Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

गुरदासपुर के साधूचक्के में बच्चों की जबरदस्ती उठाकर ले गया युवक, वीडियो वायरल

ASAvtar Singh
Sept 26, 2025 06:48:44
Gurdaspur, Punjab
Gurdaspur flash ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ ਇੱਕ ਘਰ ਵਿੱਚੋ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕਣ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਹੋ ਰਹੀ ਵਾਇਰਲ ਜਾਣਕਾਰੀ ਮੁਤਾਬਕ ਮਨਦੀਪ ਸਿੰਘ ਔਲਖ ਨਾਮਕ ਨੌਜਵਾਨ ਦਾ ਆਪਣੀ ਪਤਨੀ ਨਾਲ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਸੀ ਤਲਾਕ ਦਾ ਕੇਸ ਜਿੱਸਦੇ ਚਲਦੇ ਮਨਦੀਪ ਸਿੰਘ ਨੇ ਸਰੇਆਮ ਗੂੰਡਾਗਰਦੀ ਕਰਦੇ ਹੋਏ ਆਪਣੇ 10 ਦੇ ਕਰੀਬ ਸਾਥੀਆਂ ਨਾਲ ਆਪਣੇ ਸਹੁਰੇ ਘਰ ਵਿੱਚੋ ਆਪਣੇ ਦੋਨਾ ਬੱਚਿਆਂ 6 ਅਤੇ 7 ਸਾਲ ਨੂੰ ਜੱਬਰਦਸਤੀ ਆਪਣੇ ਨਾਲ ਚੁੱਕ ਕੇਲੈ ਗਿਆ ਪੁਲਿਸ ਕਰ ਰਹੀ ਜਾਂਚ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSandeep Singh
Sept 26, 2025 08:36:16
Kullu, Himachal Pradesh:लाहौल-स्पीति में फिर गूंजेगी रफ्तार – Rally of Himalaya का पाँचवां एडिशन देश-दुनिया के 140 प्रतिभागी दिखाएंगे दमखम, एंकर-हिमाचल प्रदेश के लाहौल-स्पीति में एक बार फिर रफ्तार का रोमांच लौटने जा रहा है। चार दिवसीय Rally of Himalaya का पाँचवां एडिशन इस बार पहले से ज्यादा धमाकेदार होगा। देशभर से 140 से ज़्यादा प्रतिभागी इस चुनौतीपूर्ण ट्रैक पर अपनी रफ्तार का कमाल दिखाने के लिए तैयार हैं। लगभग 600 किलोमीटर लंबे सफर में से 250 किलोमीटर से ज्यादा का