Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

रेलवे प्रोजेक्ट्स पर BJP सांसद Subhash Sharma का चौंकाने वाला बयान

AAAsrar Ahmad
Sept 23, 2025 10:05:02
Noida, Uttar Pradesh
BJP LEADER SUBHASH SHARMA ON RAILWAY PROJECTS
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Sept 23, 2025 12:05:32
Kot Kapura, Punjab:ਕੋਟਕਪੂਰਾ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਸਾਨ ਭਰਾਵਾਂ ਨੂੰ ਕੀਤੀ ਅਪੀਲ ਝੋਨੇ ਦੀ ਫਸਲ ਮੰਡੀ ਵਿੱਚ ਸੁਕਾ ਕੇ ਹੀ ਲੈ ਕੇ ਆਣ - ਚੇਅਰਮੈਨ ਗੁਰਮੀਤ ਆਰੇਵਾਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਡੀ ਕੰਪਲੈਕਸ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ। ਸੰਧਵਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੰਡੀ ਬੋਰਡ, ਮਾਰਕਫੈੱਡ ਅਤੇ ਸਬੰਧਤ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਉਪਜ ਦੀ ਸਮੇਂ ਸਿਰ ਖਰੀਦ ਅਤੇ ਭੁਗਤਾਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸੰਧਵਾਂ ਨੇ ਮੰਡੀ ਵਿੱਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਖਰੀਦ ਦੌਰਾਨ ਕਿਸੇ ਵੀ ਪੜਾਅ 'ਤੇ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਸਿੱਧੇ ਉਨ੍ਹਾਂ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਸਕਦੇ ਹਨ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਸਮੇਤ ਹੋਰ ਅਧਿਕਾਰੀ ਹਾਜਰ ਰਹੇ। ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਰਸਮੀ ਖਰੀਦ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੀ ਗਈ ਹੈ। ਅਤੇ ਮੇਰੇ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕੀਤੀ ਜਾਂਦੀ ਹੈ ਕਿ ਉਹ ਝੋਨੇ ਆ ਮੰਡੀ ਵਿੱਚ ਸੁਕਾ ਕੇ ਹੀ ਲੈ ਕੇ ਆਣ ਤਾਂ ਕਿ ਉਹ ਫਸਲ ਦੀ ਖਰੀਦ ਦੇ ਵਿੱਚ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਮੁਸ਼ਕਿਲ ਨਾ ਆਵੇ । ਬਾਈਟ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਮਾਰਕੀਟ ਕਮੇਟੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
TBTarsem Bhardwaj
Sept 23, 2025 11:50:00
Ludhiana, Punjab:लुधियाना में लुटेरों का गिरोह पकड़ा, 7 बाइक और 10 मोबाइल बरामद लुधियाना थाना साहनेवाल के अंतर्गत आने वाली चौकी ग्यासपुरा पुलिस ने बड़ी कार्रवाई करते हुए दो शातिर लुटेरों को गिरफ्तार किया है। पुलिस ने उनके कब्जे से 7 चोरी की मोटरसाइकिलें, 10 मोबाइल फोन और एक लोहे का दाह (नुकीला हथियार) बरामद किया। पुलिस के मुताबिक 20 सितंबर को चौकी इंचार्ज चांद अहीर को गुप्त सूचना मिली थी कि न्‍यू महादेव नगर कंगनवाल के रहने वाले सनी कुमार पुत्र पप्पू सिंह और अभिषेक कुमार पुत्र निरपाल सिंह लंबे समय से चोरी और लूटपाट कर रहे हैं। ये दोनों राहगीरों और प्रवासी मजदूरों को