icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140118
BKBIMAL KUMAR30 Jul 2025, 12:47 pm

ਪੰਜਾਬ ਸਰਕਾਰ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ 1 ਕਰੋੜ ਦੀ ਸੰਗਤ ਦੀ ਉਮੀਦ!

Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 3007ZP_APS_MEETING_R ਪੰਜਾਬ ਸਰਕਾਰ ਵੱਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਸਮਾਗਮਾਂ ਵਿੱਚ 1 ਕਰੋੜ ਦੇ ਕਰੀਬ ਸੰਗਤ ਪਹੁੰਚਣ ਦੀ ਉਮੀਦ- ਹਰਜੋਤ ਬੈਂਸ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਅਤੇ ਐਸ.ਜੀ.ਪੀ.ਸੀ ਨੂੰ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਵੇਗਾ  ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਤਰੁਣਪ੍ਰੀਤ ਸਿੰਘ ਸੌਂਦ, ਸੈਰ ਸਪਾਟਾ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਮਾਗਮਾਂ ਦੀਆਂ ਤਿਆਰੀਆਂ ਦੀ ਕੀਤੀ ਪਲੇਠੀ ਮੀਟਿੰਗ ਕਸ਼ਮੀਰ ਅਤੇ ਸੂਬੇ ਦੇ ਵੱਖ ਵੱਖ ਕੋਨਿਆਂ ਤੋਂ ਚਾਰ ਧਾਰਮਿਕ ਯਾਤਰਾਵਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ 23 ਨਵੰਬਰ ਤੋ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣਗੇ ਧਾਰਮਿਕ ਸਮਾਗਮ  Anchor - ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਚਾਰ ਧਾਰਮਿਕ ਯਾਤਰਾਵਾਂ ਅਤੇ ਵੱਡੇ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਅੱਜ ਵਿਰਾਸਤ ਏ ਖਾਲਸਾ ਵਿੱਚ ਹੋਈ ਪਲੇਠੀ ਮੀਟਿੰਗ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ, ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਤੇ ਕੈਬਨਿਟ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਂਦ ਨੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਜਾਣਕਾਰੀ ਦਿੱਤੀ। 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਮੇਤ ਦੇਸ਼ ਵਿਦੇਸ਼ ਤੋ ਪ੍ਰਮੁੱਖ ਹਸਤੀਆਂ, ਧਾਰਮਿਕ ਸਖਸ਼ੀਅਤਾਂ ਹਾਜ਼ਰੀ ਲਗਵਾਉਣਗੀਆਂ।19 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ੍ਰੀ ਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਚਾਰ ਦਿਨਾਂ ਧਾਰਮਿਕ ਯਾਤਰਾ ਰਵਾਨਾ ਹੋਵੇਗੀ .24 ਨਵੰਬਰ ਨੂੰ ਇੱਕ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਜਾਵੇਗਾ, ਇਸ ਉੱਤੇ ਵੀ ਵਿਚਾਰ ਕਰ ਰਹੇ ਹਾਂ ਕਿ ਇਹ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਐਸਜੀਪੀਸੀ ਨੂੰ ਸਰਕਾਰ ਵੱਲੋਂ ਜੋ ਸਹਿਯੋਗ ਚਾਹੀਦਾ ਹੈ ਉਹ ਦਿੱਤਾ ਜਾਏਗਾ । VO1 --- ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 19 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ੍ਰੀ ਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਚਾਰ ਦਿਨਾਂ ਧਾਰਮਿਕ ਯਾਤਰਾ ਰਵਾਨਾ ਹੋਵੇਗੀ ਅਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਉਪਰੰਤ ਧਾਰਮਿਕ ਸਮਾਗਮਾਂ ਉਪਰੰਤ ਇਹ ਯਾਤਰਾਂ ਦਿੱਲੀ ਲਈ ਰਵਾਨਾ ਹੋਵੇਗੀ।ਊਨ੍ਹਾਂ ਦੱਸਿਆ ਕਿ ਇਸੇ ਤਰਾਂ ਗੁਰਦਾਸਪੁਰ ਤੋਂ ਮਾਝਾ, ਦੁਆਬਾ ਯਾਤਰਾ, ਮਾਲਵਾ ਤੋ ਦੋ ਯਾਤਰਾਵਾਂ ਬਠਿੰਡਾ ਅਤੇ ਫਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ ਜੋ ਸੂਬੇ ਦੇ ਲਗਭਗ ਸਾਰੇ ਜਿਲ੍ਹਿਆਂ ਅਤੇ ਪ੍ਰਮੁੱਖ ਸ਼ਹਿਰਾਂ ਤੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ। ਇਨ੍ਹਾਂ ਯਾਂਤਰਾਵਾਂ ਵਿੱਚ ਮਸ਼ਾਲ ਏ ਸ਼ਹਾਦਤ, ਗੁਰੂ ਸਾਹਿਬ ਦੀ ਜੀਵਨੀ ਤੇ ਸ਼ਹਾਦਤ ਨਾਲ ਸਬੰਧਿਤ ਲਾਈਬ੍ਰੇਰੀ, ਗੱਤਕਾ, ਪੰਜ ਨਿਸ਼ਾਨਚੀ, ਪੰਜ ਪਿਆਰੇ, ਕੀਰਤਨੀ ਜਥੇ, ਕਸ਼ਮੀਰੀ ਪੰਡਿਤ ਅਤੇ ਵੱਡੀ ਗਿਣਤੀ ਵਿੱਚ ਸੰਗਤ ਸਮੇਤ ਕਸ਼ਮੀਰੀ ਡੈਲੀਗੇਟ ਵੀ ਧਾਰਮਿਕ ਯਾਤਰਾ ਵਿਚ ਸ਼ਾਮਿਲ ਹੋਣਗੇ ।  VO2 ---  ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਬਾਰੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਰਾਸਤ ਏ ਖਾਲਸਾ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਮੇਤ ਦੇਸ਼ - ਵਿਦੇਸ਼ ਤੋ ਪ੍ਰਮੁੱਖ ਹਸਤੀਆਂ, ਧਾਰਮਿਕ ਸਖਸ਼ੀਅਤਾਂ ਹਾਜ਼ਰੀ ਲਗਵਾਉਣਗੀਆਂ। ਇਸੇ ਦਿਨ ਵਿਰਾਸਤ ਏ ਖਾਲਸਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸ਼ਾਨੀ ਸ਼ਹਾਦਤ ਨੂੰ ਦਰਸਾਉਦੀ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਨੋਵੇ ਪਾਤਸ਼ਾਹ ਦੇ ਸ਼ਹੀਦੀ ਸਮਾਗਮਾਂ ਮੌਕੇ ਸਰਵ ਧਰਮ ਸੰਮੇਲਨ ਕਰਵਾਏ ਜਾਣਗੇ, ਜਿਸ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਣ ਵਾਲੇ ਬੁੱਧੀਜੀਵੀ ਵਿਚਾਰ ਚਰਚਾ ਕਰਨਗੇ  VO3 --- ਉਨ੍ਹਾਂ ਦੱਸਿਆ ਕਿ ਇਸ ਉਪਰੰਤ ਵਿਰਾਸਤ ਏ ਖਾਲਸਾ ਤੋਂ ਇੱਕ ਗਾਈਡ ਟੂਰ ਆਯੋਜਿਤ ਕੀਤਾ ਜਾਵੇਗਾ ਜੋ ਕਿ ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰਾ ਪਾਰਕ ਤੱਕ ਜਾਵੇਗਾ, ਇਸ ਪਾਰਕ ਵਿੱਚ ਕਥਾ ਤੇ ਕੀਰਤਨ ਦਰਬਾਰ ਸਜਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 24 ਨਵੰਬਰ ਨੂੰ ਇੱਕ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਜਾਵੇਗਾ, ਇਸ ਉੱਤੇ ਵੀ ਵਿਚਾਰ ਕਰ ਰਹੇ ਹਾਂ ਕਿ ਇਹ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਜਾਵੇ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੈਰੀਟੇਜ ਵਾਕ ਕਰਵਾਈ ਜਾਵੇਗੀ, ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ । VO4 ---  ਕੈਬਿਨੇਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਖਾਲਸਾ ਪ੍ਰਦਰਸ਼ਨੀ ਕੀਤੀ ਜਾਵੇਗੀ। ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਕਵੀ ਦਰਬਾਰ, ਢਾਡੀ, ਕਵੀਸ਼ਰੀ ਪ੍ਰੋਗਰਾਮ ਆਯੋਜਿਤ ਹੋਣਗੇ। ਇਸੇ ਦਿਨ ਪੰਜ ਪਿਆਰਾ ਪਾਰਕ ਵਿਚ “ਲਾਈਟ ਐਂਡ ਸਾਊਡ ਤੇ ਡਰੋਨ ਸ਼ੋਅ” ਰੋਸ਼ਨੀ ਅਤੇ ਅਵਾਜ ਦੇ ਪ੍ਰੋਗਰਾਮ ਕਰਵਾਏ ਜਾਣਗੇ। ਜੰਗਲਾਤ ਵਿਭਾਗ ਵੱਲੋਂ ਰਾਜ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਮੁੱਖ ਮੰਤਰੀ ਕਰਨਗੇ। ਇਸ ਮੁਹਿੰਮ ਦੌਰਾਨ 3.50 ਲੱਖ ਪੌਦੇ ਲਗਾਏ ਜਾਣਗੇ . ਕੈਬਨਿਟ ਮੰਤਰੀ ਸਹਿਬਾਨ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਰਹਿਣ ਲਈ ਟੈਂਟ ਸਿਟੀ ਅਤੇ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਣ ਜਾਣ ਵਾਸਤੇ ਈ ਰਿਕਸ਼ਾ ਦੇ ਪ੍ਰਬੰਧ ਹੋਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਤੁਰੰਤ ਮੁਰੰਮਤ ਸ਼ੁਰੂ ਕੀਤੀ ਜਾਵੇਗੀ , ਸ਼ਹਿਰ ਨੂੰ ਵਾਈਟ ਸਿਟੀ ਬਣਾਉਣ ਲਈ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ , ਵਿਸ਼ੇਸ਼ ਸਫਾਈ ਮੁਹਿੰਮ ਸੁਰੂ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਨੂੰ ਵੱਡੀਆ ਸੌਗਾਤਾਂ ਦਿੱਤੀਆਂ ਜਾਣਗੀਆਂ।  Byte - Harjot Singh Bains      
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

