Back
ਧਾਮੀ ਨੇ ਮੋਦੀ ਨੂੰ ਕੀਤਾ ਸੰਦੇਸ਼, ਧਮਕੀ ਭਰੀਆਂ emails ਦਾ ਸਾਮਨਾ!
PSParambir Singh Aulakh
FollowJul 16, 2025 09:08:58
Amritsar, Punjab
Byte Harjinder Singh Dhami
ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਹੋਰਾਂ ਦਾ ਸੁਨੇਹਾ ਲੈ ਕੇ ਅੱਜ ਸਾਬਕਾ MP ਸ਼ਵੇਤ ਮਲਿਕ ਦੀ ਅਗਵਾਈ ਚ ਵਫਦ ਅੱਜ ਮੈਂ ਮਿਲਣ ਲਈ ਪਹੁੰਚਿਆ
ਧਾਮੀ ਨੇ ਕਿਹਾ ਕਿ ਵਫਦ ਅੱਜ ਮਿਲਣ ਲਈ ਪਹੁੰਚਿਆ ਸੀ ਜੌ ਸ੍ਰੀ ਦਰਬਾਰ ਸਾਹਿਬ ਸਬੰਧੀ ਆ ਰਹੀਆਂ ਧਮਕੀ ਭਰੀਆਂ emails ਆ ਰਹੀਆਂ ਸੀ ਉਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਸ਼ਵੇਤ ਮਲਿਕ ਹੋਰਾ ਦੀ ਡਿਊਟੀ ਲਗਾਈ ਕਿ ਉਹ ਜਾ ਕੇ ਐਸਜੀਪੀਸੀ ਇਸ ਬਾਬਤ ਗੱਲਬਾਤ ਕਰਨ
ਅੱਜ ਕੱਲ ਬਾਤ ਹੋਈ ਹੈ ਸਾਡਾ ਸਾਰਾ ਮਸਲਾ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕੋਲ ਪਹੁੰਚਾਇਆ ਜਾਵੇਗਾ
ਕੇਂਦਰ ਸਰਕਾਰ ਦੀਆਂ ਏਜੰਸੀਆਂ ਇਸ ਵੱਲ ਧਿਆਨ ਦੇਵੇ
ਕਾਨੂੰਨ ਬਣਾਉਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਪਰ ਬੇਅਦਬੀ ਮਾਮਲਿਆਂ ਚ ਜੇਕਰ ਕਾਨੂੰਨ ਬਣ ਸਰਕਾਰ ਬਣਾ ਰਹੀ ਹੈ ਤਾਂ ਐਸਜੀਪੀਸੀ ਨਾਲ ਜਰੂਰ ਤਾਲਮੇਲ ਕਰਨਾ ਚਾਹੀਦਾ ਹੈ
ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇੱਕ ਨੁਮਾਇੰਦੇ ਨੇ ਸਾਡੇ ਤੱਕ ਪਹੁੰਚ ਕੀਤੀ ਹੈ। ਜੋ ਧਮਕੀ ਭਰੀਆਂ ਈਮੇਲਸ ਆ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਹਾਲੇ ਤੱਕ ਇੱਥੇ ਨਹੀਂ ਪਹੁੰਚਿਆ ਜੋ ਕਿ ਬਹੁਤ ਸ਼ਰਮਨਾ ਗੱਲ ਹੈ।
12
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowJul 16, 2025 18:31:24Zirakpur, Punjab:
ਇਥੋਂ ਦੀ ਅਦਾਲਤ ਵਿੱਚ ਤਾਇਨਾਤ ਇਕ ਮਹਿਲਾ ਜੱਜ ਦੇ ਗੰਨਮੈਨ ਨੇ ਆਪਣੇ ਆਪ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 34 ਸਾਲਾ ਦਾ ਹਰਜੀਤ ਸਿੰਘ ਵਾਸੀ ਪਿੰਡ ਸੁੰਡਰਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦਸ ਸਾਲਾ ਦਾ ਮੁੰਡਾ ਛੱਡ ਗਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਜੱਜ ਹੈਬਤਪੁਰ ਰੋਡ ’ਤੇ ਸਥਿਤ ਏਟੀਐਸ ਵਿੱਲਾ ਸੁਸਾਇਟੀ ਵਿੱਚ ਰਹਿੰਦੀ ਹੈ ਜਿਥੇ ਹੀ ਉਸਦੀ ਲਾਸ਼ ਕਾਰ ਵਿੱਚੋਂ ਮਿਲੀ ਹੈ। ਮ੍ਰਿਤਕ ਨੇ ਇਕ ਗੋਲੀ ਆਪਣੇ ਮੱਥੇ ਵਿੱਚ ਮਾਰੀ ਹੈ ਜਿਸ ਨਾਲ ਉਸਦੀ ਮੌਕੇ ਤੀ ਹੀ ਮੌਤ ਹੋ ਗਈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਲ 2012 ਵਿੱਚ ਪੁਲੀਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਹਿਲਾ ਜੱਜ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਅੱਜ ਦੋ ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਜਿਸ ਮਗਰੋਂ ਉਸਨੇ ਚਾਰ ਵਜੇ ਡੇਰਾਬੱਸੀ ਅਦਾਲਤ ਵਿੱਚ ਪਹੁੰਚਣਾ ਸੀ ਤਾਂ ਜੋ ਛੁੱਟੀ ਮਗਰੋਂ ਜੱਜ ਨੂੰ ਘਰ ਲੈ ਕੇ ਆ ਸਕੇ। ਇਸ ਦੌਰਾਨ ਸ਼ਾਮ ਨੂੰ ਉਸਦੀ ਲਾਸ਼ ਉਸਦੀ ਨਿੱਜੀ ਗੱਡੀ ਵਿੱਚੋਂ ਮਿਲੀ। ਗੱਡੀ ਸਟਾਰਟ ਸੀ ਜੋ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਲਾਵਾਰਿਸ ਹਾਲਤ ਵਿੱਚ ਖੜ੍ਹੀ ਸੀ। ਖੜ੍ਹੀ ਗੱਡੀ ਸਟਾਰਟ ਦੇਖ ਕੇ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੀਸ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫੋਨ ਬੰਦ ਸੀ ਅਤੇ ਨੇੜੇ ਉਸਦੀ .9 ਐਮ.ਐਮ. ਦੀ ਪਿਸਤੌਲ ਨੇੜੇ ਡਿੱਗੀ ਹੋਈ ਸੀ। ਮ੍ਰਿਤਕ ਦੇ ਤਾਏ ਦੇ ਲੜਕੇ ਜਸ਼ਨ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਅਜਿਹੀ ਸਮੱਸਿਆ ਨਹੀਂ ਸੀ ਜਿਸਦੇ ਚਲਦੇ ਉਹ ਸੁਸਾਈਡ ਕਰਦਾ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫੌਰੈਂਸਿਕ ਦੀ ਟੀਮ ਬੁਲਾ ਕੇ ਸੈਂਪਲ ਇਕੱਤਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।
14
Share
Report
SBSANJEEV BHANDARI
FollowJul 16, 2025 18:01:13Zirakpur, Punjab:
ਡੇਰਾਬੱਸੀ ਵਿਖੇ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ , ਹਾਲ ਦੀ ਘੜੀ ਚ ਮਿਲ ਰਹੀ ਜਾਣਕਾਰੀ ਅਨੁਸਾਰ ਮ੍ਰਿਤਕ ਹਰਜੀਤ ਸਿੰਘ ਸੰਧੂ ਉਮਰ 32 ਸਾਲ ਜੋ ਡੇਰਾਬੱਸੀ ਦੇ ਸੁੰਡਰਾ ਇਲਾਕੇ ਦਾ ਰਹਿਣ ਵਾਲਾ ਸੀ । ਡੇਰਾਬਸੀ ਵਿਖੇ ਇੱਕ ਜੱਜ ਦਾ ਗਨਮੈਨ ਦੱਸਿਆ ਜਾ ਰਿਹਾ ਹੈ । ਫਿਲਹਾਲ ਡੇਰਾ ਬੱਸੀ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਡੇਰਾ ਬੱਸੀ ਹਸਪਤਾਲ ਵਿਖੇ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
