icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
150059
MSManish Shanker4 Sept 2025, 09:03 am

GST Slabs: Centre's Diwali Gift for the Poor and Needy!

Sahibzada Ajit Singh Nagar, Punjab:Assigned bytes on GST Slabs CA Diwakar Jindal(Blue Sky Shirt) ਕੇਂਦਰ ਸਰਕਾਰ ਵੱਲੋਂ ਜੋ ਨਵੇਂ GST Slab ਹਿੰਦੁਸਤਾਨ ਵਿੱਚ ਲਾਗੂ ਕੀਤੇ ਗਏ ਹਨ। ਉਸ ਨਾਲ ਗਰੀਬ ਅਤੇ ਮੱਦੇ ਵਰਗੀ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ। ਇਹ ਸਲੈਬ ਇਕ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਲਈ ਦਿਵਾਲੀ ਦਾ ਤੋਹਫਾ ਸਾਬਤ ਹੋ ਰਿਹਾ ਹੈ। ਜਿਸ ਵਿੱਚ ਗੰਭੀਰ ਬਿਮਾਰੀਆਂ ਦੀ 33 ਦਵਾਈਆਂ ਤੇ ਜੀਐਸਟੀ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਹੈਲਥ ਇੰਸ਼ੋਰੈਂਸ ਟੈਕਸ ਫਰੀ ਕਰ ਦਿੱਤੀਆਂ ਗਈਆਂ ਹਨ। ਦੂਸਰੇ ਪਾਸੇ ਆਟੋ ਮੋਬਾਇਲ ਇੰਡਸਟਰੀ ਤੇ ਇਸ ਦਾ ਮਾੜਾ ਪ੍ਰਭਾਵ ਵੀ ਨਜ਼ਰ ਆਏਗਾ ਕਿਉਂਕਿ ਉਸ ਤੇ ਟੈਕਸ 40ਪ ਕਰ ਦਿੱਤਾ ਗਿਆ ਹੈ। Sanjiv Vashisht Ex.President MIA(White Kurta) ਕੇਂਦਰ ਸਰਕਾਰ ਵੱਲੋਂ ਮੱਧਿਆਂ ਵਰਗੀ ਲੋਕਾਂ ਦੇਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੀਐਸਟੀ ਸਲੈਬ ਵਿੱਚ ਜੋ ਸੰਸ਼ੋਧਨ ਕੀਤਾ ਹੈ ਉਸ ਨਾਲ ਹਿੰਦੁਸਤਾਨ ਦੇ ਹਰ ਇੱਕ ਦੇਸ਼ ਵਾਸੀ ਨੂੰ ਵੱਡੇ ਲਾਭ ਹੋਣਗੇ ਕਿਉਂਕਿ ਆਮ ਲੋਕਾਂ ਦੇ ਹਿਤਾਂ ਨੂੰ ਅੱਗੇ ਰੱਖਦੇ ਹੋਏ ਇਹ ਜੀਐਸਟੀ ਲਾਭ ਲਾਗੂ ਕੀਤੇ ਗਏ ਹਨ। ਜਿਸ ਨਾਲ ਕਈ ਗੰਭੀਰ ਬਿਮਾਰੀਆਂ ਦੀ ਦਵਾਈਆਂ ਟੈਕਸ ਫਰੀ ਕਰ ਦਿੱਤੀਆਂ ਗਈਆਂ ਹਨ ਅਤੇ ਘਰੇਲੂ ਵਸਤਾਂ ਵੀ ਕਈ ਟੈਕਸ ਫਰੀ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਦੇਸ਼ ਵਾਸੀ ਇੱਕ ਦਿਵਾਲੀ ਦਾ ਤੋਹਫਾ ਵੀ ਮੰਨ ਸਕਦੇ ਹਨ। Pritpal Singh Dhindsa (businessman Black Shirt) ਕੇਂਦਰ ਸਰਕਾਰ ਵੱਲੋਂ ਜਾਰੀ ਨਵੀਆਂ ਜੀਐਸਟੀ ਦੀ ਸਲਾਬਾ ਆਮ ਜਨਤਾ, ਮਹਿਲਾਵਾਂ, ਯੂਥ ਅਤੇ ਐਮਐਸਐਮਈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤੀਆਂ ਗਈਆਂ ਹਨ ਜਿਸ ਨਾਲ ਸਾਰੇ ਹੀ ਵਰਗਾਂ ਨੂੰ ਵੱਡੇ ਫਾਇਦੇ ਹੋਣਗੇ। ਲੇਕਿਨ ਇਸ ਦੇ ਨਾਲ ਹੀ ਲਗਜਰੀ ਆਈਟਮਾਂ ਅਤੇ ਵਾਹਨਾਂ ਤੇ ਜੋ 40% ਟੈਕਸ ਲਗਾਇਆ ਗਿਆ ਹੈ ਉਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂ ਕਿ ਅੱਗੇ ਤਿਹਾਰਾਂ ਦਾ ਸੀਜਨ ਹੈ ਇਸ ਨਾਲ ਕਿਤੇ ਨਾ ਕਿਤੇ ਆਟੋ ਮੋਬਾਈਲ ਇੰਡਸਟਰੀ ਤੇ ਅਸਰ ਜਰੂਰ ਦਿਖੇਗਾ। ਇਸ ਦੇ ਨਾਲ ਹੀ ਜੋ ਘਾਤਕ ਬਿਮਾਰੀਆਂ ਦੀ ਦਵਾਈਆਂ ਤੇ ਜੀਐਸਟੀ ਫ੍ਰੀ ਕੀਤਾ ਗਿਆ ਹੈ ਉਹ ਇੱਕ ਬਹੁਤ ਹੀ ਵੱਡਾ ਅਤੇ ਸਰਹਾਣੀਏ ਕਦਮ ਕੇਂਦਰ ਸਰਕਾਰ ਦਾ ਹੈ। Ashok Jha(Shopkeeper White Shirt) ਕੇਂਦਰ ਸਰਕਾਰ ਵੱਲੋਂ ਜੋ ਜੀਐਸਟੀ ਸਲੈਬ ਲਾਗੂ ਕੀਤੀ ਗਈਆਂ ਹਨ ਉਸ ਨਾਲ ਦੇਸ਼ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਦਾ ਫਾਇਦਾ ਹੋਵੇਗਾ ਅਤੇ ਇਸ ਜੀਐਸਟੀ ਸੰਸ਼ੋਧਨ ਨੂੰ ਅਸੀਂ ਇੱਕ ਤਰੀਕੇ ਦਾ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਲਈ ਤੋਹਫਾ ਹੀ ਕਹਿ ਸਕਦੇ ਹਾਂ ਜਿਸ ਵਿੱਚ ਹਰ ਵਰਗ ਦਾ ਧਿਆਨ ਅਤੇ ਹਿੱਤਾਂ ਨੂੰ ਰੱਖਦੇ ਹੋਏ ਇਹ ਸੰਸ਼ੋਧਨ ਕੀਤਾ ਗਿਆ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

