Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

बीएल वर्मा ने गुरदासपुर में किया बड़ा दावा: 1600 करोड़ सीधे किसानों के खाते!

ASAvtar Singh
Sept 27, 2025 09:05:08
Gurdaspur, Punjab
स्टोरी --- गुरदासपुर पहुंचे केंद्रीय मंत्री बीएल वर्मा ने दिया बड़ा बयान कहा केंद्र सरकार का 1600 करोड़ रुपया पंजाब नो बल्की सीधा बाढ़ पीड़ितों को दिया जाएगा,,,बाढ़ से इतना नुकसान कैसे हुआ इसकी भी होनी चाहिए जांच,,,अगर कोई जिम्मेदार पाया जाता है तो उसके खिलाफ सख्त होनी चाहिए कार्रवाई रिपोर्टर --- अवतार सिंह गुरदासपुर एंकर -- केंद्रीय मंत्री बीएल वर्मा आज गुरदासपुर पहुंचे जहां उन्होंने बाढ़ प्रभावित क्षेत्र का दौरा किया और बाढ़ पीड़ितों से बातचीत की और कहा कई इस मुश्किल घड़ी में केंद्र सरकार पंजाब के लोगों के साथ है मीडिया से बातचीत करते हुए केंद्रीय मंत्री बीएल वर्मा ने कहा कि केंद्र सरकार ने जो 1600 करोड़ रुपए जारी किए हैं उसकी पंजाब सरकार को चिंता करने की जरूरत नहीं है वह सीधी किसानों के खाते में डाली जाएंगी उन्होंने बताया कि बाढ़ के साथ पंजाब में कितना नुकसान हुआ है इसका मुलाकान करने के बाद किसानों और बाढ़ पीड़ितों पैसा दिया जाएगा वहीं उन्होंने कहा कि इस सारे मामले की जांच होनी चाहिए कि यह बाढ़ से जो नुकसान हुआ है उसका जिम्मेदार कौन है अगर कोई जिम्मेदार पाया जाता है तो उसके खिलाफ सख्त कार्रवाई की जाए बाइट --- केंद्रीय मंत्री बीएल वर्मा
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 27, 2025 10:20:00
0
comment0
Report
KSKamaldeep Singh
Sept 27, 2025 10:17:53
Chandigarh, Chandigarh: ਸੁਖਬੀਰ ਸਿੰਘ ਬਾਦਲ ਜੋ ਥੋੜ੍ਹੇ ਜਿਹੇ ਅਕਾਲੀ ਦਲ ਦੇ ਪ੍ਰਧਾਨ ਨੇ ਕੱਲ੍ਹ ਉਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਧਮਕੀਆਂ ਦਿੱਤੀਆਂ ਕਿਹਾ ਕਿ ਮੈਂ ਤੁਹਾਡਾ ਨਾਮ ਡਾਇਰੀ ਵਿੱਚ ਲਿਖ ਲਿਆ ਹੈ , ਪਾਸਪੋਰਟ ਬਣਾ ਲਾ , ਜਦੋ ਸਾਡੀ ਸਰਕਾਰ ਆਈ ਉਦੋ ਤੁਹਾਨੂੰ ਵੇਖਾਂਗੇ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਅਜੇ ਵੀ ਨੀਂਦ ਵਿੱਚ ਤੁਰਿਆ ਫਿਰਦਾ ਅਜੇ ਵੀ ਸੱਤਾ ਦੇ ਸੁਪਨੇ ਵਿੱਚ ਤੁਰਿਆ ਫਿਰਦਾ ਹੈ ਸੁਖਬੀਰ ਬਾਦਲ ਦਾ ਕੰਮ ਲੋਕਾਂ ਨੇ ਖਤਮ ਕਰ ਦਿੱਤਾ ਹੁਣ ਉਨਾਂ ਦੀ ਸਰਕਾਰ ਨਹੀਂ ਆਉਣੀ ਜੋ ਗੁਨਾਹ ਤੁਸੀਂ ਕੀਤੇ ਨੇ, ਉਨਾਂ ਦੀ ਸਜ਼ਾ ਹੈ ਜਦੋਂ ਸਰਕਾਰ ਤੁਹਾਡੀ ਹੁੰਦੀ ਹੈ ਉਦੋ ਪੁਲਿਸ ਚੰਗੀ ਹੈ ,ਪਰ ਜਦੋਂ ਤੁਹਾਡੀ ਸਰਕਾਰ ਚੱਲੀ ਜਾਂਦੀ ਹੈ ਉਦੋ ਤੁਸੀਂ ਡਾਇਰੀ ਲੈ ਕੇ ਚੱਲ ਪੈਂਦੇ ਹੋ ਜਦੋ ਦੂਜੀਆਂ ਸਰਕਾਰਾਂ ਹੁੰਦੀਆਂ ਨੇ ਉਦੋ ਪੁਲਿਸ ਵਾਲੇ ਮਾੜੇ ਹੋ ਜਾਂਦੇ ਨੇ ਤੁਹਾਡੀ ਸਰਕਾਰ ਨਹੀਂ ਆਉਂਦੀ , ਜਿਹੜਾ ਸੁਖਬੀਰ ਸਿੰਘ ਬਾਦਲ ਆਪਣੀ ਮਾਤਾ ਦੇ ਭੋਗ ਤੇ ਰੋਟੀ ਨਹੀਂ ਖੜਾ ਸਕਦਾ , ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਇਆ ਹੋਵੇ ਉਹ ਬੰਦਾ ਪੈਸੇ ਆਪਣੇ ਪੱਲੇ ਤੋਂ ਕਿਵੇਂ ਵੰਡ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਪਿਤਾ ਨੇ ਜਦੋ ਗਲਤੀ ਨਹੀਂ ਕੀਤੀ, ਕੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਉਦੋ ਫਿਰ ਲੋਕ ਤੁਹਾਨੂੰ ਕਿਵੇਂ ਬਣਾ ਸਕਦੇ ਨੇ, ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ ਨਾ ਕੀ ਬਾਦਲ ਪਰਿਵਾਰ ਦਾ , ਕਾਨੂੰਨ ਦੇ ਰਾਜ ਵਿੱਚ ਜਿਹੜਾ ਬੰਦਾ ਜਿਸ ਤਰੀਕੇ ਦੀ ਗਲਤੀ ਕਰੇਗਾ ਉਸ ਤਰੀਕੇ ਦੀ ਕਾਰਵਾਈ ਹੋਵੇਗੀ ਸੁਖਬੀਰ ਸਿੰਘ ਬਾਦਲ ਕੋਲ ਕੋਈ ਰੰਗ ਦੀ ਡਾਇਰੀ ਨਹੀਂ ਹੈ ,ਇਵੇਂ ਹੀ ਇਹ ਗੱਲਾਂ ਕਰੀ ਜਾ ਰਹੇ ਨੇ ਜਿਸ ਬੰਦੇ ਦੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਹੈ ਉਸ ਨੂੰ ਪੰਜਾਬ ਸੱਤਾ ਵਿੱਚ ਨਹੀਂ ਲੈ ਕੇ ਆਉਂਦਾ , ਸੁਖਬੀਰ ਸਿੰਘ ਬਾਦਲ ਆਪਣੀਆਂ ਇਹ ਡਾਇਰੀਆ ਬਾਦਲ ਪਿੰਡ ਰੱਖ ਲੈਣ , ਹੁਣ ਇਹ ਕਿਸੇ ਕੰਮ ਨਹੀਂ ਆਉਣੀਆਂ ਮੋਦੀ ਜੀ ਨੇ ਪੂਰੇ ਪੰਜਾਬ ਦਾ ਅਪਮਾਨ ਕੀਤਾ 1600 ਕਰੋੜ ਰੁਪਏ ਕਹਿ ਕੇ ਇਕ ਰੁਪਏ ਨਹੀਂ ਦਿੱਤੇ ਜੋ ਸੜਕਾਂ, ਸਰਕਾਰੀ ਬਿਲਡਿੰਗਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਕਿੱਥੇ ਆਏਗਾ,
0
comment0
Report
MTManish Thakur
Sept 27, 2025 10:15:17
Kullu, Himachal Pradesh:सैंज घाटी के जीबा गाँव मे कई रिहायशी मकान क्षतिग्रस्त हो गए है। और कई घरों में दरारें पड़ गई है। लोग दहशत में है और अपने घरों को छोड़ कर अपने रिश्तेदारों और किराए के कमरों में रहने को मजबूर हो गए है। आपको बताते चले कि जीबा गाँव मे 1घर और 44 मकान स्थित है। लोगों का कहना है कि वर्ष 2002 में बनाई राष्ट्रहित में पार्वती जल विद्युत परियोजना 800 मेगावाट का का निर्माण किया शुरू किया गया। लोगों ने आरोप लगाए है कि इसमें परियोजना निर्माण में भारी ब्लास्टिंग से इन सभी घरों में दरारें आई थी। प्रशासन और परियोजना प्रवंधन को कई वार अवगत करवाया गया। मगर कोई भी समाधान नहीं हुआ। आज पूरा गांव तहस नहस हो चुका है। स्थानीय ग्रामीणों ने सरकार से मांग की है कि इस जीबा गांव के साथ साथ पूरी पंचायत का भूवैज्ञानिक के द्वारा धंसने की जांच की जाए। तो लोगो को सुरक्षित स्थान पर रहने की व्यवस्था की जाए।
0
comment0
Report
MSManish Shanker
Sept 27, 2025 10:01:42
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਫੇਜ-6 ਸਥਿਤ ਸਿਵਲ ਹਸਪਤਾਲ ਵਿੱਚ ਬੀ ਆਰ ਅੰਬੇਦਕਰ ਮੈਡੀਕਲ ਇੰਸਟੀਟਿਊਟ ਵਿੱਚ ਨਰਸਿੰਗ ਸਟਾਫ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਜੋ ਐਜੀਟੇਸ਼ਨ ਹੈ ਉਹ ਸਰਕਾਰ ਦੇ ਲਈ ਹੈ ਜਿਸਨੇ ਸਾਨੂੰ ਇਹ ਵਾਅਦਾ ਕੀਤਾ ਸੀ ਕਿ ਜੋ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀ ਉਹ 44900 ਦੇ ਦਿੱਤੇ ਗਏ ਸੀ। ਪਰ ਅਚਾਨਕ ਸਰਕਾਰ ਆਪਣੇ ਸ਼ਬਦਾਂ ਤੋਂ ਮੁੜ ਗਈ ਤੇ ਉਹਨਾਂ ਨੇ ਸਾਡਾ ਨਿਯੁਕਤੀ ਪੱਤਰ 44900 ਵਾਲਾ ਰੱਦ ਕਰਕੇ ਉਸਨੂੰ 29210 ਸਾਡੇ ਹੱਥਾਂ ਵਿੱਚ ਦੇ ਦਿੱਤੇ ਹਨ। ਪੂਰੇ ਸੂਬੇ ਵਿੱਚ ਤਕਰੀਬਨ 700 ਦੇ ਕਰੀਬ ਨਰਸਿੰਗ ਸਟਾਫ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਓਪੀਡੀ ਸੇਵਾਵਾਂ ਤਾਂ ਪ੍ਰਭਾਵਿਤ ਹੋਈਆਂ ਹੀ ਹਨ ਇਸ ਦੇ ਨਾਲ ਐਮਰਜੈਂਸੀ ਦੇ ਹਾਲਾਤ ਵੀ ਕੁਝ ਵਿਗੜਦੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਕੋਈ ਵੀ ਨਰਸਿੰਗ ਸਟਾਫ ਮੌਜੂਦ ਨਹੀਂ ਹੈ ਕੇਵਲ ਡਾਕਟਰਾਂ ਵੱਲੋਂ ਹੀ ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਨਰਸਿੰਗ ਸਟਾਫ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ।। Shorts of Protest Shorts of Dr.BR Ambedkar Medical Institute Mohali Emergency Byte-Jyoti President nursing union Mohali Byte-Kamal Preet Kaur head staff nurse BR Ambedkar medical institute Mohali
0
comment0
Report
SBSANJEEV BHANDARI
Sept 27, 2025 09:37:40
Zirakpur, Punjab:ਜ਼ੀਰਕਪੁਰ ਬੀਤੇ ਕੱਲ ਜੀ ਮੀਡੀਆ ਵੱਲੋਂ ਜ਼ੀਰਕਪੁਰ ਦੇ ਪਿੰਡ ਨਾਭਾ ਦੀ ਖਬਰ ਪ੍ਰਮੁਖਤਾ ਨਾਲ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪਿੰਡ ਨਾਭਾ ਵਿਖੇ ਪੀਣ ਵਾਲੇ ਪਾਣੀ ਚ ਸੀਵਰੇਜ ਦਾ ਗੰਦਲਾ ਪਾਣੀ ਮਿਕਸ ਆ ਰਿਹਾ ਸੀ ਜਿਸ ਕਾਰਨ ਪਿੰਡ ਚ ਦੋ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਕਈ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ । ਅੱਜ ਹਲਕਾ ਐਸਡੀਐਮ ਅਮਿਤ ਗੁਪਤਾ ਵੱਲੋਂ ਮੌਕੇ ਤੇ ਪਹੁੰਚ ਸਮੱਸਿਆ ਦਾ ਜਾਇਜ਼ਾ ਲਿਆ ਗਿਆ ਅਤੇ ਗੰਦਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਸੰਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ । ਪਿੰਡ ਵਿੱਚ ਫੈਲ ਰਹੀ ਬਿਮਾਰੀਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਡਾਕਟਰਾਂ ਦੀ ਟੀਮ ਬਿਠਾ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਦੀ ਜਾਂਚ ਕਰ ਦਵਾਈਆਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । BITE - SDM BITE - VILLAGERS VISUALS
0
comment0
Report
BSBHARAT SHARMA
Sept 27, 2025 09:31:12
Amritsar, Punjab:ਅੱਜ ਪੂਰੇ ਪੰਜਾਬ ਭਰ ਦੇ ਵਿੱਚ ਯੂਨਾਈਟਿਡ ਨਰਸਿਜ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਕੀਤੀ ਗਈ ਹਸਪਤਾਲ , ਅੰਮ੍ਰਿਤਸਰ ਦਾ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਅੱਜ ਓਪੀਡੀ ਸੇਵਾਵਾਂ ਰਹੀਆਂ ਬੰਦ। ਹਸਪਤਾਲ ਦੇ ਵਿੱਚ ਆਏ ਮਰੀਜ਼ਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ। ਅੱਜ ਪੂਰੇ ਪੰਜਾਬ ਭਰ ਦੇ ਵਿੱਚ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਆ ਪੰਜਾਬ ਦੇ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਕੀਤੀ ਗਈ ਹੜਤਾਲ, ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਓਪੀਡੀ ਸੇਵਾਵਾਂ ਰਹੀਆਂ ਬੰਦ ਸਿਰਫ ਐਮਰਜਂਸੀ ਸੇਵਾਵਾਂ ਹੀ ਰਹਿਆ ਜਾਰੀ। ਨਰਸਾਂ ਦਾ ਦੋਸ਼ ਹੈ ਕਿ ਸਰਕਾਰ ਹਰ ਵਾਰ ਗੱਲਬਾਤ ਲਈ ਸਮਾਂ ਦੇਣ 'ਤੇ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀ ਹੈ ਅਤੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਨਰਸਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਉੱਚ ਤਨਖਾਹ ਸਕੇਲ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ 2020 ਤੋਂ ਬਾਅਦ, ਸਰਕਾਰ ਨੇ ਉਨ੍ਹਾਂ ਦਾ ਤਨਖਾਹ ਸਕੇਲ 4600 ਤੋਂ ਘਟਾ ਕੇ 2800 ਕਰ ਦਿੱਤਾ। ਇਸ ਨਾਲ ਪੁਰਾਣੇ ਅਤੇ ਨਵੇਂ ਸਟਾਫ ਵਿਚਕਾਰ ਤਨਖਾਹ ਦਾ ਵੱਡਾ ਪਾੜਾ ਪੈਦਾ ਹੋ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ। ਨਰਸਾਂ ਦੀ ਮੰਗ ਹੈ ਕਿ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਨੀਤੀ ਲਾਗੂ ਕੀਤੀ ਜਾਵੇ ਤਾਂ ਜੋ ਸਾਰੇ ਸਟਾਫ ਨੂੰ ਇੱਕੋ ਜਿਹੀ ਤਨਖਾਹ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਰਵੱਈਆ ਨਾ ਸਿਰਫ਼ ਨਰਸਿੰਗ ਸਟਾਫ ਨੂੰ ਸਗੋਂ ਸੂਬੇ ਦੇ ਪੂਰੇ ਸਿਹਤ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਦੇ ਨਰਸਿੰਗ ਸਟਾਫ ਮੈਂਬਰ ਰੋਹਿਤ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਪੁਰਾਣੇ ਤਨਖਾਹ ਸਕੇਲ ਨੂੰ ਬਹਾਲ ਨਹੀਂ ਕਰਦੀ ਅਤੇ ਫਿੱਟ-ਪੇ ਕਮਿਸ਼ਨ ਲਾਗੂ ਨਹੀਂ ਕਰਦੀ। ਨਰਸਿੰਗ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।
0
comment0
Report
NLNitin Luthra
Sept 27, 2025 09:23:40
Batala, Punjab:ਬਟਾਲਾ ਪੁਲਿਸ ਨੇ ਯੂਏਈ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਣੇ ਪਿੰਦੀ ਨੂੰ ਕੀਤਾ ਗ੍ਰਿਫਤਾਰ ... ਪੰਜਾਬ ਪੁਲਿਸ ਚ ਕਰਦਾ ਸੀ ਨੌਕਰੀ , ਸਮਾਜ ਵਿਰੋਧੀ ਕਾਰਵਾਈਆਂ ਕਰਕੇ ਕਰ ਦਿੱਤਾ ਗਿਆ ਸੀ ਡਿਸਮਿਸ .... ਮੁਲਜਮ ਪਿੰਦੀ ਦੀ ਪਤਨੀ ਵੀ ਪੰਜਾਬ ਪੁਲਿਸ ਚ ਕਰਦੀ ਹੈ ਨੌਕਰੀ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਅਤੇ ਸਹਾਇਤਾ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਪਰਮਿੰਦਰ ਸਿੰਘ ਉਰਫ ਪਿੰਡੀ ਨੂੰ ਅਬੂ ਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ। ਪਿੰਡੀ ਵਿਦੇਸ਼ੀ-ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪਸ਼ੀਆ ਦਾ ਨਜ਼ਦੀਕੀ ਸਹਿਯੋਗੀ ਹੈ ਅਤੇ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ। ਐੱਸਐਸਪੀ ਬਟਾਲਾ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ ਖਿਲਾਫ 4ਮਹੀਨੇ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਅਤੇ ਯੂਏਈ ਸਰਕਾਰ ਦੇ ਤਾਲਮੇਲ ਨਾਲ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਦੀ ਅਗਵਾਈ ਵਿੱਚ 4 ਮੈਂਬਰੀ ਟੀਮ ਅਬੂ ਧਾਬੀ ਤੋਂ ਗਿਰਿਫਤਾਰ ਕਰਕੇ ਲਿਆਂਦਾ ਹੈ । ਪਿੰਦੀ ਦੀ ਗਿਰਫਤਾਰੀ ਨਾਲ ਹੋਰ ਅਹਿਮ ਕਲਾਸਿ ਹੋਣ ਦੀ ਸੰਭਾਵਨਾ ਹੈ। ਐਸਐਸਪੀ ਮੀਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ ਪਹਿਲਾਂ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਅਤੇ ਫਿਰ ਸਮਾਜ ਵਿਰੋਧੀ ਕਾਰਵਾਈਆਂ ਚ ਭਾਗ ਲੈਣ ਲੈਗ ਪਿਆ ਜਿਸ ਕਾਰਨ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਪਿੰਦੀ ਦੀ ਪਤਨੀ ਵੀ ਪੰਜਾਬ ਪੁਲਿਸ ਚ ਨੌਕਰੀ ਕਰਦੀ ਹੈ।
0
comment0
Report
KDKuldeep Dhaliwal
Sept 27, 2025 09:22:30
Mansa, Punjab:ਮਾਨਸਾ ਐਸਐਸਪੀ ਦਫਤਰ ਦੇ ਬਾਹਰ ਕਿਸਾਨ ਜਥੇਬੰਦੀ ਵੱਲੋਂ ਕੀਤਾ ਧਰਨਾ ਪ੍ਰਦਰਸ਼ਨ ਐਂਕਰ :  ਮਾਨਸਾ ਵਿਖੇ ਕਿਸਾਨ ਜਥੇਬੰਦੀ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਪਿੰਡ ਕੁੱਲਰੀਆਂ ਦੇ ਵਿੱਚ ਇੱਕ ਝਗੜੇ ਦੇ ਦੌਰਾਨ ਕਿਸਾਨਾਂ ਦੇ ਦਰਜ ਕੀਤੇ ਝੂਠੇ ਮੁਕਦਮੇ ਰੱਦ ਕਰਨ ਅਤੇ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਜੇਲ ਭੇਜਣ ਦੇ ਰਵੱਈਏ ਦੇ ਖਿਲਾਫ ਕਿਸਾਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਿਹਾ।  ਵੀਓ_ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਵੱਲੋਂ ਮਾਨਸਾ ਦੇ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਜਿਲੇ ਦੇ ਪਿੰਡ ਕੁੱਲਰੀਆਂ ਵਿੱਚ ਆਬਾਦਕਾਰਾਂ ਨੂੰ ਜਮੀਨ ਦਬਾਉਣ ਦੇ ਲਈ ਕਿਸਾਨ ਜਥੇਬੰਦੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਜਿਸ ਦੌਰਾਨ ਪਿਛਲੇ ਸਮੇਂ ਦੇ ਵਿੱਚ ਦੋ ਧੜਿਆਂ ਦੇ ਦੌਰਾਨ ਲੜਾਈ ਹੋਈ ਅਤੇ ਉਸ ਦੇ ਵਿੱਚ ਕਈ ਕਿਸਾਨਾਂ ਤੇ ਝੂਠੇ ਮੁਕਦਮੇ ਦਰਜ ਕਰ ਦਿੱਤੇ ਗਏ ਉਹਨਾਂ ਕਿਹਾ ਕਿ ਇਹਨਾਂ ਮੁਕਦਮਿਆਂ ਨੂੰ ਰੱਦ ਕਰਵਾਉਣ ਅਤੇ ਪਿੰਡ ਪਿੱਪਲੀਆਂ ਦੇ ਇੱਕ ਕਿਸਾਨ ਨਾਲ ਏਜੰਟ ਵੱਲੋਂ ਮਾਰੀ ਗਈ ਠੱਗੀ ਦੇ ਮਾਮਲੇ ਵਿੱਚ ਕਾਰਵਾਈ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਜੋ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ ਭੇਜਣ ਦਾ ਫੈਸਲਾ ਸੁਣਾਇਆ ਗਿਆ ਹੈ ਉਸ ਮਾਮਲੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਅਤੇ ਕਿਸਾਨਾਂ ਨੂੰ ਮਸ਼ੀਨਰੀ ਦੇ ਕੇ ਪਰਾਲੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪਰ ਕਿਸਾਨਾਂ ਨੂੰ ਜੇਲ ਭੇਜਣਾ ਗਲਤ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਜੇਲ ਭੇਜਣ ਵਾਲੇ ਅਧਿਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਹੜਾਂ ਦੌਰਾਨ ਮਾਲਵਾ ਖੇਤਰ ਵਿੱਚ ਨਰਮੇ ਦੇ ਹੋਏ ਨੁਕਸਾਨ ਦੇ ਲਈ ਮੁਆਵਜੇ ਦੀ ਮੰਗ ਕੀਤੀ ਹੈ ਅਤੇ ਮੰਡੀਆਂ ਦੇ ਵਿੱਚ ਸਰਕਾਰੀ ਬੋਲੀ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।  ਬਾਈਟ ਲਖਵੀਰ ਸਿੰਘ ਜਿਲਾ ਪ੍ਰਧਾਨ ਬਾਈਟ ਮੱਖਣ ਸਿੰਘ ਭੈਣੀਬਾਘਾ ਬਾਈਟ ਬਲਕਾਰ ਸਿੰਘ ਚਹਿਲਾਂਵਾਲੀ ਬਾਈਟ ਸੱਤਪਾਲ ਸਿੰਘ ਬਰੇ
0
comment0
Report
TBTarsem Bhardwaj
Sept 27, 2025 09:17:20
Ludhiana, Punjab:ਲੁਧਿਆਣਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਦੀ ਅਗਵਾਹੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਅਤੇ ਮਾਲੀ ਮਦਦ ਕੀਤੀ ਜਾ ਰਹੀ ਹੈ ਉਸੇ ਲੜੀ ਤਹਿਤ ਹੜਾ ਵਿੱਚ ਜਿੰਨਾ ਪਰਿਵਾਰਾਂ ਦੇ ਘਰ ਨੁਕਸਾਨੇ ਉਹਨਾਂ ਨੂੰ 50 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਸ਼ਾਹੀ ਇਮਾਮ ਵੱਲੋਂ ਵੱਡੇ ਗਏ ਉਹਨਾਂ ਨੇ ਕਿਹਾ ਕਿ ਹੁਣ ਤੱਕ ਇਕ ਕਰੋੜ 30 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਜਾ ਚੁੱਕੇ ਹਨ ਇਸ ਤੋਂ ਇਲਾਵਾ 3000 ਤੋਂ ਵੱਧ ਰਾਹਤ ਸਮੱਗਰੀ ਦੇ ਟਰੱਕ ਦੇਸ਼ ਭਰ ਵਿੱਚੋਂ ਭੇਜੇ ਜਾ ਚੁੱਕੇ ਹਨ ਪੰਜਾਬ ਵਿੱਚ ਹੜਾਂ ਨਾਲ ਵੱਡੀ ਤਬਾਈ ਹੋਈ ਹੈ।ਪੰਜਾਬ ਦੇ 12 ਜਿਲਿਆਂ ਵਿੱਚ 1800 ਤੋਂ ਵੱਧ ਪਿੰਡ ਹੜਾਂ ਦੀ ਮਾਰ ਹੇਠ ਆਏ ਹਨ ਅਤੇ ਪੰਜ ਲੱਖ ਏਕੜ ਤੋਂ ਜਿਆਦਾ ਫਸਲ ਤਬਾਹ ਹੋਈ ਹੈ। ਪ੍ਰਭਾਵਿਤ ਲੋਕਾਂ ਨੂੰ ਮਦਦ ਦੇਣ ਲਈ ਜਿੱਥੇ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਸਮਾਜ ਸੇਵੀ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤ ਲੋਕਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ ਉਸੇ ਕੜੀ ਤਹਿਤ ਮੁਸਲਮਾਨ ਭਾਈਚਾਰੇ ਵੱਲੋਂ ਵੀ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਰਾਹਤ ਸਮੱਗਰੀ ਪਹੁੰਚਾਉਣ ਦੇ ਨਾਲ ਨਾਲ ਉਹਨਾਂ ਲੋਕਾਂ ਦੀ ਮਾਲੀ ਮਦਦ ਕੀਤੀ ਜਾ ਰਹੀ ਹੈ ਜਿਨਾਂ ਲੋਕਾਂ ਦੇ ਘਰ ਦੀ ਛੱਤ ਡਿੱਗ ਗਈ ਅਤੇ ਜਾ ਜਿੰਨਾ ਲੋਕਾਂ ਦੇ ਘਰ ਦੇ ਵਿੱਚ ਤਰੇੜਾ ਪੈ ਗਈਆਂ ਉਹਨਾਂ ਲਈ ਵੀ ਮਾਲੀ ਮਦਦ ਦਿੱਤੀ ਜਾ ਰਹੀ ਹੈ। ਜਾਮਾ ਮਸਜਿਦ ਲੁਧਿਆਣਾ ਤੋਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣੇ ਵੀ ਵੱਲੋਂ ਦੇਸ਼ ਭਰ ਦੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਸੀ ਕਿ ਇਸ ਤਰਾਸ਼ਦੀ ਮੌਕੇ ਪੰਜਾਬ ਵਿੱਚ ਜਿਹੜੇ ਲੋਕ ਹੜਾ ਕਾਰਨ ਪ੍ਰਭਾਵਿਤ ਹੋਏ ਹਨ ਉਹਨਾਂ ਦੀ ਮਦਦ ਲਈ ਵੱਧ ਤੋਂ ਵੱਧ ਰਾਤ ਸਮਗਰੀ ਅਤੇ ਜਰੂਰਤ ਦਾ ਸਮਾਨ ਪਹੁੰਚਾਇਆ ਜਾਵੇ ਉਸੇ ਕੜੀ ਤਹਿਤ ਲਗਾਤਾਰ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਵੱਖ-ਵੱਖ ਸੂਬਿਆਂ ਵਿੱਚੋਂ ਮੁਸਲਮਾਨ ਭਾਈਚਾਰੇ ਵੱਲੋਂ ਹੁਣ ਤੱਕ 3000 ਤੋਂ ਵੱਧ ਰਾਤ ਸਮੱਗਰੀ ਦੇ ਟਰੱਕ ਭੇਜੇ ਜਾ ਚੁੱਕੇ ਹਨ ਉਥੇ ਹੀ ਮੁਸਲਮਾਨ ਭਾਈਚਾਰੇ ਵੱਲੋਂ ਹੁਣ ਤੱਕ ਇਕ ਕਰੋੜ 30 ਲੱਖ ਰੁਪਏ ਦੀ ਮਾਲੀ ਮਦਦ ਕਰ ਚੁੱਕੇ ਹਨ।ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਵੀ ਪੂਰੇ ਮੁਸਲਮਾਨ ਭਾਈਚਾਰੇ ਦੇ ਸਹਿਯੋਗ ਨਾਲ 50 ਲੱਖ ਰੁਪਏ ਦੇ ਚੈੱਕ ਉਹਨਾਂ ਪਰਿਵਾਰਾਂ ਦੀ ਸਹਾਇਤਾ ਲਈ ਵੰਡੇ ਗਏ ਹਨ। ਜਿਨਾਂ ਦਾ ਹੜਾ ਦੇ ਵਿੱਚ ਨੁਕਸਾਨ ਹੋਇਆ ਹੈ ਹੁਣ ਤੱਕ ਇੱਕ ਕਰੋੜ ਦੀ 30 ਲੱਖ ਤੋਂ ਜਿਆਦਾ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ ਇਸ ਤੋਂ ਇਲਾਵਾ 25 ਲੱਖ ਰੁਪਏ ਦੀ ਐਮਬੂਲੈਂਸ ਅਤੇ 20 ਲੱਖ ਰੁਪਏ ਦੀਆਂ ਦਵਾਈਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਪਸ਼ੂਆਂ ਦੀ ਚੰਗੀ ਸਿਹਤ ਲਈ 50 ਲੱਖ ਰੁਪਏ ਦੀ ਕੈਟਲ ਫੀਡ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚਾਈ ਜਾਵੇਗੀ ਉਹਨਾਂ ਨੇ ਕਿਹਾ ਸੀ। ਕੀ ਜਿਹੜੇ ਇਲਾਕੇ ਹੜ ਨਾਲ ਪ੍ਰਭਾਵਿਤ ਹੋਏ ਹਨ। ਜਦ ਤੱਕ ਮੁੜ ਵਸੇਬਾ ਨਹੀਂ ਹੁੰਦਾ ਮੁਸਲਮਾਨ ਭਾਈਚਾਰਾ ਜਦ ਤੱਕ ਸੇਵਾ ਦਾ ਕਾਰਜ ਜਾਰੀ ਰੱਖੇਗਾ ਇਸੇ ਤਰ੍ਹਾਂ ਨਾਲ ਉਸਮਾਨ ਭਾਈਚਾਰੇ ਬੋਲੋ ਭਾਈਚਾਰਕ ਏਕਤਾ ਦਾ ਸੰਦੇਸ਼ ਦਿੱਤਾ ਜਾਂਦਾ ਰਹੇਗਾ Byte ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ
0
comment0
Report
Navaratri 2025
Advertisement
Back to top