SHOTS
0
Share
Report
SGSatpal Garg
FollowJul 16, 2025 15:32:57Patran, Punjab:
पातडा़ं से सतपाल गर्ग स्टोरी लोहे के पलघ में करंट लगने से पातडांं में तीन मासूम बच्चियों की मौत ऐकर। शहर की अनाज मंडी के पांच एकड़ के शेड के पास एक प्लॉट में किराये पर रह रह विहार के रहने वावे प्रवासी मजदूर परिवार की तीन मासूम बच्चियों की बुधवार बाद दोपहर करंट लगने से मौत हो गई। बिहार से पातड़ां में काम करने आए प्रवासी मजदूर परिवार से संबंधित मृतक बच्चियों की उम्र 7 साल, 5 साल और 3 साल बताई जा रही है। जो मुसलमान जातीं से संबंधित है। हादसे का शिकार हुईं तीनों बच्चियां बहनें थीं जो हादसे के वक्त घर में अकेली थीं। मृतक बच्चियों के माता-पिता दिहाड़ी मजदूरी के लिए घर से बाहर गए हुए थे। घटना की सूचना मिलते ही पावरकॉम और पुलिस के अधिकारी मौके पर पहुंचे और स्थिति का जायजा लेकर आगे की कार्रवाई शुरू कर दी। जानकारी के अनुसार, घटना दोपहर करीब 2 बजे की है। जब लड़कियों के माता-पिता काम से लौटे, तो तीनों बेटियां घर के अंदर बेहोश पड़ी थीं। पता चला है कि घर में लगा बिजली का पंखा लोहे के पलंग के बहुत करीब था, जिस पर तीनों लड़कियां सो रही थीं। अचानक पंखे का तार लोहे के पलंग के एक हिस्से को छू गया, जिससे लोहे के पलंग को करंट आ गया । करंट लगने की इस घटना से बिस्तर पर सो रही तीनों बहनों की मौके पर ही मौत हो गई। मृतक लड़कियों की पहचान नगमा खातिम (7), रुकसार खातिम (5) और खुशी खातिम (3) बेटियों मोहम्मद फारूकदीन, मोहम्मद सलीम के पुत्र, गांव लखरा बस्ती, जिला रईया (बिहार) के रूप में हुई है। मौके पर मौजूद आढती एसोसिएशन के पुर्व प्रधान सुरिंदर कुमार पेंद ने बचीयो की मौत पर गहरा दुख व्यक्त किया और परिवार की मदद करने की बात कहीं । वहां मौके पर पहुंचे सिटी पुलिस प्रभारी ने भी परिवार से संपर्क कर अगली कार्रवाई शुरू कर दी है बाईट पीड़ित परिवार बाउट सिटी पुलिस अधिकारी बाईट सूरिदर कूमार पेंदौर लोगों की जुबानी
4
Share
Report
KBKulbir Beera
FollowJul 16, 2025 15:31:48Bathinda, Punjab:
ਪੰਜਾਬ ਸਰਕਾਰ ਸਾਈ ਨਗਰ ਦੇ ਲੋਕਾਂ ਦੀ ਫੜੇ ਬਾਂਹ ਹਰਸਿਮਰਤ ਕੌਰ ਬਾਦਲ
ਸੂਆ ਟੁੱਟਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਭਰਿਆ ਸੀ ਪਾਣੀ
ਪ੍ਰਸ਼ਾਸਨ ਨੇ ਸਾਈ ਨਗਰ ਦੇ ਲੋਕਾਂ ਦੀ ਨਹੀਂ ਲਈ ਸਾਰ
ਬੀਤੇ ਦਿਨੀ ਬਠਿੰਡਾ ਦੇ ਸਾਈਨ ਨਗਰ ਦੇ ਕੋਲ ਦੀ ਲੰਘਦਾ ਇੱਕ ਸੂਆ ਅਚਾਨਕ ਟੁੱਟ ਗਿਆ ਸੀ ਜਿਸ ਤੋਂ ਬਾਅਦ ਨੀਵੇਂ ਖੇਤਰ ਵਿੱਚ ਵੱਡੇ ਪੱਧਰ ਤੇ ਪਾਣੀ ਭਰ ਗਿਆ ਕਈ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਰ ਜਾਣਾ ਪਿਆ ਇੱਥੇ ਜਿਆਦਾਤਰ ਗਰੀਬ ਲੋਕਾਂ ਦੀ ਵਸੋਂ ਹੈ ਅਤੇ ਇਹ ਵਕ ਬੋਰਡ ਦੀ ਜਗ੍ਹਾ ਹੈ ਜਿਸ ਉੱਪਰ ਲੋਕਾਂ ਨੇ ਜਾਇਜ਼ ਨਜਾਇਜ਼ ਤਰੀਕੇ ਨਾਲ ਮਕਾਨ ਵੀ ਬਣਾਏ ਹੋਏ ਹਨ ਅੱਜ ਉਹਨਾਂ ਦਾ ਪਤਾ ਲੈਣ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਪਹੁੰਚੀ ਅਤੇ ਉਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਵੀ ਗੱਲਬਾਤ ਫੋਨ ਰਾਹੀਂ ਕੀਤੀ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਆ ਟੁੱਟਣ ਤੋਂ ਬਾਅਦ ਦੋ ਦਿਨ ਪ੍ਰਸ਼ਾਸਨ ਨੇ ਇਹਨਾਂ ਦੀ ਸਾਰ ਨਹੀਂ ਲਈ ਇਹ ਗਰੀਬ ਲੋਕ ਬੜੀ ਮੁਸ਼ਕਿਲ ਦੇ ਵਿੱਚ ਰਹੇ ਅਤੇ ਕਈਆਂ ਨੂੰ ਆਪਣੇ ਘਰ ਵੀ ਛੱਡ ਕੇ ਜਾਣਾ ਪਿਆ ਪੰਜਾਬ ਸਰਕਾਰ ਇਹਨਾਂ ਦੇ ਘਰਾਂ ਦਾ ਪ੍ਰਬੰਧ ਕਰੇ ਜੋ ਪਾਣੀ ਕਾਰਨ ਢਹਿ ਗਏ ਹਨ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੀ ਹਾਂ ਕਿ ਜਲਦ ਤੋਂ ਜਲਦ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰੇ ਇਹ ਡਿਊਟੀ ਪੰਜਾਬ ਸਰਕਾਰ ਦੀ ਬਣਦੀ ਹੈ ਅਤੇ ਇਸ ਤੋਂ ਬਾਅਦ ਮੈਂ ਖੁਦ ਆਪਦੇ ਫੰਡ ਵਿੱਚੋਂ ਵੀ ਕਰਾਂਗੀ 2017 ਵਿੱਚ ਵੀ ਇਹ ਸੂਆ ਟੁੱਟਿਆ ਸੀ ਜਦ ਅਸੀਂ ਇਹਨਾਂ ਦੀ ਵੱਡੇ ਪੱਧਰ ਤੇ ਮਦਦ ਕੀਤੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਗਰੀਬਾਂ ਦੀ ਮਦਦ ਨਹੀਂ ਕਰ ਰਹੀ