ਗੁਰੂਦੇਵ ਨਗਰ ਵਿਚ ਚੋਰੀ ਦੇ ਇਰਾਦੇ ਨਾਲ ਦਾਖਲ ਹੋਏ ਚੋਰ ਨੂੰ ਗਾਰਡ ਨੇ ਗੋਲੀ ਮਾਰੀ; ਹਸਪਤਾਲ ਵਿੱਚ ਇਲਾਜ

Ludhiana, Punjab:ਲੁਧਿਆڻيਏ ਗੁਰੂਦੇਵ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ ਚੋਰ ਨੂੰ ਇੱਕ ਨਿੱਜੀ ਸੁਰੱਖਿਆ ਗਾਰਡ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਇੱਕ ਨਵੇਂ ਬਣੇ ਘਰ ਵਿੱਚ ਵਾਪਰੀ, ਜਿੱਥੇ ਚੋਰ, ਹਥਿਆਰਾਂ ਨਾਲ ਲੈਸ, ਅਪਰਾਧ ਕਰਨ ਲਈ ਪਹੁੰਚਿਆ ਸੀ। ਚੋਰ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਸੀ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਰਿਪੋਰਟਾਂ ਅਨੁਸਾਰ, ਸ਼ੱਕੀ ਵਿਅਕਤੀ ਚੋਰੀ ਕਰਨ ਦੇ ਇਰਾਦੇ ਨਾਲ ਗੁਰੂਦੇਵ ਨਗਰ ਵਿੱਚ ਇੱਕ ਨਿਰਮਾਣ ਅਧੀਨ ਘਰ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਉਸਨੂੰ ਦੇਖਿਆ। ਲੋਕਾਂ ਨੇ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਡਿਊਟੀ 'ਤੇ ਮੌਜੂਦ ਸੁਰੱਖਿਆ ਗਾਰਡ ਨੇ ਚੋਰ 'ਤੇ ਗੋਲੀਬਾਰੀ ਕਰ ਦਿੱਤੀ। ਚੋਰ ਤੁਰੰਤ ਹੇਠਾਂ ਡਿੱਗ ਪਿਆ, ਜਿਸ ਨਾਲ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਏਸੀ ਪੀ ਨੇ ਦੱਸਿਆ ਕਿ ਦੋਸ਼ੀ ਚੋਰ ਪੂਰੀ ਤਰ੍ਹਾਂ ਤਿਆਰ ਹੋ ਕੇ ਆਇਆ ਸੀ ਅਤੇ ਉਸ ਕੋਲੋਂ ਤੇਜ਼ਧਾਰ ਹਥਿਆਰ ਮਿਲੇ ਹਨ। ਜ਼ਖਮੀ ਚੋਰ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ कर ਰਹੀ ਹੈ। ਅਪਰਾਧ ਵਾਲੀ ਥਾਂ 'ਤੇ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾੰ ਜੋ ਇਹ ਪਤਾ ਲੱਗਾਣਾ ਕਿ ਦੋਸ਼ੀ ਇਕੱਲਾ ਸੀ ਜਾਂ ਕੋਈ ਹੋਰ ਉਸ ਦੇ ਨਾਲ ਸੀ। ਏਸੀ ਪੀ ਨੇ ਕਿਹਾ ਕਿ ਜਾਂਚ ਪੂਰੀ ਹੋਣ ਅਤੇ ਦੋਸ਼ੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0
0
Report

अमृतसर में 8 आरोपित गिरफ्तार, 13 अवैध पिस्तौल और 23 जिंदा कारतूस बरामद

Amritsar, Punjab:चंडीगढ़/अमृतसर, 22 सितंबर: मुख्यमंत्री भगवंत सिंह मान के दिशा-निर्देशों पर पंजाब को सुरक्षा-सुदृढ़ बनाने की मुहिम के दौरान Amritsar कमिश्नरेट पुलिस ने आठ व्यक्तियों को 13 नाजायज़ पिस्टौलों और 23 ज़िंदा कारतूस सहित गिरफ्तार कर नाजायज़ हथियार सप्लाई करने वाले छह नेटवर्क का पर्दाफाश किया है। यह जानकारी पंजाब के डीजीपी गौरव यादव ने आज यहाँ दी। गिरफ्तार किए गए व्यक्तियों की पहचान गुरदीप सिंह उर्फ दीप (24) और धर्मिन्दर सिंह उर्फ भिंदा (34) समेत अन्य के रूप में की गई है। बरामद हुए पिस्टौलों में दो .30 बोर ज़िगाना (तुर्की के बने), दो .30 बोर (चीन के बने), एक 9mm और आठ .30 बोर के पिस्टौल शामिल हैं। पुलिस ने उनके एक एकाउंट्टर एक्टिवा स्कूटर को भी ज़ब्त किया। डीजीपी ने बताया कि गिरफ्तार मालज़म कथित तौर पर विदेशी तस्करों से जुड़े थे और गैर-कानूनी हथियार खरीद कर आगे सप्लाई कर रहे थे। अग्रिम जांच से पता चलता है कि अन्य कारकुनाँ के रिश्तों का भी पता लगाया जा रहा है। इस मामले में आगे-पीछे के संबंध स्थापित किए जा रहे हैं और हथियार तस्करी नेटवर्क को बेअसर करने के लिए अगली जाँच जारी है। अमृतसर के पुलिस कमिश्नर हारमनबीਰ सिंह गिल्ल ने बताया कि टीमों ने गुरदीप सिंह उर्फ दीप और धर्मिन्दर सिंह उर्फ भिंदा को गिरफ्तार कर उनके कब्जे से दो पिस्टौल और सात ज़िंदा कारतूस बरामद किए। तीन अलग-अलग कार्रवाइयों में अमित, हरप्रीत उर्फ हैपी और चमकौर सिंह को गिरफ्तार कर उनके कब्जे से तीन-तीन पिस्टौल के साथ ज़िंदा कारतूस बरामद हुए। एक अन्य कार्रवाई में करनप्रीत सिंह को गिरफ्तार कर उसके कब्जे से एक पिस्टौल और छह ज़िंदा कारतूस बरामद हुए। वरुण कुमार उर्फ विक्की गिल्ल और गौरव को भी गिरफ्तार कर उनके कब्जे से एक पिस्टौल और चार ज़िंदा कारतूस बरामद हुए। अमृतसर में छह अलग-m- मामलों दर्ज हुए हैं: FIR नंबर 213 (15.09.2026), 215 (16.09.2026) और 219 (19.09.2026) असला एक्ट की धारा 25 के तहत थाना छैहरा में; FIR 247 (23.08.2026) असला एक्ट की धारा 25 के तहत थाना गेट हकीमा; FIR 205 (21.09.2026) असला एक्ट की धारा 25(8) के तहत थाना सुलेतनविंड; FIR 164 (21.09.2026) असला एक्ट की धारा 25 के तहत थाना डी-डिवीज़न शामिल हैं।
0
0
Report

