Back
बठिंडा के Raike Kalan गांव में युवाओं ने पुलिस पार्टी पर किया हमला
KBKulbir Beera
Sept 18, 2025 07:15:21
Bathinda, Punjab
ਬ੍ਰੇਕਿੰਗ ਨਿਊਜ਼
ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿਖੇ ਪੁਲਿਸ ਪਾਰਟੀ ਤੇ ਨੌਜਵਾਨਾਂ ਵੱਲੋਂ ਹਮਲਾ
ਥਾਣਾ ਨੰਦਗੜ੍ਹ ਦੇ ਐਸਐਚ ਓ ਰਵਿੰਦਰ ਸਿੰਘ ਸਣੇ ਦੋ ਮੁਲਾਜ਼ਮ ਜ਼ਖਮੀ
ਪੁਲਿਸ ਨੇ ਸੈਲਫ ਡਿਫੈਂਸ ਵਿੱਚ ਕੀਤੇ ਹਵਾਈ ਫਾਇਰ
ਜਖਮੀ ਐਸਐਚ ਓ ਰਵਿੰਦਰ ਸਿੰਘ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਕਰਾਇਆ ਗਿਆ ਭਰਤੀ
ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿਖੇ ਮੇਲੇ ਦੌਰਾਨ ਨੌਜਵਾਨਾਂ ਦੀ ਹੋਈ ਸੀ ਆਪਸੀ ਝੜਪ
ਝਗੜੇ ਨੂੰ ਰੋਕਣ ਗਈ ਪੁਲਿਸ ਪਾਰਟੀ ਤੇ ਹੀ ਨੌਜਵਾਨਾਂ ਨੇ ਕੀਤਾ ਹਮਲਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowSept 18, 2025 09:03:500
Report
BSBhushan Sharma
FollowSept 18, 2025 09:01:550
Report
AAAsrar Ahmad
FollowSept 18, 2025 09:00:570
Report
KKKIRTIPAL KUMAR
FollowSept 18, 2025 08:55:300
Report
MTManish Thakur
FollowSept 18, 2025 08:55:170
Report
TSTEJINDER SINGH
FollowSept 18, 2025 08:48:590
Report
BSBHARAT SHARMA
FollowSept 18, 2025 08:48:250
Report
AAAsrar Ahmad
FollowSept 18, 2025 08:46:540
Report
AMAjay Mahajan
FollowSept 18, 2025 08:34:230
Report
MSManish Shanker
FollowSept 18, 2025 08:20:300
Report
PSParambir Singh Aulakh
FollowSept 18, 2025 08:19:261
Report
BSBHARAT SHARMA
FollowSept 18, 2025 08:19:164
Report
VSVARUN SHARMA
FollowSept 18, 2025 08:17:250
Report
BSBHARAT SHARMA
FollowSept 18, 2025 08:16:300
Report
AAAsrar Ahmad
FollowSept 18, 2025 08:04:470
Report