Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਫਾਜ਼ਲਕਾ: ਪਾਣੀ ਦੀ ਵਾਧੇ ਨਾਲ ਲੋਕਾਂ ਦੀ ਸੁਰੱਖਿਆ ਖ਼ਤਰੇ 'ਚ!

SNSUNIL NAGPAL
Aug 26, 2025 03:18:19
Fazilka, Punjab
ਫਾਜ਼ਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ । ਪਿੰਡ ਤੇਜਾ ਰੁਹੇਲਾ ਦੀਆਂ ਤਸਵੀਰਾਂ ਹੈ ਜਿੱਥੇ ਸੜਕੀ ਸੰਪਰਕ ਟੁੱਟ ਚੁੱਕਿਆ । ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਲੋਕ ਜਿਹੜੇ ਉਹ ਨਿਰਾਸ਼ ਨਜ਼ਰ ਆ ਰਹੇ ਨੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਕਿ ਹਰ ਵਾਰ ਉਹਨਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਦਾ ਕੋਈ ਵੀ ਪੱਕਾ ਹੱਲ ਨਹੀਂ ਕੀਤਾ ਗਿਆ।
12
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Aug 26, 2025 06:18:18
Firozpur, Punjab:
सतलुज ने बढ़ाई चिंता हुसैनीवाला की तरफ़ हरिके हैड से और छोड़ा गया पानी  लोगो की चिंता बढ़ी , सतलुज का बहाव तेज लोग घुसी बांध पर जा कर सतलुज के बहाव को देख रहे है और घुसी बांध के हबीब वाला के पास नोचो के आगे लगे स्पर ठीक करने की मांग कर रहे है  लोगो ने कहा जैसे बारिश हो रही है और सतलुज का लगातार जल स्तर बढ रहा है तो इससे खतरा ज्यादा बढ़ गया है अगर घुसी बांध को कुछ हुआ तो बड़ी तबाही हो सकती इसलिए इसका ध्यान रखा जा रहा है  जानकारी के मुताबिक फिरोजपुर हरिके हैड से हुसैनीवाला हैड की डाउन स्टीम में और छोड़ा गया पानी कल शाम को छोड़ा गया था 1 लाख 84 हजार कियूसिक पानी और ये पानी पचास हजार और पानी नीचे हुसैनीवाला को और छोड़ दिया गया है अब हुसैनीवाला को कुल दो लाल तीस हजार पानी छोड़ा गया है हर घंटे बाद खतरे के निशान से चार हजार कियूसिक पानी बढ़ रहा है और हुसैनीवाला से आगे फ़ाज़िल्क़ा पाकिस्तान को छोड़ा जा रहा है हरीके से छोड़ा गया पानी आज शाम चार बजे के क़रीब फिरोजपुर हुसैनीवाला पहुँचे गा और आसपास के इलाक़े में मार कर सकता है ये पानी जैसे जैसे सतलुज का पानी बढ़ रहा है वैसे वैसे बाढ़ ग्रस्त गांव में भी पानी का लैवल बढ़ रहा है और वहीं लोगों की चिंता भी बढ़ने लग गई है  शॉट एंड बाइट्स
0
comment0
Report
RNRam Narian Kansal
Aug 26, 2025 06:16:35
Chowk, Punjab:
