Back
नूरपुर में कैंसर का इलाज अब आपके पास, जानें कैसे!
BSBhushan Sharma
Jul 15, 2025 10:34:45
Nurpur, Himachal Pradesh
लोकेशन नूरपुर भूषण शर्मा
सिविल अस्पताल नूरपुर में भी आम लोगों की सहुलियत के लिए कैंसर के इलाज की सुविधा शुरू
कैंसर जैसी गंभीर बीमारी के इलाज के लिए अब दूर-दराज़ के शहरों में या फिर मेडिकल कालेज टांडा के चक्कर नहीं लगाने पड़ेंगे
निचले क्षेत्र की जनता के लिए यह सुविधा एक बड़ी राहत
एंकर -विधानसभा नूरपुर के सिविल अस्पताल में भी आम लोगों की सहुलियत के लिए कैंसर के इलाज की सुविधा शुरू की जा रही है।
इस सुविधा के शुरू होने से अब या इसके आसपास के क्षेत्र के लोगों को कैंसर जैसी गंभीर बीमारी के इलाज के लिए अब दूर-दराज़ के शहरों में या फिर मेडिकल कालेज टांडा के चक्कर नहीं लगाने पड़ेंगे!, फिलहाल निचले क्षेत्र की जनता के लिए यह सुविधा एक बड़ी राहत लेकर आई है!
इस विषय पर जानकारी साझा करते हुए डॉ सन्नी धीमान ने बताया कि इसकी अधिक जानकारी के लिए लोग स्वास्थ्य विभाग या स्थानीय अस्पताल से संपर्क कर सकते हैं तथा साथ ही कैंसर के इलाज से संबंधित सरकारी योजनाओं और सहायता के बारे में भी जानकारी प्राप्त कर सकते हैं।
डॉ सन्नी ने बताया कि जो मरीज कीमोथेरेपी के लिए मेडिकल कॉलेज टांडा, आईजीएमसी या अन्य मेडिकल कालेजों में जाने के लिए बाध्य होते थे अब इस सुविधा के चलते वे नूरपुर में ही कीमोथेरेपी इत्यादि करवा पाएंगे!
उन्होंने कहा कि इसके लिए उन्हें बकायदा ट्रेनिंग करवाई गई है!
वहीं इस मामले पर जानकारी देते हुए नूरपुर सिविल अस्पताल एसएमओ डॉक्टर सतीश पॉल ने बताया कि अब कैंसर के मरीजों के लिए नूरपुर अस्पताल मे कीमोथेरेपी सुविधा शुरू की गई है तथा डॉ सन्नी धीमान को इसके लिए प्रक्षिक्षण प्राप्त किया है!
उन्होंने कहा कि इससे नूरपुर के अलावा ज्वाली, फतेहपुर, इंदौरा तथा नजदीकी विधानसभा भटियात की जनता को अब कीमोथेरेपी या अन्य सरकारी सुविधाओं व योजनाओं के लिए मेडिकल कॉलेज टांडा के चक्कर नहीं लगाने पड़ेंगे,!
उन्होंने कहा कि सिविल अस्पतालों में यह सुविधा शुरू कर सरकार ने स्वास्थ्य के क्षेत्र में आम जनता की सुविधा के लिए बड़ा कदम उठाया है!जिससे गरीब तथा आम आदमी को भी फायदा होगा!
बाइट -डॉ सतीश पॉल (एसएमओ नूरपुर )
बाइट -डॉ सन्नी धीमान
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowAug 30, 2025 12:22:24Mansa, Punjab:
ਜ਼ਖਮੀ ਹਾਲਤ ਮੂਸੇਵਾਲਾ ਨੂੰ ਹਸਪਤਾਲ ਲੈ ਜਾਣ ਵਾਲੇ ਨੌਜਵਾਨ ਦਾ ਘਰ ਬਣਾਉਣ ਵਿੱਚ ਮੂਸੇਵਾਲਾ ਦੇ ਪਿਤਾ ਨੇ ਕੀਤੀ ਮੱਦਦ
ਐਂਕਰ : ਜਵਾਹਰਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਤੇ ਹਮਲੇ ਤੋਂ ਬਾਅਦ ਗੱਡੀ ਚੋ ਕੱਢ ਹਸਪਤਾਲ ਪਹੁੰਚਾਉਣ ਵਾਲੇ ਨੌਜਵਾਨ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਕਾਨ ਬਣਾ ਕੇ ਦਿੱਤਾ ਹੈ ਨੌਜਵਾਨ ਨੇ ਮੂਸੇਵਾਲਾ ਦੇ ਪਿਤਾ ਵੱਲੋਂ ਕੀਤੀ ਮੱਦਦ ਤੋਂ ਖੁਸ਼ ਹੋ ਭਾਵੁਕ ਹੋ ਕੇ ਧੰਨਵਾਦ ਕੀਤਾ ਹੈ।
