजाब आपना 40 फ़ीसदी हिस्सेदारी डालेगी जो स्कालर शिप घोटाला हुआ उस मे कार्यवाही की गई हैं ओवरसीज स्कीम शुरू करने जा रहे है । पंजाब के 11 कालेज इसमें शामिल किये गये है जिनके बच्चों को इसका लाभ होगा इसमें वो इंस्टीट्यूट शामिल है जो मेरिट बेस पर एडमिशन लेते है जो ग्रेजुएट तो हो जाते है और हाई शिक्षा के लिए बाहर जाना चाहते है उनके लिये यह स्कीम है सालाना आमदन 8 लाख से कम है उन्हें सिलेक्ट किया जाएगा डिग्री 60 फीसदी आयु 35 साल से कम हो उन्हें लाभ मिलेगा 500 यूनिवर्सिटी में एडमिशन ले पाएंगे एक परिवार के दो बच्चों को लाभ मिलेगा इसके साथ ही अंबेडकर भवन में क्रेश कोर्सेस pcs के लिए 17 सितम्बर से 26 सितंबर तक अपलाई किया जा सकेगा 2 महीने का रहेगा इसके लिये 1 करोड़ 47 लाख पहले खर्चे जा चुके है इसमें बच्चों को 1500 रुपये स्टाइफंड जो लोकल है 3000 उनको जो आउटर एरिया से आयेंगे 2 लाख 37 हजार 456 बच्चे आज पोस्टमैट्रिक स्कोलरशिप का लाभ ले रहे है गिनती में 35 फीसदी का इजाफा हुआ है पोस्टमैट्रिक स्कोलरशिप में 283 करोड़ की रिकवरी की बात हुई थी। 225 करोड़ हम रिकवर कर चुके है बाकी अभी भी बाकी है । क्योंकि इंस्टिट्यूट कोर्ट का रुख कर लेते है इस स्कैम की जांच में 6 कर्मी डिसमिस किये गये 4 हमारे महकमे के 2 फाइनांस महकमें अभी भी इस मामले की जांच विजिलेंस विभाग में चल रही है।। सुप्रीम कोर्ट की पराली जलाने के मसले पर की टिप्पणी पर बोले डाक्टर बलजीत कौर पॉल्यूशन अपने आप में बड़ा मसला है लेकिन इसके लिये किसानो को टारगेट किया जाये यह गलत है
0
comment0
Report
KKKIRTIPAL KUMAR
Sept 18, 2025 08:01:35
Sangrur, Punjab:ਸੁਧੀਰ ਸੁਰੀ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਸੰਦੀਪ ਸਨੀ ਨੂੰ ਅੱਜ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ ਬਾਰੀ ਪੁਲਿਸ ਫੋਰਸ ਦੇ ਵਿੱਚ ਸੰਦੀਪ ਸਨੀ ਦਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਤਿੰਨ ਡਾਕਟਰਾਂ ਦੀ ਮੈਡੀਕਲ ਟੀਮ ਦੇ ਵੱਲੋਂ ਉਹਨਾਂ ਦਾ ਮੈਡੀਕਲ ਕੀਤਾ ਗਿਆ ਜਿੱਥੇ ਪੁਲਿਸ ਨੂੰ ਨਾ ਮੈਡੀਕਲ ਕਰਵਾਇਆ ਗਿਆ ਉੱਥੇ ਹੀ ਤੇ ਵੱਲੋਂ ਵੀ ਮੈਡੀਕਲ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਸੰਦੀਪ ਸਣੀ ਨੂੰ ਇਧਰ ਉਧਰ ਲਿਜਾਇਆ ਗਿਆ ਸਾਨੂੰ ਉਹਨਾਂ ਵੱਲੋਂ ਕਰਵਾਏ ਮੈਡੀਕਲ ਦੇ ਉੱਤੇ ਸ਼ੰਕਾ ਹੈ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ 10 ਦਿਨਾਂ ਦੇ ਬਾਅਦ ਸੰਦੀਪ ਸੰਨੀ ਦਾ ਮੈਡੀਕਲ ਕਰਵਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਸੱਟਾਂ ਨਾਲ ਮਿਟ ਗਈਆਂ ਹੋਣਗੀਆਂ ਬਾਈਟ :- ਡਾਕਟਰ ਰਾਹੁਲ ਬਾਈਟ :- ਸੰਦੀਪ ਸਣੀ ਦਾ ਵਕੀ ------------------ ਸੰਦੀਪ ਸਿੰਘ ਸਨੀ ਜਿਸ ਨੇ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪਟਿਆਲਾ ਜੇਲ ਦੇ ਵਿੱਚ ਅੰਮ੍ਰਿਤਸਰੋਂ ਸ਼ਿਫਟ ਕੀਤਾ ਗਿਆ ਪਿਛਲੇ ਦਿਨੀ ਪਟਿਆਲਾ ਜੇਲ ਦੇ ਵਿੱਚ ਸੰਦੀਪ ਸਿੰਘ ਸਨੀ ਅਤੇ ਸਾਬਕਾ ਪੁਲਿਸ ਮੁਲਾਜ਼ਮ ਜੋ ਸਜ਼ਾ ਕੱਟ ਰਹੇ ਸੀ ਉਹਨਾਂ ਦੇ ਵਿਚਕਾਰ ਝੜਪ ਹੁੰਦੀ ਆ ਜਿਸਦੇ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜਖਮੀ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਸੰਦੀਪ ਸਿੰਘ ਸੈਣੀ ਦੇ ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ਉੱਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਸੰਦੀਪ ਸਿੰਘ ਸਨੀ ਦਾ ਬੇਰਹਿਮੀ ਦੇ ਨਾਲ ਜਿੱਥੇ ਕੁੱਟਮਾਰ ਕੀਤੀ ਗਈ ਉੱਥੇ ਹੀ ਅਣਮਨੁੱਖੀ ਤਸੀਹੇ ਵੀ ਦਿੱਤੇ ਗਏ ਸੰਦੀਪ ਸਿੰਘ ਸਨੀ ਦੇ ਵਕੀਲ ਦੇ ਵੱਲੋਂ ਵੀ ਆਖਿਆ ਗਿਆ ਕਿ ਲੱਕ ਤੋਂ ਨੀਚੇ ਸਨੀ ਦਾ ਇਨਾ ਬੁਰਾ ਹਾਲ ਸੀ ਕਿ ਜੱਜ ਸਾਹਿਬਾਨ ਵੀ ਦੇਖ ਕੇ ਹੈਰਾਨ ਰਹਿ ਗਏ। ਪਰਿਵਾਰਕ ਮੈਂਬਰ ਪਿਛਲੇ ਕਈ ਦਿਨਾਂ ਤੋਂ ਸੰਦੀਪ ਸਿੰਘ ਸੈਣੀ ਦੇ ਮੈਡੀਕਲ ਕਰਾਉਣ ਦੇ ਲਈ ਗੱਲ ਕਰ ਰਹੇ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਸੰਦੀਪ ਸਿੰਘ ਸੈਣੀ ਨੂੰ ਭਾਰੀ ਪੁਲਿਸ ਵੱਲ ਦੇ ਨਾਲ ਉਸ ਦਾ ਮੈਡੀਕਲ ਕਰਾਉਣ ਦੀ ਲੈ ਕੇ ਆਏ ਸੰਦੀਪ ਸਿੰਘ ਸਨੀ ਜਦੋਂ ਪੁਲਿਸ ਦੀ ਵੈਨ ਚੋਂ ਬਾਹਰ ਨਿਕਲਿਆ ਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਜਦੋਂ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਈ ਵਾਰ ਜਿਲ੍ਾ ਜੇਲ ਪ੍ਰਸ਼ਾਸਨ ਨੂੰ ਕੋਰਟ ਨੇ ਹੁਕਮ ਕੀਤੇ ਕਿ ਸੰਦੀਪ ਸਿੰਘ ਸਨੀ ਦਾ ਮੈਡੀਕਲ ਕਰਾਓ ਪਰ ਜਿਲਾ ਪ੍ਰਸ਼ਾਸਨ ਦੇ ਵੱਲੋਂ ਅਣਦੇਖਿਆ ਕੀਤਾ ਗਿ
0
comment0
Report
MJManoj Joshi
Sept 18, 2025 07:45:46
Chandigarh, Chandigarh:पंजाब के 32 फ़ीसदी से उपर आबादी के लोगों की बात कर रहे Post Matric scholarship मे पहले घोटाले हुए अब 235 हजार स्टूडेंट्स हैं जो पिछले सालों से 35 फ़ीसदी ज़्यादा हैं तीन सालों मे 3 लाख 75 हजार ने फ़ायदा लिया सेंटर की संस्थाओं मे स्टूडेंट्स को एडमिशन लेने की मदद करेंगे उचेरी शिक्षा लेने विदेश जाना चाहते हैं जिन के परिवार की आमदन आठ लाख से कम है 60 फ़ीसदी अंक होने चाहिए सरकार पुरी मदद करेगी एक परिवार के दो बच्चों