NHPC टनल लीक से रीला-2 सड़क बंद, सेब बागवानों को भारी नुकसान

Kullu, Himachal Pradesh:जिला कुल्लू की सैंज घाटी में बीते दिनों एनएचपीसी की टनल लीक होने के चलते ग्राम पंचायत रेला-2 की सड़क पूरी तरह से बंद हो गई है. ऐसे में यहां पर कई वाहन भी फंस गए हैं. इसके अलावा सेब के बागवानों को भी पैदल ही अपना सेब ढोना पड़ रहा है. इसी मुद्दे को लेकर विभिन्न पंचायत का एक प्रतिनिधिमंडल ढालपुर में एडीएम कुल्लू सुरजीत सिंह राठौर से मिला और उन्हें एक मांग पत्र भी सौंपा. वही पंचायत प्रतिनिधियों ने मांग रखी कि स्थानीय और मलबा के चलते जिन लोगों का नुकसान हुआ है, उसकी भरपाई एनएचपीसी के द्वारा ही की जाए. ग्राम पंचायत रेला-2 के प्रधान डाबे राम ने बताया कि उनकी पंचायत की ओर जाने वाली सड़क मलबे के कारण पूरी तरह से बंद हो गई है. जिसके चलते बागवानों का सेब भी फंस गया है. कई बागवान पैदल ही अपने सेब को ढोकर ले जा रहे हैं. उन्होंने बताया कि बागबानो के द्वारा सेब की ढुलाई के लिए ट्रकों को एडवांस दिया गया था. लेकिन सड़क न होने के चलते उनका एडवांस भी खत्म हो गया है. इसके अलावा मलबे के कारण जिन-जिन दुकानदारों, घर मालिक को नुकसान हुआ है। उसकी भी जल्द से जल्द भरपाई की जानी चाहिए.
0
0
Report
Advertisement

फिरोज़पुर पुलिस ने 120 चोरी हुए मोबाइल लौटाए, असल मालिकों को सौंपे

Firozpur, Punjab:ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੁੱਟਾ ਖੋਹਾ ਅਤੇ ਚੋਰੀ ਹੋਏ 120 ਮੋਬਾਈਲ ਫੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ ਗਏ, ਹੁਣ ਤੱਕ ਸਾਢੇ 4ਸ ਮੋਬਾਈਲ ਫੋਨ ਅਸਲ ਮਾਲਕਾਂ ਤੱਕ ਪਹੁੰਚਾ ਚੁੱਕੀ ਹੈ. ਫਿਰੋਜ਼ਪੁਰ ਪੁਲਿਸ ਕਈ ਮਾਮਲੇ ਲੁੱਟ-ਖੋਹ ਅਤੇ ਚੋਰੀ ਦੇ ਹੱਲ ਕਰਨ ਵਿੱਚ ਸਫਲਤਾ ਹਾਸਿਲ ਕਰ ਚੁਕੀ ਹੈ ਅਤੇ ਉਨ੍ਹਾਂ ਨੇ ਟੈਕਨੀਕਲ ਆਧਾਰ ਤੇ ਲੁੱਟੇ ਹੋਏ ਮੋਬਾਈਲ ਲੱਭ ਕੇ ਦਾਉਂਦੇ ਹਨ. ਅੱਜ ਇੱਕ ਵਾਰ ਫਿਰੋਜ਼ਪੁਰ ਪੁਲਿਸ ਵੱਲੋਂ ਲੁੱਟ-ਖੋਹ ਹੋਏ ਅਤੇ ਚੋਰੀ ਹੋਏ 120 ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਗਏ ਹਨ, ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਆਏ ਦਿਨ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਪਰ ਪੁਲਿਸ ਟੈਕਨੀਕਲ ਤਰੀਕਿਆਂ ਨਾਲ ਲੁੱਟ-ਖੋਹ ਦੇ ਮੁੱਕਦਮੇ ਹੱਲ ਕਰ ਰਹੀ ਹੈ. ਫਿਰੋਜ਼ਪੁਰ ਪੁਲਿਸ ਨੇ ਅਲੱਗ-ਅਲੱਗ ਮੁਕਦਮਿਆਂ ਵਿੱਚ ਲੁੱਟ-ਖੋਹ ਹੋਏ 120 ਮੋਬਾਈਲ ਫੋਨਜ਼ ਅਲੱਗ ਅਲੱਗ ਚੋਰਾਂ ਤੋਂ ਫੜੇ ਹਨ ਅਤੇ ਲਗਭਗ 100 ਦੇ ਕਰੀਬ ਮਾਮਲੇ ਹੱਲ ਹੋ चुके ਹਨ. ਅਸਲ ਮਾਲਕਾਂ ਨੂੰ ਮੋਬਾਈਲ ਫੋਨ ਦੇ ਕੇ ਪੁਲਿਸ ਵੀ ਸਤਿਕਾਰ ਮਹਿਸੂਸ ਕਰ ਰਹੀ ਹੈ ਕਿ ਮਹਿੰਗੇ ਮੋਬਾਈਲ ਰੋਹੇ ਚੋਰੀ ਜਾਂ ਲੁੱਟੇ ਜਾਂਦੇ ਹਨ ਤਾਂ ਉਹ ਨੁਕਸਾਨੀ ਮਹਿਸੂਸ ਹੁੰਦਾ ਹੈ ਪਰ ਫਿਰੋਜ਼ਪੁਰ ਪੁਲਿਸ ਤਕਨੀਕ ਤੇ ਕੰਮ ਕਰਕੇ ਲੋਕਾਂ ਦੀ ਆਰਥਿਕ ਨੁਕਸਾਨ ਤੋਂ ਰਾਹਤ ਦੇ ਰਹੀ ਹੈ. ਜਿੰਨੇ ਮੋਬਾਈਲ ਫੋਨ ਬਰਾਮਦ ਹੋਏ ਹਨ, ਇਹਨਾਂ ਦੀ ਕੀਮਤ ਲਗਭਗ 34 ਲੱਖ ਰੁਪਏ ਹੈ ਜੋ ਅਸਲ ਮਾਲਕਾਂ ਨੂੰ ਅੱਜ ਵਾਪਸ ਦਿੱਤੇ ਗਏ।
0
0
Report

