Back
अमृतसर NDPS केस: 4 ड्रग मनी गैंग गिरफ्तार, 1.27 करोड़ फ्रीज़
BSBHARAT SHARMA
Sept 11, 2025 14:18:14
Amritsar, Punjab
*ਥਾਣਾ ਵੇਰਕਾ ਵੱਲੋਂ 04 ਨਸ਼ਾ ਤੱਸਕਰਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾ, ਨਗਦੀ ਤੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਕੀਤੀ ਫਰੀਜ਼(ਜਬਤ),*
*ਕੁੱਲ ਕੀਮਤ 01,27,30,383/-ਰੁਪਏ (01 ਕਰੋੜ 27 ਲੱਖ, 30 ਹਜ਼ਾਰ 383 ਰੁਪਏ)*
(ਧਾਰਾ 68-F of NDPS Act ਤਹਿਤ)
ਅੰਮ੍ਰਿਤਸਰ/11 ਸਤੰਬਰ,25
ਯੁੱਧ ਨਸ਼ਿਆ ਵਿਰੋਧੀ ਤਹਿਤ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਨੂੰ ਨੱਥ ਪਾਉਂਣ ਅਤੇ ਉਹਨਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਨੂੰ ਫਰੀਜ਼ ਕਰਨ ਲਈ ਚਲਾਈ ਸਪੈਸ਼ਲ ਮੁਹਿੰਮ ਅਨੁਸਾਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅਤੇ ਸ੍ਰੀਮਤੀ ਜਸਰੂਪ ਕੌਰ ਬਾਠ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਸ਼ੀਤਲ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਵੇਰਕਾ,ਅੰਮ੍ਰਿਤਸਰ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਟੀਮ ਵੱਲੋਂ 04 ਨਸ਼ਾਂ ਤੱਸਕਰਾਂ ਵੱਲੋਂ ਡਰੱਗ ਮਨੀ ਦੀ ਕਾਲੀ ਕਮਾਈ ਨਾਲ ਬਣਾਈ ਨਾਮੀ ਤੇ ਬੇਨਾਮੀ ਚੱਲ-ਅਚੱਲ ਜਾਇਦਾਦਾ ਤੇ ਨਗਦੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਜ਼ਬਤ (ਫਰੀਜ਼) ਕੀਤੀ ਗਈ । ਜਿੰਨਾਂ ਦੀ ਕੁੱਲ ਕੀਮਤ 01 ਕਰੋੜ 27 ਲੱਖ, 30 ਹਜ਼ਾਰ 383 ਰੁਪਏ ਬਣਦੀ ਹੈ।
ਨਸ਼ਾਂ ਤੱਸਕਰ 1) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ, 2) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ ਕਰੀਬ 21ਸਾਲ, 3) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 4) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ ਵੱਲੋਂ ਨਸ਼ੇ ਦੇ ਧੰਦੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਚੱਲ ਤੇ ਅਚੱਲ ਸੰਪਤੀਆਂ ਨੂੰ Competent Authority and Administrator NDPS ACT, New Delhi G/fink ;h. i' Competent Authority and Administrator NDPS ACT ਵੱਲੋ ਕਾਰਵਾਈ ਕਰਦਿਆ ਧਾਰਾ 68-F of NDPS Act ਅਧੀਨ, ਜਬਤ (ਫਰੀਜ਼) ਕਰਵਾਇਆ ਗਿਆ ਹੈ।
*ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 40 ਮਿਤੀ 14-05-2025 ਜੁਰਮ 21-ਸੀ/25/29/61/85 ਐਨ.ਡੀ.ਪੀ.ਐਸ ਐਕਟ, ਵਾਧਾ ਜੁਰਮ 27-ਏ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਹੈਰੋਇੰਨ 500 ਗ੍ਰਾਮ, 01 ਮੋਟਰਸਾਈਕਲ, 15 ਲੱਖ 1900 ਰੁਪਏ ਨਗਦ (ਡਰੱਗ ਮਨੀ), 01 ਡਰੋਨ ਅਤੇ 02 ਪਿਸਟਲ ਬ੍ਰਾਮਦ ਕੀਤੇ ਗਏ ਸੀ।*
*ਫਰੀਜ਼ ਕੀਤੀ ਜਾਇਦਾਦ ਦਾ ਵੇਰਵਾ:-*
1) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਇੱਕ ਘਰ 25 ਮਰਲੇ ਵਿੱਚ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ, ਜਿਲਾ ਅੰਮ੍ਰਿਤਸਰ ਦਿਹਾਤੀ।
2) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ ਦਾ ਇੱਕ ਘਰ 02 ਮਰਲੇ ਵਿੱਚ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ, ਅੰਮ੍ਰਿਤਸਰ।
3) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ, ਇੱਕ ਘਰ 10 ਮਰਲੇ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ।
4) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਇੱਕ ਘਰ 2.5 ਮਰਲੇ ਵਿੱਡ ਪਿੰਡ ਡੰਡੇ, ਥਾਣਾ ਘਰਿੰਡਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ।
*ਇਸਤੋਂ ਇਲਾਵਾ 15 ਲੱਖ 1900 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਕ ਖਾਤਿਆ ਵਿੱਚ ਜਮ੍ਹਾ ਕਰਵਾਈ ਡਰੱਗ ਮਨੀ ਵੀ ਫਰੀਜ਼ ਕੀਤੀ ਗਈ ।*
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 12, 2025 02:17:446
Report
AAAsrar Ahmad
FollowSept 12, 2025 02:01:533
Report
SNSUNIL NAGPAL
FollowSept 12, 2025 02:01:433
Report
AAAsrar Ahmad
FollowSept 12, 2025 02:01:322
Report
AAAsrar Ahmad
FollowSept 12, 2025 02:00:100
Report
AAAsrar Ahmad
FollowSept 12, 2025 01:46:064
Report
AAAsrar Ahmad
FollowSept 12, 2025 01:45:581
Report
AAAsrar Ahmad
FollowSept 12, 2025 01:45:492
Report
AAAsrar Ahmad
FollowSept 12, 2025 01:45:280
Report
AAAsrar Ahmad
FollowSept 12, 2025 01:45:220
Report
AAAsrar Ahmad
FollowSept 12, 2025 01:45:150
Report
MJManoj Joshi
FollowSept 11, 2025 18:00:4714
Report
VKVipan Kumar
FollowSept 11, 2025 17:16:3814
Report
SPSomi Prakash Bhuveta
FollowSept 11, 2025 16:30:5213
Report
BSBHARAT SHARMA
FollowSept 11, 2025 16:30:3513
Report