Back
350 ਸਾਲਾਂ ਸ਼ਹੀਦੀ ਦਿਹਾੜੇ 'ਤੇ ਮਹਾਨ ਨਗਰ ਕੀਰਤਨ ਦਾ ਆਯੋਜਨ!
JSJagmeet Singh
FollowJul 11, 2025 13:32:12
Fatehgarh Sahib, Punjab
Anchor - ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ "ਸਾਕਾ-ਏ- ਚਾਂਦਨੀ ਚੌਂਕ"ਲਈ ਮਹਾਨ ਨਗਰ ਕੀਰਤਨ ਦੇ ਰੂਪ ਵਿੱਚ ਧਰਮ ਬਚਾਓ ਯਾਤਰਾ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ ਚਾਂਦਨੀ ਚੌਂਕ ਲਈ ਰਵਾਨਾ ਹੋਈ। ਜਿੱਥੇ ਸਾਹਿਬਜ਼ਾਦਿਆਂ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਨਾਤਨ ਧਰਮ, ਸਿੱਖ ਮੁਸਲਿਮ ਸਾਂਝਾ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਮਮੋਰੀਅਲ ਕਲੱਬ ਦੇ ਨਾਲ ਨਾਲ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਇਸ ਸ਼ਹੀਦੀ ਨਗਰ ਕੀਰਤਨ ਦਾ ਭਰਮਾਂ ਸਵਾਗਤ ਕੀਤਾ ਗਿਆ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ। ਉੱਥੇ ਹੀ ਇਸ ਮੌਕੇ ਮਲੇਰਕੋਟਲਾ ਤੋਂ ਆ ਕੇ ਮੁਸਲਿਮ ਭਾਈਚਾਰੇ ਵਲੋਂ ਸਿੱਖ ਮੁਸਲਮਾਨ ਭਾਈ ਸਾਂਝਾ ਦੇ ਬੈਨਰ ਹੇਠ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਅਤਰ ਸਿੰਘ ਦਲੇਰ, ਮੁਸਲਿਮ ਭਾਈਚਾਰੇ ਤੋਂ ਡਾਕਟਰ ਨਸੀਰ ਅਹਿਮਦ ਤੇ ਸਾਬਕਾ ਮੰਤਰੀ ਪੰਜਾਬ ਡਾਕਟਰ ਹਰਬੰਸ ਲਾਲ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਕਸ਼ਮੀਰੀ ਪੰਡਤਾਂ ਲਈ ਕੁਰਬਾਨੀ ਦੇ ਕੇ ਕੁੱਲ ਮਾਨਵਤਾ ਤੇ ਬਹੁਤ ਵੱਡਾ ਉਪਕਾਰ ਕੀਤਾ ਸੀ ਜਿਸ ਕਰਕੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ਤੇ ਆਉਣ ਵਾਲੀਆਂ ਪੀੜੀਆਂ ਲਈ ਵੀ ਗੁਰੂ ਸਾਹਿਬ ਦੀ ਕੁਰਬਾਨੀ ਪ੍ਰੇਰਨਾਦਾਇਕ ਬਣੀ ਰਹੇਗੀ। ਉਹਨਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਰਸਤੇ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਵੱਖ-ਵੱਖ ਪੜਾ ਪਾਰ ਕਰਦੇ ਹੋਏ ਦਿੱਲੀ ਚਾਂਦਨੀ ਚੌਕ ਪਹੁੰਚੇਗਾ।
Byte - ਗਿਆਨੀ ਅਤਰ ਸਿੰਘ ਦਲੇਰ ( ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ )
Byte - ਡਾਕਟਰ ਨਸੀਰ ਅਹਿਮਦ ( ਸਿੱਖ - ਮੁਸਲਿਮ ਸਾਂਝਾ )
Byte - ਸਾਬਕਾ ਮੰਤਰੀ ਪੰਜਾਬ ਡਾਕਟਰ ਹਰਬੰਸ ਲਾਲ
12
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowJul 11, 2025 17:03:40Zirakpur, Punjab:
जीरकपुर के वीआईपी रोड इलाके से रोड रेज की घटना सामने आई है जहां मामले की वीडियो सोशल मीडिया पर जमकर वायरल हो रही है । मामूली बहस इस हद तक पहुंच गई की दोनों पक्षों में जमकर हाथापाई हुई जिसमें एक एनआरआई युवक बुरी तरह लहू लोहान हो गया जबकि दो अन्य युवकों के कपड़े तक फट गए । सारे मामले को देख मौके पर लोगों की भीड़ इकट्ठा हो गई इसके बाद दोनों पक्षों को शांत करवाने की कोशिश की गई । दोनों पक्ष एक दूसरे पर आरोप लगाते हुए पुलिस थाने में रिपोर्ट दर्ज करवाने की बात कहते नजर आए ।
Viral videos
13
Share
Report
AMAjay Mahajan
FollowJul 11, 2025 16:04:56Pathankot, Punjab:
एंकर : पठानकोट के गाओ भोआ में जमीनी विवाद के चलते नोजवान का कत्ल, दो गुटों में चल रहा था जमीनी विवाद, दोनों पक्षो के लोग भिड़े, एक नोजवान की मौत तीन ज़ख्मी, पुलिस मौके पर जांच जारी
वीओ 1 : पठानकोट के गांव भोआ में जमीनी विवाद का मामला आया सामने जमीनी विवाद के चलते एक गुट की ओर से दूसरे गुट पर हमला कर दिया जिसमें एक व्यक्ति की मौत हो गई पिछले कुछ समय से जमीन का विवाद चल रहा था जिसके चलते एक गुट की ओर से दूसरे गुट पर हमला कर दिया जिसमें तीन व्यक्ति घायल हो गए और एक व्यक्ति की मौके पर ही मौत हो गई मौके पर पहुंचे पुलिस की टीमों की ओर से मामले की जांच की जा रही है इस संबंधी जब पुलिस अधिकारियों से बात की गई तो उन्होंने मीडिया को जानकारी देते बताया कि दो गुटों में पिछले कुछ समय से जमीनी विवाद चल रहा था जिसके चलते आज फिर से आपस में झगड़ा हुआ और झगड़ा इतना भयंकर था कि एक गुट का एक व्यक्ति जिसको मौत के घाट उतार दिया गया और पुलिस की ओर से मौके पर पहुंचकर जांच की जा रही है
