Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
अमृतसर पुलिस ने 12 किलो से ज्यादा हैरोइन पकड़ी, 4 गिरफ्तार
PSParambir Singh Aulakh
Sept 10, 2025 11:35:10
Amritsar, Punjab
PC INGESTED THROUGH CAMERA ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ 12 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੇ ਗਏ ਨੇ, 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਗੁਰਭੇਜ ਅਤੇ ਗੁਰਦਿਲ ਦੋਵੇਂ ਪਿਓ ਪੁੱਤ ਪਾਕਿਸਤਾਨ ਸਥਿਤ ਪਠਾਣ ਨਾਮ ਦੇ ਨਸ਼ਾ ਤਸਕਰ ਕੋਲੋਂ ਹੈਰੋਇਨ ਮੰਗਵਾਉਂਦੇ ਹਨ, ਜੌ ਕਿ ਡਰੋਨ ਰਾਹੀਂ ਮੰਗਵਾਉਂਦੇ ਸਨ, ਅਜਨਾਲਾ ਚ ਹੜ ਆਉਣ ਕਰਕੇ ਪੁਲਿਸ ਦੀ ਗਤੀਵਿਧੀ ਕਾਰਨ ਇਹਨਾ ਵੱਲੋਂ ਇਹ ਖੇਪ ਹੁਣ ਤਰਨ ਤਾਰਨ ਚ ਖੇਤਾਂ ਚ ਡਰੋਨ ਰਾਂਹੀ ਮੰਗਵਾ ਰਹੇ ਸੀ, ਆਉਣ ਵਾਲੇ ਸਮੇਂ ਚ ਇਹਨਾਂ ਦੀਆਂ ਪ੍ਰੋਪਰਟੀ ਵੀ ਸੀਜ਼ ਕੀਤੀ ਜਾਵੇਗੀ... Gurpreet Singh Bhullar (CP AMRITSAR)
6
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Sept 10, 2025 14:32:04
Dharamshala, Himachal Pradesh:
एचपीटीडीसी होटलों का करार मेक माई ट्रिप के साथ, अब ऑनलाइन होगी बुकिंग एंकर - हिमाचल प्रदेश पर्यटन विकास निगम (एचपीटीडीसी) ने ऑनलाइन ट्रैवल कंपनी मेक माई ट्रिप के साथ बड़ा करार किया है। इस समझौते के तहत अब प्रदेश के सरकारी होटल मेक माई ट्रिप प्लेटफॉर्म पर उपलब्ध होंगे और पर्यटक इन्हें आसानी से ऑनलाइन बुक कर सकेंगे। कैबिनेट रैंक मंत्री एवं एचपीटीडीसी के अध्यक्ष आर.एस. बाली ने प्रेस वार्ता में जानकारी दी कि मेक माई ट्रिप ने निगम को एडवांस के रूप में 2 करोड़ रुपये की राशि प्रदान की है। उन्होंने बताया कि इस करार से मेक माई ट्रिप एचपीटीडीसी के 56 होटलों की बुकिंग ऑनलाइन कर सकेगी। मंत्री बाली ने कहा कि यह करार दोनों पक्षों के लिए लाभकारी होगा। इससे एचपीटीडीसी की टर्नओवर बढ़ेगी और निगम मुनाफे की ओर अग्रसर होगा, जिसका सीधा फायदा प्रदेश सरकार को मिलेगा। इसके साथ ही मेहमानों से मिलने वाला ऑनलाइन फीडबैक निगम की सेवाओं में सुधार का मार्ग प्रशस्त करेगा। उन्होंने यह भी स्पष्ट किया कि अब तक एचपीटीडीसी ने सरकार से किसी भी प्रकार की वित्तीय मदद नहीं ली है। यदि एडीबी बैंक से ऋण प्राप्त होता है तो प्रदेश के सभी एचपीटीडीसी होटलों को फाइव-स्टार श्रेणी में तब्दील किया जा सकता है, क्योंकि निगम के होटल प्रदेश के हर क्षेत्र में प्राइम लोकेशन पर स्थित हैं। मंत्री बाली ने बताया कि मेक माई ट्रिप द्वारा एडवांस में होटल के कमरों की बुकिंग की जाएगी। उन्होंने कहा कि इस करार से एचपीटीडीसी को एश्योर्ड बिज़नेस मिलेगा और निगम को स्थिर राजस्व का नया स्रोत प्राप्त होगा। बाइट - RS बाली , कैबिनेट रैंक मंत्री एवं एचपीटीडीसी के अध्यक्ष
0
comment0
Report
NSNitesh Saini
Sept 10, 2025 14:31:19
Sundar Nagar, Himachal Pradesh:
