Back
अकाली नेताओं ने शहीद ऊधम सिंह को श्रद्धासुमन अर्पित कर सरकार को घेरा!
RNRam Narian Kansal
Jul 31, 2025 08:34:08
Chowk, Punjab
लोकेशन सुनाम
R N KANSAL
एंकर लिंक ,,,,अकाली नेताओं ने आज शहीद ऊधम सिंह के 86वें शहीदी दिवस पर श्रद्धा सुमन अर्पित करते मीडिया के सामने अपनी अपनी पार्टी की नीतियां स्पष्ट की और राज्य सरकार पर तीखे वान शब्दों के मारे
अकाली नेता प्रेम सिंह चंदूमाजरा,परमिंदर सिंह ढींढसा और पूर्व एसजीपीसी अध्यक्ष गोबिंद सिंह लोंगोवाल ने शहीद ऊधम सिंह को श्रद्धासुमन अर्पित करते यहां शहीद की कुर्बानी को बेमिसाल बताया वहीं 11अगस्त को अकाली दल के गठन की बात कही भाजपा के साथ समझौते से अभी बात को स्पष्ट नहीं किया 20अगस्त को लोंगोवाल में संत हरचंद सिंह लोंगोवाल की बरसी
जोर सौर से मनाने की बात कही
बाइट प्रेम सिंह चंदूमाजरा
बाइट परमिंदर सिंह ढींढसा
बाइट गोबिंद सिंह लोंगोवाल
शिरोमणि अकाली दल के नेता विनर जीत सिंह गोल्डी द्वारा जिला संगरूर के कार्यकर्ताओं सहित शहीद ऊधम सिंह को श्रद्धासुमन अर्पित करते हुए राज्य सरकार पर शब्दों
के व्यंग किए
बाइट विनर जीत सिंह गोल्डी स्पोक्सपर्सन
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowAug 01, 2025 05:20:01Moga, Punjab:
ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾਂ ਦੇ ਖੇਤਾਂ ਕੋਲੋਂ ਮਿਲੀ ਨੌਜਵਾਨ ਦੀ ਲਾਸ਼ ।
ਪਰਿਵਾਰ ਨੇ ਜਿਤਾਇਆ ਖਦਸ਼ਾ ਕਿਹਾ ਨਸ਼ੇ ਦੀ ਓਵਰਡੋਜ ਨਾਲ ਹੋਈ ਮੌਤ ।
ਦੂਸਰੇ ਪਾਸੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕੀਤਾ 3 ਲੋਕਾਂ ਤੇ ਮਾਮਲਾ ਦਰਜ ਅਤੇ ਕਿਹਾ ਨਸ਼ੇ ਦਾ ਟੀਕਾ ਹੈ ਜਾਂ ਜਹਰੀਲਾ ਟੀਕਾ ਇਹ ਚੀਜ਼ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗੀ ਪਤਾ ।
ਦੱਸ ਦਈਏ ਕਿ ਨੌਜਵਾਨ ਦੀ ਬਾਂਹ ਤੇ ਟੀਕਾ ਲੱਗੇ ਤੇ ਵੀ ਸਨ ਨਿਸ਼ਾਨ। ਨੌਜਵਾਨ ਦੀ ਪਹਿਚਾਨ ਬਖਸ਼ੀਸ਼ ਸਿੰਘ ਵਾਸੀ ਹਲਕਾ ਧਰਮਕੋਟ ਵਜੋਂ ਹੋਈ ਹੈ।
0
Report
SBSANJEEV BHANDARI
FollowAug 01, 2025 04:49:07Zirakpur, Punjab:
ਮਿਲ ਰਹੀ ਜਾਣਕਾਰੀ ਮੁਤਾਬਕ ਬੀਤੀ ਰਾਤ ਕਾਰ ਸਵਾਰ ਏਅਰਪੋਰਟ ਰੋਡ ਤੋਂ ਲੰਘ ਰਿਹਾ ਸੀ ਜਿਸ ਨੂੰ ਦੋ ਤੋਂ ਤਿੰਨ ਲੁਟੇਰਿਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਸਵਾਰ ਨੇ ਚੋਰਾਂ ਦੇ ਉੱਪਰ ਗੱਡੀ ਚੜਾ ਦਿੱਤੀ ਜਿਸ ਦੇ ਵਿੱਚ ਤਿੰਨ ਚੋਰ ਗੱਡੀ ਥੱਲੇ ਆ ਜਖਮੀ ਹੋਏ ਹਨ ਅਤੇ ਕਾਰ ਸਵਾਰ ਨੂੰ ਵੀ ਸੱਟਾਂ ਵੱਜੀਆਂ ਹਨ । ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕੀ ਇੱਕ ਗੈਂਗ ਰਾਤ ਨੂੰ ਏਅਰਪੋਰਟ ਰੋਡ ਤੇ ਹਥਿਆਰਾ ਸਮੇਤ ਕਾਰ ਸਵਾਰਾਂ ਤੋਂ ਲੁੱਟਾਂ ਖੋਹਾਂ ਕਰਦਾ ਹੈ । ਫਿਲਹਾਲ ਚੋਰ ਅਤੇ ਕਾਰ ਸਵਾਰ ਹਸਪਤਾਲ ਵਿੱਚ ਜੇਰੇ ਇਲਾਜ ਹਨ ਜੋ ਪੁਲਿਸ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕਰਨ ਵਿੱਚ ਜੁੱਟ ਗਈ ਹੈ ।