ट्रैक बेहद एडवेंचरस और चुनौतीपूर्ण होगा। लाहौल-स्पीति प्रशासन ने इस बड़े आयोजन के लिए पूरी तैयारियां कर ली हैं। जिला प्रशासन का कहना है कि आपदा के बाद लाहौल-स्पीति एक बार फिर से पर्यटकों के लिए रोमांच से भरा डेस्टिनेशन बनने जा रहा है। इस मौके पर DC लाहौल-स्पीति किरण भड़ाना ने मीडिया से खास बातचीत में जानकारी दी। आपदा के बाद लाहौल-स्पीति फिर से पर्यटकों का स्वागत करने को तैयार है। इस रैली से यहां के लोगों और सैलानियों दोनों को नया अनुभव मिलेगा। हम सब बेसब्री से मेहमानों का इंतज़ार कर रहे हैं। वहीं, इस रैली के मुख्य आयोजक सुरेश राणा ने बताया कि Rally of Himalaya दुनिया के सबसे टफ एडवेंचर स्पोर्ट्स में शुमार है। और इस बार रिकॉर्ड एंट्री दर्ज की गई है। खास बात यह है कि देश ही नहीं बल्कि विदेश से भी प्रतिभागी इस रैली का हिस्सा बनने जा रहे हैं। यह रैली हिमालय की सबसे चुनौतीपूर्ण रैलियों में से एक है। इस बार विदेशी प्रतिभागियों की भागीदारी भी हमें खास बना रही है। हमें पूरा यकीन है कि यह आयोजन लाहौल-स्पीति को विश्व स्तर पर नई पहचान दिलाएगा। बाइट-DC किरण बाइट-सुरेश राणा, आयोजक R-रैली के रोमांच से भरे दृश्य(फ़ाइल) स्टोरी बाई संदीप सिंह लाहौल स्पीति
0
comment0
Report
NLNitin Luthra
Sept 26, 2025 08:22:50
