Back
रोपड़ Civil Hospital में 11 साल की बच्ची की मौत, डॉक्टर न मिलने से हंगामा
TSTEJINDER SINGH
Sept 26, 2025 08:03:34
Rupnagar, Punjab
ਰੂਪਨਗਰ ਸਿਵਲ ਹਸਪਤਾਲ ‘ਚ ਇਲਾਜ ਦੀ ਉਡੀਕ
ਪ੍ਰੇਮ ਨਗਰ ਅਸਰੋ ਦੀ 11 ਸਾਲ ਦੀ ਕੁੜੀ ਦੀ ਮੌਤ, ਪਿਤਾ ਨੇ ਲਾਇਆ ਅਣਗਹਿਲੀ ਦਾ ਦੋਸ਼
ਪ੍ਰੇਮ ਨਗਰ ਅਸਰੋ ਨਿਵਾਸੀ ਹਾਫ਼ਿਜ਼ ਸ਼ਾਹਨਵਾਜ਼ ਰਿਜ਼ਵੀ ਆਪਣੀ 11 ਸਾਲ ਦੀ ਧੀ ਨੂੰ ਰਾਤ ਦੇਰ ਪੇਟ ਦਰਦ ਕਾਰਨ ਸਵੇਰੇ ਤਕਰੀਬਨ 5 ਵਜੇ ਸਿਵਲ ਹਸਪਤਾਲ ਲੈ ਕੇ ਆਏ। ਪਰਿਵਾਰ ਦਾ ਦੋਸ਼ ਹੈ ਕਿ ਉਸ ਸਮੇਂ ਡਿਊਟੀ ‘ਤੇ ਮੌਜੂਦ ਡਾਕਟਰ ਨਹੀਂ ਮਿਲੀ ਤੇ ਇਲਾਜ ਨਰਸਾਂ ਨੇ ਕੀਤਾ।
ਰੋਂਦਿਆਂ ਪਿਤਾ ਨੇ ਕਿਹਾ – “ਮੈਂ ਸੋਚਿਆ ਸੀ ਹਸਪਤਾਲ ਲਿਆਂਦਾ ਤਾਂ ਧੀ ਬਚ ਜਾਵੇਗੀ, ਪਰ ਸਮੇਂ ‘ਤੇ ਡਾਕਟਰ ਨਾ ਮਿਲੀ। ਜੇ ਇਲਾਜ ਹੋ ਜਾਂਦਾ ਤਾਂ ਮੇਰੀ ਲਾਡਲੀ ਅੱਜ ਜ਼ਿੰਦਾ ਹੁੰਦੀ।”
ਪਰਿਵਾਰ ਮੁਤਾਬਕ ਕੁਝ ਸਮੇਂ ਬਾਅਦ ਡਾਕਟਰ ਆਈ ਵੀ, ਪਰ ਇੰਜੈਕਸ਼ਨ ਲਗਣ ਤੋਂ ਕੁਝ ਮਿੰਟਾਂ ਬਾਅਦ ਹੀ ਬੱਚੀ ਦੀ ਸਾਹ ਲੈਣ ‘ਚ ਤਕਲੀਫ਼ ਹੋਣ ਲੱਗੀ ਅਤੇ ਆਖ਼ਿਰ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਹਸਪਤਾਲ ਦੇ ਮਾਹੌਲ ਵਿੱਚ ਵੀ ਹੜਕੰਪ ਮਚ ਗਿਆ।
ਐਸਐਮਓ ਨੇ ਕਿਹਾ ਕਿ ਬੱਚੀ ਨੂੰ ਇਮਰਜੈਂਸੀ ‘ਚ ਅਟੈਂਡ ਕੀਤਾ ਗਿਆ ਸੀ ਅਤੇ ਦੋ ਇੰਜੈਕਸ਼ਨ ਲਗੇ ਸਨ। ਉਹਨਾਂ ਨੇ ਯਕੀਨ ਦਵਾਇਆ ਕਿ ਪਰਿਵਾਰ ਵੱਲੋਂ ਆਈ ਲਿਖਤੀ ਸ਼ਿਕਾਇਤ ਉੱਤੇ ਬੋਰਡ ਬਣਾ ਕੇ ਸੀਸੀਟੀਵੀ ਫੁਟੇਜ ਨਾਲ ਪੂਰੀ ਜਾਂਚ ਕੀਤੀ ਜਾਵੇਗੀ।
ਇੱਕ ਮਾਸੂਮ ਜ਼ਿੰਦਗੀ ਦੇ ਖਤਮ ਹੋਣ ਨਾਲ ਪ੍ਰੇਮ ਨਗਰ ਅਸਰੋ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਸਥਾਨਕ ਵਾਸੀਆਂ ਨੇ ਵੀ ਹਸਪਤਾਲ ਪ੍ਰਬੰਧਕੀ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Byte. Hafiz shahnawaz
ਮ੍ਰਿਤਕ ਲੜਕੀ ਦਾ ਪਿਤਾ ਅਤੇ ਰਿਸ਼ਤੇਦਾਰ
Byte. Dr Simranjeet kaur
SMO CIVIL HOSPITAL ROPAR
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 26, 2025 09:50:39Nabha, Punjab:ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਸਵੇਰ ਦੇ ਵਿੱਚ 2ਜ ਮਿੰਟ ਤੇ ਹੋਈਆਂ ਐਂਟਰ ਸਿਰਫ ਪੁਲਿਸ ਨੇ ਦੋ ਗੱਡੀਆਂ ਨੂੰ ਹੋਈ ਅੰਦਰ ਜਾਣ ਦੀ ਆਗਿਆ ਦਿੱਤੀ ਹੈ।
2
Report
KDKuldeep Dhaliwal
FollowSept 26, 2025 09:46:540
Report
AAAsrar Ahmad
FollowSept 26, 2025 09:34:200
Report
MTManish Thakur
FollowSept 26, 2025 09:23:290
Report
AAAsrar Ahmad
FollowSept 26, 2025 09:17:181
Report
ASAnmol Singh Warring
FollowSept 26, 2025 09:03:060
Report
ASARVINDER SINGH
FollowSept 26, 2025 09:01:260
Report
AAAsrar Ahmad
FollowSept 26, 2025 09:01:090
Report
SSSandeep Singh
FollowSept 26, 2025 08:36:160
Report
BSBALINDER SINGH
FollowSept 26, 2025 08:31:310
Report
NLNitin Luthra
FollowSept 26, 2025 08:22:500
Report
RBRajneesh Bansal
FollowSept 26, 2025 08:19:462
Report
AAAsrar Ahmad
FollowSept 26, 2025 08:02:410
Report
KSKamaldeep Singh
FollowSept 26, 2025 08:01:470
Report