icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
PSParambir Singh Aulakh3 Sept 2025, 07:32 am

ਅੰਮ੍ਰਿਤਸਰ ਦੇ ਹੜ ਪ੍ਰਭਾਵਿਤ ਇਲਾਕੇ ਲਈ 75 ਲੱਖ ਦੀ ਗਰਾਂਟ ਦਾ ਐਲਾਨ!

Amritsar, Punjab:ਸੰਸਦ ਮੈਂਬਰ ਰਾਘਵ ਚੱਡਾ ਵੱਲੋਂ ਅੰਮ੍ਰਿਤਸਰ ਦੇ ਹੜ ਪ੍ਰਭਾਵਿਤ ਇਲਾਕੇ ਲਈ 50 ਲੱਖ ਅਤੇ ਮੀਤ ਹੇਅਰ ਵੱਲੋਂ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਅੰਮ੍ਰਿਤਸਰ, 3 ਸਤੰਬਰ ਅੰਮ੍ਰਿਤਸਰ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਬਚਾਅ ਕਾਰਜਾਂ ਤੋਂ ਬਾਅਦ ਹੁਣ ਰਾਹਤ ਦਾ ਕੰਮ ਵੱਡੇ ਪੱਧਰ ਉੱਤੇ ਜਾਰੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਸਾਰੇ ਅਧਿਕਾਰੀ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਮੁੜ ਵਸੇਬੇ ਲਈ ਲੱਗੇ ਹੋਏ ਹਨ। ਇਹਨਾਂ ਵਿੱਚ ਵੱਖ ਵੱਖ ਜਥੇਬੰਦੀਆਂ, ਦਾਨੀ ਸੱਜਣਾਂ ਵੱਲੋਂ ਵੀ ਵੱਡਾ ਸਾਥ ਮਿਲ ਰਿਹਾ ਹੈ। ਅੱਜ ਸੰਸਦ ਮੈਂਬਰ ਸ੍ਰੀ ਰਾਘਵ ਚੱਡਾ ਅਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਕਰਮਵਾਰ 50 ਲੱਖ ਅਤੇ 25 ਲੱਖ ਰੁਪਏ ਦੀ ਗਰਾਂਟ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਦੇਣ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜੇ ਗਏ ਪੱਤਰ ਵਿੱਚ ਸ੍ਰੀ ਰਾਘਵ ਚੱਡਾ ਨੇ ਲਿਖਿਆ ਕਿ ਪੰਜਾਬ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਇਸ ਸੰਕਟ ਵਿੱਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾ ਹਾਂ। ਉਹਨਾਂ ਅਪੀਲ ਕੀਤੀ ਕਿ ਇਹ ਪੈਸਾ ਹੜ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੀ ਮਦਦ ਲਈ ਖਰਚ ਕੀਤਾ ਜਾਵੇ। ਇਸੇ ਦੌਰਾਨ ਸ੍ਰੀ ਮੀਤ ਹੇਅਰ ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਖ਼ੁਦ ਆਪਣੀ ਟੀਮ ਲੈ ਕੇ ਹੜ ਪੀੜਤ ਇਲਾਕੇ ਵਿੱਚ ਰਾਹਤ ਦੇ ਕਾਰਜ ਕਰ ਰਹੇ ਸਨ, ਨੇ ਆਪਣੇ ਕੋਟੇ ਵਿੱਚੋਂ 25 ਲੱਖ ਰੁਪਏ ਦੀ ਗਰਾਂਟ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਦੇ ਕੰਮਾਂ ਲਈ ਦਿੱਤੀ। ਸ੍ਰੀ ਹੇਅਰ ਨੇ ਦੱਸਿਆ ਕਿ ਮੈਨੂੰ ਇਹਨਾਂ ਤਿੰਨਾਂ ਦਿਨਾਂ ਦੌਰਾਨ ਹੜ ਦੀ ਮਾਰ ਹੇਠ ਆਏ ਇਲਾਕੇ ਵਿੱਚ ਪੀੜਿਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਆਫਤ ਨੇ ਵੱਡਾ ਨੁਕਸਾਨ ਕੀਤਾ ਹੈ ਪਰ ਚੰਗੀ ਗੱਲ ਇਹ ਹੈ ਕਿ ਲੋਕਾਂ ਦੇ ਹੌਸਲੇ ਬੁਲੰਦ ਹਨ ਅਤੇ ਆਸ ਹੈ ਕਿ ਮਾਝੇ ਦੇ ਇਹ ਜੁਝਾਰੂ ਲੋਕ ਛੇਤੀ ਹੀ ਇਸ ਸੰਕਟ ਵਿੱਚੋਂ ਉਭਰ ਆਉਣਗੇ। ਉਹਨਾਂ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਕੈਪਸਨ ਹੜ ਪੀੜਿਤ ਇਲਾਕੇ ਵਿੱਚ ਰਾਹਤ ਦੇ ਕੰਮਾਂ ਵਿੱਚ ਰੁੱਝੇ ਸੰਸਦ ਮੈਂਬਰ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement

हिमाचल में बड़सर में राज्यस्तरीय स्वतंत्रता दिवस समारोह: CM सुक्खू अध्यक्षता

Shimla, Himachal Pradesh:जिला हमीरपुर के बड़सर में आयोजित होगा राज्यस्तरीय स्वतंत्रता दिवस समारोह, CM सुक्खू करेंगे अध्यक्षता • विधायक सुंदर सिंह ठाकुर भी करेंगे जिलास्तरीय समारोह की अध्यक्षता, सूची में लोक निर्माण मंत्री विक्रमादित्य सिंह का नाम गायब हिमाचल प्रदेश में राज्य स्तरीय स्वतंत्रता दिवस समारोह इस बार हमीरपुर जिले के बड़सर में आयोजित होगा। मुख्यमंत्री ठाकुर सुखविंदर सिंह सुक्खू समारोह की अध्यक्षता करेंगे। कार्यक्रम सुबह 11 बजे शुरू होगा। जिला स्तर पर भी स्वतंत्रता दिवस समारोहों के लिए अध्यक्षता करने वाले मंत्रियों और जनप्रतिनिधियों की सूची जारी कर दी गई है। हिमाचल प्रदेश विधानसभा अध्यक्ष कुलदीप सिंह पठानिया बिलासपुर, उपमुख्यमंत्री मुकेश अग्निहोत्री चंबा, स्वास्थ्य मंत्री डॉ. धनीराम शांडिल सोलन, कृषि मंत्री चंद्र कुमार कांगड़ा और उद्योग मंत्री हर्षवर्धन चौहान कुल्लू में समारोह की अध्यक्षता करेंगे。 वहीं, राजस्व मंत्री जगत सिंह नेगी किन्नौर के रिकांगपिओ, शिक्षा मंत्री रोहित ठाकुर शिमला, ग्रामीण विकास मंत्री अनिरुद्ध सिंह ऊना, टीसीपी मंत्री राजेश धर्माणी सिरमौर, आयुष मंत्री यादविंदर गोमा मंडी और विधायक सुंदर सिंह ठाकुर लाहौल-स्पीति के केलांग में समारोह की अध्यक्षता करेंगे。 हिमाचल प्रदेश के सभी जिलों होने वाले स्वतंत्रता दिवस समारोह में लोक निर्माण मंत्री विक्रमादित्य सिंह का नाम शामिल नहीं है। कैबिनेट मंत्री के स्थान पर कुल्लू से विधायक सुंदर सिंह ठाकुर का नाम सूची में है। सुंदर सिंह ठाकुर को मुख्यमंत्री पहले ही कैबिनेट में शामिल करने की घोषणा कर चुके हैं। हालांकि विक्रमादित्य सिंह का नाम सूची के न होने से एक बार फिर हिमाचल की सियासत में नई चर्चाओं को जन्म मिल गया है।
0
0
Report
Advertisement