फरिदकोट में पाँच दिन का मेला: कला, कविता, कावली और धार्मिक कार्यक्रमों का धमाल

Kot Kapura, Punjab:ਐਂਕਰ 12ਵੀ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨਾਲ ਸੰਬੰਧਤ ਫਰੀਦਕੋਟ ਵਿੱਚ ਚੱਲਣ ਵਾਲੇ ਪੰਜ ਰੋਜ਼ਾ ਮੇਲੇ ਦੌਰਾਨ ਜਿੱਥੇ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ, ਵੱਖ ਵੱਖ ਖੇਡ ਮੁਕਾਬਲੇ, ਪੁਸਤਕ ਮੇਲੇ ਪੇਂਟਿੰਗ ਪ੍ਰਦਰਸ਼ਨੀਆਂ ਅਤੇ ਹੋਰ ਬਹੁਤ ਕੁਝ ਇਸ ਮੇਲੇ ਦੇ ਦੌਰਾਨ ਦੇਖਣ ਨੂੰ ਮਿਲਦਾ ਹੈ। ਇਸ ਮੇਲੇ ਦੇ ਦੌਰਾਨ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹਿਣ ਆਰਟ ਐਂਡ ਕਰਾਫਟ ਮੇਲਾ ਹੈ ਜਿੱਥੇ ਅਲੱਗ ਅਲੱਗ ਸੂਬਿਆਂ ਤੋਂ ਦਸਤਕਾਰ ਆਪਣੇ ਆਪਣੇ ਹੱਥਾਂ ਨਾਲ ਬਣੀਆਂ ਕਲਾਕ੍ਰਿਤੀਆਂ ਨੂੰ ਲੈ ਕੇ ਆਉਂਦਿਆਂ ਅਤੇ ਉਹਨਾਂ ਦੀਆਂ ਪ੍ਰਦਰਸ਼ਨੀ ਲਗਾਉਂਦੇ ਹਨ। ਦੂਜੇ ਪਾਸੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਆਏ ਕਲਾਕਾਰ ਆਪਣੇ ਆਪਣੇ ਸੂਬੇ ਦੇ ਕਲਚਰ ਨੂੰ ਪੇਸ਼ ਕਰਦੇ ਹਨ। ਮੇਲੇ ਦੇ ਪਹਿਲੇ ਦਿਨ 19 ਸਤੰਬਰ ਨੂੰ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਮੇਲੇ ਦਾ ਆਰੰਭ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਲੱਗ ਅਲੱਗ ਧਾਰਮਿਕ ਪ੍ਰੋਗਰਾਮ ਅਤੇ ਕਲਚਰ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਦੌਰਾਨ ਇੱਕ ਕਾਫ਼ਿਲਾ ਏ ਵਿਰਾਸਤ ਕੱਡਿਆ ਜਾਂਦਾ ਹੈ ਜਿਸ ਚ ਸਾਨੂ ਭਾਰਤ ਦੇ ਹਰ ਸੂਬੇ ਦੇ ਸਭਿਆਚਾਰ ਦੀਆਂ ਝੱਲਕੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਮੇਲੇ ਦੇ ਦੌਰਾਨ ਸੂਫੀਆਂਨਾ ਸ਼ਾਮ, ਕਵਿਤਾ ਮੁਕਾਬਲੇ ਅਤੇ ਕਵਾਲੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਬੱਚਿਆਂ ਦੇ ਮਨੋਰੰਜਨ ਲਈ ਵੱਡੀ ਗਿਣਤੀ ਵਿੱਚ ਝੂਲੇ ਲਗਾਏ ਜਾਂਦੇ ਹਨ। ਮੇਲੇ ਦੇ ਆਖਰੀ ਦਿਨ 23 ਸਤੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ  ਹੈ ਜੋ ਬਾਬਾ ਫਰੀਦ ਜੀ ਦੇ ਅਸਥਾਨ ਟਿਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਈ ਗੋੜੀ ਸਾਹਿਬ ਤੱਕ ਪੁੱਜਦਾ ਹੈ। ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹਨ। ਮੇਲੇ ਦੇ ਆਖਰੀ ਦਿਨ ਗੁਰਦੁਆਰਾ ਮਾਈ ਗੋੜੀ ਸਾਹਿਬ ਵਿਖੇ ਵੱਡੇ ਸਮਾਗਮ ਦੌਰਾਨ ਅਲੱਗ ਅਲੱਗ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਮੇਲੇ ਦੀ ਸਮਾਪਤੀ ਕੀਤੀ ਜਾਂਦੀ ਹੈ।  ਇਕੱਲੇ ਫਰੀਦਕੋਟ ਹੀ ਨਹੀਂ ਬਲਕਿ ਪੰਜਾਬ ਭਰ ਤੋਂ ਅਤੇ ਦੇਸ਼ ਵਿਦੇਸ਼ ਤੋਂ ਵੀ ਸੰਗਤ ਇਸ ਮੇਲੇ ਵਿੱਚ ਸ਼ਮੂਲੀਅਤ ਕਰਦੀ ਅਤੇ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਜਗ੍ਹਾਂ ਤੇ ਵੱਡੀ ਗਿਣਤੀ ਵਿੱਚ ਲੰਗਰ ਲਗਾਏ ਜਾਂਦੇ ਹਨ ਹਨ ਅਤੇ ਸ਼ਹਿਰ ਨੂੰ ਰੋਸ਼ਨੀਆਂ ਅਤੇ ਰੰਗਦਾਰ ਲੜੀਆਂ ਨਾਲ ਸਜਾਇਆ ਜਾਂਦਾ। ਹਰ ਇੱਕ ਨੂੰ ਇਸ ਮੇਲੇ ਦਾ ਬੇਸਵੀ ਨਾਲ ਇੰਤਜ਼ਾਰ ਹੁੰਦਾ ਹੈ
0
0
Report
Advertisement