को फ़ायदा मिल सकता है एक स्टूडेंट को एक बार ही फ़ायदा मिलेगा अंबेडकर इंस्टीट्यूट मे PCS का क्रैश कोर्स दो महीने का होगा इस के लिये अपलाई कर सकते हैं इंस्टीट्यूट को अच्छा बनाया जा रही हैं जो अध्यापक पढ़ाना चाहते हैं उन्हें 1500 रुपए प्रति घंटा दिया जाएगा सेंटर की स्कीम है जिसमें पंजाब आपना 40 फ़ीसदी हिस्सेदारी डालेगी जो स्कालर शिप घोटाला हुआ उस मे कार्यवाही की गई हैं
0
comment0
Report
HSHarmeet Singh Maan
Sept 18, 2025 07:19:43
Nabha, Punjab:AICC ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਸੰਗਠਨ ਸਿਰਜਣ ਅਭਿਆਨ ਲਈ ਅਬਜ਼ਰਵਰ ਸ਼੍ਰੀਮਤੀ ਮਨੀਸ਼ਾ ਪਵਾਰ ਵੱਲੋਂ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ। ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਹੰਤ ਰਵਿੰਦਰ ਖਨੌੜਾ, ਬਲਾਕ ਪ੍ਰਧਾਨ ਸ਼ਹਿਰੀ ਪ੍ਰਧਾਨ ਹਾਜ਼ਰ ਹੋਏ ਇਹ ਮੀਟਿੰਗਾਂ ਜ਼ਿਲੇ ਦੇ ਅੱਠੇ ਹਲਕਿਆਂ ਵਿੱਚ ਕੀਤੀਆਂ ਜਾਣੀਆਂ ਹਨ ਮੀਟਿੰਗਾਂ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਵੇਗਾ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਧਰਮਸੋਤ ਅਤੇ ਅਬਜ਼ਰਵਰ ਨਹੀਂ ਗੱਲ ਬਹੁਤ ਕਰਦੇ ਹੋਏ ਕਿਹਾ ਕਿ ਬਲਾਕ ਪ੍ਰਧਾਨ ਕੌਂਸਲਰ ਐਮਪੀ ਸਾਬਕਾ ਵਿਧਾਇਕਾਂ ਦੀ ਰਾਇ ਲਈ ਜਾਵੇਗੀ। ਕਿਸ ਨੂੰ ਜਿਲੇ ਦਾ ਪ੍ਰਧਾਨ ਬਣਾਇਆ ਜਾਵੇ।, ਇਹ ਤਿਆਰੀਆਂ 2027 ਦੀਆਂ ਵਿਧਾਨ ਸਭਾ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਾਂ। ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੀ ਪਹੁੰਚੇ
3
comment0
Report
RVRajat Vohra
Sept 18, 2025 07:17:11
Jammu, :*जैश-ए-मोहम्मद कमांडर का बड़ा खुलासा, पाकिस्तानी चीफ ने कहा था आतंकियों के अंतिम संस्कार में जाओ* जैश-ए-मोहम्मद के कमांडर इलियास कश्मीरी ने पाकिस्तान की सेना को लेकर सनसनीखेज खुलासा किया है। उन्होंने कहा कि पाकिस्तानी सेना प्रमुख जनरल आसिम मुनीर ने अपने शीर्ष अधिकारियों को आदेश दिया था कि भारत की *ऑपरेशन सिंदूर* में मारे गए आतंकियों के अंतिम संस्कार में शामिल हों। इतना ही नहीं, मुनीर ने इन कार्यक्रमों में भारी सुरक्षा व्यवस्था करने के भी निर्देश दिए थे। इसी वीडियो में एक और फ्रेम में पाकिस्तान के लेफ्टिनेंट जनरल अहमद शरीफ चौधरी को बीबीसी को दिए एक इंटरव्यू में देखा जा सकता है, जहां वे देश के नेताओं द्वारा मारे गए आतंकियों को श्रद्धांजलि देने को सही ठहराते नज़र आ रहे हैं।