बाइट : जगदीश अत्तरी (डी एस पी)
12
Share
Report
PSParambir Singh Aulakh
FollowJul 11, 2025 15:34:47Amritsar, Punjab:
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਬੇਅਦਬੀ ਹੋਣ ਦਾ ਮਾਮਲਾ ਆਇਆ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਸੀ
ਤੇ ਉੱਥੇ ਹੀ ਉਹਨ ਦੇ ਘਰ ਦੀ ਉਪਰਲੀ ਮੰਜ਼ਿਲ ਤੇ
ਪ੍ਰਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਸਨ ਜਿਨਾਂ ਵੱਲੋਂ ਘਰ ਵਿੱਚ ਮੰਦਰ ਬਣਾਇਆ ਗਿਆ ਸੀ ਤੇ ਬੀੜੀਆਂ ਸਿਗਰਟਾ ਵੀ ਪੀਂਦੇ ਸਨ।
ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਆਗੂ ਮੌਕੇ ਤੇ ਪੁੱਜੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਪੁੱਜਾ ਤੇ ਉਹਨਾਂ ਵੱਲੋਂ ਕੀਤੀ ਗਈ ਜਾਂਚ
ਉਥੇ ਹੀ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਸਾਡੇ ਸਾਹਮਣੇ ਬੇਅਦਬੀ ਦਾ ਮਾਮਲਾ ਨਹੀਂ ਆਇਆ
ਉਹਨਾਂ ਕਿਹਾ ਕਿ ਚੰਦੋਆ ਸਾਹਿਬ ਦੇ ਵਿੱਚ ਪੱਖਾ ਲੱਗਾ ਸੀ ਜਿਹੜਾ ਮਰਿਆਦਾ ਦੇ ਖਿਲਾਫ ਹੈ ਜਿਸ ਦੀ ਜਥੇਦਾਰ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਉੱਥੇ ਹੀ ਮੌਕੇ ਤੇ ਪੁੱਜੇ ਏਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਅਜਨਾਲਾ ਦੇ ਭਾਈ ਅਮਰੀਕ ਸਿੰਘ ਦੇ ਸਾਥੀਆਂ ਵੱਲੋਂ ਫੋਨ ਆਇਆ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ
ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਘਰ ਦੀ ਉੱਪਰਲੀ ਮੰਜ਼ਿਲ ਤੇ ਪ੍ਰਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਨਾਂ ਨੇ ਆਪਣੇ ਕਮਰੇ ਵਿੱਚ ਫੋਟੋਆਂ ਰੱਖ ਕੇ ਮੰਦਰ ਬਣਾਇਆ ਹੋਇਆ ਹੈ ਤੇ ਸਾਨੂੰ ਕੋਈ ਵੀ ਉਥੇ ਬੀੜੀਆਂ ਸਿਗਰਟਾਂ ਜਾਂ ਇਤਰਾਜਯੋਗ ਵਸਤੂਆਂ ਨਹੀਂ ਮਿਲੀਆਂ
ਉੱਥੇ ਹੀ ਪਿਛਲੇ ਤਿੰਨ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੇ ਕਿਹਾ ਕਿ ਸਾਡੇ ਸਾਹਮਣੇ ਅੱਜ ਤੱਕ ਕੋਈ ਵੀ ਬੇਅਦਬੀ ਦਾ ਮਾਮਲਾ ਵੇਖਣ ਨੂੰ ਨਹੀਂ ਮਿਲਿਆ
ਅੰਮ੍ਰਿਤਸਰ ਅੱਜ ਅੰਮ੍ਰਿਤਸਰ ਦੇ ਰਣਜੀਤ ਅਵੇਨਯੂ ਇਲਾਕੇ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਵਿੱਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਚਲਦੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਆਗੂ ਪੁੱਜੇ ਜਿਨਾਂ ਵੱਲੋਂ ਜਾਂਚ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਆਗੂ ਨੇ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਜਾਂਚ ਕੀਤੀ ਗਈ ਹੈ ਇੱਥੇ ਕੋਈ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਉਹਨਾਂ ਕਿਹਾ ਕਿ ਘਰ ਦੀ ਉੱਪਰਲੀ ਮੰਜ਼ਿਲ ਤੇ ਪ੍ਰਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਨਾਂ ਵੱਲੋਂ ਫੋਟੋਆਂ ਰੱਖ ਕੇ ਆਪਣੇ ਘਰ ਦੇ ਕਮਰੇ ਅੰਦਰ ਮੰਦਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਕੋਈ ਵੀ ਬੀੜੀਆਂ ਸਿਗਰਟਾਂ ਜਾਂ ਇਤਰਾਜ਼ਯੋਗ ਚੀਜ਼ਾਂ ਨਹੀਂ ਮਿਲੀਆਂ ਜੇ ਤੂੰ ਅਸੀਂ ਬੇਅਦਬੀ ਦਾ ਮਾਮਲਾ ਦੇ ਸਕੀਏ ਉਹਨਾਂ ਕਿਹਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਗਏ ਤਾਂ ਉੱਥੇ ਚੰਦੋਆ ਸਾਹਿਬ ਦੇ ਵਿੱਚ ਪੱਖਾ ਲੱਗਾ ਹੋਇਆ ਸੀ ਜੋ ਕੀ ਮਰਿਆਦਾ ਦੇ ਖਿਲਾਫ ਹੈ ਜਿਸ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਗ੍ਰੰਥੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਨਿਤਨੇਮ ਸ਼ੇਰੇ ਤੇ ਸ਼ਾਮ ਨੂੰ ਆ ਗਏ ਪਾਠ ਵੀ ਕਰਦਾ ਹੈ ਉਹਨਾਂ ਕਿਹਾ ਕਿ ਅੱਜ ਤੱਕ ਉਹਨਾਂ ਕਦੀ ਅਜਿਹਾ ਬੇਅਦਬੀ ਦਾ ਕੋਈ ਮਾਮਲਾ ਨਹੀਂ ਵੇਖਣ ਨੂੰ ਮਿਲਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ ਉਹਨਾਂ ਕਿਹਾ ਕਿ ਉਹਨਾਂ ਘਰ ਕਿਰਾਏ ਦਾ ਜਰੂਰ ਰਹਿੰਦੇ ਹਨ ਪਰ ਅੱਜ ਤੱਕ ਉਹਨਾਂ ਨੇ ਕਦੀ ਵੀ ਇਤਰਾਜਯੋਗ ਚੀਜ਼ ਦਾ ਮਾਮਲਾ ਸਾਡੇ ਕੋਲ ਸਾਹਮਣੇ ਨਹੀਂ ਆਇਆ
