Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
MIG-21 ने 62 साल सेवा पूरी, चंडीगढ़ में ऐतिहासिक विदाई समारोह
AAAsrar Ahmad
Sept 26, 2025 05:50:15
Noida, Uttar Pradesh
2609ZP_ANI LIVE 1000 PLAYOUT ALERT: CHANDIGARH: CHANDRA SHEKHAR MALIK (RETIRED GROUP CAPTAIN), A. NAGARAJAN (RETIRED SERGEANT) & SURENDRA SINGH TYAGI (RETIRED AIR COMMODORE) ON MIG-21 TO BE RETIRED AFTER 62 YEARS IN SERVICE WITH GRAND FAREWELL CEREMONY
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Sept 26, 2025 07:01:12
Chandigarh, Chandigarh:BSNL ਸਿਲਵਰ ਜੁਬਲੀ ਮਨਾ ਰਿਹਾ ਹੈ 25 ਸਾਲ ਹੋ ਗਏ ਨੇ ,ਤੇ ਕੱਲ੍ਹ ਨੂੰ ਸਵਦੇਸ਼ੀ 4g network ਵਿੱਚ ਦਾਖਲ ਹੋ ਰਿਹਾ ਹੈ ਕੱਲ੍ਹ ਉੜੀਸਾ ਤੋਂ ਪ੍ਰਧਾਨਮੰਤਰੀ ਸਵਦੇਸ਼ੀ 4g network ਨੂੰ ਦੇਸ਼ ਲਈ ਸਮਰਪਿਤ ਕਰਨਗੇ। ਪ੍ਰਧਾਨਮੰਤਰੀ ਸਵਦੇਸ਼ੀ ਤਕਨੀਕ ਨਾਲ 37000 ਕਰੋੜ ਰੁਪਏ ਦੀ ਲਾਗਤ ਨਾਲ 97500 ਤੋਂ ਵੱਧ ਮੋਬਾਇਲ 4g ਟਾਵਰਾਂ ਦਾ ਉਦਘਾਟਨ ਕਰਨਗੇ ਇਸ ਨਾਲ 26700 ਉਹ ਪਿੰਡ ਵੀ ਜੋੜੇ ਜਾਣਗੇ ਜਿਹੜੇ remote ਏਰੀਏ ਵਿੱਚ ਹਨ ।20 ਲੱਖ ਤੋਂ ਵੱਧ ਨਵੇਂ ਗਾਹਕਾਂ ਨੂੰ ਵੀ ਸੇਵਾ ਪ੍ਰਦਾਨ ਕਰੇਗਾ । BSNL tcs/tejas ਏਕੀਕਰਨ ਦੇ ਨਾਲ ਇਕ ਸਵਦੇਸ਼ੀ C-Dot ਕੋਰ ਤੇ ਪੈਨ ਇੰਡੀਆ 4g ਸੇਵਾਵਾਂ ਪ੍ਰਦਾਨ ਕਰੇਗਾ ਇਸ ਸਮਾਗਮ ਵਿੱਚ 3740 ਟਾਵਰ ਪੰਜਾਬ ਵਿੱਚ ਹਨ ਜਿੰਨਾਂ ਦਾ ਉਦਘਾਟਨ ਕੀਤਾ ਜਾਵੇਗਾ Core ਸਾਡਾ 5G ਤਿਆਰ ਹੈ RAN ਵਿੱਚ ਥੋੜ੍ਹਾ ਬਦਲਾਅ ਹੋਣਾ ਹੈ ਜਦੋ 4G ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਉਸ ਤੋਂ ਬਾਅਦ ਅਸੀਂ ਇਸ ਨੂੰ 5G ਵਿੱਚ ਅਪਗ੍ਰੇਡ ਕਰ ਦੇਵਾਂਗੇ ਅਸੀਂ ਦੁਨੀਆਂ ਭਰ ਵਿੱਚ 5 ਵਾਂ ਦੇਸ਼ ਹਾਂ ਜਿਸ ਨੇ ਆਪਣਾ 4g ਸਟੈਕ ਬਣਾਇਆ ਹੈ, ਜਿਸ ਨੂੰ 5g ਤੱਕ ਅਪਗ੍ਰੇਡ ਕੀਤਾ ਜਾ ਸਕਦਾ ਹੈ। BSNL ਨੇ c-dot(core) tejas network (RAN) ਅਤੇ ਸਿਸਟਮ ਇੰਟੀਗ੍ਰੇਟਰ TCS ਦੁਆਰਾ ਸਵਦੇਸ਼ੀ ਤੌਰ ਤੇ ਵਿਕਸਤ ਕੀਤਾ ਗਿਆ , ਸਵਦੇਸ਼ੀ 4g ਸਟੈਕ ਲਾਂਚ ਕੀਤਾ ਹੈ ਜਿਸ ਵਿੱਚ ਰਾਜ ਦੇ ਪੇਂਡੂ ਅਤੇ ਦੂਰ ਦਰਾਡੇ ਖੇਤਰਾਂ ਵਿੱਚ 39 DBN ਫੰਡਿਡ ਸਾਈਟਾਂ ਸ਼ਾਮਲ ਹੁਣ ਜੋ ਭਰੋਸੇਯੋਗ ਉੱਥੇ ਹਾਈ ਸਪੀਡ ਹੋਰ ਜੀ ਕਨੈਕਟਿਵਿਟੀ ਕਿੰਨੀ ਬਣਾਉਣੀਆਂ ਇਹ ਡੀਬੀਐਨ ਫੰਡਡ ਸਾਈਟਾਂ ਪੰਜਾਬ ਦੇ 42 ਦੂਰ ਦੁਰਾਡੇ ਦੇ ਪਿੰਡਾਂ ਨੂੰ ਹੋਰ ਕਵਰੇਜ ਪ੍ਰਦਾਨ ਕਰਦੀਆਂ ਹਨ ਬਾਕੀ ਮੋਬਾਈਲ ਆਪਰੇਟਰ ਦੇ ਬਦਲੇ ਸਾਡਾ ਪੈਕੇਜ ਕਾਫੀ ਸਸਤੇ ਨੇ । ਜ਼ਿਆਦਾ ਤੋਂ ਜ਼ਿਆਦਾ ਸਾਈਟਾਂ ਸੋਲਰ ਪਾਵਰ ਤੇ ਚੱਲਣ ਇਸ ਤੇ ਵੀ ਕੋਸ਼ਿਸ਼ ਹੋਵੇਗੀ ਡਿਜੀਟਲ ਇੰਡੀਆ ਫੰਡ ਦੇ ਤਹਿਤ 18900 ਤੋਂ ਵੱਧ 4g ਸਾਈਟਾਂ ਨੂੰ ਫੰਡ ਦਿੱਤਾ ਗਿਆ ਹੈ
