Back
ਦਿੜ੍ਹਬਾ ਵਿੱਚ ਅੱਗ ਨੇ ਰੇੜੀਮੇਡ ਕੱਪੜੇ ਦੀ ਦੁਕਾਨ ਨੂੰ ਸੜਕ 'ਤੇ ਲਿਆ ਦਿੱਤਾ!
KKKIRTIPAL KUMAR
FollowJul 17, 2025 07:33:21
Sangrur, Punjab
ਤੜਕਸਾਰ ਹੀ ਬਾਜ਼ਾਰ ਅੰਦਰ ਰੇੜੀਮੇਡ ਕੱਪੜੇ ਦੀ ਦੁਕਾਨ ਨੂੰ ਲੱਗ ਗਈ ਭਿਆਨਕ ਅੱਗ ਦੇਖਦਿਆਂ ਹੀ ਦੇਖਦਿਆਂ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋ ਗਿਆ ਰਾਖ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਬਾਜ਼ਾਰ ਕੀਤਾ ਬੰਦ ਦੁਕਾਨਾਂ ਬੰਦ ਕਰਕੇ ਦੁਕਾਨਦਾਰ ਬੈਠ ਕੇ ਸੜਕ ਤੇ ਧਰਨਾ ਲਾ ਕੇ ਨਗਰ ਪੰਚਾਇਤ ਕਮੇਟੀ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਅਤੇ ਫਾਇਰ ਬ੍ਰਿਗੇਡ ਮਸ਼ੀਨ ਦਿੜ੍ਹਬਾ ਵਿੱਚ ਨਾ ਹੋਣ ਕਰਕੇ ਸਰਕਾਰ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਗਿਆ। ਗੁੱਸੇ ਵਿੱਚ ਆਏ ਸ਼ਹਿਰ ਵਾਸੀਆਂ ਨੇ ਇਲਜ਼ਾਮ ਲਗਾਏ ਕਿ ਹਰ ਆਏ ਦਿਨ ਅੱਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰੰਤੂ ਦਿੜ੍ਹਬਾ ਸ਼ਹਿਰ ਅੰਦਰ ਫਾਇਰ ਮਸ਼ੀਨ ਦਾ ਨਾ ਹੋਣਾ ਇੱਕ ਬਹੁਤ ਹੀ ਚਿੰਤਾਜਨਕ ਸਵਾਲ ਹੈ। ਜਦਕਿ ਦਿੜ੍ਹਬਾ ਹਲਕੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪ੍ਰੰਤੂ ਮਸ਼ੀਨ ਵੱਲ ਕੋਈ ਧਿਆਨ ਨਹੀਂ ਦੱਸ ਦਈਏ ਕਿ ਰੇਡੀਮੇਡ ਕੱਪੜੇ ਦੀ ਦੁਕਾਨ ਕਾਂਸਲ ਦੀ ਹੱਟੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਜਿਸ ਵਿੱਚ ਕੋਈ ਵੀ ਚੀਜ਼ ਨਹੀਂ ਬਚੀ ਆਲੇ ਦੁਆਲੇ ਅਤੇ ਸਮਾਜ ਸੇਵੀ ਸੰਸਥਾਵਾਂ ਡੇਰਾ ਪ੍ਰੇਮੀਆਂ ਨੇ ਰਲ ਕੇ ਮਦਦ ਕੀਤੀ ਅਤੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਸਾਰਾ ਹੀ ਸਮਾਨ ਸੜ ਕੇ ਰਾਖ ਹੋ ਗਿਆ ਸੀ ਲੰਮੇ ਸਮੇਂ ਤੋਂ ਬਾਅਦ ਸੁਨਾਮ ਤੋਂ ਆਈ ਫਾਇਰ ਮਸ਼ੀਨ ਨੇ ਜਦ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤਾਂ ਸ਼ਹਿਰ ਵਾਸੀਆਂ ਨੇ ਉਸ ਦੇ ਖਿਲਾਫ ਵੀ ਰੋਸ ਪ੍ਰਗਟ ਕੀਤਾ ਦੂਸਰੇ ਪਾਸੇ ਸ਼ਹਿਰ ਵਾਸੀਆਂ ਨੇ ਆਪਣੇ ਪੱਧਰ ਤੇ ਉਕਤ ਦੁਕਾਨਦਾਰ ਦੇ ਨਾਲ ਸਹਾਰਾ ਬਣ ਕੇ ਉਸ ਦੀ ਮਾਲੀ ਮਦਦ ਕਰਨ ਦਾ ਫੈਸਲਾ ਵੀ ਕੀਤਾ। ਇਸ ਮੌਕੇ ਨਗਰ ਪੰਚਾਇਤ ਕਮੇਟੀ ਦੇ ਪ੍ਰਧਾਨ ਮਨਿੰਦਰ ਘੁਮਾਣ ਦੇ ਖਿਲਾਫ ਵੀ ਰੋਸ ਜ਼ਾਹਿਰ ਕੀਤਾ
ਬਾਈਟ :- ਦੁਕਾਨਦਾਰ
ਬਾਈਟ :- ਮਨਿੰਦਰ ਘੁਮਾਣ ਪ੍ਰਧਾਨ ਪੰਚਾਇਤ ਕਮੇਟੀ ਦਿੜ੍ਹਬਾ
3
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowJul 17, 2025 14:06:13Nabha, Punjab:
ਨਾਭਾ ਜੇਲ ਵਿੱਚ ਬੰਦ ਬਿਕਰਮ ਮਜੀਠੀਆ ਨੂੰ ਐਡਵੋਕੇਟ ਅਰਸ਼ਦੀਪ ਕਲੇਰ ਮਿਲਣ ਪਹੁੰਚੇ, 40 ਮਿੰਟ ਦੀ ਮੁਲਾਕਾਤ ਤੋਂ ਬਾਅਦ ਜੇਲ ਤੋਂ ਬਾਹਰ ਆਏ ਡੀਜੀਪੀ ਜੇਲਾਂ ਤੇ ਸਵਾਲ ਚੁੱਕੇ ਆ ਕਿਹਾ ਕਿ ਸਹੀ ਤਰੀਕੇ ਨਾਲ ਜੇਲ ਅੰਦਰ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਜਾ ਰਹੀ
ਮੁੱਖ ਮੰਤਰੀ ਦੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਸਾਰਾ ਕੰਮ ਛੱਡ ਕੇ ਬਿਕਰਮ ਮਜੀਠੀਏ ਤੇ ਹੀ ਲੱਗੇ ਹੋਏ ਹਨ।
ਪੰਜਾਬ ਦੀਆਂ ਜੇਲਾਂ ਤੇ ਸਵਾਲ ਚੁੱਕੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਜੇਲ ਅੰਦਰ ਉਸ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ ਸਰਕਾਰ ਵੱਲੋਂ।
ਉਹਨਾਂ ਕਿਹਾ ਕਿ ਹੁਣ ਮੁਲਾਕਾਤ ਲਈ ਵੀ ਜੇਲਾਂ ਅੰਦਰ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ
ਪਿਛਲੇ ਦੋ ਮਹੀਨਿਆਂ ਦੀ ਜੇਲ ਦੀ ਰਿਕਾਰਡਿੰਗ ਕਢਵਾਈ ਜਾਵੇਗੀ ਡੀਜੀਪੀ ਜੇਲਾਂ ਦੇ ਖਿਲਾਫ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਜਾਵੇਗੀ
0
Share
Report
RKRAJESH KATARIA
FollowJul 17, 2025 14:05:30Firozpur, Punjab:
फिरोजपुर पुलिस और बीएसएफ को मिली बड़ी कामयाबी
अलग-अलग मामलों में फिरोजपुर पुलिस ने 9 किलो 593 ग्राम हेरोइन , 2 किलो अफीम , एक ड्रोन ओर दो रिमोट , एक पिस्टल, एक कंप्यूटर कंडा मोटरसाइकिल और कार की बरामद
एसएसपी फिरोजपुर भूपिंदर सिंह सिद्धू ने जानकारी दी
पंजाब पुलिस को आज बड़ी कामयाबी हासिल हुई है जिसमें अलग-अलग मामलों में फिरोजपुर पुलिस ने 9 किलो 593 ग्राम हेरोइन , 2 किलो अफीम , एक ड्रोन ओर दो रिमोट , एक पिस्टल, एक कंप्यूटर कंडा मोटरसाइकिल और कार बरामद ओर पांच को गिरफ्तार किया है यह जानकारी एसएसपी फिरोजपुर भूपिंदर सिह सिद्धू ने प्रेस कॉन्फ्रेंस कर दी
उन्होंने कहा कि पहले मामले में भारत पाक सीमा के साथ लगते टेंडी वाला के पास एरिया में पुलिस और बीएसएफ ने सांझा ऑपरेशन कर पाकिस्तान से ड्रोन के जरिए आई 15 पैकेट जिसका वजन 7 किलो 677 ग्राम हेरोइन बरामद की गई है आगे की जांच की जा रही है हमारे पास लीड है आने वाले समय में और भी कई खुलासे हो सकते है
वहीं दूसरे मामले में पुलिस और बीएसएफ में साझा ऑपरेशन कर पाकिस्तान से आया हुआ एक ड्रोन दो रिमोट और 1 किलो 400 ग्राम हैरोइन के साथ एक नौजवान को गिरफ्तार किया है एसएसपी फिरोजपुर ने कहा आगे की जांच की जा रही है कि इसके साथ कौन-कौन है आने वाले समय में और भी खुलासे हो सकते है
और तीन अलग अलग मामलों में पुलिस ने 509 ग्राम हेरोइन, 2 किलो अफीम और एक पिस्टल के साथ चार को गिरफ्तार किया गया है
बाइट एसएसपी फिरोजपुर भूपिंदर सिह सिद्धू
1
Share
Report
BSBHARAT SHARMA
FollowJul 17, 2025 13:43:51Amritsar, Punjab:
ਐਕਸਾਈਜ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 2150 ਲੀਟਰ ਲਾਵਾਰਿਸ ਲਾਹਣ ਬਰਾਮਦ
, ਜੁਲਾਈ) ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਐਕਸਾਈਜ਼ ਵਿਭਾਗ ਵੱਲੋਂ ਹਲਕਾ ਰਾਜਾਸਾਸੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਛਾਪਾਮਾਰੀ ਦੌਰਾਨ 2150 ਲੀਟਰ ਲਵਾਰਸ ਲਾਹਣ ਪਿੰਡ ਦੀਆਂ ਵੱਖ-ਵੱਖ ਜਗ੍ਹਾ ਤੋਂ ਬਰਾਮਦ ਹੋਣ ਦਾ ਸਮਾਂਚਾਰ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 2150 ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈਂ ਇਸ ਮੌਕੇ , ਏ ਐਸ ਆਈ ਸਰਦੂਲ ਸਿੰਘ ਐਚ ਸੀ ਸ਼ਰਨਬੀਰ ਸਿੰਘ ਐਚ ਸੀ ਮੇਹਰ ਸਿੰਘ ਜੀ ਐਮ ਗੁਰਪ੍ਰੀਤ ਸਿੰਘ ਉਪਲ ਜੀ ਐਮ ਤੇਜੀ ਜੀ ਐਮ ਰਵੀ ਸ਼ਰਮਾ ਜੀ ਐਮ ਦਿਆਲ ਸਿੰਘ , ਠੇਕਾ ਇੰਚਾਰਜ ਮਾਜੂ ਚੋਗਾਵਾਂ ਆਦਿ ਹਾਜ਼ਰ ਸਨ ।
3
Share
Report
JSJagmeet Singh
FollowJul 17, 2025 13:43:40Fatehgarh Sahib, Punjab:
Anchor - ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਕਿੰਨੇ ਕੁ ਸੱਚੇ ਹਨ ਜਾਂ ਕਿੰਨਾ ਕੁ ਵਿਕਾਸ ਸਰਕਾਰ ਵੱਲੋਂ ਕਰਵਾਇਆ ਗਿਆ ਹੈ ਇਸਦਾ ਅੰਦਾਜ਼ ਤੁਸੀਂ ਸੜਕ ਦੀਆਂ ਇਹਨਾਂ ਤਸਵੀਰਾਂ ਤੋਂ ਖੁਦ ਲਗਾ ਸਕਦੇ ਹੋ ਇਹ ਤਸਵੀਰਾਂ ਸ੍ਰੀ ਫਤਿਹਗੜ੍ਹ ਸਾਹਿਬ
ਦੀਆਂ ਹਨ। ਇਸ ਰੋਡ ਰਾਹੀਂ ਲੋਕ ਪਟਿਆਲਾ, ਰੋਪੜ ਅਤੇ ਚੰਡੀਗੜ੍ਹ ਨੂੰ ਰੋਜਾਨਾ ਗੁਜਰਦੇ ਹਨ ਪਰ ਸੜਕਾਂ ਦੀ ਤਰਸਯੋਗ ਹਾਲਤ ਅਜਿਹੀ ਹੈ ਕਿ ਲੋਕਾਂ ਨੂੰ ਇਸ ਤੋਂ ਗੁਜਰਨਾ ਵੀ ਮੁਸ਼ਕਿਲ ਹੈ ਉੱਥੇ ਹੀ ਆਏ ਦਿਨ ਹੋ ਰਹੇ ਇਥੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬੀਤੇ ਦਿਨ ਹੀ ਸਰਹੰਦ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸੜਕ ਵਿੱਚ ਪਏ ਹੋਏ ਟੋਏ ਕਾਰਨ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ।
ਸਰਹੰਦ - ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਬੇਸ਼ੱਕ ਸੜਕਾਂ ਦੀ ਮੁਰੰਮਤ ਦੇ ਲਈ ਵਿਸ਼ੇਸ਼ ਪੈਕੇਜ ਰੱਖਿਆ ਗਿਆ ਸੀ ਕਿਉਂਕਿ ਇੱਥੇ ਦਸੰਬਰ ਮਹੀਨੇ ਦੇ ਵਿੱਚ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਸੰਗਤ ਦੂਰ ਦੂਰ ਤੋਂ ਨਤਮਸਤਕ ਹੋਣ ਦੇ ਲਈ ਆਉਂਦੀ ਹੈ।
ਕੀ ਕਹਿਣਾ ਹੈ ਸਰਹੰਦ ਦੇ ਲੋਕਾਂ ਦਾ
ਜਦੋਂ ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੋ ਇਹ ਸੜਕ ਬਣੀ ਹੋਈ ਹੈ ਇਸ ਤੇ ਬਹੁਤ ਸਾਰੇ ਟੋਏ ਪਏ ਹੋਏ ਹਨ ਥੋੜੇ ਜਿਹੇ ਰਸਤੇ ਉੱਪਰ ਦੀ ਲੰਘਣਾ ਵੀ ਸਾਨੂੰ ਮੁਸ਼ਕਿਲ ਹੋ ਜਾਂਦਾ ਹੈ ਹਰ ਰੋਜ਼ ਕਈ ਲੋਕਾਂ ਦੇ ਇੱਥੇ ਐਕਸੀਡੈਂਟ ਹੁੰਦੇ ਹਨ। ਬੀਤੇ ਦਿਨ ਹੀ ਇੱਕ ਨੌਜਵਾਨ ਦੀ ਸੜਕ ਦੇ ਟੋਏ ਵਿੱਚ ਮੋਟਰਸਾਈਕਲ ਡਿੱਗਣ ਕਾਰਨ ਮੌਤ ਹੋ ਗਈ ਸੀ ਜਿਸ ਦਾ ਜਿੰਮੇਵਾਰੀ ਇਥੋਂ ਦਾ ਪ੍ਰਸ਼ਾਸਨ ਹੈ ਜੋ ਉਹਨਾਂ ਦੇ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਸੜਕਾਂ ਦੇ ਮੁਰੰਮਤ ਨਹੀਂ ਕਰਵਾ ਰਿਹਾ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਦੀ ਮੁਰੰਮਤ ਨਹੀਂ ਹੋਈ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਇਹ ਸਭ ਖੋਖਲੇ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਇੱਥੋਂ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਹੈ। ਜਿੱਥੋਂ ਦੀ ਲੰਘਣਾ ਲੋਕਾਂ ਨੂੰ ਬੇਹੱਦ ਮੁਸ਼ਕਿਲ ਹੈ। ਉਹਨਾਂ ਨੇ ਦੱਸਿਆ ਕਿ ਇਹ ਸੜਕ ਜਿੱਥੇ ਪਵਿੱਤਰ ਗੁਰਦੁਆਰਾ ਸਾਹਿਬ ਪਹੁੰਚ ਮਾਰਗ ਹੈ। ਉੱਥੇ ਹੀ ਇਸ ਸੜਕ ਦੇ ਰਾਹੀ ਰੋਪੜ ਮਰਿੰਡਾ ਚੰਡੀਗੜ੍ਹ ਅਤੇ ਪਟਿਆਲਾ ਨੂੰ ਲੋਕ ਜਾਂਦੇ ਹਨ ਹਰ ਰੋਜ਼ ਹੀ ਇਥੋਂ ਪ੍ਰਸ਼ਾਸਨਿਕ ਅਧਿਕਾਰੀ ਇਥੋ ਗੁਜਰਦੇ ਹਨ ਪਰ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ।
Byte - 121 ਲੋਕ
0
Share
Report
DSDharmindr Singh
FollowJul 17, 2025 13:36:35Khanna, Punjab:
ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਹਲਕੇ ਖੰਨਾ 'ਚ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ। ਤਹਿਸੀਲ ਅੰਦਰ ਈਜ਼ੀ ਰਜਿਸਟਰੀਆਂ ਵੀ ਕੀਤੀਆਂ ਗਈਆਂ। ਮੰਤਰੀ ਨੇ ਕਿਹਾ ਕਿ ਪੂਰੇ ਭਾਰਤ ਅੰਦਰ ਕੇਵਲ ਪੰਜਾਬ ਸੂਬੇ ਨੇ ਇਹ ਸਹੂਲਤ ਲੋਕਾਂ ਨੂੰ ਦਿੱਤੀ ਹੈ। ਲੋਕ ਆਪ ਵੀ ਰਜਿਸਟਰੀ ਆਨਲਾਈਨ ਅਪਲਾਈ ਕਰ ਸਕਦੇ ਹਨ ਤੇ ਬਿਨ੍ਹਾਂ ਕਿਸੇ ਖੱਜਲ ਖੁਆਰੀ ਦੇ 48 ਘੰਟਿਆਂ ਦੇ ਸਮੇਂ ਦੌਰਾਨ ਆਨਲਾਈਨ ਹੀ ਮਨਜ਼ੂਰੀ ਮਿਲਣ ਮਗਰੋਂ ਰਜਿਸਟਰੀ ਹੋਵੇਗੀ। ਲੋਕਾਂ ਨੂੰ ਗੇੜੇ ਨਹੀਂ ਮਾਰਨੇ ਪੈਣਗੇ ਤੇ ਰਿਸ਼ਵਤਖੋਰੀ ਬਿਲਕੁਲ ਬੰਦ ਹੋ ਜਾਵੇਗੀ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ
ਤਹਿਸੀਲਦਾਰ
0
Share
Report
TBTarsem Bhardwaj
FollowJul 17, 2025 13:32:05Ludhiana, Punjab:
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਂਟ੍ਰੈਕਟ ਕਿਲਿੰਗ ਦੀ ਯੋਜਨਾ ਨਾਕਾਮ
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ, IPS ਦੀ ਅਗਵਾਈ 'ਚ ਅਤੇ ਡੀਸੀਪੀ ਇਨਵੈਸਟਿਗੇਸ਼ਨ ਹਰਪਾਲ ਸਿੰਘ ਅਤੇ ਏਡੀਸੀਪੀ ਇਨਵੈਸਟਿਗੇਸ਼ਨ ਅਮਨਦੀਪ ਬਰਾੜ ਦੀ ਦੇਖ-ਰੇਖ ਹੇਠ ਇਕ ਬੜੀ ਸਾਜਿਸ਼ ਨੂੰ ਫੇਲ ਕਰਦਿਆਂ ਕਾਂਟ੍ਰੈਕਟ ਕਤਲ ਦੀ ਯੋਜਨਾ ਨੂੰ ਨਾਕਾਮ ਕੀਤਾ ਹੈ।
ਲੁਧਿਆਣਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪ੍ਰੇਮ ਸਿੰਘ ਬੱਬਰ ਨੇ ਪੁਲਿਸ ਨੂੰ ਆਪਣੀ ਜਾਨ ਅਤੇ ਆਜ਼ਾਦੀ ਦੀ ਰੱਖਿਆ ਲਈ ਅਰਜ਼ੀ ਦਿੱਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕੁਝ ਲੋਕ ਉਸਦੀ ਹੱਤਿਆ ਦੀ ਯੋਜਨਾ ਬਣਾ ਰਹੇ ਹਨ।ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਟੀਮਾਂ ਬਣਾਈਆਂ ਗਈਆਂ।ਉਨ੍ਹਾਂ ਦੱਸਿਆ ਕਿ 16 ਜੁਲਾਈ ਨੂੰ ਸਦਰ ਥਾਣੇ ਵਿਚ ਐਫਆਈਆਰ ਨੰਬਰ 149 ਅਧੀਨ ਧਾਰਾਵਾਂ 55, 61(2) BNS ਹੇਠ ਦੋਸ਼ੀਆਂ ਅਮਿਤ ਕੁਮਾਰ, ਸਿਮਰਨਜੀਤ ਸਿੰਘ @ਬੱਗਾ, ਤਜਿੰਦਰ ਸਿੰਘ @ਪਾਲਾ, ਲੱਖਾ (ਸਭ CRPF ਕਾਲੋਨੀ, ਫੇਜ਼ 1 ਦੁਗਰੀ ਦੇ ਰਹਿਣ ਵਾਲੇ) ਅਤੇ ਇੱਕ ਕਿਸ਼ਨ ਵਿਰੁੱਧ ਦਰਜ ਕੀਤੀ ਗਈ।
ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਅਮਿਤ ਕੁਮਾਰ ਨੇ ਹੋਰ ਦੋਸ਼ੀਆਂ ਨੂੰ ਪ੍ਰੇਮ ਸਿੰਘ ਨੂੰ ਮਾਰਨ ਲਈ ਉਕਸਾਇਆ ਅਤੇ ਇਸ ਕੰਮ ਲਈ ਉਨ੍ਹਾਂ ਨੂੰ ₹3 ਲੱਖ ਦੀ ਰਕਮ ਵੀ ਦਿੱਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ₹2 ਲੱਖ 70 ਹਜ਼ਾਰ ਨਕਦ ਰਕਮ, 2 ਦਾਤਰ ਅਤੇ 02 ਨਜਾਇਜ ਹਥਿਆਰ ਬਰਾਮਦ ਕੀਤੇ, ਜੋ ਕਿ ਕਤਲ 'ਚ ਵਰਤੇ ਜਾਣੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਮਾਸਟਰਮਾਈਂਡ ਅਮਿਤ ਕੁਮਾਰ ਪੁੱਤਰ ਵਿਜੈ ਕੁਮਾਰ ਖ਼ਿਲਾਫ ਪਹਿਲਾਂ ਹੀ IPC ਅਤੇ Arms Act ਹੇਠ 2 ਮਾਮਲੇ ਦਰਜ ਹਨ। ਦੂਸਰਾ ਦੋਸ਼ੀ ਸਿਮਰਨਜੀਤ ਸਿੰਘ ਪੁੱਤਰ ਲੇਟ ਗੁਰਚਰਨ ਸਿੰਘ ਖ਼ਿਲਾਫ NDPS ਅਤੇ ਧਾਰਾ 379B IPC ਹੇਠ 3 ਮਾਮਲੇ ਦਰਜ ਹਨ। ਤੀਜਾ ਦੋਸ਼ੀ ਤਜਿੰਦਰ ਸਿੰਘ @ਪਾਲਾ ਖ਼ਿਲਾਫ NDPS, ਜੂਆ ਐਕਟ ਅਤੇ 304 IPC ਹੇਠ 8 ਮਾਮਲੇ ਦਰਜ ਹਨ।
ਕਮਿਸ਼ਨਰ ਨੇ ਦੱਸਿਆ ਕਿ ਅਮਿਤ ਨੇ ਸਿਮਰਨਜੀਤ @ਬੱਗਾ ਨੂੰ ਬਸੰਤ ਸਿਟੀ ਵਿਖੇ ਆਪਣੇ ਦਫ਼ਤਰ 'ਚ ਬੁਲਾਇਆ ਸੀ, ਜਿੱਥੇ ਇਹ ਸੌਦਾ ਅਤੇ ਭੁਗਤਾਨ ਹੋਇਆ। ਸਿਮਰਨਜੀਤ ਨੇ ਆਪਣੇ ਸਾਥੀ ਤਜਿੰਦਰ @ਪਾਲਾ ਨੂੰ ਇਸ ਵਿੱਚ ਸ਼ਾਮਲ ਕੀਤਾ, ਜਿਸ ਨੇ ਫਿਰ ਲੱਖਾ ਅਤੇ ਕਿਸ਼ਨ ਨੂੰ ਵੀ ਜੋੜ ਲਿਆ। ਇਹ ਕਤਲ ਪੁਰਾਣੀ ਦੁਸ਼ਮਣੀ, ਜ਼ਮੀਨ ਦੇ ਝਗੜੇ ਅਤੇ ਚੱਲ ਰਹੇ ਕੇਸਾਂ ਕਾਰਨ ਕੀਤਾ ਜਾਣਾ ਸੀ, ਜਿਸ ਰਾਹੀਂ ਅਮਿਤ ਨੇ ਬਦਲਾ ਲੈਣਾ ਸੀ।
ਲੁਧਿਆਣਾ ਪੁਲਿਸ ਦੀ ਇਸ ਤਿੱਖੀ ਕਾਰਵਾਈ ਕਾਰਨ ਇਕ ਹੋਰ ਵੱਡਾ ਅਪਰਾਧ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ।
Byte ਸਵਪਨ ਸ਼ਰਮਾ ਪੁਲੀਸ ਕਮਿਸ਼ਨਰ
0
Share
Report
RKRAMAN KHOSLA
FollowJul 17, 2025 13:06:18Hoshiarpur, Punjab:
ਹੁਸ਼ਿਆਰਪੁਰ ਜਿਲੇ ਦੇ ਹਲਕਾ ਸ਼ਾਮ 84 ਦੇ ਡੇਰਾ ਬਾਬਾ ਜਵਾਹਰ ਦਾਸ ਜੀਦੇ ਡੇਰੇ ਦਾ ਪਿੱਛੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਸਮਾਪਤ ਹੋ ਗਿਆ ਸੁਪਰੀਮ ਕੋਰਟ ਤੱਕ ਜਾਣ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਲੋਰ ਕੋਰਟ ਨੂੰ ਇਸ ਕੇਸ ਦੀ ਸੁਣਵਾਈ ਕਰਨ ਲਈ ਕਿਹਾ ਸੀ ਤੇ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਹੁਸ਼ਿਆਰਪੁਰ ਦੀ ਲੋਰ ਕੋਟ ਵਿੱਚ ਇਹ ਫੈਸਲਾ ਪਿੰਡ ਦੇ ਹੱਕ ਵਿੱਚ ਹੋ ਗਿਆ ਤੇ ਹੁਣ ਮੁਖੀ ਦਮਦਮੀ ਟਕਸਾਲ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਇਹ ਡੇਰਾ ਖਾਲੀ ਕਰਨਾ ਹੋਵੇਗਾ ਦੱਸ ਦਈਏ ਕਿ ਲੋ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਡੇਰੇ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਇਸ ਮੌਕੇ ਤੇ ਜਦੋਂ ਅਸੀਂ ਐਸਪੀ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੀਤੇ ਦੋ ਤਿੰਨ ਦਿਨ ਤੋਂ ਇਸ ਡੇਰੇ ਦੇ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਵੱਲੋਂ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਇੱਕ ਫਲੈਗ ਮਾਰਚ ਵੀ ਕੱਢਿਆ ਗਿਆ ਉਹਨਾਂ ਦਾ ਲੈਗ ਮਾਰਚ ਕੱਢਣ ਦਾ ਇਹੀ ਮਕਸਦ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪੁਲਿਸ ਉਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਹੋਣ ਨਹੀਂ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ 500 ਦੇ ਕਰੀਬ ਪੁਲਿਸ ਮੁਲਾਜ਼ਮ ਡੇਰੇ ਦੇ ਵਿੱਚ ਲਗਾਏ ਗਏ ਹਨ ਅਤੇ ਹੁਣ ਫੈਸਲਾ ਆਉਣ ਤੋਂ ਬਾਅਦ ਪੂਰੇ ਡੇਰੇ ਨੂੰ ਕੋਟਨ ਆਫ ਕੀਤਾ ਗਿਆ ਹੈ ਅਤੇ ਡੇਰੇ ਦੇ ਚਾਰੇ ਪਾਸੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕੋਈ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ
Byte.... ਐਸਪੀ ਮੇਜਰ ਸਿੰਘ
Byte... ਨਰਿੰਦਰ ਸਿੰਘ ਪਿੰਡ ਵੱਲੋਂ ਕੇਸ ਲੜਨ ਵਾਲਾ
0
Share
Report
SNSUNIL NAGPAL
FollowJul 17, 2025 13:05:52Fazilka, Punjab:
ਅਬੋਹਰ ਦੇ ਵਿੱਚ ਇੱਕ ਘੰਟਾ ਭਾਰੀ ਬਰਸਾਤ ਹੋਈ ਹੈ l ਹਾਲਾਤ ਇਹ ਬਣ ਗਏ ਕਿ ਜਿੱਥੇ ਗਲੀਆਂ ਨਾਲੀਆਂ ਭਰ ਗਈਆਂ l ਉਥੇ ਹੀ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਤੇ ਬੈਡਰੂਮ ਤੱਕ ਪਹੁੰਚ ਗਿਆ l ਹਾਲਾਂਕਿ ਲੋਕਾਂ ਵੱਲੋਂ ਹੁਣ ਬਾਲਟੀਆਂ ਦੇ ਨਾਲ ਪਾਣੀ ਨੂੰ ਜਿੱਥੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ l ਉਥੇ ਹੀ ਪ੍ਰਸ਼ਾਸਨ ਤੋਂ ਇਸ ਦੀ ਨਿਕਾਸੀ ਦੀ ਮੰਗ ਕੀਤੀ ਜਾ ਰਹੀ ਹੈ l ਤੇ ਨਾਲ ਹੀ ਸਥਾਨਕ ਲੋਕਾਂ ਨੇ ਇਸ ਨੂੰ ਲੈ ਕੇ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਇਆ ਹੈ l
0
Share
Report
AMAjay Mahajan
FollowJul 17, 2025 13:02:27Pathankot, Punjab:
एंकर : पठानकोट में बरसात के मौसम में बढ़ा सांपो के काटने का खतरा, सिविल हस्पताल के आंकड़ों के मुताबिक एक महीने में सांपो के काटने के 24 मामले आये सामने, सांप से कटे व्यक्ति के इलाज का सिविल हस्पताल में पुख्ता प्रबंध: एस एम ओ पठानकोट
वीओ 1 : आसमान से बूंदें बरसती हैं तो खेतों और बाग-बगीचों में हरियाली लौट आती है पर सांप भी बिलों से बाहर आ जाते हैं, जिनका इस मौसम में खतरा बढ़ रहा है, जिनसे बचने का सबसे बड़ा इलाज जागरूकता है, जिससे हम इनकी चपेट में आने से बच सकते हैं अकसर हम इन्हें केवल खतरनाक जहर फैलाने वाला जीव मानते हैं, लेकिन सच ये है कि इनकी मौजूदगी बरसात के मौसम में मानव जीवन के लिए चुनौती बन जाती है। जिले में जुलाई के पहले 15 दिनों में 16 सर्पदंश (सांप के काटने) के मामले सामने आ चुके हैं, ओर एक महीने में 24 मामले सामने आ चुके है जिनमें ज्यादातर पीड़ित ग्रामीण इलाकों से थे। यह आंकड़ा चिंता पैदा करता है एस एम ओ पठानकोट ने जानकारी देते हुए बताया कि उनके पास सिविल में सर्पदंश के ट्रीटमेंट का पूरा प्रबंध है
बाइट : डॉक्टर सुनील चंद (एस एम ओ)
2
Share
Report
MTManish Thakur
FollowJul 17, 2025 12:38:56Kullu, Himachal Pradesh:
केंद्र की नरेंद्र मोदी सरकार देवभूमि हिमाचल के सर्वांगीण विकास के लिए लगातार ऐतिहासिक और अभूतपूर्व कार्य कर रही है, जबकि प्रदेश की कांग्रेस सरकार और उनके नेता हर बार केवल श्रेय लेने की राजनीति कर जनता को गुमराह करने में लगे हैं।यह बात भारतीय जनता पार्टी के प्रदेश उपाध्यक्ष एवं पूर्व मंत्री गोविंद सिंह ठाकुर ने मीडिया में जारी व्यान में कही।
