Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143102

ਅਜਨਾਲਾ: ਮੀਂਹ ਕਾਰਨ ਡਿੱਗੀ ਛੱਤ, ਤਿੰਨ ਪਰਿਵਾਰਕ ਮੈਂਬਰ ਜ਼ਖਮੀ!

BSBHARAT SHARMA
Aug 26, 2025 05:48:05
Ajnala, Punjab
ਅਜਨਾਲਾ ਦੇ ਪਿੰਡ ਸਰਾਂ ’ਚ ਮੀਂਹ ਕਾਰਨ ਡਿੱਗੀ ਛੱਤ – ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ, ਵੱਡੇ ਹਾਦਸੇ ਤੋਂ ਬਚਾਅ ਗਰੀਬੀ ਕਾਰਨ ਕਮਜ਼ੋਰ ਛੱਤ ਨਾ ਕਰ ਸਕੇ ਮੁਰੰਮਤ, ਬਾਰਿਸ਼ ਦੌਰਾਨ ਪਰਿਵਾਰ ਉੱਤੇ ਆ ਡਿੱਗੀ ਛੱਤ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਬਚਾਇਆ ਪਰਿਵਾਰ, ਇਲਾਜ ਤੋਂ ਬਾਅਦ ਹਸਪਤਾਲੋਂ ਘਰ ਵਾਪਸ ਭੇਜੇ ਗਏ ਜ਼ਖਮੀ ਅਜਨਾਲਾ ਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਮੀਂਹ ਨੇ ਅਜਨਾਲਾ ਦੇ ਪਿੰਡ ਸਰਾਂ ਵਿੱਚ ਇੱਕ ਗਰੀਬ ਪਰਿਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਕਰ ਦਿੱਤਾ। ਅੱਜ ਸਵੇਰੇ ਕਰੀਬ ਪੰਜ ਵਜੇ, ਪਰਿਵਾਰ ਦੇ ਘਰ ਦੀ ਕਮਜ਼ੋਰ ਛੱਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਘਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦੋਂ ਕਿ ਕਿਸੇ ਦੀ ਜਾਨ ਨਹੀਂ ਗਈ। ਹਾਦਸੇ ਦੀ ਜਾਣਕਾਰੀ ਮੁਤਾਬਕ, ਪਰਿਵਾਰ ਦੇ ਮੈਂਬਰ ਉਸ ਸਮੇਂ ਘਰ ਵਿੱਚ ਕਾਰਪਟ ’ਤੇ ਸੌਂ ਰਹੇ ਸਨ ਕਿ ਅਚਾਨਕ ਛੱਤ ਉਨ੍ਹਾਂ ਉੱਪਰ ਆ ਡਿੱਗੀ। ਇਸ ਨਾਲ ਪਤੀ, ਪਤਨੀ ਅਤੇ ਇੱਕ ਬੱਚਾ ਮਲਬੇ ਹੇਠਾਂ ਦਬ ਗਏ। ਪਿੰਡ ਵਾਸੀਆਂ ਨੇ ਫ਼ੌਰੀ ਕਾਰਵਾਈ ਕਰਦਿਆਂ ਮਲਬਾ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਇਲਾਜ ਤੋਂ ਬਾਅਦ ਤਿੰਨੇ ਹੀ ਘਰ ਵਾਪਸ ਆ ਗਏ ਹਨ ਅਤੇ ਹੁਣ ਖ਼ਤਰੇ ਤੋਂ ਬਾਹਰ ਹਨ।ਪਰਿਵਾਰ ਦਾ ਕਹਿਣਾ ਹੈ ਕਿ ਛੱਤ ਕਾਫ਼ੀ ਸਮੇਂ ਤੋਂ ਕਮਜ਼ੋਰ ਸੀ ਅਤੇ ਗਰੀਬੀ ਕਾਰਨ ਉਹ ਇਸ ਦੀ ਮੁਰੰਮਤ ਨਹੀਂ ਕਰਵਾ ਸਕੇ। ਉਨ੍ਹਾਂ ਵੱਲੋਂ ਛੱਤ ’ਤੇ ਸਿਰਫ਼ ਅਸਥਾਈ ਤੌਰ ’ਤੇ ਤਰਪਾਲ ਲਗਾਈ ਗਈ ਸੀ, ਪਰ ਲਗਾਤਾਰ ਮੀਂਹ ਕਾਰਨ ਛੱਤ ਪੂਰੀ ਤਰ੍ਹਾਂ ਢਹਿ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਲੋਕ ਮਦਦ ਲਈ ਨਾ ਪਹੁੰਚਦੇ ਤਾਂ ਹਾਦਸਾ ਗੰਭੀਰ ਰੂਪ ਧਾਰ ਲੈ ਸਕਦਾ ਸੀ। ਉਹਨਾਂ ਸਰਕਾਰ ਤੋਂ ਅਜਿਹੇ ਗਰੀਬ ਪਰਿਵਾਰਾਂ ਲਈ ਰਿਹਾਇਸ਼ੀ ਸਹਾਇਤਾ ਸਕੀਮਾਂ ਦੇ ਤਹਿਤ ਮਦਦ ਦੀ ਮੰਗ ਵੀ ਕੀਤੀ ਹੈ। ਬਾਈਟ : ਪੀੜਤ ਪਰਿਵਾਰ ਬਾਈਟ : ਪਿੰਡ ਵਾਸੀ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Aug 26, 2025 08:51:58
