Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ਹਰੇ ਦਰੱਖਤਾਂ ਦੀ ਕਟਾਈ: ਵਸਨੀਕਾਂ ਨੇ ਕੀਤੀ ਵਿਰੋਧੀ ਪ੍ਰਦਰਸ਼ਨ!

SANJEEV BHANDARI
Jul 05, 2025 04:34:45
Zirakpur, Punjab
ਜ਼ੀ ਮੀਡਿਆ ਵੱਲੌ ਬਿਤੇ ਦੀਨੀ ਪੀਰ ਮੁੱਛਲਾਂ ਦੀ EXOTIC HEIGHTS ਸੋਸਾਇਟੀ ਵਿੱਚ ਦੋ ਦਰਜ਼ਨ ਤੋਂ ਵੱਧ ਹਰੇ ਭਰੇ 15 ਸਾਲ ਪੁਰਾਣੇ ਦਰੱਖਤਾਂ ਨੂੰ ਕੱਤਣ ਦੀ ਖ਼ਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ ਜਿੱਸ ਵਿੱਚ ਉਕਤ ਸੋਸਾਇਟੀ ਦੇ ਵਸਨੀਕਾਂ ਵੱਲੋਂ ਸੋਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਤੇ ਆਰੋਪ ਲਗਾਇਆ ਸੀ ਕਿ ਉਹਨਾਂ ਨੇ ਬਿਨਾ ਕਿਸੇ ਮੰਨਜ਼ੂਰੀ ਤੋਂ ਸੋਸਾਇਟੀ ਦੇ ਅੰਦਰ ਲੱਗੇ ਦਰੱਖਤਾਂ ਨੂੰ ਕਟਵਾ ਦਿੱਤਾ ਸੀ। ਜਿਸਤੋਂ ਬਾਅਦ ਸੋਸਾਇਟੀ ਵਸਨੀਕਾਂ ਨੇ ਕੜਾ ਵਿਰੌਧ ਪ੍ਰਦਰਸ਼ਨ ਕਰ ਦਰੱਖਤਾਂ ਦੀ ਕਟਾਈ ਦਾ ਕੰਮ ਰੁਕਵਾ ਮਾਮਲੇ ਦੀ ਸ਼ਿਕਾਯਤ ਸਬੰਧਤ ਵਿਭਾਗਾਂ ਵਿਚ ਦਰਜ਼ ਕਰਵਾ ਕੜੀ ਕਰਵਾਹੀ ਦੀ ਮੰਗ ਕੀਤੀ ਸੀ । ਜ਼ੀ ਮੀਡੀਆ ਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਪਰਚਾ ਦਰਜ਼ ਕਰ ਲੋੜੀਂਦੀ ਕਾਰਵਾਹੀ ਆਰੰਭ ਕੀਤੀ ਹੈ ਜਿੱਸ ਉਪਰੰਤ ਸੋਸਾਇਟੀ ਦੇ ਵਸਨੀਕਾਂ ਨੇ ਜ਼ੀ ਮੀਡੀਆ ਦਾ ਧਨਵਾਦ ਕੀਤਾ। ਮਾਮਲੇ ਵਿੱਚ ਸ਼ਿਕਾਯਤ ਮਿਲਣ ਤੋਂ ਬਾਅਦ ਜੰਗਲਾਤ ਅਤੇ ਜ਼ੀਰਕਪੁਰ ਨਗਰ ਕੌਂਸਲ ਵਲੋਂ ਰੀਪੋਰਟ ਤਿਆਰ ਕਰ ਪੁਲਿਸ ਨੂੰ ਦਿੱਤੀ ਗਈ ਹੈ। ਸੁਸਾਇਟੀ ਦੇ ਵਸਨੀਕਾਂ ਨੇ ਮਾਮਲੇ ਵਿੱਚ ਕੜੀ ਕਾਰਵਾਹੀ ਦੀ ਮੰਗ ਕਰਦੇ ਕੇਹਾ ਕਿ ਪੁਲਿਸ ਕੜੀ ਤੋਂ ਕੜੀ ਕਾਰਵਾਹੀ ਕਰੇ ਜੋਂ ਆਉਣ ਵਾਲੇ ਸਮੇਂ ਵਿੱਚ ਕੋਇ ਵੀ ਇਸ ਤਰ੍ਹਾਂ ਦਾ ਗਲਤ ਕੰਮ ਨਾ ਕਰੇ WALKTHROUGH RESIDENTS BYTES SHOTS
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement