Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140103

करोड़ खर्च से आई मोबाइल क्लीनिक बस, बाढ़ पीड़ितों के इलाज में क्रांति

HSHarmeet Singh
Sept 13, 2025 09:31:27
Kurali, Punjab
Anchor :-ਪ੍ਰਭ ਆਸਰਾ ਸੰਸਥਾ ਵੱਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਮੋਬਾਇਲ ਕਲੀਨਿਕ ਬੱਸ ਹੁਣ ਹੜ ਪੀੜਤਾਂ ਦਾ ਇਲਾਜ ਕਰਨਾ ਹੋ ਸਕੇਗਾ ਜਿਆਦਾ ਸੌਖਾ:-ਭਾਈ ਸ਼ਮਸ਼ੇਰ ਸਿੰਘ (ਮੁੱਖ ਸੇਵਾਦਾਰ) ਕੁਰਾਲੀ:-ਪ੍ਰਭ ਆਸਰਾ ਸੰਸਥਾ ਜੋ ਕਿ ਕਈ ਦਿਨਾਂ ਤੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਹੜ ਪੀੜਤਾਂ ਦੀ ਸੇਵਾ ਸੰਭਾਲ ਕਰ ਰਹੀ ਹੈ ਇਸਦੇ ਨਾਲ ਹੀ ਮੈਡੀਕਲ ਸਹੂਲਤਾਂ ਵੀ ਮੁਹਈਆ ਕਰਵਾ ਰਹੀ ਹੈ। ਇਸ ਸੇਵਾ ਦੌਰਾਨ ਐਮਰਜੈਂਸੀ ਇਲਾਜ ਅਤੇ ਵੱਖ ਵੱਖ ਟੈਸਟਾਂ ਨੂੰ ਕਰਵਾਉਣ ਵਿੱਚ ਆ ਰਹੀ ਦੇਰੀ ਨੂੰ ਮੁੱਖ ਰੱਖਦੇ ਆਂ ਅੱਜ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਮੋਬਾਇਲ ਕਲੀਨਿਕ ਬੱਸ ਹੜ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤੀ। ਉਹਨਾਂ ਦੱਸਿਆ ਹ ਕਿ ਇਸ ਬੱਸ ਦੇ ਆਉਣ ਨਾਲ ਹੁਣ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤ ਲੋਕਾਂ ਦਾ ਇਲਾਜ ਹੋਰ ਵੀ ਸੌਖਾ ਹੋ ਜਾਵੇਗਾ ਉਹਨਾਂ ਦੱਸਿਆ ਕਿ ਸਮੇਂ ਜਿੱਥੇ ਲੋਕਾਂ ਨੂੰ ਬੀਪੀ ਦਾ ਵਧਣਾ ਸੱਪ ਦਾ ਕੱਟਣਾ ਬੁਖਾਰ ਹਾਰਟ ਅਟੈਕ ਜਾਂ ਫਿਰ ਹੋਰ ਕਈ ਗੰਭੀਰ ਸਮੱਸਿਆਵਾਂ ਪੇਸ਼ ਆ ਰਹੀਆਂ ਸਨ ਹੁਣ ਉਹਨਾਂ ਦਾ ਇਲਾਜ ਪਹਿਲ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ ਅਤੇ ਇਥੋਂ ਇਲਾਜ ਕਰਕੇ ਅੱਗੇ ਵੱਡੇ ਹਸਪਤਾਲਾਂ ਤੱਕ ਰੈਫਰ ਕੀਤਾ ਜਾ ਸਕਦਾ ਹੈ।।short and byts
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KPKomlata Punjabi
Sept 13, 2025 11:34:28
Mandi, Himachal Pradesh:पूर्व मुख्यमंत्री एवं नेता प्रतिपक्ष जयराम ठाकुर ने आज दरंग विधानसभा के औट, पलसेहड़, स्वाखरी, टिक्कर और कथयारी पंचायतों के आपदा प्रभावित क्षेत्रों का दौरा किया। इस दौरान उन्होंने कहा कि भूस्खलन से कई घरों को नुक़सान पहुँचा है और बागवानों की नकदी फसलें भी प्रभावित हुई हैं। सरकार का कोई मंत्री इस इलाके में लोगों के बीच नहीं पहुंचा है जो बेहद संवेदनहीनता का मामला है। उन्होंने प्रभावित परिवारों को हरसंभव सहयोग का आश्वासन दिया तथा राहत सामग्री भी उपलब्ध कराई।उन्होंने प्रदेश सरकार से आग्रह किया है कि प्रभावित लोगों को शीघ्र व पर्याप्त सहायता प्रदान करें। इसके बाद उन्होंने कटौला और राहला क्षेत्र में बाढ़ प्रभावित इलाकों का दौरा किया। उनके साथ दरंग भाजपा नेता ज्योति कपूर, मेहर चंद भारती और भाजपा जिलाध्यक्ष निहाल चंद शर्मा भी साथ थे। सुनिए प्रधानमंत्री नरेंद्र मोदी द्वारा 1500 करोड़ फौरी राहत पैकेज और कांग्रेस सरकार पर क्या बोले नेता प्रतिपक्ष...
0
comment0
Report
SGSatpal Garg
Sept 13, 2025 11:34:18
Patran, Punjab: पातडा़ं से सतपाल गर्ग स्टोरी। अनाज मंडी में बासमती की खरीद शूरू, मार्किट कमेटी पातडा़ं की और प्रबंध मुकम्मल, धान की सरकारी खरीद 16 से, मंडियों में सूखा धान ही लाएं किसान : सैकटरी मोहित ऐकर। अनाज मंडी में धान की आमद शुरू हो गई है और मडीयो में बासमती की फसल की आवक के साथ खरीद कार्य भी शुरू हो गया है। मंडी में फ़सल लेकर आने वाले किसानो की सहुलियत के लिए मार्किट कमेटी पातडा़ं की और से सभी प्रबंध मुकम्मल करने की बात करते सैकटरी मोहित कुमार ने बताया कि सरकारी धान की खरीद कुछ देरी से होने की संभावना है परंतु मुख्य यार्ड में सभी प्रबंध किए गए हैं और खरीद केंद्र में प्रबंध किए जा रहे हैं। अनाज मंडी का क्षेत्र छोटा होने के चलते फ़सल की ज्यादा आवक को देखते हुए अर्जी फंड बनाने के लिए मनजुरी के लिए भेजा गया है। उन्होंने किसानों से अपील की कि धान खरीद सीजन में किसान केवल सूखा धान ही मंडियों में लेकर आएं। गीला धान आने से खरीद और लिफ्टिंग की प्रक्रिया प्रभावित होती है, जिससे मंडियों में दूसरे किसानों को भी दिक्कत झेलनी पड़ती है।मंडियों में किसानों को किसी भी तरह की परेशानी नहीं आने दी जाएगी। वहां ही मंडी में फ़सल लेकर आएं किसानों ने खरीद और प्रबंधों पर तसल्ली प्रकट करते हुए कहा कि फ़सल लेकर आने के बाद तुरंत फ़सल खरीद कर सायं को फसल बेच कर वेहले हो जाते हैं । फ़सल का रेट भी सही मिल रहा है बाईट सैकटरी मोहित कुमार बाईट किसान
0
comment0
Report
SNSUNIL NAGPAL
Sept 13, 2025 11:32:07
Fazilka, Punjab:पंजाब के कैबिनेट व सामाजिक सुरक्षा, महिला एवं बाल विकास मंत्री डॉ. बलजीत कौर ने आज फाज़िल्का के राम सिंह भैणी सहित बाढ़ प्रभावित इलाके का दौरा करते हुए बॉर्डर क्षेत्र के लगभग 20 गाँवों के लोगों से मुलाक़ात कर उनकी समस्याएँ सुनीं। उन्होंने कहा कि इस बार बाढ़ से प्रभावित कच्ची ज़मीनों के किसानों को भी मुआवज़ा दिया जाएगा। इस संबंध में जिला प्रशासन ने प्रक्रिया शुरू कर दी है और गिरदावरी का कार्य तेजी से चल रहा है। डॉ. बलजीत कौर ने बताया कि उन्होंने स्वयं भी 2 लाख रुपये राहत फंड में योगदान दिया है । ताकि आपात स्थिति में तुरंत सहायता उपलब्ध करवाई जा सके। उन्होंने कहा, “हमारी सरकार का पहला लक्ष्य हर प्रभावित परिवार को शीघ्र राहत पहुँचाना है। जब तक लोगों की ज़िंदगी फिर से पटरी पर नहीं आ जाती, हमारी कोशिशें जारी रहेंगी।” उन्होंने कहा कि बाढ़ से क्षतिग्रस्त सड़कों की मरम्मत का कार्य भी शुरू कर दिया गया है । और जल्द ही लोगों को यातायात सुविधाएँ पुनः उपलब्ध होंगी। साथ ही राहत सामग्री, मेडिकल कैंप और अन्य आवश्यक सेवाएँ प्रभावित इलाकों में लगातार उपलब्ध करवाई जा रही हैं। स्वास्थ्य विभाग को बाढ़ के बाद फैलने वाली बीमारियों पर रोकथाम के लिए विशेष निर्देश दिए गए हैं।