Viral video
4
Report
VBVIJAY BHARDWAJ
FollowAug 01, 2025 04:42:37Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- बिलासपुर स्थित शक्तिपीठ श्री नैनादेवी मंदिर में श्रावण मेला अष्टमी की दिखी धूम, श्रद्धालुओं के लिए सुबह दो बजे खोल दिए गए मंदिर के कपाट तो अष्टमी के दौरान 50 हजार से अधिक श्रद्धालुओं ने माता रानी के दरबार में नवाजा शीश.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर स्थित विश्वविख्यात शक्तिपीठ श्री नैनादेवी मंदिर में आज श्रावण मेला अष्टमी पूजन की धूम देखने को मिली. वहीं श्रावण अष्टमी को लेकर अबतक देशभर से करीब 50 हजार से अधिक श्रद्धालुओं ने माँ नैनादेवी का म पूजन किया हैं. गौरतलब है की श्रावण मेला अष्टमी को लेकर सुबह दो बजे से ही मंदिर के कपाट खोल दिए गए हैं जिसके बाद मंदिर में श्रद्धालुओं की भीड़ लगना शुरू हो गई और मंदिर व पुलिस प्रशासन द्वारा श्रद्धालुओं को लाइनों में ही माँ नैनादेवी जी के दर्शनों के लिए भेजा जा रहा है. बता दें कि सुबह की आरती के साथ ही श्रावण मेला अष्टमी की शुरुआत हुई जिसके पावन उपलक्ष्य पर श्रद्धालुओं ने माता रानी की पूजा अर्चना की व प्राचीन हवन कुंड में आहुतियां भी डाली. वहीं श्रद्धालुओं का कहना है कि माता रानी जी के दरबार में अष्टमी पूजन का विशेष महत्व है और आज श्रावण अष्टमी पूजन के लिए माता के दरबार में पहुंचकर उन्हें माँ नैनादेवी जी का आशीर्वाद प्राप्त करने का सौभाग्य प्राप्त हुआ है. वहीं हिमाचल सरकार के दिशा निर्देशों से मंदिर प्रशासन ने भी श्रद्धालुओं की सुविधा हेतु व्यापक बंदोबस्त किए हैं व जगह-जगह पुलिसबल तैनात की गई और श्रद्धालुओं की भीड़ पर नियंत्रण हेतु लंबी लाइनों में माता रानी के दर्शनों के लिए भेजा जा रहा है. हालांकि श्रद्धालुओं को माँ नैनादेवी की एक झलक पाने के लिए तीन से चार घंटे का समय लग रहा हो फिर भी कुल मिलाकर श्रद्धालुओं ने माँ नैनादेवी के दरबार में अष्टमी पूजन कर अपनी मनोकामनाएं पूर्ण कर रहे हैं.
बाइट- श्रद्धालु.
