143001
ਸ੍ਰੀ ਦਰਬਾਰ ਸਾਹਿਬ ਨੂੰ ਮਿਲੀ ਫੇਕ ਧਮਕੀ, ਪੁਲਿਸ ਦੀ ਲਾਪਰਵਾਹੀ ਸਾਬਤ!
Amritsar, Punjab:ਸ੍ਰੀ ਦਰਬਾਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਅੱਜ ਦੂਜੀ ਵਾਰ ਪ੍ਰਾਪਤ ਹੋਈ ਜੋ ਕਿ ਫਿਰ ਛੇਕ ਈਮੇਲ ਹੀ ਸਾਬਤ ਹੋਈ ਬੀਐਸਐਫ ਦੁਆਰਾ ਡੋਗ ਸਕੈਡ ਦੀ ਮਦਦ ਨਾਲ ਪਰੀਸਰ ਦੇ ਬਾਹਰ ਅਤੇ ਅੰਦਰ ਸਾਰੀ ਚੈਕਿੰਗ ਕੀਤੀ ਗਈ ਪਰ ਕਿਤੇ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਇਹ ਵੀ ਮੇਲ ਫੇਕ ਸਾਬਤ ਹੋਈ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਜਿਹੀਆਂ ਫੇਕ ਈਮੇਲਸ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਕਿਸੇ ਧਾਰਮਿਕ ਸਥਾਨ ਤੇ ਅਜਿਹੀਆਂ ਧਮਕੀਆਂ ਦਿੰਦੇ ਹਨ ਉਹਨਾਂ ਕਿਹਾ ਕਿ ਇਸ ਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਕੇਂਦਰ ਦੀਆਂ ਏਜੰਸੀਆਂ ਅਤੇ ਪੁਲਿਸ ਦੀ ਨਾਲਾਇਕੀ ਹੈ ਜੇਕਰ ਪਹਿਲੀ ਮੇਲ ਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਦੁਬਾਰਾ ਮੇਲ ਨਾ ਆਉਂਦੀ ਉਹਨਾਂ ਕਿਹਾ ਕਿ ਇਹ ਧਾਰਮਿਕ ਸਥਾਨ ਹੈ ਇੱਥੇ ਕੋਈ ਕੁਛ ਵਿਗਾੜ ਨਹੀਂ ਸਕਦਾ ਕਿਉਂਕਿ ਇੱਥੇ ਗੁਰੂ ਮਹਾਰਾਜ ਆਪ ਬਿਰਾਜਮਾਨ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਸੰਗਤਾਂ ਵਿੱਚ ਡਰ ਭੈ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਸੰਗਤਾਂ ਚ ਉਤਸ਼ਾਹ ਅਤੇ ਪਰਮਾਤਮਾ ਲਈ ਵਿਸ਼ਵਾਸ ਹੈ ਸੰਗਤਾਂ ਹੁਮ ਹੁਮਾ ਕੇ ਮੱਥਾ ਟੇਕਣ ਲਈਆਂ ਪਹੁੰਚ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਫੇਕ ਈਮੇਲ ਹੀ ਭੇਜੀਆਂ ਜਾ ਰਹੀਆਂ ਹਨ ਸਾਰੀ ਚੈਕਿੰਗ ਤੋਂ ਬਾਅਦ ਵੀ ਅੱਜ ਕੁਝ ਵੀ ਬਰਾਮਦ ਨਹੀਂ ਹੋਇਆ ਇਸ ਤੋਂ ਸਾਫ ਹੈ ਕਿ ਜਾਣ ਬੁਝ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਾ ਵਿਅਕਤੀਆਂ ਨੂੰ ਜਲਦ ਕਾਬੂ ਕਰਨਾ ਸਰਕਾਰ ਦਾ ਅਤੇ ਪੁਲਿਸ ਦਾ ਕੰਮ ਹੈ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
मुठभाड़े में घायल गैंगस्टर हरमन भोपा राय अस्पताल, रिमांड की तैयारी
Amritsar, Punjab:अमृतसर देहात के थाना मत्तेवाल क्षेत्र में पुलिस और मोस्ट वांटेड गैंगस्टर हरमन भोपा राय के बीच मुठभेड़ हुई। पुलिस के मुताबिक, हरमन भोपा राय के खिलाफ कई मामले दर्ज हैं और वह गुरदासपुर के हनुमान चौक में हुए ग्रेनेड अटैक के मामले में भी नामजद है। पुलिस के अनुसार वह इस मामले में पीओ भी है। एसएसपी ने बताया कि थाना मत्तेवाल में कुछ समय पहले फायरिंग का एक मामला दर्ज हुआ था। इस मामले में पुलिस की सीआईए टीमों समेत अन्य टीमें लंबे समय से जांच कर रही थीं। इसी दौरान पुलिस को हरमन भोपा राय के इलाके में आने की गुप्त सूचना मिली। सूचना के आधार पर पुलिस टीम ने भौआ साइड से चुगावां की तरफ आने वाले रास्ते पर सूए के पास नाका लगाया था। पुलिस के अनुसार, हरमन भोपा राय स्प्लेंडर मोटरसाइकिल पर अकेला आ रहा था। पुलिस टीम ने उसे रुकने का इशारा किया, लेकिन वह नहीं रुका और उसने पुलिस पर फायरिंग शुरू कर दी। एसएसपी के मुताबिक, आरोपी की तरफ से करीब तीन से चार फायर किए गए। इनमें से एक गोली पुलिस टीम के एसएसपी दलजीत सिंह की बांह के पास से निकल गई, जबकि एक फायर पुलिस की तरफ भी लगा। एसएसपी ने बताया कि पुलिस ने पहले आरोपी को रोकने के लिए हवाई फायर किया और दोबारा रुकने का इशारा किया। इसके बावजूद आरोपी नहीं रुका। इसके बाद पुलिस की जवाबी कार्रवाई में एक गोली हरमन भोपा राय की टांग में लगी। घायल आरोपी को इलाज के लिए अस्पताल में भर्ती कराया गया है। एसएसपी के मुताबिक, आरोपी की तरफ से करीब तीन से चार फायर और पुलिस की तरफ से करीब तीन फायर किए गए। मौके से एक जिंदा कारतूस और कुछ खाली कारतूस बरामद हुए हैं。 