लोकेशन सुनाम  आर एन कांसल  एंकर लिंक "पंजाब के सुनाम से इस वक्त की बड़ी खबर… भारी बारिश ने यहाँ तबाही मचा दी है। सुनाम के तोलावाल गाँव में आधा दर्जन से ज्यादा मकान ढह गए हैं। गाँववाले डरे-सहमे हुए हैं और सरकार से तुरंत सहायता की मांग कर रहे हैं।" वीओ  "लगातार हो रही भारी बारिश ने पंजाब के कई इलाकों में जनजीवन अस्त-व्यस्त कर दिया है। सुनाम तहसील के तोलावाल गाँव में हालात बेहद खराब हैं। यहाँ आधा दर्जन से ज्यादा मकान नुकसाने   गए। मकान गिरने से ग्रामीण खुले आसमान के नीचे रहने को मजबूर हो गए हैं।" बाइट –पीड़ित "हमारे घर टूट गए हैं…  सरकार से मदद की गुहार लगा रहे हैं।" वीओ  "तोलावाल गाँव के लोग अब तक किसी तरह खुद को संभाल रहे हैं, लेकिन उनका कहना है कि अगर तुरंत सरकारी मदद नहीं मिली तो हालात और बिगड़ सकते हैं। बारिश का पानी गाँव में जगह-जगह भर गया है और लोग सुरक्षित जगह की तलाश मे हैं।" बाइट पीड़ित वी ओ  "फिलहाल प्रशासन हालात का जायजा ले रहा है, लेकिन ग्रामीणों की सबसे बड़ी मांग है कि उन्हें तुरंत राहत दी जाए, ताकि वे अपने जीवन को दोबारा पटरी पर ला सकें।"
0
comment0
Report
DSDharmindr Singh
Aug 26, 2025 06:04:28
Khanna, Punjab:
ਖੰਨਾ ਦੇ ਜੀ.ਟੀ. ਰੋਡ 'ਤੇ ਵੱਡਾ ਹਾਦਸਾ, ਇੱਕ ਵਿਅਕਤੀ ਦੀ ਗਲਤੀ ਨਾਲ ਕਈਆਂ ਦੀ ਜਾਨ ਖਤਰੇ 'ਚ, 4 ਜ਼ਖ਼ਮੀ  ਕਈ ਵਾਰ ਕਿਸੇ ਇੱਕ ਦੀ ਬੇਧਿਆਨੀ ਕਈਆਂ ਲਈ ਮੁਸੀਬਤ ਬਣ ਜਾਂਦੀ ਹੈ। ਖੰਨਾ ਦੇ ਅਮ੍ਰਿਤਸਰ-ਦਿੱਲੀ ਰਾਜ ਮਾਰਗ 'ਤੇ ਐਸਾ ਹੀ ਇਕ ਹਾਦਸਾ ਵਾਪਰਿਆ, ਜਿਸ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ ਅਤੇ ਦੋ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਜਾਣਕਾਰੀ ਅਨੁਸਾਰ, ਰਾਤ ਦੇ ਸਮੇਂ ਇੱਕ ਵਿਅਕਤੀ ਨੇ ਗਲਤ ਢੰਗ ਨਾਲ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੁਧਿਆਣਾ ਵੱਲੋਂ ਆ ਰਹੀ ਵਰਨਾ ਕਾਰ ਉਸ ਦੇ ਬਿਲਕੁਲ ਨੇੜੇ ਆ ਗਈ। ਕਾਰ ਸਵਾਰ ਨੇ ਵਿਅਕਤੀ ਨੂੰ ਬਚਾਉਣ ਲਈ ਅਚਾਨਕ ਕੱਟ ਮਾਰਿਆ, ਪਰ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਫੁੱਟਪਾਥ ਤੇ ਚੜ੍ਹਦੀ ਹੋਈ ਰੇਲਿੰਗ ਨਾਲ ਟਕਰਾ ਗਈ। ਟੱਕਰ ਦੀ ਤੀਬਰਤਾ ਇਨੀ ਜ਼ਿਆਦਾ ਸੀ ਕਿ ਰੇਲਿੰਗ ਉਖੜ ਕੇ ਦੂਜੇ ਪਾਸੇ ਜੰਮੂ ਵੱਲ ਜਾ ਰਹੀ ਹੋਰ ਟੈਕਸੀ 'ਤੇ ਜਾ ਵੱਜੀ। ਇਹ ਕਾਰ ਵੀ ਬੇਕਾਬੂ ਹੋਣ ਤੋਂ ਬਚੀ। ਇਸ ਵਿੱਚ ਇੱਕ ਪਰਿਵਾਰ ਸਵਾਰ ਸੀ ਜੋਕਿ ਕਸ਼ਮੀਰ ਜਾ ਰਿਹਾ ਸੀ।  ਇਸ ਲੜੀਵਾਰ ਹਾਦਸੇ ਵਿਚ  ਚਾਰ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਲਾਂਕਿ ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵਾਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੜਕਾਂ 'ਤੇ ਇਕ ਛੋਟੀ ਗਲਤੀ ਵੀ ਕਿੰਨਾ ਵੱਡਾ ਖ਼ਤਰਾ ਬਣ ਸਕਦੀ ਹੈ।  ਪੈਦਲ ਯਾਤਰੀਆਂ ਨੂੰ ਹਮੇਸ਼ਾ ਨਿਰਧਾਰਤ ਸਥਾਨ ਤੋਂ ਹੀ ਸੜਕ ਪਾਰ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸ ਤਰ੍ਹਾਂ ਦੇ ਹਾਦਸੇ ਵਾਪਰ ਸਕਦੇ ਹਨ। Byte :- ਮੌਕੇ ਤੇ ਮੌਜੂਦ ਵਿਅਕਤੀ Byte :- ਟੈਕਸੀ ਚਾਲਕ Byte :- ਕਾਰ ਹਾਦਸੇ 'ਚ ਫੱਟੜ ਹੋਇਆ ਵਰਨਾ ਚਾਲਕ