ਇਸ ਮੌਕੇ ਪੁਲਿਸ ਅਧਿਕਾਰੀ ਏਡੀਸੀਪੀ ਹਰਪਾਲ ਸਿੰਘ ਮੌਕੇ ਤੇ ਪੁੱਜੇ ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਭਾਈ ਅਮਰੀਕ ਸਿੰਘ ਅਜਨਾਲੇ ਵਾਲਿਆਂ ਦੇ ਸਾਥੀਆਂ ਦਾ ਫੋਨ ਆਇਆ ਸੀ ਕਿ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਪਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਦੇ ਚਲਦੇ ਅਸੀਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਆਗੂ ਵੀ ਬੁਲਾਏ ਹਨ ਜਿਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਬਾਈਟ:--+ ਏਡੀਸੀਪੀ ਹਰਪਾਲ ਸਿੰਘ
ਬਾਈਟ:---+ ਸਤਵੰਤ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਆਗੂ
ਬਾਈਟ:--- ਗ੍ਰੰਥੀ ਨਿਰਮਲ ਸਿੰਘ ਸੇਵਾਦਾਰ
12
Share
Report
BSBhushan Sharma
FollowJul 11, 2025 15:00:41Nurpur, Himachal Pradesh:
लोकेशन नूरपुर भूषण शर्मा
पूर्व मंत्री राकेश पठानिया ने प्रदेश सरकार पर उठाए सवाल
HPTDC की 14 प्रॉपर्टी के प्रबंधन और संचालन को निजी हाथों में सौंपने पर उठाए सवाल
सिर्फ 27करोड़ के घाटे के कारण इन प्रॉपर्टीज को निजी हाथों में देना दुर्भाग्यपूर्ण
सरकार HPTDC को दे बेलआउट पैकेज
भाजपा प्रदेश भर में करेगी विरोध
एंकर ----पूर्वमंत्री राकेश पठानिया ने सरकार द्वारा HPTDC की चौदह प्रॉपर्टीज का संचालन और प्रबंधन निजी हाथों में सौंपने का विरोध जताया।
अपने निवासस्थान पर पत्रकारों से बात करते हुए उन्होंने कहा कि शुरू से ही इस सरकार की मंशा में खोट है जिस कारण पहले दिन से ही वो इन प्रॉपर्टीज को निजी हाथों में देने की प्लानिंग में थी।उन्होंने कहा कि इतनी प्राइम लोकेशन में बनी इन प्रॉपर्टीज को और सुदृढ़ करने की जरूरत थी बजाय इन्हें निजी हाथों में सौपने की।उन्होंने बताया कि भारतीय जनता पार्टी सरकार के इस फैंसले का कड़ा विरोध करती है और इन प्रोपर्टीज को किसी भी सूरत में निजी हाथों में नहीं जाने दिया जाएगा।पठानिया ने कहा कि सरकार ने HPTDC का 27 करोड़ का घाटा बताया था जो कोई बहुत ज्यादा नहीं है और एक बेलआउट पैकेज देकर दोबारा से इन हेरिटेज प्रॉपर्टीज का चलाया जा सकता है।उन्होंने कहा कि सैंकड़ो कर्मचारी इन प्रॉपर्टीज में काम कर रहे है और जो सरकार हर साल 1लाख नौकरियां देने का वायदा करके आई थी वही सरकार अब इस तरह नौकरियां छीनने का काम कर रही है।
बाईट-राकेश पठानिया, पूर्वमंत्री
12
Share
Report
RKRAJESH KATARIA
FollowJul 11, 2025 15:00:33Firozpur, Punjab:
फिरोजपुर में 12 छात्रों का शिशक पर छेड़छाड़ का आरोप जांच कमेटी ने जाँच कर रिपोर्ट चंडीगड़ भेजी थी
आरोपी अद्यापक के खिलाफ पुलिस ने मामला दर्ज कर अद्यापक को किया गिरफ्तार
फिरोजपुर के कस्बा गुरुहरसहाए के स्कूल ऑफ़ एमिन्स से एक चौंकाने वाला मामला कल आया था सामने जाँच कमेटी की रिपोर्ट के बाद रिपोर्ट को चंडीगढ़ हेड ऑफिस भेजा था जहाँ से आरोपी अध्यापक के खिलाफ कानूनी कार्रवाई करने के आदेश आने के बाद आज पुलिस एफ आई आर दर्ज करने के बाद आरोपी को गिरफ्तार कर लिया है
स्कूल की 8 वी ,9 वी और दसवीं कक्षा की 12 छात्रों ने शिक्षक पर छेड़छाड़ का आरोप लगाया था छात्रों ने इस घटना के बारे में अपने परिजनों को तब बताया जब स्कूल में गुड टच बैड टच
विषय पर सेमिनार हुआ उसके बाद सकुल में एक महीने की छुटियाँ हो गई और लड़कियों ने साहस दिखाया और अपने परिजनों को बताया उसके बाद छूटियाँ बिताने के बाद परिजनों ने सकुल के प्रिंसिपल को सारी घटना बताई और प्रिंसिपल ने सात महिला शिषकों की कमेटी बनाकर कर डी ओ फिरोजपुर को भेज दी और इस रिपोर्ट को आगे शिक्षा विभाग को भेज दिया गया था उस दिन के बाद आरोपी स्कूल नहीं आया था
एस एसपी फिरोजपुर भूपेंद्र सिंह ने जानकारी देते हुए बताया के हमारे पास छात्रों के अभिभावकों ने शिकायत दर्ज करवाई थी जिस पर जांच करने के बाद आरोपी शिक्षक के खिलाफ मामला दर्ज किया गया है और उसको गिरफ्तार कर आगे की कार्रवाई शुरू कर दी है उन्होंने बताया कि शिक्षा विभाग की ओर से भी इस मामले को लेकर जांच की जा रही है
बाइट भूपिंदर सिंह एस एस पी फिरोजपुर
13
Share
Report
DVDEVENDER VERMA
FollowJul 11, 2025 14:38:24Nahan, Himachal Pradesh:
लोकेशन: नाहन
प्रतिबंध के बावजूद मछलियों का आखेट करने पर कार्रवाई,
मत्स्य पालन विभाग ने 6 लोगों के खिलाफ की कार्रवाई,
16 जून से 15 अगस्त तक आखेट पर लगाया गया है प्रतिबंध।
एंकर: मत्स्य पालन विभाग द्वारा हिमाचल प्रदेश में मछलियों के पकड़ने पर पूर्ण रूप से प्रतिबंध लगाया हुआ है जो 15 अगस्त तक जारी रहेगा सिरमौर जिला में इन आदेशों की अवहेलना पर छह लोगों के खिलाफ कार्रवाई की गई।
वीओ 1 मत्स्य पालन विभाग के जिला उपनिदेशक सोमनाथ पटियाल ने बताया कि विभाग द्वारा 16 जून से लेकर 15 अगस्त तक मछलियों के शिकार पर पूर्ण रूप से प्रतिबंध लगाया गया है उसके बावजूद कुछ लोग यमुना नदी में शिकार करते पाए गए और ऐसे 6 लोगों के खिलाफ विभाग द्वारा कार्रवाई करते उनसे जुर्माना वसूला गया है उन्होंने कहा कि इस समय मछलियों का शिकार करने पर आरोपियों के लिए दो वर्ष के कारावास की सजा का भी कानून में प्रावधान है।
उन्होंने कहा कि मानसून का यह सीजन मछली की प्रजातियां के प्रजनन का समय रहता है और इसी देखते हुए मछलियों के पकड़ने पर प्रतिबंध लगाया जाता है।
बाईट: सोमनाथ पटियाल जिला उपनिदेशक मत्स्य पालन विभाग
13
Share
Report
TBTarsem Bhardwaj
FollowJul 11, 2025 14:03:39Ludhiana, Punjab:
ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ, ਕੀਤਾ ਵੱਡਾ ਐਲਾਨ, ਕਿਹਾ 15 ਜੁਲਾਈ ਨੂੰ ਡੀਸੀ ਦਫਤਰ ਲੁਧਿਆਣੇ ਦੇ ਬਾਹਰ ਧਰਨਾ ਲੈਂਡ ਪੋਲਿੰਗ ਸਕੀਮ ਦੇ ਵਿਰੁੱਧ ਧਰਨਾ ਦੇਵੇਗੀ ਸ਼੍ਰੋਮਣੀ ਅਕਾਲੀ ਦਲ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਪਹੁੰਚੇ ਉਥੇ ਜਿੱਥੇ ਉਹਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ ਲੈਂਡ ਪੋਲਿੰਗ ਸਕੀਮ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀ ਨਾਲ ਨਾਲ ਸੈਂਕੜੇ ਹੀ ਪਾਰਟੀ ਦੇ ਵਰਕਰ ਸ਼ਾਮਿਲ ਹੋਏ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ 15 ਜੁਲਾਈ ਨੂੰ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਜਾਵੇਗਾ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਜਰੀਵਾਲ ਤੇ ਜੰਮ ਕੇ ਨਿਸ਼ਾਨਾ ਸਾਧਿਆ।
ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ
14
Share
Report
SGSatpal Garg
FollowJul 11, 2025 14:00:38Patran, Punjab:
पातडा़ं से सतपाल गर्ग
स्टोरी। एसडीएम पातडां अशोक कुमार ने स्कूल सेफ्टी वाहन को लेकर जिला प्रशासन के अधिकारीयो और शहर की पुलिस प्रशासन से की मीटिंग, बसों की चैकिंग अभियान शुरू करने और खामीयो को 15 दिन में दुर करने के नोटिस देने का फैसला
ऐकर।