Shimla, Himachal Pradesh:
एंकर--- हिमाचल विधानसभा में औद्योगिक इकाइयों के प्रश्न पर विपक्ष के हंगामे को लेकर मुख्यमंत्री सुखविंद्र सिंह सुक्खू ने कड़ी प्रतिक्रिया दी. मुख्यमंत्री ने कहा कि पूर्व सरकार के समय कस्टमाइज पैकेज का नाम देकर उद्योग लगाने के नाम पर घोटाला हुआ सरकारी इसकी गंभीरता से जांच करेगी. विपक्ष पर पलटवार करते हुए उन्होंने कहा कि विपक्ष पूरी तरह कन्फ्यूजन और परेशान है. भाजपा पांच गुटों में बंटी हुई है और यह विपक्ष परेशानी की वजह है. मुख्यमंत्री ने आरोप लगाया कि पूर्व उद्योग मंत्री ने भ्रष्टाचार को नियमों का रूप देने का प्रयास किया. VO—-- मुख्यमंत्री सुखविंदर सिंह सुक्खू ने कहा कि पूर्व सरकार ने कंपनियों को बेहद कम दामों पर जमीनें दी गईं और सुविधाएं उपलब्ध करवाई गई. उन्होंने कहा कि स्टांप ड्यूटी में 100 प्रतिशत की छूट दी गई और 4000 बीघा जमीन 1 रुपए प्रति मीटर स्क्वेयर और 300 बीघा जमीन 3 रुपए मीटर स्क्वेयर की दर पर दी गई. मुख्यमंत्री ने कहा कि कस्टमाइज पैकेज का नाम देकर उद्योग लगाने के नाम पर घोटाला हुआ है. सरकार गंभीरता से इसकी जांच करेगी. बाइट --- सुखविंदर सिंह सुक्खू, मुख्यमंत्री, हिमाचल प्रदेश वहीं, राजस्व मंत्री जगत सिंह नेगी के विपक्ष द्वारा किए जा रहे बॉयकॉट मामले पर मुख्यमंत्री ने कहा कि विपक्ष के राजस्व मंत्री जगत सिंह नेगी के बायकॉट की वजह राजस्व मंत्री मंत्री सत्य बोलना हैं। इसलिए विपक्ष उनका बायकॉट कर रहा है। मुख्यमंत्री ने कहा कि विपक्ष का विरोध इसलिए हो रहा है क्योंकि पांच गुटों में बंटी भाजपा है और नेता प्रतिपक्ष जयराम ठाकुर परेशान हैं कि अपनी कुर्सी बचाएं या उनकी कुर्सी खींचने वालों को संभालें। बाइट --- सुखविंदर सिंह सुक्खू, मुख्यमंत्री, हिमाचल प्रदेश Feed through Live U- 70