पुलिस के अनुसार हरमन के खिलाफ स्नैचिंग, 307 और बीएनएस की धारा 109 समेत गुरदासपुर के ग्रेनेड अटैक का मामला दर्ज है। पुलिस अब आरोपी का रिमांड लेकर उससे पूछताछ करेगी, जिसके बाद अन्य वारदातों के बारे में जानकारी सामने आने की बात कही गई है।0
0
Report
उच्च न्यायालयों में सिख न्यायिक नियुक्तियों पर समान प्रतिनिधित्व की मांग
Noida, Uttar Pradesh:The reported non-appointment of two Sikh judicial nominees to the High Courts has raised a legitimate question of equitable representation in the higher judiciary. This concern is not new, nor is it confined to any single government. the present BJP4India led Central government must answer them with equal seriousness. Sikhs seek neither privilege nor special favour. They seek only that merit is not filtered by identity, and that a community which has contributed so deeply to India’s constitutional journey receives its rightful and dignified place in the institutions that uphold that Constitution. Justice must be impartial. The institutions delivering it must also enjoy the confidence of every community. ਦਿੱਲੀ ਹਾਈ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਸਿੱਖ ਨਿਆਂਇਕ ਉਮੀਦਵਾਰਾਂ ਦੀ ਨਿਯੁਕਤੀ ਤੋਂ ਕਥਿਤ ਤੌਰ ’ਤੇ ਬਾਹਰ ਰੱਖੇ ਜਾਣ ਦਾ ਮਾਮਲਾ ਬੇਹੱਦ ਗੰਭੀਰ ਹੈ। ਇਹ ਸਿਰਫ਼ ਦੋ ਨਿਯੁਕਤੀਆਂ ਦਾ ਮਾਮਲਾ ਨਹੀਂ, ਸਗੋਂ ਇਹ ਵੱਡਾ ਸਵਾਲ ਖੜ੍ਹਾ karਦਾ ਹੈ, ਉਹ ਉੱਚ ਨਿਆਂਪਾਲਿਕਾ ਵਿੱਚ ਸਿੱਖਾਂ ਦੀ ਉਚਿਤ ਅਤੇ ਨਿਆਂਸੰਗਤ ਨੁਮਾਇੰਦਗੀ ਵਾਰ-ਵਾਰ ਹਾਸ਼ੀਏ ’ਤੇ ਕਿਉਂ ਚਲੀ ਜਾਂਦੀ ਹੈ? ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਵੀ ਇਹੀ ਸਵਾਲ ਪੁੱਛਿਆ ਜਾ ਰਿਹਾ ਹੈ। ਸਰਕਾਰਾਂ ਬਦਲ ਸਕਦੀਆਂ ਹਨ, ਪਰ ਸੰਵਿਧਾਨਕ ਜ਼ਿੰਮੇਵਾਰੀ, ਬਰਾਬਰੀ ਅਤੇ ਨਿਰਪੱਖਤਾ ਦੇ ਮਾਪਦੰਡ ਨਹੀਂ ਬਦਲ ਸਕਦੇ। ਸਿੱਖ ਭਾਈਚਾਰਾ ਕਿਸੇ ਵਿਸ਼ੇਸ਼ ਰਿਆਇਤ ਦੀ ਮੰਗ ਨਹੀਂ ਕਰ ਰਿਹਾ। ਮੰਗ ਸਿਰਫ਼ ਇਹ ਹੈ ਕਿ ਯੋਗਤਾ ਨੂੰ ਕਦੇ ਵੀ ਪਛਾਣ ਦੇ ਚਸ਼ਮੇ ਰਾਹੀਂ ਨਾ ਪਰਖਿਆ ਜਾਵੇ ਅਤੇ ਸਿੱਖਾਂ ਨੂੰ ਸੰਵਿਧਾਨਕ ਸੰਸਥਾਵਾਂ ਵਿੱਚ ਬਣਦੀ, ਨਿਆਂਸੰਗਤ ਨੁਮਾਇੰਦਗੀ ਮਿਲੇ। ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸਿੱਖ ਇਨਸਾਫ਼ ਵਿੱਚ ਹਿੱਸਾ ਨਹੀਂ, ਇਨਸਾਫ਼ ਦਾ ਸਿਧਾਂਤ ਮੰਗਦੇ ਹਨ; ਅਤੇ ਸੰਵਿਧਾਨ ਵਿੱਚ ਬਰਾਬਰੀ ਕੋਈ ਕਿਰਪਾ ਨਹੀਂ, ਹੱਕ ਹੈ। AamAadmiParty AAPPunjab0
0
Report
मान सरकार की डोर-टू-डोर कैंपेन: जगतार सिंह डायालपुरा ने गाँव से घर-घर सुविधाओं की जानकारी दी
Samrala, Punjab:ਮਾਨ ਸਰਕਾਰ ਦੀ ਡੋਰ ਟੂ ਡੋਰ ਕੰਪੇਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅਪਣੇ ਹੀ ਪਿੰਡ ਦਿਆਲਪੁਰਾ ਤੋਂ ਕੀਤੀ ਸ਼ੁਰੂਆਤ , ਲੋਕਾਂ ਦੇ ਘਰ-ਘਰ ਜਾ ਕੇ ਮਾਨ ਸਰਕਾਰ ਦੀਆਂ ਸਹੂਲਤਾਂ ਤੇ ਫ਼ਾਇਦਿਆਂ ਬਾਰੇ ਕਰਵਾਇਆ ਜਾ ਰਿਹਾ ਹੈਂ ਜਾਣੂ।0
0
Report
Advertisement
अमृतसर के SSP चहल ने एनकाउंटर साइट और दृश्यों का निरीक्षण किया
Noida, Uttar Pradesh:AMRITSAR (PUNJAB) SSP KANWALPREET SINGH CHAHAL REVIEWS ENCOUNTER SITE0
0
Report
ड्रोन शो में गुरु रविदास का संदेश युवाओं तक पहुँचा; पंजाब ने 92 शो कराए
Jagraon, Punjab:ਡ੍ਰੋਨ ਸ਼ੋਅ ਰਾਹੀਂ ਸੰਗਤਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਕੀਤਾ ਸਿਜਦਾ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਡ੍ਰੋਨ ਸ਼ੋਅ ਦੌਰਾਨ ਆਧੁਨਿਕ ਤਕਨੀਕ ਅਤੇ ਧਾਰਮਿਕ ਆਸਥਾ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਅਸਮਾਨ ਵਿੱਚ ਸੈਂਕੜੇ ਡ੍ਰੋਨਾਂ ਦੀਆਂ ਰੰਗ-ਬਿਰੰਗੀਆਂ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਨੁੱਖਤਾ ਨੂੰ ਸਮਰਪਿਤ ਸੰਦੇਸ਼ ਪੇਸ਼ ਕੀਤਾ ਗਿਆ, ਜਿਸ ਨੂੰ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 92 ਡ੍ਰੋਨ ਸ਼ੋਅ ਕਰਵਾਉਣ ਦੀ ਇਹ ਪਹਿਲ ਗੁਰੂ ਜੀ ਦੇ ਵਿਚਾਰਾਂ ਨੂੰ ਨਵੀਂ ਪੀੜ੍ਹੀ ਤੱਕ ਆਧੁਨਿਕ ਮਾਧਿਅਮ ਰਾਹੀਂ ਪਹੁੰਚਾਉਣ ਦਾ ਇੱਕ ਅਨੂਠਾ ਯਤਨ ਹੈ। ਹਨੇਰੇ ਦੇ ਆਕਾਸ਼ ਵਿੱਚ 500 ਤੋਂ ਵੱਧ ਡ੍ਰੋਨਾਂ ਦੀ ਟਾਲਮੇਲ ਭਰੀ ਪੇਸ਼ਕਾਰੀ ਰਾਹੀਂ ਗੁਰੂ ਰਵਿਦਾਸ ਜੀ ਦੀ ਜੀਵਨ-ਯਾਤਰਾ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਦ੍ਰਿਸ਼ਮਾਨ ਕੀਤਾ ਗਿਆ ਹੈ। ਗੁਰੂ ਜੀ ਦੀ ਬਾਣੀ ਵਿੱਚ ਦਰਸਾਏ ਬਰਾਬਰੀ, ਭਾਈਚਾਰੇ, ਮਨੁੱਖੀ ਸਨਮਾਨ, ਸਮਾਜਿਕ ਸਾਂਝ ਅਤੇ ਸੱਚੇ ਆਚਰਨ ਦੇ ਸੰਦੇਸ਼ ਨੂੰ ajਿਹੇ ਆਧੁਨਿਕ ਢੰਗ ਨਾਲ ਪੇਸ਼ ਕਰਨਾ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਆਪ ਆਗੂ ਬਿਕਰਮਜੀਤ ਸਿੰਘ ਥਿੰਦ , ਗੋਪਾਲ ਸਿੰਘ ਪਾਲੀ ਡੱਲਾ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਭਰਵੀਂ ਸਲਾਘਾ ਕੀਤੀ ਤੇ ਇਸ ਕਾਰਜ ਨੂੰ ਸਮੇ ਬੀ ਵੱਡੀ ਲੋੜ ਦੱਸਿਆ।0
0
Report
हिमाचल विश्वविद्यालय लॉ विभाग में झड़प, बैग से धारदार हथियार मिलने पर केस दर्ज
Shimla, Himachal Pradesh:हिमाचल प्रदेश विश्वविद्यालय में माहौल एक बार फिर तनावपूर्ण हो गया है। विश्वविद्यालय के लॉ विभाग में SFI से जुड़े कुछ छात्र नेताओं और अन्य छात्रों के बीच झड़प होने की जानकारी सामने आई है। घटना के बाद विश्वविद्यालय सुरक्षा के डीएसपी गौरी शंकर मौके पर पहुंचे। इसके बाद इनमें से SFI कुछ छात्र वीसी कार्यालय पहुंच गए, जहां बैग की चेकिंग की गई। चेकिंग के दौरान कुछ छात्र नेताओं के बैग में धारदार हथियार मिलने की बात सामने आई है। इस पूरे घटनाक्रम का एक वीडियो भी सामने आया है, जिसमें डीएसपी छात्रों से पूछताछ करते नजर आ रहे हैं।वीडियो में कुछ छात्र नेता यह दावा करते दिखाई दे रहे हैं कि बैग किसी और छात्र का है। हालांकि, पूछताछ के दौरान संतोषजनक जवाब नहीं दिए जाने की बात सामने आई है। फिलहाल पुलिस ने मामले में छात्र नेताओं को गिरफ्तार कर केस दर्ज कर लिया है। पुलिस पूरे मामले की जांच कर रही है और झड़प के साथ-साथ बैग में मिले धारदार हथियारों को लेकर भी तथ्यों की जांच की जा रही है।0
0
Report
Advertisement
बरनाला गुरु नानक नगर में नशे के विरोध में दीवार बनाने की मांग