सुनसान जगह पर रोककर हथियार दिखाकर मोबाइल फोन, मोटरसाइकिल और नकदी लूट लेते थे। सूचना के आधार पर पुलिस टीम ने ग्यासपुरा गुरुद्वारा साहिब के पास कच्चे रास्ते पर दबिश दी और दोनों को रंगे हाथ पकड़ लिया। पूछताछ में सामने आया कि आरोपी कई बार वारदात कर चुके हैं और लूट के मोबाइल व बाइक बेचने की फिराक में थे। पुलिस ने आरोपियों के खिलाफ थाना साहनेवाल में मामला नंबर 263, दिनांक 20 सितंबर 2025 को भारतीय न्याय संहिता (BNS) की संबंधित धाराओं के तहत केस दर्ज कर आगे की जांच शुरू कर दी है।
0
comment0
Report
ASAnmol Singh Warring
Sept 23, 2025 11:49:30
Sri Muktsar Sahib, Punjab:ਮਲੋਟ ਦੀ ਅਨਾਜ ਮੰਡੀ ਵਿਚ ਅੱਜ ਨਰਮੇ ਦੀ ਫਸਲ ਦੀ ਪ੍ਰਾਈਵੇਟ ਖਰੀਦ ਸ਼ੁਰੂ ਕਰਵਾਈ ਜਿਸ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਕਰਵਾਈ ਗਈ ਜਿਸ ਦਾ ਪ੍ਰਾਈਵੇਟ ਰੇਟ 6800 ਰੁਪਏ ਲੱਗਿਆ ਪਰ ਸਰਕਾਰੀ ਖਰੀਦ 1 ਅਕਤੂਬਰ ਤੋਂ ਸੁਰੁ ਹੋਣੀ ਅਜੇ ਬਾਕੀ ਹੈ । ਨਰਮੇ ਦੀ ਫਸਲ ਮੰਡੀਆਂ ਵਿਚ ਆਉਣੀ ਸੁਰੁ ਹੋ ਗਈ ਹੈ ਪਰ ਸਰਕਾਰੀ ਖਰੀਦ ਸੁਰੁ ਹੋਣੀ ਅਜੇ ਬਾਕੀ ਹੈ ਇਸ ਦੇ ਚਲਦੇ ਅੱਜ ਮਲੋਟ ਦੀ ਅਨਾਜ ਮੰਡੀ ਵਿਚ ਆਈ ਨਰਮੇ ਦੀ ਢੇਰੀ ਦੀ ਪ੍ਰਾਈਵੇਟ ਖਰੀਦ ਸੁਰੁ ਹੋਈ ਜਿਸ ਦੀ ਬੋਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਨਦੀਪ ਸਿੰਘ ਜਸ਼ਨ ਬਰਾੜ ਨੇ ਕਰਵਾਈ । ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਨੇ ਦੱਸਿਆ ਕਿ ਅੱਜ ਮੰਡੀ ਵਿਚ ਆਈ ਨਰਮੇ ਦੀ ਫਸਲ ਦਾ ਪ੍ਰਾਈਵੇਟ ਵਪਾਰੀਆਂ ਨੇ 6800 ਪ੍ਰਤੀ ਕੁਵੰਟਲ ਰੇਟ ਲਾਇਆ ਗਿਆ ਜਦੋਂ ਕੇ ਸਰਕਾਰੀ ਖਰੀਦ 1 ਅਕਤੂਬਰ ਤੋਂ ਸੁਰੁ ਹੋਣੀ ਹੈ ਉਣਾ ਇਹ ਦੱਸਿਆ ਕਿ ਜਿੰਨਾ ਕਿਸਾਨਾਂ ਦੀ ਨਰਮੇ ਦੀ ਫਸਲ ਬਾਰਸ਼ਾ ਕਾਰਨ ਨੁਕਸਾਨੀ ਗਈ ਹੈ ਊਂਸ ਦੀ ਗਿਰਦਾਵਰੀ ਦੇ ਮੁੱਖ ਮੰਤਰੀ ਸਾਹਿਬ ਵਲੋਂ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। Byte ਚੇਅਰਮੈਨ ਜਸ਼ਨ ਬਰਾੜ ਮਾਰਕੀਟ ਕਮੇਟੀ ਮਲੋਟ
4
comment0
Report
GPGYAN PRAKASH
Sept 23, 2025 11:49:05
Paonta Sahib, Himachal Pradesh:पांवटा साहिब में यमुना नदी में डूबते तीन युवकों का वीडियो भी सामने आया है। वीडियो में देखा जा सकता है कि कैसे तीनों युवक एक साथ यमुना की गहराई में समाते गए और देखते ही देखते तेज बहाव में गायब हो गए। किनारे पर खड़े उनके साथी मदद के लिए चिल्लाते रहे मगर समय रहते युवकों को मदद नहीं मिल पाई और पल भर में ही दो परिवारों के चिराग तीन युवक गहरी यमुना के तेज बाहों में समा गए हालांकि कुछ अन्य युवक इस बीच डूबते युवकों के बचाव के लिए आगे बढ़े थे मगर तेज बहाव के कारण यह युवक भी वापस मुड़ गए वीडियो में साफ देखा जा सकता है कि तीन युवक काफी आगे निकल गए थे जबकि उनको बचाने के प्रयास में नदी में उतरे अन्य लोग थोड़ी दूर जाकर वापस लौट आए थे इस हादसे से समूचे पांवटा साहिब और शिलाई क्षेत्र में शोक का माहौल है।