0
comment0
Report
AMAjay Mahajan
Sept 13, 2025 11:04:34
Pathankot, Punjab:एंकर : अश्विनी शर्मा ने कहा कि 12000 करोड़ आपदा प्रबंधन का कहां खर्च किया है इसकी जांच होनी चाहिए इस पर बोलते हुए मंत्री लालचंद कट्टारु चक ने कहा कि पहले तो प्रधानमंत्री ने हमारी मातृभाषा का अपमान किया उन्होंने कहा कि अश्विन शर्मा को चाहिए कि दिल्ली वालों के दिमाग में भी कुछ डालें कट्टारु चक ने कहा कि भाजपा झूठ बोलने के निम्न स्तर पर चली गई है उन्होंने कहा कि अश्विनी शर्मा को कहना चाहते हैं कि पिछली सरकारों के पैसे भी वह हमारे साथ जोड़ रहे हैं मुख्यमंत्री साहब ने प्रधानमंत्री को रिक्वेस्ट की की पंजाब का 20000 करोड़ का नुकसान हुआ है परंतु वह फिर भी हमें 1600 करोड़ देकर गए हैं जो कि ना इंसाफी है पंजाब के साथ बाइट : अश्वनी शर्मा (भाजपा कार्यकारी अध्यक्ष) बाइट : लाल चन्द कट्टारु चक (मंत्री)
0
comment0
Report
MSManish Shanker
Sept 13, 2025 11:00:46
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਸੋਹਾਣਾ ਹੋਸਪਿਟਲ ਤੋਂ ਵੱਡੀ ਘਟਨਾ ਨਿਕਲ ਕੇ ਆਈ ਸਾਹਮਣੇ ਜਿਸ ਵਿੱਚ ਇੱਕ ਨਵ ਜਨਮੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਲਗਾਏ ਡਿਲੀਵਰੀ ਸਮੇਂ ਬੱਚਾ ਬਦਲਣ ਦੇ ਆਰੋਪ। ਜਿਸ ਤੋਂ ਬਾਅਦ ਬੱਚੇ ਦੇ ਪਿਤਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨਾਲ ਮੁਲਾਕਾਤ ਕਰ ਸੁਣਾਈ ਆਪ ਬੀਤੀ ਤਾਂ ਮੁੱਖ ਮੰਤਰੀ ਹਰਿਆਣਾ ਨੈਬ ਸਿੰਘ ਸੈਣੀ ਵੱਲੋਂ ਤੁਰੰਤ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਹਸਪਤਾਲ ਪ੍ਰਸ਼ਾਸਨ ਅਤੇ ਬੱਚੇ ਦੇ ਮਾਤਾ ਪਿਤਾ ਨੂੰ ਡੀਐਨਏ ਟੈਸਟ ਲਈ ਰਾਜੀ ਕੀਤਾ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਕਰਵਾਇਆ ਗਿਆ ਬੱਚੀ ਦਾ ਡੀਐਨਏ ਟੈਸਟ। ਜਿਸ ਤੇ ਦੋਨੋਂ ਪਕਸ਼ਾਂ ਨੇ ਸਹਿਮਤੀ ਜਤਾਈ ਅਤੇ ਕਿਹਾ ਕਿ ਡੀਐਨਏ ਰਿਪੋਰਟ ਵਿੱਚ ਜੋ ਵੀ ਆਏਗਾ ਉਸ ਨੂੰ ਦੋਵੇਂ ਧਿਰਾਂ ਮੰਨਣਗੀਆਂ। Shorts of Hospital 1-2-1 Victim Sandeep Singh, Administrative Aadrash Suri and Inspector Amandeep Singh Byte-Dr.Akansha
0
comment0
Report
AJAnil Jain
Sept 13, 2025 11:00:33
Lehragaga, Punjab:ਲਹਿਰਾਗਾਗਾ ਦੇ ਰਾਮਗੜ੍ਹ ਸੰਧੂਆਂ ਨਸ਼ਾ ਤਸਕਰਾਂ 'ਤੇ ਪਿੰਡ ਵਾਸੀਆਂ ਨੇ ਚਾੜਿਆ ਕੁਟਾਪਾ ਕੁਟਾਪੇ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤੇ ਨਸ਼ਾ ਤਸਕਰ ਪੁਲਿਸ ਨੇ ਇੱਕ ਵਿਅਕਤੀ ਉੱਤੇ ਕੋਲੋ 10 ਗ੍ਰਾਮ ਚਿੱਟਾ ਦਾ ਕੀਤਾ ਬਰਮਦ ਅਤੇ ਮਾਮਲਾ ਕੀਤਾ ਦਰਜ ,ਇਕ ਨਾਬਾਲਗ ਨੂੰ ਨਸ਼ਾ ਛਡਾਊ ਕੇਂਦਰ ਤੋਂ ਕੋਰਸ ਕਰਵਾਇਆ ਸ਼ੁਰੂ ਨਾਬਾਲਗ ਨੇ ਨਸ਼ਾ ਛੁੜਾਊ ਕੇਂਦਰ ਤੋਂ ਦਵਾਈ ਲੈਣ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋਈ ਨਾ ਬਾਲਕ ਵਿਅਕਤੀ ਦੇ ਨਾਲ ਦੋ ਹੋਰ ਵਿਅਕਤੀਆਂ ਵੱਲੋਂ ਖੁੱਲੜਬਾਜੀ ਕਰਦੇ ਆਏ ਸਾਹਮਣੇ ਲਹਿਰਾ ਪੁਲਿਸ ਵੱਲੋਂ ਹੁਲੜਬਾਜ਼ਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੀ ਭਾਲ ਕੀਤੀ ਸ਼ੁਰੂ ਲਹਿਰਾ ਗਾਗਾ ਤੇ ਡੀਐਸਪੀ ਨੇ ਦੱਸਿਆ ਕਿ ਰਾਮਗੜ੍ਹ ਸੰਧੂਆਂ ਵਿਖੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੀ ਕਾਰਵਾਈ ਕਰਦੇ ਹਾਂ ਇੱਕ ਵਿਅਕਤੀ ਉੱਤੇ ਮਾਮਲਾ ਦਰਜ ਕਰ ਭੇਜਿਆ ਜੇਲ ਅਤੇ ਡੀਐਸਪੀ ਲਹਿਰਾਂ ਨੇ ਕਿਹਾ ਜੋ ਵਿਅਕਤੀ ਹੁਲੜਬਾਜੀ ਕਰ ਰਹੇ ਹਨ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਇਲਾਕੇ ਵਿੱਚ ਜੇ ਕੋਈ ਹੁਲੜਬਾਜੀ ਕਰਦਿਆ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਬਾਈਟ ਦੀਪਇੰਦਰ ਸਿੰਘ ਜੇਜੀ ਡੀਐਸਪੀ ਲਹਿਰਾ anil jain Lehragaga
0
comment0
Report
ASARVINDER SINGH
Sept 13, 2025 11:00:19
Hamirpur, Himachal Pradesh:जिला हमीरपुर के राजकीय वरिष्ठ माध्यमिक पाठशाला ककडियार में ऑनलाइन कक्षा के दौरान अश्लील वीडियो प्रसारित होने का सनसनीखेज मामला सामने आया है। इस शर्मनाक घटना ने न सिर्फ छात्रों, बल्कि अभिभावकों को भी हैरान कर दिया है। मामले को लेकर ऑनलाइन कक्षा में शामिल रही छात्रा की माता ने प्रधानाचार्य के पास शिकायत दी है। मिली जानकारी के अनुसार भारी बरसात के कारण स्कूलों में छुट्टियों के चलते स्कूल प्रशासन ने ऑनलाइन कक्षाओं का संचालन करने का निर्देश दिया था। 4 सितंबर को सुबह करीब 10:30 बजे हमीरपुर जिला के एक सरकारी स्कूल की शिक्षिका राजनीतिक शास्त्र की ऑनलाइन कक्षा ले रही थी। इसी दौरान करीब 11:15 बजे कक्षा के ही एक छात्र ने इसी ऑनलाइन क्लास में अश्लील वीडियो प्रसारित कर दी। अचानक हुई इस हरकत से छात्र-छात्राओं में हडक़ंप मच गया। अश्लील वीडियो को देख छात्रा ने तुंरत ही ऑनलाइन क्लास से लेफ्ट करते हुए पूरी जानकारी परिवार को दी। जिसके बाद मामले की शिकायत संबंधित टीचर सहित प्रधानाचार्य को दी। बावजूद इसके आज दिन इस पर कोई कार्रवाई नहीं की गई और न ही शरारती बच्चें का पता किया है। जब इसके बारे टीचर से पूछताछ की गई, तो टीचर ने इस मामले को न बढ़ाने की बात कही। मौखिक शिकायत के बाद इस मामले को लेकर जब कोई कार्रवाई नहीं हुई तो छात्रा की माता ने लिखित में पुलिस प्रशासन को इस मामले की जानकारी दी। अब इस मामले को लेकर स्कूल प्रशासन द्वारा इसी शिकायत को पुलिस को फॉरवर्ड कर दिया गया। हैरानी की बात यह है कि स्कूल प्रशासन इस मामले को पूरी तरह रफा दफा करने का प्रयास कर रहा था, लेकिन अब पुलिस द्वारा इस मामले की विस्तृत जांच शुरू कर दी गई है। जिसके तहत ऑनलाइन कक्षा ले रही शिक्षिका के साथ-साथ ऑनलाइन कक्षा में मौजूद रहे बच्चों से भी पूछताछ की जाएगी। वहीं छात्र की माता रीना ने बताया बताया था