0
comment0
Report
KDKuldeep Dhaliwal
Aug 26, 2025 08:48:25
Mansa, Punjab:
ਮਾਨਸਾ ਜਿਲੇ ਦੇ ਪਿੰਡ ਬੱਛੂਆਣਾ ਤੇ ਦਰਿਆਪੁਰ ਵਿੱਚ ਰਜਵਾਹਿਆਂ ਚੋ ਪਾੜ ਸੈਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ ਐਕਰ : ਮਾਨਸਾ ਜਿਲ੍ਹੇ ਅੰਦਰ ਪਿਛਲੇ 2 ਦਿਨਾਂ ਤੋ ਪੈ ਰਹੀ ਬਰਸਾਤ ਲੋਕਾ ਲਈ ਆਫਤ ਬਣੀ ਹੋਈ ਹੈ ਉਥੇ ਹੀ ਬੁਢਲਾਡਾ ਕਸਬੇ ਦੇ 2 ਪਿੰਡਾ ਵਿੱਚ ਲੰਘਦੇ ਰਜਬਾਹਿਆ ਅੰਦਰ ਪੜ ਪੈ ਜਾਣ ਕਾਰਣ ਕਿਸਾਨਾ ਦੀ 300 ਦੇ ਕਰੀਬ ਏਕੜ ਫਸਲ ਬਰਬਾਦ ਹੋ ਗਈ ਹੈ। ਪਿੰਡ ਵਾਸੀਆ ਨੇ ਸਰਕਾਰ ਤੋ ਮੱਦਦ ਦੀ ਗੁਹਾਰ ਲਗਾਉਦੇ ਹੋਏ ਜਿਲ੍ਹਾ ਪ੍ਰਸ਼ਾਸ਼ਨ ਦੀ ਵੱਡੀ ਨਲਾਇਕੀ ਦੱਸਿਆ ਹੈ  ਵਾਈਸ :1 : ਮਾਨਸਾ ਜਿਲ੍ਹੇ ਅੰਦਰ ਪੈ ਰਹੀ ਬਰਸਾਤ ਜਿੱਥੇ ਜਿਲ੍ਹਾ ਵਾਸੀਆ ਲਈ ਆਫਤ ਬਣੀ ਹੋਈ ਹੈ ਉਥੇ ਇਸ ਬਰਸਾਤ ਨੇ ਮਾਨਸਾ ਦੇ ਕਸਬਾ ਬੁਢਲਾਡਾ ਦੇ ਪਿੰਡ ਬੱਛੂਆਣਾ ਅਤੇ ਦਰੀਆਪੁਰ ਰਜਵਾਹੇ ਅੰਦਰ ਪਾੜ ਪੈਣ ਤੇ ਕਈ ਏਕੜ ਫਸਲ ਬਰਬਾਦ ਕਰ ਦਿੱਤੀ ਹੈ ਜਿਲ੍ਹੇ ਦੇ ਪਿੰਡ ਦਰੀਆਪੁਰ ਦੇ ਵਿੱਚ 30 ਫੁੱਟ ਦਰਾਰ ਪਈ ਹੈ ਜਿਸ ਤੋਂ ਦੇ ਕਾਰਨ 100 ਏਕੜ ਦੇ ਕਰੀਬ ਝੋਨੇ ਅਤੇ ਨਰਮੇ ਦੀ ਫਸਲ ਬਰਬਾਦ ਹੋਈ ਹੈ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਰਜਬਾਹੇ ਦੀ ਸਫਾਈ ਨਾ ਕੀਤੇ ਕਾਰਨ ਦਰਾਰ ਪਈ ਹੈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਐਲਾਨ ਕੀਤਾ ਜਾਵੇ।  ਬਾਈਟ ਇਕਬਾਲ ਸਿੰਘ ਬਾਈਟ ਅਮ੍ਰਿਤਪਾਲ ਸਰਮਾਂ ਵਾਈਸ : 2 : ਉਧਰ ਜਿਲ੍ਹੇ ਦੇ ਪਿੰਡ ਬੱਛੂਆਣਾ ਦੇ ਵਿੱਚ ਪੰਜਾਬ ਫੁੱਟ ਰਜਵਾਹੇ ਦੇ ਵਿੱਚ ਦਰਾਰ ਪੈਣ ਕਾਰਨ 200 ਏਕੜ ਤੋਂ ਜਿਆਦਾ ਝੋਨਾ ਨਰਮਾ ਅਤੇ ਸਬਜ਼ੀਆਂ ਦੀ ਫਸਲ ਬਰਬਾਦ ਹੋਈ ਹੈ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਰਜਵਾਹੇ ਦੀ ਸਫਾਈ ਨਾ ਕੀਤੇ ਜਾਣ ਕਾਰਨ ਰਜਵਾਹਾ ਦੂਸਰੀ ਵਾਰ ਇਸੇ ਜਗ੍ਹਾ ਤੋਂ ਟੁੱਟ ਚੁੱਕਿਆ ਹੈ ਪਰ ਜਿਲਾ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦਾ ਹਰ ਵਾਰ ਨੁਕਸਾਨ ਹੁੰਦਾ ਹੈ ਪਰ ਨਾ ਤਾਂ ਮੌਕੇ ਤੇ ਕੋਈ ਅਧਿਕਾਰੀ ਪਹੁੰਚਦਾ ਹੈ ਅਤੇ ਨਾ ਹੀ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਦੇਣ ਦੇ ਲਈ ਸਰਕਾਰ ਵੱਲੋਂ ਪਹਿਲ ਕੀਤੀ ਜਾਂਦੀ ਹੈ ਜਸ ਕਾਰਨ ਕਿਸਾਨਾਂ ਦੀਆਂ ਜਨਾਬ ਫਸਲਾਂ ਦਾ ਹਰ ਵਾਰ ਵੱਡਾ ਨੁਕਸਾਨ ਹੋ ਜਾਂਦਾ ਹੈ।  ਬਾਈਟ ਸਰਬਜੀਤ ਸਿੰਘ ਬਾਈਟ ਮਨਜੀਤ ਸਿੰਘ ਬਾਈਟ ਸੁਖਜੀਤ ਸਿੰਘ