शिमला के कार्ट रोड पर भारी बारिश में भूस्खलन, ट्रैफिक जाम के बीच राहत कार्य जारी

Shimla, Himachal Pradesh:राजधानी शिमला में लगातार बारिश के बीच मंगलवार को कार्ट रोड पर बड़ा भूस्खलन हुआ। यह लैंडस्लाइड हिमाचल कांग्रेस कार्यालय के ठीक सामने हुआ, जिससे सड़क पर भारी मात्रा में मलबा और पत्थर आ गए। घटना का वीडियो भी मौके पर रिकॉर्ड हुआ, जिसमें पहाड़ी से लगातार मलबा गिरता दिखाई दे रहा है। भूस्खलन के कारण कार्ट रोड पर वाहनों की आवाजाही पूरी तरह प्रभावित हो गई और सड़क के दोनों ओर लंबा जाम लग गया। सूचना मिलते ही संबंधित विभाग और प्रशासन की टीमें मौके पर पहुंचीं और मलबा हटाने का कार्य शुरू किया। प्रारंभिक जानकारी के अनुसार, बारिश के मौसम में सड़क चौड़ीकरण का कार्य चलने के कारण पहाड़ी कमजोर होने से यह हादसा हुआ। गनीमत रही कि घटना के समय कोई बड़ा जानमाल का नुकसान नहीं हुआ। प्रशासन लोगों से बारिश के दौरान संवेदनशील क्षेत्रों में सावधानी बरतने की अपील कर रहा है。
0
0
Report
Advertisement