लोकेशन - मंडी स्लग - दवाड़ा में फलाईओवर का पिल्लर हुआ क्षतिग्रस्त, ट्रैफिक रोका छोटी गाड़ियों को भेजा जा रहा वाया कमांद कटौला, बडे वाहन खड़ें है हाईवे किनारे पिछली बार भी 6 दिन बहाल हो पाया था चंडीगढ़-मनाली नेशन हाईवे मंडी पुलिस के अनुसार हाईवे बहाल होने मे अभी लग सकते हैं 6 से 7 घंटे मंडी (नितेश सैनी) : एंकर : किरतपुर-मनाली फोरलेन पर स्थित दवाड़ा फ्लाईओवर एक बार फिर गंभीर खतरे की स्थिति में पहुंच गया है। बुधवार दोपहर फ्लाईओवर का एक पिलर पूरी तरह से टूट गया, जिससे फ्लाईओवर का कुछ हिस्सा और गाडर नीचे बैठ गया है। हालात की गंभीरता को देखते हुए बुधवार दोपहर लगभग 3 बजे पुलिस विभाग ने मंडी-कुल्लू मार्ग पर ट्रैफिक पूरी तरह से रोक दिया । मौके पर एनएचएआई की टीमें मौजूद रही और स्थिति का गंभीरता से मूल्यांकन किया । अधिकारियों ने फ्लाईओवर की स्थिति को अत्यधिक असुरक्षित बताया है। फिलहाल 2 घंटे बाद ट्रेफिक को पुलिस की निगरानी में एक एक करके निकाला गया और देर रात 9 बजे से लेकर सुबह 6 बजे तक इस मार्ग वाहनो की आवाजाही बंद रखने के आदेश दिए है। तीन महीने से फ्लाईओवर ऊपर से बंद, नीचे से चल रही थी ट्रैफिक जानकारी के अनुसार, लगभग तीन महीने पहले ही दवाड़ा फ्लाईओवर के ऊपर से वाहनों की आवाजाही बंद कर दी गई थी, जब वहां बड़ी चट्टानें गिरने और फ्लाईओवर में दरारें आने लगी थीं। उसके बाद ट्रैफिक को फ्लाईओवर के नीचे से गुजरते हाईवे पर डायवर्ट किया गया था। लेकिन यह मार्ग भी बरसात में भूस्खलन और मलबा गिरने के कारण अक्सर बंद होता रहा। अब जब फ्लाईओवर का एक पिलर पूरी तरह टूट चुका है, तो उसके ठीक नीचे से गुजरने वाला हाईवे भी खतरे की जद में आ गया है। इसका मतलब है कि यह इलाका अब दोनों स्तरों पर असुरक्षित हो गया है, और आगे किसी भी तरह की आवाजाही यहां से कराना जानलेवा साबित हो सकता है। फ्लाईओवर गिरने का बना हुआ है खतरा : फ्लाईओवर के नीचे का ढांचा कमज़ोर पड़ चुका है, जिससे इसका कुछ हिस्सा नीचे धंस चुका है। यदि समय रहते मरम्मत नहीं की गई तो पूरा फ्लाईओवर गिर सकता है, जिससे बड़े सड़क हादसे की आशंका से इनकार नहीं किया जा सकता।इस मार्ग से गुजरने वाले हजारों यात्रियों और स्थानीय लोगों को भारी असुविधा का सामना करना पड़ रहा है। छोटे वाहनो के लिए प्रशासन द्वारा वैकल्पिक मार्गों से गुजरने की अपील की गई है। जब इस बारे एनएचएआई के प्रोजेक्ट डायरेक्टर वरुण चारी से पूछा गया तो उन्होंने बताया की फ़लाईओवर को नुकसान पहुंचा है, अधिकारियो ने मोके पर जाकर स्थिति का जायजा लिया है। जहाँ पर पिल्लर टुटा है उस जगह नीचे से फ़लाईओवर का जल्द स्पॉट दी जाएगी ताकि फ़लाईओवर और नीचे न बैठे और यातायात सुचारु रहे।
0
comment0
Report
KDKuldeep Dhaliwal
Sept 10, 2025 14:06:19
Mansa, Punjab:
ਪੰਜਾਬ ਦੇ ਪਹਿਲੀ ਵਾਰ ਆਈ ਵੱਡੀ ਆਫਤ ਕੇਂਦਰ ਨੇ ਨਹੀਂ ਫੜੀ ਪੰਜਾਬ ਦੀ ਬਾਂਹ : ਬਰਿੰਦਰ ਗੋਇਲ ਐਂਕਰ : ਪੰਜਾਬ ਦੇ ਵਿੱਚ ਆਏ ਹੜਾਂ ਦੇ ਲਈ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ 60 ਹਜਾਰ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਹਿਜ 1600 ਕਰੋੜ ਰੁਪਏ ਹੀ ਦਿੱਤੇ ਗਏ ਨੇ ਤੇ ਪਹਿਲੀ ਵਾਰ ਪੰਜਾਬ ਤੇ ਆਫਤ ਆਈ ਸੀ ਪਰ ਕੇਂਦਰ ਨੇ ਉਸ ਸਮੇਂ ਦੀ ਕਿ ਪੰਜਾਬ ਦੀ ਮਦਦ ਨਹੀਂ ਕੀਤੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦੂਲਗੜ੍ਹ ਘੱਗਰ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕੀਤਾ ਗਿਆ। ਵੀਓ_ ਪੰਜਾਬ ਦੇ ਵਿੱਚ ਆਏ ਹੜਾਂ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਤੇ ਵੱਡੀ ਆਫਤ ਆਈ ਸੀ ਤੇ ਪੰਜਾਬ ਦੇ ਬਹੁਤ ਸਾਰੇ ਜਿਲੇ ਹਾੜਾਂ ਦੇ ਨਾਲ ਅਤੇ ਬਾਰਿਸ਼ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਕਿਹਾ ਕਿ ਸਰਦੂਲਗੜ੍ਹ ਦੇ ਵਿੱਚ ਇਸ ਵਾਰ ਰਾਹਤ ਰਹੀ ਹੈ ਕਿਉਂਕਿ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੀ ਘੱਗਰ ਦੇ ਪੁਲਾਂ ਨੂੰ ਉੱਚਾ ਕਰਨ ਦੇ ਕਾਰਨ ਘੱਗਰ ਕਿਤੇ ਵੀ ਨਹੀਂ ਟੁੱਟਿਆ 2023 ਦੇ ਵਿੱਚ ਘੱਗਰ ਦੇ ਨਾਲ ਜੋ ਨੁਕਸਾਨ ਹੋਇਆ ਸੀ ਉਸ ਤੋਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲਾਂ ਹੀ ਇੰਤਜ਼ਾਮ ਕਰ ਲਏ ਗਏ ਸਨ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਹੜਾਂ ਅਤੇ ਬਾਰਿਸ਼ ਦੇ ਨਾਲ ਜਿਨਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਭੋਗ ਤੋਂ ਪਹਿਲਾਂ ਹੀ 4 ਲੱਖ ਰੁਪਏ ਰਾਸ਼ੀ ਦੇ ਦਿੱਤੀ ਗਈ ਹੈ ਬੇਸ਼ੱਕ ਉਹਨਾਂ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਪਰ ਫਿਰ ਵੀ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਮੁਆਵਜਾ ਰਾਸ਼ੀ ਦੇਣ ਦੇ ਵਿੱਚ ਪਹਿਲ ਕੀਤੀ ਹੈ ਇਸ ਦੌਰਾਨ ਕੈਬਨਟ ਮੰਤਰੀ ਗੋਇਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਤੇ ਏਡੀ ਵੱਡੀ ਆਫਤ ਆਈ ਸੀ ਜਿਸ ਲਈ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ 60 ਕਰੋੜ ਰੁਪਏ ਦੀ ਡਿਮਾਂਡ ਰੱਖੀ ਗਈ ਸੀ ਪਰ ਕੇਂਦਰ ਵੱਲੋਂ ਪੰਜਾਬ ਨੂੰ ਮਹਿਜ 1600 ਕਰੋੜ ਰੁਪਏ ਦਿੱਤੇ ਗਏ ਹਨ ਜਿਨਾਂ ਨਾਲ ਪੰਜਾਬ ਦੇ ਹੋਏ ਨੁਕਸਾਨ ਦੀ ਭਰਭਾਈ ਨਹੀਂ ਹੋ ਸਕਦੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾ ਹੈ ਤੇ ਇਸ ਸਮੇਂ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਸੀ ਪਰ ਕੇਂਦਰ ਨੇ ਪੰਜਾਬ ਦੇ ਲਈ ਕੋਈ ਵੱਡਾ ਰਾਹਤ ਪੈਕਜ ਨਹੀਂ ਦਿੱਤਾ। ਬਾਈਟ ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ
3
comment0
Report
ATAkashdeep Thind
Sept 10, 2025 14:05:21
Noida, Uttar Pradesh:
ਪੰਜਾਬ ਚ ਆਏ ਹੜ ਨੂੰ ਲੈਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤੀ ਪ੍ਰੈੱਸ ਕਾਨਫਰੰਸ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜਾਬ ਚ ਆਏ ਹੜਾਂ ਨਾਲ ਪੰਜਾਬ ਚ ਕਾਫੀ ਨੁਕਸਾਨ ਹੋਇਆ ਹੈ ਜਿਸ ਨੂੰ ਲੈਕੇ ਅੱਜ ਇਕ ਮੀਟਿੰਗ ਕੀਤੀ ਗਈ ਸੀ ਜਿਸ ਚ ਉਹਨਾਂ ਨੇ ਜਲੰਧਰ ਚ ਬਾਰਿਸ਼ ਨਾਲ ਹੜ ਦੇ ਪਾਣੀ ਨਾਲ ਹੋਏ ਨੁਕਸਾਨ ਨੂੰ ਲੈਕੇ ਪੀੜਤਾ ਨੂੰ ਮੁਆਵਜਾ ਦਿੱਤਾ ਜਾਵੇਗਾ ਉਹਨਾਂ ਨੇਂ ਦਸਿਆ ਕਿ ਪਹਿਲਾ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਸਰਕਾਰ ਵਲੋ ਜਲੰਧਰ ਦੇ ਹਰ ਪੀੜਤਾ ਨੂੰ 51 ਸੌ ਰੁਪਏ ਦਿੱਤੇ ਜਾਣਗੇ ਪਰ ਇਸ ਨੂੰ ਘਟ ਮੁਆਵਜਾ ਦਿੱਤੇ ਜਾਣਦਾ ਲੱਗਿਆ ਤਾਂ ਸਰਕਾਰ ਨੇ ਹੁਣ ਦੁਬਾਰਾ ਫੈਸਲਾ ਲਿਆ ਗਿਆ ਕਿ ਲੋਕਾਂ ਦੇ ਘਰਾਂ ਨੂੰ ਦੇਖ ਉਸਦਾ ਕਿੰਨਾ ਨੁਕਸਾਨ ਹੋਇਆ ਓਹ ਮੁਆਵਜਾ ਦਿੱਤਾ ਜਾਵੇਗਾ ਉਥੇ ਹੀ ਉਹਨਾਂ ਦੱਸਿਆ ਕਿ ਕੱਲ ਪੰਜਾਬ ਚ ਆਏ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 1600 ਸੋ ਕਰੋੜ ਰੁਪਏ ਦੇਕੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨੁਕਸਾਨ ਤਾਂ 20 ਹਜਾਰ ਕਰੋੜ ਦਾ ਹੋਇਆ ਹੈ ਤੇ ਪ੍ਰਧਾਨ ਮੰਤਰੀ ਇਥੇ ਕੀ ਦੇ ਕੇ ਜਾ ਰਹੇ ਨੇ ਉਹ ਸਭ ਨੂੰ ਪਤਾ ਇਹ ਪ੍ਰਧਾਨ ਮੰਤਰੀ ਦਾ ਪੰਜਾਬ ਨੂੰ ਲੈ ਕੇ ਅੱਧਾ ਮਜਾਕ ਹੈ ਫੁੱਲ ਪ੍ਰੈੱਸ ਕਾਨਫਰੰਸ
2
comment0
Report
RBRohit Bansal
Sept 10, 2025 13:53:29
DMC, Chandigarh:
ਬਿਕਰਮ ਮਜੀਠੀਆ ਨੂੰ ਲੈ ਕੇ ਮਹਾਲੀ ਦੀ ਅਦਾਲਤ ਦਾ ਫੈਸਲਾ ਬਿਕਰਮ ਮਜੀਠੀਆ ਦੀ ਜੋ ਥਰੈਟ ਪਰਸੈਪਸ਼ਨ ਹੈ ਉਸਦੇ ਆਧਾਰ ਉੱਤੇ ਵਿਕਰਮ ਮਜੀਠੀਆ ਨਾਲ ਜੇਲ ਵਿੱਚ ਵਿਵਹਾਰ ਕੀਤਾ ਜਾਵੇ, ਅਤੇ ਉਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦਸ ਲੋਕਾਂ ਦੀ ਲਿਸਟ ਵਿਕਰਮ ਮਜੀਠੀਆ ਵੱਲੋਂ ਦਿੱਤੀ ਜਾਵੇ ਜੋ ਹਫਤੇ ਵਿੱਚ ਦੋ ਵਾਰ ਬਿਕਰਮ ਮਜੀਠੀਆ ਨਾਲ ਅਲੱਗ ਕਮਰੇ ਵਿੱਚ ਮੁਲਾਕਾਤ ਕਰ ਸਕਦੇ ਨੇ ਜੋ 40,000 ਪੰਨਿਆਂ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਸਬਮਿਟ ਕੀਤੀ ਗਈ ਸੀ ਉਹ ਬਿਕਰਮ ਮਜੀਠੀਆ ਤੇ ਉਸਦੇ ਵਕੀਲਾਂ ਨੂੰ ਦਿੱਤੀ ਜਾਵੇ ਅਰਸ਼ਦੀਪ ਕਲੇਰ ਪ੍ਰਧਾਨ ਲੀਗਲ ਸੈਲ ਸ਼੍ਰੋਮਣੀ ਅਕਾਲੀ ਦਲ