Batala, Punjab:Story with tt ਬਟਾਲਾ ਨੇੜਲਾ ਪਿੰਡ ਡੇਰੀਵਾਲ ਦਰੋਗਾ ਇਸ ਪਿੰਡ ਦੀ ਇੱਕ ਐਸੀ ਵਿਲੱਖਣ ਰਿਵਾਇਤ ਹੈ ਕਿ ਇੱਥੇ ਕਿਸੇ ਵੀ ਧਰਮ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਕੋਈ ਵੀ ਤਿਉਹਾਰ ਹੋਵੇ ਸਭ ਰਲ ਮਿਲ ਕੇ ਮਨਾਉਂਦੇ ਆ ਪਿਛਲੇ ਕਰੀਬ 100 ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਜੋ ਰਾਮਲੀਲਾ ਕੇਵਲ ਹਿੰਦੂ ਧਰਮ ਦੇ ਲੋਕ ਮਨਾਉਂਦੇ ਨੇ ਇਸ ਵਿੱਚ ਹਿੰਦੂ ਧਰਮ ਦੇ ਲੋਕ ਹੀ ਪਾਤਰ ਬਣਦੇ ਨੇ ਪਰ ਇਸ ਪਿੰਡ ਦੇ ਵਿੱਚ ਉਲਟਾ ਹੈ ਇਸ ਪਿੰਡ ਦੇ ਵਿੱਚ ਕੇਵਲ 40 ਫੀਸਦੀ ਹੀ ਹਿੰਦੂ ਪਰਿਵਾਰ ਰਹਿੰਦੇ ਨੇ 60 ਫੀਸਦੀ ਸਿੱਖ ਅਤੇ ਹੋਰ ਪਰਿਵਾਰ ਰਹਿੰਦੇ ਨੇ ਇਸ ਪਿੰਡ ਦੀ ਰਾਮਲੀਲਾ ਵਿੱਚ ਪ੍ਰਬੰਧਕ ਵੀ ਵੱਖ-ਵੱਖ ਧਰਮਾਂ ਦੇ ਲੋਕ ਨੇ ਤੇ ਪਾਤਰ ਵੀ ਵੱਖ ਵੱਖ ਧਰਮਾਂ ਦੇ ਲੋਕ ਆ ਅੱਜ ਪਿੰਡ ਦੇ ਕਰੀਬ 40 ਘਰਾਂ ਦੇ ਵਿੱਚ ਪ੍ਰਭੂ ਸ੍ਰੀ ਰਾਮ ਦੀ ਬਰਾਤ ਲੈ ਕੇ ਜਾਈ ਜਾ ਰਹੀ ਹ ਜਿਸ ਵਿੱਚ ਜਿਆਦਾਤਰ ਸਿੱਖ ਪਰਿਵਾਰਾਂ ਦੇ ਘਰ ਨੇ ਜਿਹਨਾਂ ਵਿੱਚ ਇਹ ਪ੍ਰਭੂ ਸ਼੍ਰੀ ਰਾਮ ਦੀ ਬਰਾਤ ਜਾ ਰਹੀ ਹੈ। ਇਹੋ ਹੀ ਹੈ ਅਸਲ ਪੰਜਾਬ ਦਾ ਗੁਲਦਸਤਾ
0
comment0
Report
RBRajneesh Bansal
Sept 26, 2025 08:19:46
Jagraon, Punjab:ਐਂਕਰ -- ਜਗਰਾਓਂ ਦੇ ਪਿੰਡ ਗਾਲਿਬ ਕਲਾਂ ਵਿੱਚ ਬੀਤੀ ਰਾਤ ਉਸ ਵੇਲੇ ਪਿੰਡ ਵਾਸੀ ਦਹਿਸ਼ਤ ਵਿੱਚ ਆ ਗਏ ਜਦੋਂ ਪਿੰਡ ਵਿੱਚ ਰਾਤ ਦੇ ਸਮੇਂ ਤਾੜ ਤਾੜ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਬਾਅਦ ਵਿਚ ਪਤਾ ਲੱਗਿਆ ਕਿ ਪਿੰਡ ਦੇ ਬੱਸ ਅੱਡੇ ਨੇੜੇ ਇਕ ਧਰਮਸ਼ਾਲਾ ਵਿੱਚ ਚਲਦੇ ਵਿਆਹ ਦੌਰਾਨ ਕੁਝ ਨੌਜ਼ਵਾਨਾਂ ਨੇ 25 ਤੋ 30 ਗੋਲੀਆਂ ਚਲਾਈਆਂ।ਜਿਸ ਨਾਲ ਪੂਰਾ ਪਿੰਡ ਕੰਬ ਗਿਆ। ਪਿੰਡ ਵਾਸੀਆਂ ਨਾਲ ਮਿਲਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਫੌਰਨ ਇਸ ਮਾਮਲੇ ਦੀ ਇਤਲਾਹ ਪਿੰਡ ਦੀ ਚੌਂਕੀ ਤੇ ਥਾਣਾ ਸਦਰ ਨੂੰ ਦਿੱਤੀ ਤੇ ਪੁਲਿਸ ਦੇ ਮੌਕੇ ਤੇ ਪਹੁੰਚਦਿਆਂ ਹੀ 15 ਤੋ 20 ਨੌਜ਼ਵਾਨ ਫਰਾਰ ਹੋ ਗਏ।