12
Report
MSManish Shanker
FollowAug 01, 2025 04:31:38Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਇੱਕ ਪਿੰਡ ਮਾਣਕਪੁਰ ਸ਼ਰੀਫ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਨੌਜਵਾਨ ਮੁੰਡਾ ਕੁੜੀ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਲਵ ਮੈਰਿਜ ਕਰਾਉਂਦਾ ਹੈ ਜਾਂ ਕੋਰਟ ਮੈਰਿਜ ਕਰਾਉਂਦਾ ਹੈ ਤਾਂ ਉਸਨੂੰ ਪਿੰਡ ਜਾਂ ਪਿੰਡ ਦੇ ਆਲੇ ਦੁਆਲੇ ਇਲਾਕੇ ਵਿੱਚ ਰਹਿਣ ਨੂੰ ਥਾਂ ਨਾ ਦਿੱਤੀ ਜਾਵੇ ਤੇ ਉਸ ਦੇ ਨਾਲ ਪਿੰਡ ਦਾ ਬਾਈਕਾਟ ਹੋਵੇਗਾ ਤੇ ਜੋ ਵੀ ਵਿਅਕਤੀ ਉਹਨਾਂ ਦੀ ਮਦਦ ਕਰੇਗਾ ਉਸ ਦੇ ਖਿਲਾਫ ਵੀ ਪੰਚਾਇਤ ਵੱਲੋਂ ਕਾਰਵਾਈ ਕੀਤੀ ਜਾਵੇਗੀl
Pic of panchayat
Copy of ਮੱਤਾ
2
Report
KBKulbir Beera
FollowAug 01, 2025 04:15:33Bathinda, Punjab:
ਬ੍ਰੇਕਿੰਗ ਨਿਊਜ਼
ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਹਰਰਾਏਪੁਰ ਦੇ ਸਰਕਾਰੀ ਸਕੂਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼
ਇੰਜੈਕਸ਼ਨ ਲਗਾਉਂਦੇ ਹੋਇ ਨੌਜਵਾਨ ਨੇ ਤੋੜਿਆ ਦਮ
ਮ੍ਰਿਤਕ ਨੌਜਵਾਨ ਦੀ ਲਾਸ਼ ਨੇੜਿਓਂ ਮਿਲਿਆ ਮੋਟਰਸਾਈਕਲ
ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪਹੁੰਚੇ ਪਿੰਡ ਵਾਸੀ ਅਤੇ ਪੁਲਿਸ ਨੂੰ ਦਿੱਤੀ ਗਈ ਸੂਚਨਾ
3
Report
MSManish Shanker
FollowAug 01, 2025 04:00:58Sahibzada Ajit Singh Nagar, Punjab:
Breaking
Manish Shanker Mohali
ਮੋਹਾਲੀ ਦੀ ਸਥਾਨਕ ਅਦਾਲਤ ਵੱਲੋਂ ਤਤਕਾਲੀ ਐੱਸ.ਐੱਚ.ਓ. IT City ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮਾਂ ਤੋਂ ਤੁਰੰਤ ਬਾਅਦ ਥਾਣਾ ਸੋਹਾਣਾ ਪੁਲਸ ਵੱਲੋਂ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਨੰਬਰ 197/25 ਦਰਜ ਕਰ ਲਈ ਗਈ ਹੈ। ਇਸ ਐੱਫ.ਆਈ.ਆਰ. 'ਚ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੂੰ ਧਾਰਾ 115(2), 132 (ਸਰਕਾਰੀ ਕਰਮਚਾਰੀ ਨੂੰ ਡਿਊਟੀ ਤੋਂ ਰੋਕਣ ਲਈ ਹਮਲਾ ਕਰਨਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਕਰਨਾ), 221 (ਸਰਕਾਰੀ ਮੁਲਾਜ਼ਮ ਨੂੰ ਡਿਊਟੀ ਨਿਭਾਉਣ 'ਚ ਰੁਕਾਵਟ ਪਾਉਣਾ) ਤੇ (ਬੀ.ਐੱਨ.ਐੱਸ.) ਦੀ ਧਾਰਾ 304 (ਖੋਹ) 'ਚ ਨਾਮਜ਼ਦ ਕਰ ਲਿਆ ਗਿਆ ਹੈ। ਫ਼ਿਲਹਾਲ ਇਸ ਮਾਮਲੇ 'ਚ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਫ਼ਰਾਰ ਦੱਸਿਆ ਜਾ ਰਿਹਾ ਹੈ।
Pic of Inspector Jashanpreet Singh
Shorts of police station Sohana
10
Report
MSManish Shanker
FollowAug 01, 2025 03:45:29Sahibzada Ajit Singh Nagar, Punjab:
Manish Shanker Mohali