0
comment0
Report
TBTarsem Bhardwaj
Sept 23, 2025 11:32:18
Ludhiana, Punjab:ਕਪੂਰਥਲਾ ਪੁਲਿਸ ਵੱਲੋਂ ਦਰਜ ਕੀਤੇ ਸਾਈਬਰ ਠੱਗੀ ਦੇ ਮਾਮਲੇ ਵਿਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ਤੇ ਸਾਈਬਰ ਠੱਗੀ ਕਰਨ ਵਾਲੇ ਇੱਕ ਦੋਸ਼ੀ ਨੂੰ ਲੁਧਿਆਣਾ ਡਿਵੀਜ਼ਨ ਨੰਬਰ ਤਿੰਨ ਵਿੱਚੋਂ 2 ਕਰੋੜਪ ਲੱਖ ਰੁਪਏ ਦੀ ਰਾਸ਼ੀ ਸਮੇਤ ਕੀਤਾ ਗ੍ਰਫਤਾਰ ਦੋਸ਼ੀ ਰਾਜਸਥਾਨ ਦਾ ਰਹਿਣ ਵਾਲਾ ਫਿਲਹਾਲ ਕਿਰਾਏ ਦੇ ਮਕਾਨ ਤੇ ਡਿਵੀਜ਼ਨ ਨੰਬਰ ਤਿੰਨ ਵਿੱਚ ਰਹਿ ਰਿਹਾ ਸੀ ਕਪੂਰਥਲਾ ਪੁਲਿਸ ਵੱਲੋਂ 19 ਸਤੰਬਰ ਨੂੰ ਬੀਐਨਐਸ ਦੀਆਂ ਧਾਰਾਵਾ ਅਤੇ ਆਈਟੀ ਐਕਟ ਤਹਿਤ ਐਫਆਈਆਰ ਨੰਬਰ 12 111, 318(4), 61(2) ਬੀਐਨਐਸ, 88-ਸੀ, 68/ਡੀ ਆਈਟੀ ਐਕਟ ਅਧੀਨ, ਦਰਜ ਕੀਤੀ ਸੀ। ਜਿਸ ਦੌਰਾਨ ਫਗਵਾੜਾ ਦੇ ਇਕ ਹੋਟਲ ਵਿੱਚ ਚੱਲ ਰਿਹਾ ਫਰਜੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਸੀ ਉਸ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨਾਲ ਸਾਂਝੀ ਕਾਰਵਾਈ ਕੀਤੀ ਗਈ ਹੈ। ਇੱਕ ਦੋਸ਼ੀ ਪਵਨ ਕੁਮਾਰ ਪੁੱਤਰ ਕਾਨ਼ੀ ਰਾਮ ਵਾਸੀ ਬੇਰਾਸਰ, ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਦੇ ਖੇਤਰ ਤੋਂ ਦੋਸ਼ੀ ਤੋਂ 2 ਕਰੋੜ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਿਸ ਸਬੰਧੀ ਏਸੀਪੀ ਕੇਂਦਰੀ ਅਨਿਲ ਭਨੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਜਿਸ ਤੇ ਅੱਜ ਸਾਂਝੇ ਤੌਰ ਤੇ ਛਾਪੇਮਾਰੀ ਕਰਕੇ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜੋ ਲੋਕਾਂ ਨਾਲ ਸਾਈਬਰ ਠੱਗੀ ਹੋਈ ਸੀ। ਉਸਦੀ ਦੋ ਕਰੋੜ ਪੰਜ ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ Byte ਅਨਿਲ ਭਨੋਟ ਏ ਸੀ ਪੀ
0
comment0
Report
RKRAMAN KHOSLA
Sept 23, 2025 11:31:53
Hoshiarpur, Punjab:हल्दी रोग के कारण होशियापुर के गांव बलहड़ा में किसानों की 100 एकड़ से ज्यादा धान की फसल हुई खराब। पंजाब का किसान इस बार चौतरफा मार झेल रहा है क्योंकि बाढ़ कारण पंजाब की कई हजार एकड़ गन्ने और धान की फसल पूरी तरह से तबाह हो गई। वहीं अगर कुछ किसानों की फसलें बच गई थी तो उन्हें हल्दी रोग ने अपनी चपेट में लेकर बर्बाद करके रख दिया है। हल्दी रोग एक फंगस रोग है जो धान की फसल पर लग जाती है तो वह पौधा खराब होकर सड़ने लगता है। इस विषय पर होशियापुर के गांव बलहड़ा के किसान रविंदर सिंह ने बताया कि गांव में 100 एकड़ से ऊपर धान की फसल हल्दी रोग से ग्रस्त है। इस कारण फसल पूरी तरह से खराब हो गई है। किसान का कहना है कि आसपास के दर्जनों गांवों में इस हल्दी रोग के कारण लोगों की ज्यादात्त फसलें बर्बाद हैं। कुछ किसानों ने तो अपनी धान की फसलों पर हल चलाकर खुद नष्ट कर दीं क्योंकि पैदावार ना के बरार थी। किसानों का कहना है कि यदि इस धाम को मंडी में लेकर जायेंगे तो इसका कोई मोल नहीं मिलेगा। हल्दीरोग और बौनापन इन दोनों बीमारियों ने इस बार पंजाब के किसान की कमर तोड़कर रख दी है। किसानों का कहना है कि सरकार किसानों की इस समस्या पर ध्यान नहीं दे रही। सभी किसानों ने पंजाब सरकार से मांग की है के जल्द से जल्द किसानों को बर्बाद हुई फसलों का मुआवजा दिया जाए । One to one