Barnala, Bathinda, Punjab:बरनाला के वार्ड नंबर 38 स्थित गुरु नानक नगर में नशे के खिलाफ स्थानीय लोगों का गुस्सा सामने आया है। नशेड़ियों और कथित नशा तस्करों से परेशान लोगों ने कई दिनों तक धरना-प्रदर्शन किया और रात के समय खुद ही अपने घरों की पहरेदारी करने की बात कही। उन्होंने इलाके में एक दीवार बनाए जाने की मांग की है ताकि नशे की आवाजाही पर रोक लगाई जा सके। SSP ने लोगों से लिखित मांग देने को कहा है। पुलिस प्रशासन ने कहा कि मामले को डिप्टी कमिश्नर के सामने रखा जाएगा और कानूनी और प्रशासनिक संभावनाओं के आधार पर कार्रवाई की जाएगी। लोंगों का आरोप है कि इलाके में नशे की गतिविधियों के कारण महिलाएं और बच्चे भय में हैं। SSP बरनाला से मुलाकात के बाद पुलिस ने इलाके में सुरक्षा बढ़ाने और एक सुरक्षा चौकी लगाने का आश्वासन दिया है। मोहल्ले के निवासियों ने कहा है कि वे अपने घरों और परिवार की सुरक्षा के लिए रात में पहरा दे रहे हैं और स्कूल जाने वाले बच्चों को भी नशे के कारण परेशानी है। स्थानीय महिलाएं कहती हैं कि उनकी सबसे बड़ी चिंता बच्चों की सुरक्षा है और उन्होंने पुलिस से इलाके में सुरक्षा बढ़ाने और नशे की गतिविधियों पर सख्त कार्रवाई की मांग की है। वार्ड निवासियों ने कहा है कि इलाके में नशे की समस्या के कारण डर बना हुआ है और 24 घंटे गश्त की मांग की जा रही है। पुलिस का पक्ष है कि इलाके में सुरक्षा व्यवस्था बढ़ाई जा रही है, चिंदू पार्क के पास पिकेट लगाने और पीसीआर के होल्डिंग प्वाइंट को बदलकर निगरानी बढ़ाने की योजना है, साथ ही नियमित गश्त और निगरानी सुनिश्चित की जाएगी। SSP ने मौके पर पहुँचकर इलाके का जायजा लिया है और कहा है कि सुरक्षा व्यवस्था बढ़ाई जाएगी। अब देखना होगा कि बढ़ी गई गश्त और पिकेट के बाद नशे से जुड़ी गतिविधियों पर कितना असर पड़ता है।0
0
Report
अमृतसर देहाती में हरमनजीत सिंह का आज एनकाउंटर; कई मामलों के आरोपी बताए गए
Noida, Uttar Pradesh:अमृतसर देहाती के कई मामलों में वांछित आरोपी का आज एनकाउंटर कर दिया गया है। फिलहाल पूरी जानकारी एसएसपी के मौके पर पहुंचने के बाद सामने आएगी। स्रोतों के मुताबिक, आरोपी का नाम हरमनजीत सिंह है। आरोपी के खिलाफ लूटपाट, चोरी और फायरिंग समेत कई मामले दर्ज हैं। आरोपी किसके कहने पर इन वारदातों को अंजाम देता था, इस बारे में भी एसएसपी पूरी जानकारी देंगे। मामलों की पूरी जानकारी एसएसपी के मौके पर पहुंचने के बाद स्पष्ट होगी।0
0
Report
अमृतसर ग्रामीण पुलिस ने Matewal गाँव में संदिग्ध गैंगस्टर के साथ एनकाउंटर किया
Noida, Uttar Pradesh:AMRITSAR (PUNJAB): AMRITSAR RURAL POLICE CONDUCT ENCOUNTER WITH SUSPECTED GANGSTER IN MATEWAL VILLAGE0
0
Report
Advertisement
नगर पंचायत मालूका विवाद: MLA की दख़ल से अकाली नेता-कार्यकर्ता आमने-सामने