मूसलाधार बारिश से बिलासपुर में नैनादेवी–कैंचीमोड़ सड़क भूस्खलन से बंद, श्रद्धालुओं को दिक्कत

Bilaspur, Chhattisgarh:बिलासपुर जिला में मूसलाधार बारिश के चलते श्री नैनादेवी–कैंचीमोड़–बिलासपुर सड़क कलर के पास भूस्खलन के कारण बंद हो गया है, जिसके चलते स्थानीय लोगों व श्रद्धालुओं को आने-जाने में काफी दिक्कत का सामना करना पड़ रहा है और जो श्रद्धालु मां नैनादेवी के दर्शनों के लिए आ रहे हैं उन्हें रास्ते में ही रुकना पड़ा है. गौरतलब है कि बिलासपुर जिला में मौसम का मिजाज एकदम बदल गया, जिसके चलते धार्मिक स्थल नैनादेवी व आसपास के क्षेत्रों में जमकर बारिश हुई और नैना देवी आने वाली सड़कों पर जल भराव हो गया. हालांकि लोक निर्माण विभाग पूरी तरह सतर्क है और भूस्खलन की सूचना मिलते ही सहायक अभियंता अच्छर सिंह ने तुरंत जेसीबी मशीन और लेबर भेजकर रास्ते को जल्द ही खोलने के प्रयास किए जा रहे हैं.
0
0
Report
Advertisement

भरमौर के लाहड़ में कार खाई में गिरी, एक परिवार के पांच की मौत

Noida, Uttar Pradesh:ब्रेकिंग न्यूज़ बनीखेत के लाहड़ में दर्दनाक हादसा: खाई में गिरी कार, भरमौर के एक ही परिवार के पांच लोगों की मौत पीजीआई चंडीगढ़ से लौट रहा था परिवार गैहरा पंचायत के निवासी थे सभी मृतक, मृतकों में एक बच्चा भी शामिल; पुलिस ने शुरू की जांच चंबा। पठानकोट–चंबा राष्ट्रीय राजमार्ग पर बनीखेत के लाहड़ के पास मंगलवार को एक दर्दनाक सड़क हादसे में एक ही परिवार के पांच लोगों की मौत हो गई। हादसे के बाद पूरे क्षेत्र में शोक की लहर दौड़ गई। प्राप्त जानकारी के अनुसार दुर्घট्रस्त हुई ऑल्टो कार भरमौर विधानसभा क्षेत्र की ग्राम पंचायत गैहरा के निवासी पप्पू राणा की बताई जा रही है। कार किसी कारणवश अनियंत्रित होकर गहरी खाई में जा गिरी। हादसा इतना भीषण था कि कार में सवार एक ही परिवार के पांच लोगों की मौके पर ही मौत हो गई। मृतकों में एक मासूम बच्चा भी शामिल बताया जा रहा है। घटना की सूचना मिलते ही पुलिस टीम तत्काल मौके पर पहुंची और स्थानीय लोगों की सहायता से राहत एवं बचाव कार्य शुरू किया। पुलिस द्वारा वाहन में फंसे लोगों को बाहर निकालने का कार्य किया जा रहा है। हादसे के कारणों का अभी तक स्पष्ट पता नहीं चल पाया है। पुलिस ने मामला दर्ज कर दुर्घटना की जांच शुरू कर दी है। इस दर्दनाक हादसे की पुष्टि ग्राम पंचायत गैहरा की प्रधान इंदू ने की है। हादसे की खबर मिलते ही मृतकों के परिजनों और क्षेत्रवासियों में मातम का माहौल है। प्रशासन की ओर से भी आवश्यक कार्रवाई की जा रही है तथा मृतकों की पहचान और अन्य औपचारिकताएं पूरी की जा रही हैं.
0
0
Report
Advertisement