0
comment0
Report
DSDharmindr Singh
Sept 23, 2025 11:06:11
Khanna, Punjab:ਜੇਲ੍ਹ ਤੋਂ ਲੈਕੇ ਸਰਹੱਦ ਪਾਰ ਤੱਕ ਹੈਰੋਇਨ ਤਸਕਰੀ ਦਾ ਖੁਲਾਸਾ, ਖੰਨਾ ਪੁਲਿਸ ਨੇ ਫੜੇ ਤਿੰਨ ਤਸਕਰ -1 ਕਿੱਲੋ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ, ਐਸਐਸਪੀ ਦੇ ਨਿਰਦੇਸ਼ਾਂ ਉਪਰ ਲਾਇਆ ਸੀ ਨਾਕਾ  ਖੰਨਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਅਧੀਨ ਇਕ ਵੱਡੀ ਕਾਰਵਾਈ ਕਰਦੇ ਹੋਏ ਭਾਰਤ–ਪਾਕਿਸਤਾਨ ਸਰਹੱਦ ਰਾਹੀਂ ਡ੍ਰੋਨ ਦੁਆਰਾ ਹੈਰੋਇਨ ਮੰਗਵਾ ਕੇ ਇਲਾਕੇ ਵਿੱਚ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਹਨਾਂ ਕੋਲੋਂ ਕੁੱਲ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗਰੋਹ ਦਾ ਚੌਥਾ ਮੈਂਬਰ ਇਸ ਸਮੇਂ ਰੋਪੜ ਜੇਲ੍ਹ ਵਿੱਚ ਬੰਦ ਹੈ, ਪਰ ਉਹ ਜੇਲ੍ਹ ਅੰਦਰ ਬੈਠ ਕੇ ਬਾਹਰਲੇ ਸਾਥੀਆਂ ਨਾਲ ਸੰਪਰਕ ਵਿੱਚ ਰਹਿੰਦਾ ਸੀ। ਐਸਪੀ (ਆਈ) ਪਵਨਜੀਤ ਨੇ ਦੱਸਿਆ ਕਿ ਇਹ ਕਾਰਵਾਈ ਐਸਐਸਪੀ ਡਾ. ਜੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ ਤਹਿਤ ਦੋਰਾਹਾ ਥਾਣਾ ਪੁਲਿਸ ਵੱਲੋਂ ਕੀਤੀ ਗਈ। ਡੀਐਸਪੀ ਹੇਮੰਤ ਮਲਹੋਤਰਾ ਅਤੇ ਥਾਣਾ ਮੁਖੀ ਆਕਾਸ਼ ਦੱਤ ਦੀ ਟੀਮ ਨੇ 18 ਸਤੰਬਰ ਨੂੰ ਦਿੱਲੀ ਵੱਲੋਂ ਆ ਰਹੀ ਇੱਕ ਪੀਆਰਟੀਸੀ ਬੱਸ ਨੂੰ ਸ਼ੱਕ ਦੇ ਅਧਾਰ ਉੱਤੇ ਰੋਕਿਆ। ਤਲਾਸ਼ੀ ਦੌਰਾਨ ਗੁਰਲਾਲ ਸਿੰਘ ਗੋਰਾ ਵਾਸੀ ਪਿੰਡ ਡੱਲ (ਤਰਨਤਾਰਨ) ਕੋਲੋਂ 300 ਗ੍ਰਾਮ ਹੈਰੋਇਨ ਮਿਲੀ। ਉਸਦੀ ਪੁੱਛਗਿੱਛ ਉਪਰੰਤ ਮੁਹੰਮਦ ਇਰਸ਼ਾਦ (ਸੋਡੀ, ਮੁਹਾਲੀ), ਦਵਿੰਦਰ ਸਿੰਘ (ਖੇਮਕਰਨ, ਤਰਨਤਾਰਨ) ਅਤੇ ਲਵਪ੍ਰੀਤ ਸਿੰਘ (ਰੋਪੜ ਜੇਲ੍ਹ) ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 705 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ 21 ਸਤੰਬਰ ਨੂੰ ਮੁਹੰਮਦ ਇਰਸ਼ਾਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤਿੰਨੋ ਗ੍ਰਿਫਤਾਰ ਸ਼ੁਦਾ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਜਾਰੀ ਹੈ। ਐਸਪੀ ਪਵਨਜੀਤ ਨੇ ਕਿਹਾ ਕਿ ਜਲਦੀ ਹੀ ਲਵਪ੍ਰੀਤ ਸਿੰਘ ਨੂੰ ਜੇਲ੍ਹ ਤੋਂ ਲਿਆ ਕੇ ਪੁੱਛਿਆ ਜਾਵੇਗਾ ਕਿ ਉਹ ਅੰਦਰੋਂ ਬੈਠ ਕੇ ਗਰੋਹ ਨਾਲ ਕਿਵੇਂ ਜੁੜਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਲਾਲ ਸਿੰਘ ਗੋਰਾ ਕੋਈ ਨਵਾਂ ਤਸਕਰ ਨਹੀਂ, ਸਗੋਂ ਉਸਦੇ ਪਿਛਲੇ ਰਿਕਾਰਡ ਵੀ ਕਾਫ਼ੀ ਗੰਭੀਰ ਹਨ। 1 ਮਈ 2024 ਨੂੰ ਥਾਣਾ ਖਾਲੜਾ ਵਿੱਚ ਉਸਦੇ ਖਿਲਾਫ ਕੇਸ ਦਰਜ ਹੋਇਆ ਸੀ ਜਿਸ ਵਿੱਚ ਉਸ ਤੋਂ 840 ਗ੍ਰਾਮ ਹੈਰੋਇਨ ਅਤੇ 4100 ਅਮਰੀਕੀ ਡਾਲਰ ਬਰਾਮਦ ਹੋਏ ਸਨ। ਉਸ ’ਤੇ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਅਤੇ ਸਥਾਨਕ ਸਪਲਾਈ ਕਰਨ ਦੇ ਦੋਸ਼ ਹਨ। ਇਸ ਤੋਂ ਇਲਾਵਾ ਥਾਣਾ ਪੱਟੀ (ਤਰਨਤਾਰਨ) ਵਿੱਚ ਵੀ ਉਸਦੇ ਖਿਲਾਫ ਕੇਸ ਦਰਜ ਹੈ ਜਿਸ ਦੌਰਾਨ ਉਸ ਤੋਂ 1 ਕਿਲੋ ਹੈਰੋਇਨ ਫੜੀ ਗਈ ਸੀ। ਪੁਲਿਸ ਦਾ ਮੰਨਣਾ ਹੈ ਕਿ ਗੁਰਲਾਲ ਦੇ ਪਾਕਿਸਤਾਨ ਨਾਲ ਸਿੱਧੇ ਸੰਪਰਕ ਹਨ ਅਤੇ ਉਸ ਤੋਂ ਹੋਰ ਮਹੱਤਵਪੂਰਨ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਹ ਕਾਰਵਾਈ ਨਸ਼ਾ ਵਿਰੁੱਧ ਲੜਾਈ ਵਿੱਚ ਖੰਨਾ ਪੁਲਿਸ ਦੀ ਵੱਡੀ ਸਫਲਤਾ ਮੰਨੀ ਜਾ ਰਹੀ ਹੈ।