केन्या से किडनैपिंग से बचकर भारत लौटे रकेश, परिवार ने आभार जताया

Jalandhar, Punjab:ਜਲੰਧਰ ਫਿਲੌਰ ਦੇ ਪਿੰਡ ਭੈਣੀ ਦਾ ਰਹਿਣ ਵਾਲਾ ਨੌਜਵਾਨ ਰਕੇਸ਼ 4 ਅਗਸਤ ਨੂੰ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਇਟਲੀ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਪਰ ਇਟਲੀ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਜ਼ਿੰਦਗੀ ਇੱਕ ਮੁਸ਼ਕਲ ਦੌਰ ਵਿੱਚੋਂ ਲੰਘੀ。 ਰਕੇਸ਼ ਪਹਿਲਾਂ ਦੁਬਈ ਪਹੁੰਚਿਆ ਅਤੇ ਉਥੋਂ ਉਸ ਨੂੰ ਕੀਨੀਆ ਭੇਜ ਦਿੱਤਾ ਗਿਆ। ਇੱਥੇ ਹੀ ਕਿਡਨੈਪਰਾਂ ਵੱਲੋਂ ਉਸ ਨੂੰ ਕਿਡਨੈਪ ਕਰ ਲਿਆ ਗਿਆ ਅਤੇ ਕਈ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ。 ਪਰਿਵਾਰ ਵੱਲੋਂ ਮਦਦ ਲਈ ਸਮਾਜਸੇਵੀ ਕੁਲਵਿੰਦਰ ਸਿੰਘ ਫਰਾਂਸ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਮਾਮਲਾ ਭਾਰਤ ਸਰਕਾਰ ਤੱਕ ਪਹੁੰਚਾਇਆ ਗਿਆ। ਕੁਲਵਿੰਦਰ ਸਿੰਘ ਫਰਾਂਸ ਜੋ ਇੰਡੀਅਨ ਮੈਨਰਟੀ ਫੈਡਰੇਸ਼ਨ ਯੂਰੋਪ ਦੇ ਕਨਵੀਨਰ ਨੇ ਇਹਨਾਂ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਗਿਆ。 ਆਖਿਰਕਾਰ ਭਾਰਤੀ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਰਕੇਸ਼ ਨੂੰ ਕੀਨੀਆ ਤੋਂ ਰੈਸਕਿਊ ਕਰਵਾਇਆ ਗਿਆ ਅਤੇ ਉਹ ਹੁਣ ਆਪਣੇ ਪਿੰਡ ਵਾਪਸ ਪਹੁੰਚ ਚੁੱਕਾ ਹੈ。 ਰਕੇਸ਼ ਦੇ ਮੁਤਾਬਕ, ਕੀਨੀਆ ਪਹੁੰਚਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਕਿਡਨੈਪਰ ਕਰ ਲਿਆ। ਉਸ ਨੂੰ ਇੱਕ ਅਜਿਹੀ ਥਾਂ ’ਤੇ ਰੱਖਿਆ ਗਿਆ, ਜਿੱਥੇ ਹਾਲਾਤ ਬੇਹੱਦ ਡਰਾਉਣੇ ਸਨ。 ਨੌਜਵਾਨ ਨੇ ਦੱਸਿਆ ਕਿ ਕਿਡਨੈਪਰ ਉਸ ਦਾ ਮੂੰਹ ਬੰਨ੍ਹ ਦਿੰਦੇ ਸਨ ਅਤੇ ਸਰੀਰ ’ਤੇ ਰੰਗ ਲਗਾ ਕੇ ਵੀਡੀਓ ਬਣਾਉਣ ਲਈ ਮਜਬੂਰ ਕਰਦੇ ਸਨ। ਉਸ ਨੂੰ ਕਿਹਾ ਜਾਂਦਾ ਸੀ ਕਿ ਉਹ ਉਨ੍ਹਾਂ ਦਾ ਸਹਿਯੋਗ ਕਰੇ, ਕਿਉਂਕਿ ਉਨ੍ਹਾਂ ਨੇ ਉਸ ਦੇ ਟਰैਵਲ ਏਜੰਟ ਕੋਲੋਂ ਪੈਸੇ ਲੈਣੇ ਹਨ。 ਰਕੇਸ਼ ਦੇ ਅਨੁਸਾਰ, ਉਸ ਨੂੰ ਕਈ ਦਿਨਾਂ ਤੱਕ ਡਰਾਇਆ-ਧਮਕਾਇਆ ਗਿਆ। ਇਸੇ ਦੌਰਾਨ ਕਿਡਨੈਪਰਾਂ ਵੱਲੋਂ ਪਰਿਵਾਰ ਕੋਲੋਂ 70 ਹਜ਼ਰ ਅਮਰੀਕੀ ਡਾਲਰ ਦੀ ਮੰਗ ਕੀਤੀ ਗਈ。 ਵਿਦੇਸ਼ ਤੋਂ ਆ ਰਹੇ ਇਨ੍ਹਾਂ ਮੈਸੇਜਾਂ ਕਾਰਨ ਪਰਿਵਾਰ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ。 ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਲਵਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਨਾਲ ਰਾਬਤਾ ਕਰਨ ਲਈ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਪੱਤਰ ਲਿਖਿਆ ਗਿਆ。 ਇਸ ਤੋਂ ਬਾਅਦ ਭਾਰਤੀ ਦੂਤਾਵਾਸ ਵੱਲੋਂ ਕੀਨੀਆ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਰਿਕੇਸ਼ ਨੂੰ ਰੈਸਕਿਊ ਕਰਵਾਇਆ ਗਿਆ。 ਰਕੇਸ਼ ਨੇ ਵਾਪਸ ਭਾਰਤ ਪਹੁੰਚਣ ਤੋਂ ਬਾਅਦ ਭਾਰਤ ਸਰਕਾਰ, ਭਾਰਤੀ ਅਧਿਕਾਰੀਆਂ ਅਤੇ ਇਸ ਪੂਰੇ ਮਾਮਲੇ ਵਿੱਚ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਅੱਜ ਉਹ ਆਪਣੇ ਪਰਿਵਾਰ ਵਿੱਚ ਨਾ ਹੁੰਦੇ, ਦੱਸ ਦਈਏ ਕਿ ਰਕੇਸ਼ ਆਪਣੇ ਸੋਹਰਾ ਪਰਿਵਾਰ ਦੇ ਨਾਲ ਸੰਬੰਧਿਤ ਰਿਸ਼ਤੇਦਾਰੀ ਦੇ ਵਿੱਚ ਕਿਸੇ ਟਰੈਵਲ ਏਜੈਂਟ ਦੇ ਹੱਥੇ ਚੜੇ ਨੇ ਅਤੇ 2 ਲੱਖ ਰੁਪਿਆ ਦੇ ਕੇ ਇਥੋਂ ਇਟਲੀ ਜਾਣ ਦੀ ਗੱਲ ਹੋਈ ਸੀ ਬਾਕੀ ਪੈਸੇ ਇਟਲੀ ਪਹੁੰਚਣ ਤੇ ਦੇਣੇ ਸਨ। ਹੁਣ ਇਸ ਮਾਮਲੇ ਦੇ ਵਿੱਚ ਟਰੈਵਲ ਏਜੈਂਟ ਦੇ ਖਿਲਾਫ ਐਫਆਈਆਰ ਦਰਜ ਹੋ ਚੁੱਕੀ ਹੈ ਤੇ ਪਰਿਵਾਰ ਦੇ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ.
0
0
Report