उन्होंने कहा कि भुभु जोत सुरंग के लिए 1,831.97 करोड़ रुपये की डीपीआर तैयार करने के निर्देश और जलोड़ी जोत सुरंग के लिए 1,452 करोड़ रुपये की स्वीकृति, प्रधानमंत्री नरेंद्र मोदी जी की हिमाचल के प्रति सकारात्मक दृष्टि और विकासशील सोच का परिणाम है। ये दोनों परियोजनाएं न केवल हिमाचल की जनता के लिए, बल्कि देश की सामरिक दृष्टि से भी अत्यंत महत्वपूर्ण हैं।उन्होंने कहा कि भुभु जोत सुरंग के निर्माण से कुल्लू-जोगिंद्रनगर की दूरी 50 किमी कम होगी, जिससे सीमावर्ती इलाकों में सेना की त्वरित पहुंच सुनिश्चित होगी। साथ ही, इससे पर्यटन, व्यापार और रोजगार के नए द्वार खुलेंगे।
पूर्व मंत्री गोविंद सिंह ठाकुर ने सुक्खू सरकार पर तीखा हमला बोलते हुए कहा कि यह वही सरकार है जिसके नेता सत्ता में आते ही झूठा प्रचार कर रहे थे कि केंद्र की मोदी सरकार हिमाचल के लिए कुछ नहीं कर रही। लेकिन जैसे ही कोई बड़ी योजना या परियोजना हिमाचल के लिए स्वीकृत होती है, यही नेता केंद्र सरकार पर सवाल उठाने की बजाय उसका श्रेय लेने की होड़ में लग जाते हैं।
गोविंद सिंह ठाकुर ने कुल्लू के विधायक सुंदर ठाकुर पर निशाना साधते हुए उन्होंने कहा कि विधायक यह बताएं कि जब केंद्र में कांग्रेस की सरकार थी, उस समय हिमाचल के लिए कितने प्रोजेक्ट स्वीकृत करवा पाए? सच्चाई यह है कि वे एक भी महत्वपूर्ण परियोजना प्रदेश के लिए नहीं ला सके। उन्होंने कहा कि मोदी सरकार हिमाचल के लिए जो कर रही है, उसके सामने कांग्रेस की प्रदेश सरकार केवल फाइलों और फोटो खिंचवाने तक ही सीमित है। उन्होंने कांग्रेस नेताओं के बयानों पर पलटवार करते हुए कहा कि जब प्रदेश प्राकृतिक आपदाओं से जूझ रहा था, तब भी केंद्र की मोदी सरकार ने हिमाचल की हरसंभव सहायता की। और अब जबकि हिमाचल को दो-दो सुरंगों की ऐतिहासिक सौगात मिली है, कांग्रेस के नेता केंद्र का आभार व्यक्त करने के बजाय सिर्फ दिखावटी राजनीति कर रहे हैं।
पूर्व मंत्री एवं भाजपा प्रदेश उपाध्यक्ष ने कहा कि हिमाचल प्रदेश के लिए केंद्र सरकार द्वारा स्वीकृत ये दोनों ऐतिहासिक योजनाएं प्रदेश के विकास में मील का पत्थर साबित होंगी। उन्होंने इन योजनाओं के लिए प्रधानमंत्री श्री नरेंद्र मोदी, केंद्रीय सड़क एवं राजमार्ग मंत्री नितिन गडकरी कुल्लू एवं मंडी की देवतुल्य जनता की तरफ से आभार व्यक्त किया।
बाइट - गोविंद सिंह ठाकुर भारतीय जनता पार्टी के प्रदेश उपाध्यक्ष एवं पूर्व मंत्री
10
Share
Report
SKSuneel Kumar
FollowJul 17, 2025 12:38:13Dehra Gopipur, Himachal Pradesh:
लोकेशन देहरा
जिला पुलिस देहरा ने औद्योगिक क्षेत्र संसारपुर टैरेस में अवैध रूप से तैयार दवाएं पकड़ी हैं। एक प्रतिष्ठित दवा कंपनी ने शिकायत दी थी कि संसारपुर टैेरेस में उनके कैप्सूल की नकल तैयार की जा रही है। शिकायत पर कारवाई करते हुए थाना प्रभारी, औषधी विभाग और स्थानीय पंचायत के प्रतिनिधियों ने मौके की जांच की। इस दौरान बड़ी मात्रा में अवैध रूप से तैयार कैप्सूल व अन्य सामान बरामद हुआ। देहरा के एसपी मयंक चौधरी ने वीरवार को मीडिया से बातचीत में बताया कि इस दौरान दो रोल प्रिंटिंग फायल, तीन रोल एलुमिनियम फायल, दो कटर, दो फ्रेम डाई, दे सीलिंग प्लेट, पांच गाइड प्लेट, बैग में रखे छह किलो से ज्यादा खाली कैप्सूल, 214 भर चुके कैप्सूल और छह पकैेट कैप्सूल बरामद किए हैं।
