Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
लुधियाणा में 29.43 करोड़ GST घोटाला: फर्जी फर्म गिरफ्तार
RBRohit Bansal
Sept 12, 2025 09:21:30
DMC, Chandigarh
ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ: ਸੀਜੀਐੱਸਟੀ ਲੁਧਿਆਣਾ ਨੇ 29.43 ਕਰੋੜ ਰੁਪਏ ਦੇ ਬਿਲਿੰਗ ਘੋਟਾਲੇ ਦਾ ਪਰਦਾਫਾਸ਼ ਕੀਤਾ; ਇੱਕ ਗ੍ਰਿਫ਼ਤਾਰ ਲੁਧਿਆਣਾ, 12 ਸਤੰਬਰ: ਜੀਐੱਸਟੀ ਜਾਅਲੀ ਬਿਲਿੰਗ ਘੋਟਾਲਿਆਂ ਵਿਰੁੱਧ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹੋਏ, ਸੀਜੀਐੱਸਟੀ ਲੁਧਿਆਣਾ ਕਮਿਸ਼ਨਰੇਟ ਨੇ ਆਇਰਨ ਐਂਡ ਸਟੀਲ ਸੈਕਟਰ ਵਿੱਚ ਕੰਮ ਕਰ ਰਹੀ ਇੱਕ ਜਾਅਲੀ ਜੀਐੱਸਟੀ ਫਰਮ ਦਾ ਪਰਦਾਫਾਸ਼ ਕੀਤਾ ਹੈ। ਇਹ ਫਰਮ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਹੈ। ਜਾਂਚ ਤੋਂ ਪਤਾ ਲੱਗਿਆ ਕਿ ਉਕਤ ਫਰਮ ਨੇ 29.43 ਕਰੋੜ ਰੁਪਏ ਦੇ ਜਾਅਲੀ ਜੀਐੱਸਟੀ ਬਿੱਲ ਪ੍ਰਾਪਤ ਕਰਕੇ ਉਨ੍ਹਾਂ ਨੂੰ ਅੱਗੇ ਪ੍ਰਸਾਰਿਤ ਕੀਤਾ, ਜਿਸਦੇ ਨਤੀਜੇ ਵਜੋਂ 5.29 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਹੋਈ। ਇਨ੍ਹਾਂ ਜਾਅਲੀ ਬਿੱਲਾਂ ਨੂੰ ਜਾਇਜ਼ ਠਹਿਰਾਉਣ ਲਈ, ਫਰਮ ਨੇ ਜੀਐੱਸਟੀ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਾਂਚ ਤੋਂ ਬਚਣ ਲਈ ਜਾਅਲੀ ਈ-ਵੇਅ ਬਿੱਲ ਸਮੇਤ ਹੋਰ ਦਸਤਾਵੇਜ਼ ਜਾਰੀ ਕੀਤੇ। ਫਰਮ ਦੇ ਮਾਲਕ ਨੂੰ 11 ਸਤੰਬਰ, 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਸੀਜੀਐੱਸਟੀ ਲੁਧਿਆਣਾ ਕਮਿਸ਼ਨਰੇਟ ਟੈਕਸ ਧੋਖਾਧੜੀਆਂ ਦਾ ਪਤਾ ਲਗਾਉਣ ਅਤੇ ਇਮਾਨਦਾਰ ਟੈਕਸਪੇਅਰਸ ਲਈ ਬਰਾਬਰੀ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Sept 12, 2025 12:15:31
Hamirpur, Himachal Pradesh:हमीरपुर - शादी के नाम पर लाखों रुपए एंठने का एक अनोखा मामला सामने आया है। एक व्यक्ति की दो बार शादी करवाकर लाखों रुपए एंठे गए। एक पत्नी नशे की आदी निकली तो दूसरी एक दिन बाद ही छोडक़र चली गई। पीडि़त परिवार ने शादी के मंशा के चक्कर में करीब आठ लाख रुपए गंवा दिए है। जब लडक़ी लाने वाले संबंधित व्यक्ति से बातचीत की गई तो वह झांसे में फंसाने का प्रयास कर रहा है। ऐसे में मामला मानवाधिकार आयोग तक पहंचाया गया। शुक्रवार को पीडि़त पक्ष अपनी व्यथा सुनाने के लिए तथा मामले में उचित कानूनी कार्रवाई करने की गुहार लेकर पुलिस अधीक्षक हमीरपुर कार्यालय पहुंचा। यहां पहुंचकर लिखित शिकायत पुलिस अधीक्षक हमीरपुर को दी गई है। उस व्यक्ति के खिलाफ कड़ी कार्रवाई की मांग की है कि जो शादी करवाने के नाम पर ठगी की गेम खेल रहा है। शादी पर लाखों रुपए गंवाने वाला परिवार अब कथित दलाल से तंग आकर कानून की शरण में पहुंचा है। परिजनों का कहना है कि आरोपी ने पहले शादी की बात पक्की करवाई, फिर रुपये लिए और शादी की रस्में भी पूरी करवाई। विवाह के कुछ ही दिन बाद महिला अचानक घर छोडक़र चली गई। पीडि़त परिवार का आरोप है कि यह धोखाधड़ी का संगठित खेल है, जिसमें शादी का झांसा देकर लोगों से पैसे ऐंठे जा रहे हैं। परिवार ने पुलिस प्रशासन से आरोपी को तत्काल गिरफ्तार कर कड़ी कार्रवाई करने की मांग उठाई है। बाइट मानवाधिकार एनजीओ की महिला सचिव ने बताया कि शादी के नाम पर ठगी का मामला उनके ध्यान में आया है। उसके बाद ठगी करने वाले से संपर्क स्थापित करना चाहा लेकिन उसने बताया कि वह उपलब्ध नहीं है। जब उसे कानून तक मामला पहुंचाने के बारे में कहा गया तब वह सेटलमेंट की बात कर रहा है। उन्होंने पुलिस से मामले में उचित कार्रवाई की मांग की है। बाइट पीडि़त राकेश कुमार ने बताया कि नेरी के एक व्यक्ति उन्हें बताया था कि एक व्यक्ति शादियां करवाता है। जब वह उससे मिले तो उसने लाखों रुपए लेकर एक लडक़ी से शादी करवा दी। वह लडक़ी नशे की आदी निकली जिसके बाद यह उसे उसके परिजनों के पास पहुंचाया गया। बाद में उस व्यक्ति ने इसकी फिर शादी करवा दी तथा रुपए लिए गए। बाद में वह लडक़ी भी छोडक़र चली गई। इसने बताया कि व्यक्ति शादी का खेल खेलता है तथा रुपए ठग रहा है।
0
comment0
Report
HSHarmeet Singh Maan
Sept 12, 2025 12:03:27
2
comment0
Report
SSSanjay Sharma
Sept 12, 2025 12:01:32
Noida, Uttar Pradesh:''सिर्फ दिल्ली के ''एलीट'' ही नहीं, पूरे देश को साफ हवा का हक़'', SC ने सवाल किया, पटाखों पर बैन देश भर में क्यों नहीं सुप्रीम कोर्ट ने कहा है कि पटाखों पर बैन का आदेश सिर्फ दिल्ली एनसीआर तक ही सीमित नहीं रहना चाहिए बल्कि देश भर में लागू होना चाहिए। कोर्ट ने कहा कि साफ, प्रदूषण मुक्त हवा सिर्फ दिल्ली में रहने वाले एलीट लोगों का ही अधिकार नहीं है बल्कि इस ओर देश भर में रहने वाले लोगों का भी हक़ बनता है। ऐसे में पटाखों को लेकर लाई जाने वाली पॉलिसी पूरे देश भर में लागू होनी चाहिए अमृतसर में भी वायु प्रदुषण जस्टिस बी आर गवई और जस्टिस के विनोद चंद्रन की बेंच ने यह टिप्पणी दिल्ली एनसीआर में वायु प्रदूषण से जुड़े मसले की सुनवाई के दौरान की। बेंच ने सवाल किया कि अगर दिल्ली एनसीआर के लोगो को साफ हवा का हक है तो देश के दूसरे हिस्सों मद रहने वाले लोगों को क्यों नहीं ! सिर्फ इसलिए कि दिल्ली देश की राजधानी है और यहां सुप्रीम कोर्ट है,इसका मतलब यह नहीं है कि उन्हें ही प्रदूषण मुक्त हवा मिले। जस्टिस गवई ने कहा कि मैं पिछले साल सर्दियों में अमृतसर था।वहां की हवा दिल्ली से भी ज़्यादा खराब थी। हम दिल्ली को सिर्फ इसलिए स्पेशल ट्रीटमेंट नहीं दे सकते क्योंकि यहाँ एलीट (अभिजात्य) किस्म के लोग रहते है। अगर यहां पटाखों ओर बैन लगता है तो यह पूरे देश भर में लागू होना चाहिए। ''प्रदूषण की मार गरीब तबके पर ज़्यादा'' सुनवाई के दौरान सुप्रीम कोर्ट की ओर से नियुक्त एमिकस क्यूरी अपराजिता सिंह ने कहा कि यह ग़लत धारणा है कि वायु प्रदूषण सिर्फ एलीट किस्म के लोगो की दिक्कत है। एलीट लोगों के पास तो प्रदूषण से निपटने के अपने तरीके है। असली दिक्कत तो गलियों में मौजूद लोगों को उठानी पड़ती है फिर चाहे वो कंस्ट्रक्शन में लगे मजदूर हो या दिहाड़ी मजदूर । पटाखा निर्माताओं की अर्जी दरअसल दिल्ली एनसीआर में राज्य सरकारों ने सुप्रीम कोर्ट के सख्त रुख के मद्देनजर पटाखों की बिक्री और भंडारण पर पूरी तरह बैन लगाया हुआ है। इसको फायरवर्क ट्रेडर्स एसोसिएशन, इंडिक कलेक्टिव और हरियाणा फायरवर्क मैन्युफैक्चरर्स नाम की संस्थाओं ने कोर्ट चुनौती दी है। याचिकाकर्ताओं के मुताबिक कई पटाखा कारोबारियों के पास 2027-28 तक का वैध लाइसेंस था। लेकिन कोर्ट के पिछले आदेशों के कारण उन्हें रद्द किया जा रहा है। उनका कहना हैं? कि उन्हें कम से कम ग्रीन पटाखों के उत्पादन और बिक्री की अनुमति दी जाए इस पर कोर्ट ने एडिशनल सॉलिसिटर जनरल ऐश्वर्या भाटी से पूछा कि क्या ग्रीन पटाखों के मानक तय हो गए हैं? ASG ने बताया कि नेशनल इनवायरमेंटल इंजीनियरिंग रिसर्च इंस्टीट्यूट (NEERI) ने इस पर कुछ रिसर्च किया है। वह अगली सुनवाई में उसे कोर्ट के सामने रखेंगी। SC ने CAQM से जवाब मांगा कोर्ट ने ऑथरिटी को निर्देश दिया है कि वो अभी पटाखा कारोबारियों के लाइसेंस रद्द न करें।कोर्ट ने पटाखा निर्माताओं की मांग पर एयर क्वालिटी मैनेजमेंट कमीशन से जवाब मांगा है।22 सितंबर को अगली सुनवाई होगी।
1
comment0
Report
SBSANJEEV BHANDARI
Sept 12, 2025 12:00:54