पत्नी को मार्केट न ले जाने पर पत्नी ने गुस्से में सुसाइड ही कर लिया। मामला सेक्टर-82 का है। यहां एक कोठी में सहने वाली 20 साल की विवाहित ने फंदा लगाकर आत्महत्या कर ली। मृतका की पहचान आशिका के रूप में हुई है। पुलिस को दिए बयानों में कमलेश ने बताया कि वह सेक्टर-82 को एक कोठी में काम करता है। यहां पर पत्नी के साथ रहताथा। शाम को वह घर का सामान लेने के लिए मार्केट जा रहा था। पत्नी आशिका ने कहा कि वह भी साथ चलेगी, लेकिन उसे यह कहते हुए मना कर दिया कि वह पैदल मार्केट जाएगा। लौटने में दो घंटे लग जाएंगे। यह कहकर वह घर से निकल गया। रात 9 बजे घर लौटा तो दरवाजा बंद था। दरवाजा तोड़ा तो देखा कि आशिका ने फंदा लगा लिया था।
Shorts of police station IT City Mohali
10
Report
TBTarsem Bhardwaj
FollowJul 31, 2025 17:00:25Ludhiana, Punjab:
कार के बार्नेट पर बिठा कर 1.30 किलोमीटर घसीटने का वीडियो आया सामने
लुधियाना रेलवे अफसर की गाड़ी के बोनट पर लटकता रहा शख्स, जगराओ पुल से स्टेडियम तक घसीटा मामूली बात को लेकर हुआ था झगड़ा कार बार्नेट पर कारोबारी को घसीटने का सीसीटीवी वीडियो आया सामने
14
Report
HSHarmeet Singh Maan
FollowJul 31, 2025 16:31:05Nabha, Punjab:
ਨਾਭਾ ਦੇ ਪਿੰਡ ਗਲਵੱਟੀ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਪਿੰਡ ਦੀ ਹੀ ਲੜਕੀ ਨਾਲ ਕੁਝ ਸਾਲ ਪਹਿਲਾਂ ਕਰਵਾਇਆ ਸੀ ਵਿਆਹ, ਵਿਆਹ ਕਰਵਾਉਣ ਤੋਂ ਬਾਅਦ ਕੁਝ ਸਾਲ ਰਹੇ ਬਾਹਰ ਹੁਣ ਵਸਣ ਲੱਗੇ ਪਿੰਡ ਵਿੱਚ, ਪਿੰਡ ਦੇ ਲੋਕਾਂ ਅਤੇ ਪੰਚਾਇਤ ਨੇ ਇਕੱਠ ਕਰ ਲੜਕੀ ਅਤੇ ਲੜਕੇ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ।
ਇਸ ਮੌਕੇ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਇਕੱਠ ਕਰਕੇ ਇਹ ਫੈਸਲਾ ਲਿਆ ਗਿਆ ਹੈ। ਇਹਨਾਂ ਦਾ ਸਮਾਜਿਕ ਤੌਰ ਤੇ ਪਿੰਡ ਵਿੱਚ ਬਾਈਕਾਟ ਕੀਤਾ ਗਿਆ।
ਇਸ ਮੌਕੇ ਤੇ ਵਿਆਹ ਕਰਵਾਉਣ ਵਾਲੇ ਲੜਕੇ ਨੇ ਦੱਸਿਆ ਕਿ ਮੈਂ ਪਿੰਡ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ ਮੇਰੇ ਦੋ ਬੱਚੇ ਹਨ ਹੁਣ ਮੈਂ ਪਿੰਡ ਵਿੱਚ ਰਹਿਣ ਲੱਗਿਆ ਹਾਂ ਤੇ ਪਿੰਡ ਦੇ ਲੋਕਾਂ ਨੇ ਮੇਰਾ ਬਾਈ ਕੱਟ ਕੀਤਾ ਮੈਂ ਅਦਾਲਤ ਦਾ ਸਹਾਰਾ ਲਿਆ
ਦੂਸਰੇ ਪਾਸੇ ਪੁਲਿਸ ਦਾ ਕਹਿਣਾ ਕੀ ਰੋਵੈ ਇਹ ਮਾਮਲਾ ਮਾਨਯੋਗ ਅਦਾਲਤ ਦੇ ਅਧੀਨ ਹ ਪੁਲਿਸ ਦਾ ਇਸ ਵਿੱਚ ਕੋਈ ਰੋਲ ਨਹੀਂ
14
Report
SBSANJEEV BHANDARI
FollowJul 31, 2025 16:15:39Dera Bassi, Punjab:
ਡੇਰਾਬੱਸੀ
ਪਿਛਲੇ ਦਿਨਾਂ ਤੋਂ ਹੋਈ ਰਹੀ ਭਾਰੀ ਬਰਸਾਤ ਨੇ ਮੁਬਾਰਕਪੁਰ ਦੇ ਰਾਮਗੜ੍ਹ ਰੋੜ ਦੀ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ ਹੈ। ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ।