स्कूल वाहनों की सुरक्षा को लेकर डिप्टी कमिश्नर पटियाला के निर्देशों पर शुक्रवार को एसडीएम कार्यालय पातडां में एक अहम बैठक का आयोजन किया गया। बैठक की अध्यक्षता एसडीएम अशोक कुमार ने की। बैठक में जिला ट्रांसपोर्ट विभाग, चाइल्ड प्रोटेक्शन यूनिट, जिला शिक्षा विभाग, स्थानीय पुलिस, ट्रैफिक पुलिस, शिक्षा विभाग के बीपीईओ, वॉल सुरक्षा विभाग व नगर कौंसिल के प्रतिनिधियों सहित संबंधित विभागों के अधिकारी उपस्थित रहे। बैठक में स्कूल बसों की वर्तमान स्थिति की समीक्षा की गई और सुरक्षा से जुड़ी खामियों पर विस्तार से चर्चा हुई। एसडीएम अशोक कुमार ने स्कूल प्रबंधनों को सख्त हिदायत दी कि वे 15 दिनों के भीतर अपने सभी स्कूल वाहनों को मोटर वाहन अधिनियम और ट्रांसपोर्ट विभाग के नियमों के अनुरूप दुरुस्त करें। एसडीएम ने स्पष्ट किया कि ट्रांसपोर्ट विभाग की टीम द्वारा स्कूल बसों की चैकिंग की जाएगी और जिन बसों में खामियां पाई गईं, उन्हें 15 दिन का नोटिस देकर सुधार करने का अवसर दिया जाएगा। यदि तय समय सीमा के बाद भी कमियां बरकरार रहीं, तो संबंधित जांच करें और नियमों की पूर्ण पालना सुनिश्चित कराएं,
बाईट एसडीएम अशोक कुमार
13
Share
Report
KPKomlata Punjabi
FollowJul 11, 2025 13:34:14Mandi, Himachal Pradesh:
मंडी स्टोरी
सराज की पंचायत घर बाड़ा में 4 आपदा प्रभावित परिवार रह रहे हैं,
प्रभावितों ने कहा घर के बाहर भागते ही अपने आँखों से देखा अपने उमर भर की कमाई और अपने सपने को टूटते हुए,,
रात भर छाते के नीचे गुजारी रात, घर से जुत्ते तक पहनने का नहीं लगा समय
घर में रखा कैश, गोल्ड, पशु धन, (गया, बकरियाँ, बैल, खच्छरें) सब आँखों के सामने हुआ खत्म
बेबस लोगों ने पुनर्वास की सरकार से उम्मीद लगाई है, लोगोँ का कहना है रहने के लिए क्या, खेती बाड़ी के लिए भी भूमि तक नही बची है
Elements:
Voxpop
14
Share
Report
SBSANJEEV BHANDARI
FollowJul 11, 2025 13:33:01Zirakpur, Punjab:
जीरकपुर
जीरकपुर के वीआईपी रोड इलाके में नगर कौंसिल जीरकपुर द्वारा इंटरलॉक टाइल लगाने का काम किया जा रहा है जिसकी स्थानीय लोगों द्वारा बार-बार शिकायतें आल्हा अधिकारियों को की गई की ठेकेदार द्वारा नई टाइल लगाने के बजाय पुरानी तिलों को सड़क बनाने में इस्तेमाल किया जा रहा है जिसकी बार-बार शिकायतें डीसी मोहाली को भी की गई । बीते एक हफ्ते पहले डीसी मोहाली द्वारा विप रोड पर पहुंचे मौके का दौरा कर अधिकारियों और ठेकेदार को कड़ी चेतावनी देते हुए यह कहा गया था कि सड़क बनाने में केवल नई टाइल लगाई जाए और जीरकपुर नगर कौंसिल के अधिकारियों को निगरानी रखने के आदेश भी दिए गए थे । लेकिन डीसी मोहाली द्वारा दी गई कड़ी चेतावनी के बावजूद भी सड़क बनाने में पुरानी तिलों का इस्तेमाल किया जा रहा है जिससे यह साफ जाहिर हो रहा है कि जीरकपुर नगर कौंसिल के अधिकारियों और काम करने वाले ठेकेदार को डीसी मोहाली द्वारा दी गई कड़ी चेतावनी का भी कोई असर नहीं है ।
शहर के अलग-अलग इलाकों से टूटी सड़कों , सीवरेज ओवरफ्लो , सड़क बनाने में घटिया स्टार की सामग्री इस्तेमाल करने जैसी शिकायतें आम लोगों द्वारा जीरकपुर नगर कौशल के अधिकारी को बार-बार दी जा चुकी है इसके बावजूद भी अधिकारियों द्वारा कोई ठोस कार्रवाई नहीं की जाती और ना ही लोगों की समस्याओं को हल किया जा रहा है ।