0
comment0
Report
HNHARENDRA NEGI
Sept 18, 2025 07:04:01
Rudraprayag, Uttarakhand:मंदिर में चोरी करने वाला चोर पकड़ा एंकर ।। रुद्रप्रयाग जनपद में 10.09.2025 की रात्रि में थाना अगस्त्यमुनि क्षेत्रान्तर्गत स्थित राजराजेश्वरी मन्दिर कण्डारा में चोरी करने का प्रयास करने व मन्दिर के पुजारी पर गम्भीर चोट पहुंचाने वाले व्यक्ति को रुद्रप्रयाग पुलिस ने किया गिरफ्तार।* bio।।जनपद रुद्रप्रयाग को अपेक्षाकृत आपराधिक घटनाओं के प्रति शान्त माना जाता हैै, परन्तु कभी कभार यहां पर भी इस प्रकार की घटनाएं घटित हो रही हैं। ऐसा ही वाकया दिनांक 10.09.2025 की रात्रि में जनपद रुद्रप्रयाग के थाना अगस्त्यमुनि क्षेत्रान्तर्गत घटित हुआ है। दिनांक 10.09.2025 की रात्रि में एक व्यक्ति द्वारा ग्राम कण्डारा स्थित राज राजेश्वरी मन्दिर के गेट का ताला तोड़कर चोरी करने का प्रयास किया गया। उसके इस कृत्य के दौरान मन्दिर में लगा सायरन बजने से मन्दिर के पास से ही अपनी कुटिया से मन्दिर के पुजारी जी के जगने तथा उनके चोर-चोर चिल्लाने पर इस व्यक्ति द्वारापुजारी जी पर भी पाइप लाइन पर काम करने वाली रेंच से वार किया गया, जिससे उन पर भी गम्भीर चोटें आयीं। हालांकि इस दौरान पुजारी जी द्वारा भी स्वयं के बचाव मे उस अज्ञात व्यक्ति पर भी वार किया गया था। पुजारी जी के चिल्लाने तथा गांव की तरफ भागने व गांव वालों को एकत्रित करने के बीच उक्त व्यक्ति रात्रि को ही अंधेरे से मौके का फायदा उठाकर फरार हो गया था। इस घटना की जानकारी उसी रात्रि में पुलिस को मिलने पर पुलिस के स्तर से तत्काल मन्दिर, गांव के आस-पास के क्षेत्र में आवश्यक ढूंढखोज की गयी। अगले दिवस प्रातः काल पुनः थाना अगस्त्यमुनि पुलिस के स्तर से मन्दिर के पुजारी जी, कण्डारा गांव के लोगों से आवश्यक जानकारी लेकर गांव व मन्दिर से बाहर निकलने के अलग-अलग रास्तों की जानकारी लेकर इस अज्ञात व्यक्ति की ढूंढखोज के प्रयास किये गये। उक्त घटित घटनाक्रम में पुजारी जी श्री कमलेश्वर प्रसाद पुत्र श्री सुरेशानन्द निवासी ग्राम व पो0 कण्डारा, थाना अगस्त्यमुनि, जिला रूद्रप्रयाग की तहरीर के आधार पर थाना अगस्त्यमुनि पर मु.अ.सं. 