एलिमेंट्स
फैक्ट्री में बाहर के शॉट्स
एसपी की बाइट
3
Share
Report
ASAnmol Singh Warring
FollowJul 17, 2025 12:32:39Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਵਿਖੇ ਯੂਥ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਘਰ ਨੇੜੇ ਫੂਕੇ ਕਾਂਗਰਸੀ ਆਗੂਆਂ ਦੇ ਪੁਤਲੇ
- ਮਾਮਲਾ ਬੇਅਦਬੀ ਸਬੰਧੀ ਵਿਧਾਨ ਸਭਾ 'ਚ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਬਿਆਨਾਂ ਦਾ
ਐਂਕਰਲਿੰਕ- ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਨੇੜੇ ਯੂਥ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ। ਇਸ ਦੌਰਾਨ ਅਕਾਲੀ ਆਗੂਆਂ ਕਿਹਾ ਕਿ ਵਿਧਾਨ ਸਭਾ 'ਚ ਬੇਅਦਬੀ ਮਸਲੇ ਨੂੰ ਲੈ ਕਾਂਗਰਸੀ ਆਗੂਆਂ ਜੋ ਬਿਆਨ ਦਿੱਤੇ ਉਹ ਨਿੰਦਣਯੋਗ ਨੇ ਅਤੇ ਉਹ ਬਿਆਨਾਂ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ।
ਵੀ ਓ - ਸ੍ਰੀ ਮੁਕਤਸਰ ਸਾਹਿਬ ਵਿਖੇ ਯੂਥ ਅਕਾਲੀ ਦਲ ਵੱਲੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਵਾਸ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਰਾਜਾ ਵੜਿੰਗ, ਪ੍ਰਗਟ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਦੇ ਪੁਤਲੇ ਸਾੜੇ ਗਏ। ਯੂਥ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਦੇ ਖਿਲਾਫ ਕੀਤਾ ਗਿਆ, ਜਿੱਥੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਦੌਰਾਨ ਪਾਰਟੀ ਵਿੱਚ ਦੋ ਧੜੇ ਸਨ – ਇੱਕ ਜਿੱਥੇ ਲੋਕ ਚਾਹੁੰਦੇ ਸਨ ਕਿ ਬੇਅਦਬੀ ਮਾਮਲਿਆਂ 'ਤੇ ਤੁਰੰਤ ਫੈਸਲਾ ਹੋਵੇ ਅਤੇ ਦੂਜੇ ਉਹ ਜੋ ਚਾਹੁੰਦੇ ਸਨ ਕਿ ਇਹ ਮਾਮਲਾ ਲੰਬਾ ਖਿੱਚਿਆ ਜਾਵੇ।ਯੂਥ ਅਕਾਲੀ ਦਲ ਦੇ ਆਗੂ ਨੇ ਸਿੱਧਾ ਸਵਾਲ ਰੱਖਿਆ ਕਿ ਰਾਜਾ ਵੜਿੰਗ ਜਿਸ ਸਮੇਂ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ, ਉਹ ਕਿਹੜੇ ਧੜੇ ਨਾਲ ਸਨ? ਕੀ ਉਹਨਾਂ ਨੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਂ ਰਾਜਨੀਤਿਕ ਹਿਤਾਂ ਲਈ ਇਸ ਨੂੰ ਲੰਬਾ ਖਿੱਚਣ ਦਾ ਹਿੱਸਾ ਬਣੇ? ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਮਾਮਲਿਆਂ ਨੇ ਸਿੱਖ ਕੌਮ ਦਾ ਮਨ ਝੰਝੋੜ ਕੇ ਰੱਖ ਦਿੱਤਾ ਸੀ, ਅਤੇ ਜੇਕਰ ਕਿਸੇ ਨੇ ਇਹ ਮਸਲੇ ਰਾਜਨੀਤੀ ਵਾਸਤੇ ਚਲਾਏ ਤਾਂ ਉਹ ਸਮਾਜ ਤੇ ਧਰਮ ਦੋਹਾਂ ਦੇ ਗੁਨਾਹਗਾਰ ਹਨ।
ਇਸ ਮੌਕੇ ਉਨ੍ਹਾਂ ਨੇ ਰਾਜਾ ਵੜਿੰਗ ਨੂੰ ਆਮਨੇ-ਸਾਮਨੇ ਹੋ ਕੇ ਜਵਾਬ ਦੇਣ ਦੀ ਲਲਕਾਰ ਦਿੱਤੀ ਅਤੇ ਮੰਗ ਕੀਤੀ ਕਿ ਉਹ ਸਾਰਿਆਂ ਦੇ ਸਾਹਮਣੇ ਦੱਸਣ ਕਿ ਉਨ੍ਹਾਂ ਦੀ ਭੂਮਿਕਾ ਕੀ ਰਹੀ। ਉਨ੍ਹਾਂ ਨੇ ਮੰਗ ਕੀਤੀ ਕਿ ਜਿਸ ਨੇ ਇਸ ਮਾਮਲੇ ਨੂੰ ਲੰਬਾ ਖਿੱਚਣ ਦੀ ਸਲਾਹ ਦਿੱਤੀ ਸੀ, ਉਸ ਨੇਤਾ ਦਾ ਨਾਮ ਸਾਮ੍ਹਣੇ ਲਿਆ ਜਾਵੇ।
4
Share
Report
RKRAMAN KHOSLA
FollowJul 17, 2025 12:32:26Hoshiarpur, Punjab:
सूसा डेरे में आज सिवल कोर्ट होशियारपुर में गांव सुसा के लोगों के हक में फैसला हुआ है दामदमी टकसाल द्वारा किया गया केस खारिज कर दिया गया पूरा गांव पुलिस छावनी में तब्दील किसी प्रकार के झगड़े को रोकने के लिए
0
Share
Report
BSBhushan Sharma
FollowJul 17, 2025 11:37:27Nurpur, Himachal Pradesh:
लोकेशन--नूरपुर भूषण शर्मा
पौंग बांध में बहकर आई लकड़ी को लेकर बोले HPSFDC के VICE CHAIRMAN KS Khachi
बही लकड़ी में 90% लकड़ी पूरी तरह गली सड़ी,आग जलाने के भी नहीं लायक