ਲੰਮੇ ਸਮੇਂ ਤੋਂ ਇਸ ਚੌਕ ਦੀ ਖ਼ਰਾਬ ਹਾਲਤ ਕਾਰਨ ਸਥਾਨਕ ਨਿਵਾਸੀ, ਦੁਕਾਨਦਾਰ ਅਤੇ ਰਾਹਗੀਰ ਤੰਗ ਹਨ। ਬਰਸਾਤ ਦੇ ਮੌਸਮ ਵਿੱਚ ਤਾਂ ਇਹ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਸੀ, ਜਿਸ ਕਾਰਨ ਦੁਰਘਟਨਾਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ।
ਲੋਕਾਂ ਦੇ ਵਧਦੇ ਰੋਸ਼ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਵਿਧਾਇਕ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਬਾਰਕਪੁਰ ਰਾਮਗੜ੍ਹ ਰੋਡ ਸਮੇਂਤ ਪੰਡਵਾਲਾ ਚੌਕ ਦੇ ਨਿਰਮਾਣ ਲਈ 11 ਕਰੋੜ 29 ਲੱਖ 24 ਹਜ਼ਾਰ ਰੁਪਏ ਦਾ ਟੈਂਡਰ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜ਼ੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ।
ਐਲਾਨ ਤੋਂ ਬਾਅਦ ਲੋਕਾਂ ਵਿੱਚ ਕੁਝ ਰਾਹਤ ਜ਼ਰੂਰ ਦੇਖਣ ਨੂੰ ਮਿਲੀ ਹੈ, ਪਰ ਉਨ੍ਹਾਂ ਦੀ ਮੰਗ ਹੈ ਕਿ ਇਹ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਅਤੇ ਮਿਆਰੀ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।
BYTE- MLA DERABASSI
SHOTS
14
Report
NSNitesh Saini
FollowJul 31, 2025 14:30:17Sundar Nagar, Himachal Pradesh:
लोकेशन मंडी :
स्लग :
तुना के पास चानणी नाला में निजी बस 150 फीट खाई में गिरी
9 लोग थे सवार, 8 घायल एक की मौत, राहत कार्य जारी
मंडी (नितेश सैनी) :
एंकर : मंगलवार शाम करीब 5:30 बजे मंडी जिला के तुना के पास चानणी नाला के समीप एक निजी बस गहरी खाई में गिर गई। बस जाहल से मंडी की ओर जा रही थी, तभी अचानक अनियंत्रित होकर लगभग 150 फीट नीचे खाई में जा समाई। बस में कुल 9 यात्री सवार थे, जिनमें 3 पुरुष व 6 महिलाएं शामिल थीं। सभी को चोटें आई हैं। और एक व्यक्ति की मौत बताई जा रही है।
दुर्घटना की सूचना मिलते ही स्थानीय ग्रामीण तुरंत मौके पर पहुंचे और घायलों को खाई से बाहर निकालने में मदद की। घायलों को 28 एंबुलेंस की सहायता से नेरचौक मेडिकल कॉलेज व गोहर अस्पताल भेजा गया है। स्थानीय प्रशासन और राहत-बचाव दल मौके पर मौजूद हैं और घटनास्थल पर रेस्क्यू ऑपरेशन जारी है।
मामले की पुष्टि करते हुए एसपी मंडी साक्षी वर्मा ने बताया कि मौके पर पुलिस टीम जांच कर रही है। हादसे के सही कारणों का पता लगाया जा रहा है।
14
Report
KSKamaldeep Singh
FollowJul 31, 2025 14:03:36DMC, Chandigarh:
ਜੁਆਇੰਟ ਟੀਚਰ ਐਸੋਸੀਏਸ਼ਨ ਨੇ ਸੈਕਟਰ ਵੀ ਚੰਡੀਗੜ੍ਹ ਦੇ ਵਿੱਚ ਕੱਢਿਆ ਰੋਸ ਮਾਰਚ
ਪ੍ਰਦਰਸ਼ਨ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਐਸਐਸਏ ਅਤੇ ਕੰਪਿਊਟਰ ਕੇਡਰ ਦੇ ਟੀਚਰਾਂ ਨੇ ਕੀਤੀ ਸ਼ਮੂਲੀਅਤ
2015 ਬੈਚ ਦੇ ਅਧਿਆਪਕਾਂ ਨੂੰ ਕੈਟ ਦੇ ਆਰਡਰਾਂ ਦੇ ਮੁਤਾਬਿਕ ਵਿੱਤੀ ਲਾਭ ਅਤੇ ਕਨਫਰਮੇਸ਼ਨ ਦੇਣ ਦੀ ਕੀਤੀ ਜਾ ਰਹੀ ਮੰਗ
ਅਧਿਆਪਕਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗੁਲਾਬ ਚੰਦ ਕਟਾਰੀਆ ਦੇ ਨਾਮ ਨੁਮਾਇੰਦਿਆਂ ਨੂੰ ਸੌਂਪਿਆ ਮੰਗ ਪੱਤਰ
ਅਧਿਆਪਕਾਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ 5 ਸਤੰਬਰ ਤੱਕ ਦਿੱਤਾ ਗਿਆ ਅਲਟੀਮੇਟਮ ਜੇਕਰ 5 ਸਤੰਬਰ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਟੀਚਰ ਡੇ ਵਾਲੇ ਦਿਨ ਅਧਿਆਪਕ ਕਰਨਗੇ ਹੋਰ ਤਿੱਖਾ ਪ੍ਰਦਰਸ਼ਨ
14
Report
SBSANJEEV BHANDARI
FollowJul 31, 2025 14:00:23Dera Bassi, Punjab:
ਡੇਰਾਬੱਸੀ
ਵਿਦੇਸ਼ ਭੇਜਣ ਦੇ ਨਾਮ ਤੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲਾ ਭਗੌੜਾ 48 ਸਾਲਾਂ ਵਿਕਰਮਜੀਤ ਸਿੰਘ ਲੈਹਲੀ ਪੁਲਿਸ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ।
ਲੈਹਲੀ ਪੁਲਿਸ ਚੌਂਕੀ ਇੰਚਾਰਜ ਨੇ ਦੱਸਿਆ ਕਿ ਉਕਤ ਦੋਸ਼ੀ ਜਾਲੀ ਪਾਸਪੋਰਟ ਤੇ ਚੀਨੀਆਂ ਭੱਜਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਪੁਲਿਸ ਨੇ ਐਨ ਮੌਕੇ ਤੇ ਫੜ ਲਿਆ । ਦੋਸ਼ੀ ਖਿਲਾਫ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਕੇਸ ਦਰਜ ਹਨ । ਪੁਲਿਸ ਵੱਲੋਂ ਦੋਸ਼ੀ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ।
ਕਈ ਇਮੀਗ੍ਰੇਸ਼ਨ ਕੇਸਾਂ ਵਿੱਚ ਲੋੜੀਂਦੇ ਇਸ ਦੋਸ਼ੀ ਖਿਲਾਫ ਲਾਲੜੂ ਪੁਲਿਸ ਨੇ ਸਾਲ 2023 ਵਿੱਚ ਦੱਪਰ ਨਿਵਾਸੀ ਸਾਬਕਾ ਫੌਜੀ ਨਿਰਮਲ ਸਿੰਘ ਦੀ ਸ਼ਿਕਾਇਤ ਤੇ 25 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਸੀ । ਦਰਜ ਮਾਮਲੇ ਦੇ ਚਲਦਿਆਂ ਪੁਲਿਸ ਵੱਲੋਂ ਲੂਕ ਆਊਟ ਨੋਟਿਸ ਜਾਰੀ ਕਰਵਾਇਆ ਗਿਆ ਸੀ ਜਿਸ ਦੇ ਚਲਦਿਆਂ ਦੋਸ਼ੀ ਨੂੰ ਗ਼ਿਰਫ਼ਤਾਰ ਕੀਤਾ ਗਿਆ ਹੈ।
BYTE- POLICE
SHOTS
14
Report
RMRakesh Malhi
FollowJul 31, 2025 13:34:24Una, Himachal Pradesh:
Slug:: बरसात के बीच ऊना के SP और कॉलेज प्रोफेसर के घर में घुसा अजगर , बाप बेटी की स्नेक कैचर जोड़ी ने पकड़कर जंगल में छोड़ा