2
comment0
Report
VKVipan Kumar
Sept 10, 2025 13:48:00
Dharamshala, Himachal Pradesh:
एंकर - बौद्ध नगरी मैक्लोडगंज स्थित चुगलाखंग बौद्ध मठ में बुधवार को धर्मगुरु दलाईलामा की दीर्घायु को विशेष प्रार्थना सभा का आयोजन किया गया, जिसमें धर्मगुरु दलाईलामा स्वयं विशेष रूप से मौजूद रहे। प्रार्थना सभा में देश-विदेश के बौद्ध अनुयायियों, बौद्ध भिक्षुओं व तिब्बती समुदाय के लोगों ने भाग लिया। धर्मगुरु की दीर्घायु प्रार्थना सभा का आयोजन तिब्बती युवा कमेटी द्वारा दो अन्य तिब्बती संगठनों के सहयोग से किया गया। जिसमें अधिकतर तिब्बती युवा शामिल रहे, साथ ही पर्यटकों ने भी इसमें अपनी भागीदारी सुनिश्चित की। धर्मशाला की दीर्घायु को विशेष प्रार्थना के साथ बुधवार से ही अप्पर टीसीवी में तिब्बती युवा महोत्सव भी शुरू हो गया। युवा महोत्सव में विभिन्न कार्यक्रम आयोजित किए जाएंगे, जिसके लिए विश्व के 30 देशों के करीब 5 हजार युवाओं ने पंजीकरण करवाया है। वहीं बुधवार को एक हजार से अधिक युवा धर्मगुरु की प्रार्थना सभा में पहुंचे थे।  चौंतड़ा से आए तिब्बती युवक जामयांग ने कहा कि धर्मगुरु की दीर्घायु के लिए तिब्बती युवा संगठन द्वारा विशेष प्रार्थना का आयोजन किया गया। दो  अन्य तिब्बती संगठनों ने भी अपनी भागीदारी सुनिश्चित की। आगामी तीन दिनों तक युवा महोत्सव टिपा में आयोजित किया जाएगा। तिब्बती संस्कृति के संरक्षण के लिए आयोजित किए जाने वाले युवा महोत्सव में पैनल डिस्कशन, वर्कशॉप, डांस, कन्सर्ट, धार्मिक शिक्षाओं का भी आयोजन होगा।  धर्मगुरु की विश्व को जरूरत : लामो कनाडा से आई छेमी लामो ने कहा कि मैं तिब्बती युवाओं की ओर से धर्मगुरु की दीर्घायु के लिए आयोजित प्रार्थना व तिब्बती युवा महोत्सव में भाग लेने आई हूं। धर्मगुरु का आशीर्वाद सभी के साथ है, जिन्होंने पूरे विश्व  को शांति का संदेश दिया है। उन्होंने कहा कि धर्मगुरु दलाईलामा की विश्व को जरूरत है, ऐसे में हम यही कामना करते हैं कि धर्मगुरु दीर्घायु हों। धर्मगुरु को देखकर शांत हुआ मन : अवंतिका बैंगलोर से आई अवंतिका ने कहा कि मुझे खुशी है कि मैं आज यहां धर्मगुरु की दीर्घायु के लिए प्रार्थना में भाग लेने का मौका मिला। धर्मगुरु ने कहा है कि वह 130 साल तक जीएंगे। सुबह मेरा आने का विचार नहीं था, लेकिन भगवान की ऐसी कृपा हुई कि मैं प्रार्थना में पहुंच गई। धर्मगुरु को देखकर मन शांत हो जाता है।
4
comment0
Report
RBRohit Bansal
Sept 10, 2025 13:33:24
DMC, Chandigarh:
बारिश नेचुरल है लेकिन फ्लडस men made है राणा गुरजीत मैंने एक चिठ्ठी सीएम भगवंतमान एवं पीएम को चिट्ठी लिखी । जिसमें मांग की कि न्यायिक जांच होनी चाहिए वो नही सिटिंग जज की देखरेख में । जांच करके रिस्पोंसबिल्टी फिक्स करनी जरूरी है । पंजाब सरकार और बीबीएमबी जिसके केंद्र कंट्रोल करता है दोनों पर उंगल उठ रही है बीबीएमबी का चैयरमेन पंजाब से होना चाहिये । बीबीएमबी weather कमेटी में पंजाब का रोल होना चाहिये राणा इंदरप्रताप सिंह