सुखजिंदर सिंह रंधावा की DISHA समिति बैठक में केंद्रीय योजनाओं की प्रगति समीक्षा

Gurdaspur, Punjab:ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ 'ਚ ਵਿਕਾਸ ਕਾਰਜਾਂ ਦੀ ਪ੍ਰगਤੀ ਦੀ ਸਮੀਖਿਆ ਸਮੂਹ ਵਿਭਾਗ, ਭਲਾਈ ਸਕੀਮਾਂ ਦਾ ਲਾਭ ਅਤੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ-ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ, 22 ਸਤੰਬਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੱਲ ਰਹੀਆਂ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਮੋਨੀਟਰਿੰਗ (ਦਿਸ਼ਾ) ਕਮੇਟੀ ਦੀ ਮੀਟਿੰਗ ਅੱਜ ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਹੋਈ। 'ਦਿਸ਼ਾ' ਕਮੇਟੀ ਦੀ ਮੀਟਿੰਗ ਵਿੱਚ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਦਿਸ਼ਾ ਕਮੇਟੀ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿੱਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਸਹਾਇਕ ਕਮਿਸ਼ਨਰ (ਜ) ਕੁਲਦੀਪ ਚੰਦ, ਐੱਸ.ਪੀ (ਡੀ) ਗੁਰਦਾਸਪੁਰ ਮਨੋਜ ਕੁਮਾਰ ਠਾਕੁਰ, ਡੀ ਐੱਸ ਪੀ ਸਮੀਰ ਸਿੰਘ ਤੋਂ ਇਲਾਵਾ ਸਮੂਹ ਐੱਸ.ਡੀ.ਐੱਮਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ। ਸਾਂਸਦ ਗੁਰਦਾਸਪੁਰ, ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ (DISHA) ਦੀ ਮੀਟਿੰਗ ਦੌਰਾਨ ਐਮ.ਪੀ ਲੈਡ (MPLADS) ਸਮੇਤ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕੇਂਦਰੀ ਪ੍ਰਾਯੋਜਿਤ ਯੋਜਨਾਵਾਂ ਦੀ ਪ੍ਰਗਤੀ ਅਤੇ ਲਾਗੂਕਰਨ ਦੀ ਸਮੀਖਿਆ ਕੀਤੀ ਗਈ ਅਤੇ ਵੱਖ-ਵੱਖ ਯੋਜਨਾਵਾਂ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਜ਼ਮੀਨੀ ਸਥਿਤੀ, ਲੰਬਿਤ ਮਾਮਲਿਆਂ ਅਤੇ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਸਮੇਂ ਸਿਰ ਪਹੁੰਚਾਉਣ ਸਬੰਧੀ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ- ਵਟਾਂਦਰਾ ਕੀਤਾ ਗਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਸਦ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਐੱਮ.ਪੀ ਲੈਡ ਸਕੀਮ, ਪ੍ਰਧਾਨ ਮੰਤਰੀ ਸਵੈ-ਨਿਧੀ ਯੋਜਨਾ, ਮਿਸ਼ਨ ਅੰਮ੍ਰਿਤ ਸਰੋਵਰ, ਮਗਨਰੇਗਾ, ਸਾਂਸਦ ਅਦਰਸ਼ ਗ੍ਰਾਮ ਯੋਜਨਾ, ਪ੍ਰਧਾਨ ਮੰਤਰੀ ਅਵਾਸ ਯੋਜਨਾ (ਪੇਂਡੂ ਤੇ ਸ਼ਹਿਰੀ), ਨੈਸ਼ਨਲ ਹੈਲਥ ਮਿਸ਼ਨ, ਇਨਟੈੱਗਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ, ਬੇਟੀ ਬਚਾਓ, ਬੇਟੀ ਪੜ੍ਹਾਓ, ਸਮੱਗਰਾ ਸਿੱਖਿਆ ਅਭਿਆਨ, ਮਿਡ ਡੇਅ ਮੀਲ, ਪ੍ਰਧਾਨ ਮੰਤਰੀ ਗ੍ਰਾਂਮ ਸੜਕ ਯੋਜਨਾ, ਰਾਸ਼ਟਰੀਯ ਬੁਢਾਪਾ ਪੈਨਸ਼ਨ ਸਕੀਮ, ਰਾਸ਼ਟਰੀਯ ਵਿਧਵਾ ਪੈਨਸ਼ਨ ਸਕੀਮ, ਰਾਸ਼ਟਰੀਯ ਡਿਸਏਬਲਡ ਪੈਨਸ਼ਨ ਸਕੀਮ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਸ਼ਿਆਮਾ ਪ੍ਰਸ਼ਾਦ ਮੁਖਰਜੀ ਅਰਬਨ ਮਿਸ਼ਨ, ਦੀਨ ਦਿਆਲ ਉਪਾਧਿਆਇ ਗ੍ਰਾਮੀਨ ਕੋਸ਼ਲਿਆ ਯੋਜਨਾ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਸਵੱਛ ਭਾਰਤ ਮਿਸ਼ਨ, ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸਕੀਮਾਂ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਹੋਰ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦਾ ਵਿਸਥਾਰ ਵਿੱਚ ਜਾਇਜ਼ਾ ਲਿਆ ਗਿਆ। ਲੋਕ ਸਭਾ ਮੈਂਬਰ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਜ਼ਿਲ੍ਹੇ ਦੇ ਹਰੇਕ ਲੋੜਵੰਦ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦਾ ਖ਼ੁਦ ਮੌਕੇ 'ਤੇ ਜਾ ਕੇ ਮੁਆਇਨਾ ਕਰਨ, ਕੰਮ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਭਲਾਈ ਯੋਜਨਾ ਨੂੰ ਲਾਗੂ ਕਰਨ ਵਿੱਚ ਜਾਂ ਕਿਸੇ ਵਿਕਾਸ ਕਾਰਜ ਵਿੱਚ ਢਿੱਲ-ਮੱਠ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੈਸ਼ਨਲ ਹਾਈਵੇ ਦੇ ਵੱਖ ਵੱਖ ਕੰਮਾਂ ਅਤੇ ਬਟਾਲਾ-ਕਾਦੀਆਂ ਰੇਲਵੇ ਲਾਈਨ ਬਾਰੇ ਵੀ sਬੰਧਤ ਅਧਿਕਾਰੀਆਂ ਕੋਲੋਂ ਜਾਣੇ-ਕਾਰੀਆਂ ਲਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਆਦਿੱਤਿਯਾ ਉੱਪਲ ਨੇ ਲੋਕ ਸਭਾ ਮੈਂਬਰ ਗੁਰਦਾਸਪੁਰ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਪੂਰੀ ਸੁਹਿਰਦਤਾ ਨਾਲ ਹੋਰ ਯਤਨ ਕੀਤੇ ਜਾਣਗੇ ਅਤੇ ਵਿਕਾਸ ਕਾਰਜਾਂ ਨੂੰ ਨਿਸ਼ਚਿਤ ਸਮੇਂ ਅੰਦਰ ਮੁਕੰਮਮ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਵਿਧਾਇਕ ਪ੍ਰਤਾਬ ਸਿੰਘ ਬਾਜਵਾ, ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਦਿਸ਼ਾ ਕਮੇਟੀ ਦੇ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਮਨਦੀਪ ਸਿੰਘ ਗਿੱਲ ਵਾਈਸ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ, ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਚਰਨਜੀਤ ਸਿੰਘ, ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਸਮੇਤ ਵੱਖ ਵੱਖ ਸਖਸ਼ੀਅਤਾਂ ਮੌਜੂਦ ਸਨ。
0
0
Report

पातड़ां से डोर-टू-डोर प्रचार: AAP के करण सिंह डीटीओ की वार्ड-1 से शुरुआत

Patran, Punjab:पातड़ां से सतपाल गर्ग स्टोरी। आप नेता करण सिंह डीटीओ ने वार्ड नंबर-1 से शुरू किया डोर-टू-डोर अभियान वार्डवासियों ने किया स्वागत, 2027 में आम आदमी पार्टी को समर्थन देने की अपील एंकर: पंजाब के मुख्यमंत्री भगवंत सिंह मान की ओर से शुरू किए गए डोर-टू-डोर अभियान के तहत हलका शुतराणा में आम आदमी पार्टी के नेता एवं पूर्व विधायक बीबी वनिंदर कौर लूंबा के पति करण सिंह डीटीओ ने पातड़ां के वार्ड नंबर-1 से अभियान की शुरुआत की। इस दौरान वार्डवासियों ने करण सिंह का स्वागत किया और सरकार की ओर से करवाए गए विकास कार्यों तथा दी जा रही सुविधाओं की सराहना की। बाइट: करण सिंह डीटीओ बाइट: वार्डवासी
0
0
Report
Advertisement