कि इस मामले को लेकर स्कूल की लेक्चरर और प्रधानाचार्य को शिकायत की गई लेकिन आज दिन तक कोई कार्यवाही स्कूल की तरफ से नहीं की गई और इस घटना को रफा दफा करने की कोशिश किया जा रहा है। बाइट- रीना शर्मा ( अभिभावक) वहीं अभिभावक रीना शर्मा ने मांग की है कि जिस किसी ने भी यह हरकत की है उसे कड़ी सजा मिलनी चाहिए। वही अभिभावक करीना शर्मा ने बताया कि इस मामले को लेकर उनकी बेटी को स्कूल में प्रताड़ित किया जा रहा है। जिसके चलते उन्होंने पुलिस में इसकी शिकायत भी दी है। बाइट- बाइट- रीना शर्मा ( अभिभावक) वहीं इस मामले को लेकर स्कूल प्रधानाचार्य अंजली शर्मा ने बताया कि जिस दिन शिकायत आई थी। जिसके चलते स्कूल खुलने पर अनुशासन कमेटी द्वारा जांच की गई लेकिन कोई भी नतीजा सामने नहीं आया है उसके बाद शिक्षा विभाग के उच्च अधिकारियों को इसकी शिकायत दी और पुलिस में भी मामला दर्ज करवाया है। बाइट- अंजली शर्मा
0
comment0
Report
AMAjay Mahajan
Sept 13, 2025 10:30:45
Pathankot, Punjab:एंकर : कैबिनेट मिनिस्टर लाल चंद कट्टारु चक द्वारा महा सफाई अभियान की शुरुआत बमियाल गांव से की गई जिन गांवों में बाढ़ आई थी उन सभी गांव में सफाई अभियान की शुरुआत की गई मेडिकल टीमें साथ लेकर सभी गांव में फॉगिंग करवाई जा रही है मंत्री खुद झाड़ू लगाते नजर आए वीओ 1 : अब बीमारियां फैलने का खतरा बढ़ गया है क्योंकि गांव में कई जगह पर पानी इकट्ठा हुआ है जब तक पानी की निकासी नहीं हो जाती तब तक बीमारियां फैलने का खतरा पैदा हो गया है जिस कारण इस परिस्थिति से लड़ने के लिए मंत्री लालचंद कट्टारु चक द्वारा महा सफाई अभियान की शुरुआत बमियाल गांव से की गई मंत्री खुद झाड़ू लगाते हुए दिखाई दिए सभी गांव में सफाई अभियान के साथ-साथ फोगिंग करवाई जा रही है ताकि मच्छर पैदा ना हो सके मीडिया से बातचीत करते हुए मंत्री लालचंद ने कहा कि गांव में कोई बीमारी न फैले इसके लिए महा सफाई अभियान चलाया जा रहा है डॉक्टरों की टीमें साथ लेकर सभी गांव में फॉगिंग करवाई जा रही है मच्छर पैदा ना हो सके इसलिए फागिंग करवाई जा रही है बाइट : लाल चन्द कट्टारु चक (मंत्री) पी 2 सी 
0
comment0
Report
NSNaresh Sethi
Sept 13, 2025 10:19:02
Faridkot, Punjab:ਐਂਕਰ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ਅੱਜ ਫਰੀਦਕੋਟ ਜੁਡੀਸ਼ੀਅਲ ਕੰਪਲੈਕਸ ਅੰਦਰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਥੇ ਅੱਜ 13241 ਕੇਸਾਂ ਸਬੰਧੀ ਸੁਣਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਲੀਗਲ ਸਰਵਿਸ ਅਥਾਰਟੀ ਇੰਚਾਰਜ ਸੈਸ਼ਨ ਜੱਜ ਦਿਨੇਸ਼ ਵਧਵਾ ਨੇ ਦੱਸਿਆ ਕਿ ਇਨ੍ਹਾਂ ਲੋਕ ਅਦਾਲਤ ਦਾ ਲੜੀਵਾਰ ਆਯੋਜਨ ਕੀਤਾ ਜਾਂਦਾ ਹੈ ਜਿਸ ਨੂੰ ਲੈਕੇ ਸਾਲ ਦੀ  ਇਹ ਤੀਜੀ ਲੋਕ ਅਦਾਲਤ ਹੈ ਜਿਹੜੀ ਆਯੋਜਨ ਕੀਤੀ ਜਾਣੀ ਹੈ।ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦਾ ਮੁੱਖ ਮੰਤਵ  ਇਹ ਹੁੰਦਾ ਹੈ ਕਿ ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆ ਪ੍ਰਦਾਨ ਕੀਤਾ ਜਾ ਸਕੇ ਤੇ ਝਗੜਿਆਂ ਦਾ ਨਿਪਟਾਰਾ ਸੁਖਾਲੇ ਮਹੋਲ ਚ ਹੋ ਸਕੇ । ਉਨ੍ਹਾਂ ਕਿਹਾ ਕਿ ਪਿਛਲੀ ਲੋਕ ਅਦਾਲਤ 24 ਮਈ ਨੂੰ ਲਗਾਈ ਗਈ ਸੀ ਜਿਸ ਲੋਕ ਅਦਾਲਤ ਚ 9740 ਦੇ ਕਰੀਬ ਕੇਸਾਂ ਵਿੱਚੋਂ ਲਗਭਗ 7029 ਕੇਸਾਂ ਦਾ ਨਿਪਟਾਰਾ   ਕੀਤਾ ਗਿਆ ਸੀ। ਇਸ ਲੋਕ ਅਦਾਲਤ ਵਿੱਚ ਦੀਵਾਨੀ ਕੇਸ, ਰਾਜੀਨਾਮਾ ਹੋਣ ਵਾਲੇ ਫੌਜਦਾਰੀ ਕੇਸ, ਪਰਿਵਾਰਿਕ ਝਗੜੇ ਦੇ ਕੇਸ, 138 ਦੇ ਚੈੱਕ ਬਾਉਂਸ ਦੇ ਕੇਸ ਇਹ ਸਾਰੀ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਲੋਕ ਅਦਾਲਤ ਚ ਪਾਰਟੀਸੀਪੇਟ ਕਰਨ ਇਸ ਨਾਲ ਉਹਨਾਂ ਕੇਸਾਂ ਦਾ ਨਿਪਟਾਰਾ ਛੇਤੀ ਹੋ ਸਕੇ । ਇਸ ਲੋਕ ਅਦਾਲਤ ਚ  13241 ਕੇਸ ਫਿਕਸ ਕੀਤੇ ਗਏ ਹਨ ਅਤੇ  ਉਮੀਦ ਜਤਾਈ ਜਾ ਰਹੀ ਹੈ ਕਿ  9 ਹਜ਼ਾਰ ਦੇ ਕਰੀਬ ਕੇਸਸ ਦਾ ਨਿਪਟਾਰਾ ਹੋ ਸਕੇਗਾ।ਇਸ ਲੋਕ ਅਦਾਲਤ  ਲਗਭਗ 13 ਬੈਂਚਜ ਲਾਏ ਗਏ ਹਨ ਜਿਨ੍ਹਾਂ ਚੋ 10 ਬੈਂਚ  ਫਰੀਦਕੋਟ ਜੁਡੀਸ਼ਿਆਲ ਕੋਰਟ ਕੰਪਲੈਕਸ ਵਿੱਚ ਹੈ ਦੋ ਬੈਚ ਜੈਤੋ ਤੇ ਇੱਕ ਬੈਂਚ ਸਥਾਈ ਲੋਕ ਅਦਾਲਤ ਦਾ  ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਤੋਰ ਇਨਚਾਰਜ ਜਿਲਾ ਸੈਸ਼ਨ ਜੱਜ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਲੋਕ ਅਦਾਲਤ ਦਾ ਫਾਇਦਾ ਚੁੱਕਣ ਤਾਂ ਜੋ ਜੁਡੀਸ਼ਰੀ ਤੇ ਵਧੇ ਕੇਸਾਂ ਦੇ ਬੋਝ ਨੂੰ ਛੇਤੀ ਖਤਮ ਕੀਤਾ ਜਾ ਸਕੇ ।ਉਨ੍ਹਾਂ ਕਿਹਾ  ਕਿ ਲੋਕ ਅਦਾਲਤ ਜਲਦੀ ਤੇ ਸਸਤਾ ਨਿਆ ਦਿਵਾਉਂਦੇ ਹਨ ਹੈ ਤੇ ਸੁਖਾਲੇ ਮਾਹੌਲ ਵਿੱਚ ਇਹਨਾਂ ਮੁਕਦਮੀਆਂ ਦਾ ਨਿਪਟਾਰਾ ਹੁੰਦਾ ਹੈ। ਇਸ ਮੁਕਦਮੇ ਦੇ ਆਰਡਰ ਦੀ ਕੋਈ ਅਪੀਲ ਨਹੀਂ ਹੁੰਦੀ ਜਿਹਦੇ ਕਾਰਨ ਚੀਜ਼ਾਂ ਪਰਮਾਨੈਂਟਲੀ ਸੈਟਲ ਜਾਂਦੀਆਂ ਹਨ ਬਾਈਟ- ਦਿਨੇਸ਼ ਵਧਵਾ ਸ਼ੈਸ਼ਨ ਜੱਜ ਕਮ ਇੰਚਾਰਜ ਜ਼ਿਲਾ ਲੀਗਲ ਅਥਾਰਟੀ ਸਰਵਿਸਜ਼
6
comment0
Report
SNSUNIL NAGPAL
Sept 13, 2025 10:07:57
Fazilka, Punjab:ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਫਿਰ ਅਕਾਲੀ ਨੇਤਾ ਨਰਦੇਵ ਸਿੰਘ ਬੋਬੀ ਮਾਨ ਨੂੰ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਹੁਣ ਅਦਾਲਤ ਨੇ ਬੋਬੀ ਮਾਨ ਨੂੰ ਜੁਡੀਸ਼ਅਲ ਰਿਮਾਂਡ ਤੇ ਭੇਜ ਦਿੱਤਾ ਹੈ । ਦੱਸ ਦਈਏ ਕਿ ਬੋਬੀ ਮਾਨ ਨੂੰ ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਮਾਮਲੇ ਦੇ ਵਿੱਚ ਪੁਲਿਸ ਨੇ ਗਿਰਿਫਤਾਰ ਕੀਤਾ ਸੀ । ਅਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ । ਜਿਸ ਤੋਂ ਬਾਅਦ ਫਿਰ ਤੋਂ ਪੇਸ਼ੀ ਹੋਈ ਤਾਂ ਦੋ ਦਿਨਾਂ ਦਾ ਪੁਲਿਸ ਰਿਮਾਂਡ ਵਧਿਆ ਸੀ। ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਅੱਜ ਵੀ ਰਿਮਾਂਡ ਦੀ ਮੰਗ ਕੀਤੀ ਸੀ । ਪਰ ਅਦਾਲਤ ਨੇ ਬੋਬੀ ਮਾਨ ਨੂੰ ਜੁਡੀਸ਼ਅਲ ਰਿਮਾਂਡ ਤੇ ਭੇਜ ਦਿੱਤਾ ਹੈ । ਹਾਲਾਂਕਿ ਇਸ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਪੁਲਿਸ ਨੇ ਦੋ ਹਥਿਆਰ ਅਤੇ ਦੋ ਗੱਡੀਆਂ ਰਿਕਵਰ ਕੀਤੀਆਂ ਨੇ । ਦੱਸ ਦਈਏ ਕਿ ਜਦੋਂ ਬੋਬੀ ਮਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਪੇਸ਼ੀ ਤੋਂ ਬਾਅਦ ਬਾਹਰ ਆਏ ਬੋਬੀ ਮਾਨ ਵੱਲੋਂ ਸਮਰਥਕਾਂ ਦੇ ਨਾਲ ਮਿਲਣ ਦੀ ਇੱਛਾ ਜਤਾਈ ਗਈ ਸੀ । ਪਰ ਪੁਲਿਸ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਦੂਰ ਤੋਂ ਹੀ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ।