Bathinda, Punjab:ਵਾਇਰਲ ਵੀਡੀਓ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਹੋਏ ਆਮੋ ਸਾਹਮਣੇ ਗੱਲੀ ਬਾਤੀ ਇੱਕ ਦੂਜੇ ਨਾਲ ਹੋਏ ਮਿਹਣੋ मਿਹਣੀ ਮਾਮਲਾ ਨਗਰ ਪੰਚਾਇਤ ਮਲੂਕਾ ਦਾ ਹੈ ਕੁਝ ਪੁਰਾਣੇ ਕਾਮੇ ਲੋਕਾਂ ਨੂੰ ਨਗਰ ਪੰਚਾਇਤ ਮਲੂਕਾ ਚੋਂ ਹਟਾਏ ਜਾਣ ਦਾ ਦੱਸਿਆ ਜਾ ਰਿਹਾ ਹੈ ਇਸ ਗੱਲ ਦਾ ਵਿਰੋਧ ਕਰਦਾ ਹੈ ਐਮਐਲਏ। ਨਗਰ ਪੰਚਾਇਤ ਮਲੂਕਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਹੈ ਜੋ ਪਿਛਲੇ ਦਿਨੀ ਕੁਝ ਪੁਰਾਣੇ ਕਾਮੇ ਹਟਾਏ ਜਾਮ ਤੇ ਵਜੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨਗਰ ਪੰਚਾਇਤ ਮਲੂਕਾ ਦਫਤਰ ਪੁੱਜੇ ਜਿੱਥੇ ਅਕਾਲੀ ਦਲ ਦੇ ਵਰਕਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਇੱਕ ਦੂਜੇ ਨਾਲ ਬਹਿਸਣ লੱਗे ਮੌਕੇ ਤੇ ਸਿਕندر ਸਿੰਘ ਮਲੂਕਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਪਹੁੰਚ ਗਏ ਕਿਸੇ ਮਾਮਲੇ ਨੂੰ ਲੈ ਕੇ ਵਿਧਾਇਕ ਅਤੇ ਮਲੂਕਾ ਆਪਸ ਵਿੱਚ ਬਹਿਸਣ ਲੱਗੇ ਜਿਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ਉੱਪਰ ਸਿਕੰਦਰ ਸਿੰਘ ਮਲੂਕਾ ਅਕਾਲੀ ਆਗੂ ਨੇ ਵੀ ਆਪਣੀ ਵੀਡੀਓ ਰਾਹੀਂ ਪੱਖ ਦੱਸਿਆ کہ ਪਿੰਡ ਮਲੂਕਾ ਦੀ ਨਗਰ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਜੋ ਲੋਕਾਂ ਵੱਲੋਂ ਚੁਣੀ ਗਈ ਹੈ ਇਸ ਵਿੱਚ ਐਮਐਲਏ ਦਾਖਲਾ ਦਾ ਜੀ ਨਹੀਂ ਦੇ ਸਕਦਾ ਜੋ ਬਲਕਾਰ ਸਿੰਘ ਸਿੱਧੂ ਦੇ ਰਿਹਾ ਹੈ ਸਰਕਾਰ ਦੋ ਤਿੰਨ ਮਹੀਨਿਆਂ ਦੀ ਰਹਿ ਗਈ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਉਨਾ ਕਿਹਾ ਕਿ ਕੋਈ ਚੈਕਿੰਗ ਕਰਨੀ ਹੈ ਤਾਂ ਏਡੀਸੀ ਜਾਂ ਐਸਡੀਐਮ ਹੀ ਕਰ ਸਕਦਾ ਹੈ ਐਮਐਲਏ ਨਹੀਂ。0
0
Report
मालोट में शानदार ड्रोन शो का सफल आयोजन; 500 ड्रोन ने आकाश में चमत्कार दिखाया
Sri Muktsar Sahib, Punjab:ਮਲੋਟ ਵਿਖੇ ਸ਼ਾਨਦਾਰ ਡਰੋਨ ਸ਼ੋਅ ਦਾ ਸਫ਼ਲ ਆਯੋਜਨ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮਾਣਿਆ ਆਨੰਦ 500 ਡਰੋਨਾਂ ਨੇ ਆਕਾਸ਼ ਵਿੱਚ ਸਿਰਜਿਆ ਅਲੌਕਿਕ ਨਜ਼ਾਰਾ, ਸੰਗਤਾਂ ਹੋਈਆਂ ਮੰਤਰਮੁਗਧ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਡੀ.ਏ.ਵੀ. ਕਾਲਜ ਮਲੋਟ ਵਿਖੇ ਇੱਕ ਅਲੌਕਿਕ ਡਰੋਨ ਸ਼ੋਅ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਦਾ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ । ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ। ਸਮਾਗਮ ਦੌਰਾਨ ਆਕਾਸ਼ ਵਿੱਚ 500 ਡਰੋਨਾਂ ਦੀਆਂ ਵੱਖ—ਵੱਖ ਆਕਰੱਸ਼ਕ ਢੰਗ ਨਾਲ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਬਾਰੇ ਬਣਾਈਆਂ ਆਕ੍ਰਿਤੀਆਂ ਨੇ ਦਰਸ਼ਕਾਂ ਨੂੰ ਮੰਤਰਮੁੱਗਧ ਕਰ ਦਿੱਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਮਾਨਵਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਦੇ ਮਾਰਗ ਉੱਤੇ ਚੱਲਣ ਦੀ ਲੋੜ ਹੈ। উਨ੍ਹਾਂ ਕਿਹਾ ਕਿ ਸਮੂਹ ਹਾਜ਼ਰੀਨ ਸੰਗਤ ਨੇ ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸਿਧਾਂਤ ਨੂੰ ਵੇਖਿਆ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ। ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ ਕਿ ਜਿਹਨਾਂ ਵਲੋਂ ਸਮੁੱਚੇ ਪੰਜਾਬ ਵਿਚ ਇਸ ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਬਾਣੀ ਬਾਰੇ ਸੰਗਤ ਨੂੰ ਜਾਣੂ ਕਰਵਾਇਆ。0
0
Report
भगवंत मान ने अमृतसर महिला कॉलेज में छात्राओं से मुलाकात, अवसरों के लिए नई घोषणाएं