ਵੀਓ_ ਸਿਆਣੇ ਕਹਿੰਦੇ ਨੇ ਔਖੇ ਵੇਲੇ ਕੰਮ ਆਉਣ ਵਾਲੇ ਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ ਇਹ ਸਬਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋ ਕਹੇ ਗਏ ਜਦੋਂ ਉਨ੍ਹਾਂ ਸਿੱਧੂ ਨੂੰ ਜ਼ਖਮੀ ਹਾਲਤ ਵਿੱਚ 29 ਮਈ 2022 ਨੂੰ ਹਸਪਤਾਲ ਪਹੁੰਚਾਇਆ ਸੀ ਉਸ ਨੌਜਵਾਨਵਦੇ ਘਰ ਦੀ ਛੱਤ ਪਾਉਣ ਸਮੇਂ ਪਹੁੰਚੇ ਸਨ ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰਕੇ ਦੇ ਵਿੱਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇਸ ਦੌਰਾਨ ਲੋਕ ਇਕੱਠੇ ਹੋ ਕੇ ਬੇਸ਼ੱਕ ਵੀਡੀਓ ਬਣਾ ਰਹੇ ਸਨ ਪਰ ਅਚਾਨਕ ਹੀ ਪਿੰਡ ਮੂਸਾ ਦਾ ਨੌਜਵਾਨ ਗੁਰਪਿਆਰ ਸਿੰਘ ਜਦੋਂ ਉਸ ਜਗਹਾ ਤੇ ਪਹੁੰਚਿਆ ਤਾਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਪਹਿਚਾਣ ਕੇ ਸ਼ੋਰ ਮਚਾਇਆ ਤੇ ਉਸ ਨੂੰ ਗੱਡੀ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਸੀ ਜਿਸ ਦਾ ਅਹਿਸਾਨ ਮੰਨਦੇ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਨੌਜਵਾਨ ਦਾ ਘਰ ਬਣਾਉਣ ਬਣਾਉਣ ਦੇ ਵਿੱਚ ਮਦਦ ਕੀਤੀ ਗਈ ਹੈ। ਅੱਜ ਘਰ ਦੀ ਪਾਈ ਗਈ ਛੱਤ ਦੇ ਦੌਰਾਨ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਹ ਉਹ ਨੌਜਵਾਨ ਹੈ ਜਿਸ ਨੇ ਮੇਰੇ ਪੁੱਤ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਜਾਣ ਦੇ ਵਿੱਚ ਭੂਮਿਕਾ ਨਿਭਾਈ ਸੀ ਅਤੇ ਅੱਜ ਇਸ ਦੇ ਅਹਿਸਾਨ ਦਾ ਮੈਂ ਕਰਜ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਇਸ ਨੌਜਵਾਨ ਨੂੰ ਅੱਗੇ ਵੀ ਮੇਰੀ ਕੋਈ ਜਰੂਰਤ ਹੋਵੇਗੀ ਤਾਂ ਮੈਂ ਹਰ ਸਮੇਂ ਇਸ ਦੇ ਨਾਲ ਹੋਵਾਂਗਾ। ਇਸ ਦੌਰਾਨ ਉਹਨਾਂ ਪੰਜਾਬ ਦੇ ਵਿੱਚ ਆਏ ਹੜਾਂ ਦੇ ਕਾਰਨ ਬਰਬਾਦ ਹੋਈਆਂ ਫਾਸਲਾ ਅਤੇ ਨੁਕਸਾਨੇ ਗਏ ਘਰਾਂ ਦੇ ਲਈ ਵੀ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੇ ਲਈ ਅਪੀਲ ਕੀਤੀ ਹੈ।
ਬਾਈਟ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ
ਬਾਈਟ ਗੁਰਪਿਆਰ ਸਿੰਘ
0
Report
KCKhem Chand
FollowAug 30, 2025 12:19:40Kot Kapura, Punjab:
ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਪੰਥਕ ਜਥੇਬੰਦੀਆਂ ਵੱਲੋਂ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਰੋਸ਼ ਦਿਵਸ ਦੇ ਵਜੋਂ ਮਨਾਇਆ ਜਾਵੇਗਾ ਜਿਸ ਦੇ ਤਹਿਤ ਕੀਰਤਨ ਦਰਬਾਰ ਦਾ ਆਯੋਜਨ ਹੋਵੇਗਾ ਅਤੇ ਸਾਲ 2015 ਦੀ ਬਰਗਾੜੀ ਬੇਅਦਬੀ ਮਾਮਲੇ ਦੀ ਘਟਨਾ ਸਮੇਤ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਦੇ ਪ੍ਰਤੀ ਰੋਸ ਜਤਾਇਆ ਜਾਵੇਗਾ। ਇਸ ਪੂਰੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਗੋਲੀਕਾਂਡ ਪੀੜਤ ਪਰਿਵਾਰ ਮੈਂਬਰ ਅਤੇ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਅਤੇ ਪੰਥਕ ਆਗੂ ਸੁਖਜੀਤ ਸਿੰਘ ਖੋਸਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਸ ਦਿਨ ਬੱਤੀਆਂ ਵਾਲਾ ਚੌਂਕ ਵਿਖੇ ਹੋਣ ਵਾਲੇ ਸਮਾਗਮ ਵਿੱਚ ਪੰਥਕ ਆਗੂ ਅਤੇ ਪੰਥ ਦਰਦੀ ਸ਼ਾਮਿਲ ਹੋਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰਾਂ ਖਿਲਾਫ ਰੋਸ ਜਤਾਇਆ ਜਾਵੇਗਾ। ਉਹਨਾਂ ਕਿਹਾ ਕਿ 10 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਬੇਅਦਬੀ ਮਾਮਲੇ ਦਾ ਇਨਸਾਫ ਮਿਲਿਆ ਹੈ ਅਤੇ ਨਾ ਹੀ ਗੋਲੀਕਾਂਡ ਦੇ ਮੁਲਜ਼ਮਾਂ ਨੂੰ ਸਜਾਵਾਂ ਕੀਤੀਆਂ ਗਈਆਂ ਹਨ ਬਲਕਿ ਸਮੇਂ ਦੀਆਂ ਸਰਕਾਰਾਂ ਦੀ ਅਣਗਿਲੀ ਕਾਰਨ ਇਹ ਮਾਮਲੇ ਫਰੀਦਕੋਟ ਤੋਂ ਤਬਦੀਲ ਹੋ ਕੇ ਚੰਡੀਗੜ੍ਹ ਦੀ ਅਦਾਲਤ ਵਿੱਚ ਪਹੁੰਚ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਸੂਬੇ ਵਿੱਚ ਕਾਂਗਰਸ ਨੇ ਵੀ ਸਰਕਾਰ ਬਣਾਈ ਅਤੇ ਹੁਣ ਸਾਢੇ ਤਿੰਨ ਸਾਲਾਂ ਤੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਇਹਨਾਂ ਵੱਲੋਂ ਵੀ ਅਜੇ ਤੱਕ ਇਨਸਾਫ ਨਹੀਂ ਦਵਾਇਆ ਜਾ ਸਕਿਆ ਉਹਨਾਂ ਕਿਹਾ ਕਿ ਇਸ ਰੋਜ਼ ਦਿਵਸ ਦੇ ਰਾਹੀਂ ਪੰਥਕ ਜਥੇਬੰਦੀਆਂ ਨੂੰ ਮੁੜ ਤੋਂ ਸੰਘਰਸ਼ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਜਾਵੇਗਾ।
ਬਾਈਟ ਸੁਖਰਾਜ ਸਿੰਘ ਨਿਆਮੀਵਾਲਾ
ਬਾਈਟ ਸੁਖਜੀਤ ਸਿੰਘ ਖੋਸਾ ਸਿੱਖ ਆਗੂ
3
Report
SKSanjeev Kumar
FollowAug 30, 2025 12:19:17Bhikhi, Punjab:
ਸਤਿਗੁਰੂ ਉਦੇ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ,
ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਵੀ ਕੀਤੀ ਮੁਲਾਕਾਤ,
ਮੰਡ ਖੇਤਰ ਦੇ ਲੋਕਾਂ ਦਾ ਜਾਣਿਆ ਹਾਲ, ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ
ਸਰਕਾਰ ਨਾਲ ਗੱਲ ਕਰਕੇ ਬਣਦਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਦੇਣ ਦਾ ਕੀਤਾ ਜਾਵੇਗਾ ਪ੍ਰਬੰਧ
ਨਾਮਧਾਰੀ ਸੰਸਥਾ ਦੇ ਮੁੱਖੀ ਸਤਿਗੁਰੂ ਉਦੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਨਾਮਧਾਰੀ ਸੰਸਥਾ ਦੇ ਮੁਖੀ ਸਤਿਗੁਰੂ ਉਦੇ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਹਲਕੇ ਅੰਦਰ ਹਾੜ ਤੋਂ ਪ੍ਰਭਾਵਿਤ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਪਿੰਡ ਆਹਲੀ ਕਲਾਂ ਵਿਖੇ ਲੋਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਉਹ ਬਿਆਸ ਦਰਿਆ ਦੀ ਸਫਾਈ ਲਈ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਉਹਨਾਂ ਨੇ ਕਿਹਾ ਕਿ ਇਹ ਇਲਾਕਾ ਹਰ ਸਾਲ ਹੀ ਹੜਾਂ ਦੀ ਮਾਰ ਹੇਠ ਆ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਮੰਡ ਬਾਊਪੁਰ ਵਿਖੇ ਪਾਣੀ ਵਿੱਚ ਘਿਰੇ ਲੋਕਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਲੜੀਦਾ ਸਮਾਨ ਵੀ ਵੰਡਿਆ। ਇਸ ਮੌਕੇ ਉਹਨਾਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ।
ਬਾਈਟ : ਸਤਿਗੁਰੂ ਉਦੇ ਸਿੰਘ
0
Report
SNSUNIL NAGPAL
FollowAug 30, 2025 12:16:48Fazilka, Punjab:
ਸਰਹੱਦੀ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਇਸ ਕਰਕੇ ਤਸਵੀਰਾਂ ਜਲਾਲਾਬਾਦ ਦੇ ਪਿੰਡ ਆਤੂਵਾਲਾ ਦੀਆਂ ਨੇ । ਜਿੱਥੇ ਪੁੱਲ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਖਮਿਆਜਾ ਭੁਗਤਣਾ ਪੈਂਦਾ ਹੈ । ਫਸਲਾਂ ਖਰਾਬ ਹੋ ਜਾਂਦੀਆਂ ਘਰ ਬਰਬਾਦ ਹੋ ਜਾਂਦੇ ਨੇ । ਲਗਾਤਾਰ ਲੋਕਾਂ ਵੱਲੋਂ ਪੁੱਲ ਦੀ ਮੰਗ ਕੀਤੀ ਜਾਂਦੀ ਰਹੀ ਹੈ । ਤਾਂ ਅੱਜ ਮੌਕੇ ਤੇ ਪਿੰਡ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਲੋਕਾਂ ਵਿਚਾਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਫੋਨ ਲਾ ਲਿਆ ਤੇ ਕਿਹਾ ਕਿ ਸਾਨੂੰ ਇੱਕ ਪੁੱਲ ਹੀ ਦੇ ਦਿਓ ਚਾਚਾ l ਜਿਸ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
0
Report
SBSANJEEV BHANDARI
FollowAug 30, 2025 12:01:36Dera Bassi, Punjab:
ਡੇਰਾਬੱਸੀ
ਪਿਛਲੇ ਕਈ ਸਾਲਾਂ ਤੋਂ ਘੱਗਰ ਦਰਿਆ ਦੇ ਪਾਣੀ ਮਾਰ ਝੱਲ ਰਹੇ ਮੁਬਾਰਕਪੁਰ ਪੁੱਲ ਦੀ ਹਾਲਤ ਖਸਤਾ ਹੋ ਚੁੱਕੀ ਹੈ । ਹਰ ਸਾਲ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪੁੱਲ ਦੇ ਉੱਪਰ ਪਾਣੀ ਚੜ ਜਾਂਦਾ ਹੈ ਅਤੇ ਬੀਤੇ ਕੱਲ ਵੀ ਬਾਣੀ ਦੇ ਤੇਜ਼ ਬਹਾਵ ਕਾਰਨ ਪੁੱਲ ਨੁਕਸਾਨਿਆ ਗਿਆ । ਜ਼ੀਰਕਪੁਰ ਅਤੇ ਡੇਰਾਬੱਸੀ ਦੇ ਮੁਬਾਰਕਪੁਰ ਨੂੰ ਜੋੜਨ ਵਾਲੀ ਮੁੱਖ ਸੜਕ ਤੇ ਰਾਹਗੀਰ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਪੁੱਲ ਉਤੋਂ ਲੰਘਦੇ ਨਜ਼ਰ ਆਏ । ਅੱਜ ਪ੍ਰਸ਼ਾਸਨ ਨੁਕਸਾਨੇ ਗਏ ਪੁੱਲ ਉੱਤੇ ਮਲਬਾ ਪਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੱਦਕਿ ਦੂਜੇ ਪਾਸੇ ਹਰ ਸਾਲ ਪਰੇਸ਼ਾਨੀਆਂ ਝੇਲ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਤੋਂ ਨਵਾਂ ਬੁੱਲ ਬਣਾਉਣ ਦੀ ਮੰਗ ਕਰ ਰਹੇ ਹਨ । ਜ਼ਿਕਰਯੋਗ ਹੈ ਕਿ ਜ਼ੀਰਕਪੁਰ ਅਤੇ ਮੁਬਾਰਕਪੁਰ ਨੂੰ ਜੋੜਨ ਵਾਲੀ ਮੁੱਖ ਸੜਕ ਤੇ ਪਾਣੀ ਆ ਜਾਣ ਕਾਰਨ ਆਵਾਜਾਹੀ ਬੰਦ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਖਾਂਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨੁਕਸਾਨੇ ਗਏ ਪੁੱਲ ਕਾਰਨ ਕਈ ਵਾਰ ਸੜਕੀ ਹਾਦਸੇ ਵੀ ਹੋ ਚੁੱਕੇ ਹਨ । ਪੁੱਲ ਦੇ ਦੋਵੇਂ ਪਾਸੇ ਦੀ ਰੇਲਿੰਗ ਟੁੱਟ ਚੁੱਕੀ ਹੈ ਜਿਸ ਕਾਰਨ ਕਿਸੀ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ । ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰ ਸਾਲ ਆਉਣ ਵਾਲੀ ਇਸ ਮੁਸੀਬਤ ਦਾ ਪੱਕਾ ਹੱਲ ਕਰਿਆ ਜਾਵੇ ਅਤੇ ਖਸਤਾ ਹਾਲ ਪੁਲ ਦੀ ਜਗਹਾ ਨਵਾਂ ਪੁੱਲ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ।
PUBLIC BYTES
WALKTHROUGH
VISUALS
0
Report
NSNaresh Sethi
FollowAug 30, 2025 11:46:44Faridkot, Punjab:
ਫਰੀਦਕੋਟ ਦੇ ਪਿੰਡ ਪੱਕਾ ਨੰਬਰ ਇੱਕ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਆਕਾਸ਼ਦੀਪ ਸਿੰਘ ਵੱਲੋਂ ਕਨੇਡਾ ਵਿਖੇ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਆਕਾਸ਼ਦੀਪ ਸਿੰਘ ਤਕਰੀਬਨ 2 ਸਾਲ ਪਹਿਲਾਂ ਸਟਡੀ ਵੀਜੇ ਤੇ ਕਨੇਡਾ ਗਿਆ ਸੀ ਅਤੇ ਇੰਨੀ ਦਿਨੀ ਕੰਮ ਕਾਰ ਨਾ ਮਿਲਣ ਦੇ ਚਲਦਿਆਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਉਸਨੇ ਇਹ ਕਦਮ ਚੁੱਕਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਪੱਕਾ ਵਿਖੇ ਉਸਦੇ ਘਰ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਮਦਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਪਿੰਡ ਪੱਕਾ ਦੇ ਰਹਿਣ ਵਾਲੇ ਬੋਹੜ ਸਿੰਘ ਦਾ 23 ਸਾਲਾ ਬੇਟਾ ਆਕਾਸ਼ਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਸਟੱਡੀ ਵੀਜੇ ਤੇ ਕਨੇਡਾ ਗਿਆ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਖਰਚਾ ਚਲਾਉਣ ਲਈ ਉਹ ਉੱਥੇ ਕੰਮ ਵੀ ਕਰ ਰਿਹਾ ਸੀ। ਇੰਨੀ ਦਿਨੀ ਕੰਮ ਕਾਰ ਦੀ ਘਾਟ ਹੋਣ ਦੇ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਬਾਰੇ ਉਸਨੇ ਪਰਿਵਾਰ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਇੱਕ ਦਿਨ ਪਹਿਲਾਂ ਉਸਨੇ ਕਨੇਡਾ ਵਿਖੇ ਆਪਣੇ ਘਰ ਦੇ ਗੈਰਾਜ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸਦੇ ਸਾਥੀਆਂ ਵੱਲੋਂ ਇਸ ਗੱਲ ਦੀ ਸੂਚਨਾ ਪਰਿਵਾਰ ਨੂੰ ਪਹੁੰਚਾਈ ਗਈ ਜਿਸ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ।
ਬਾਈਟ- ਕੁਲਤਾਰ ਬਰਾੜ ਆਕਾਲੀ ਆਗੂ
ਬਾਈਟ- ਬਾਬਾ ਮਨਪ੍ਰੀਤ ਸਿੰਘ
ਬਾਈਟ- ਕਿਸਾਨ ਆਗੂ
2
Report
AMAjay Mahajan
FollowAug 30, 2025 11:46:10Pathankot, Punjab:
एंकर : पठानकोट में बीती रात एक दुकान पर किसी शख्स ने चलाई गोली, दुकान बंद पर ही चलाई गई गोली, मोके पर पहुंची पुलिस कर रही जांच, दहशत फैलाने की किसी ने की कोशिश, पुलिस खंगाल रही सीसीटीवी फुटेज, फिलहाल किसी तरह का कोई जानी माली नुकसान नही हुआ, पुलिस कर रही पूरे मामले की जांच
वीओ 1 : पठानकोट में बीती रात एक दुकान पर किसी शख्स ने गोली चलाई गोली दुकान के शटर में लगी जिसके बाद अंदर के शीशे को चीरती हुई निकल गई जिस वक्त गोली चलाई गई तो दुकान बंद थी किसी ने दहशत फैलाने की कोशिश की पुलिस सीसीटीवी फूटेज खंगाल रही है और पुलिस का दावा है की जल्दी ही आरोपियों को गिरफ्तार कर लिया जाएगा फिलहाल किसी तरह का कोई जानी-मानी नुकसान नहीं हुआ है पुलिस सारे मामले की जांच में जुटी हुई है जानकारी देते हुए डीएसपी सिटी समीर सिंह ने बताया कि पुलिस इस सारे मामले की गहनता से जांच कर रही है
बाइट : समीर सिंह (डी एस पी)
बाइट : दुकानदार
2
Report
GPGYAN PRAKASH
FollowAug 30, 2025 11:33:41Paonta Sahib, Himachal Pradesh:
बरसात ने मचाई भारी तबाही, सड़के टूटी, घरों में घुसा पानी
एंकर - भारी बरसात में सिरमौर जिले में बड़ी तबाही मचाई है। जिले भर में राष्ट्रीय राजमार्ग सहित लगभग सभी सड़क क्षतिग्रस्त हुई हैं। दर्जनों सड़कों पर यातायात ठप्प पड़ा है। वहीं पांवटा दून घाटी में सैलाब से सैकड़ो बीघा जमीन पर फैसले नष्ट हो गई हैं। कई घरों में दरारें आ गई है।
वीओ- विगत दिनों हुई भारी बरसात से पहाड़ी क्षेत्र से लेकर मैदानी क्षेत्र तक जीवन अस्तित्व हो गया है। जिले के पहाड़ी क्षेत्रों में लगभग हर सड़क क्षतिग्रस्त हुई है। कुछ एक सड़कों पर बमुश्किल यातायात बहाल हुआ है। जबकि कई सड़कें अब भी बंद पड़ी है। बारिश से सिरमौर जिले के गिरिपार क्षेत्र में लगभग 200 बीघा फसल बर्बाद हुई हैं।
यहां हुई मूसलधार बारिश ने गोरखुवाला और सालवाला पंचायत में कहर बरपा दिया। करीब 50 घर खतरे की जद में आ गए हैं। दर्जनों मकान में दरारें आ गई है। इस क्षेत्र के दर्जनों परिवार डर के साए में जीने को मजबूर हो गए हैं। पांवटा दून घाटी के गुलाबगढ़ क्षेत्र में भी ऐसे ही हालात नजर आए। यहां बाढ़ का पानी धान के खेतों में घुस गया। जिससे सैकड़ो बीघा जमीनों पर खड़ी धान की फसल खराब होने के असर हैं। हैरानी की बात है कि इस क्षेत्र में बड़ी तबाही के बावजूद सत्ता धारी दल के नेता या प्रशासनिक अधिकारी मौके पर नहीं पहुंचे हैं। स्थानीय विधायक सुखराम चौधरी ने प्रभावित लोगों को तुरंत सहायता भेजी है उन्होंने