2
comment0
Report
TBTarsem Bhardwaj
Sept 13, 2025 10:03:02
Ludhiana, Punjab:ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿੱਚ ਕੇਦਰੀ ਰਾਜ ਮੰਤਰੀ ਨੇ ਕੀਤੀ ਪੱਤਰਕਾਰ ਵਾਰਤਾ ਪੰਜਾਬ ਸਰਕਾਰ ਤੇ ਕੀਤੇ ਸਬਦੀ ਹਮਲੇ ਉਹਨਾਂ ਨੇ ਕਿਹਾ ਕਿ ਦਰਿਆ ਦੇ ਵਿੱਚੋ ਹੋਈ ਨਜਾਇਜ ਮਾਈਨਿੰਗ ਕਾਰਨ ਟੁੱਟੇ ਬੰਧ ਕੇਂਦਰੀ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਦੇ ਮੰਤਰੀ ਨੇ ਕਿਹਾ ਸੀ 230 ਕਰੋੜ ਰੁਪਏ ਦੇ ਨਾਲ ਦਰਿਆਵਾਂ ਨਦੀਆਂ ਦੀ ਕਰਵਾਈ ਸਫਾਈ ਕੇਦਰੀ ਮੰਤਰੀ ਨੇ ਕਿਹਾ ਸਾਰੇ ਦਾਅਵੇ ਖੋਖਲੇ ਲੁਧਿਆਣਾ ਪਹੁੰਚੇ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਰਾਜ ਮੰਤਰੀ ਬੀ ਐਲ ਸੰਤੋਸ਼ ਨੇ ਲੁਧਿਆਣਾ ਦੇ ਭਾਰਤੀ ਜਨਤਾ ਪਾਰਟੀ ਦਫਤਰ ਵਿੱਚ ਪੱਤਰਕਾਰ ਵਾਰਤਾ ਕੀਤੀ ਜਿਥੇ ਕਿ ਉਹਨਾਂ ਨੇ ਕਿਹਾ ਕੀ ਪੰਜਾਬ ਦੇ ਵਿੱਚ ਹੜ ਆਉਣ ਨਾਲ ਜਿੱਥੇ 4 ਲੱਖ ਏਕੜ ਦੇ ਕਰੀਬ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ। ਉਥੇ ਹੀ ਕੱਚੇ ਮਕਾਨ ਵੀ ਨੁਕਸਾਨੇ ਗਏ ਹਨ। ਅਤੇ ਲੋਕਾਂ ਦਾ ਹੋਰ ਵੀ ਆਰਥਿਕ ਨੁਕਸਾਨ ਹੋਇਆ ਹੈ। ਉਨਾਂ ਵੱਲੋਂ ਦੋ ਦਿਨਾਂ ਲੁਧਿਆਣਾ ਦੇ ਸਤਲੁਜ ਦਰਿਆ ਨਾਲ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿੱਥੇ ਹੜ ਕਾਰਨ ਨੁਕਸਾਨ ਹੋਇਆ ਹੈ। ਅਤੇ ਪੀੜਤ ਲੋਕ ਹੜਾਂ ਨਾਲ ਗਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਐਨ ਡੀ ਆਰ ਐੱਫ ਵਿੱਚ ਪੰਜਾਬ ਸਰਕਾਰ ਨੂੰ 12 ਹਜਾਰ ਕਰੋੜ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ।ਅਤੇ ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਰਾਹਤ ਲਈ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੀ ਦਿੱਤੀ ਗਈ ਇਸ ਸਬੰਧੀ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਹੀ ਤਰੀਕੇ ਨਾਲ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਬਣਦੀ ਮੁਆਵਜ਼ਾ ਰਾਸ਼ੀ ਇਮਾਨਦਾਰੀ ਨਾਲ ਪੀੜਤਾਂ ਨੂੰ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਸਤਲੁਜ ਦਰਿਆ ਤੇ ਬੰਧ ਨੂੰ ਜਿੱਥੇ ਢਾਹ ਲੱਗੀ ਹੈ। ਉਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ। ਜਿੱਥੋਂ ਕਿ ਉਹਨਾਂ ਦੀ ਨੱਕ ਹੇਠ ਰੇਤ ਮਾਫੀਆ ਨੇ ਰੇਤ ਚੁੱਕੀ ਅਤੇ ਬੰਧ ਨੂੰ ਕਮਜੋਰ ਕੀਤਾ ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਵੱਲੋਂ ਦਾਅਵੇ ਕੀਤੇ ਗਏ ਸੀ 230 ਕਰੋੜ ਨਾਲ ਨਦੀਆਂ ਦਰਿਆ ਦੀ ਸਫਾਈ ਕਰਾਈ ਗਈ ਹੈ ਪਰ ਫਿਰ ਕਿਉਂ ਬੰਧ ਟੁੱਟੇ ਅਤੇ ਪਾਣੀ ਫਸਲਾਂ ਵਿੱਚ ਗਿਆ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਖੜੀ ਹੈ। Byte ਕੇਂਦਰੀ ਰਾਜ ਮੰਤਰੀ ਬੀਐਲ ਸੰਤੋਸ਼
0
comment0
Report
DKDevinder Kumar Kheepal
Sept 13, 2025 10:01:50