हिमाचल: Sukhu का पारदर्शिता व्हाइट पेपर, पेपर लीक-भर्ती घोटालों पर कदम

mathura, Dharamshala, Himachal Pradesh:हिमाचल प्रदेश के मुख्यमंत्री ठाकुर सुखविंदर सिंह सुक्खू ने कहा है कि प्रदेश सरकार हिमाचल की शिक्षा व्यवस्था को पारदर्शी और मजबूत बनाने के लिए लगातार सुधार कर रही है। उन्होंने कहा कि पेपर लीक जैसी घटनाओं ने सबसे अधिक 16 से 18 वर्ष के मेहनती विद्यार्थियों के भविष्य को प्रभावित किया है। जब इन छात्रों ने न्याय की लड़ाई लड़ी, तब प्रदेश सरकार उनके साथ मजबूती से खड़ी रही और उनके समर्थन में कैंडल मार्च भी आयोजित किया। मुख्यमंत्री ने कहा कि राज्य सरकार युवाओं का भविष्य सुरक्षित करने के लिए प्रतिबद्ध है। इसी उद्देश्य से भाजपा सरकार के कार्यकाल के दौरान हुए पेपर लीक, भर्ती घोटालों और भ्रष्टाचार के मामलों पर राज्य सरकार श्वेत पत्र (व्हाइट पेपर) लेकर आएगी। उन्होंने बताया कि इसके लिए एक समिति का गठन किया जाएगा और इस संबंध में जल्द ही मंत्रिमंडल के समक्ष प्रस्ताव लाया जाएगा। समिति सभी तथ्यों और जिम्मेदार लोगों की विस्तृत चार्जशीट तैयार करेगी, जिसे प्रदेश की जनता के सामने रखा जाएगा ताकि लोग सच्चाई से अवगत हो सकें। मुख्यमंत्री सुक्खू ने कहा कि सरकार का उद्देश्य शिक्षा और भर्ती प्रक्रियाओं में पारदर्शिता सुनिश्चित करना तथा युवाओं के भविष्य की रक्षा करना है।
0
0
Report

राजीव गांधी स्वरोजगार योजना में आयु सीमा 50 वर्ष तक और आवेदन बढ़ा!

Shimla, Himachal Pradesh:हिमाचल प्रदेश सरकार ने युवाओं को रोजगार और स्वरोजगार के अधिक अवसर उपलब्ध कराने के उद्देश्य से राजीव गांधी स्वरोजगार स्टार्टअप योजना- 2023 में अहम संशोधन किया है। सरकार ने ई-टैक्सी और ई-वाहन खरीद योजना के तहत आवेदन करने की अधिकतम आयु सीमा 45 वर्ष से बढ़ाकर 50 वर्ष कर दी है। अब 23 से 50 वर्ष आयु वर्ग के पात्र अभ्यर्थी इस योजना का लाभ उठा सकेंगे। श्रम एवं रोजगार और ओवरसीज प्लेसमेंट विभाग की ओर से 24 जुलाई को जारी अधिसूचना के अनुसार, यह संशोधन 18 अप्रैल 2026 की पूर्व अधिसूचना के क्रम में जनहित को ध्यान में रखते हुए किया गया है। संशोधित प्रावधान तत्काल प्रभाव से लागू हो गए हैं। सरकार ने केवल आयु सीमा में ही राहत नहीं दी है, बल्कि योजना के तहत आवेदन करने की अंतिम तिथि भी एक महीने के लिए बढ़ा दी है। इससे उन युवाओं को अतिरिक्त अवसर मिलेगा, जो पहले निर्धारित समय सीमा के भीतर आवेदन नहीं कर पाए थे। सरकार का मानना है कि आयु सीमा बढ़ने और आवेदन की अवधि बढ़ाने से राज्य के अधिक से अधिक बेरोजगार युवा इस योजना का लाभ लेकर ई-टैक्सी के माध्यम से स्वरोजगार शुरू कर सकेंगे। इससे पहले 23 से 45 वर्ष तक के अभ्यर्थी ही योजना के लिए पात्र थे, लेकिन अब 50 वर्ष तक के इच्छुक युवा भी आवेदन कर सकेंगे।
0
0
Report
Advertisement