39/2025 धारा 115(1) (किसी व्यक्ति को नुकसान पहुंचाने के इरादे से चोट पहुंचाना) 118(1) (खतरनाक हथियार या साधन से चोट पहुंचाना) 62 (ऐसे अपराधों के प्रयास के लिए दंड का प्रावधान करती है जो आजीवन कारावास या अन्य प्रकार के कारावास से दंडनीय हैं, भले ही प्रयास असफल रहा हो) भारतीय न्याय संहिता बनाम अज्ञात का अभियोग पंजीकृत कर विवेचना प्रारम्भ की गयी। एसपी रुद्रप्रयाग के निर्देशन व पुलिस उपाधीक्षक रुद्रप्रयाग के पर्यवेक्षण में अभियुक्त की गिरफ्तारी हेतु थाना पुलिस व जनपदीय एसओजी की संयुक्त टीम गठित की गयी, गठित टीम द्वारा सुरागरसी पतारसी, सी.सी.टी.वी. फुटेज, सर्विलांस, मैनुअल पुलिसिंग के साथ-साथ तकनीकी पुलिसिंग करते हुए इस व्यक्ति को इसके द्वारा उपरोक्त घटना में प्रयुक्त दुपहिया वाहन संख्या यू.के. 02 ए 3985 मेस्ट्रो (स्कूटी) सहित जनपद बागेश्वर से गिरफ्तार किया गया है। अभियुक्त की गिरफ्तारी के उपरान्त पंजीकृत अभियोग में धारा 305 (आवास गृह, परिवहन के साधन या पूजा स्थल आदि में की गई चोरी) 331 (गृहभेदन के लिए दण्ड) भारतीय न्याय संहिता की बढ़ोत्तरी की गयी है। अभियुक्त की गिरफ्तारी व इस घटित घटनाक्रम के बारे में जानकारी देते हुए एसपी रुद्रप्रयाग अक्षय कोंडे ने बताया है कि दिनांक 10 सितम्बर 2025 को अगस्त्यमुनि थाना क्षेत्रान्तर्गत हुई चोरी की घटना पर गिरफ्तार किये गये व्यक्ति को नई तकनीकों व टूल्स की मदद से गिरफ्तारी करने में सफलता मिली है। इसके द्वारा करीब 10 वर्ष पूर्व भी इस प्रकार की घटना कारित की गयी थी, जिसमें इसको जेल भी हुई थी। जनपद बागेश्वर पुलिस की मदद से इसे गिरफ्तार करने मेे मदद मिली थी, इसे बागेश्वर से गिरफ्तार किया गया है। *अभियुक्त का विवरण :-* हयात सिंह पुत्र जय सिंह निवासी ग्राम नामचो, चेटाबगड़, थाना कपकोट, जनपद बागेश्वर, हाल किरायेदार शेर सिंह नियर ब्लॉक ऑफिस कठैतवाड़ा बागेश्वर। उक्त अभियुक्त को मा. न्यायालय के समक्ष प्रस्तुत किया जा रहा है। *पुलिस टीम का विवरण : -* 1- थानाध्यक्ष अगस्त्यमुनि महेश रावत 2- अपर उपनिरीक्षक जावेद अली 3- एल.एफ.एम. संतोष गुसाईं 4- आरक्षी रविन्द्र सिंह 5- आरक्षी विनय पंवार बाइट। अक्षय प्रहलाद कोड़े पुलिस अधीक्षक रुद्रप्रयाग
0
comment0
Report
Advertisement
Back to top