अकाल तख़्त साहिब के आदेशों पर पंजाब सरकार से चर्चा: समिति ने जवाब मांगा

Amritsar, Punjab:ਸੱਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਬੇਅਦਬੀ ਵਿਰੋਧੀ ਕਾਨੂੰਨ ਦਾ ਮਾਮਲਾ: ਅਕਾਲ ਤਖ਼ਤ ਸਾਹਿਬ ਦੇ ਮਾਹਿਰਾਂ ਦੀ ਕਮੇਟੀ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ 29 ਜੂਨ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਰਿਪੋਰਟ ਮੰਗੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨਾਲ ਸਬੰਧਤ ਮੁੱਦਿਆਂ 'ਤੇ ਪੰਜਾਬ ਰਾਜ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਗਠਤ ਮਾਹਿਰਾਂ ਦੀ ਕਮੇਟੀ ਨੇ ਸਰਕਾਰ ਨੂੰ ਪ੍ਰਸਤਾਵਿਤ ਕਾਨੂੰਨ ’ਤੇ ਹੋਰ ਵਿਚਾਰ-ਵਟਾਂਦਰਾ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ 29 ਜੂਨ 2026 ਦੇ ਆਦੇਸ਼ਾਂ ਦੀ ਪਾਲਣਾ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ。 ਜਸਟਿਸ (ਸੇਵਾਮੁਕਤ) ਸ. ਰੁਪਿੰਦਰ ਸਿੰਘ ਸੋਢੀ, ਜਸਟਿਸ (ਸੇਵਾਮੁਕਤ) ਸ. ਮੋਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਐਡਵੋਕੇਟ ਸ. ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾ. ਕੇਹਰ ਸਿੰਘ ਅਤੇ ਪ੍ਰੋ. ਜਗਮੋਹਨ ਸਿੰਘ 'ਤੇ ਅਧਾਰਤ ਕਮੇਟੀ ਨੇ ਬੀਤੇ ਕੱਲ੍ਹ ਆਪਣੀ ਪਹਿਲੀ ਬੈਠਕ ਕੀਤੀ। ਕਮੇਟੀ ਨੇ ਦੱਸਿਆ ਕਿ, ਜਿਵੇਂ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ, ਸਰਕਾਰ ਦਾ 29 ਜੁਲਾਈ ਦਾ ਜਵਾਬ ਅਕਾਲ ਤਖ਼ਤ ਸਾਹਿਬ ਵੱਲੋਂ ਉਠਾਏ ਗਏ ਬੁਨਿਆਦੀ ਇਤਰਾਜ਼ਾਂ, ਖਾਸ ਕਰਕੇ ਪ੍ਰਸਤਾਵਿਤ ਕਾਨੂੰਨ ਦੀਆਂ ਧਾਰਾਵਾਂ ਬਾਰੇ ਜੋ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਰਾਹ ਖੋਲ੍ਹਦੀਆਂ ਹਨ, ਨੂੰ ਦੂਰ ਕਰਨ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਜਵਾਬ, ਜੋ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਇੱਕ ਮਹੀਨੇ ਦੇ ਸਮੇਂ ਦੇ ਆਖਰੀ ਦਿਨ ਪ੍ਰਾਪਤ ਹੋਇਆ, ਸਪੱਸ਼ਟ ਤੌਰ 'ਤੇ ਤੱਥਾਂ ਨੂੰ ਧੁੰਦਲਾ ਕਰਨ ਅਤੇ ਮੁੱਦੇ ਨੂੰ ਟਾਲਣ ਦੀ ਕੋਸ਼ਿਸ਼ ਹੈ। ਖ਼ਾਲਸਾ ਪੰਥ ਦੀਆਂ ਚਿੰਤਾਵਾਂ ਤੋਂ 31 ਜੁਲਾਈ 2026 ਨੂੰ ਸਪੀਕਰ, ਪੰਜਾਬ ਵਿਧਾਨ ਸਭਾ ਅਤੇ ਪੰਜਾਬ ਕੈਬਨਿਟ ਦੇ ਮੈਂਬਰਾਂ ਨੂੰ ਸਪੱਸ਼ਟ ਤੌਰ 'ਤੇ ਜਾਣੂ ਕਰਵਾ ਦਿੱਤਾ ਗਿਆ ਹੈ。 ਬੈਠਕ ਵਿੱਚ ਵਿਚਾਰਿਆ ਗਿਆ ਕਿ ਬੇਅਦਬੀ ਦੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਦਾ ਹੱਲ ਲੱਭਣ ਲਈ ਸਰਕਾਰ ਦਾ ਹੁਣ ਤੱਕ ਦਾ ਆਚਰਣ ਉਸਾਰੂ ਨਹੀਂ ਰਿਹਾ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਕਾਫ਼ੀ ਸਮਾਂ ਦਿੱਤੇ ਜਾਣ ਦੇ ਬਾਵਜੂਦ, ਪੰਜਾਬ ਸਰਕਾਰ ਨੇ ਅਜੇ ਤੱਕ ਪੂਰੇ ਮੁੱਦੇ 'ਤੇ ਵਿਚਾਰ-ਵਟਾਂਦਰੇ ਲਈ ਆਪਣੀ ਕਮੇਟੀ ਨਹੀਂ ਬਣਾਈ ਹੈ。 ਸ਼੍ਰੋਮਣੀ ਕਮੇਟੀ ਚੰਡੀਗੜ੍ਹ ਉਪ-ਦਫ਼ਤਰ ਦੇ ਵਧੀਕ ਸਕੱਤਰ ਸ. ਲਖਵੀਰ ਸਿੰਘ ਨੇ ਬੈਠਕ ਦਾ ਤਾਲਮੇਲ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਨੇ ਵੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ。
0
0
Report
Advertisement

पंजाब के पहले सरकारी स्कूल में बना इनडोर बैडमिंटन स्टेडियम, लागत लगभग 25 लाख

Hoshiarpur, Punjab:पंजाब का पहला सरकारी स्कूल जहाँ बच्चों के लिए बना है इनडोर स्टेडियम。 25 लाख के रुपए के करीब लागत से बने इस इनडोर स्टेडियम में दो बैटमिंटन कोर्ट हैं जहां बच्चे करते है अभ्यास。 होशियारपुर दसूहा के गांव सगरां स्थित सरकारी सीनियर सेकेंडरी स्कूल जो पंजाब का पहला ऐसा सरकारी स्कूल है जहां इनडोर बैडमिनटन कोर्ट बने हैं। जानकारी देते हुए स्कूल प्रिंसिपल अमनदीप सिंह ने बताया कि सरकारी स्कूलों में ज्यादातर गरीब और मध्यमवर्गीय परिवारों के बच्चे पढ़ते है। हमारे स्कूल के सभी अध्यापकों का यह सपना था कि बच्चे स्कूल में पढ़ाई के साथ साथ खेलों में भी आगे आएं खासकर बैडमिनटन जैसे महंगे खेलों में। बैडमिंटन एक महंगा खेल है जो सरकारी स्कूल में पढ़ते बच्चों के परिवार वालों के बजट से बाहर है। इसलिए हमने स्कूल में एक इनडोर बैडमिंटन कोर्ट बनाने का फैसला लिया। इस काम के लिए पंजाब सरकार के साथ साथ कई दानी सज्जनों ने हमारा सहयोग किया और तकरीबन 25 लाख रूपये की लागत से हमने यह इनडोर स्टेडियम बनाया। बच्चों के कोचिंग देने के लिए हमने अलग से कोच भी रखा जो बच्चों को रोजाना खेल का अध्यास करवाता है। हमारे स्कूल की तीन लड़कियों ने बैटमिंटन में ज़िला स्तरीय और राज्यस्तरीय मुकाबलों में मेडल जीता है।
0
0
Report

पंजाब में 1561 खैर पेड़ अवैध कटाई, NGT में मामला; फॉरेस्ट गार्ड सस्पेंड

Noida, Uttar Pradesh:पंजाब में 1561 खैर के पेड़ों की अवैध कटाई, NGT में मामला, फॉरेस्ट गार्ड सस्पेंड नेशनल ग्रीन ट्रिब्यूनल NGT की प्रिंसिपल बेंच ने पंजाब के रूपनगर वन मंडल में सरकारी संरक्षित जंगल में खैर के पेड़ों की बड़े पैमाने पर अवैध कटाई के मामले पर सुनवाई की। 5 अगस्त 2026 को हुई सुनवाई के दौरान याचिकाकर्ता प्रदीप शर्मा ने आरोप लगाया कि रूपनगर वन मंडल के गांव फतेहपुर, भगवाली और भंगाला में सरकारी जंगल में खैर के पेड़ों की बड़े स्तर पर कटाई की गई है। 1561 पेड़ काटे गए DFO रूपनगर द्वारा 4 अगस्त 2026 को दाखिल जवाबी हलफनामे में इस आरोप की पुष्टि की गई है। DFO ने 10 मार्च 2026 को शिवालिक सर्कल के वन संरक्षक को भेजे पत्र का हवाला देते हुए बताया कि भंगाला बीट के फतेहपुर, भगवाली और भंगाला जंगल में कुल 1,561 पेड़ काटे गए हैं। हलफनामे के मुताबिक: - फतेहपुर जंगल: 746 ठूंठ और 26 गड्ढे = कुल 772 पेड़ - भगवाली जंगल: 640 ठूंठ और 103 गड्ढे = कुल 743 पेड़ - भंगाला जंगल: 46 ठूंठ फॉरेस्ट गार्ड की मिलीभगत, FIR दर्ज NGT के समक्ष पेश रिपोर्ट में कहा गया है कि यह अवैध कटाई फॉरेस्ट गार्ड की मिलीभगत से हुई, जो उस समय ब्लॉक अधिकारी का काम भी देख रहा था। मामला सामने आने के बाद संबंधित फॉरेस्ट गार्ड को निलंबित कर दिया गया है और उसके खिलाफ चार्जशीट दायर की गई है। साथ ही पुलिस में FIR भी दर्ज कराई गई है। इस मामले की सुनवाई NGT के चेयरपर्सन जस्टिस प्रकाश श्रीवास्तव और एक्सपर्ट मेंबर डॉ. अफरोज अहमद की बेंच कर रही है। अगली सुनवाई में विभाग से आगे की कार्रवाई की रिपोर्ट मांगी जा सकती है।
0
0
Report
Advertisement
Advertisement
Back to top