V / O : हिमाचल प्रदेश के ऊपरी पहाड़ी क्षेत्रों में जहां भारी बरसात आपदा बनकर भारी नुकसान कर रही है , वहीं मैदानी क्षेत्र ऊना में बरसात के साथ जंगली जीव भी रिहायशी क्षेत्रों में निकल रहे हैं । दरअसल जिले के पुलिस कप्तान के सरकारी घर में भारी बरसात के दौरान एक अजगर घुस आया , जिसका पता चलते ही पुलिस कप्तान तक भी और उनका परिवार भी सहम गया । यह काफी लंबा तगड़ा अजगर था , जिसे देखकर कोई भी डर सहम जाए । खैर इसे पकड़ने के लिए ऊना के ही बाप बेटी की एक स्नेक कैचर जोड़ी को बुलाया गया । जिन्होंने काफी मशक्क्त के बाद अजगर को सुरक्षित पकड़ लिया और उसे जंगल क्षेत्र में छोड़ा । इसके अलावा ऊना के ही सरकारी कॉलेज के प्रोफेसर के घर भी एक अजगर घुस गया , जिसे भी इसी बाप बेटी की स्नेक कैचर जोड़ी ने सुरक्षित पकड़ कर जंगल क्षेत्र में छोड़ा । अजगर को सुरक्षित पकड़ ले जाने के बाद भी दोनों परिवारों ने चैन की सांस ली और भय के माहौल से बाहर निकले । स्नेक कैचर जितेंद्र कहते हैं कि ये अजगर एक फीट दूर से जंप लगाकर भी अपने शिकार को पकड़ लेता है ।
Byte : जितेंद्र ( स्नेक कैचर )
Feed File:3107ZP_UNA_PYTHON_R 4
Feed Sent BY 2C
Feed File:3107ZP_UNA_PYTHON_R1--4
Assign BY :Assignment Desk
14
Report
BSBHARAT SHARMA
FollowJul 31, 2025 13:33:54Amritsar, Punjab:
ਅੰਮ੍ਰਿਤਸਰ ਪੁਲਿਸ ਵੱਲੋਂ ਡਰੱਗ ਮਾਫੀਆ ਵਿਰੁੱਧ ਵੱਡੀ ਕਾਰਵਾਈ, 7465 ਟਰਾਮਾਡੋਲ ਗੋਲੀਆਂ ਸਮੇਤ ਛੇ ਆਰੋਪੀ ਫੜੇ
ਉਤਰਾਖੰਡ 'ਚ ਡਰੱਗ ਫਾਰਮਾ ਫਰਮ 'ਤੇ ਛਾਪੇਮਾਰੀ, ਨਕਲੀ ਦਵਾਈਆਂ ਤੇ ਰਿਕਾਰਡ ਸਟਾਕ ਫੜੇ
ਡਰੱਗ ਮਨੀ, ਰਾਅ ਮਟੀਰੀਅਲ, ਤੇ ਨਕਲੀ ਬੈਚ ਨੰਬਰਾਂ ਨਾਲ ਵਪਾਰ ਕਰਨ ਵਾਲੀ ਗਿਰੋਹ ਦਾ ਪਰਦਾਫਾਸ਼
ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਚ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ 7465 ਟਰਾਮਾਡੋਲ ਦੀਆਂ ਗੋਲੀਆਂ, 6 ਕਿਲੋ ਹੈਰੋਇਨ ਸਮੇਤ ਡਰੱਗ ਮਨੀ ਅਤੇ 50 ਐਲਪਰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਰਿਕਵਰੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ 7ਲੱਖ 70 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਹ ਸਾਰੀ ਕਾਰਵਾਈ ਪੂਰੇ ਤਰੀਕੇ ਨਾਲ ਪੇਸ਼ੇਵਰ ਜਾਂਚ ਦੇ ਜ਼ਰੀਏ ਕੀਤੀ ਗਈ ਜਿਸ 'ਚ ਅੰਮ੍ਰਿਤਸਰ ਤੋਂ ਲੈ ਕੇ ਉਤਰਾਖੰਡ ਤੱਕ ਦੇ ਅਲੱਗ-ਅਲੱਗ ਥਾਵਾਂ 'ਤੇ ਰੇਡ ਕੀਤੇ ਗਏ। ਅਤੇ ਇਸ ਮਾਮਲੇ ਚ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ ਅਜੇ ਤੱਕ ਕੁੱਲ ਛੇ ਆਰੋਪੀ ਗ੍ਰਿਫਤਾਰ ਹੋਏ ਹਨ। 