ने कहा कि मैंने 15 तारीख को कहा था कि स्थिति को कंट्रोल करो नही तो पंजाब डूब जायेगा और वही हुआ। पानी ना छोड़ने की वजह से इसने हमारे बाउके समेत सारा गांवों को डूबा दिया । एक दिन में 1 लाख 80 हजार क्योंसिक पानी छोड़ा गया। यह मेन made डिजास्टर है। सरकार से पूछना चाहूंगा किसके कहने पर यह काम हो रहा है माधोपुर डैम 28 तारीख शाम को ओवर फ्लो हुआ। एक एक दो दो फिट पानी छाले मार रहा है 5 लाख 75 क्योंसिक पानी की कैपेसिटी थी उसकी लेकिन 7 लाख क्योंसिक पानी उसमे से निकाला । पंजाब सरकार की जिम्मेदारी रणजीत सागर डैम की है । पंजाब सरकार ने पंजाब तो डुबाया ही साथ ही श्री करतारपुर साहिब पाकिस्तान पर पानी पहुंचा दिया राणा इंदर प्रताप सिंह आम आदमी पार्टी सरकार में 2022 में बजट 50 करोड़ था डैमो और बनों की देख रेख का 24 में यह घटकर 30 करोड़ था पुरानी सरकारों में यह 200 300 करोड़ था। मुवावजा सबको मिलना चाहिए । पुख्ता डैम बनाने का प्रबंध करो।। 20 हजार रुपये ख़राबा पंजाब सरकार दे ऊपर वाले 50 हजार खराबा दे । डिजास्टर मैनेजमेंट फंड्स को छोड़ दो मैनेजमेंट कहा है पंजाब को लोगो ने संस्थाओं ने बचाया फ्लडस की पूरी रिपोर्ट सरकार को बनानी चाहिए मुझे खुशी है राज्यपाल ने कहा यह टोकन है और भी फंडस आयेंगे राज्यपाल साहब हमारे केस को केंद्र के सामने उठा रहे है
6
comment0
Report
ATAkashdeep Thind
Sept 10, 2025 13:31:39
Noida, Uttar Pradesh:
MOHAR, FAZILKA (PUNJAB): FLOOD IN MOHAR JAMSHER NEAR INDO-PAK INTERNATIONAL BORDER/ VISUALS/ REAX ANI EVE R44...ANI FAZILKA BORDER FLOOD RX
5
comment0
Report
MJManoj Joshi
Sept 10, 2025 13:22:18
DMC, Chandigarh:
11वीं यूके गत्तका चैंपियनशिप स्वान्ज़ी में 14 सितंबर को आयोजित होगी : ढेसी युद्ध कौशल और पारंपरिक विरासत का होगा शानदार प्रदर्शन : ग्रेवाल चंडीगढ़, 10 सितंबर, 2025 – गत्तका फेडरेशन यूके द्वारा विश्व गत्तका फेडरेशन के सहयोग से रविवार, 14 सितंबर, 2025 को वेल्स के शहर स्वान्ज़ी में बेअ स्पोर्ट्स पार्क में 11वीं यूके गत्तका चैंपियनशिप आयोजित की जा रही है। इस टूर्नामेंट में यूके भर से गत्तका टीमें भाग लेंगी और शानदार मुकाबले पेश करेंगी। इस टूर्नामेंट के महत्व के संबंध में विश्व गत्तका फेडरेशन के प्रधान हरजीत सिंह ग्रेवाल, स्टेट अवॉर्डी, ने कहा कि यह वार्षिक प्रतियोगिता न केवल पारंपरिक कला का सम्मान है, बल्कि युवाओं को स्वस्थ जीवनशैली अपनाने, सिख संस्कृति का गौरव बनाए रखने और युद्ध कौशल को संजोने का भी प्रयास है। गत्तका प्रमोटर ग्रेवाल, जो कि नेशनल गत्तका एसोसिएशन ऑफ इंडिया के राष्ट्रीय प्रधान भी हैं, ने कहा कि ब्रिटेन समेत विश्व के अन्य देशों में गत्तका के प्रति बढ़ती रुचि और युवाओं में इस खेल को खेलने का उत्साह देखकर अत्यंत प्रसन्नता होती है। पिछले 12 वर्षों से सफलतापूर्वक यह चैंपियनशिप आयोजित कर रहे सोलह से सांसद और गत्तका फेडरेशन यूके के अध्यक्ष तनमनजीत सिंह ढेसी ने कहा कि ऐसे पारंपरिक खेल आयोजन युवाओं को सिख धर्म, संस्कृति और गौरवशाली इतिहास से जोड़ने के साथ-साथ उन्हें स्वस्थ, अनुशासित और प्रेरित जीवनशैली अपनाने के लिए भी प्रोत्साहित करते हैं। हर साल इस आयोजन में लोगों की संख्या बढ़ती जा रही है। उन्होंने बताया कि इस चैंपियनशिप में गत्तका सोटी और फर्री-सोटी में विभिन्न आयु वर्ग के मुकाबले होंगे, साथ ही गत्तकेबाज़ जंगजी तकनीकों का भी शानदार प्रदर्शन करेंगे। इस आयोजन के सफल संचालन हेतु स्थानीय स्वान्ज़ी गुरुद्वारा साहिब की प्रबंधकी कमेटी और संगत का पूरा सहयोग प्राप्त है। जनता से अपील करते हुए तनमनजीत सिंह ढेसी ने कहा कि यह खेल कार्यक्रम सभी के लिए खुले हैं। परिवार के सभी सदस्य बड़े उत्साह से इसमें भाग लें। लंगर और रिफ्रेशमेंट की भी पूर्ण व्यवस्था की गई है। विशेष रूप से उल्लेखनीय है कि गत्तका (सोटी के साथ युद्ध कला) प्राचीन सिख शस्त्र कला का अभिन्न अंग है। यह न केवल युद्ध कौशल, आत्मरक्षा और आत्म-नियंत्रण सिखाता है, बल्कि निरंतर फुर्ती, पैरों की चाल का तालमेल, तंदुरुस्ती, आत्मविश्वास और आध्यात्मिकता से भी जोड़ता है।
3
comment0
Report
RBRohit Bansal
Sept 10, 2025 13:19:36
DMC, Chandigarh:
ਪੰਜਾਬ ਸਰਕਾਰ ਦਾ ਨਸ਼ੇ ਰੋਕਣ ਲਈ ਇਕ ਹੋਰ ਕਦਮ ਹੈੱਡ ਕਾਂਸਟੇਬਲ ਨੂੰ ਵੀ ਦਿੱਤੀ ਗਈ ਹੋਰ power ਹੁਣ NDPS ਤਹਿਤ ਹੁਣ ਹੈੱਡ ਕਾਂਸਟੇਬਲ ਵੀ ਕਰ ਸਕਦੇ ਹਨ ਕਾਰਵਾਈ
5
comment0
Report
HSHarmeet Singh Maan
Sept 10, 2025 13:18:46
Nabha, Punjab:
ਨਾਭਾ ਦੇ ਪਿੰਡ ਸਹੌਲੀ ਦੇ ਵਿੱਚ ਸਰਾਕੜੇ ਅਤੇ ਲੱਕੜ ਤੇ ਵਾਲਿਆਂ ਨਾਲ ਬਣਿਆ ਗਰੀਬ ਦਾ ਘਰ ਡਿਗਿਆ , ਗਰੀਬ ਪਰਿਵਾਰ ਸਰਕਾਰ ਤੋਂ ਮਦਦ ਦੀ ਲਾ ਰਿਹਾ ਗਹਾਰ ਕਈ ਵਾਰੀ ਸਮੇਂ ਦੀਆਂ ਸਰਕਾਰਾਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਉਹਨਾਂ ਕਿਹਾ ਕਿ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਪੈਸੇ ਜਰੂਰ ਭੇਜੇ ਗਏ ਨੇ ਪਰ ਸਾਨੂੰ ਅਜੇ ਤੱਕ ਪਿਛਲੇ 70 ਸਾਲਾਂ ਤੋਂ ਕੋਈ ਪੈਸਾ ਨਹੀਂ ਆਇਆ, ਪਰ ਅਜੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਇਸ ਪਰਿਵਾਰ ਦੀ ਸਾਰ ਨਹੀਂ ਲਈ ਇੱਕ ਛੋਟੇ ਜਿਹੇ ਕਮਰੇ ਚਾਰ ਪਰਿਵਾਰ ਦੇ ਮੈਂਬਰ ਰਹਿ ਕੇ ਗੁਜ਼ਾਰਾ ਕਰ ਰਹੇ ਹਨ ਪਰ ਉਹ ਵੀ ਹੁਣ ਡਿੱਗ ਚੁੱਕਿਆ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕਿਸੇ ਵੀ ਸਰਕਾਰ ਨੇ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਅਸੀਂ ਪਿੰਡ ਤੌਰ ਤੇ ਜਰੂਰ ਇਕੱਠੇ ਹੋ ਕੇ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।
3
comment0
Report
SGSatpal Garg
Sept 10, 2025 13:17:32
Patran, Punjab:
पातडा़ं से सतपाल गर्ग स्टोरी। हरचंदपुरा में घग्गर के नाज़ुक बांधों पर किसान और फौज दिन-रात डटे, प्रशासन ने भेजी राहत सामग्री एंकर गांव हरचंदपुरा में घग्गर दरिया के नाज़ुक बांधों को मजबूत करने का काम लगातार जारी है। किसान और फौज के जवान दिन-रात बांधों पर डटे हुए हैं और निगरानी रखी जा रही है। प्रशासन की ओर से भी हालात पर हर पल नज़र रखी जा रही है। भले ही इस समय घग्गर का जलस्तर स्थिर बना हुआ है, लेकिन लोगों को अलर्ट रहने के निर्देश दिए गए हैं। प्रशासन ने भेजी राहत सामग्री आज डिप्टी कमिश्नर पटियाला की ओर से हरचंदपुरा गांव में राहत सामग्री भेजी गई। एसडीएम पातड़ां अशोक कुमार ने गांव पहुंचकर लोगों को पीने के पानी की बोतलें, बिस्कुट और खाने-पीने की किटें वितरित कीं। उन्होंने बताया कि बांध को मजबूत करने के लिए मशीनरी और खाली थैलों सहित हर संभव मदद उपलब्ध कराई जा रही है। किसानों ने जताया आभार एसडीएम ने किसानों से कहा कि प्रशासन किसी भी परिस्थिति में मदद करने को तैयार है और आगे भी जरूरत पड़ने पर खाने-पीने का सामान मुहैया कराया जाएगा। किसानों ने प्रशासन का सहयोग करने के लिए धन्यवाद करते हुए कहा कि घग्गर का जलस्तर इस समय स्थिर है और स्थिति पूरी तरह कंट्रोल में है। बाईट एसडीएम अशोक कुमार बाईट किसान