1
comment0
Report
JSJagmeet Singh
Sept 23, 2025 11:05:14
Fatehgarh Sahib, Punjab:Anchor - ਸਿਹਤ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਪਿਛਲੇ ਦੋ ਮਹੀਨੇ ਤੋਂ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਪੰਜਾਬ ਸਰਕਾਰ ਵਿਰੁੱਧ ਜਿ਼ਲ੍ਹਾ ਪੱਧਰ ਤੇ ਸਿਵਲ ਸਰਜਨ ਦਫਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ।ਨੈਸ਼ਨਲ ਹੈਲਥ ਮਿਸ਼ਨ ਦੇ ਆਗੂਆਂ ਅਮਰਜੀਤ ਸਿੰਘ,ਸਿਮਰਨ ਕੋਰ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਕਰਮਚਾਰੀ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨ ਹੋਏ ਪਏ ਹਨ।ਸਰਕਾਰ ਪਹਿਲਾਂ ਹੀ ਤਨਖਾਹ ਬਹੁਤ ਘੱਟ ਦੇ ਰਹੀ ਹੈ ਅਤੇ ਨਾ ਹੀ ਇਸ ਸਰਕਾਰ ਨੇ ਕਮਰਚਾਰੀਆਂ ਦੀ ਤਨਖਾਹਾਂ ਵਿੱਚ ਇੱਕ ਪੈਸੇ ਦਾ ਵਾਧਾ ਕੀਤਾ ਹੈ,ਸਗੋ ਜਿਹੜੀ ਤਨਖਾਹ ਮਿਲ ਰਹੀ ਹੈ ਉਹ ਵੀ ਸਮੇਂ ਸਿਰ ਨਹੀ ਮਿਲ ਰਹੀ ।ਤਨਖਾਹ ਸਮੇਂ ਸਿਰ ਨਾ ਮਿਲਣ ਕਾਰਨ ਘਰ ਦੇ ਸਾਰੇ ਖਰਚੇ ਉਧਾਰ ਲੈ ਕੇ,ਕਰਜ਼ਾ ਚੁੱਕ ਕੇ ਕੀਤੇ ਜਾ ਰਹੇ ਹਨ। Byte--ਅਮਰਜੀਤ ਸਿੰਘ Byte--ਸਿਮਰਨ ਕੋਰ
1
comment0
Report
VKVarun Kaushal
Sept 23, 2025 10:48:52
Samrala, Punjab:Varun Kaushal Samrala ਵਿਧਾਇਕ ਨੇ ਮਾਛੀਵਾਡ਼ਾ ਦਾਣਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਹਡ਼੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਮਿਲੇਗਾ ਫਸਲਾਂ ਦਾ ਮੁਆਵਜ਼ਾ ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮਾਛੀਵਾਡ਼ਾ ਦਾਣਾ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਵਾਈ। ਪਨਗ੍ਰੇਨ ਏਜੰਸੀ ਵਲੋਂ ਆਡ਼੍ਹਤੀ ਮੋਹਿਤ ਕੁੰਦਰਾ ਦੀ ਦੁਕਾਨ ਤੋਂ ਕਿਸਾਨ ਹਰਪਾਲ ਸਿੰਘ ਪਵਾਤ ਦੀ ਝੋਨੇ ਦੀ ਢੇਰੀ ਖਰੀਦੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨ ਸੁੱਕੀ ਫਸਲ ਹੀ ਮੰਡੀ ’ਚ ਲਿਆਉਣ ਜਿਸ ਦੀ ਤੁਰੰਤ ਖਰੀਦ ਹੋਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਆਡ਼੍ਹਤੀਆਂ ਨੂੰ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਇਕ ਨੇ ਅੱਜ ਖਰੀਦ ਦੇ ਨਾਲ ਲਿਫਟਿੰਗ ਦਾ ਕੰਮ ਵੀ ਸ਼ੁਰੂ ਕਰਵਾਇਆ ਤੇ ਉਨਾਂ ਕਿਹਾ ਕਿ ਮੰਡੀਆਂ ਵਿਚੋਂ ਬੋਰੀਆਂ ਦੀ ਢੋਆ ਢੁਆਈ ਦਾ ਕੰਮ ਵੀ ਤੇਜ਼ੀ ਨਾਲ ਹੋਵੇਗਾ ਤਾਂ ਜੋ ਕਿਸਾਨਾਂ ਤੇ ਆਡ਼੍ਹਤੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਮਾਛੀਵਾਡ਼ਾ ਬੇਟ ਖੇਤਰ ਵਿਚ ਵੀ ਹਡ਼੍ਹ ਨਾਲ ਕਈ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋਈ ਜਿਨ੍ਹਾਂ ਦੀ ਗਿਰਦਾਵਰੀ ਦਾ ਕੰਮ ਜਾਰੀ ਹੈ ਅਤੇ ਜਲਦ ਉਨ੍ਹਾਂ ਨੂੰ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ। Byte :- ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ
0
comment0
Report
MJManoj Joshi