ਮੌਕੇ ਤੇ ਪੁਲਿਸ ਨੇ ਧਰਮਸ਼ਾਲਾ ਦੇ ਸ਼ੈੱਡ ਵਿੱਚ ਵੀ ਗੋਲੀਆਂ ਚੱਲੀਆਂ ਹੋਈਆਂ ਦੇਖੀਆਂ ਤੇ ਨੌਜ਼ਵਾਨਾਂ ਫਰਾਰ ਹੋਣ ਸਮੇਂ ਆਪਣੀਆਂ ਪੰਜ ਗੱਡੀਆਂ ਵੀ ਉਥੇ ਹੀ ਛੱਡ ਦਿੱਤੀਆਂ।ਜਿਸ ਨੂੰ ਬਾਅਦ ਵਿਚ ਪੁਲਿਸ ਨੇ ਪਿੰਡ ਦੀ ਪੁਲਿਸ ਚੌਂਕੀ ਵਿੱਚ ਲੈ ਆਂਦਾ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਅੱਜ ਸਵੇਰੇ ਸੂਤਰਾਂ ਤੋ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿੱਚ ਸੀਆਈਏ ਸਟਾਫ ਪੁਲਿਸ ਨੇ ਬਣਦਾ ਮਾਮਲਾ ਦਰਜ ਕਰ ਲਿਆ ਹੈ ਉਥੇ ਹੀ ਇਸ ਮਾਮਲੇ ਵਿੱਚ ਅੱਧੀ ਦਰਜਨ ਨੌਜ਼ਵਾਨਾ ਨੂੰ ਵੀ ਕਾਬੂ ਕੀਤਾ ਹੈ। ਬਾਈਟ -- ਸਰਪੰਚ ਗੁਰਚਰਨ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
TSTEJINDER SINGH
Sept 26, 2025 08:03:34
Rupnagar, Punjab:ਰੂਪਨਗਰ ਸਿਵਲ ਹਸਪਤਾਲ ‘ਚ ਇਲਾਜ ਦੀ ਉਡੀਕ ਪ੍ਰੇਮ ਨਗਰ ਅਸਰੋ ਦੀ 11 ਸਾਲ ਦੀ ਕੁੜੀ ਦੀ ਮੌਤ, ਪਿਤਾ ਨੇ ਲਾਇਆ ਅਣਗਹਿਲੀ ਦਾ ਦੋਸ਼ ਪ੍ਰੇਮ ਨਗਰ ਅਸਰੋ ਨਿਵਾਸੀ ਹਾਫ਼ਿਜ਼ ਸ਼ਾਹਨਵਾਜ਼ ਰਿਜ਼ਵੀ ਆਪਣੀ 11 ਸਾਲ ਦੀ ਧੀ ਨੂੰ ਰਾਤ ਦੇਰ ਪੇਟ ਦਰਦ ਕਾਰਨ ਸਵੇਰੇ ਤਕਰੀਬਨ 5 ਵਜੇ ਸਿਵਲ ਹਸਪਤਾਲ ਲੈ ਕੇ ਆਏ। ਪਰਿਵਾਰ ਦਾ ਦੋਸ਼ ਹੈ ਕਿ ਉਸ ਸਮੇਂ ਡਿਊਟੀ ‘ਤੇ ਮੌਜੂਦ ਡਾਕਟਰ ਨਹੀਂ ਮਿਲੀ ਤੇ ਇਲਾਜ ਨਰਸਾਂ ਨੇ ਕੀਤਾ। ਰੋਂਦਿਆਂ ਪਿਤਾ ਨੇ ਕਿਹਾ – “ਮੈਂ ਸੋਚਿਆ ਸੀ ਹਸਪਤਾਲ ਲਿਆਂਦਾ ਤਾਂ ਧੀ ਬਚ ਜਾਵੇਗੀ, ਪਰ ਸਮੇਂ ‘ਤੇ ਡਾਕਟਰ ਨਾ ਮਿਲੀ। ਜੇ ਇਲਾਜ ਹੋ ਜਾਂਦਾ ਤਾਂ ਮੇਰੀ ਲਾਡਲੀ ਅੱਜ ਜ਼ਿੰਦਾ ਹੁੰਦੀ।” ਪਰਿਵਾਰ ਮੁਤਾਬਕ ਕੁਝ ਸਮੇਂ ਬਾਅਦ ਡਾਕਟਰ ਆਈ ਵੀ, ਪਰ ਇੰਜੈਕਸ਼ਨ ਲਗਣ ਤੋਂ ਕੁਝ ਮਿੰਟਾਂ ਬਾਅਦ ਹੀ ਬੱਚੀ ਦੀ ਸਾਹ ਲੈਣ ‘ਚ ਤਕਲੀਫ਼ ਹੋਣ ਲੱਗੀ ਅਤੇ ਆਖ਼ਿਰ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਹਸਪਤਾਲ ਦੇ ਮਾਹੌਲ ਵਿੱਚ ਵੀ ਹੜਕੰਪ ਮਚ ਗਿਆ। ਐਸਐਮਓ ਨੇ ਕਿਹਾ ਕਿ ਬੱਚੀ ਨੂੰ ਇਮਰਜੈਂਸੀ ‘ਚ ਅਟੈਂਡ ਕੀਤਾ ਗਿਆ ਸੀ ਅਤੇ ਦੋ ਇੰਜੈਕਸ਼ਨ ਲਗੇ ਸਨ। ਉਹਨਾਂ ਨੇ ਯਕੀਨ ਦਵਾਇਆ ਕਿ ਪਰਿਵਾਰ ਵੱਲੋਂ ਆਈ ਲਿਖਤੀ ਸ਼ਿਕਾਇਤ ਉੱਤੇ ਬੋਰਡ ਬਣਾ ਕੇ ਸੀਸੀਟੀਵੀ ਫੁਟੇਜ ਨਾਲ ਪੂਰੀ ਜਾਂਚ ਕੀਤੀ ਜਾਵੇਗੀ। ਇੱਕ ਮਾਸੂਮ ਜ਼ਿੰਦਗੀ ਦੇ ਖਤਮ ਹੋਣ ਨਾਲ ਪ੍ਰੇਮ ਨਗਰ ਅਸਰੋ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਸਥਾਨਕ ਵਾਸੀਆਂ ਨੇ ਵੀ ਹਸਪਤਾਲ ਪ੍ਰਬੰਧਕੀ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। Byte. Hafiz shahnawaz ਮ੍ਰਿਤਕ ਲੜਕੀ ਦਾ ਪਿਤਾ ਅਤੇ ਰਿਸ਼ਤੇਦਾਰ Byte. Dr Simranjeet kaur SMO CIVIL HOSPITAL ROPAR
0
comment0
Report
KSKamaldeep Singh
Sept 26, 2025 08:01:47
Chandigarh, Chandigarh:ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਗਿਆਨੀ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾਂ ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ ਗੋਬਿੰਦ ਸਿੰਘ ਲੋਂਗੋਵਾਲ ਵੀ ਨਾਲ ਮੌਜੂਦ ਪ੍ਰੈਸ ਕਾਨਫਰੰਸ ਸ਼ੁਰੂ ਪੰਜਾਬ ਇਸ ਸਮੇਂ ਇਕ ਆਫ਼ਤ ਵਿੱਚੋਂ ਦੀ ਲੰਘ ਰਿਹਾ ਹੈ ਇਹ ਕੁਦਰਤੀ ਤੇ ਮਨੁੱਖੀ ਆਫ਼ਤ ਹੈ ਪੰਜਾਬੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਬੀਬੀਐਮਬੀ ਜਿਸ ਦਾ ਕੰਮ ਪਾਣੀ ਦਾ ਸੰਚਾਲਨ ਕਰਨਾ ਹੈ ਉਹ ਆਪਣੇ ਆਪ ਨੂੰ ਪਾਣੀ ਦਾ ਮਾਲਕ ਸਮਝ ਰਿਹਾ ਹੈ ਕੇਂਦਰ ਤੇ ਪੰਜਾਬ ਸਰਕਾਰ ਦਾ ਇੰਨਾਂ ਹੜ੍ਹ ਦੇ ਵਿੱਚ ਬਹੁਤ ਵੱਡਾ ਹੱਥ ਹੈ ਦੋਨਾਂ ਸਰਕਾਰਾਂ ਨੇ ਪੰਜਾਬ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਨੇ ਪੰਜਾਬ ਦੀ ਮਦਦ ਕੀਤੀ, ਪੰਜਾਬੀਆਂ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ 10 ਕਰੋੜ ਰੁਪਏ ਦਰਸ਼ਨ ਸਿੰਘ ਧਾਲੀਵਾਲ, ਸੁਰਜੀਤੀ ਸਿੰਘ ਰੱਖੜਾ ਅਤੇ 1.11 ਕਰੋੜ ਰਵੀਇੰਦਰ ਸਿੰਘ ਨੇ ਸੇਵਾ ਲਈ ਪਾਇਆ 4500 