4
comment0
Report
RKRAJESH KATARIA
Aug 26, 2025 06:02:15
Firozpur, Punjab:
गट्टी राजो के में सतलुज के पानी को रोकने के लिए लगाई गई आरजी नोच बांध भी टूटा पानी गट्टी राजो के गांव में बढ़ने लगा है
0
comment0
Report
SKSanjeev Kumar
Aug 26, 2025 05:48:44
Bhikhi, Punjab:
एंकर जिला मानसा के कस्बा भिखी में सरकारी सीनियर सेकेंडरी स्कूल लड़के भिखी में स्कूल नीवा होने के कारण बरसात का पानी स्कूल में जमा हो गया है जिसके चलते आज स्कूल की तरफ से बच्चों को छुट्टी करनी पड़ी जिसके चलते बच्चों की पढ़ाई पर बुरा असर पड़ रहा है जब जी मीडिया की टीम ने आज सरकारी सीनियर सेकेंडरी स्मार्ट स्कूल लड़के भिखी में दौरा किया तब देखा गया स्कूल में बरसात का पानी काफी भर चुका है और स्कूल प्रिंसिपल का कमरा भी पानी के साथ भर चुका है मजबूरन होकर स्कूल के प्रिंसिपल को बच्चों को छुट्टी करनी पड़ी क्योंकि पानी ज्यादा होने के कारण बच्चों के डूबने और करंट लगने का खतरा पैदा हो गया था स्थानीय लोगों ने बताया स्कूल की हालत काफी खस्ता होने और बिल्डिंग पुरानी होने के कारण बच्चों को काफी मुश्किलों का सामना करना पड़ रहा है दूसरी और स्कूल प्रिंसिपल ने बताया उनकी तरफ से उच्च अधिकारियों को स्कूल में जमा हुए पानी के बारे में बता दिया गया है और अभी तक कोई भी अधिकारी स्कूल के प्रबंधों का जायजा लेने नहीं पहुंचा और बच्चों ने बताया कि उन्हें काफी मुश्किलों का सामना करना पड़ रहा है और उनकी पढ़ाई भी इस बरसात के पानी को लेकर खराब हो रही है स्थानीय लोगों और स्कूली बच्चों ने सरकार से गुहार लगाई है कि उनका स्कूल ऊंचा किया जाए और स्कूल की बिल्डिंग नहीं बननी चाहिए बाइट महावीर सिंह स्कूली बच्चा बाइट हर भगवान सिंह स्थानीय लोग 121 संजीव कुमार भिखी मानसा
4
comment0
Report
MSManish Shanker
Aug 26, 2025 05:48:19
Sahibzada Ajit Singh Nagar, Punjab:
Manish Shanker Mohali एक छात्र पर चढ़े चार छात्र और बेरहमी से पीटा पीड़ित छात्र हुआ ज़ख़्मी है जिसके बाद फिर से मोहाली के सरकारी अस्पताल में भर्ती करवाया गया सारा मामला मोहाली में पढ़ती एक प्राइवेट यूनिवर्सिटी का बताया जा रहा है जहाँ कल यानी सोमवार को सुबहसाढ़े 11 बजे के क़रीब कुछ छात्रों में मामूली कहासुनी के चलते विवाद हो गया विवाद इतना बढ़ गया कि 3-4 छात्रों ने एक छात्र जिसका नाम पर्व बताया जा रहा है उस पर हमला कर दिया इस दौरान कुछ छात्रों द्वारा वीडियो बना ली गई जो अब सोशल मीडिया पर फैल रही है हालाँकि सवाल यह खड़ा होता है कि प्राइवेट यूनिवर्सिटी जहाँ पर सिक्योरिटी से लेकर CCTV कैमरा है वहाँ पर इस तरह की घटना होना कई सवाल खड़े करते हैं जानकारी के अनुसार हमला करने वाला पंजाब के एक सीनियर पॉलिटिशियन का क़रीबी रिश्तेदार बताया जा रहा है। Viral video
5
comment0
Report
BSBHARAT SHARMA
Aug 26, 2025 05:48:05
Ajnala, Punjab:
ਅਜਨਾਲਾ ਦੇ ਪਿੰਡ ਸਰਾਂ ’ਚ ਮੀਂਹ ਕਾਰਨ ਡਿੱਗੀ ਛੱਤ – ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ, ਵੱਡੇ ਹਾਦਸੇ ਤੋਂ ਬਚਾਅ ਗਰੀਬੀ ਕਾਰਨ ਕਮਜ਼ੋਰ ਛੱਤ ਨਾ ਕਰ ਸਕੇ ਮੁਰੰਮਤ, ਬਾਰਿਸ਼ ਦੌਰਾਨ ਪਰਿਵਾਰ ਉੱਤੇ ਆ ਡਿੱਗੀ ਛੱਤ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਬਚਾਇਆ ਪਰਿਵਾਰ, ਇਲਾਜ ਤੋਂ ਬਾਅਦ ਹਸਪਤਾਲੋਂ ਘਰ ਵਾਪਸ ਭੇਜੇ ਗਏ ਜ਼ਖਮੀ ਅਜਨਾਲਾ ਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਮੀਂਹ ਨੇ ਅਜਨਾਲਾ ਦੇ ਪਿੰਡ ਸਰਾਂ ਵਿੱਚ ਇੱਕ ਗਰੀਬ ਪਰਿਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਕਰ ਦਿੱਤਾ। ਅੱਜ ਸਵੇਰੇ ਕਰੀਬ ਪੰਜ ਵਜੇ, ਪਰਿਵਾਰ ਦੇ ਘਰ ਦੀ ਕਮਜ਼ੋਰ ਛੱਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਘਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦੋਂ ਕਿ ਕਿਸੇ ਦੀ ਜਾਨ ਨਹੀਂ ਗਈ। ਹਾਦਸੇ ਦੀ ਜਾਣਕਾਰੀ ਮੁਤਾਬਕ, ਪਰਿਵਾਰ ਦੇ ਮੈਂਬਰ ਉਸ ਸਮੇਂ ਘਰ ਵਿੱਚ ਕਾਰਪਟ ’ਤੇ ਸੌਂ ਰਹੇ ਸਨ ਕਿ ਅਚਾਨਕ ਛੱਤ ਉਨ੍ਹਾਂ ਉੱਪਰ ਆ ਡਿੱਗੀ। ਇਸ ਨਾਲ ਪਤੀ, ਪਤਨੀ ਅਤੇ ਇੱਕ ਬੱਚਾ ਮਲਬੇ ਹੇਠਾਂ ਦਬ ਗਏ। ਪਿੰਡ ਵਾਸੀਆਂ ਨੇ ਫ਼ੌਰੀ ਕਾਰਵਾਈ ਕਰਦਿਆਂ ਮਲਬਾ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਇਲਾਜ ਤੋਂ ਬਾਅਦ ਤਿੰਨੇ ਹੀ ਘਰ ਵਾਪਸ ਆ ਗਏ ਹਨ ਅਤੇ ਹੁਣ ਖ਼ਤਰੇ ਤੋਂ ਬਾਹਰ ਹਨ।ਪਰਿਵਾਰ ਦਾ ਕਹਿਣਾ ਹੈ ਕਿ ਛੱਤ ਕਾਫ਼ੀ ਸਮੇਂ ਤੋਂ ਕਮਜ਼ੋਰ ਸੀ ਅਤੇ ਗਰੀਬੀ ਕਾਰਨ ਉਹ ਇਸ ਦੀ ਮੁਰੰਮਤ ਨਹੀਂ ਕਰਵਾ ਸਕੇ। ਉਨ੍ਹਾਂ ਵੱਲੋਂ ਛੱਤ ’ਤੇ ਸਿਰਫ਼ ਅਸਥਾਈ ਤੌਰ ’ਤੇ ਤਰਪਾਲ ਲਗਾਈ ਗਈ ਸੀ, ਪਰ ਲਗਾਤਾਰ ਮੀਂਹ ਕਾਰਨ ਛੱਤ ਪੂਰੀ ਤਰ੍ਹਾਂ ਢਹਿ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਲੋਕ ਮਦਦ ਲਈ ਨਾ ਪਹੁੰਚਦੇ ਤਾਂ ਹਾਦਸਾ ਗੰਭੀਰ ਰੂਪ ਧਾਰ ਲੈ ਸਕਦਾ ਸੀ। ਉਹਨਾਂ ਸਰਕਾਰ ਤੋਂ ਅਜਿਹੇ ਗਰੀਬ ਪਰਿਵਾਰਾਂ ਲਈ ਰਿਹਾਇਸ਼ੀ ਸਹਾਇਤਾ ਸਕੀਮਾਂ ਦੇ ਤਹਿਤ ਮਦਦ ਦੀ ਮੰਗ ਵੀ ਕੀਤੀ ਹੈ। ਬਾਈਟ : ਪੀੜਤ ਪਰਿਵਾਰ ਬਾਈਟ : ਪਿੰਡ ਵਾਸੀ
6
comment0
Report
DSDharmindr Singh
Aug 26, 2025 05:47:55
Khanna, Punjab:
ਦੋਰਾਹਾ ਨੇੜੇ ਅਜਨੌਦ ਨਹਿਰ ਦੇ ਪੁਲ ਕੋਲ ਸਵੇਰੇ ਇੱਕ ਦਰਦਨਾਕ ਹਾਦਸਾ ਹੋਇਆ, ਜਦੋਂ ਸਵਿਫਟ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਮੀਂਹ ਦੇ ਦਰਮਿਆਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (32) ਵਾਸੀ ਪਿੰਡ ਘੁਲਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਆਪਣੀ ਸਵਿਫਟ ਕਾਰ ਰਾਹੀਂ ਲੁਧਿਆਣਾ ਤੋਂ ਸਮਰਾਲਾ ਵੱਲ ਜਾ ਰਿਹਾ ਸੀ। ਅਜਨੌਦ ਨਹਿਰ ਦੇ ਪੁਲ ਨੇੜੇ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਦੀ ਰੇਲਿੰਗ ਤੋੜ ਕੇ ਸਿੱਧੀ ਨਹਿਰ ਵਿੱਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਪੁਲਿਸ ਦੀ ਮਦਦ ਨਾਲ ਰਾਹਤ ਕੰਮ ਸ਼ੁਰੂ ਕੀਤਾ। ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਤਦ ਤੱਕ ਕਾਰ ਚਾਲਕ ਦੀ ਜਾਨ ਨਹੀਂ ਬਚਾਈ ਜਾ ਸਕੀ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਅਨੁਸਾਰ ਹਾਦਸਾ ਤੇਜ ਰਫਤਾਰ ਕਾਰਨ ਵਾਪਰਿਆ ਜਾਪਦਾ ਹੈ। ਅਗਲੀ ਜਾਂਚ ਜਾਰੀ ਹੈ। ਬਾਈਟ - ਲਖਵਿੰਦਰ ਸਿੰਘ ਜਾਂਚ ਅਧਿਕਾਰੀ
4
comment0
Report
BSBhushan Sharma
Aug 26, 2025 05:17:26
Nurpur, Himachal Pradesh:
लोकेशन नूरपुर भूषण शर्मा दो दिन की भारी बारिश से पौंग डैम का जलस्तर खतरे के निशान के करीब खतरे का लेवल 1390 फीट – वर्तमान स्तर 1388.90 फीट एंकर -लगातार हो रही भारी बारिश ने मंड क्षेत्र के लिए खतरे की घंटी बजा दी है। पौंग डैम का जलस्तर पिछले दो दिनों में रिकॉर्ड तेजी से बढ़ा है। 25 अगस्त की दोपहर को डैम का स्तर 1385.21 फीट था, जो 26 अगस्त सुबह 9 बजे तक बढ़कर 1388.90 फीट तक पहुंच गया। खतरे का निशान 1390 फीट है, यानी डैम अब महज 1 फीट नीचे रह गया है। बीबीएमबी (BBMB) ने हालात को देखते हुए आउटफ्लो को चरणबद्ध तरीके से बढ़ाना शुरू कर दिया है और इसे 75,000 क्यूसिक तक पहुंचाया जा रहा है। 25 अगस्त दोपहर को पौंग डैम का जलस्तर 1385.21 फीट था। उस समय इनफ्लो 1,37,520 क्यूसिक और आउटफ्लो 59,539 क्यूसिक दर्ज हुआ। 26 अगस्त की सुबह हालात और बिगड़े। सुबह 7 बजे लेवल 1388.41 फीट, इनफ्लो 2,04,546 क्यूसिक और आउटफ्लो 69,852 क्यूसिक रहा। सुबह 8 बजे जलस्तर 1388.65 फीट, इनफ्लो 2,41,988 क्यूसिक और आउटफ्लो 71,848 क्यूसिक दर्ज हुआ। सुबह 9 बजे लेवल बढ़कर 1388.90 फीट पहुंच गया, उस वक्त इनफ्लो 2,50,957 क्यूसिक और आउटफ्लो 73,728 क्यूसिक दर्ज हुआ। डाउनस्ट्रीम SNB पर फ्लो 62,003 क्यूसिक रहा। मौसम विभाग ने आगे भी भारी बारिश की चेतावनी दी है। बीबीएमबी ने पानी छोड़ने का शेड्यूल पहले ही जारी किया हुआ है। 