Sept 23, 2025 10:48:27
Chandigarh, Chandigarh:गद्दार है लॉरेंस विश्नोई...' गोदारा ने लॉरेंस पर अमेरिकी एजेंसी से सांठगांठ और देश की खुफिया जानकारी लीक करने का आरोप लगाया. गैंगस्टर रोहित गोदारा ने लॉरेंस बिश्नोई को गद्दार बताया और उनके धार्मिक दिखावे को नकली करार दिया है. गैंगस्टर रोहित गोदारा ने बताया कि सलमान खान को मारकर लॉरेंस बिश्नोई फेम हासिल करना चाहता है. राम राम सब भाइयों को मैं रोहित गोदारा (गोल्डी बराड़) बोल रहा हूँ। जो हमारे खिलाफ फेसबुक और मीडिया में पोस्ट घूम रही है, वो (हरी बॉक्सर) शराब पीकर दूसरों के कहने पर गलत पोस्ट डालता है। वो सुबह हमारे सामने आकर माफी भी माँग चुका है। इसकी रिकॉर्डिंग भी हमारे पास है। भाइयों, ये मोटरसाइकिल चोर है। इस (लॉरेंस बिश्नोई) में हमारी बराबरी की औकात नहीं है। ये इतना बड़ा गद्दार है कि पूरे देश–दुनिया में इसकी मिसाल नहीं मिलेगी। इसने अमेरिका की एजेंसियों से मिलकर अपने भाई (अनमोल) को बचाया और अब देश की गुप्त बातें भी बाहर वालों को बताता है। हम जितने भी भाई बाहर हैं, सबकी मुखबिरी (चुगली) करता है और (सलमान खान) के नाम पर शोहरत लेता रहता है। खुद हमें कह चुका है कि "भाई की बदनामी के लिए तुझे मारना है।" और हमारी बहन (स्वर्गीय आनंदपाल जी) की बेटी के बारे में भी गलत बातें करता है। जबकि वही हमारी छोटी बहन है। इसे तो ये तक नहीं पता कि सनातन धर्म का मतलब क्या होता है। नवरात्र शुरू होने से पहले भी मीडिया वालों को फोन करके अपने बारे में बताता है। ये (लॉरेंस) गद्दार और धोखेबाज़ है। मीडिया से मेरी गुज़ारिश है कि इस कुत्ते के साथ हमारी कोई फोटो या नाम मत जोड़ो। ये पोस्ट इसका जवाब है।
0
comment0
Report
MSManish Sharma
Sept 23, 2025 10:38:13
Tarn Taran Sahib, Punjab:तरन तारन में सेहत योजना रजिस्ट्रेशन की हुई शुरुआत, सेहत मंत्री ने वर्चुअल के जरिए किया उदघाटन लोगों में उत्साह जिला मेडिकल कमिश्नर डॉक्टर रूपम चौधरी ने बताया कि तरन तारन जिले भर में रजिस्ट्रेशन के लिए कैंप लगाए गए हैं जहां पर हर वर्ग का व्यक्ति एक अक्टूबर तक अपनी रजिस्ट्रेशन करवा सकता है और 10 लाख सेहत योजना का लाभ पंजाब के किसी भी अस्पताल में ले सकता है वहीं तरन तारन के हल्का इंचार्ज और पूर्व विधायक हरमीत सिंह संधू ने कहां की पंजाब सरकार शिक्षा के साथ-साथ सेहत के क्षेत्र में भी क्रांति लेकर आई है तरन तारन से सरकार की 10 लाख रुपए बीमा योजना की शुरुआत एंकर तरन तारन और बरनाला जिले से पंजाब सरकार ने अपने पायलट प्रोजेक्ट 10 लाख रुपए तक की बीमा योजना की शुरुआत की है। इस