0
comment0
Report
KDKuldeep Dhaliwal
Sept 26, 2025 05:50:38
Mansa, Punjab:ਹੜ ਪੀੜਤਾਂ ਦੀ ਮਦਦ ਲਈ ਕਿਸਾਨਾਂ ਨੇ ਜ਼ਿਲ੍ਹੇ ਭਰ ਵਿੱਚੋਂ ਇਕੱਠੀ ਕੀਤੀ 3500 ਮਣ ਕਣਕ ਫਾਜ਼ਲਿਕਾ ਜ਼ਿਲੇ ਵਿੱਚ ਵੰਡਣ ਲਈ ਦਰਜਨਾਂ ਟਰਾਲੀਆਂ ਰਵਾਨਾ ਐਂਕਰ : ਪੰਜਾਬ ਦੇ ਵਿੱਚ ਆਏ ਹੜਾਂ ਦੇ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਵਿਚੋਂ ਕਿਸਾਨ ਜਥੇਬੰਦੀ ਵੱਲੋਂ 3500 ਮਣ ਕਣਕ ਤੇ ਰਾਸ਼ਨ ਇਕੱਠਾ ਕਰਕੇ ਦਰਜਨਾਂ ਟਰਾਲੀਆਂ ਪਿੰਡ ਭੈਣੀਬਾਘਾ ਤੋ ਫਾਜ਼ਿਲਕਾ ਜਿਲ੍ਹੇ ਲਈ ਰਵਾਨਾ ਕੀਤੀਆਂ ਗਈਆਂ ਨੇ ਤਾਂ ਕਿ ਹਰ ਪੀੜਤ ਕਿਸਾਨਾਂ ਮਜਦੂਰਾਂ ਦੀ ਮੱਦਦ ਕੀਤੀ ਜਾ ਸਕੇ। ਵੀਓ_ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਹੜ ਪੀੜਤਾਂ ਦੀ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਜਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਕਣਕ ਦੂਜੀ ਟੇਪ ਆ ਰਾਸ਼ਨ ਪਸ਼ੂਆਂ ਦੇ ਲਈ ਚਾਰਾ ਆਦਿ ਇਕੱਠਾ ਕਰਕੇ ਅੱਜ ਪਿੰਡ ਭੈਣੀ ਬਾਘਾ ਤੋਂ ਦਰਜਨਾਂ ਟਰਾਲੀਆਂ ਫਾਜ਼ਿਲਕਾ ਜ਼ਿਲ੍ਹੇ ਦੇ ਲਈ ਰਵਾਨਾ ਕੀਤੀਆਂ ਗਈਆਂ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਪੰਜਾਬ ਦੇ ਵਿੱਚ ਆਏ ਹੜਾਂ ਦੇ ਦੌਰਾਨ ਬੇਸ਼ੱਕ ਹੜ ਪੀੜਤਾਂ ਦੀ ਮਦਦ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਸੀ ਪਰ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਵੀ ਹੜ ਪੀੜਤਾਂ ਦੀ ਮਦਦ ਜਾ ਰਹੀ ਹੈ ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚੋਂ 3500 ਮਣ ਕਣਕ ਇਕੱਠੀ ਕੀਤੀ ਗਈ ਹੈ। ਇਸ ਤੋਂ ਇਲਾਵਾ ਰਸੋਈ ਦਾ ਰਾਸ਼ਨ ਅਤੇ ਪਸ਼ੂਆਂ ਦੇ ਲਈ ਚਾਰਾਂ ਇਕੱਠਾ ਕਰਕੇ ਅੱਜ ਪਿੰਡ ਭੈਣੀ ਬਾਗਾ ਤੋਂ ਦਰਜਨਾ ਟਰਾਲੀਆਂ ਫਾਜ਼ਿਲਕਾ ਜਿਲ੍ਹੇ ਦੇ ਲਈ ਰਵਾਨਾ ਕੀਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਜਿਲ੍ਹਿਆਂ ਦੇ ਲਈ ਰਾਹਤ ਸਮੱਗਰੀ ਭੇਜੀ ਜਾਵੇਗੀ ਆਗੂਆਂ ਨੇ ਕਿਹਾ ਕਿ ਇਹਨਾਂ ਹੜਾਂ ਦੇ ਦੌਰਾਨ ਜਿੱਥੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਮਜ਼ਦੂਰ ਵਰਗ ਦਾ ਵੀ ਇਸ ਹੜਾਂ ਦੀ ਸਥਿਤੀ ਦੌਰਾਨ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਜਿੱਥੇ ਸਰਕਾਰਾਂ ਨੂੰ ਤੁਰੰਤ ਹੜ ਪੀੜਤਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਾਈਟ ਰਾਮ ਸਿੰਘ ਜਿਲਾ ਪ੍ਰਧਾਨ ਬਾਈਟ ਜਗਸੀਰ ਸਿੰਘ ਬਲਾਕ ਪ੍ਰਧਾਨ ਬਾਈਟ ਭੋਲਾ ਸਿੰਘ ਮਾਖਾ ਚਹਿਲਾਂ ਬਾਈਟ ਜਗਸੀਰ ਸਿੰਘ ਬੁਢਲਾਡਾ
1
comment0
Report
BSBHARAT SHARMA
Sept 26, 2025 05:15:15
Amritsar, Punjab:इस घटना की जिम्मेदारी जग्गू गैंग ने ली है जग्गू गैंग ने एक पोस्ट को वायरल किया है ज़ी मीडिया इस पोस्ट की पुष्टि नहीं करता , उसे पोस्ट में लिखा है टीम भगवानपुरिया वाहेगुरु जी का खालसा वाहेगुरु जी की फतेह आज 25 सितंबर 2025 को जो अमृतसर में हमने कत्ल कांड किया है उसे धर्म की हत्या हुई है जो पेट्रोल पर था, उसकी जिम्मेदारी हम हैरी छठा , केशव शिवाला अमृत दलम और सिकंदर कनाडा लेते हैं , यह हमारे अंतिम ग्रुप बमभैया के आदमी हैं और डोली लड़े का खास था जेल के अंदर हमारे जितने एंटी है यह गिनती करता था वह कत्ल करके संदेश दिया है कि जो हमारे एंटी यानी कि विरोधी को जेल के अंदर या बाहर करेगा उसकी सजा मौत होगी इन्होंने हमारी माताजी और छोटे भाई के कत्ल करने वाले शूटरों को भी पनाह दी थी और उनकी मदद कर रहा था, बाकी हम किसी faroti के लिए कत्ल नहीं करते ना ही बच्चे का नाही औरत का, बाकी एक बात और जितनी भी बकरियां बाहर बैठी है जिन्होंने इंडिया में कभी कुत्ते को लाठी भी नहीं मारी वह भी तैयार रहे, यह धरती पर कहीं भी कोई जगह नहीं जा जाकर वह बच सके, हमने उनको कहां और कब मारना है यह सब सरप्राइज है आप सब तैयार रहो दो-तीन दिन बाजार में मूंगफली के आने से बादाम के भाव नहीं घटते
0
comment0
Report
BSBHARAT SHARMA
Sept 26, 2025 05:05:17