ट्रक की चपेट में आकर अरावण की मौत: स्कार्पियो कार से टक्कर

Samrala, Punjab:ਸੜਕ ਹਾਦਸੇ ਵਿਚ ਅਰਾਵਣ ਦਾ ਸਿਰ ਧੜ ਤੋਂ ਅਲੱਗ ਹੋਇਆ ਟਰੱਕ ਮਜ਼ਦੂਰ ਨੂੰ ਕੁਚਲਣ ਤੋਂ ਬਾਅਦ ਸਕਾਰਪਿਓ ਕਾਰ ਨਾਲ ਜਾ ਟਕਰਾਇਆ ਕੁਹਾੜਾ ਰੋਡ ’ਤੇ ਸਥਿਤ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇੱਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋਈ। ਮ੍ਰਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਰੋਜ਼ਾਨਾਂ ਦੀ ਤਰ੍ਹਾਂ ਘਰੋਂ ਕੰਮ ਲਈ ਗਿਆ ਸੀ ਜੋ ਕਿ ਰਾਜ ਮਿਸਤਰੀ ਨਾਲ ਕੰਮ ਕਰਦਾ ਹੈ। ਅੱਜ ਸਵੇਰੇ ਹਾੜੀਆ ਚੌਂਕ ਨੇੜ੍ਹੇ ਇੱਕ ਟਰੱਕ ਹੇਠਾਂ ਆ ਕੇ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਟਰੱਕ ਹੇਠਾਂ ਇਹ ਮਜ਼ਦੂਰ ਆਇਆ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਸਕਰਾਪਿਓ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਸਕਾਰਪਿਓ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਵਿਚ ਸਵਾਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਸਕਾਰਪਿਓ ਗੱਡੀ ਨੇੜ੍ਹਲੇ ਪਿੰਡ ਭਮਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਾਰ ਇੱਕ ਹਫ਼ਤਾ ਪਹਿਲਾਂ ਹੀ ਸ਼ੋਰੂਮ ’ਚੋਂ ਕਢਵਾਈ ਸੀ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਵਲੋਂ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਹਾਦਸੇ ਵਾਲੇ ਟਰੱਕ ਨੂੰ कਾਬੂ ਕਰ ਲියා। ਮ੍ਰਿਤਕ ਵਿਆਹਿਆ ਹੋਇਆ ਸੀ ਜਿਸਦੇ 2 ਬੱਚੇ ਹਨ। ਟਰੱਕ ਚਾਲਕ ਦਾ ਦਾਅਵਾ, ਵਿਅਕਤੀ ਨੇ ਵਾਹਨ ਅੱਗੇ ਛਾਲ ਮਾਰ ਕੇ ਦਿੱਤੀ ਜਾਨ ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣਾ ਵਾਹਨ ਲੈ ਕੇ ਕੁਹਾੜਾ ਵੱਲ ਨੂੰ ਜਾ ਰਿਹਾ ਸੀ ਅਤੇ ਇੱਕ ਵਿਅਕਤੀ ਨੇ ਅਚਨਚੇਤ ਉਸਦੇ ਵਾਹਨ ਅੱਗੇ ਆ ਕੇ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ’ਚ ਮ੍ਰਿਤਕ ਵਿਅਕਤੀ ਦੀ ਪਹਿਚਾਣ ਅਰਾਵਣ ਵਜੋਂ ਹੋਈ। ਟਰੱਕ ਚਾਲਕ ਨੇ ਦੱਸਿਆ ਕਿ ਇੱਕਦਮ ਵਿਅਕਤੀ ਵਲੋਂ ਵਾਹਨ ਅੱਗੇ ਆ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਸਕਾਰਪਿਓ ਕਾਰ ਨਾਲ ਉਸਦਾ ਟਰੱਕ ਜਾ ਟਕਰਾਇਆ। ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ。\n
0
0
Report

राष्ट्रपति मुर्मू के मनाली दौरे से विकास की उम्मीदें जुड़ीं

Kullu, Himachal Pradesh:राष्ट्रपति द्रौपदी मुर्मू के मनाली दौरे की preparations तेज हो गई हैं. राष्ट्रपति का 6 से 8 अक्टूबर तक हिमाचल प्रवास प्रस्तावित है, जिसमें मनाली में करीब दो दिन ठहरने का कार्यक्रम बताया जा रहा है. राष्ट्रपति के इस दौरे को मनाली और पूरे हिमाचल के लिए महत्वपूर्ण माना जा रहा है. मनाली के विधायक भुवनेश्वर गौड़ का कहना है कि राष्ट्रपति मनाली की खूबसूरती देखने के साथ-साथ यहां की विकास से जुड़ी जरूरतों से भी रूबरू होंगी. विधायक की उम्मीद है कि मनाली की प्रमुख विकासात्मक मांगों को राष्ट्रपति केंद्र सरकार तक पहुंचाने में अहम भूमिका निभाएंगी. इसे लेकर मनाली के विधायक क्या कह रहे हैं?
0
0
Report

पंजाब के RDF बकाए पर केंद्र-राज्य भिड़न्त; किसान साफ हिसाब चाहते हैं

Chandigarh, Chandigarh:ਮੈਡਮ ਨਿਰਮਲਾ ਸੀਤਾਰਮਨ ਜੀ ਕਹਿੰਦੇ ਨੇ— “ਪੰਜਾਬ ਨਾਲ ਕਦੇ ਧੱਕਾ ਨਹੀਂ ਹੋਇਆ, ਫੰਡ ਨਹੀਂ ਰੋਕੇ ਗਏ।” ਠੀਕ ਹੈ。 ਫਿਰ ਬਿਆਨ ਨਹੀਂ, ਹਿਸਾਬ ਦੀ ਕਿਤਾਬ ਖੋਲ੍ਹੋ。 ਕੇਂਦਰੀ Grants ₹10,127 ਕਰੋੜ → ₹9,189 ਕਰੋੜ ਲਗਭਗ ₹938 ਕਰੋੜ ਦੀ ਕਮੀ | 9% ਘਟਾਅ ਇਹ ਪੰਜਾਬ ਸਰਕਾਰ ਦੇ ਬਣਾਏ ਅੰਕੜੇ ਨਹੀਂ—ਪੰਜਾਬ ਦੇ Budget Documents ’ਤੇ ਆਧਾਰਿਤ PRS ਦਾ ਵਿਸ਼ਲੇਸ਼ਣ ਹੈ。 ਹੁਣ RDF ਦਾ ਵੀ ਜਵਾਬ ਦਿਓ。 ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ₹9,821 ਕਰੋੜ RDF outstanding ਹੈ। ਕੇਂਦਰ ਕਹਿੰਦਾ ਹੈ ਕਿ ਕੋਈ ਰਕਮ ਨਹੀਂ ਰੋਕੀ ਗਈ。 ਤਾਂ ਫਿਰ ਸਿਰਫ਼ 4 ਸਵਾਲ: ਪੰਜਾਬ ਨੂੰ RDF ਦੀ ਕੁੱਲ ਕਿੰਨੀ ਰਕਮ ਬਣਦੀ ਸੀ? ਹੁਣ ਤੱਕ ਕਿੰਨੀ ਰਕમ ਜਾਰੀ ਕੀਤੀ? ਕਿਹੜੀ ਤਾਰੀਖ਼ ਨੂੰ ਕਿੰਨੀ ਰਕਮ ਜਾਰੀ ਕੀਤੀ? ਜੇ ₹9,821 ਕਰੋੜ ਬਕoodaਾ ਨਹੀਂ, ਤਾਂ ਪੂਰਾ payment-wise ਹਿਸਾਬ ਜਨਤਕ ਕਰੋ。 ਪੰਜਾਬ ਨੂੰ ਭਾਸ਼ਣ ਨਹੀਂ ਚਾਹੀਦਾ。 ਪੰਜਾਬ ਨੂੰ ਆਪਣਾ ਹੱਕ ਅਤੇ ਉਸ ਦਾ ਹਿਸਾਬ ਚਾਹੀਦਾ ਹੈ。 ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਪੈਸਾ ਨਾ ਕਿਸੇ ਪਾਰਟੀ ਦੀ ਜਾਇਦਾਦ ਹੈ, ਨਾ ਕਿਸੇ ਸਰਕਾਰ ਦੀ ਖੈਰਾਤ。 ਹਿਸਾਬ ਦਿਓ। ਤਾਰੀਖਾਂ ਦਿਓ। ਰਕਮਾਂ ਦਿਓ。
0
0
Report
Advertisement