योजना का उद्देश्य आम नागरिकों को गंभीर बीमारियों और आकस्मिक परिस्थितियों में आर्थिक सुरक्षा प्रदान करना है। इस योजना के तहत पात्र परिवारों को मुफ्त इलाज और स्वास्थ्य सुविधाएं मिलेंगी, ताकि इलाज का खर्च लोगों के लिए बोझ न बने। इसकी रजिस्ट्रेशन के लिए लोगों में भी उत्साह और खुशी दिखाई दिया। लोगों ने कहा कि पंजाब सरकार द्वारा सेहत योजना के तहत लोगों को तोहफा दिया है।।वहीं इस बारे तरन तारन जिले की जिला मेडिकल कमिश्नर डॉक्टर रूपम चौधरी ने बताया कि इस रजिस्ट्रेशन के लिए जिले भर में 125 के लगभग कैंप लगाए गए हैं जहां 1 अक्टूबर तक लोग इस योजना का लाभ उठाने के लिए अपने रजिस्ट्रेशन करवा सकेंगे।।वहीं तरन तारन के हल्का इंचार्ज और पूर्व विधायक हरमीत सिंह संधू ने कहा कि पंजाब सरकार ने शिक्षा के साथ-साथ सेहत के क्षेत्र में भी क्रांति लाने के लिए यह कदम उठाया है जिसका फायदा हर वर्ग होगा उन्होंने बताया कि इस रजिस्ट्रेशन के लिए गरीब और अमीर कोई भी व्यक्ति लाभपात्री है। जिले में आयोजित उद्घाटन कार्यक्रम के दौरान अधिकारियों ने बताया कि इस योजना से गरीब और मध्यमवर्गीय परिवारों को बड़ी राहत मिलेगी। पहले जहां किसी गंभीर बीमारी के इलाज में लाखों रुपए खर्च होते थे, अब यह पूरी राशि सरकार की ओर से वहन की जाएगी। योजना के तहत परिवारों को 10 लाख रुपए तक का स्वास्थ्य बीमा मिलेगा, जिसमें कैंसर, हृदय रोग, किडनी फेलियर, न्यूरो डिज़ीज़ और महंगी सर्जरी जैसी बीमारियों को शामिल किया गया है। कार्यक्रम में स्वास्थ्य विभाग और जिला प्रशासन के अधिकारियों ने बताया कि इस बीमा योजना का लाभ लेने के लिए लोगों को सेहत कार्ड की आवश्यकता होगी। जिन परिवारों के पास पहले से सेहत कार्ड नहीं हैं, उन्हें शीघ्रता से कार्ड उपलब्ध करवाए जाएंगे। इसके लिए गांवों और शहरों में विशेष कैंप लगाए जाएंगे, ताकि पात्र परिवार आसानी से योजना से जुड़ सकें। बीमा योजना से जुड़े अस्पतालों की सूची भी जारी की गई है, जिसमें सरकारी अस्पतालों के साथ-साथ निजी अस्पतालों को भी शामिल किया गया है। इसका मकसद यह है कि मरीजों को नजदीकी स्तर पर ही बेहतर इलाज उपलब्ध हो सके। स्थानीय लोगों ने इस योजना का स्वागत करते हुए कहा कि यह कदम समाज के कमजोर वर्गों के लिए वरदान साबित होगा। अक्सर आर्थिक तंगी के कारण लोग अपना इलाज अधूरा छोड़ देते हैं, लेकिन अब सरकार की इस पहल से किसी भी परिवार को पैसों की कमी के चलते परेशान नहीं होना पड़ेगा। 121 BYTE DMC DOCTOR RUPAM CHAUDARY BYTE EX MLA HARMEET SINGH SANDHU
1
comment0
Report
KSKamaldeep Singh
Sept 23, 2025 10:33:54