Noida, Uttar Pradesh:ਅੱਜ ਅੰਮ੍ਰਿਤਸਰ ਦੇ ਸਰੂਪ ਰਾਣੀ ਵੂਮੈਨ ਕਾਲਜ ਵਿਖੇ ਪਹੁੰਚ ਕੇ ਪ੍ਰਿੰਸੀਪਲ ਸਾਹਿਬਾ ਅਤੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ... ਬੱਚੀਆਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਨ੍ਹਾਂ ਦਾ ਸ਼ਾਨਦਾਰ ਆਤਮ-ਵਿਸ਼ਵਾਸ ਦੇਖ ਕੇ ਬਹੁਤ ਵਧੀਆ ਲੱਗਿਆ... ਬੱਚੀਆਂ ਨੇ ਆਡੀਟੋਰੀਅਮ ਨੂੰ ਵਧੀਆ ਬਣਾਉਣ ਅਤੇ ਯੂਥ ਫੈਸਟੀਵਲ ਦੀਆਂ ਤਿਆਰੀਆਂ ਲਈ ਬੱਸ ਦੀ ਮੰਗ ਰੱਖੀ... ਮੈਂ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਇਹ ਦੋਵੇਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਨ ਦੇ ਆਦੇਸ਼ ਦੇ ਦਿੱਤੇ ਹਨ... ਮੈਂ ਧੀਆਂ ਨੂੰ ਹੌਸਲਾ ਦਿੰਦਿਆਂ ਪ੍ਰੇਰਿਤ ਕੀਤਾ ਕਿ ਅੱਜ ਕੁੜੀਆਂ ਹਰ ਖੇਤਰ 'ਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ, ਤੁਸੀਂ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧੋ ਤੇ ਹੋਰ ਵੱਡੀਆਂ ਮੱਲਾਂ ਮਾਰੋ... ਸਾਡੀ ਸਰਕਾਰ ਧੀਆਂ ਦੇ ਸੁਨਹਿਰੀ ਭਵਿੱਖ ਲਈ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ... ਇਨਕਲਾਬ ਜ਼ਿੰਦਾਬਾਦ!0
0
Report
Advertisement
मणिमहेश यात्रा 2026 का शानदार समापन: 1.5 लाख श्रद्धालुओं ने किए दर्शन
Chamba, Himachal Pradesh:मणिमहेश यात्रा की समापन की घोषणा साथ ही आगामी यात्रा के लिए भी मास्टर प्लान तैयार इस साल 1.50 लाख श्रद्धालुओं ने पूर्ण की मणिमहेश यात्रा वीओ चंबा। आखिर कार प्रशासन ने उत्तर भारत की सबसे बड़ी धार्मिक यात्रा मणिमहेश यात्रा के विधिवत समापन की घोषणा कर दी है ताकि अब कोई श्रद्धालु मणिमहेश यात्रा पर न निकलें। श्री मणिमहेश यात्रा 2026 के सफल समापन के उपरांत यात्रा के दौरान की गई व्यवस्थाओं, विभिन्न विभागों के योगदान एवं उपलब्धियों की जहां समीक्षा की गई तो वहीं आगामी यात्रा के लिए प्रस्तावित कार्ययोजना को लेकर भी समीक्षा बैठक उपायुक्त चंबा मुकेश रेपसवाल की अध्यक्षता में लघु सचिवालय भरमौर में आयोजित की गई। इस बार मणिमहेश यात्रा 2026 के दौरान 1.50 लाख श्रद्धालुओं ने पवित्र मणिमहेश कैलाश के दर्शन कर यात्रा पूर्ण की। यात्रा को सुरक्षित, व्यवस्थित एवं सफलतापर््वक संपन्न करवाने के लिए विभिन्न विभागों के लगभग 1100 अधिकारी एवं कर्मचारियों ने अपनी सेवाएं प्रदान कीं। यात्र ा के दौरान श्रद्धालुओं के लिए लंगर समितियों द्वारा भोजन एवं अन्य आवश्यक सुविधाएं उपलब्ध करवाने में सराहनीय सहयोग प्रदान किया गया। बरहाल, उपायुक्त मुकेश रेपसवाल ने सभी लंगर समितियों का आभार व्यक्त करते हुए कहा कि श्रद्धालुओं की सेवा में उनके योगदान की महत्वपूर्ण भूमिका रही। उन्होंने मणिमहेश यात्रा को सफल बनाने में भरमौर की जनता द्वारा दिए गए सहयोग की भी सराहना की। उन्होंने कहा कि स्थानीय लोगों ने प्रशासन के साथ कंधे से कंधा मिलाकर कार्य करते हुए श्रद्धालुओं का सहयोग किया और यात्रा की व्यवस्थाओं को बेहतर बनाने में अपना महत्वपूर्ण योगदान दिया। उन्होंने मणिमहेश यात्रा 2026 को सफलतापर्क़ संपन्न करवाने में सहयोग देने वाले सभी विभागों के अधिकारियों एवं कर्मचारियों, लंगर समितियों, स्थानीय जनता और अन्य संबंधित संस्थाओं का आभार व्यक्त किया। बैठक में यात्रा के सफल एवं सुरक्षित संचालन में विभिन्न विभागों द्वारा निभाई गई जिम्मेदारियों और किए गए कार्यों की समीक्षा की गई। लोक निर्माण