ਪਰਿਵਾਰਾਂ ਨੂੰ 10000 ਰੁਪਏ ਪ੍ਰਤੀ ਪਰਿਵਾਰ ਮਦਦ ਕੀਤੀ ਜਾਵੇਗੀ ਅਜੇ ਸਾਡੀ ਪਾਰਟੀ ਦਾ ਜਨਮ ਹੋਇਆ ਹੀ ਸੀ, ਪਰ ਹੜ੍ਹ ਆ ਗਏ, ਸਾਡੀ ਪਾਰਟੀ ਨੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ 6 ਕੁੱਲ ਰਾਹਤ ਕੈਂਪ ਲਗਾਏ ਨੇ 1000 ਗੁਰੂ ਘਰ ਦੇ ਗ੍ਰੰਥੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਇਕ ਪਰਿਵਾਰ ਨੂੰ 6 ਮਹੀਨੇ ਲਈ ਦੇਵਾਂਗੇ ਜਿੰਨਾਂ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਸੀ ਉੱਥੇ ਇਹ ਸੇਵਾ ਕੀਤੀ ਜਾਵੇਗੀ 1 ਕਰੋੜ 20 ਲੱਖ ਰੁਪਏ ਦਾ ਚਾਰਾ ਤਿਆਰ ਕੀਤਾ ਜਾ ਰਿਹਾ 1 ਲੱਖ ਲੀਟਰ ਡੀਜ਼ਲ ਦਾ ਪ੍ਰਬੰਧ ਕੀਤਾ ਗਿਆ ਹੈ 10 ਹਜ਼ਾਰ ਸਕੂਲੀ ਬੱਚਿਆਂ ਲਈ ਕਿਤਾਬਾਂ ਤੇ ਪੜਾਈ ਮੁੱਖ ਮੰਤਰੀ ਰਾਹਤ ਫੰਡ ਸਰਕਾਰ ਕੋਲ ਹੁੰਦਾ ਹੈ ਸਰਕਾਰ ਨੇ ਰੰਗਲਾ ਪੰਜਾਬ ਫੰਡ ਦੀ ਸ਼ੁਰੂਆਤ ਕੀਤੀ ਹੈ ਜਿਸ ਤੇ ਸਾਡਾ ਖਦਸ਼ਾ ਹੈ ਕੀ ਸਰਕਾਰ ਚੋਣਾਂ ਲਈ ਪੈਸੇ ਇਕੱਠੇ ਕਰ ਰਹੀ ਹੈ ਕਿਉਂਕਿ ਇਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੋਣਾ , ਮੁੱਖ ਮੰਤਰੀ ਰਾਹਤ ਫੰਡ ਦਾ ਤਾਂ ਹਿਸਾਬ ਕਿਤਾਬ ਰੱਖਣਾ ਪੈਂਦਾ ਇਹ ਸੇਵਾ ਅਸੀਂ ਲਾਧੂਕਾ ਮੰਡੀ ਫਾਜਲਿਕਾ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਬੀਬੀਐਮਬੀ ਨੇ ਕੋਰਟ ਵਿੱਚ ਜੋ ਕਿਹਾ ਹੈ ਉਹ ਸਿਰਫ ਤੇ ਸਿਰਫ਼ ਬਹਾਨਾ ਹੈ ਬੀਬੀਐਮਬੀ ਨੇ ਕੋਰਟ ਵਿੱਚ ਜੋ ਕਿਹਾ ਹੈ ਉਹ ਸਿਰਫ ਤੇ ਸਿਰਫ਼ ਬਹਾਨਾ ਹੈ
0
comment0
Report
SNSUNIL NAGPAL
Sept 26, 2025 07:50:38
Fazilka, Punjab:फाजिल्का में स्थानीय अग्रवाल धर्मशाला में एक विशेष बैठक का आयोजन कांग्रेस पार्टी द्वारा किया गया । जिसमें सर्वे किया जा रहा है । जिसके बाद तैयार की जाने वाली रिपोर्ट के आधार पर फाजिल्का में कांग्रेस के जिलाअध्यक्ष