मंडल अध्यक्ष के माध्यम से क्षेत्र के हालात की रिपोर्ट ली सुखराम चौधरी ने सरकार से मांग की है कि प्रभावित लोगों को जल्द उचित राहत पहुंचाई जाए। कुव्यवस्था को ठीक किया जाए। इस बरसाती तबाही को लेकर भाजपा आँजभोज मंडल अध्यक्ष रमेश तोमर ने प्रदेश सरकार और प्रशासन पर सवाल खड़े किए। उन्होंने कहा कि “सरकार बोलती बहुत है लेकिन करती कुछ नहीं। तोमर ने बताया कि किसानों और बागवानों को लाखों रुपये का नुकसान हुआ है। उन्होंने हैरानी जताई कि कोई भी प्रशासनिअधिकारी मौके पर नहीं पहुंचे।
बाइट - सुखराम चौधरी विधाय
बाइट - रमेश तोमर भाजपा मंडल अध्यक्ष
ज्ञान प्रकाश जी मीडिया पावटा साहिब
1
Report
MJManoj Joshi
FollowAug 30, 2025 11:19:06DMC, Chandigarh:
पंजाबी फ़िल्म इंडस्ट्री के सुप्रसिद्ध हॉसय कलाकार जसविंदर भल्ला की अंतिम अरदास चंडीगढ़ के सेक्टर 14 स्थित गुरुद्वारा साहिब में आयोजित की गई इसमें अंतरिम विदगी देने के लिए बड़े से लेकर छोटे तक महिला से लेकर बुजुर्ग तक हर कोई पहुँचा।
अंतिम अरदास के दौरान कांग्रेस पार्टी के अध्यक्ष अमरिंदर सिंह राजा वडिंग की पत्नी अमृता बडिंग की ओर से कांग्रेस पार्टी के महासचिव राहुल गांधी का शोक संदेश परिवार को दिया।
-पंजाब सरकार की ओर से विधायक प्रोफेसर जसवंत सिंह गंजन माजरा , गुरप्रीत सिंह GP ने हाजरी लगावाई।
-मोहाली से आम आदमी पार्टी के विधायक कुलवंत सिंह ने कहा कि भल्ला साहब का मोहाली से लगाव रहा है और अंतिम सांसें उन्होंने मोहाली में ली है इस लिए मोहाली में उनकी को यादगार बनायी जाएगी।
Bytes,,,, इस अंतिम अरदास के दौरान फ़िल्म इंडस्ट्री ,राजनीति और सामाजिक संस्थाओं के अनेक लोगों ने भल्ला साहब को श्रद्धांजलि दी ।
4
Report
SSSanjay Sharma
FollowAug 30, 2025 11:17:57Noida, Uttar Pradesh:
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਪ੍ਰੈੱਸ ਕਾਨਫ਼ਰੰਸ, ਪੰਜਾਬ ਭਵਨ ਚੰਡੀਗੜ੍ਹ ਤੋਂ Live
5
Report
ASAnmol Singh Warring
FollowAug 30, 2025 11:02:23Sri Muktsar Sahib, Punjab:
ਗਿੱਦੜਬਾਹਾ ਤੋ ਮੁਕਤਸਰ ਜਾ ਰਹੀ ਦੀਪ ਬੱਸ ਕੰਪਨੀ ਦੀ ਬੱਸ ਸੋਥਾ ਰੁਪਾਣਾ ਰੋਡ ਤੇ ਸਾਈਡ ਦੇਣ ਸਮੇਂ ਖੇਤਾਂ ਵਿੱਚ ਪਲਟੀ। ਸਵਾਰੀਆ ਦੀ ਮਾਮੂਲੀ ਸੱਟਾ ਵੀ ਲੱਗੀਆਂ ਹਨ।ਮੌਕੇ ਤੇ ਲੋਕਾਂ ਵੱਲੋਂ ਹਰ ਤਰ੍ਹਾਂ ਦੀ ਸੰਭਵ ਮੱਦਦ ਕੀਤੀ ਜਾਂ ਰਹੀ ਹੈ।
4
Report
SSSanjay Sharma
FollowAug 30, 2025 11:01:26Noida, Uttar Pradesh:
Sukhbir Singh Badal X POST -
"ਇੱਕ ਮੌਕਾ ਕੇਜਰੀਵਾਲ ਨੂੰ"
ਇਸ ਬੇਨਤੀ ਦੇ ਨਾਲ ਤੁਸੀਂ ਪੰਜਾਬ ਵਿੱਚ ਪੈਰ ਲਗਾਏ ਤੇ ਭੋਲੇ ਪੰਜਾਬੀਆਂ ਨੇ ਤੁਹਾਨੂੰ ਮੌਕਾ ਦੇ ਦਿੱਤਾ ।
ਪਰ ਅੱਜ ਸਭ ਨੇ ਤੁਹਾਡਾ ਅਸਲੀ ਕਰੂਪ ਚਿਹਰਾ ਵੇਖ ਲਿਆ ਹੈ - ਤੁਹਾਡਾ ਮਕਸਦ ਕੇਵਲ ਪੰਜਾਬ ਨੂੰ ਲੁੱਟਣਾ ਹੈ, ਨਾ ਕਿ ਔਖੀ ਘੜੀ ਦੌਰਾਨ ਸੂਬੇ ਦੇ ਨਾਲ ਖੜ੍ਹਨਾ । ਹੁਣ ਜਦੋਂ ਪੰਜਾਬ ਹੜ੍ਹ ਦੀ ਮਾਰ ਝੱਲ ਰਿਹਾ ਹੈ, ਇੱਕ ਮੌਕਾ ਮੰਗਣ ਵਾਲਾ ਕੇਜਰੀਵਾਲ ਕਿਹੜੀ ਖੁੱਡ ‘ਚ ਵੜ ਕੇ ਬਹਿ ਗਿਆ ਹੈ ?