ਬਾਈਟ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਬਠਿੰਡਾ
3
Share
Report
SGSatpal Garg
FollowJul 16, 2025 15:07:09Patran, Punjab:
पातडां से सतपाल गर्ग
स्टोरी मौसम का बदला मिजाज, दोपहर बाद हुई रिमझिम बारिश; लोगों को गर्मी से मिली राहत, किसानों को भी मिलेगी सहारा। मौसम ने बदला रुख, दोपहर बाद हुई रिमझिम बारिश। लोगों को मिली गर्मी से राहत, किसानों के लिए भी फायदेमंद साबित होगी ये बरसात।" कुछ गोलीयों में पानी खडा होने से स्कूल से आने वाले बच्चों को परेशानी का सामना भी करना पड़ा वहां शहर के सरकारी स्कूल के बाहर भी बरसती पानी जमा होने से भी स्कूल से लोटना बच्चों के परेशानी का कारन बना । बाईट शहर वासी बाउट बच्चे
14
Share
Report
PSParambir Singh Aulakh
FollowJul 16, 2025 15:03:26Amritsar, Punjab:
ਅੱਜ ਭਾਜਪਾ ਪ੍ਰਦੇਸ਼ ਦੇ ਮਹਿਲਾ ਮੋਰਚਾ ਦੀ ਅਧਿਅਕਸ਼ ਬੀਬਾ ਜੈ ਇੰਦਰ ਕੌਰ ਅੰਮ੍ਰਿਤਸਰ ਪੁੱਜੇ
ਇਸ ਮੌਕੇ ਉਹਨਾਂ ਨੇ ਭਾਜਪਾ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ
ਉੱਥੇ ਹੀ ਅੰਮ੍ਰਿਤਸਰ ਵਿੱਚ ਮਹਿਲਾ ਮੋਰਚਾ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਬਾਰੇ ਉਹਨਾਂ ਨੇ ਮਹਿਲਾ ਮੋਰਚਾ ਦੇ ਨਾਲ ਗੱਲਬਾਤ ਕੀਤੀ
ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ।
ਉਹਨਾਂ ਕਿਹਾ ਕਿ ਪ੍ਰਦੇਸ਼ ਦੀਆਂ ਧੀਆਂ ਭੈਣਾਂ ਵੀ ਆਪਣੇ ਆਪ ਨੂੰ ਅਸੁਰੱਖਤ ਮਹਿਸੂਸ ਕਰ ਰਹੀਆਂ ਹਨ।
ਖਾਸ ਕਰ ਸਕੂਲ ਜਾਣ ਵਾਲੀਆਂ ਬੱਚੀਆਂ ਦੀ ਸੁਰੱਖਿਆ ਵੀ ਠੀਕ ਨਹੀਂ ਹੈ।
ਉਹਨਾਂ ਕਿਹਾ ਕਿ ਜੇਕਰ ਬੱਚੀ ਸਕੂਲ ਜਾਂਦੀ ਹੈ ਤੇ ਮਾਪਿਆਂ ਨੂੰ ਚਿੰਤਾ ਰਹਿੰਦੀ ਹੈ ਕਿ ਉਹ ਘਰ ਸਹੀ ਸਲਾਮਤ ਵਾਪਸ ਆਵੇਗੀ ਵੀ ਕਿ ਨਹੀਂ
ਬੀਬਾ ਜੈ ਇੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਇੱਥੇ ਇਕੱਤਰ ਹੋਏ ਜੀ ਤੇ ਬੜਾ ਗੰਭੀਰ ਮਾਮਲਾ ਹੈ ਚਾਰ ਦਿਨ ਪਹਿਲਾਂ 14 ਸਾਲ ਬੱਚੀ ਨੂੰ ਸਕੂਲ ਤੋਂ ਘਰ ਜਾ ਰਹੀ ਸੀ ਦੋ ਆਦਮੀਆਂ ਨੇ ਫੜ ਕੇ ਉਹ ਉਹਨੂੰ ਲੈ ਗਏ ਦੋ ਦਿਨ ਉਹਨਾਂ ਨੇ ਉਸ ਨੂੰ ਲੁਧਿਆਣੇ ਵਿੱਚ ਰੱਖਿਆ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਰਹੇ ਤੇ ਉਸ ਦਾ ਬਲਾਤਕਾਰ ਵੀ ਕੀਤਾ। ਤੇ ਉਸ ਤੋਂ ਬਾਅਦ ਉਹ ਉਸ ਬੱਚੀ ਨੂੰ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਲੈ ਕੇ ਪੁੱਜੇ ਤੇ ਫਿਰ ਉਸ ਨਾਲ ਕੁੱਟ ਮਾਰ ਤੇ ਬਲਾਤਕਾਰ ਅੰਮ੍ਰਿਤਸਰ ਵਿੱਚ ਵੀ ਕਰਦੇ ਰਹੇ। ਉਹਨਾਂ ਕਿਹਾ ਕਿ ਉਹ ਮਾਸੂਮ ਬੱਚੀ ਸਕੂਲ ਤੋਂ ਪੜ੍ਹ ਕੇ ਘਰ ਵਾਪਸ ਆ ਰਹੀ ਸੀ। ਤੇ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨਾਲ ਇਹ ਕੁਝ ਹੋ ਜਾਵੇਗਾ ਜਦੋਂ ਉਸਦੇ ਪਰਿਵਾਰ ਨੇ ਲੁਧਿਆਣੇ ਦੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਤਾਂ ਪੁਲਿਸ ਵਾਲੇ ਕਹਿੰਦੇ ਸਨ ਕਿ ਉਹਨਾਂ ਨੂੰ ਪਤਾ ਹੈ ਕਿ ਉਹਨੂੰ ਨੌਜਵਾਨ ਇਥੋਂ ਦੀ ਵਸਨੀਕ ਹਨ ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਵਾਲਿਆਂ ਨੂੰ ਪਤਾ ਹੈ ਤੇ ਉਹਨਾਂ ਨੇ ਉਹਨਾਂ ਦੀ ਗ੍ਰਫਤਾਰੀ ਕਿਉਂ ਨਹੀਂ ਪਾਈ
ਉਹਨਾਂ ਕਿਹਾ ਕਿ ਪੁਲਿਸ ਚਾਵੇ ਤਾਂ ਦੋ ਮਿੰਟਾਂ ਦੇ ਵਿੱਚ ਹੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਸਕਦੀ ਸੀ ਉਹਨਾਂ ਕਿਹਾ ਕਿ ਭਾਜਪਾ ਮੰਗ ਕਰਦੀ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਫੜ ਕੇ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਸਾਨੂੰ ਇਸ ਬੱਚੀ ਲਈ ਇਨਸਾਫ ਚਾਹੀਦਾ ਹੈ ਤੇ ਇਹੋ ਜਿਹੇ ਕਾਨੂੰਨ ਬਣਨੇ ਚਾਹੀਦੇ ਹਨ ਜੋ ਬੱਚੀਆਂ ਆਪਣੇ ਘਰਾਂ ਵਿੱਚ ਜਾਣ ਤੱਕ ਸੁਰਖਤ ਮਹਿਸੂਸ ਕਰ ਸਕਣ ਉੱਥੇ ਹੀ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਸਕੂਲਾਂ ਦੇ ਬਾਹਰ ਨਾਕਾਬੰਦੀ ਕੀਤੀ ਜਾਵੇ ਤਾਂ ਜੋ ਇਸ ਲੜਕੀ ਦੇ ਨਾਲ ਹੋਇਆ ਹੈ ਉਹ ਕਿਸੇ ਹੋਰ ਲੜਕੀ ਦੇ ਨਾਲ ਨਾ ਹੋ ਸਕੇ ਸਰਕਾਰ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਬਾਈਟ --- ਮਹਿਲਾ ਮੋਰਚਾ ਦੀ ਅਧਿਅਕਸ਼ ਬੀਬਾ ਜੈ ਇੰਦਰ ਕੌਰ
