Back
गुरदासपुर पनस्प खरीदी एजेंसी पर Chandigarh अफसरों की दबिश!
ASAvtar Singh
Sept 26, 2025 03:18:10
Gurdaspur, Punjab
ਗੁਰਦਾਸਪੁਰ ਵਿੱਚ ਪਨਸਪ ਖਰੀਦ ਏਜੰਸੀ ਦੇ ਮੁੱਖ ਦਫਤਰ ਵਿੱਚ ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਦਿੱਤੀ ਦਸਤਕ ,,,,,ਸੈਲਰ ਮਾਲਕਾਂ ਦਾ ਪਨਸਪ ਦੇ ਡੀਐਮ ਨਾਲ ਚੱਲ ਰਿਹਾ ਸੀ ਰੌਲ਼ਾ,,,,,ਸੈਲਰ ਮਾਲਕਾਂ ਨੇ ਪਨਸਪ ਖਰੀਦ ਏਜੰਸੀ ਦੇ ਨਾਲ ਕੰਮ ਕਰਨ ਤੋਂ ਕੀਤਾ ਸੀ ਮਨਾਂ
ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ
ਗੁਰਦਾਸਪੁਰ ਵਿੱਚ ਪਨਸਪ ਖਰੀਦ ਏਜੰਸੀ ਦੇ ਮੁੱਖ ਦਫਤਰ ਵਿੱਚ ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਚੈਕਿੰਗ ਅਤੇ ਜਾਂਚ ਪੜਤਾਲ ਕੀਤੀ ਕਿਉਕਿ ਕੁਝ ਦਿਨ ਪਹਿਲੇ ਸੈਲਰ ਮਾਲਕਾਂ ਵੱਲੋਂ ਪਨਸਪ ਦਫਤਰ ਦੇ ਡੀਐਮ ਦੇ ਉੱਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਸਨ ਅਤੇ ਸੈਲਰ ਮਾਲਕਾਂ ਨੇ ਕਿਹਾ ਕਿ ਉਹ ਪਨਸਪ ਖਰੀਦ ਏਜੰਸੀ ਦੇ ਨਾਲ ਕੰਮ ਨਹੀਂ ਕਰਨਗੇ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਦਫਤਰ ਵਿਖੇ ਪਹੁੰਚ ਕੇ ਸੈਲਰ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਗਈ
ਇਸ ਸਬੰਧੀ ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੂਟੀਨ ਚੈਕਿੰਗ ਹੈ ਅਤੇ ਉਹਨਾਂ ਨੂੰ ਸੈਲਰ ਮਾਲਕਾਂ ਦੇ ਕੁਝ ਇਤਰਾਜ਼ ਮਿਲੇ ਸਨ। ਜਿਨਾਂ ਦੀ ਜਾਂਚ ਕਰਨ ਦੇ ਲਈ ਉਹ ਗੁਰਦਾਸਪੁਰ ਪਨਸਪ ਖਰੀਦ ਏਜੰਸੀ ਦੇ ਮੁੱਖ ਦਫਤਰ ਵਿੱਚ ਪਹੁੰਚੇ ਹਨ। ਅਤੇ ਸੈਲਰ ਮਾਲਕਾਂ ਦੇ ਨਾਲ ਮੀਟਿੰਗ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੈਲਰ ਮਾਲਕਾਂ ਨੇ ਪਨਸਪ ਖਰੀਦ ਏਜੰਸੀ ਦੇ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਸ਼ੈਲਰ ਮਾਲਕਾਂ ਦੇ ਨਾਲ ਮੀਟਿੰਗ ਹੋ ਚੁੱਕੀ ਹੈ। ਅਤੇ ਸਭ ਠੀਕ ਹੈ
ਬਾਈਟ -- ਟੀਮ ਦੇ ਅਧਿਕਾਰੀ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 26, 2025 04:15:080
Report
BSBHARAT SHARMA
FollowSept 26, 2025 04:03:310
Report
AAAsrar Ahmad
FollowSept 26, 2025 04:02:460
Report
MSManish Shanker
FollowSept 26, 2025 03:49:26Sahibzada Ajit Singh Nagar, Punjab:Manish Shanker Mohali
ਬੀਤੇ ਕੱਲ ਤੜਕ ਸਵੇਰ ਮੋਹਾਲੀ ਦੇ ਫੇਜ ਦੋ ਜਿਮ ਮਾਲਕ ਵਿੱਕੀ ਅਤੇ ਉਸ ਦੇ ਸਾਥੀ ਵੀਰੂ ਤੇ ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੇ ਆਪਣੀ ਵੀਡੀਓ ਬਣਾ ਕੇ ਇਸ ਘਟਨਾ ਦੀ ਜਿੰਮੇਵਾਰੀ ਲੈਂਦੇ ਹੋਏ ਕੀਤੀ ਵਾਇਰਲ।
Viral video
0
Report
AAAsrar Ahmad
FollowSept 26, 2025 03:49:160
Report
BSBHARAT SHARMA
FollowSept 26, 2025 03:33:064
Report
ADAnkush Dhobal
FollowSept 26, 2025 03:31:540
Report
SBSANJEEV BHANDARI
FollowSept 26, 2025 03:30:380
Report
AAAsrar Ahmad
FollowSept 26, 2025 03:30:270
Report
KBKulbir Beera
FollowSept 26, 2025 03:17:570
Report
NSNaresh Sethi
FollowSept 26, 2025 02:46:180
Report
AAAsrar Ahmad
FollowSept 26, 2025 02:46:07Noida, Uttar Pradesh:Diljit Dosanjh gives credit toImtiaz ali posting on instagram
0
Report
BSBHARAT SHARMA
FollowSept 26, 2025 02:30:500
Report
AAAsrar Ahmad
FollowSept 26, 2025 02:30:280
Report