Ludhiana, Punjab:2012 ਦੇ ਵਿੱਚ ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਚ ਵਾਪਰੇ ਏਐਸ ਆਈ ਰਵਿੰਦਰ ਪਾਲ ਸਿੰਘ ਕਤਲ ਕਾਂਡ ਦੇ ਮਾਮਲੇ ਵਿੱਚ ਸਜਾ ਭੁਗਤ ਰਹੇ ਪੈਰੋਲ ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾਂ ਦਾ ਉਸਦੇ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਦੇ ਕਰੀਬ ਨੌਜਵਾਨਾਂ ਨੇ ਰਾਤ 12 ਵਜੇ ਧਰਮਜੀਤ ਧਰਮਾਂ ਦੇ ਘਰ ਦੇ ਬਾਹਰ ਉਹਨਾਂ ਤੇ ਚਲਾਈਆਂ ਤਾਬੜ ਤੋੜ ਗੋਲੀਆਂ ਏਐਸਆਈ ਰਵਿੰਦਰ ਕਤਲ ਕਾਂਡ ਦੇ ਮਾਮਲੇ ਦੇ ਵਿੱਚ 14 ਦਿਨ ਦੀ ਪੈਰੋਲ ਤੇ ਬਾਹਰ ਆਇਆ ਸੀ ਧਰਮਜੀਤ ਸਿੰਘ ਧਰਮਾ ਧਰਮਜੀਤ ਸਿੰਘ ਧਰਮਾਂ ਦੀ ਪਤਨੀ ਨੇ ਦੱਸਿਆ ਕਿ ਜੇਲ ਦੇ ਅੰਦਰ ਜੱਗੂ ਭਗਵਾਨਪੁਰੀਆ ਦੇ ਗੈਂਗਸਟਰਾਂ ਨਾਲ ਹੋਈ ਸੀ ਧਰਮੇ ਦੀ ਲੜਾਈ ਸਰਬਜੀਤ ਸਿੰਘ ਧਰਮਾਂ ਦੀ ਪਤਨੀ ਨੇ ਦੱਸਿਆ ਕਿ ਉਸਨੇ ਉਹਨਾਂ ਨੂੰ ਕਿਹਾ ਸੀ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਤੋਂ ਖਤਰਾ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਗੰਭੀਰਤਾ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਘਰ ਅਤੇ ਪੂਰੇ ਇਲਾਕੇ ਦੇ ਖੰਗਾਲੇ ਜਾ ਰਹੇ ਹਨ ਸੀਸੀਟੀਵੀ ਕੈਮਰੇ, ਪੁਲਿਸ ਨੇ ਕਿਹਾ ਜਲਦ ਕਰਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਚਾਰ ਤੋਂ ਪੰਜ ਗੋਲੀਆਂ ਧਰਮੇ ਦੇ ਲੱਗਣ ਕਾਰਨ ਹੋਈ ਮੌਤ ਗੋਲੀਆਂ ਲੱਗਣ ਦੇ ਬਾਵਜੂਦ ਵੀ ਧਰਮਜੀਤ ਸਿੰਘ ਧਰਮਾ ਨੇ ਆਪਣੀ ਜਾਨ ਬਚਾਉਣ ਦੀ ਕੀਤੀ ਪੂਰੀ ਕੋਸ਼ਿਸ਼
2
comment0
Report
BSBHARAT SHARMA
Sept 26, 2025 04:45:39
Amritsar, Punjab:2012 ਦੇ ਵਿੱਚ ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਚ ਵਾਪਰੇ ਏਐਸ ਆਈ ਰਵਿੰਦਰ ਪਾਲ ਸਿੰਘ ਕਤਲ ਕਾਂਡ ਦੇ ਮਾਮਲੇ ਵਿੱਚ ਸਜਾ ਭੁਗਤ ਰਹੇ ਪੈਰੋਲ ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾਂ ਦਾ ਉਸਦੇ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਦੇ ਕਰੀਬ ਨੌਜਵਾਨਾਂ ਨੇ ਰਾਤ 12 ਵਜੇ ਧਰਮਜੀਤ ਧਰਮਾਂ ਦੇ ਘਰ ਦੇ ਬਾਹਰ ਉਹਨਾਂ ਤੇ ਚਲਾਈਆਂ ਤਾਬੜ ਤੋੜ ਗੋਲੀਆਂ ਏਐਸਆਈ ਰਵਿੰਦਰ ਕਤਲ ਕਾਂਡ ਦੇ ਮਾਮਲੇ ਦੇ ਵਿੱਚ 14 ਦਿਨ ਦੀ ਪੈਰੋਲ ਤੇ ਬਾਹਰ ਆਇਆ ਸੀ ਧਰਮਜੀਤ ਸਿੰਘ ਧਰਮਾ ਧਰਮਜੀਤ ਸਿੰਘ ਧਰਮਾਂ ਦੀ ਪਤਨੀ ਨੇ ਦੱਸਿਆ ਕਿ ਜੇਲ ਦੇ ਅੰਦਰ ਜੱਗੂ ਭਗਵਾਨਪੁਰੀਆ ਦੇ ਗੈਂਗਸਟਰਾਂ ਨਾਲ ਹੋਈ ਸੀ ਧਰਮੇ ਦੀ ਲੜਾਈ ਸਰਬਜੀਤ ਸਿੰਘ ਧਰਮਾਂ ਦੀ ਪਤਨੀ ਨੇ ਦੱਸਿਆ ਕਿ ਉਸਨੇ ਉਹਨਾਂ ਨੂੰ ਕਿਹਾ ਸੀ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਤੋਂ ਖਤਰਾ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਗੰਭੀਰਤਾ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਘਰ ਅਤੇ ਪੂਰੇ ਇਲਾਕੇ ਦੇ ਖੰਗਾਲੇ ਜਾ ਰਹੇ ਹਨ ਸੀਸੀਟੀਵੀ ਕੈਮਰੇ, ਪੁਲਿਸ ਨੇ ਕਿਹਾ ਜਲਦ ਕਰਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਚਾਰ ਤੋਂ ਪੰਜ ਗੋਲੀਆਂ ਧਰਮੇ ਦੇ ਲੱਗਣ ਕਾਰਨ ਹੋਈ ਮੌਤ ਗੋਲੀਆਂ ਲੱਗਣ ਦੇ ਬਾਵਜੂਦ ਵੀ ਧਰਮਜੀਤ ਸਿੰਘ ਧਰਮਾ ਨੇ ਆਪਣੀ ਜਾਨ ਬਚਾਉਣ ਦੀ ਕੀਤੀ ਪੂਰੀ ਕੋਸ਼ਿਸ਼
0
comment0
Report
BSBHARAT SHARMA
Sept 26, 2025 04:03:31
Amritsar, Punjab:अमृतसर: सास-बहू के बीच मामूली बात पर झगड़ा, दोनों के सिर फूटे अमृतसर के इंदिरा कॉलोनी से पारिवारिक रिश्तों को शर्मसार करने वाला एक झगड़े का मामला सामने आया है, जहां सास और बहू के बीच छोटी सी कहासुनी ने हिंसक रूप ले लिया। बहस के दौरान दोनों के सिर फूट गए और मामला पुलिस तक पहुंच गया। बहु पूजा का बयान जानकारी के अनुसार, बहू पूजा के बेटे करिश ने बताया कि झगड़ा उस समय शुरू हुआ जब स्कूल छोड़ने को लेकर बातचीत हो रही थी। पूजा ने बच्चों को स्कूल से लेट नाह हो जाए इसलिए जल्दी चलने को बोला, इस बीच पापा ने ऊंची आवाज़ में बात करने पर मम्मी को थप्पड़ मार दिया। इसके बाद पूजा थाने जाने की बात करने लगी, तभी सास नीचे आ गईं और बहस तेज हो गई। इसी दौरान, करिश का आरोप है कि उसकी दादी ने पूजा के सिर पर वार कर दिया, जिससे वह घायल हो गईं। करिश ने यह भी बताया कि उसकी दादी अक्सर उसकी मां को घर से निकालने की धमकी देती हैं| बहु का आरोप वहीं पूजा ने कहा कि उसकी शादी को 17 साल हो चुके हैं और उसके तीन बच्चे हैं — एक पहले पति से और दो वर्तमान पति से। पूजा ने आरोप लगाया कि उसे बार-बार सास दुवारा घर से निकालने की धमकी दी जाती है। पुलिस की इस मामले मे जानकारी पुलिस अधिकारी हरजिंदर सिंह के अनुसार, दोनों पक्षों की शिकायत दर्ज कर ली गई है। मेडिकल रिपोर्ट आने के बाद आवश्यक कानूनी कार्रवाई की जाएगी। पुलिस अधिकारी हरजिंदर सिंह का कहना है कि दोनों पक्षों की ओर से शिकायत प्राप्त हुई है। सास और बहू दोनों के सिर फटे हुए हैं। इनकी शिकायत दर्ज कर ली गई है और मेडिकल जांच करवाई जा रही है। जब रिपोर्ट आएगी, तो जो भी कार्रवाई बनती होगी, वह की जाएगी।