Zirakpur, Punjab: ਜ਼ੀਰਕਪੁਰ ਲੰਬੇ ਸਮੇਂ ਤੋਂ ਢਕੌਲੀ ਸਥਿਤ ਰੇਲਵੇ ਫਾਟਕ ਇੱਕ ਦਿਨ ਚ ਤਕਰੀਬਨ 50 ਬਾਰ ਬੰਦ ਹੋਣ ਕਾਰਨ ਨੇੜੇ ਤੇੜੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਹੁਣ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਢਕੌਲੀ ਰੇਲਵੇ ਫਾਟਕ ਤੇ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ । ਜ਼ਿਕਰ ਇਹ ਹੋ ਗਿਆ ਕਿ ਇਸ ਸਮੱਸਿਆ ਤੋਂ ਪਰੇਸ਼ਾਨ ਢਕੋਲੀ ਅਤੇ ਨੇੜੇ ਤੇੜੇ ਦੀ ਸੁਸਾਇਟੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਹਨਾਂ ਵਾਸਤੇ ਇਹ ਵੱਡੀ ਰਾਹਤ ਵਾਲੀ ਖਬਰ ਹੈ। ਪਰੇਸ਼ਾਨੀਆਂ ਝੇਲ ਰਹੇ ਤਕਰੀਬਨ 50 ਸੁਸਾਇਟੀਆਂ ਦੇ ਵਸਨੀਕ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ । BYTE- BJP LEADER BYTE- SOCIAL WORKER VISUALS
4
comment0
Report
KSKamaldeep Singh
Sept 12, 2025 12:00:34
DMC, Chandigarh: ਅੱਜ ਪੰਜਾਬ ਦੇ ਵਿੱਚ ਸਭ ਤੋ ਵੱਡੀ ਬਿਪਤਾ ਹੜ੍ਹਾਂ ਦੀ ਹੈ ਪਾਰਟੀ ਪ੍ਰਧਾਨ ਨੇ ਵੱਖ ਵੱਖ ਹਲਕਿਆਂ ਲਈ ਵੱਖ ਵੱਖ ਟੀਮਾਂ ਬਣਾਈਆਂ ਨੇ ਜਿਸ ਤਹਿਤ ਟੀਮਾਂ ਗਰਾਊਂਡ ਤੇ ਜਾ ਕੇ ਕੰਮ ਕਰਨਗੀਆਂ ਤੇ ਪ੍ਰਧਾਨ ਜੀ ਨੂੰ ਰਿਪੋਰਟ ਦੇਣਗੀਆਂ ਜਿਸ ਤੋਂ ਬਾਅਦ ਜਿਸ ਨੂੰ ਜੋ ਜ਼ਰੂਰਤ ਹੋਈ ਉਹ ਜ਼ਰੂਰਤ ਪੂਰੀ ਕੀਤੀ ਜਾਵੇਗੀ ਕੱਲ੍ਹ ਅਸੀਂ ਅਜਨਾਲਾ ਦੇ ਇਲਾਕੇ ਵਿੱਚ ਗਏ ਸੀ ਕੁਝ ਲੀਡਰ ਅੱਜ ਹਲਕਿਆਂ ਵਿੱਚ ਗਏ ਨੇ ਕੁਝ ਲੀਡਰ ਕੱਲ੍ਹ ਜਾਣਗੇ ਤੇ ਰਿਪੋਰਟ ਤਿਆਰ ਕਰਨਗੇ ਸਮੱਸਿਆਂ ਬਹੁਤ ਵੱਡੀ ਹੈ ਪਰ ਹੈਰਾਨੀ ਦੀ ਗੱਲ ਹੈ ਕੀ ਕੇਂਦਰ ਤੇ ਸਟੇਟ ਸਰਕਾਰ ਦੀ ਰਾਜਨੀਤੀ ਸਿਰਫ਼ ਰਾਹਤ ਫੰਡ ਤੇ ਚੱਲ ਰਹੀ ਹੈ ਪ੍ਰਧਾਨਮੰਤਰੀ ਕਹਿੰਦੇ ਸਟੇਟ ਕੋਲ 12000 ਕਰੋੜ ਹੈ ਸਟੇਟ ਦੇ ਕੁਝ ਮੰਤਰੀ ਮੰਨ ਰਹੇ ਹੈ, ਪੈਸੇ ਹੈ ਪਰ ਸ਼ਰਤਾਂ ਬਹੁਤ ਨੇ ਪਰ ਅਸੀਂ ਪੁਛਣਾ ਚਾਹੁੰਦੇ ਹਾਂ ਲੜਾਈ ਕਿਸ ਗੱਲ ਦੀ ਹੈ ਨਿਯਮਾਂ ਮੁਤਾਬਿਕ ਸਾਲ ਵਿੱਚ ਦੋ ਵਾਰ ਰਿਪੋਰਟ ਭੇਜਣੀ ਹੁੰਦੀ ਹੈ ਅਪ੍ਰੈਲ ਤੇ ਅਕਤੂਬਰ ਵਿੱਚ ਅਸੀਂ ਮੰਗ ਕਰਦੇ ਹਾਂ ਕੀ ਸੂਬਾ ਸਰਕਾਰ ਦੇ ਅਫਸਰਾਂ ਨੇ ਜੋ ਸਾਈਨ ਕਰਕੇ ਦਸਤਾਵੇਜ਼ ਭੇਜੇ ਨੇ ਅਪ੍ਰੈਲ ਮਹੀਨੇ ਵਿੱਚ ਉਹ ਜਨਤਕ ਕੀਤੇ ਜਾਣ ਚਾਹੇ ਉਹ ਸਟੇਟ ਸਰਕਾਰ ਕਰੇ,ਚਾਹੇ ਕੇਂਦਰ ਸਰਕਾਰ ਕਰੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤੇ, ਇਹ ਉਹੀ ਐਲਾਨ ਨੇ ਜੋ ਪਹਿਲਾਂ ਕੀਤੇ ਸੀ ਨਵਾਂ ਕੁਝ ਨਹੀਂ ਸੀ, ਦੁਕਾਨਦਾਰ, ਮਜ਼ਦੂਰਾਂ ਲਈ, ਜਿਸ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਉਸ ਲਈ ਸਰਕਾਰ ਨੇ ਇਕ ਵੀ ਸ਼ਬਦ ਆਪਣੇ ਮੂੰਹੋਂ ਨਹੀਂ ਕੱਢਿਆ ਲੋਕਾਂ ਨਾਲ ਅੱਜ ਮਜ਼ਾਕ ਕੀਤਾ ਮੁੱਖ ਮੰਤਰੀ ਨੇ,ਕੀ ਪਹਿਲਾਂ ਚੈਕ ਇਕ ਮਹੀਨੇ ਤੱਕ ਮਿਲੇਗਾ , ਅਜਿਹਾ ਕਿਉਂ ਅਸੀਂ ਸਵਾਲ ਕਰਦੇ ਆ ਸਿਹਤ ਪੱਖੋਂ ਇਕ ਬਹੁਤ ਵੱਡੀ ਚੁਣੌਤੀ ਹੈ ਆਉਣ ਵਾਲੇ ਸਮੇਂ ਵਿੱਚ ਪਰ ਸਰਕਾਰ ਦੀ ਕੋਈ ਵੀ ਰਣਨੀਤੀ ਦਿਖਾਈ ਨਹੀਂ ਦੇ ਰਹੀ ਸਿਹਤ ਵਿਭਾਗ ਦੀ ਸਾਨੂੰ ਕੋਈ ਤਿਆਰੀ ਨਹੀਂ ਦਿਖਾਈ ਦੇ ਰਹੀ ਜੋ ਕੀ ਖਤਰਾ ਹੈ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋਈ ਅਸੀਂ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਉਹ ਕੁੜੀ ਨੂੰ ਇਨਸਾਫ਼ ਮਿਲਿਆ ਹੈ,ਪਰ ਮੈਂ ਕੇਜਰੀਵਾਲ ਸਾਬ ਨੂੰ ਪੁੱਛਣਾ ਚਾਹੁੰਦਾ ਹੈ ਕੀ ਇਹੋ ਜਿਹੇ ਵਿਧਾਇਕ ਤੁਸੀ ਦਿੱਤੇ ਨੇ