का चुनाव होगा । इसके लिए एक मंच पर सभी कांग्रेसी नेताओं को एकत्रित किया जा रहा है । इस मीटिंग में पहुंचे पूर्व विधायक दविंदर घुबाया का बयान सामने आया । उन्होंने कहा कि दूसरी पार्टियों का नकाब पहने फिर रहे लोग आज मीटिंग में खुद को कांग्रेसी बता रहे हैं । फाजिल्का से कांग्रेस के पूर्व विधायक दविंदर सिंह घुबाया ने कहा कि आल इंडिया कांग्रेस द्वारा CWC मेंबर ए चेला कुमार को फाजिल्का जिले का आब्जर्वर नियुक्त किया गया है । जिनके द्वारा जिले में विभिन्न बैठकें की जा रही है । एक मंच पर कांग्रेस लीडरशिप को एकत्र किया जा रहा है । क्योंकि पहले कांग्रेस के कार्यक्रमों में कांग्रेस की लीडरशिप सवालों में रहती थी । कभी कोई गायब रहता तो कभी कोई । अब सभी एक मंच पर एक नजर आ रहे है तो इस पर उन्होंने तंज कसते हुए कहा कि जो लोग दूसरी पार्टियों का नकाब डाले फिर रहे है आज वह कांग्रेसी बनकर बैठकों में आ रहे है । लेकिन आब्जर्वर हर गतिविधि से भली भांति वाकिफ है । उन्हें सब पता है कौन सा फैसला कहां लेना है । इसलिए उनके द्वारा ही रिपोर्ट तैयार कर हाइकमान को सौंपी जाएगी । जिनके द्वारा फाजिल्का जिला अध्यक्ष का निर्णय लिया जाएगा ।
0
comment0
Report
KSKamaldeep Singh
Sept 26, 2025 07:01:12