0
comment0
Report
RKRAJESH KATARIA
Aug 26, 2025 08:46:39
Firozpur, Punjab:
फिरोजपुर गाटी राजों के का अस्थाई रूप से बनाया हुआ बांध टूटने के कारण लोगों की मुश्किलें बढ़ गई है पानी बड़ी तेजी से लोगो के खेतों में भर चुका है और मकानों तक पहुंच गया पानी के साथ काफी जलकुंभी आने के कारण वह पुल के साथ लग गई है जिससे पुल के टूटने का खतरा बन गया है लोग अपने आप ही जे सी बी से इसे हटा कर दूसरी तरफ निकाल रहे है अभी तक जिला प्रशाशन की तरफ से कोई भी सहायता गांव वालों नहीं मिली है Walk through
0
comment0
Report
AJAnil Jain
Aug 26, 2025 08:35:48
Lehragaga, Punjab:
ਬਾਰਿਸ਼ ਦਾ ਪਾਣੀ ਘਰਾਂ ਵਿੱਚ ਵੜਿਆ ਲਹਿਰਾਗਾਗਾ ਵਿੱਚ ਤਿੰਨ ਦਿਨਾਂ ਦੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਇਹ ਤਸਵੀਰਾਂ ਲਹਿਰਾ ਗਾਗਾ ਦੇ ਕਲੋਨੀ ਰੋਡ ਦੀਆਂ ਨੇ ਇਸ ਕਲੋਨੀ ਰੋਡ ਵਿੱਚ ਇੱਕ ਬਸਤੀ ਦੇ ਘਰਾਂ ਵਿੱਚ ਪਾਣੀ ਵੜ ਗਿਆ ਤੇ ਲੋਕ ਆਪਣੇ ਸਮਾਨ ਨੂੰ ਬਚਾਉਣ ਲਈ ਬੰਨ ਲਗਾ ਕੇ ਪਾਣੀ ਨੂੰ ਰੋਕਣ ਦੀ ਕਰ ਰਹੇ ਨੇ ਕੋਸ਼ਿਸ਼
2
comment0
Report
SKSanjeev Kumar
Aug 26, 2025 08:35:33
Bhikhi, Punjab:
एंकर जिला मानसा के कस्बा भिखी के गांव मतती में एक ट्रैक्टर रिपेयर करने वाली की दुकान ज्यादा बरसात होने के कारण गिर गई गरीब दुकानदार का लाखों रुपए का नुकसान हो गया दुकानदार ने बताया ड्रेन का बांध टूटने से पानी खेतों में भर गया दुकान खेतों में होने के कारण आसपास की मिट्टी खिसक गई और दुकान की शत गिर गए दुकान की छत गिरने से लाखों रुपए का नुकसान हो गया रिपेयर के लिए आए कई ट्रैक्टर मलबे के नीचे दब गए दुकानदार ने पंजाब सरकार से गुहार लगाई है कि उसे मुआवजा मिलना चाहिए दूसरी और दुकान से थोड़ी दूरी पर ही एक घर की दीवारें भी गिर गई जिसके चलते घर में पड़ा सामान टूट गया और परिवार वालों का काफी नुकसान हो गया बाइट गुरप्रीत सिंह दुकानदार बाइट निर्मल सिंह पड़ोसी