0
comment0
Report
AAAsrar Ahmad
Sept 26, 2025 04:02:46
Noida, Uttar Pradesh:हाईकोर्ट ने कपूरथला के SSP पर लगाया 50 हजार रुपए जुर्माना धोखाधड़ी का एक आरोपी जिसे छह साल पहले भगोड़ा करार दिया गया था, उसे छह सालों बाद भी गिरफ्तार नहीं किए जाने पर लगाया जुर्माना हाईकोर्ट ने इस मामले में SSP को सेवा में लापरवाही बरतने का दोषी करार दिया है वहीं जिस थाने में यह FIR थी दर्ज, उस थाने के तब से लेकर अब तक जितने भी इस केस के जांच अधिकारी या SHO रहे हैं, उनके खिलाफ तीन महीनों के भीतर विभागीय कारवाई किए जाने के भी दिए हैं आदेश जुर्माने की राशि पंजाब चीफ मिनिस्टर रिलीफ फंड में जमा करवाने के दिए हैं आदेश बता दें कि धोखधड़ी के आरोप में कपूरथला के राजेश महाजन के खिलाफ कपूरथला पुलिस थाने में 31 अगस्त 2017 में FIR दर्ज की गई थी। उसकी अग्रिम जमानत तीन बार खारिज हो चुकी थी। इस मामले में 2019 में कपूरथला की ट्रायल कोर्ट ने आरोपी को भगोड़ा करार दे दिया था। अब जब इस आरोपी ने फिर से हाई कोर्ट से जमानत मांगी तो हाईकोर्ट ने कपूरथला के SSP से जवाब तलब किया कि कैसे एक आरोपी जिसे साल 2019 में भगोड़ा करार दिया था, उसे छह सालों में गिरफ्तार किए जाने की कोशिश तक नहीं की गई। लिहाजा इस केस को 2019 से लेकर अब तक जितने भी जांच अधिकारी रहे हैं, उनकी जानकारी मांगी गई। SSP ने माना कि जांच अधिकारियों गलती रही है। लिहाजा हाईकोर्ट ने अब आरोपी को तो सरेंडर कर जमानत लेने के आदेश दे दिए हैं। लेकिन छह सालों तक कोई भी कारवाई नहीं किए जाने के लिए SSP को सेवा में लापरवाही बरतने का दोषी करार दे 50 हजार रुपए जुर्माना भी लगा दिया है साथ ही 2019 से लेकर अब तक इस केस के जितने भी जांच अधिकारी रहे हैं, उनके खिलाफ विभागीय कार्रवाई किए जाने के आदेश भी दे दिए हैं।
1
comment0
Report
Navaratri 2025
Advertisement
Back to top