Back
पंजाब में बाढ़-हड़ पीड़ितों के लिए किसानों ने 3500 मण गेहूं रवाना किया
KDKuldeep Dhaliwal
Sept 26, 2025 05:50:38
Mansa, Punjab
ਹੜ ਪੀੜਤਾਂ ਦੀ ਮਦਦ ਲਈ ਕਿਸਾਨਾਂ ਨੇ ਜ਼ਿਲ੍ਹੇ ਭਰ ਵਿੱਚੋਂ ਇਕੱਠੀ ਕੀਤੀ 3500 ਮਣ ਕਣਕ
ਫਾਜ਼ਲਿਕਾ ਜ਼ਿਲੇ ਵਿੱਚ ਵੰਡਣ ਲਈ ਦਰਜਨਾਂ ਟਰਾਲੀਆਂ ਰਵਾਨਾ
ਐਂਕਰ : ਪੰਜਾਬ ਦੇ ਵਿੱਚ ਆਏ ਹੜਾਂ ਦੇ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਵਿਚੋਂ ਕਿਸਾਨ ਜਥੇਬੰਦੀ ਵੱਲੋਂ 3500 ਮਣ ਕਣਕ ਤੇ ਰਾਸ਼ਨ ਇਕੱਠਾ ਕਰਕੇ ਦਰਜਨਾਂ ਟਰਾਲੀਆਂ ਪਿੰਡ ਭੈਣੀਬਾਘਾ ਤੋ ਫਾਜ਼ਿਲਕਾ ਜਿਲ੍ਹੇ ਲਈ ਰਵਾਨਾ ਕੀਤੀਆਂ ਗਈਆਂ ਨੇ ਤਾਂ ਕਿ ਹਰ ਪੀੜਤ ਕਿਸਾਨਾਂ ਮਜਦੂਰਾਂ ਦੀ ਮੱਦਦ ਕੀਤੀ ਜਾ ਸਕੇ।
ਵੀਓ_ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਹੜ ਪੀੜਤਾਂ ਦੀ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਜਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਕਣਕ ਦੂਜੀ ਟੇਪ ਆ ਰਾਸ਼ਨ ਪਸ਼ੂਆਂ ਦੇ ਲਈ ਚਾਰਾ ਆਦਿ ਇਕੱਠਾ ਕਰਕੇ ਅੱਜ ਪਿੰਡ ਭੈਣੀ ਬਾਘਾ ਤੋਂ ਦਰਜਨਾਂ ਟਰਾਲੀਆਂ ਫਾਜ਼ਿਲਕਾ ਜ਼ਿਲ੍ਹੇ ਦੇ ਲਈ ਰਵਾਨਾ ਕੀਤੀਆਂ ਗਈਆਂ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਪੰਜਾਬ ਦੇ ਵਿੱਚ ਆਏ ਹੜਾਂ ਦੇ ਦੌਰਾਨ ਬੇਸ਼ੱਕ ਹੜ ਪੀੜਤਾਂ ਦੀ ਮਦਦ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਸੀ ਪਰ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਵੀ ਹੜ ਪੀੜਤਾਂ ਦੀ ਮਦਦ ਜਾ ਰਹੀ ਹੈ ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚੋਂ 3500 ਮਣ ਕਣਕ ਇਕੱਠੀ ਕੀਤੀ ਗਈ ਹੈ। ਇਸ ਤੋਂ ਇਲਾਵਾ ਰਸੋਈ ਦਾ ਰਾਸ਼ਨ ਅਤੇ ਪਸ਼ੂਆਂ ਦੇ ਲਈ ਚਾਰਾਂ ਇਕੱਠਾ ਕਰਕੇ ਅੱਜ ਪਿੰਡ ਭੈਣੀ ਬਾਗਾ ਤੋਂ ਦਰਜਨਾ ਟਰਾਲੀਆਂ ਫਾਜ਼ਿਲਕਾ ਜਿਲ੍ਹੇ ਦੇ ਲਈ ਰਵਾਨਾ ਕੀਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਜਿਲ੍ਹਿਆਂ ਦੇ ਲਈ ਰਾਹਤ ਸਮੱਗਰੀ ਭੇਜੀ ਜਾਵੇਗੀ ਆਗੂਆਂ ਨੇ ਕਿਹਾ ਕਿ ਇਹਨਾਂ ਹੜਾਂ ਦੇ ਦੌਰਾਨ ਜਿੱਥੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਮਜ਼ਦੂਰ ਵਰਗ ਦਾ ਵੀ ਇਸ ਹੜਾਂ ਦੀ ਸਥਿਤੀ ਦੌਰਾਨ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਜਿੱਥੇ ਸਰਕਾਰਾਂ ਨੂੰ ਤੁਰੰਤ ਹੜ ਪੀੜਤਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਬਾਈਟ ਰਾਮ ਸਿੰਘ ਜਿਲਾ ਪ੍ਰਧਾਨ
ਬਾਈਟ ਜਗਸੀਰ ਸਿੰਘ ਬਲਾਕ ਪ੍ਰਧਾਨ
ਬਾਈਟ ਭੋਲਾ ਸਿੰਘ ਮਾਖਾ ਚਹਿਲਾਂ
ਬਾਈਟ ਜਗਸੀਰ ਸਿੰਘ ਬੁਢਲਾਡਾ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 26, 2025 07:01:120
Report
ASAvtar Singh
FollowSept 26, 2025 06:48:440
Report
HSHarmeet Singh Maan
FollowSept 26, 2025 06:47:370
Report
MSManish Shanker
FollowSept 26, 2025 06:17:170
Report
AAAsrar Ahmad
FollowSept 26, 2025 05:50:153
Report
AAAsrar Ahmad
FollowSept 26, 2025 05:17:01Noida, Uttar Pradesh:PLAYOUT ALERT: CHANDIGARH: PUNJAB LEGISLATIVE ASSEMBLY SESSION/ PARTAP SINGH BAJWA (PUNJAB LEGISLATIVE ASSEMBLY LOP & CONGRESS LEADER) S/B
6
Report
BSBHARAT SHARMA
FollowSept 26, 2025 05:15:150
Report
BSBHARAT SHARMA
FollowSept 26, 2025 05:05:172
Report
AAAsrar Ahmad
FollowSept 26, 2025 05:02:230
Report
BSBHARAT SHARMA
FollowSept 26, 2025 04:45:390
Report
AAAsrar Ahmad
FollowSept 26, 2025 04:15:080
Report
BSBHARAT SHARMA
FollowSept 26, 2025 04:03:310
Report
AAAsrar Ahmad
FollowSept 26, 2025 04:02:461
Report
MSManish Shanker
FollowSept 26, 2025 03:49:26Sahibzada Ajit Singh Nagar, Punjab:Manish Shanker Mohali
ਬੀਤੇ ਕੱਲ ਤੜਕ ਸਵੇਰ ਮੋਹਾਲੀ ਦੇ ਫੇਜ ਦੋ ਜਿਮ ਮਾਲਕ ਵਿੱਕੀ ਅਤੇ ਉਸ ਦੇ ਸਾਥੀ ਵੀਰੂ ਤੇ ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੇ ਆਪਣੀ ਵੀਡੀਓ ਬਣਾ ਕੇ ਇਸ ਘਟਨਾ ਦੀ ਜਿੰਮੇਵਾਰੀ ਲੈਂਦੇ ਹੋਏ ਕੀਤੀ ਵਾਇਰਲ।
Viral video
2
Report