विभाग द्वारा यात्रा मार्ग एवं आवश्यक आधारभूत ढांचे को सुचारू बनाए रखने, जल शक्ति विभाग द्वारा पेयजल व्यवस्था तथा स्वास्थ्य विभाग द्वारा चिकित्सा एवं स्वास्थ्य सेवाएं उपलब्ध करवाने से संबंधित कार्यों की समीक्षा की गई। पुलिस विभाग द्वारा कानून-व्यवस्था, यातायাত एवं भीड़ प्रबंधन में निभाई गई भूमिका की समीक्षा की गई। वहीं SDRF, NDRF तथा पर्वतारोहण एवं बचाव दलों द्वारा कठिन एवं जोखिमपूर्ण परिस्थितियों में प्रदान की गई बचाव सेवाओं तथा आवश्यकता पड़ने पर श्रद्धालुओं को सुरक्षित निकालने में दिए गए योगदान की सराहना की गई। बॉक्स मणिमहेश यात्रा 2027 के लिए प्रस्तावित मास्टर प्लान प्रस्तुत चंबा। श्री मणिमहेश न्यास के अध्यक्ष एवं अतिरिक्त जिला दंडाधिकारी भरमौर विकास शर्मा ने श्री मणिमहेश यात्रा 2027 के लिए प्रस्तावित मास्टर प्लान एवं कार्ययोजना की रूपरेखा प्रस्तुत की। इसमें श्रद्धालुओं की सुविधा, यात्रा मार्ग, यातायात एवं भीड़ प्रबंधन, सुरक्षा, पेयजल, स्वास्थ्य सेवाएं, संचार, स्वच्छता, बचाव एवं आपदा प्रबंधन सहित अन्य आवश्यक व्यवस्थाओं को और सुदृढ़ करने संबंधी प्रस्तावों पर चर्चा की गई। बैठक में श्री मणिमहेश यात्रा 2027 को और अधिक सुगम, सुरक्षित एवं व्यवस्थित बनाने के लिए प्रस्तावित मास्टर प्लान पर विस्तार से चर्चा की गई। आयुक्त (मंदिर) एवं उपायुक्त, जिला चंबा ने आगामी यात्रा के लिए पूर्व नियोजन, प्रभावी अंतर-विभागीय समन्वय तथा सभी कार्यों का समयबद्ध क्रियान्वयन सुनिश्चित करने के निर्देश दिए।0
0
Report
आम आदमी पार्टी के सरपंच सुख औझला के लापता होने पर पुलिस की लापरवाही के आरोप
Amritsar, Punjab:ਦੋ ਦਿਨ ਤੋਂ ਲਾਪਤਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ, ਸੁਖ ਔਜਲਾ ਨੇ ਚੁੱਕਿਆ ਮਾਮਲਾ ਪਰਿਵਾਰ ਪ੍ਰੇਸ਼ਾਨ, ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ “ਮੌਜੂਦਾ ਸਰਕਾਰ ਦੇ ਆਪਣੇ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਨੂੰ ਇਨਸਾਫ਼ ਕਿਵੇਂ ਦੇਵੇਗੀ ਪੁਲਿਸ?” — ਸੁਖ ਔਜਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਟੈਕਨੀਕਲ ਟੀਮਾਂ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ... ਡੀਐਸਪੀ ਇੰਦਰਜੀਤ ਸਿੰਘ ajnalā/ਰਮਦਾਸ। ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਦੇ ਦੋ ਦਿਨ ਤੋਂ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਪਰਿਵਾਰ ਮੁਤਾਬਕ ਕੁਲਜੀਤ ਸਿੰਘ ਸੰਧੂ 21 ਸਤੰਬਰ ਨੂੰ ਸਵੇਰੇ ਕਰੀਬ 10:15 ਵਜੇ ਘਰ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਸੁਖੀਆ ਸੈਂਟਰ ਜਾਣ ਲਈ ਨਿਕਲੇ ਸਨ, ਪਰ ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੇ। ਪਰਿਵਾਰ ਨੂੰ ਢਾਰਸ ਦੇਣ ਲਈ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ‘ਸੁਖ’ ਔਜਲਾ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਗਾਏ。 ਸੁਖਜਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਰਿਵਾਰ ਵੱਲੋਂ ਉਨ੍ਹਾਂ ਦੇ ਦਫ਼ਤਰ پਹੁੰਚ ਕੇ ਸੰਪਰਕ ਕੀਤਾ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ。 