2
comment0
Report
AJAnil Jain
Aug 26, 2025 08:35:12
Lehragaga, Punjab:
Under bridge ਲਹਿਰਾਗਾਗਾ ਲਗਾਤਾਰ ਤਿੰਨ ਦਿਨਾਂ ਤੋਂ ਪੈ ਰਹੀ ਹੈ ਬਾਰਿਸ਼ ਲਹਿਰਾ ਗਾਗਾ ਦੇ ਅੰਡਰ ਬ੍ਰਿਜ ਨੇ ਨਹਿਰ ਦਾ ਰੂਪ ਕੀਤਾ ਧਾਰਨ ਇਸ ਅੰਡਰ ਬੀਜ ਵਿੱਚ ਫਸੀ ਸਵਿਫਟ ਡਿਜ਼ਾਇਰ ਕਾਰ ਡਿਜ਼ਾਇਰ ਕਾਰ ਵਿੱਚ ਚਾਰ ਲੋਕ ਸਵਾਰ ਸਨ ਸ਼ੀਸ਼ਾ ਤੋੜ ਕੇ ਨਿਕਲੇ ਬਾਹਰ ਦੋ ਦਿਨਾਂ ਤੋਂ ਗੱਡੀ ਅੰਡਰ ਬ੍ਰਿਜ ਵਿੱਚ ਫਸੀ ਲਹਿਰਾਗਾਗਾ ਦੇ ਅੰਡਰਬ੍ਰਿਜ ਦੀ ਗੱਲ ਕਰੀਏ ਤਾਂ ਇਹ ਬਾਰਿਸ਼ਾਂ ਸਮੇਂ ਸੁਰਖੀਆਂ ਵਿੱਚ ਹੀ ਰਿਹਾ ਇਸ ਅੰਡਰ ਵੀ ਵਿੱਚ ਕਈ ਵਾਰ ਸਵਾਰੀਆਂ ਦੀ ਭਰੀ ਬੱਸ ਫਸੀ ਤੇ ਪੌੜੀਆਂ ਨਾਲ ਸਵਾਰੀਆਂ ਨੂੰ ਕੱਢਿਆ ਬਾਹਰ ਅੱਜ ਦੀ ਗੱਲ ਕਰੀਏ ਤਾਂ ਦੋ ਦਿਨ ਤੋਂ ਅੰਡਰਵਿਜ਼ ਨੱਕੋ ਨੱਕ ਭਰਿਆ ਹੋਇਆ ਹੈ ਜਿਸ ਵਿੱਚ ਇੱਕ ਸਵਿਫਟ ਡਿਜ਼ਾਇਰਕਾਰ ਫਸੀ ਹੋਈ ਹੈ ਇਸ ਸਵਿਫਟ ਕਾਰ ਵਿੱਚ ਚਾਰ ਲੋਕ ਸਵਾਰ ਸਨ ਜਿਨਾਂ ਨੇ ਸ਼ੀਸ਼ੇ ਭੰਨ ਕੇ ਆਪਣੀ ਜਾਨ ਬਚਾਈ
2
comment0
Report
SNSUNIL NAGPAL
Aug 26, 2025 08:31:30
Fazilka, Punjab:
ਫਾਜ਼ਿਲਕਾ ਦੇ ਕਾਂਵਾਵਾਲੀ ਵਿਖੇ ਸਤਲੁਜ ਦੇ ਪੁੱਲ ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਪੁਲਿਸ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ । ਜਿਨਾਂ ਵੱਲੋਂ ਹੁਣ ਲੋਕਾਂ ਨੂੰ ਸਤਲੁਜ ਦੇ ਪੁੱਲ ਤੇ ਨਾ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮੌਕੇ ਪਹੁੰਚ ਰਹੇ ਲੋਕਾਂ ਨੂੰ ਵੀ ਪੁੱਲ ਤੋਂ ਪਿੱਛੇ ਹਟਾਇਆ ਜਾ ਰਿਹਾ ਹੈ । ਪੁਲਿਸ ਕਰਮਚਾਰੀਆਂ ਦਾ ਕਹਿਣਾ ਕਿ ਪਿੱਛੇ ਤੋਂ ਪਾਣੀ ਛੱਡਿਆ ਗਿਆ ਹੈ । ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਇਸ ਕਰਕੇ ਉਹਨਾਂ ਵੱਲੋਂ ਲੋਕਾਂ ਨੂੰ ਸਤਲੁਜ ਫੁੱਲ ਤੇ ਨਹੀਂ ਆਉਣ ਦਿੱਤਾ ਜਾ ਰਿਹਾ।
0
comment0
Report
MTManish Thakur
Aug 26, 2025 08:19:14
Kullu, Himachal Pradesh:
कुल्लू जिला में लगातार बारिशों का दौर जारी है। ऐसे में नुकसान के मामले भी सामने आ रहे हैं। कुल्लू जिला मुख्यालय के साथ रामशिला के पास एक भवन भी ब्यास की जद में आ गया। इसका वीडियो भी वायरल हो रहा है देखते देखते पूरा भवन नदी में गिर गया। गनीमत यह रही की भवन में कोई मौजूद नहीं था । जिला प्रसाशन ने भी लोगों से सावधानी बरतने की अपील की की है। और मौसम की स्थिति को देखते हुए ही सफर करने को कहा है। कुल्लू घाटी में लगातार बारिश से नदी नाले उफान पर है। और नुकसान के मामले भी सामने आ रहे है।
4
comment0
Report
BSBALINDER SINGH
Aug 26, 2025 08:17:54
Patiala, Punjab:
Story idea Station Patiala 15 ਤਰੀਕ ਤੋਂ ਫਸਲ ਦੀ ਸਰਕਾਰੀ ਖਰੀਦ ਹੋ ਸਕਦੀ ਹੈ ਸ਼ੂਰੁ ਗੋਦਾਮਾਂ ਨੂੰ ਖਾਲੀ ਕਰਵਾਉਣ ਲਈ ਅਸੀਂ ਬੇਨਤੀ ਕੀਤੀ ਹੋਈ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਤੇ ਆੜਤੀਆ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਵੇ ਇਸ ਲਈ 3 ਮੰਤਰੀਆਂ ਦੀ ਕਮੇਟੀ ਗਠਿਤ ਕਰ ਦਿਤੀ ਜਿਸ ਵਿਚ ਕਟਾਂਰੁਚੱਕ, ਗੁਰਮੀਤ ਖੂੰਡਿਆ ਅਤੇ ਵਰਿੰਦਰ ਗੋਇਲ ਸ਼ਾਮਿਲ ਹਨ ਪੰਜਾਬ ਚ 1822ਯਾਰਡ ਤੇ ਸਬ ਯਾਰਡ ਹਨ ਜਦਕਿ ਅਸੀਂ 3274 ਖਰੀਦ point ਬਣਾਏ ਗਏ ਹਨ ਮੰਡੀਆਂ ਚ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ,ਮੰਡੀਆਂ ਚ ਪੀਣ ਦਾ ਪਾਣੀ ,ਵਾਸ਼ਰੂਮ ਅਤੇ ਹੋਰ ਸੁਵਿਧਾਵਾਂ ਦੇ ਪੂਰੇ ਬੰਦੋਬਸਤ ਕੀਤੇ ਜਾ ਰਹੇ ਹਨ 121 WITH HARCHAND SINGH BARSATH CHAIRMAN PUNJAB MANDI BOARD
4
comment0
Report
MJManoj Joshi
Aug 26, 2025 08:06:49
DMC, Chandigarh:
आम आदमी पार्टी के पूर्व मंत्री एवं वरिष्ठ नेता कुलदीप सिंह धारीवाल ने कहा कि प्रधानमंत्री को लेकर जो फ़र्ज़ी डिग्री का मामला है उस की चर्चा हो रही थी उस से ध्यान भटकाने के लिये सौरभ भारद्वाज के घर रेड किया जो रेड हुई हैं उस की नींदा की करते है पहले भी हमारे कई नेताओं के झूठे केसों में फँसाया गया हैं हमारी पार्टी पर केंद्र जो कुछ भी कर लो हमारी पार्टी झूकने बाले नहीं है
9
comment0
Report
SSSandeep Singh
Aug 26, 2025 08:06:14
Shimla, Himachal Pradesh:
एंकर-हिमाचल प्रदेश में बारिश का कहर जारी है, पिछले 3 दिनों से प्रदेश के अमूमन इलाकों में बारिश, बाढ़, भूस्खलन ने भारी तबाही मचाई है। प्रदेश में के इलाकों में मकान, दुकान, सड़कें इस तबाही में तबाह होती दिखाई दे रही है। इसी मामले पर मुख्यमंत्री सुखविंदर सिंह सुखू ने कहा कि पिछले कुछ दिनों से जारी बारिश ने खूब तबाही मचाई है, इस गभीर मामले पर प्रभावित इलाकों पर सरकार की नजर है। R-byte-CM sukhwinder singh sukhu story by sandeep singh shimla feed sending through LU 70
10
comment0
Report
MSManish Sharma
Aug 26, 2025 08:05:14
Tarn Taran Sahib, Punjab:
1st on zeephh तरन तारन में ब्यास सतलुज दरिया से सटे गांवों के गुरुद्वारों से निचले इलाकों में रहने वाले लोगों को सुरक्षित स्थानों पर जाने के लिए की जा रही अनाउसमेंट नहरी विभाग ने घोषित की मध्यम बाढ़ हरिके हेडवर्क्स पहुंचा 2 लाख 59 हजार क्यूसेक डाउन स्ट्रीम हुसैनीवाला छोड़ा गया 2 लाख 47 हजार क्यूसेक जबकि फिरोजपुर और राजस्थान फीडर में 12 हजार क्यूसेक लोगों ने सुरक्षित स्थान पर जाना किया शुरू तरन तारन के गांव धुंदा, मुंडा पिंड, कर्मोवाला, घड़का, बाउवाल, गुज्जरपुरा, चंबा, कोट बुड्ढा, सीतो, घुड़म, मुठियांवाला, डोमिनिवाला, जलोके सहित तीन दर्जन गांव प्रभावित
6
comment0
Report
ADAnkush Dhobal
Aug 26, 2025 08:04:20
Shimla, Himachal Pradesh:
मंगलवार को हिमाचल प्रदेश विधानसभा की कार्यवाही के सातवें दिन प्रश्नकाल के दौरान औद्योगिक इकाइयों से जुड़े सवाल पर सदन में ख़ूब हंगामा हुआ. इस संबंध में विपक्ष के सदस्य बिक्रम सिंह ठाकुर ने सवाल किया था. सरकार की ओर से मिले जवाब से असंतुष्ट होकर विपक्ष ने सदन से वॉक आउट कर दिया. नेता प्रतिपक्ष जयराम ठाकुर ने कहा कि विपक्ष के सवालों का सरकार के पास जवाब नहीं