ढकोली में महज़ 6 महीने नई सड़क का निर्माण किया गया था जो उसे वक्त लोगों द्वारा सड़क में घटिया सामग्री इस्तेमाल होने की शिकायतें भी दी गई थी इसके बावजूद भी सड़क बना दी गई और मौसम की पहले ही बरसात मैं सड़क टूट चुकी है और चार-चार फीट गहरी खड़े हो चुके हैं जिनमें लोग गिरकर चोटिल हो रहे हैं ।
शहर के अलग-अलग इलाकों की गंभीर समस्याओं पर आज आम जनता का गुस्सा फूटा और उन्होंने जीरकपुर नगर कौंसिल पर भ्रष्टाचार के आरोप लगाए ।
जब इन समस्याओं पर नगर कौंसिल के कार्यकारी अधिकारी से बातचीत की गई तो हमेशा की तरह उन्होंने यह कह दिया की जांच करवा कर समस्याओं को हल किया जाएगा और अगर किसी अधिकारी की लापरवाही पाई गई तो सख्त कार्रवाई की जाएगी
BYTE- PUBLIC ( 6 )
WALKTHROUGH
BYTE - EO ZIRAKPUR
14
Share
Report
KPKomlata Punjabi
FollowJul 11, 2025 13:09:25Mandi, Himachal Pradesh:
मंडी स्टोरी
मंडी जिले के गोहर की परवाड़ा पंचायत के तलवाडा के गांव में आपदा में एक परिवार से महिला, उसका बेटा बहू मलबे में दब गए थे. एक नौ महीने की बच्ची जिंदा बची है. दरसल हुआ ये कि रात को बारिश के चलते पानी घर की तरफ आ रहा था तो पानी के डाईवर्जन के लिए परिवार के तीनो सदस्य बच्ची को कमरे में सुला के बाहर निकले थे, लेकिन जैसे बाहर पहुंचे वो अचानक बाड़ आई और तीनों मलबे में बह गए, बच्ची 4 घंटे स्लेट से बने रूम में रोती रही, बता दे कि बच्ची पर 4 घंटे छत से पानी टपक रहा था, फिर साथ 50 मीटर की दूरी पर बने दूसरे घर से के लोग अपने बचाव के लिए उनके घर की तरफ आये, उन्होंने पाया कि घर में एक बच्ची है और बाकी 3 सदस्य गायब थे, सुबह तक बच्ची के साथ दूसरा परिवार रात भर वही पर सहमा रहा, जब सुबह गाँव व रिश्तेदार आये तो बचाव करना चाहा तो नदी नाले ऊफ़ान पर थे, और इशारों में एक दूसरे का हाल जाना, फिर सुबह 11 बजे बलोग बच्ची के बुआ और अन्य परिवार वहां पहुंचा, फिलहाल 3 में से एक का शव मिल पाया है, बता दे कि बच्ची का भविष्य देखते हुए र प्रशासन के द्वारा बच्ची के लिए राहत देने का काम किया है जिसमे इस 9 महीने की बच्ची का अकाउंट ओपन किया गया है जो कि पब्लिक है और उसमें लोग बच्ची को सहायता राशि प्रदान कर रहे है, 9 महीने की नीतिका की देखभाल उसके चाची परिवार के अन्य सदस्य कर रहे हैं, लेकिन अब उसकी बुआ पूरी उम्र देख भाल करेगी,
जिला प्रशासन ने नीतिका की मदद के लिए ₹25,000 की आर्थिक सहायता प्रदान की है, और नीतिका के नाम पर एक विशेष बैंक खाता खोला गया है, जिसमें सरकारी मुआवजा और सार्वजनिक दान जमा किया जाएगा, जो उसकी शिक्षा और भविष्य के लिए उपयोग किया जाएगा। नीतिका की मदद के लिए सेंकड़ों लोगों ने संपर्क किया है, जिनमें से कुछ ने आर्थिक सहायता और अडॉप्शन की पेशकश की है। हालांकि, परिवार ने अडॉप्शन की पेशकश को ठुकरा दिया है
Elements:
घटना स्थल वॉकथ्रू
घटना स्थल के शॉट्स
12
Share
Report
RBRajneesh Bansal
FollowJul 11, 2025 13:08:36Jagraon, Punjab:
ਐਂਕਰ -- ਪੰਜਾਬ ਸਰਕਾਰ ਵਲੋ ਲਿਆਂਦੀ ਗਈ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਜਿੱਥੇ ਕਿਸਾਨ ਵੀਰ ਡਟ ਕੇ ਕਰ ਰਹੇ ਹਨ,ਉਥੇ ਹੀ ਕਿਸਾਨਾਂ ਦਾ ਹਮੇਸ਼ਾ ਸਾਥ ਦੇਣ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਇਸ ਦਾ ਵਿਰੋਧ ਪੂਰੇ ਜੋਰ ਨਾਲ ਕਰ ਰਿਹਾ ਹੈ ਤੇ ਇਸੇ ਲੜੀ ਵਿਚ ਅੱਜ ਜਗਰਾਓਂ ਦੇ ਲੈਂਡ ਪੁਲਿੰਗ ਸਕੀਮ ਨਾਲ ਪ੍ਰਭਾਵਿਤ ਪਿੰਡਾਂ ਮਲਕ,ਪੋਨਾ ਤੇ ਅਲੀਗੜ ਦਾ ਵੀ ਦਾ ਦੌਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਜਿੱਥੇ ਪਾਰਟੀ ਦੇ ਕੌਰ ਕਮੇਟੀ ਮੈਂਬਰ ਐਸ ਆਰ ਕਲੇਰ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ,ਉਥੇ ਹੀ ਸਾਰਿਆਂ ਨੇ ਮਿਲਕੇ ਕਿਹਾਕਿ 15 ਜੁਲਾਈ ਨੂੰ ਲੁਧਿਆਣਾ ਵਿਖੇ ਲੈਂਡ ਪੁਲਿੰਗ ਮਾਮਲੇ ਖਿਲਾਫ ਧਰਨਾ ਦੇਣ ਲਈ ਵੱਡਾ ਇਕੱਠ ਜਗਰਾਓਂ ਹਲਕੇ ਤੋਂ ਪਹੁੰਚੇਗਾ।
ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਵਲੋਂ ਮਿਲਦੇ ਪਿਆਰ ਪ੍ਰਤੀ ਜਿੱਥੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ,ਉਥੇ ਹੀ ਓਨਾਂ ਨੇ ਕਿਹਾ ਕਿ 15 ਜੁਲਾਈ ਤੋਂ ਲੁਧਿਆਣਾ ਡੀਸੀ ਦਫ਼ਤਰ ਤੋਂ ਸ਼੍ਰੋਮਣੀ ਅਕਾਲੀ ਦਲ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਆਪਣੀ ਧਰਨਾ ਮੁਹਿੰਮ ਦੀ ਸ਼ੁਰੂਆਤ ਕਰੇਗਾ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਵਿਚ ਇਹ ਮੁਹਿੰਮ ਇਸੇ ਤਰ੍ਹਾਂ ਚਲੇਗੀ।
ਓਨਾ ਲੁਧਿਆਣਾ ਦਿੱਤੇ ਜਾ ਰਹੇ ਧਰਨੇ ਵਿਚ ਆਪਣੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੇ ਅਪੀਲ ਵੀ ਕੀਤੀ।
ਬਾਈਟ --- ਸੁਖਬੀਰ ਸਿੰਘ ਬਾਦਲ
ਇਸ ਮੌਕੇ ਵਰਕਿੰਗ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਜੀ ਸਾਡੇ ਹਲਕੇ ਤੋ ਜਿਹੜੀ ਵੀ ਡਿਊਟੀ ਲਗਾਉਣਗ। ਉਸਨੂੰ ਜਗਰਾਓਂ ਦੇ ਅਕਾਲੀ ਵਰਕਰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਬਾਈਟ --- ਵਰਕਿੰਗ ਕਮੇਟੀ ਦੇ ਮੈਂਬਰ -- ਗੁਰਚਰਨ ਸਿੰਘ ਗਰੇਵਾਲ
ਇਸ ਮੌਕੇ ਵੱਖ ਵੱਖ ਪਿੰਡਾਂ ਦੇ ਆਗੂਆਂ ਨੇ ਵੀ ਕਿਹਾਕਿ ਉਹ ਆਪਣੀ ਜਮੀਨ ਦਾ ਇਕ ਇੰਚ ਵੀ ਐਕਵਾਇਰ ਨਹੀਂ ਹੋਣ ਦੇਣਗੇ,ਚਾਹੇ ਉਸਦੇ ਲਈ ਓਨਾਂ ਨੂੰ ਜਿੱਡਾ ਮਰਜੀ ਵੱਡਾ ਸੰਘਰਸ਼ ਲੜਨਾ ਪਵੇ ਤੇ ਓਹ ਸਰਕਾਰ ਦੀ ਇਸ ਲੈਂਡ ਪੁਲਿੰਗ ਸਕੀਮ ਦਾ ਸਿਰੇ ਤੋਂ ਵਿਰੋਧ ਕਰਦੇ ਹਨ।
ਬਾਈਟ -- ਵੱਖ ਵੱਖ ਲੋਕ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
Share
Report
MTManish Thakur
FollowJul 11, 2025 12:38:05Kullu, Himachal Pradesh:
विश्व प्रसिद्ध अंतरराष्ट्रीय कुल्लू दशहरा उत्सव-2025 के आयोजन को लेकर शुक्रवार को बहुउद्देशीय भवन में दशहरा महोत्सव समिति की महत्वपूर्ण बैठक का आयोजन किया गया। कुल्लू के विधायक एवं दशहरा उत्सव समिति के अध्यक्ष सुंदर सिंह ठाकुर ने बैठक की अध्यक्षता की। बैठक में अंतर्राष्ट्रीय कुल्लू दशहरा उत्सव के आयोजन संबंधी महत्वपूर्ण विषयों और तैयारियों पर विस्तार से चर्चा कर निर्णय लिए गए तथा विभागों को आवश्यक दिशा-निर्देश जारी किये गए। अंतर्राष्ट्रीय कुल्लू दशहरा महोत्सव का आयोजन इस वर्ष 2 से 8 अक्टूबर तक किया जाएगा। बैठक में उपस्थित सभी विभागों को उनके कर्तव्यों की जिम्मेदारी सौंपी गई और समय रहते सभी तैयारियां पूर्ण करने के निर्देश दिए गए।
कुल्लू दशहरा एक अंतरराष्ट्रीय स्तर का पर्व है, और इसे उसी गरिमा व परंपरा के साथ भव्य रूप में मनाने का संकल्प लिया गया। बैठक में वर्ष 2024 के दशहरा उत्सव की आय और व्यय का ब्यौरा प्रस्तुत किया गया। बैठक में बताया गया कि पिछले वर्ष आय 10 करोड़, 33 लाख, 93315 और 9 करोड़, 44 लाख 60621 रुपये व्यय किया गया। बैठक में मेला मैदान व प्रदर्शनी स्थल में दुकानों और स्टॉलों का आवंटन 2 अक्टूबर से 2 नवंबर 2025 तक करने पर निर्णय लिया गया। बैठक में सभी टेंडर प्रक्रिया समय पर पूर्ण करने और पहले टेंडर की प्रक्रिया 14 दिन और दूसरी प्रक्रिया 7 दिन में संपन्न करने पर निर्णय लिया गया।