पंजाब किसानों पर Red Entry की तलवार, आय बनाम इनाम—केन्द्र की नई गुत्थी

Chandigarh, Chandigarh:केन्द्र को पंजाब के किसान की जमीन पर “Red Entry” लागू करने की जल्दी है, पर पराली की कीमत देने की नहीं! नए Draft में ₹5,000 से ₹30,000 तक जुर्माना और 15 महीने की Red Entry का प्रस्ताव है。 पर केन्द्र के अपने आँकड़े बताते हैं—2025 में पंजाब में पराली साड़न के मामले 53% घट कर सिर्फ 5,114 रहे। 2021 के मुकाबले कमी 93% है。 फिर सवाल सीधा है: जब किसान हल की ओर बढ़ रहा है, तो केन्द्र का जवाब “इनाम” नहीं, “Red Entry” क्यों? पराली को बोझ नहीं, आय का स्रोत बनाओ。 किसान को लगभग ₹1,500/एकड़ incentive दो。 डर नहीं—आर्थिक हल दो。 पंजाब को बदनाम करना बंद करो。 पराली की कीमत दें, किसान की जमीन पर Red Entry नहीं! क्या BJP4Punjab के नेता इस मुद्दे पर केन्द्र का विरोध करेंगे या पंजाब के किसानों के विरुद्ध जाकर केन्द्र की हाँ में हाँ मिलाऊँगे? Bhagwant Mann AAP Punjab BJP4India #Punjab #Farmers #Parali #Kisan #AAP
0
0
Report

अमृतसर में सांसद सुखजिंदर सिंह रणधावा की प्रेस कॉन्फ्रेंस; गैंगस्टर-ड्रग्स पर केंद्र से कार्रवाई

Amritsar, Punjab:ਬ੍ਰੇਕਿੰਗ ਨਿਊਜ਼ਅੰਮ੍ਰਿਤਸਰ ’ਚ MP ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰੈੱਸ ਕਾਨਫਰੰਸ ਗ੍ਰਹਿ ਮੰਤਰੀ ਦੇ ਪੰਜਾਬ ਦੌਰੇ ਨੂੰ ਲੈ ਕੇ ਰੰਧਾਵਾ ਨੇ ਚੁੱਕੇ ਸਵਾਲ ਪੰਜਾਬਾ ਆ ਰਹੇ ਗ੍ਰਹਿ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਏਜੰਡਾ ਦੇ ਕੇ ਜਾਣ: ਰੰਧਾਵਾ ਹਰ ਵਾਰ ਗ੍ਰਹਿ ਮੰਤਰੀ ਕਹਿੰਦੇ ਨੇ ਕਿ CM ਪੰਜਾਬ ਨਾਲ ਗੱਲ ਕਰਾਂਗਾ: ਰੰਧਾਵਾ ਗੈਂਗਸਟਰਾਂ ਅਤੇ ਨਸ਼ੇ ਦੇ ਮੁੱਦੇ ’ਤੇ ਕੇਂਦਰ ਨੂੰ ਠੋਸ ਕਾਰਵਾਈ ਕਰਨੀ ਚਾਹੀਦੀ: ਰੰਧਾਵਾ ਜੱਗੂ ਭਗਵਾਨਪੁਰੀਆ ਦੇ ਨੈੱਟਵਰਕ ਨੂੰ ਲੈ ਕੇ ਵੀ ਰੰਧਾਵਾ ਨੇ ਚੁੱਕੇ ਸਵਾਲ ਜੇਲ੍ਹ ’ਚੋਂ ਮੋਬਾਈਲ ਰਾਹੀਂ ਚੱਲ ਰਿਹਾ ਸੀ ਨੈੱਟਵਰਕ ਪੰਜਾਬ ਦੀਆਂ ਜੇਲ੍ਹਾਂ ’ਚ ਮੋਬਾਈਲ ਫੋਨਾਂ ਦੀ ਵਰਤੋਂ ’ਤੇ ਰੰਧਾਵਾ ਨੇ ਸਰਕਾਰ ਨੂੰ ਘੇਰਿਆ ਪੰਜਾਬ ’ਚ ਨਸ਼ਾ ਅਤੇ ਗੈਂਗਸਟਰਵਾਦ ਰੋਕਣ ਲਈ ਕੇਂਦਰ ਤੋਂ ਠੋਸ ਕਦਮਾਂ ਦੀ ਮੰਗ ਮੈਂ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਲੈਟਰ ਵੀ ਲਿਖੀ ਹੈ ਪੰਜਾਬ ਚ ਨਸ਼ਾ ਨਹੀਂ ਕੰਟਰੋਲ ਹੋ ਰਿਹਾ ਜਿਸ ਨੂੰ ਲੈ ਕੇ ਕੇਂਦਰੀ ਗ੍ਰਿਹ ਮੰਤਰੀ ਨੂੰ ਕਈ ਵਾਰ ਚਿੱਠੀ ਲਿਖ ਚੁੱਕੇ ਹਾਂ 30 ਤਰੀਕ ਨੂੰ ਅਮਿਤ ਸ਼ਾਹ ਪੰਜਾਬ ਚ ਆ ਰਹੇ ਹੋ ਪੰਜਾਬ ਨੂੰ ਇਹੋ ਜਿਹਾ ਹੀ ਚੀਜ਼ ਦੇ ਕੇ ਜਾਓ ਜਿੱਥੋਂ ਨਸ਼ਾ ਮੁਕਤ ਹੋ ਜਾਵੇ ਪੰਜਾਬ ਪੂਰੀ ਤਰਹਾਂ ਜੱਗੂ ਭਗਵਾਨਪੁਰੀਏ ਤੇ ਉੱਤੇ 128 ਕੇਸ ਦਰਜ ਹਨ ਜੇਲ ਦੇ ਵਿੱਚੋਂ ਹੀ ਉਸ ਦੇ ਫੋਨ ਚਲਦੇ ਹਨ
0
0
Report
Advertisement
Advertisement
Back to top