Back
अमृतसर के लोंगावाली देवी मंदिर में भक्तों की भीड़ बढ़ी
BSBHARAT SHARMA
Sept 26, 2025 03:33:06
Amritsar, Punjab
ਅੱਜ ਸ਼ਾਰਦੀਆ ਨਵਰਾਤਰੇ ਦਾ 5 ਦਿਨ ਹੈ , ਅੱਜ ਦੁਰਗਾ ਮਾਤਾ ਪੰਜਵਾ ਅਵਤਾਰ ਮਾ ਸਕੰਦ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ।
ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਿਕ ਮੰਦਰ ਸ਼੍ਰੀ ਲੋਂਗਾਵਾਲੀ ਦੇਵੀ ਵਿਖੇ ਭਗਤ ਵੱਡੀ ਤਾਦਾਦ ਵਿੱਚ ਪਹੁੰਚੇ ਅਤੇ ਲਿੱਤਾ ਮਾਤਾ ਜੀ ਦਾ ਆਸ਼ੀਰਵਾਦ।
ਸ਼੍ਰੀ ਲੋਂਗਾ ਵਾਲੀ ਦੇਵੀ ਮੰਦਰ 150 ਸਾਲ ਤੋਂ ਪੁਰਾਣਾ ਮੰਦਰ ਹੈ ਅਤੇ ਇਸ ਮੰਦਰ ਦੀ ਕਾਫੀ ਮਾਨਤਾ ਹੈ।।
ਮੰਦਰ ਵਿੱਚ ਮੌਜੂਦ ਸੇਵਾਦਾਰ ਅਤੇ ਭਗਤਾ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਮੰਦਰ ਵਿੱਚ ਆ ਰਿਹਾ , ਅਤੇ ਜੋ ਵੀ ਉਹ ਮਾਤਾ ਜੀ ਤੋਂ ਮਨੋਕਾਮਨਾ ਮੰਨਦੇ ਹਨ ਮਾਤਾ ਜੀ ਉਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਕਰਦੀ ਹੈ, ਅਤੇ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਅੱਜ ਮਾਂ ਸਕੰਦਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ , ਉਹਨਾਂ ਨੇ ਕਿਹਾ ਕਿ ਜੋ ਵੀ ਭਗਤ ਸੱਚੇ ਮਨ ਦੇ ਨਾਲ ਮਾਤਾ ਜੀ ਦੀ ਪੂਜਾ ਕਰਦਾ ਹੈ ਮਾਤਾ ਜੀ ਉਹਨਾਂ ਦੀ ਹਰ ਇੱਕ ਮੁਰਾਦ ਪੂਰੀ ਕਰਦੀ ਹੈ।,
121 ਸੇਵਾਦਾਰ ਸ਼ਰਧਾਲੂ ਪੁਜਾਰੀ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowSept 26, 2025 05:50:380
Report
AAAsrar Ahmad
FollowSept 26, 2025 05:50:150
Report
AAAsrar Ahmad
FollowSept 26, 2025 05:17:01Noida, Uttar Pradesh:PLAYOUT ALERT: CHANDIGARH: PUNJAB LEGISLATIVE ASSEMBLY SESSION/ PARTAP SINGH BAJWA (PUNJAB LEGISLATIVE ASSEMBLY LOP & CONGRESS LEADER) S/B
3
Report
BSBHARAT SHARMA
FollowSept 26, 2025 05:15:150
Report
BSBHARAT SHARMA
FollowSept 26, 2025 05:05:170
Report
AAAsrar Ahmad
FollowSept 26, 2025 05:02:230
Report
BSBHARAT SHARMA
FollowSept 26, 2025 04:45:390
Report
AAAsrar Ahmad
FollowSept 26, 2025 04:15:080
Report
BSBHARAT SHARMA
FollowSept 26, 2025 04:03:310
Report
AAAsrar Ahmad
FollowSept 26, 2025 04:02:461
Report
MSManish Shanker
FollowSept 26, 2025 03:49:26Sahibzada Ajit Singh Nagar, Punjab:Manish Shanker Mohali
ਬੀਤੇ ਕੱਲ ਤੜਕ ਸਵੇਰ ਮੋਹਾਲੀ ਦੇ ਫੇਜ ਦੋ ਜਿਮ ਮਾਲਕ ਵਿੱਕੀ ਅਤੇ ਉਸ ਦੇ ਸਾਥੀ ਵੀਰੂ ਤੇ ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੇ ਆਪਣੀ ਵੀਡੀਓ ਬਣਾ ਕੇ ਇਸ ਘਟਨਾ ਦੀ ਜਿੰਮੇਵਾਰੀ ਲੈਂਦੇ ਹੋਏ ਕੀਤੀ ਵਾਇਰਲ।
Viral video
2
Report
AAAsrar Ahmad
FollowSept 26, 2025 03:49:160
Report
ADAnkush Dhobal
FollowSept 26, 2025 03:31:540
Report
SBSANJEEV BHANDARI
FollowSept 26, 2025 03:30:380
Report