13
Share
Report
VKVipan Kumar
FollowJul 16, 2025 15:03:05Dharamshala, Himachal Pradesh:
एंकर : कांगड़ा में पैराग्लाइडिंग करते वक्त टूरिस्ट की मौत के दो दिन बाद जिला प्रशासन और पर्यटन विभाग हरकत में आ गए हैं। इस हादसे में गुजरात निवासी पर्यटक सतीश राजेश भाई की मौत हो गई, जबकि पायलट सूरज घायल हुआ था। घटना धर्मशाला के बनगोटू की है। अब इस मामले में जिला पर्यटन अधिकारी विनय धीमान ने पायलट सूरज और हाई फ्लाई एडवेंचर स्पोर्ट्स को शो-कॉज नोटिस जारी किया है। नोटिस में पूछा गया है कि जब यह साइट विभाग के पास रजिस्टर ही नहीं थी, तो यहां से उड़ान क्यों भरी गई। बता दें कि उड़ान बनगोटू साइट से भरी गई थी, जो कि पर्यटन विभाग की स्वीकृत साइट्स की सूची में शामिल नहीं है। इसके अलावा, वहां कोई तकनीकी मार्शल भी तैनात नहीं था।
विभाग की तकनीकी कमेटी ने साइट का निरीक्षण जरूर किया है, लेकिन यह वन विभाग की भूमि के अंतर्गत आती है और इसे अभी तक पंजीकृत नहीं किया गया है।
जिला पर्यटन अधिकारी विनय धीमान ने बताया कि पर्यटन विभाग ने 15 जुलाई से 15 सितम्बर तक सभी वाटर स्पोर्टस एक्टीविटीज, एडवेंचर एक्टिविटीज और ऊंचाई वाले क्षेत्रों में ट्रैकिंग रूट्स पर प्रतिबंध लगा दिया है, अगर कोई भी चोरी छुपे इन ट्रैकिंग स्थलों पर जाएगा तो नियम कायदों के तहत उनके खिलाफ सख्त कार्रवाई अम्ल में लाई जाएगी
बाईट : विनय धीमान, जिला पर्यटन अधिकारी, कांगड़ा
12
Share
Report
SBSANJEEV BHANDARI
FollowJul 16, 2025 15:01:15Zirakpur, Punjab:
जीरकपुर
भबात जाने वाली सड़क पर स्थित सोनू सविट्स के नजदीक एक कपड़े की दुकान में बीती रात दो चोरों ने लाखों रूपये के रेडीमेड कपड़े चोरी कर लिए। चोरी की वारदात सीसीटीवी कैमरे में कैद हो गई है। लेकिन दोनों चोर शातिर थे, जिन्होंने कुछ मिनटों के बाद कैमरा बंद कर दिया था। जिसके बाद करीब 4 लाख रूपये का कपड़ा चोरी कर लिया गया। शिकायत के आधार पर सीसीटीवी फुटेज की मदद से पुलिस ने चोरों की तलाश शुरू कर दी है।
मामले सबंधी जानकारी देते हुए कपड़ा शो रूम मालिक मानव निवासी मुबारिकपुर ने बताया कि वह मंगलवार को रात करीब 9 बजे दुकान बंद करके गए थे, बुधवार सुबह 9 बजे जब वह दुकान खोलने के लिए पहुंचे तो देखा के दुकान के ताले टूटे हुए हैं ओर शटर भी खुल्ला पड़ा है। जिस के बाद दुकानदार ने अंदर जाकर देखा तो काउंटर पर पड़े लेडीज़ व जेंट्स जींस, टी शर्ट, कपड़े, लोयर टीशर्ट आदि चोरी कर लिया। दुकान मालिक मानव ने बताया कि दुकान में से करीब चार लाख का कपड़ा चोरी हो गया है। इसके इलावा दुकान के गल्ले में 7 हजार कैश भी पड़ा था जो गायब था।परेशान दुकानदार ने बताया कि चोर रात करीब डेढ़ बजे दुकान में घुसे थे, कुछ समय बाद ही चोरों ने सीसीटीवी कैमरे की तार निकाल दी। दुकान में हुई लूटपाट को देखते दुकानदार द्वारा पुलिस सुरक्षा पर सवाल उठाए जा रहे है। स्थानीय मार्किट के दुकानदारों द्वारा मार्किट में जागरूकता चलाने की मांग की। पुलिस ने शिकायत व सीसीटीवी फुटेज के आधार पर चोरों की तलाश शुरू कर दी है।
CCTV FOOTAGE
SHOP OWNER BYTE
SHOTS
2
Share
Report
TBTarsem Bhardwaj
FollowJul 16, 2025 14:31:53Ludhiana, Punjab:
ਲੁਧਿਆਣਾ ਵਿੱਚ ਸੋਸ਼ਲ ਮੀਡੀਆ ਤੇ ਪੇਜ ਚਲਾਉਣ ਵਾਲੇ ਨੂੰ ਕਥਿਤ ਤੌਰ ਤੇ ਬੀਜੇਪੀ ਦੇ ਨਜ਼ਦੀਕੀ ਗੁਰਵੀਰ ਗਰਚਾ ਨੇ ਦੋ ਸੀਨੀਅਰ ਮਹਿਲਾ ਪੁਲਿਸ ਅਧਿਕਾਰੀਆਂ ਦੀਆਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਚਲਾਉਣ ਦਾ ਪਾਇਆ ਦਬਾਅ ਵੀਡੀਓ ਨਾ ਚਲਾਉਣ ਤੇ ਪੀੜਤ ਦੀ ਪੁਰਾਣੀ ਏਅਰ ਗਨ ਫਾਇਰ ਕਰਦੇ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਧਮਕੀ ਪੁਲਿਸ ਨੇ ਪੀੜਿਤ ਸੋਸ਼ਲ ਮੀਡੀਆ ਪੇਜ ਚਲਾਉਣ ਵਾਲੇ ਦੀ ਸ਼ਿਕਾਇਤ ਤੇ ਗੁਰਵੀਰ ਗਰਚੇ ਤੇ ਵੱਖ ਵੱਖ ਧਾਰਾ ਤਹਿਤ ਮਾਮਲਾ ਕੀਤਾ ਦਰਜ
ਲੁਧਿਆਣਾ ਦੇ ਥਾਣਾ ਮਾਡਲ ਟਾਊਨ ਵਿੱਚ ਸੋਸ਼ਲ ਮੀਡੀਆ ਤੇ ਨਿਊਜ਼ ਚਲਾਉਣ ਵਾਲੇ ਵਿਆਕਤੀ ਵੱਲੋਂ ਬੀਜੇਪੀ ਪਾਰਟੀ ਦੇ ਵੱਡੇ ਲੀਡਰਾਂ ਦੇ ਨਜ਼ਦੀਕੀ ਗੁਰਵੀਰ ਸਿੰਘ ਗਰਚਾ ਉਪਰ ਬੀ ਐਂਨ ਐੱਸ 308(2) ਜਬਰਨ ਵਸੂਲੀ ਕਰਨ BNS 351(2)BNS 351,,(3, ਕਿਸੇ ਵਿਅਕਤੀ ਨੂੰ ਵਿਅਕਤੀ ਨੂੰ ਡਰਾ ਕੇ ਧਮਕਾ ਕੇ ਉਸ ਨੂੰ ਉਸ ਦੀ ਇੱਛਾ ਦੇ ਵਿਰੁੱਧ ਕੰਮ ਕਰਾਉਣਾ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ ਦੱਸਣ ਯੋਗ ਹੈ ਕਿ ਸੋਸ਼ਲ ਮੀਡੀਆ ਤੇ ਪੇਜ ਚਲਾਉਣ ਵਾਲੇ ਵਿਅਕਤੀ ਨੇ ਨੇ ਦੱਸਿਆ ਕੀ ਉਸਦੇ ਗੁਰਵੀਰ ਸਿੰਘ ਗਰਚੇ ਨਾਲ ਲੰਬੇ ਸਮੇਂ ਤੋਂ ਸੰਬੰਧ ਹਨ । ਉਸਦਾ ਗਰਚੇ ਦੇ ਫਾਰਮ ਹਾਊਸ ਤੇ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਸੀ, ਸਾਲ 2022 ਦੇ ਵਿੱਚ ਉਸਦੇ ਫਾਰਮ ਹਾਊਸ ਤੇ ਇੱਕ ਪਾਰਟੀ ਚੱਲ ਰਹੀ ਸੀ। ਜਿੱਥੇ ਕਿ ਨਸ਼ੇ ਦੀ ਹਾਲਤ ਵਿੱਚ ਗੁਰਵੀਰ ਗਰਚੇ ਵੱਲੋਂ ਆਪਣੀ ਏਅਰ ਗਨ ਨਾਲ ਫਾਇਰ ਕੀਤੇ ਜਾ ਰਹੇ ਸੀ ਉਸਨੇ ਧੱਕੇ ਨਾਲ ਮੇਰੇ ਕੋਲੋਂ ਵੀ ਫਾਇਰ ਕਰਵਾਏ ਅਤੇ ਉਸਦੀ ਵੀਡੀਓ ਆਪਣੇ ਮੋਬਾਇਲ ਵਿੱਚ ਬਣਾ ਲਈ ਗੁਰਵੀਰ ਗਰਚਾ ਕੋਲ ਦੋ ਮਹਿਲਾ ਉੱਚ ਪੁਲਿਸ ਅਧਿਕਾਰੀਆਂ ਦੀਆਂ ਅਸ਼ਲੀਲ ਵੀਡੀਓ ਸਨ ਜਿਨਾਂ ਉਹ ਉਹ ਉਹ ਮੇਰੇ ਸੋਸ਼ਲ ਮੀਡੀਆ ਪੇਜ ਤੇ ਚਲਾਉਣ ਲਈ ਕਹਿੰਦਾ ਸੀ ਪਰ ਮੇਰਾ ਆਪਣੇ ਦੇਸ਼ ਨਾਲ ਪਿਆਰ ਅਤੇ ਪੁਲਿਸ ਅਧਿਕਾਰੀਆਂ ਨਾਲ ਮੇਰੇ ਚੰਗੇ ਹੋਣ ਕਰਕੇ ਮੈਂ ਉਸਨੂੰ ਮਨਾ ਕਰ ਦਿੱਤਾ ਗੁਰਵੀਰ ਕਾ ਕੁਝ ਦਿਨ ਪਹਿਲਾਂ ਉਸ ਨੂੰ ਮਿਲਿਆ ਅਤੇ ਧਮਕਾਉਣ ਲੱਗਿਆ ਉਸ ਤੋਂ ਬਾਦ ਲਗਾਤਾਰ ਧਮਕਾਉਂਦਾ ਰਿਹਾ ਕਿ ਉਸ ਕੋਲ ਜੋਂ ਦੋ ਸੀਨੀਅਰ ਮਹਿਲਾ ਪੁਲਿਸ ਅਧਿਕਾਰੀਆਂ ਦੀਆਂ ਅਸ਼ੀਲਲ਼ ਵੀਡੀਓ ਹਨ ।ਉਹ ਵੀਡੀਓ ਉਹ ਆਪਣੇ ਚੈਨਲ ਉੱਪਰ ਚਲਾਵੇ ਪਰ ਮੈਂ ਉਸਨੂੰ ਇਸ ਗੱਲ ਤੋਂ ਮਨਾ ਕਰ ਦਿੱਤਾ ਜਿਸ ਕੁਝ ਦਿਨ ਪਹਿਲਾਂ ਗੁਰਵੀਰ ਗਰਚਾ ਉਸਨੂੰ ਮਾਡਲ ਟਾਊਨ ਇਲਾਕੇ ਵਿੱਚ ਮਿਲਿਆ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਉਹ ਉਸਦੀ ਹਵਾਈ ਫਾਇਰ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਗਾ ਉਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਉਸਨੂੰ ਨੇ ਪੈਸਿਆਂ ਦੀ ਮੰਗ ਕੀਤੀ ਅਤੇ ਉੱਚ ਮਹਿਲਾ ਪੁਲਿਸ ਅਧਿਕਾਰੀਆਂ ਦੀਆਂ ਅਸਲੀਲ ਵੀਡਿਓ ਨਾ ਚਲਾਉਣ ਤੇ ਬਲੈਕਮੇਲ ਕੀਤਾ ਅਤੇ ਕਿਹਾ ਕਿ ਉਸ ਉਪਰ ਝੂਠੇ ਪਰਚੇ ਦਰਜ ਕਰਵਾ ਕੇ ਉਸਨੂੰ ਜੇਲ ਭੇਜ ਦੇਣਗੇ ਪੀੜਤ ਨੇ ਕਿਹਾ ਕਿ ਗੁਰਵੀਰ ਸਿੰਘ ਗਰਚੇ ਦੇ ਸਬੰਧ ਵੱਡੇ ਬੀਜੇਪੀ ਦੇ ਲੀਡਰ ਅਤੇ ਗੈਂਗਸਟਰਾਂ ਦੇ ਨਾਲ ਸਬੰਧ ਹਨ। ਪੀੜਤ ਨੇ ਇਸ ਮਾਮਲੇ ਦੇ ਵਿੱਚ ਮਾਡਲ ਟਾਉਨ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫਆਈਆਰ 132 ਨੰਬਰ ਦਰਜ ਕਰ ਦਿੱਤੀ ਹੈ। ਪੀੜਤ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੁਣੇ ਮਾਮਲਾ ਆਇਆ ਹੈ ਉਹਨਾਂ ਨੂੰ ਸਿਰਫ ਇਹ ਪਤਾ ਹੈ ਕਿ ਗੁਰਵੀਰ ਗਰਚਾ ਦੇ ਪਿਤਾ ਸਾਬਕਾ ਕੌਂਸਲਰ ਸਨ। ਜੋ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਪਰ ਉਹਨਾਂ ਦੇ ਬੇਟੇ ਦੀ ਪਾਰਟੀ ਵਿੱਚ ਕੀ ਅਹੁਦਾ ਹੈ।ਇਸ ਸਬੰਧੀ ਉਹ ਪਤਾ ਕਰਕੇ ਆਪਣੇ ਉੱਚ ਲੀਡਰਸ਼ਿਪ ਨੂੰ ਦੱਸਣ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ ਪਰ ਸਾਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੀਡੀਆ ਤੋਂ ਆਪਣਾ ਪੱਲਾ ਛੁਡਾਇਆ ਗਿਆ ਇਸ ਬਾਰੇ ਪੁਲਿਸ ਮੀਡੀਆ ਤੋਂ ਬਚਦੀ ਰਹੀ ਪਰ ਐਫਆਈਆਰ ਦੀ ਕਾਪੀ ਜਰੂਰ ਸਾਹਮਣੇ ਆਈ ਹੈ ਅਤੇ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਜੋ ਵਾਇਰਲ ਹੋ ਰਹੀਆਂ ਹਨ।
Byte ਪੁਲਿਸ ਵਾਲੇ ਜਾਂਦੇ ਦਾ ਵੀਡੀਓ
Byte ਜਿਲ੍ਾ ਪ੍ਰਧਾਨ ਬੀਜੇਪੀ
0
Share
Report
VKVipan Kumar
FollowJul 16, 2025 14:06:54Dharamshala, Himachal Pradesh:
कबड्डी विश्व कप के लिए भारतीय टीम के चयन के लिए अंतिम कोचिंग कैंप में हिमाचल की छह खिलाड़ियों का हुआ चयन
भारतीय खेल प्राधिकरण (साई) के सेंटर ऑफ एक्सीलेंस से कबड्डी कोचिंग कैंप के लिए चार महिला खिलाड़ियों का हुआ चयन
एंकर रीड़: भारत में होने वाले कबड्डी विश्व कप के लिए भारतीय टीम के चयन के लिए अंतिम कोचिंग कैंप में हिमाचल की छह खिलाड़ियों का चयन हुआ है। उम्मीद जताई जा रही है कि इनमें से पांच से छह खिलाड़ियों को भारतीय टीम में जगह मिल सकती है। ये सभी खिलाड़ी फाइनल कोचिंग कैंप में भाग लेंगी और अपने खेल के दम पर टीम में जगह बनाने का प्रयास करेंगी। आपको बता दें पहले कबड्डी विश्व कप जुलाई में होना प्रस्तावित था। लेकिन किन्ही कारणों से अब इसे अगस्त में आयोजित किया जा रहा है। कबड्डी की विश्व कप प्रतियोगिता अब 3 से 10 अगस्त तक हैदराबाद में होगी। इससे पूर्व एशियन कबड्डी चैंपियनशिप में भी पांच खिलाड़ियों पुष्पा, ज्योति, भावना, साक्षी और रितु नेगी ने भारतीय टीम की ओर से स्वर्ण पदक जीता था।
वीओ: भारतीय खेल प्राधिकरण धर्मशाला की कबड्डी खिलाड़ी पूजा ठाकुर ने बताया कि महिला कबड्डी विश्व कप के लिए आयोजित अंतिम कोचिंग कैंप में प्रदेश की छह खिलाड़ियों का चयन हुआ है। इनमें से चार खिलाड़ी सेंटर ऑफ एक्सीलेंस धर्मशाला में प्रशिक्षण ले रही हैं। उन्होंने कहा कि भारतीय टीम के कोचिंग कैंप के लिए जिन हिमाचली खिलाड़ियों का चयन किया गया है उनमें पुष्पा राणा, ज्योति ठाकुर, रितु नेगी, चंपा, भावना और साक्षी शर्मा शामिल हैं। इनमें से चार खिलाड़ी पुष्पा राणा, ज्योति ठाकुर, चंपा और भावना धर्मशाला स्थित भारतीय खेल प्राधिकरण (साई) के सेंटर ऑफ एक्सीलेंस में प्रशिक्षण ले रही हैं। रितु नेगी रेलवे की ओर से खेलती हैं जबकि साक्षी शर्मा हिमाचल से खेलती हैं।
बाइट: पूजा ठाकुर, कबड्डी कोच, भारतीय खेल प्राधिकरण (साई) धर्मशाला
5
Share
Report
TSTEJINDER SINGH
FollowJul 16, 2025 14:06:28Rupnagar, Punjab:
ਸ਼੍ਰੀ ਚਮਕੋਰ ਸਾਹਿਬ ਦੇ ਪਿੰਡ ਫਤਿਹਗੜ ਵੀਰਾਨ ਦੇ ਵਿੱਚ ਇੱਕ ਫੋਜ ਦੇ ਜਵਾਨ ਦੀ ਨਸ਼ੇ ਦੀ ਓਵਰਡੋਜ ਦੇ ਕਾਰਨ ਮੋਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।14 ਸਿੱਖ ਰੈਜੀਮੈਂਟ ਦਾ ਜਵਾਨ ਕੁਲਜੀਤ ਸਿੰਘ ਲਗਭਗ 10 ਦਿਨ ਪਹਿਲਾ ਫੋਜ ਚੋਂ ਛੁੱਟੀ ਤੇ ਆਇਆ ਸੀ ਤੇ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਫਤਿਹਗੜ ਵੀਰਾਨ ਵਿਚ ਪੁੱਜਾ ਸੀ।ਬੀਤੇ ਕੱਲ ਕੁਲਜੀਤ ਸਿੰਘ ਘਰ ਤੋ ਕੱਪੜੇ ਖ਼ਰੀਦਣ ਲਈ ਗਿਆ ਸੀ ਪਰ ਦੇਰ ਰਾਤ ਤੱਕ ਘਰ ਨਾ ਪੁੱਜਣ ਤੋ ਬਾਅਦ ਪਰਿਵਾਰ ਨੇ ਸਾਰੀ ਰਾਤ ਉਸਦੀ ਤਾਲਾਸ਼ ਕੀਤੀ ਪਰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਨਜ਼ਦੀਕੀ ਪਿੰਡ ਖੋਖਰਾਂ ਕੋਲ ਕੁਲਜੀਤ ਸਿੰਘ ਗੱਡੀ ਵਿੱਚ ਮ੍ਰਿਤਕ ਹਾਲਤ ਪਿਆ ਪਿਆ ਮਿਲਿਆ।ਪੁਲਿਸ ਨੂੰ ਸੂਚਨਾ ਮਿਲਣ ਤੇ ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਰਾ ਗੱਡੀ ਚੋਂ ਨਸ਼ਾ ਬ੍ਰਾਮਦ ਹੋਇਆ।ਮ੍ਰਿਕਤ ਕੁਲਜੀਤ ਸਿੰਘ ਦੇ ਘਰ ਵਿੱਚ ਸੱਥਰ ਵਿਛਿਆ ਹੋਇਆ ਹੈ ਤੇ ਪਰਿਵਾਰ ਸਰਕਾਰ ਦੀ ਨਸ਼ਿਆ ਵਿਰੋਧੀ ਮੁਹਿੰਮ ਤੇ ਸਵਾਲ ਖੜੇ ਕਰ ਰਿਹਾ ਹੈ।ਮ੍ਰਿਤਕ ਫੋਜੀ ਕੁਲਜੀਤ ਸਿੰਘ ਦੀ ਪਤਨੀ ਪੰਜਾਬ ਵਿਚ ਪੁਲਿਸ ਵਿਚ ਨੌਕਰੀ ਕਰਦੀ ਹੈ ਤੇ ਮ੍ਰਿਤਕ ਦਾ ਨੋ ਮਹੀਨੇ ਦਾ ਮਾਸੂਮ ਬੱਚਾ ਅੱਜ ਆਪਣੇ ਬਾਪ ਨੂੰ ਉਡੀਕ ਰਿਹਾ ਹੈ।ਇਸ ਘਟਨਾ ਦੀ ਤੋ ਬਾਅਦ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਮ੍ਰਿਤਕ ਦੇ ਘਰ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਦੋਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਉਹਨਾ ਸਰਕਾਰਾਂ ਤੇ ਸਿਸਟਮ ਤੇ ਸਵਾਲ ਖੜੇ ਕੀਤੇ ਜਦ ਕਿ ਸਾਬਕਾ ਮੁੱਖ
ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਭਗਵੰਤ ਮਾਨ ਵਿਧਾਨ ਸਭਾ ਵਿਚ ਦਮਗਜੇ ਮਾਰਨ ਦੀ ਬਜਾਰੇ ਜਮੀਨੀ ਪੱਧਰ ਤੇ ਆ ਕੇ ਹਾਲਾਤ ਦੇਖੇ।ਉੱਨਾਂ ਕਿਹਾ ਕਿ ਪੁਲਿਸ ਨਸ਼ੇ ਦੇ ਆਦੀ ਨੋਜਵਾਨਾ ਤੇ ਪਰਚੇ ਦਰਜ ਕਰ ਰਹੀ ਹੈ ਜਦ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਨਸ਼ਾ ਪਿੰਡਾਂ ਵਿੱਚ ਸ਼ਰੇਆਮ ਵਿਕ ਰਿਹਾ ਹੈ।ਉੱਨਾਂ ਦੋਸ਼ ਲਗਾਇਆ ਕਿ ਪੁਲਿਸ ਹੁਣ ਇਸ ਮਾਮਲੇ ਨੂੰ
ਨਸ਼ੇ ਤੋ ਵੱਖ ਕਰਕੇ ਜ਼ਹਿਰੀਲੀ ਚੀਜ਼ ਨਾਲ ਜੋੜ ਰਹੀ ਹੈ।ਉੱਨਾਂ ਕਿਹਾ ਕਿ ਪੰਜਾਬ ਸਰਕਾਰ ਦੂਜੇ ਰਾਜਾਂ ਵਿੱਚ ਪ੍ਰਚਾਰ ਕਰ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ ਖਤਮ ਕਰ ਦਿੱਤੇ ਹਨ ਜਦ ਕਿ ਜ਼ਮੀਨੀ ਹਾਲਾਤ ਇਹ ਹਨ ਕਿ ਪਿੰਡ ਪਿੰਡ ਤੇ ਗਲ਼ੀ ਮੁਹੱਲਿਆਂ ਚ ਨਸ਼ਾ ਵਿੱਕ ਰਿਹਾ ਹੈ।ਚਰਨਜੀਤ ਚੰਨੀ ਨੇ ਭਾਰਤੀ ਫੋਜ ਦੇ ਜਵਾਨ ਦੀ ਮੋਤ ਨਾਲ ਸਬੰਧਤ ਇਸ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਜਦ ਕਿ ਉਧਰ ਪੁਲਿਸ ਇਹ ਤਾਂ ਮੰਨ ਰਹੀ ਹੈ ਕਿ ਫੋਜੀ ਨੋਜਵਾਨ ਦੀ ਮੌਤ ਦਾ ਕਾਰਨ ਨਸ਼ਾ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਜਾਂਚ ਵਿੱਚ ਅਜੇ ਤੱਕ ਕੁੱਝ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ।
ਬਾਈਟ-ਅਰਜਨ ਸਿੰਘ-ਮ੍ਰਿਕਤ ਦਾ ਪਿਤਾ
ਹਰਨਾਮ ਸਿੰਘ -ਮ੍ਰਿਤਕ ਦਾ ਚਾਚਾ
ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ
ਸੁਖਵਿੰਦਰ ਸਿੰਘ-ਪੁਲਿਸ ਜਾਂਚ ਅਧਿਕਾਰੀ
3
Share
Report
TBTarsem Bhardwaj
FollowJul 16, 2025 14:06:18Ludhiana, Punjab:
लुधियाना के घंटाघर स्थित कांग्रेस भवन पर कब्जे को लेकर विवाद, पुलिस तैनात
लुधियाना शहर के बीचोंबीच स्थित घंटाघर इलाके में बुधवार दोपहर कांग्रेस भवन को लेकर भारी हंगामा हो गया। प्रॉपर्टी के मालिक और कांग्रेस कार्यकर्ताओं के बीच जमकर बहसबाजी हुई। विवाद इतना बढ़ गया कि मौके पर डिवीजन नंबर-1 थाना पुलिस को बुलाना पड़ा। जानकारी के अनुसार, यह संपत्ति लंबे समय से विवादित चल रही थी और मामला कोर्ट में था। हाल ही में कोर्ट ने फैसला प्रॉपर्टी मालिक के हक में सुनाया। कोर्ट आदेश के बाद बुधवार दोपहर जब मालिक मौके पर कब्जा लेने पहुंचा तो कांग्रेस भवन में मौजूद कार्यकर्ताओं ने विरोध करना शुरू कर दिया।
देखते ही देखते कांग्रेस के कई नेता और कार्यकर्ता मौके पर जुट गए। जिला कांग्रेस प्रधान भी घटनास्थल पर पहुंचे और माहौल तनावपूर्ण हो गया।
स्थिति को देखते हुए पुलिस ने मौके पर पहुंचकर दोनों पक्षों को शांत करवाया। फिलहाल कांग्रेस कार्यकर्ता बिल्डिंग खाली करने को तैयार नहीं हैं और माहौल तनावपूर्ण बना हुआ है। पुलिस ने किसी भी संभावित टकराव को टालने के लिए बिल्डिंग के बाहर सुरक्षा बढ़ा दी है।
Byte जिला कांग्रेस के प्रधान
Byte मकान के मालिक
Byte police
0
Share
Report
SNSUNIL NAGPAL
FollowJul 16, 2025 14:05:15Fazilka, Punjab:
अबोहर में कपड़ा व्यापारी संजय वर्मा की हत्या मामले में पुलिस ने मध्य प्रदेश से दो आरोपियों को गिरफ्तार किया है l एसपी ने जानकारी देते हुए बताया कि पुलिस ओर काउंटर इंटेलिजेंस की टीम ने कार्यवाही करते हुए मध्य प्रदेश से दो आरोपी प्रांजल शर्मा और अंशुमन तिवाड़ी को गिरफ्तार करने में कामयाबी हासिल की है l पुलिस का कहना है कि उक्त आरोपियों ने संजय वर्मा की हत्या कर भागे आरोपियों को रुपया उपलब्ध करवा उनकी मदद की थी l फिलहाल दोनों आरोपी दो दिन के पुलिस रिमांड पर हैं l जिनसे पूछताछ की जा रही है l
गौरतलब है कि इससे पहले पुलिस इस मामले में शामिल पांच लोगों को गिरफ्तार कर चुकी है जिसमें से दो गिरफ्तार किए गए दो की मुठभेड़ में मौत हो गई थी और तीन आरोपी राजस्थान के बीकानेर से गिरफ्तार किए गए थे जो पुलिस रिमांड पर चल रहे हैं। गौरतलब है कि 7 जुलाई को संजय वर्मा की भगत सिंह चोक पर उनके शौ रूम के बाहर तब गोलियां मार कर हत्या कर दी गई थी। संजय वर्मा जैसे करीब सवा दस बजे के करीब कार पर सवार होकर अपने शो रूम में पहुंचे तो वह कार पार्क ही कर रहे थे कि पहले से घात लगाकर बैठे दो युवकों ने उन पर अंधाधुंध फायरिंग कर दी थी जिसके बाद वह एक अन्य साथी की मदद से बाइक पर सवार होकर सीतो रोड़ पर पहुंचे थे जहां से आरोपी कार में सवार होकर फरार हो गए थे। हत्या के पीछे किस गैंगस्टर गिरोह का हाथ है इस बारे में पुलिस ने अभी तक कोई जानकारी नहीं दी है।
3
Share
Report
RKRAJESH KATARIA
FollowJul 16, 2025 13:37:03Firozpur, Punjab:
एक गरीब परिवार की खुली किस्मत , निकली 1 करोड रुपए की लॉटरी
ढोल बजाकर नाच कर लड्डू बांटकर मनाई खुशी
जिला फिरोजपुर में मोगा वासी की छे रुपए वाली लाटरी से निकली एक करोड़ की लाटरी
व्यक्ति ने कहा कि इन पैसों से अपने बच्चों का भविष्य बनाएगा और जो कर्जा लिया हुआ है उसे उतारेगा
एंकर पंजाब के जिला फिरोजपुर में मोगा वासी की छे रुपए वाली लाटरी डाली और कल दोपहर एक करोड़ रुपए का इनाम लगा ढोल बजाकर नाच कर लड्डू बांटकर अपनी खुशी जाहिर की गई वही मोगा वासी जसमेल सिंह ने कहा मोगा से जीरा में आया था और उसने वहां छे रुपए की लाटरी डाली जिसके बाद कुछ घंटों बाद ही उसे लॉटरी वाले का फोन आया कि आपकी एक करोड़ रुपए की लॉटरी निकली है वही जसमेल सिंह ने कहा कि वह मजदूरी का काम करता है जसमेल सिंह ने कहा कि इन पैसों से अपने बच्चों का भविष्य बनाएगा और जो कर्जा लिया हुआ है उसे उतरूंगा
विओ वही जसमेल सिंह की पत्नी वीरपाल ने कहा बड़ी खुशी है अपने बच्चों का भविष्य बनाएंगे तीन बच्चे है
वही दुकानदार ने कहा कि जिला फिरोजपुर में अब तक चार करोड़पति निकल चुके है
बाइट जसमेल सिंह करोड़पति
12
Share
Report
SBSANJEEV BHANDARI
FollowJul 16, 2025 13:33:54Zirakpur, Punjab:
ਜ਼ੀਰਕਪੁਰ
ਜ਼ੀਰਕਪੁਰ ਦੇ ਸਿੰਘਪੁਰਾ ਇਲਾਕੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਅਣਗਹਿਲੀ ਸਾਹਮਣੇ ਆਈ ਹੈ ਜਿੱਥੇ ਕਿ ਪਿਛਲੇ ਇਕ ਸਾਲ ਤੋਂ ਬੰਦ ਪਏ ਸ਼ਹਿਰ ਦੇ ਇੱਕਲੌਤੇ ਐਸਟੀਪੀ ਪਲਾਂਟ ਕਾਰਨ ਸੀਵਰੇਜ ਦਾ ਗੰਧਲਾ ਪਾਣੀ ਕੁੱਟੀਆਂ ਪਾਈਪਾਂ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਵੜ ਫਸਲਾਂ ਵਿੱਚ ਜ਼ਹਿਰ ਘੋਲਦਾ ਦਿਖਾਈ ਦੇ ਰਿਹਾ ਹੈ । ਅੱਜ ਵਾਹੀ ਕਰਦੇ ਕਿਸਾਨਾਂ ਨੇ ਇਕੱਠੇ ਹੋ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਨਗਰ ਕੌਂਸਲ ਜ਼ਿਰਕਪੁਰ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕੀ ਟੁੱਟੀਆਂ ਸੀਵਰੇ ਦੀਆਂ ਪਾਈਪਾਂ ਨੂੰ ਠੀਕ ਕਰਵਾਇਆ ਜਾਵੇ ਪਰ ਨਗਰ ਕੌਂਸਲ ਦੇ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਹੇ । ਕਿਸਾਨਾਂ ਨੇ ਦੱਸਿਆ ਕੀ ਤਕਰੀਬਨ 12 ਕਿਲਿਆਂ ਚ ਖੜੀ ਫਸਲ ਸੀਵਰੇਜ ਦੇ ਪਾਣੀ ਵਰੜ ਜਾਣ ਕਾਰਨ ਬਰਬਾਦ ਹੋ ਗਈ ਹੈ ਜਿਸ ਦਾ ਜਿੰਮੇਵਾਰ ਉਹਨਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਠਹਿਰਾਇਆ ਹੈ । ਕਿਸਾਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੇ ਜਿੰਮੇਵਾਰ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਹਨ ।
ਜ਼ਿਕਰਯੋਗ ਹੈ ਕਿ ਜਰਕਪੁਰ ਸ਼ਹਿਰ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਜੋ ਛੇ ਤੋਂ ਸੱਤ ਲੱਖ ਪਹੁੰਚ ਚੁੱਕੀ ਹੈ ਜਦਕਿ ਸ਼ਹਿਰ ਵਿੱਚ ਕੋਈ ਵੀ ਨਵਾਂ ਐਸਟੀਬੀ ਪਲਾਂਟ ਨਹੀਂ ਲਗਾਇਆ ਗਿਆ ਹੈ ਜਦਕਿ ਸ਼ਹਿਰ ਦਾ ਇਕਲੌਤਾ ਐਸਟੀਪੀ ਪਲਾਂਟ ਪਿਛਲੇ ਇਕ ਸਾਲ ਤੋਂ ਬੰਦ ਪਿਆ ਹੈ ਜੋ ਸ਼ਹਿਰ ਦਾ ਸਾਰਾ ਹੀ ਸੀਵਰੇਜ ਵਾਲਾ ਗੰਦਲਾ ਪਾਣੀ ਬਿਨਾਂ ਸ਼ੋਧ ਹੋਏ ਘੱਗਰ ਦਰਿਆ ਵਿੱਚ ਜਾ ਰਿਹਾ ਹੈ ।
WALKTHROUGH
FARMERS BYTE
SDM BYTE
SHOTS
0
Share
Report