ਸੁਖ ਔਜਲਾ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕਰੀਬ 12 ਵਜੇ ਤੱਕ ਕੁਲਜੀਤ ਸਿੰਘ ਨਾਲ ਆਖਰੀ ਵਾਰ ਸੰਪਰਕ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋੀਾ ਅਤੇ ਉਹ ਘਰ ਵੀ ਵਾਪਸ ਨਹੀਂ ਆਏ। پرਿਵਾਰ ਵੱਲੋਂ ਉਨ੍ਹਾਂ ਦੀ ਕਾਫੀ ਭਾਲ ਕੀਤੀ ਗਈ, پر ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੁਖ ਔਜਲਾ ਨੇ ਮਾਮਲਾ ਚੁੱਕਦਿਆਂ ਕਿਹਾ ਕਿ ਜਦੋਂ ਮੌਜੂਦਾ ਸਰਕਾਰ ਵਿੱਚ ਇੱਕ ਮੌਜੂਦਾ ਸਰਪੰਚ ਨੂੰ ਹੀ ਪੁਲਿਸ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੀ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 14 ਘੰਟਿਆਂ ਤੱਕ ਉਨ੍ਹਾਂ ਦਾ ਫੋਨ ਚਾਲੂ ਰਿਹਾ। ਸਾਈਬਰ ਸੈੱਲ ਅਤੇ ਹੋਰ ਕਈ ਤਰ੍ਹਾਂ ਦੀ ਤਕਨੀਕ ਉਪਲਬਧ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਲਾਪਰਵਾਹੀ ਵਰਤੀ ਗਈ ਅਤੇ ਅਜੇ ਤੱਕ ਵੀ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਿਆ。 ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਪਰਿਵਾਰ ਨੂੰ ਲਗਾਤਾਰ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਪਤਾ ਸਰਪੰਚ ਦੀ ਭਾਲ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪਰਿਵਾਰ ਨੂੰ ਜਲਦ ਤੋਂ ਜਲਦ ਜਾਣਕਾਰੀ ਦਿੱਤੀ ਜਾਵੇ。 ਪਰਿਵਾਰਕ ਮੈਂਬਰ ਸਤਬੀਰ ਕੌਰ, ਨਿਰਪਾਲ ਸਿੰਘ, ਗੁਰਚਰਨ ਸਿੰਘ, ਸੁਭੇਗ ਸਿੰਘ, ਜਸਵੰਤ ਸਿੰਘ ਨੰਬਰਦਾਰ, ਦੇਸ ਰਾਜ ਅਤੇ ਹਰਜਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਕੁਲਜੀਤ ਸਿੰਘ ਸੰਧੂ ਦੇ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰ ਚਿੰਤਾ ਵਿੱਚ ਹੈ। ਪਰਿਵਾਰ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੁਲਜੀਤ ਸਿੰਘ ਸੰਧੂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ。 ਸੁਖ ਔਜਲਾ ਨੇ ਕਿਹਾ ਕਿ ਜੇਕਰ ਕੱਲ੍ਹ ਤੱਕ ਪੁਲਿਸ ਨੇ ਉਨ੍ਹਾਂ ਨੂੰ ਨਾ ਲੱਭਿਆ ਤਾਂ ਸਵੇਰੇ ਪਰਿਵਾਰ ਵੱਲੋਂ ਸੜਕ ’ਤੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ。 Byte ਸੁੱਖ ਔਜਲਾ ਕਾਂਗਰਸੀ ਆਗੂ ਦੂਜੇ ਪਾਸੇ ਡੀਐਸਪੀ ਇੰਦਰਜੀਤ ਸਿੰਘ ਨੇ ਕਿਹਾ ਕਿ ਲਾਪਤਾ ਕੁਲਜੀਤ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ। , ਸਾਡੀਆਂ ਟੈਕਨੀਕਲ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹੋਈਆਂ ਹੈ ਉਹਨ੍ਾਂ ਦੀ ਭਾਲ ਦੇ ਲਈ , ਜਲਦੀ ਹੀ ਉਹਨਾਂ ਨੂੰ ਲੱਭ ਲਿੱਤਾ ਜਾਵੇਗਾ। ਬਾਈਟ ਇੰਦਰਜੀਤ ਸਿੰਘ ਡੀਐਸਪੀ0
0
Report
जलंधर पुलिस को Mani Shoker का नया रिमांड मिला: कोर्ट ने 3 दिन की रिमांड दी
Jalandhar, Punjab:ਜਲੰਧਰ ਪੁਲਿਸ ਨੂੰ ਮਨੀ ਸ਼ੋਕਰ ਦਾ ਇੱਕ ਵਾਰ ਫਿਰ ਮਿਲਿਆ ਰਿਮਾਂਡ ਚਾਰ ਦਿਨ ਦਾ ਮੰਗਿਆ ਸੀ ਮਾਣਯੋਗ ਕੋਟ ਨੇ ਤਿੰਨ ਦਿਨ ਦਾ ਦਿੱਤਾ ਰਿਮਾਂਡ ਗੱਲਬਾਤ ਦੌਰਾਨ ਜੰਡਿਆਲਾ ਐਸਐਚਓ ਨੇ ਦੱਸਿਆ ਕਿ ਅੱਜ ਮਨੀ ਸ਼ੋਕਰ ਦਾ ਰਿਮਾਂਡ ਖਤਮ ਹੋਇਆ ਸੀ ਜਿਸ ਤੋਂ ਬਾਅਦ ਉਸਨੂੰ ਮਾਣਿਓ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਕੋਰਟ ਤੋਂ ਚਾਰ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਿਓ ਕੋਰਟ ਵੱਲੋਂ ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਕਿ ਮਨੀ ਸ਼ੋਕਰ ਅਤੇ ਉਸਦੇ ਸਾਥੀਆਂ ਤੋਂ ਹੋਰ ਜਾਣਕਾਰੀ ਲਈ ਜਾਵੇ ਕਿ ਉਹ ਨਜਾਇਜ਼ ਹਥਿਆਰ ਕਿੱਥੋਂ ਲੈ ਕੇ ਆਏ ਸੀ ਅਤੇ ਉਨਾਂ ਦੇ ਹੋਰ ਕਿੱਥੇ ਕਿੱਥੇ ਲਿੰਕ ਨੇ ਅਤੇ ਉਹਨਾਂ ਨੇ ਇਹਨਾਂ ਹਥਿਆਰਾਂ ਨੂੰ ਕਿਸ ਨੂੰ ਦੇਣਾ ਸੀਗਾ ਅਤੇ ਉਹ ਇਹਨਾਂ ਹਥਿਆਰਾਂ ਦੇ ਨਾਲ ਕੀ ਕਰਨ ਲੱਗੇ ਸੀ ਬਾਈਟ:- SHO ਜੰਡਿਆਲਾ ਥਾਣਾ0
0
Report
Advertisement