है. सरकार सिर्फ़ और सिर्फ़ निराधार बातें कर रही है. विधायक बिक्रम सिंह ठाकुर ने कहा कि मौजूदा सरकार में औद्योगिक इकाईयां बुरी तरह प्रभावित हो रही हैं. सरकार के पास किसी तरह का कोई जवाब नहीं है. Elements walkout shots बाइट—- जयराम ठाकुर, नेता प्रतिपक्ष बाइट—- बिक्रम सिंह ठाकुर, विधायक, बीजेपी Feed through Live U- 70
5
comment0
Report
RNRam Narian Kansal
Aug 26, 2025 08:02:37
Chowk, Punjab:
ਤੋਲਾ ਵਾਲ ਵਿਖੇ ਜਿੰਨਾ ਮਜ਼ਦੂਰਾਂ ਦੇ ਘਰ ਡਿੱਗੇ ਹਨ। ਹਰਦੀਪ ਸਿੰਘ ਪੁੱਤਰ ਹੰਸਾ ਸਿੰਘ ਕਰਮਜੀਤ ਸਿੰਘ ਪੁੱਤਰਕਰਨੈਲ ਸਿੰਘ ਨਿੱਕਾ ਸਿੰਘ ਪੁੱਤਰਉਜਾਗਰ ਸਿੰਘ ਸ jiਤਿਗੁਰ ਸਿੰਘ ਪੁੱਤਰ ਹੰਸਾ ਸਿੰਘ ਧੀਰਾ ਸਿੰਘ ਪੁੱਤਰ ਕਰਨੈਲ ਸਿੰਘ ਬਿੰਦਰ ਸਿੰਘ ਪੁੱਤਰਕਰਨੈਲ ਸਿੰਘ
3
comment0
Report
SKSanjeev Kumar
Aug 26, 2025 08:02:32
Bhikhi, Punjab:
एंकर जिला मानसा के कस्बा भिखी के गांव मतती में ड्रेन का बांध टूटने से हजारों एकड़ फसल तबाह हो गई है भारी बरसात होने के चलते ट्रेन में बूटी फ़सने के कारण यह बांध टूट गया है लोगों ने बताया अगर समय रहते इस ट्रेन की सफाई करवाई जाती तो आज यह दिन देखना ना पढ़ता और लोगों की तरफ से इस बांध को बांधने की कोशिश की जा रही है गांव वासियों की तरफ से बताया इस ड्रेन में 20 फीट तक पॉड पढ़ चुका है जिसको भरने के लिए गांव वासी और नौजवान इस बांध को भरने की कोशिश में लगे हुए हैं गांव के नौजवान मिट्टी के बैग से इस बांध को भरने की कोशिश में लगे हुए हैं यह अपनी दूर-दूर तक मार कर रहा है पानी से फसलों के साथ-साथ घरों की गिरने की भी खबरें आ रही हैं दूसरी और प्रशासनिक अधिकारी से पूछा तो उन्होंने बताया उनकी तरफ से इस बांध को बांधने की कोशिश की जा रही है इस बांध को शाम तक क्लियर कर दिया जाएगा बाइट रविंद्रजीत सिंह एस डी ओ 121 संजीव कुमार भिखी मानसा पंजाब
4
comment0
Report
Advertisement
Back to top