Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਬਟਾਲਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਥਾਣੇ ਵਿੱਚ ਬੁਲਾਇਆ, ਜਾਣੋ ਕੀ ਹੋਇਆ!

NLNitin Luthra
Jul 16, 2025 10:08:24
Batala, Punjab
ਬਟਾਲਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਨੂੰ ਥਾਣੇ ਵਿੱਚ ਬੁਲਾ ਕੇ ਦਿੱਤੀ ਜਾ ਰਹੀ ਹੈ ਜਾਣਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਦੋਂ ਵੀ ਥਾਣੇ ਦੇ ਅੰਦਰ ਆਉਣਾ ਹੈ ਸਭ ਤੋਂ ਪਹਿਲਾਂ ਕਿਸ ਨੂੰ ਮਿਲਣਾ ਹੈ ਕਿਸ ਕੋਲੋਂ ਜਾਣਕਾਰੀ ਲੈਣੀ ਹੈ ਜਾਂ ਫਿਰ ਥਾਣੇ ਦੇ ਕਿੱਦਾਂ ਚੱਲਦੇ ਨੇ ਕੰਮ ਕਾਜ ਕੌਣ ਅਧਿਕਾਰੀ ਕਿਹੜਾ ਕੰਮ ਕਰਦਾ ਹੈ ਇਹ ਸਭ ਦੀ ਜਾਣਕਾਰੀ ਥਾਣੇ ਦੇ ਅੰਦਰ ਬੁਲਾ ਕੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਇਸ ਮੌਕੇ ਐਸਐਚ ਓ ਸਿਵਲ ਲਾਈਨ ਦੇ ਮੁਖੀ ਨੇ ਦਸਵੀਂ ਕਲਾਸ ਦੀ ਵਿਦਿਆਰਥਾਂ ਨੂੰ ਕੁਝ ਸਮੇਂ ਲਈ ਥਾਣੇ ਦੀ ਐਸਐਚਓ ਬਣਾਇਆ ਗੱਲਬਾਤ ਦੌਰਾਨ ਵਿਦਿਆਰਥਨ ਨੇ ਐਸਐਚਓ ਬਣ ਕੇ ਕਿਹਾ ਕਿ ਮੈਂ ਹਰ ਕੋਸ਼ਿਸ਼ ਕਰਾਂਗੀ ਕਿ ਲੋਕਾਂ ਨੂੰ ਇਨਸਾਫ ਦੇ ਸਕਾਂਗੀ ਜਿਸ ਤਰੀਕੇ ਦੇ ਨਾਲ ਸਾਨੂੰ ਇਸ ਥਾਣੇ ਦੇ ਐਸਐਚਓ ਨੇ ਥਾਣੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਬੜੀ ਚੰਗੇ ਤਰੀਕੇ ਨਾਲ ਦਿੱਤੀ ਹੈ ਅਸੀਂ ਹੁਣ ਸਮਾਜ ਵਿਰੋਧੀ ਅਨਸਰਾਂ ਦੇ ਖਿਆਲ ਰੱਖਾਂਗੇ ਤੇ ਪੁਲਿਸ ਦੀ ਹਰ ਸੰਭਵ ਮਦਦ ਕਰਾਂਗੇ ਨਾਲ ਹੀ ਐਸਐਚ ਓ ਨਿਰਮਲ ਸਿੰਘ ਨੇ ਕਿਹਾ ਕਿ ਅੱਜ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਸਕੂਲੀ ਵਿਦਿਆਰਥੀਆਂ ਨੂੰ ਬੁਲਾ ਕੇ ਥਾਣੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਥਾਣੇ ਚ ਕਿੱਦਾਂ ਕੰਮ ਕਾਰ ਚਲਦਾ ਹੈ ਕਿਸ ਦੀ ਕੀ ਡਿਊਟੀ ਹੈ ਇਸ ਦੇ ਨਾਲ ਨਾਲ ਜਦੋਂ ਥਾਣੇ ਆਉਣਾ ਹੈ ਤਾਂ ਕਿਸ ਨੂੰ ਮਿਲਣਾ ਹੈ ਕਿਸ ਕੋਲੋਂ ਕਿਹੜਾ ਕੰਮ ਲੈਣਾ ਹੈ ਅਸੀਂ ਅੱਜ ਇੱਕ ਵਿਦਿਆਰਥਨ ਨੂੰ ਥਾਣੇ ਦੀ ਲਗਾਇਆ ਹੈ ਔਰ ਸਾਨੂੰ ਆਸ ਹੈ ਕਿ ਵਿਦਿਆਰਥੀ ਜਦੋਂ ਇਥੋਂ ਆਪਣੇ ਘਰ ਜਾਣਗੇ ਆਪਣੇ ਸਮਾਜ ਚ ਵਿਚਰਨਗੇ ਤੇ ਸਮਾਜ ਵਿਰੋਧੀ ਅੰਸਰਾਂ ਬਾਰੇ ਹੁਣ ਪੁਲਿਸ ਨੂੰ ਖੁੱਲ ਕੇ ਜਾਣਕਾਰੀ ਵੀ ਦੇਣਗੇ
4
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top