Chandigarh, Chandigarh:BSNL ਸਿਲਵਰ ਜੁਬਲੀ ਮਨਾ ਰਿਹਾ ਹੈ 25 ਸਾਲ ਹੋ ਗਏ ਨੇ ,ਤੇ ਕੱਲ੍ਹ ਨੂੰ ਸਵਦੇਸ਼ੀ 4g network ਵਿੱਚ ਦਾਖਲ ਹੋ ਰਿਹਾ ਹੈ ਕੱਲ੍ਹ ਉੜੀਸਾ ਤੋਂ ਪ੍ਰਧਾਨਮੰਤਰੀ ਸਵਦੇਸ਼ੀ 4g network ਨੂੰ ਦੇਸ਼ ਲਈ ਸਮਰਪਿਤ ਕਰਨਗੇ। ਪ੍ਰਧਾਨਮੰਤਰੀ ਸਵਦੇਸ਼ੀ ਤਕਨੀਕ ਨਾਲ 37000 ਕਰੋੜ ਰੁਪਏ ਦੀ ਲਾਗਤ ਨਾਲ 97500 ਤੋਂ ਵੱਧ ਮੋਬਾਇਲ 4g ਟਾਵਰਾਂ ਦਾ ਉਦਘਾਟਨ ਕਰਨਗੇ ਇਸ ਨਾਲ 26700 ਉਹ ਪਿੰਡ ਵੀ ਜੋੜੇ ਜਾਣਗੇ ਜਿਹੜੇ remote ਏਰੀਏ ਵਿੱਚ ਹਨ ।20 ਲੱਖ ਤੋਂ ਵੱਧ ਨਵੇਂ ਗਾਹਕਾਂ ਨੂੰ ਵੀ ਸੇਵਾ ਪ੍ਰਦਾਨ ਕਰੇਗਾ । BSNL tcs/tejas ਏਕੀਕਰਨ ਦੇ ਨਾਲ ਇਕ ਸਵਦੇਸ਼ੀ C-Dot ਕੋਰ ਤੇ ਪੈਨ ਇੰਡੀਆ 4g ਸੇਵਾਵਾਂ ਪ੍ਰਦਾਨ ਕਰੇਗਾ ਇਸ ਸਮਾਗਮ ਵਿੱਚ 3740 ਟਾਵਰ ਪੰਜਾਬ ਵਿੱਚ ਹਨ ਜਿੰਨਾਂ ਦਾ ਉਦਘਾਟਨ ਕੀਤਾ ਜਾਵੇਗਾ Core ਸਾਡਾ 5G ਤਿਆਰ ਹੈ RAN ਵਿੱਚ ਥੋੜ੍ਹਾ ਬਦਲਾਅ ਹੋਣਾ ਹੈ ਜਦੋ 4G ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਉਸ ਤੋਂ ਬਾਅਦ ਅਸੀਂ ਇਸ ਨੂੰ 5G ਵਿੱਚ ਅਪਗ੍ਰੇਡ ਕਰ ਦੇਵਾਂਗੇ ਅਸੀਂ ਦੁਨੀਆਂ ਭਰ ਵਿੱਚ 5 ਵਾਂ ਦੇਸ਼ ਹਾਂ ਜਿਸ ਨੇ ਆਪਣਾ 4g ਸਟੈਕ ਬਣਾਇਆ ਹੈ, ਜਿਸ ਨੂੰ 5g ਤੱਕ ਅਪਗ੍ਰੇਡ ਕੀਤਾ ਜਾ ਸਕਦਾ ਹੈ। BSNL ਨੇ c-dot(core) tejas network (RAN) ਅਤੇ ਸਿਸਟਮ ਇੰਟੀਗ੍ਰੇਟਰ TCS ਦੁਆਰਾ ਸਵਦੇਸ਼ੀ ਤੌਰ ਤੇ ਵਿਕਸਤ ਕੀਤਾ ਗਿਆ , ਸਵਦੇਸ਼ੀ 4g ਸਟੈਕ ਲਾਂਚ ਕੀਤਾ ਹੈ ਜਿਸ ਵਿੱਚ ਰਾਜ ਦੇ ਪੇਂਡੂ ਅਤੇ ਦੂਰ ਦਰਾਡੇ ਖੇਤਰਾਂ ਵਿੱਚ 39 DBN ਫੰਡਿਡ ਸਾਈਟਾਂ ਸ਼ਾਮਲ ਹੁਣ ਜੋ ਭਰੋਸੇਯੋਗ ਉੱਥੇ ਹਾਈ ਸਪੀਡ ਹੋਰ ਜੀ ਕਨੈਕਟਿਵਿਟੀ ਕਿੰਨੀ ਬਣਾਉਣੀਆਂ ਇਹ ਡੀਬੀਐਨ ਫੰਡਡ ਸਾਈਟਾਂ ਪੰਜਾਬ ਦੇ 42 ਦੂਰ ਦੁਰਾਡੇ ਦੇ ਪਿੰਡਾਂ ਨੂੰ ਹੋਰ ਕਵਰੇਜ ਪ੍ਰਦਾਨ ਕਰਦੀਆਂ ਹਨ ਬਾਕੀ ਮੋਬਾਈਲ ਆਪਰੇਟਰ ਦੇ ਬਦਲੇ ਸਾਡਾ ਪੈਕੇਜ ਕਾਫੀ ਸਸਤੇ ਨੇ । ਜ਼ਿਆਦਾ ਤੋਂ ਜ਼ਿਆਦਾ ਸਾਈਟਾਂ ਸੋਲਰ ਪਾਵਰ ਤੇ ਚੱਲਣ ਇਸ ਤੇ ਵੀ ਕੋਸ਼ਿਸ਼ ਹੋਵੇਗੀ ਡਿਜੀਟਲ ਇੰਡੀਆ ਫੰਡ ਦੇ ਤਹਿਤ 18900 ਤੋਂ ਵੱਧ 4g ਸਾਈਟਾਂ ਨੂੰ ਫੰਡ ਦਿੱਤਾ ਗਿਆ ਹੈ
0
comment0
Report
Navaratri 2025
Advertisement
Back to top