Chandigarh, Chandigarh: 121 Wkt shots ਪੰਜਾਬ ਸਰਕਾਰ ਵਲੋਂ ਸਿਫ਼ਾਰਿਸ਼ ਕੀਤੇ ਬੀਜ, ਬੀਜ ਕੇ ਵੀ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਜਾਣ ਲਈ ਮਜਬੂਰ ਹੋ ਰਹੇ ਮੋਹਾਲੀ ਜ਼ਿਲ੍ਹੇ ਦੇ ਕਿਸਾਨ ਹੁਣ ਫਸਲਾਂ ਦੇ ਮਧਰੇਪਨ ਅਤੇ ਹਲਦੀ ਰੋਗ ਦੇ ਮਾਰੇ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ, ਲਾਲੜੂ ਅਤੇ ਏਅਰਪੋਰਟ ਰੋਡ ਦੇ ਨਜ਼ਦੀਕ ਪਿੰਡਾਂ ਦੀ ਤਕਰੀਬਨ 45 50 ਪਿੰਡਾਂ ਦੀ ਫ਼ਸਲ ਹੋਈ ਇਹਨਾ ਰੋਗਾਂ ਨਾਲ ਬੀਮਾਰ ਮਧਰੈਪਣ ਚ ਫਸਲਾਂ ਦਾ ਕੱਦ ਪਹਿਲਾ ਬਿਜਾਈ ਤੋਂ ਬਾਅਦ ਵਧਦਾ ਹੈ ਅਤੇ ਉਸਦੇ ਬਾਅਦ ਲਗਾਤਾਰ ਘਟਨਾ ਸ਼ੁਰੂ ਹੋ ਜਾਦਾ ਹੈ ਹਲਦੀ ਰੋਗ ਚ ਫਸਲਾਂ ਦਾ ਝਾੜ ਘੱਟ ਜਾਂਦਾ ਹੈ ਅਤੇ ਜਿਸਦੇ ਵਿੱਚੋਂ ਪੀਲੇ ਰੰਗ ਦਾ ਪਾਊਡਰ ਬਣ ਕਿ ਨਿਕਲਦਾ ਹੈ ਕਿਸਾਨਾਂ ਵਲੋਂ ਆਪਣੀਆਂ ਫ਼ਸਲਾਂ ਨੂੰ ਬਿਨਾਂ ਫਸਲਾਂ ਵੱਢੇ ਹੀ ਟਰੈਕਟਰ ਨਾਲ ਵਾਹ ਦਿੱਤਾ ਕਿਸਾਨ ਆਗੂਆਂ ਦਾ ਕਹਿਣਾ ਕਿ ਸਰਕਾਰ ਹੜ ਚ ਵੀ ਨਹੀਂ ਕੁਝ ਕਰ ਸਕੀ ਅਤੇ ਹੁਣ ਰਹਿੰਦੇ ਕਿਸਾਨ ਇਹਨਾਂ ਫਸਲਾਂ ਦੀ ਬਿਮਾਰੀ ਨਾਲ ਮਰ ਗਏ ਪਰ ਸਰਕਾਰ ਕੋਲ ਇੱਕ ਨਿੱਕਾ ਪੈਸਾ ਨਹੀਂ ਕਿਸਾਨਾਂ ਨੂੰ ਦੇਣ ਲਈ ਪ੍ਰਸਾਸ਼ਨ ਤੱਕ ਪਹੁੰਚ ਕਰਨ ਤੋਂ ਬਾਅਦ ਵੀ ਕੋਈ ਹੱਲ ਕਿਸਾਨ ਪ੍ਰਤੀ ਨਹੀਂ ਨਿਕਲ ਰਿਹਾ ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਵੱਲ ਵਧ ਰਿਹਾ ਫਸਲਾਂ ਦੇ ਖਰਾਬੇ ਨੂੰ ਲੈਕੇ ਕਿਸਾਨ ਮੁਆਵਜੇ ਦੀ ਉਡੀਕ ਚ , ਇਸ ਵਾਇਰਸ ਨੂੰ ਚੀਨੀ ਵਾਇਰਸ ਦਾ ਨਾਮ ਦਿੱਤਾ ਗਿਆ ਲਗਾਤਾਰ ਕਿਸਾਨ ਹੋ ਰਹੇ ਫਸਲ ਦੀ ਇਸੇ ਬਿਮਾਰੀ ਤੋਂ ਪਰੇਸ਼ਾਨ, ਨਹੀਂ ਨਿਕਲ ਰਿਹਾ ਕੋਈ ਹੱਲ
0
comment0
Report
ASARVINDER SINGH
Sept 23, 2025 10:18:30
Hamirpur, Himachal Pradesh:हमीरपुर बाबा बालक नाथ मंदिर दियोटसिद्ध के महंत राजेंद्र गिरी महाराज ने आर्टिफिशियल इंटेलिजेंस के माध्यम से बाबा जी की फोटो और दूसरी सामग्री के साथ की जा रही छेड़छाड़ पर कड़ी आपत्ति जताते हुए इसे करोड़ों लोगों की आस्था के साथ खिलवाड़ बताया है । हमीरपुर में पत्रकारों से बात करते हुए महंत ने इस पर कड़ा विरोध व्यक्त करते हुए ऐसे लोगों को चेतावनी भी दी है। उन्होंने कहा कि सोशल मीडिया प्लेटफॉर्म पर कुछ लोग बाबा जी की फोटो और दूसरी सामग्री से एआई के माध्यम से छेड़छाड़ कर रहे हैं जो गलत है । उन्होंने कहा कि धार्मिक आस्था और संस्कृति से किसी भी कीमत पर खिलवाड़ बर्दाश्त नहीं किया जाएगा मर्यादा में रहकर ही इसका पालन होना चाहिए। वह पहले भी इस मामले को लेकर अपना कड़ा विरोध जता चुके हैं। उन्होंने कहा कि इस ढंग से तकनीक का इस्तेमाल किया जाता है कि देखने में वह चीज असली लगती है जबकि सच्चाई कुछ और ही होती है। कुछ लोग कार्टून बना दे रहे हैं तो कुछ लोग गुरुओं के मान सम्मान से छेड़छाड़ कर रहे हैं जो सही नहीं है। बाइट महंत राजेंद्र गिरी महाराज बाबा बालक नाथ मंदिर दियोटसिद्ध
3
comment0
Report
Navaratri 2025
Advertisement
Back to top