NIA ने पाकिस्तानी आतंकी शहज़ाद भट्टि के NBW के साथ Interpol रेड नोटिस की तैयारी शुरू

Sahibzada Ajit Singh Nagar, Punjab:NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NBW ਜਾਰੀ, ਇੰਟਰਪੋਲ ਰੈੱਡ ਕਾਰਨਰ ਨੋਟਿਸ ਦੀ ਤਿਆਰੀ ਜਲੰਧਰ ਦੇ ਇੰਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜ਼ਰ ਸੰਧੂ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਮੋਹਾਲੀ ਸਥਿਤ NIA ਦੀ ਸਪੈਸ਼ਲ ਕੋਰਟ ਨੇ ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ਹਿਜ਼ਾਦ ਭੱਟी ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਹੈ। NIA ਦੇ ਮੁਤਾਬਕ ਭੱਟੀ ਇਸ ਸਮੇਂ ਬ੍ਰਾਜ਼ੀਲ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ। ਇਸ ਵਾਰੰਟ ਦੇ ਆਧਾਰ 'ਤੇ ਹੁਣ ਇੰਟਰਪੋਲ ਰੈੱਡ ਕਾਰਨਰ ਨੋਟਿਸ ਅਤੇ ਹਵਾਲਗੀ (Extradition) ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ。
0
0
Report

राजपुरा में सफाई कर्मचारी यूनियन की हड़ताल जारी, सड़कों पर गंदगी के ढेर

Noida, Uttar Pradesh:ਰੀਾਜਪੁਰਾ ਵਿੱਚ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਜਾਰੀ; ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਰਾਜਪੁਰਾ, 28 ਜੁਲਾਈ (ਅਮਰਜੀਤ ਸਿੰਘ ਪੰਨੂ): ਰਾਜਪੁਰਾ ਵਿੱਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਹڑਤਾਲ ਲਗਾਤਾਰ ਜਾਰੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਗੰਦਗੀ ਦੇ 5-5 ਫੁੱਟ ਉੱਚੇ ਢੇਰ ਲੱਗ ਚੁੱਕੇ ਹਨ, ਜਿਸ ਕਾਰਨ ਲੰਘਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਡੀ.ਏ. (DA) ਦੀਆਂ ਬਕਾਇਆ ਕਿਸਤਾਂ ਦੇਣ ਦੀਆਂ ਮੰਗਾਂ ਨੂਂ ਪੂਰਾ ਨਹੀਂ ਕਰਦੀ, ਉਦੋਂ ਤੱਕ ਇਹ ਹੜਤਾਲ ਖ਼ਤਮ ਨਹੀਂ ਹੋਵੇਗੀ。 ਬਾਈਟ 1: ਹੰਸ ਰਾਜ (ਪ੍ਰਧਾਨ, ਸਫ਼ਾਈ ਸੇਵਕ ਯੂਨੀਅਨ ਪੰਜਾਬ) "ਸਾਡੀ ਹੜਤਾਲ 8 ਜੁਲਾਈ ਤੋਂ ਲਗਾਤਾਰ ਜਾਰੀ ਹੈ ਅਤੇ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ। ਸਰਕਾਰ ਨਾਲ ਕੁਝ ਨੁਮਾਇੰਦੇ ਮਿਲ ਕੇ ਸਾਨੂੰ ਗੁਮਰਾਹ ਕਰ ਰਹੇ ਹਨ, ਜਦਕਿ ਸਰਕਾਰ ਨਾਲ ਸਾਡੀ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਪਹਿਲਾਂ ਵੀ ਸਾਨੂੰ ਗੁਮਰਾਹ ਕਰਕੇ ਧਰਨਾ ਖ਼ਤਮ ਕਰਵਾਇਆ ਗਿਆ ਸੀ, ਪਰ ਹੁਣ ਅਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਵਾਂਗੇ। ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਦਾ, ਧਰਨਾ ਜਾਰੀ ਰਹੇਗਾ۔" ਬਾਈਟ 2: ਜਸਵੀਰ ਸਿੰਘ (ਪ੍ਰਧਾਨ, ਭਾਰਤੀ ਸਫ਼ਾਈ ਮਜ਼ਦੂਰ ਸੰਘ) "ਸਰਕਾਰ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ। ਕੁਝ ਨੁਮਾਇੰਦੇ ਸਰਕਾਰ ਨਾਲ ਰਲ ਕੇ ਧਰਨਾ ਖ਼ਤਮ ਕਰਵਾਉਣਾ ਚਾਹੁੰਦੇ ਹਨ। ਪਰ ਅਸੀਂ ਆਪਣੀ ਅਵਾਜ਼ ਬੁਲੰਦ ਰੱਖਾਂਗੇ। ਜਦੋਂ ਤੱਕ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ۔"
0
0
Report