35 ਗੋਲੀਆਂ ਦੀ ਬਰਾਮਦਗੀ ਤੋਂ ਸ਼ੁਰੂ ਹੋਈ ਜਾਂਚ ਨੇ ਮੈਡੀਕਲ ਸਟੋਰਾਂ, ਸੇਲਜ਼ਮੈਨ ਤੇ ਫਾਰਮਾ ਕੰਪਨੀਆਂ ਤੱਕ ਪਹੁੰਚ ਕਰ ਲਿਆ। ਪਹਿਲਾਂ ਰਵਿੰਦਰ ਨਿੱਕਾ, ਜਿਸ 'ਤੇ ਪਹਿਲਾਂ ਤੋਂ ਦੋ ਕੇਸ ਦਰਜ ਹਨ, ਨੂੰ ਫੜਿਆ ਗਿਆ। ਉਸ ਤੋਂ ਬਾਅਦ ਕੁਲਵਿੰਦਰ ਪਿੰਦਾ , ਜੋ ਕਿ ਕੱਥੂਨੰਗਲ (ਅੰਮ੍ਰਿਤਸਰ ਰੂਰਲ) ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ, ਨੂੰ ਵੀ ਕਾਬੂ ਕੀਤਾ ਗਿਆ। ਅਤ3 ਮਨੀਸ਼ ਅਰੋੜਾ, ਜੋ ਕਿ ਪਹਿਲਾਂ ਇੱਕ ਫਾਰਮਾ ਕੰਪਨੀ ਵਿੱਚ ਸੇਲਜ਼ਮੈਨ ਸੀ ਅਤੇ NDPS ਦੇ ਸੰਬੰਧਤ ਮਾਮਲੇ ਵਿੱਚ ਦੋਸ਼ੀ ਠਹਿਰ ਚੁੱਕਾ ਹੈ, ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੂਰਨ ਜਤਨ, ਜੋ ਕਿ 12–13 ਸਾਲ ਤੱਕ ਮੈਡੀਕਲ ਸਟੋਰ ਚ ਕੰਮ ਕਰ ਚੁੱਕਾ ਹੈ, ਨੂੰ ਵੀ ਫੜਿਆ ਗਿਆ।
ਸਾਰੇ ਸਬੂਤਾਂ ਦੇ ਅਧਾਰ 'ਤੇ ਉਤਰਾਖੰਡ ਦੇ ਰੁੜਕੀ, ਹਰਿਦੁਆਰ 'ਚ ਮੌਜੂਦ ਫਾਰਮਾ ਫਰਮ 'ਤੇ ਛਾਪੇਮਾਰੀ ਕੀਤੀ ਗਈ। ਇਹ ਛਾਪਾ 29 ਜੁਲਾਈ ਨੂੰ ਮਾਰਿਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਡਰੱਗ ਇੰਸਪੈਕਟਰ ਸੁਖਦੀਪ ਸਿੰਘ, ਉਥੋਂ ਦੀ ਮੈਡਮ ਅਨੀਤਾ ਭਾਰਤੀ ਅਤੇ ਹਰੀ ਕਿਸ਼ੋਰ ਵੀ ਸ਼ਾਮਿਲ ਸਨ। ਜਾਂਚ ਦੌਰਾਨ ਕੰਪਨੀ ਦੇ ਮਾਲਕ ਵਿਕਰਮ ਸੈਨੀ ਅਤੇ ਮੈਨੇਜਰ ਹਰਿ ਕਿਸ਼ੋਰ ਤੋਂ ਜਦੋਂ ਸਟਾਕ ਰਜਿਸਟਰ, ਸਪਲਾਈ ਚੇਨ ਜਾਂ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਕਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਫਰਮ ‘ਚੋਂ 3 ਕੁਇੰਟਲ 25 ਕਿਲੋ ਰਾਅ ਮਟੀਰੀਅਲ ਅਤੇ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ‘ਤੇ "Government Supply Only, Not For Sale" ਛਪਿਆ ਹੋਇਆ ਸੀ। ਪਰ ਉਸਦੇ ਬਾਵਜੂਦ ਇਹ ਗੋਲੀਆਂ ਅੰਮ੍ਰਿਤਸਰ ਸਮੇਤ ਹੋਰ ਥਾਵਾਂ ‘ਤੇ ਵੇਚੀਆਂ ਜਾਂ ਰਹੀਆਂ ਸਨ। ਉਨ੍ਹਾਂ ਵਲੋਂ ਮੋਹਰ ਗੁਮ ਹੋਣ ਦਾ ਬਹਾਨਾ ਬਣਾਇਆ ਗਿਆ। ਜਦੋਂ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਫੜੀਆਂ ਗੋਲੀਆਂ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਜਿਸ ਬੈਚ ਨੰਬਰ ਨਾਲ ਇਹ ਟਰਾਮਾਡੋਲ ਬਣਾਈ ਗਈ ਸੀ, ਉਹ ਰੀਕਾਲ ਲਾਈਫ ਸਾਇੰਸ ਰੁੜਕੀ ਨੂੰ ਸਪਲਾਈ ਹੋਣੀ ਸੀ ਪਰ ਉਸ ਬੈਚ ਦੀ ਮੈਨੂਫੈਕਚਰਿੰਗ ਕਿਸੇ ਦੂਜੀ ਕੰਪਨੀ—ਡਰਮ ਫਾਰਮਾਸਿਊਟਿਕਲ ਮੇਰਠ ਵੱਲੋਂ ਕੀਤੀ ਗਈ ਸੀ।
ਇਹ ਸਾਰੀ ਲੜੀ ਇੱਕ ਜਾਲਸਾਜ਼ੀ ਅਤੇ ਨਕਲੀ ਦਵਾਈਆਂ ਦੇ ਕਾਰੋਬਾਰ ਵੱਲ ਇਸ਼ਾਰਾ ਕਰਦੀ ਹੈ ਜਿਸਨੂੰ ਪੁਲਿਸ ਵੱਲੋਂ ਪੇਸ਼ੇਵਰ ਢੰਗ ਨਾਲ ਖੋਜ ਕੇ ਪਾਰਦਰਸ਼ਤਾ 'ਚ ਲਿਆ ਗਿਆ। ਇਸ ਕਾਰਵਾਈ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ, ਏਡੀਸੀਪੀ ਜਸਰੂਪ ਬਾਠ, ਏਸੀਪੀ ਸ਼ੀਤਲ, ਅਤੇ ਐਸਐਚਓ ਅਮਨਦੀਪ ਦੀ ਅਹੰਮ ਭੂਮਿਕਾ ਰਹੀ। ਇਹ ਸਾਰੀ ਜਾਂਚ ਅਤੇ ਕਾਮਯਾਬੀ ਪੁਲਿਸ ਦੀ ਲਗਾਤਾਰ ਮਿਹਨਤ ਅਤੇ ਡਿਡਿਕੇਸ਼ਨ ਦਾ ਨਤੀਜਾ ਹੈ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਲੋਕ ਹਾਲੇ ਰਿਮਾਂਡ ਤੇ ਹਨ, ਪਰ ਪੁਲਿਸ ਵੱਲੋਂ ਮਿਲੀ ਹੋਈ ਜਾਣਕਾਰੀ ਅਨੁਸਾਰ ਹੋਰ ਕਈ ਲਿੰਕ ਅਤੇ ਫਾਰਮਾਂ ਦੀ ਜਾਂਚ ਜਾਰੀ ਹੈ।
ਬਾਈਟ : ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
14
Report