बैठक में मुख्य निर्णयों में झूला स्थल, शू मार्केट, गुड लिविंग मार्केट, क्रिकेट ग्राउंड पर भी चर्चा की गयी। उत्सव के दौरान बिजली, पानी, शौचालय, गैस की व्यवस्था संबंधित विभागों द्वारा की जाएगी। उत्सव के दौरान साफ-सफाई व जल व्यवस्था, सजावट व विद्युत व्यवस्था, सांस्कृतिक दलों व पुलिस बल के ठहरने की व्यवस्था पर भी चर्चा की गयी। बैठक कला केंद्र की मरम्मत और रंगाई-पुताई और आकर्षक रूप देने पर चर्चा की गयी।
बैठक में सांस्कृतिक दलों/ड्यूटी स्टाफ के लिए भोजन व्यवस्था। निमंत्रण पत्र, फ्लेक्स/बैनर की छपाई पर भी निर्णय लिया गया। उत्सव के दौरान जरूरी वस्तुओं व ईंधन की उपलब्धता, कला केंद्र की बेरिकेडिंग, यातायात व्यवस्था, फायर सेफ्टी और रेस्क्यू, रथ मैदान के पास वीवीआईपी मंच का निर्माण, सांस्कृतिक दलों के लिए जलपान व्यवस्था इत्यादि के लिए संबंधित विभागों को आवश्यक दिशा-निर्देश जारी किये गए।
उत्सव में सांस्कृतिक कार्यक्रमों का आयोजन के लेकर और क्रियान्वयन पर चर्चा की गयी और पूर्वोत्तर राज्यों को सांस्कृतिक प्रस्तुतियों के लिये आमंत्रित करने पर सहमति जताई गयी। उत्सव के दौरान जिला परिषद और जिला युवा सेवाएं एवं खेल विभाग माध्यम से खेलकूद आयोजन, कानून व्यवस्था बनाए रखने और सफाई पर भी चर्चा की गयी।
कुल्लू के विधायक एवं दशहरा उत्सव समिति के अध्यक्ष सुंदर सिंह ठाकुर ने कहा कि दशहरा केवल एक धार्मिक पर्व नहीं, बल्कि यह हमारी सांस्कृतिक पहचान का प्रतीक है। उन्होंने कहा कि जनसहभागिता से हमारी कोशिश है कि आने वाले वर्षों में यह उत्सव और भी व्यवस्थित, आकर्षक बने। उन्होंने कहा कि मुख्यमंत्री, सुखविंदर सिंह सुक्खू के मार्गदर्शन में अंतर्राष्ट्रीय कुल्लू दशहरा उत्सव को नया स्वरूप देने की कोशिश की गयी है उन्होंने कहा कि मुख्यमंत्री और सरकार का पूर्ण सहयोग उत्सव को बेहतर से बेहतरीन करने में सक्षम हो रहे हैं। उन्होंने कहा कि यह हर्ष की बात है कि आईसीसीआर ने अंतरराष्ट्रीय कुल्लू दशहरा को अपने वार्षिक कैलेंडर में शामिल किया है, जिससे उत्सव में अंतर्राष्ट्रीय स्तर के सांस्कृतिक दल यहाँ आयेंगे। उन्होंने कहा कि देवताओं के आगमन और उत्सव में उनकी व्यवस्था एक महत्वपूर्ण और पारंपरिक प्रक्रिया होती है, जो श्रद्धा, नियम और सांस्कृतिक परंपराओं से जुड़ी है। उन्होंने कहा कि अंतरराष्ट्रीय कुल्लू दशहरा उत्सव सभी का उत्सव है उन्होंने आगामी आयोजन के लिए सुझाव भी आमंत्रित किये ।
बाइट - सुंदर सिंह ठाकुर अध्यक्ष दशहरा उत्सव समिति विधायक कुल्लू सदर
13
Share
Report
ASAnmol Singh Warring
FollowJul 11, 2025 12:06:47Sri Muktsar Sahib, Punjab:
ਹੋ ਰਹੀ ਬਾਰਸ ਨਰਮੇ ਅਤੇ ਝੋਨੇ ਦੀ ਫਸਲ ਨੂੰ ਦੇ ਰਹੀ ਹੈ ਫਾਇਦਾ
ਜਿਲਾ ਸ੍ਰੀ ਮੁਕਤਸਰ ਸਾਹਿਬ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇਂ ਕਈ ਦਹਾਕਿਆਂ ਤੋਂ ਬਹੁਤਾਂ ਏਰੀਆ ਸੇਮ ਦੀ ਹੇਠ ਹੋਣ ਕਰਕੇ ਕਿਸਾਨਾਂ ਨੂੰ ਨਰਮੇ ਤੋਂ ਮੁੱਖ ਮੋੜ ਲਿਆ ਸੀ ਇਸ ਵਾਰ ਨਰਮੇ ਦੀ ਫਸਲ ਵੱਲ ਕੁਝ ਰੁਝਾਨ ਵਧਿਆ ਇਸ ਵਾਰ 10 ਤੋਂ 20 ਪ੍ਰਤੀਸ਼ਤ ਬਿਜਾਈ ਵਿਚ ਵਾਧਾ ਹੋਇਆ ਹੈ ਉਪਰੋਂ ਹੋ ਰਹੀ ਬਾਰਸ ਇਕ ਘਿਓ ਦੀ ਤਰਾਂ ਫਾਇਦਾ ਦੇ ਰਿਹਾ ਹੈ ਉਣਾ ਦਾ ਕਹਿਣਾ ਹੈ ਕੇ ਜੇਕਰ ਹੋਰ ਭਾਰੀ ਬਾਰਸ਼ ਹੁੰਦੀਂ ਹੈਂ ਤਾਂ ਨੀਵੇਂ ਏਰੀਆ ਦੀ ਫਸਲ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ।
ਦੂਜੇ ਪਾਸੇ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕੇ ਇਸ ਵਾਰ ਨਰਮੇ ਦੀ ਅਜੇ ਵਧੀਆ ਹੈ ਹੋਈ ਬਾਰਸ ਦਾ ਕਾਫੀ ਲਾਭ ਮਿਲ ਰਿਹਾ ਹੈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਲੱਗ ਅਲੱਗ ਟੀਮਾਂ ਬਣਾ ਕੇ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
15
Share
Report