BHAVYA योजना के क्रियान्वयन के लिए हिमाचल में राज्य स्तरीय समिति गठित

Shimla, Himachal Pradesh:हimachal प्रदेश सरकार ने भारत सरकार की भारत औद्योगिक विकास योजना (BHAVYA) के प्रभावी और सुचारु क्रियान्वयन के लिए राज्य स्तरीय समिति (State Level Committee) का गठन किया है। उद्योग विभाग द्वारा जारी अधिसूचना के अनुसार, यह समिति योजना के तहत औद्योगिक आधारभूत ढांचे के विकास और निवेशकों को शीघ्र व्यवसाय शुरू करने में सहायता सुनिश्चित करेगी। समिति की अध्यक्षता मुख्य सचिव करेंगे, जबकि उद्योग, राजस्व, वन, वित्त, शहरी विकास एवं आवास, पर्यावरण, विज्ञान एवं प्रौद्योगिकी विभागों के प्रशासनिक सचिव इसके सदस्य होंगे। इसके अलावा हिमाचल प्रदेश राज्य औद्योगिक विकास निगम (HPSIDC) के प्रबंध निदेशक, भारत सरकार के वाणिज्य एवं उद्योग मंत्रालय द्वारा नामित अधिकारी तथा उद्योग निदेशक भी समिति में शामिल रहेंगे। उद्योग निदेशक समिति के सदस्य सचिव एवं समन्वयक होंगे। आवश्यकता पड़ने पर समिति विशेषज्ञों को भी सह-समिति सदस्य के रूप में शामिल कर सकेगी। अधिसूचना के अनुसार समिति पात्र परियोजनाओं का मूल्यांकन कर उन्हें राष्ट्रीय स्तरीय संचालन समिति को अनुशंथित करेगी। साथ ही बाहरी आधारभूत ढांचे के विकास, विभिन्न विभागों के बीच समन्वय, स्वीकृत परियोजनाओं की प्रगति और धनराशि के उपयोग की समीक्षा करेगी। समिति का उद्देश्य राज्य की नीतियों और प्रोत्साहनों को योजना के साथ जोड़कर निवेश आकर्षित करना तथा विकसित किए गए बुनियादी ढांचे का प्रभावी उपयोग सुनिश्चित करना है।
0
0
Report
Advertisement
Advertisement
Back to top