25 अगस्त शाम 4 बजे आउटफ्लो 62,000 क्यूसिक और शाम 6 बजे तक 66,000 क्यूसिक किया गया। 26 अगस्त को सुबह 5 बजे आउटफ्लो 68,000 क्यूसिक, सुबह 6 बजे 70,000 क्यूसिक, 7 बजे 72,000 क्यूसिक, 8 बजे 74,000 क्यूसिक और सुबह 9 बजे 75,000 क्यूसिक तक पहुंचाने का निर्णय लिया गया। हालांकि बीबीएमबी एहतियात बरतते हुए तय शेड्यूल से कम पानी छोड़ रहा है, लेकिन तेजी से बढ़ते जलस्तर को देखते हुए पानी छोड़े जाने की मात्रा और बढ़ाई जा सकती है। "फिलहाल स्थिति नियंत्रण में है लेकिन हालात गंभीर बने हुए हैं। मंड क्षेत्र के लिए खतरा बढ़ा है। लोगों से अपील है कि सतर्क रहें और अनावश्यक रिस्क न लें। प्रभावित लोगों को सुरक्षित स्थानों पर भेजा जा रहा है। राहत कैंपों में ठहरने, खाने-पीने और स्वास्थ्य सुविधाओं की पूरी व्यवस्था की गई है। प्रशासन लगातार अलर्ट पर है। पहले की तुलना में अब ज्यादा पानी छोड़ा जा रहा है और बढ़ते जलस्तर के चलते आउटफ्लो को 75,000 क्यूसिक किया जा रहा है।" बाइट -एसडीएम इंदौरा सुरेन्द्र ठाकुर
6
comment0
Report
HSHarmeet Singh Maan
Aug 26, 2025 04:49:08
Nabha, Punjab:
ਨਾਭਾ ਦੇ ਰੋਹਟੀ ਪੁਲਾਂ ਨਜ਼ਦੀਕ ਭਾਰੀ ਬਾਰਿਸ਼ ਹੋਣ ਕਾਰਨ ਰੋਡ ਦੇ ਉੱਪਰ ਵੱਡੇ ਦਰਖਤ ਡਿੱਗਣ ਕਾਰਨ ਲੱਗਿਆ ਜਾਮ, ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਡਿੱਗੇ ਹੋਏ ਦਰਖਤਾਂ ਨੂੰ ਇੱਕ ਸਾਈਡ ਤੇ ਕਰ ਟਰੈਫਿਕ ਨੂੰ ਲਗਾਉਣਾ ਸ਼ੁਰੂ ਕੀਤਾ ਮੁਲਾਜ਼ਮ ਨੇ ਦੱਸਿਆ ਕਿ ਇਹ ਦਰੱਖਤ ਸਵੇਰੇ ਚਾਰ ਤੋਂ ਪੰਜ ਵਜੇ ਗਿਰੇ ਹਨ ਅਤੇ ਟਰੈਫਿਕ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
13
comment0
Report
NSNitesh Saini
Aug 26, 2025 04:32:42
Sundar Nagar, Himachal Pradesh:
लोकेशन - मंडी स्लग - बालीचौकी में दो मकान और गिरे, लाछ और बाता गांव के 35 घर खतरे की जद में बालीचौकी बाजार में बीती रात को दो मकान हुए जमींदोज, पहले ही कर दिए थे खाली यहां 13 घरों पर जमीन धंसने के कारण मंडराया है खतरा, जिसमें से अभी तक गिर गए चार मकान वहीं, दूसरी तरफ लाछ और बाता गांव में भी जमीन धंसने की बनी हुई है संभावना लोगों के घरो में आई हैं दरारें, प्रशासन ने लोगों से एहतिआत बरतने को कहा एंकर - बालीचौकी उपमंडल के मुख्य बाजार बालीचौकी में जमीन धंसने के कारण जद में आए 13 घरों में से चार घर जमींदोज हो गए हैं। दो लोगों को 30 कमरों का संयुक्त