ਆਓ ਵੇਖੋ ! ਸੇਮ ਨਾਲਿਆਂ ਦਾ ਹਾਲ, ਪਿੰਡਾਂ ਦੇ ਪਿੰਡ ਡੁੱਬ ਗਏ, ਪਸ਼ੂ ਮਰ ਰਹੇ ਹਨ, ਸਾਰਾ ਕਸੂਰ ਤੁਹਾਡੀ ਸਰਕਾਰ ਦੀ ਨਲਾਇਕੀ ਦਾ ਹੈ, ਕਿਉਂਕਿ ਇਨ੍ਹਾਂ ਦੀ ਸਫ਼ਾਈ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ।
1
Report
BKBIMAL KUMAR
FollowAug 30, 2025 10:49:47Anandpur Sahib, Punjab:
ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਹੜ ਪ੍ਰਭਾਵਿਤ ਪਿੰਡਾਂ ਦੇ ਦੌਰੇ ’ਤੇ, ਸਰਕਾਰ ’ਤੇ ਤਿੱਖੇ ਵਾਰ – ਮੁਆਵਜ਼ਾ ਤੇ ਗਰਦਾਵਰੀ ਦੀ ਕੀਤੀ ਮੰਗ
Anchor :- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਤਲੁਜ ਦਰਿਆ ਕੰਢੇ ਵੱਸਦੇ ਪਿੰਡ ਗੱਜਪੁਰ ਬੇਲਾ , ਸ਼ਾਹਪੁਰ ਬੇਲਾ, ਚੰਦਪੁਰ ਬੇਲਾ ਅਤੇ ਹਰੀਵਾਲ ਦਾ ਦੌਰਾ ਕਰਕੇ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਰਾਣਾ ਕੇ.ਪੀ. ਸਿੰਘ ਨੇ ਸੂਬਾ ਸਰਕਾਰ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ 2023 ਵਿੱਚ ਆਏ ਹੜਾਂ ਤੋਂ ਹੁਣ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਇਕ ਵਾਰ ਫਿਰ ਹੜ੍ਹ ਦੀ ਆਫ਼ਤ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਅਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਥੇ ਨਹੀਂ ਪਹੁੰਚਿਆ ਅਤੇ ਨਾ ਹੀ ਇਲਾਕੇ ਦੇ ਲੋਕਾਂ ਦੇ ਦੁੱਖ-ਦਰਦ ਸੁਣੇ ਹਨ।
VO1 ਰਾਣਾ ਕੇ.ਪੀ. ਸਿੰਘ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ 2023 ਦੇ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰੇ ਅਤੇ ਇਸ ਵਾਰ ਦੇ ਨੁਕਸਾਨ ਦੀ ਤੁਰੰਤ ਗਰਦਾਵਰੀ ਕਰਵਾ ਕੇ ਰਾਹਤ ਮੁਹੱਈਆ ਕਰਵਾਏ। ਉਹਨਾਂ ਚੇਤਾਵਨੀ ਦਿੱਤੀ ਕਿ ਪਿੰਡ ਸ਼ਾਹਪੁਰ ਬੇਲਾ ਅਤੇ ਚੰਦਪੁਰ ਬੇਲਾ ਵਿਖੇ ਲੱਗੇ ਡੰਗੇ ਰੁੜਦੇ ਜਾ ਰਹੇ ਹਨ, ਜੇਕਰ ਉਨ੍ਹਾਂ ਦੀ ਰੋਕਥਾਮ ਨਾ ਕੀਤੀ ਗਈ ਤਾਂ ਭਾਖੜੇ ਤੋਂ ਹੋਰ ਪਾਣੀ ਛੱਡੇ ਜਾਣ ਜਾਂ ਸਵਾਂ ਨਦੀ ਵਿੱਚ ਪਾਣੀ ਆਉਣ ਦੀ ਸਥਿਤੀ ਵਿੱਚ ਪਾਣੀ ਦਾ ਬਹਾਅ ਸਿੱਧਾ ਰਿਹਾਇਸ਼ੀ ਇਲਾਕਿਆਂ ਵੱਲ ਵੱਧ ਜਾਵੇਗਾ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਡਿੱਗਦੇ ਡੰਗਿਆਂ ਦੀ ਮੁਰੰਮਤ ਸ਼ੁਰੂ ਕਰਨੀ ਚਾਹੀਦੀ ਹੈ। ਸਾਬਕਾ ਸਪੀਕਰ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ ਖ਼ਾਸ ਰਾਹਤ ਪੈਕਜ ਜਾਰੀ ਕਰੇ, ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਮਿਲ ਸਕੇ।
VO2 --- ਰਾਣਾ ਕੇ ਪੀ ਸਿੰਘ ਨੇ ਦੱਸਿਆ ਕਿ ਹੜ੍ਹਾਂ ਨੇ ਇਲਾਕੇ ਵਿੱਚ ਵੱਡੀ ਤਬਾਹੀ ਮਚਾਈ ਹੈ। ਕਿਸਾਨਾਂ ਦੀ ਛੇ-ਛੇ ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ “ਇਹ ਸਿਰਫ਼ ਕੁਦਰਤੀ ਆਫ਼ਤ ਨਹੀਂ, ਇਹ ਸਰਕਾਰੀ ਬੇਧਿਆਨੀ ਦਾ ਨਤੀਜਾ ਵੀ ਹੈ।” ਰਾਣਾ ਕੇ ਪੀ ਸਿੰਘ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਗਰ ਹਰੇਕ ਕੰਮ ਸੰਤਾਂ ਨੂੰ ਹੀ ਕਰਨਾ ਪੈ ਰਿਹਾ ਹੈ ਫੇਰ ਸਰਕਾਰ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤਾਂ ਵੱਲੋਂ ਅਗੰਮਪੁਰ ਪੁਲ ਦੀ ਮੁਰੰਮਤ ਤੇ ਸਾਰੀ ਸੜਕ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ ਫੇਰ ਸਰਕਾਰ ਦਾ ਕੀ ਕੰਮ ਹੈ?
VO3 --- ਰਾਣਾ ਕੇਪੀ ਨੇ ਦੱਸਿਆ ਕਿ ਚੰਦਪੁਰ ਬੇਲਾ ਤੇ ਸ਼ਾਹਪੁਰ ਬੇਲਾ ਰੋਡ ਤੇ ਹੋਰ ਆਲੇ ਦੁਆਲੇ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਨਾਜੁਕ ਹੋ ਚੁੱਕੀ ਹੈ। ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ।ਰਾਣਾ ਕੇ ਪੀ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਤੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਨੁਕਸਾਨ ਕਾਬੂ ਤੋਂ ਬਾਹਰ ਹੋ ਸਕਦੇ ਹਨ ।
6
Report
KSKamaldeep Singh
FollowAug 30, 2025 10:49:06Fazilka, Punjab:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਾ ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਤੇ ਕਈ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਸਮੇਂ ਲੋਕਾਂ ਦੀਆਂ ਸੁਖਬੀਰ ਸਿੰਘ ਬਾਦਲ ਨੇ ਮੁਸ਼ਕਿਲਾਂ ਸੁਣੀਆਂ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨਾ ਲੋਕਾਂ ਦੀ ਮੰਗ ਸੀ ਕਿ ਪਸ਼ੂਆਂ ਵਾਸਤੇ ਚਾਰਾ ਜਾਂ ਅਚਾਰ ਭੇਜਿਆ ਜਾਵੇ ਉਹ ਅਸੀਂ ਅੱਜ ਹੀ ਲੈ ਕੇ ਨਾਲ ਆਏ ਆਂ ਅਤੇ ਜੋ ਵੀ ਹੋਰ ਰਾਸ਼ਨ ਦੀਆਂ ਜਰੂਰਤਾਂ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਸਾਡੀ ਟੀਮ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਥੇ ਮੈਡੀਕਲ ਕੈਂਪ ਅਤੇ ਮੱਛਰਾਂ ਲਈ ਸਪਰੇ ਵੀ ਛਿੜਕੀ ਜਾਏਗੀ
4
Report
KSKamaldeep Singh
FollowAug 30, 2025 10:49:00Fazilka, Punjab:
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਘਰਾਂ ਦੇ ਵਿੱਚ ਵੜਿਆ ਪਾਣੀ
ਲਗਾਤਾਰ ਦੂਜੇ ਪਿੰਡਾਂ ਵੱਲ ਨੂੰ ਵਧ ਰਿਹਾ ਹੈ ਪਾਣੀ
ਪਾਣੀ ਨਾਲ ਭਰੇ ਹੋਏ ਕਮਰਿਆਂ ਦੇ ਵਿੱਚ ਬਤੀਤ ਕਰ ਰਹੇ ਨੇ ਲੋਕੀ ਰਾਤ
ਤੇਜ ਵਹਾ ਪਾਣੀ ਵਿੱਚ ਨਹੀਂ ਲੱਗਦੇ ਕਿਸੇ ਦੇ ਵੀ ਪੈਰ
ਚੇਨ ਬਣਾ ਕੇ ਲੰਘਣਾ ਪੈਂਦਾ ਹੈ ਤੇਜ਼ ਵਹਾਅ ਪਾਣੀ ਵਿੱਚੋਂ
ਦੇਰ ਰਾਤ ਨੂੰ ਸੁੱਤੇ ਸੁੱਤੇ ਹੀ ਵੱਧ ਗਿਆ ਪਾਣੀ: ਲੋਕ
6
Report