8
comment0
Report
ATAkashdeep Thind
Sept 10, 2025 12:37:16
Noida, Uttar Pradesh:
कपूरथला में भारतीय किसान यूनियन ने दिया डी एस पी दफ्तर के बाहर धरना । दो किसान गुटों में बरसाती पानी के बहाव को लेकर हुआ था झगड़ा दोनों पक्षों के लोग हुए थे जख्मी । पुलिस पर एक तरफा कारवाई के आरोप । कपूरथला के गांव सौदोवाल में कुछ दिन पहले बरसाती पानी के बहाव को लेकर हुए झगड़े में जिस में दोनों पक्षों पर मारपीट और तोड़ फोड़ के आरोप है जिस में दोनों पक्षों के लोग जख्मी हुए को लेकर पुलिस पर सिर्फ एक पक्ष पर कारवाई करने और दूसरे पक्ष की शिकायत पर कोई कारवाई ना होने के चलते रोष स्वरूप भारतीय किसान यूनियन ने डी एस पी कपूरथला के कार्यालय के बाहर धरना प्रदर्शन किया और दर्ज मामले में इंसाफ की मांग की इस में दोनों पक्षों ने अपने अपने आरोप बताते हुए कहा की 4 सितंबर को बरसाती पानी के बहाव को एक खेत से दूसरे खेत में सड़क तोड़ कर डालने के चलते यह झगड़ा हुआ जिस में दोनों पक्षों के लोगो में मारपीट और तोड़ फोड़ हुई जिस का वीडियो भी वायरल हुआ इस में यह भी आरोप है की पुलिस ने राजनीतिक दबाव और पीड़ित जो की गांव सईदोवाल का सरपंच परिवार है को सत्ताधारी पार्टी में शामिल करने के लिए राजनीतिक इशारे पर झगड़े में जख्मी लोगो को हस्पताल से उठा कर उन पर मामला दर्ज कर उन्हें हवालात में भेजा और फिर जब किसान यूनियन ने दबाव डाला तो उन्हों ने लोगो को दुबार हस्पताल में भर्ती करवाया पर उनकी शिकायत पर कोई कारवाई नहीं की । दूसरी तरफ किसी भी पुलिस अधिकारी ने इस मामले में को आधिकारिक बयान नहीं दिया । बाइट दोनों पक्ष के लोग बाइट किसान यूनियन बाइट कांग्रेस के देहाती प्रधान
4
comment0
Report
DSDharmindr Singh
Sept 10, 2025 12:24:45
Khanna, Punjab:
ਗੁਰਦੁਆਰਾ ਮੰਜੀ ਸਾਹਿਬ ਕੋਟਾਂ ‘ਚੋਂ ਸੀਮਿੰਟ ਘਰ ਭੇਜਣ ਦਾ ਮਾਮਲਾ — ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਕਾਰਵਾਈ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਲਸ਼ਕਰੀ ਕੋਟਾਂ ਵਿਖੇ ਚੱਲ ਰਹੀ ਕਾਰ ਸੇਵਾ ਦੌਰਾਨ ਉੱਠੇ ਵੱਡੇ ਵਿਵਾਦ ਨੇ ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ। ਕੁੱਝ ਦਿਨ ਪਹਿਲਾਂ ਇਕ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ‘ਚ ਗੁਰਦੁਆਰਾ ਸਾਹਿਬ ਦੇ ਟਰੈਕਟਰ ਰਾਹੀਂ ਕਰੀਬ 400 ਥੈਲੇ ਸੀਮਿੰਟ ਸ਼੍ਰੋਮਣੀ ਕਮੇਟੀ ਦੇ ਇੱਕ ਨੁਮਾਇੰਦੇ ਦੇ ਘਰ ਪਹੁੰਚਦੇ ਦਿਖਾਈ ਦਿੱਤੇ। ਇਸ ਵੀਡਿਓ ਨੇ ਨਾ ਸਿਰਫ ਸਿੱਖ ਜਨਤਾ ਵਿਚ ਰੋਸ ਪੈਦਾ ਕੀਤਾ ਸਗੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਸਾਖ ਨੂੰ ਵੀ ਝਟਕਾ ਲਾਇਆ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਅੱਗੇ ਰੱਖਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਬਿਠਾਈ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਮੈਨੇਜਰ ਗੁਰਚਰਨ ਸਿੰਘ ਸੇਮ ਅਤੇ ਅਕਾਊਂਟੈਂਟ ਕੇਵਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਹਾਂ ਨੂੰ ਹੁਣ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਹੈਡਕੁਆਟਰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਕਾਰ ਸੇਵਾ ਦੇ ਮੁਖੀ ਜਥੇਦਾਰ ਬਾਬਾ ਗੁਰਮੇਲ ਸਿੰਘ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਹਨ। ਜਾਂਚ ਰਿਪੋਰਟ ‘ਚ ਦਰਸਾਇਆ ਗਿਆ ਕਿ ਮੈਨੇਜਰ ਅਤੇ ਅਕਾਊਂਟੈਂਟ ਨੇ ਮਿਲੀਭਗਤ ਕਰਕੇ ਬਾਬਾ ਗੁਰਮੇਲ ਸਿੰਘ ਰਾਹੀਂ ਅੰਬੂਜਾ ਸੀਮੈਂਟ ਕੰਪਨੀ ਤੋਂ ਟੈਂਡਰ ਰੇਟਾਂ ‘ਤੇ ਸੀਮੈਂਟ ਖਰੀਦਿਆ ਅਤੇ ਉਸੇ ਦਰ ‘ਤੇ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਨੂੰ ਸਪਲਾਈ ਕਰਵਾਇਆ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਸੀਮੈਂਟ ਨੂੰ ਗੁਰਦੁਆਰਾ ਸਾਹਿਬ ਦੇ ਟਰੈਕਟਰ ਰਾਹੀਂ ਹੀ ਘਰ ਤੱਕ ਪਹੁੰਚਾਇਆ ਗਿਆ। ਇਹ ਸਾਰੀ ਕਾਰਵਾਈ ਕੈਮਰੇ ‘ਚ ਕੈਦ ਹੋ ਗਈ ਜੋ ਬਾਅਦ ‘ਚ ਵਾਇਰਲ ਹੋਣ ਨਾਲ ਵੱਡਾ ਮਾਮਲਾ ਬਣ ਗਿਆ। ਸ਼ਿਕਾਇਤਕਰਤਾ ਗੁਰਬਿੰਦਰ ਸਿੰਘ ਈਸੜੂ ਨੇ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਸਿਰਫ ਮੈਨੇਜਰ ਅਤੇ ਅਕਾਊਂਟੈਂਟ ਹੀ ਨਹੀਂ, ਸਟੋਰ ਕੀਪਰ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਸਦਾ ਕਹਿਣਾ ਹੈ ਕਿ ਜਿਹਨਾਂ ਕੋਲ ਇਹ ਸੀਮੈਂਟ ਗਿਆ, ਉਹਨਾਂ ਨੂੰ ਵੀ ਪੰਥ ਚੋਂ ਛੇਕਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਹਰਕਤਾਂ ਸਿੱਖ ਪੰਥ ਦੀ ਇੱਜ਼ਤ ਨੂੰ ਢੋਹਦੀਆਂ ਹਨ। ਬਾਈਟ - ਗੁਰਬਿੰਦਰ ਸਿੰਘ ਈਸੜੂ 
3
comment0
Report
TBTarsem Bhardwaj
Sept 10, 2025 12:24:33
Ludhiana, Punjab:
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦਾ ਦੌਰਾ; ਇਲਾਕੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਨਾਜਾਇਜ਼ ਮਾਈਨਿੰਗ ਨੂੰ ਦੱਸਿਆ ਜਿੰਮੇਵਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਕਲੋਨੀ ਪਿੰਡ ਦਾ ਦੌਰਾ ਕੀਤਾ ਗਿਆ, ਜਿੱਥੇ ਹੜ੍ਹਾਂ ਦੌਰਾਨ ਸਤਲੁਜ ਦਰਿਆ ਦੇ ਤੇਜ ਵਹਾਅ ਕਾਰਨ ਵੱਡੀ ਗਿਣਤੀ ਵਿੱਚ ਜਮੀਨ ਨੁਕਸਾਨੀ ਗਈ ਹੈ। ਸਥਾਨਕ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੇ ਨਾਲ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੜਿੰਗ ਨੇ ਆਰੋਪ ਲਗਾਇਆ ਕਿ ਮੌਜੂਦਾ ਹਾਲਾਤਾਂ ਲਈ ਇਲਾਕੇ ਵਿੱਚ ਹੋਈ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਜਿੰਮੇਵਾਰ ਹੈ। ਉਹਨਾਂ ਨੇ ਆਰੋਪ ਲਗਾਇਆ ਕਿ ਸੂਬਾ ਸਰਕਾਰ ਸਮੇਂ ਸਿਰ ਦਰਿਆਵਾਂ ਦੇ ਕੰਡਿਆਂ ਦੀ ਸੰਭਾਲ ਵਾਸਤੇ ਕਦਮ ਚੁੱਕਣ ਵਿੱਚ ਵੀ ਅਸਫਲ ਰਹੀ। ਹਾਲਾਤ ਇਹ ਬਣ ਗਏ ਕਿ ਮੁੱਖ ਮੰਤਰੀ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸਰਕਾਰ ਕਿੱਥੇ ਵੀ ਦਿਖਾਈ ਨਹੀਂ ਦਿੱਤੀ। ਇਸੇ ਤਰ੍ਹਾਂ ਉਹਨ੍ਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀ ਪੰਜਾਬ ਫੇਰੀ ਦੌਰਾਨ ਐਲਾਨੇ ਗਏ 1600 ਕਰੋੜ ਰੁਪਏ ਦੇ ਮੁਆਵਜ਼ਾ ਨੂੰ ਬਹੁਤ ਘੱਟ ਦੱਸਿਆ। ਵੜਿੰਗ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਇਸ ਔਖੀ ਘੜੀ ਵਿੱਚ ਸੂਬੇ ਦੇ ਕਿਸਾਨਾਂ ਨਾਲ ਖੜੀ ਹੈ। Byte: ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ ਉੱਥੇ ਹੀ, ਸਥਾਨਕ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਨੂੰ ਹਾਲਾਤਾਂ ਦੀ ਗੰਭੀਰਤਾ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਸੀ। ਉਹਨਾਂ ਨੇ ਮੌਜੂਦਾ ਨੁਕਸਾਨ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ, ਉਹਨਾਂ ਨੇ ਸਤਲੁਜ ਦਰਿਆ ਦੀ ਮਾਰ ਲਈ ਇਲਾਕੇ ਅੰਦਰ ਹੋਈ ਨਜਾਇਜ਼ ਮਾਈਨਿੰਗ ਨੂੰ ਵੀ ਜਿੰਮੇਵਾਰ ਦੱਸਿਆ। Byte: ਡਾ. ਅਮਰ ਸਿੰਘ, ਮੈਂਬਰ ਲੋਕ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ
1
comment0
Report
Advertisement
Back to top