घर शुक्रवार रात को जमींदोज हुआ था जबकि अब चार लोगों के दो घर बीती रात को जमींदोज हो गए, इनमें 22 दुकानें भी शामिल थी। दो मंजिला और चार मंजिला थे। हालांकि इन घरों को ऐतिआत के तौर पर पहले ही खाली करवा दिया गया था। जिन चार लोगों के यह घर और दुकानें थी उनमें प्रभावित केसर सिंह, नारायण दास, डोले राम और बीर सिंह शामिल हैं। इन सभी का एक करोड़ से अधिक का नुकसान हो गया है। यहां गेस्ट हाउस सहित रिहायशी कमरे और दुकानें थी, जोकि अब पूरी तरह से जमींदोज हो गए हैं। अपने आशियानों को अपनी आंखों के सामने टूटता देख प्रभावितों का रो रोकर बूरा हाल है। प्रभावितों ने सरकार से अधिक से अधिक मदद की गुहार लगाई है। लाछ और गाता गांव में धंसने लगी जमीन, 35 परिवार खतरे की जद में वहीं, पंडोह के साथ लगती सराज विधानसभा क्षेत्र की ग्राम पंचायत तांदी के लाछ और गाता गांव पहाड़ी धंसने के कारण खतरे की जद में आ गए हैं। रविवार को यहां पहाड़ी धंसने के कारण करीब 35 रिहायशी घरों पर खतरा मंडरा गया है। 4 परिवारों के घर ख़ाली करवा कर उन्हें दूसरे स्थानों पर शिफ्ट कर दिया गया था। बता दें कि लाछ गांव की पहाड़ी पूरी तरह से हिल गई है। लगातार हो रही बारिश के कारण यहां कभी भी कोई बड़ा हादसा हो सकता है। लोगों ने घर तो छोड़ दिए हैं मगर बारिश के कारण सामान शिफ्ट नहीं कर पाए हैं। सोमवार को प्रशासन की टीम इस गांव पहुंची और नुकसान का जायजा लिया। इसके साथ ही 25 प्रभावित परिवारों को तिरपाल और राशन वितरित किया।
4
comment0
Report
ASAvtar Singh
Aug 26, 2025 04:03:49
Gurdaspur, Punjab:
Gurdaspur ਦੀਨਾਨਗਰ ਮਕੋੜਾ ਪੱਤਣ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋਇਆ ਪਾਣੀ ਪ੍ਰਸਾਸ਼ਨ ਨੇ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਕੀਤੀ ਛੁੱਟੀ ਲੋਕਾਂ ਵੱਲੋਂ ਸੁਰੱਖਿਤ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਆਪਨੇ ਘਰਾਂ ਦਾ ਸਮਾਨ
9
comment0
Report
RKRAJESH KATARIA
Aug 26, 2025 04:03:42
Firozpur, Punjab:
फिरोजपुर के गांव टेंडी वाला में घुसने लगा सतलुज का पानी,घरों तक पहुंच रहा है सतलुज का पानी ,कल शाम नि हरि के हैड से छोड़ा गया था 1 लाख 84हजार कियुसिक पानी जो अब सुबह सतलुज के साथ लगते गांव में करने लगा है मार
13
comment0
Report
MSManish Shanker
Aug 26, 2025 03:30:57
Sahibzada Ajit Singh Nagar, Punjab:
Manish Shanker Mohali ਤਹਿਸੀਲਦਾਰ ਖਰੜ ਦੇ ਜ਼ਮਾਨਤੀ ਵਰੰਟ ਜਾਰੀ, ਐਸਐਸਪੀ ਮੋਹਾਲੀ ਨੂੰ ਹਿਦਾਇਤ ਕੀ ਤਹਿਸੀਲਦਾਰ ਖਰੜ ਨੂੰ 23 ਸਤੰਬਰ ਨੂੰ 11:30 ਵਜੇ ਕਮਿਸ਼ਨ ਅੱਗੇ ਕੀਤਾ ਜਾਵੇ ਪੇਸ਼। ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਭਗਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੰਸਾਲਾ, ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅਪੀਲ ਕੇਸ ਨੰਬਰ 6586 ਆਫ਼ 2023 ਦੀ ਸੁਣਵਾਈ ਦੌਰਾਨ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਪੇਸ਼ ਹੋਣ ਸਬੰਧੀ ਹੁਕਮਾਂ ਦੀ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਸ੍ਰੀਮਤੀ ਗੁਰਵਿੰਦਰ ਕੌਰ ਵੱਲੋਂ ਪਾਲਣਾ ਨਹੀਂ ਕੀਤੀ ਗਈ। ਜਿਸ ਦੇ ਮੱਦੇਨਜ਼ਰ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਰਮਨਦੀਪ ਸਿੰਘ ਹਾਂਸ ਨੂੰ ਚਿੱਠੀ ਜਾਰੀ ਕਰਦਿਆਂ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਸ੍ਰੀਮਤੀ ਗੁਰਵਿੰਦਰ ਕੌਰ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ ਕਰਦਿਆਂ 23-09-2025 ਨੂੰ ਸਵੇਰੇ 11:30 ਵਜੇ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਵਿਖੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। Information
12
comment0
Report
MSManish Shanker
Aug 26, 2025 03:30:20
Sahibzada Ajit Singh Nagar, Punjab:
Manish Shanker Mohali ਤਹਿਸੀਲਦਾਰ ਖਰੜ ਦੇ ਜ਼ਮਾਨਤੀ ਵਰੰਟ ਜਾਰੀ, ਐਸਐਸਪੀ ਮੋਹਾਲੀ ਨੂੰ ਹਿਦਾਇਤ ਕੀ ਤਹਿਸੀਲਦਾਰ ਖਰੜ ਨੂੰ 23 ਅਗਸਤ ਨੂੰ 11:30 ਵਜੇ ਕਮਿਸ਼ਨ ਅੱਗੇ ਕੀਤਾ ਜਾਵੇ ਪੇਸ਼। ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਭਗਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੰਸਾਲਾ, ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅਪੀਲ ਕੇਸ ਨੰਬਰ 6586 ਆਫ਼ 2023 ਦੀ ਸੁਣਵਾਈ ਦੌਰਾਨ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਪੇਸ਼ ਹੋਣ ਸਬੰਧੀ ਹੁਕਮਾਂ ਦੀ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਸ੍ਰੀਮਤੀ ਗੁਰਵਿੰਦਰ ਕੌਰ ਵੱਲੋਂ ਪਾਲਣਾ ਨਹੀਂ ਕੀਤੀ ਗਈ। ਜਿਸ ਦੇ ਮੱਦੇਨਜ਼ਰ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਰਮਨਦੀਪ ਸਿੰਘ ਹਾਂਸ ਨੂੰ ਚਿੱਠੀ ਜਾਰੀ ਕਰਦਿਆਂ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਸ੍ਰੀਮਤੀ ਗੁਰਵਿੰਦਰ ਕੌਰ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ ਕਰਦਿਆਂ 23-09-2025 ਨੂੰ ਸਵੇਰੇ 11:30 ਵਜੇ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਵਿਖੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। Information
11
comment0
Report
Advertisement
Back to top