विपक्षी पार्टी के अबैध वन कटाव के आरोप को बताया पूरी तरह निराधार
बोले-बादल फटने जैसी त्रासदी में पेड़ों का बहना स्वाभाविक
बहे हुए स्वस्थ पेड़ों के सरंक्षण के लिए वनविभाग को दिए है आदेश
पूरे पौंग बांध का वोट के जरिये निरीक्षण करने की कही बात
बोले-2023 की त्रासदी के मुकाबले इस बार की त्रासदी 10%भी नहीं
एंकर ----HPSFDC के VICE CHAIRMAN K S Khachi आज नूरपुर पहुंचे जहां पूर्व विधायक अजय महाजन ने उनका स्वागत किया।वहीं फारेस्ट रेस्ट हाउस खुशीनगर में उन्होंने प्रेसवार्ता की।पत्रकारों को सम्बोधित करते हुए उन्होंने कहा कि प्रदेश में आई प्राकृतिक आपदा से हर कोई दुखी है।उन्होंने कहा कि आपदा की इस घड़ी में प्रदेश सरकार हर प्रभावित परिवार के साथ खड़ी है।
वहीं उन्होंने कहा कि कुल्लू,मनाली और मंडी क्षेत्रों में बादल फटने से बहुत सारी वनसंपदा बहकर पानी मे आई और इसे लेकर विपक्ष ने तरह तरह के आरोप प्रदेश सरकार पर लगाये।उन्होंने बताया कि मैं स्पष्ट कर दूँ कि जितनी भी लकड़ी बहकर आई है उसमें से 90%लकड़ी गली सड़ी और पूरी तरह बेकार है जो शायद आग जलाने के काम भी ना आये।वहीं बादल फटने से कुछ हेल्दी पेड़ भी चपेट में आए है और उन्हें संरक्षित करने के लिए वनविभाग को आदेश दे दिए गए है।केहर सिंह खाची ने कहा कि इस वनसंपदा को लेकर विपक्ष ने अवैध वन कटान के आरोप लगाए थे जो कि पूरी तरह निराधार है।उन्होंने बताया कि पूरे पौंग बांध में वोट के जरिये उन्होंने दौरा किया लेकिन वहां पर वही गली सड़ी लकड़ी ही बहकर आई है।
वहीं उन्होंने कहा कि विपक्ष के नेता जयराम ठाकुर ने तो इस पर सवाल नही उठाया पर कुछ भाजपा नेता ही अनर्गल बयानबाजी कर रहे है।
बाईट-के.एस. खाची,वाईस चेयरमैन,HPSFDC ltd
3
Share
Report
DSDharmindr Singh
FollowJul 17, 2025 11:35:58Khanna, Punjab:
ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਅੱਜ ਵੀ ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿਖੇ ਮੌਜੂਦ ਹੈ। ਇਸ ਵਾਰ ਬੰਦੀ ਛੋੜ ਦਿਵਸ ਮੌਕੇ ਬੰਦੀ ਛੋੜ ਮਾਰਚ ਕੱਢਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਅੱਜ ਗੁਰਦੁਆਰਾ ਦਮਦਮਾ ਸਾਹਿਬ ਘੁਡਾਣੀ ਕਲਾਂ ਵਿਖੇ ਸਿੱਖ ਪੰਥ ਨਾਲ ਜੁੜੇ ਸੰਤ ਮਹਾਂਪੁਰਸ਼ਾਂ ਦੀ ਮੀਟਿੰਗ ਹੋਈ। 12 ਅਕਤੂਬਰ ਤੋਂ 18 ਅਕਤੂਬਰ ਤੱਕ ਗਵਾਲੀਅਰ ਤੋਂ ਲੈਕੇ ਅੰਮ੍ਰਿਤਸਰ ਤੱਕ ਮਾਰਚ ਕੱਢਿਆ ਜਾਵੇਗਾ। ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਨੇ ਕਿਹਾ ਕਿ ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਮਾਰਚ ਕੱਢਿਆ ਜਾਵੇਗਾ ਜੋਕਿ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋਵੇਗਾ। ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਮਾਰਚ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਵੀ ਅਰਦਾਸ ਕੀਤੀ ਜਾਵੇਗੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਸ਼ਾਇਦ ਅੱਜ ਦੀ ਕੇਂਦਰ ਸਰਕਾਰ ਵੀ ਜਾਗ ਜਾਵੇ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਬਕ ਲੈਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਵੇ।
ਬਾਈਟ - ਸੰਤ ਬਾਬਾ ਅਵਤਾਰ ਸਿੰਘ ਧੂਲਕੋਟ
ਮਨਵਿੰਦਰ ਸਿੰਘ ਗਿਆਸਪੁਰਾ
0
Share
Report