Dhuri, Punjab: ਪੰਜਾਬ ਸਰਕਾਰ ਵੱਲੋ ਧੂਰੀ ਵਿਖੈ ਲਗੂ ਫੂਡ ਪ੍ਰੋਸੈਸੀਸਿੰਗ ਇਕਾਈ ਨੂੰ ਪ੍ਰਫੂਲੀਤ ਕਰਨ ਲਈ ਕੀਤੀ ਗਈ ਵਿਸੇਸ ਮੀਟਿੰਗ ਇਸ ਮੋਕੇ ਪੁਜੇ ਪੰਜਾਬ ਫੂਡ ਕਮਿਸ਼ਨ ਦੇ ਮੇਂਬਰ ਜਸਵੀਰ ਸਿੰਘ ਜੱਸੀ ਸੇਖੋਂ ..... ਵੱਖ ਵੱਖ ਪਿੰਡਾ ਦੇ ਸੈਕੜੈ ਲੋਕਾ ਨੇ ਲਿਆਂ ਭਾਗ .... ਪਿੰਡਾ ਅਤੇ ਸਹਿਰਾ ਵਿੱਚ ਲੋਕਾ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋ ਵੱਡੇ ਵੱਡੇ ਯਤਨ ਕੀਤੇ ਜਾ ਰਹੇ ਹਨ ਤਾ ਜੋ ਲੋਕਾ ਆਪਣਾ ਰੋਜਗਾਰ ਚਲਾ ਕੇ ਆਪਣਾ ਗੁਜਾਰਾ ਕਰਸਕਣ : ਜਿਸ ਦੇ ਤਹਿਤ ਧੂਰੀ ਵਿਖੇ ਲਗੂ ਫੂਡ ਪ੍ਰੋਸੈਸੀਸਿੰਗ ਇਕਾਈ ਨੂੰ ਪ੍ਰਫੂਲੀਤ ਕਰਨ ਲਈ ਇੱਕ ਵਿਸੇਸ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਫੂਡ ਕਮਿਸ਼ਨ ਦੇ ਮੇਂਬਰ ਜਸਵੀਰ ਸਿੰਘ ਜੱਸੀ ਸੇਖੋਂ ਵਿਸੇਸ ਤੌਰ ਤੇ ਪੁਜੇ : ਇਸ ਮੀਟਿੰਗਵਿੱਚ ਸੈਕੜੇ ਦੀ ਤੰਤਾਦ ਵਿੱਚ ਲੋਕਾ ਨੇ ਭਾਗ ਲਿਆ : ਇਸ ਮੋਕੇ ਤੇ ਪੁਜੇ ਪੰਜਾਬ ਫੂਡ ਕਮਿਸ਼ਨ ਦੇ ਮੇਂਬਰ ਜਸਵੀਰ ਸਿੰਘ ਜੱਸੀ ਸੇਖੋ ਨੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾ ਨੂੰ ਰੁਜਗਾਰ ਮਿਲੇਗਾ ਜਿਸ ਨਾਲ ਲੋਕਾ ਨੂੰ ਕਾਫੀ ਫਾਇਦਾ ਮਿਲੇਗਾ ਕਿਉ ਕਿ ਲੋਕਾ ਨੂੰ 35% ਸਬਸਿਡੀ ਮਿਲਣੀ ਹੈ ਜਿਜ ਲੋਕ ਆਪਣੇ ਘਰਾ ਚ ਦੁਕਾਨਾ ਵਿੱਚ ਛੋਟੇ ਵਪਾਰ ਚਲਾ ਸਕਦੇ ਹਨ : ਬਾਈਟ : ਪੰਜਾਬ ਫੂਡ ਕਮਿਸ਼ਨ ਦੇ ਮੇਂਬਰ ਜਸਵੀਰ ਸਿੰਘ ਜੱਸੀ ਸੇਖੋ ਬਾਈਟ : ਸਰਪੰਚ ਭੁਲਰਹੇੜੀ ਦਵਿੰਦਰ ਖਪਿਲ ਧੂਰੀ 9814866697
0
comment0
Report
VBVIJAY BHARDWAJ
Sept 13, 2025 10:00:19
Bilaspur, Chhattisgarh:स्लग- बिलासपुर जिला के नैनादेवी विधानसभा क्षेत्र के गुतराहण में बादल फटा, खेतों में पहुंचा मलबा, कोई जनहानि नहीं. रिपोर्ट- विजय भारद्वाज टॉप- बिलासपुर, हिमाचल प्रदेश. एंकर- बिलासपुर जिला के नैनादेवी विधानसभा क्षेत्र के अंतर्गत गांव गुतराहण में आज सुबह करीब तीन बजे बादल फटने की घटना हुई है. बादल फटने के कारण भारी मात्रा में मलबा सड़क पर आ गया और आसपास के खेतों में भर जाने से किसानों की खड़ी फसलें नष्ट हो गईं है. प्रभावित किसानों में कश्मीर सिंह, रतीराम, रतन लाल, बालक राम, संतोष, जीतराम, जगदीश सहित कई ग्रामीण शामिल हैं। वहीं उपायुक्त बिलासपुर राहुल कुमार ने कहा कि मलबे की चपेट में चार वाहन भी आए हैं लेकिन सौभाग्य से वाहनों को कोई बड़ा नुकसान नहीं हुआ और न ही किसी प्रकार की जनहानि हुई है। सभी गाड़ियों को वहां से निकाल दिया गया है। वहीं घटना की जानकारी मिलते ही प्रशासन तुरंत हरकत में आया। तहसीलदार नमहोल, नायब तहसीलदार और स्थानीय पटवारी मौके पर पहुंचे और हालात का जायजा लिया। लोक निर्माण विभाग ने जेसीबी मशीनें लगाकर सड़क पर आया मलबा हटाने का कार्य आरंभ कर दिया है ताकि आवागमन शीघ्र बहाल हो सके. साथ ही उन्होंने कहा कि प्रभावित किसानों की फसल क्षति का आकलन किया जा रहा है और रिपोर्ट मिलने के बाद नियमों के अनुसार राहत एवं सहायता प्रदान की जाएगी। इस दौरान बीडीसी सदस्य एवं उपाध्यक्ष महत राम तथा देसराज उपप्रधान भी मौके पर मौजूद रहे। एलिमेंट्स- बादल फटने के बाद के हालत का वीडियो.
0
comment0
Report
Advertisement
Back to top