1
comment0
Report
ASARVINDER SINGH
Sept 12, 2025 11:47:19
Hamirpur, Himachal Pradesh:हमीरपुर - नगर निगम हमीरपुर के वार्डों से सामने आए चंदन चोरी के मामलों की जांच के लिए स्पेशल टीम का गठन किया गया है। पुलिस की एक विशेष टीम मामले की जांच करेगी। चंदन चोरी के मामलों में हुई वृद्धि के बाद पुलिस ने इसे गंभीरता से लेते हुए जांच शुरू कर दी है। वहीं हैरानी इस बात की है कि चंदन चोरी की वारदातों को अंजाम देने वाले अभी तक पुलिस पकड़ से बाहर हैं, हालांकि नगर निगम में अभी तक चंदन चोरी के तीन मामले अभी तक सामने आ चुके हैं। ग्रामीण क्षेत्रों से भी चंदन चोरी के मामले पहले से सामने आते रहे हैं। नगर निगम के हीरानगर में पहला सामने आया था। उसके बाद एनआईटी परिसर में चंदन के पेड़ों को काटा गया। अब नगर निगम के वार्ड नंबर दस में करीब 25 साल पूराना चंदन का पेड़ आधी रात को काटा गया। चंदन का मुख्य महंगा हिस्सा चोर उठाकर ले गए जबकि बालन वाली लकड़ी को मौके पर ही छोड़ गए। पुलिस का दावा है कि बहुत जल्द चंदन चोर गिरफ्त में होंगे। बाइट पुलिस अधीक्षक हमीरपुर ने बताया कि नगर निगम के अधिकार क्षेत्र तथा ग्रामीण इलाके से चंदन चोरी के मामले सामने आ चुके हैं। उन्होंने बताया कि चंदन चोरी के मामलों की जांच की जा रही है। पुलिस की एक टीम भी गठित की गई है। बहुत जल्द चोर पुलिस गिरफ्त में होंगे।
4
comment0
Report
ASAvtar Singh
Sept 12, 2025 11:35:19
4
comment0
Report
SNSUNIL NAGPAL
Sept 12, 2025 11:16:11
Fazilka, Punjab:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਾਜ਼ਿਲਕਾ ਦੌਰੇ ਤੇ ਆਏ । ਇਸ ਦੌਰਾਨ ਉਹਨਾਂ ਦੇ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀ ਹਰ ਸੰਭਵ ਮਦਦ ਦਾ ਐਲਾਨ ਕੀਤਾ ਗਿਆ । ਫਾਜ਼ਿਲਕਾ ਦੀ ਬੀਐਸਐਫ ਚੌਂਕੀ ਮੌਜਮ ਵਿਖੇ ਉਹਨਾਂ ਨੇ ਹੜ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ । ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਡਿਫੈਂਸ ਮਨਿਸਟਰ ਨਾਲ ਗੱਲਬਾਤ ਕਰਨਗੇ ਅਤੇ ਤਾਰਾਂ ਤੋਂ ਪਾਰ ਫੈਂਸਿੰਗ ਨੂੰ ਉੱਚਾ ਕਰ ਬੰਨ ਬਣਾਇਆ ਜਾਵੇ ਤਾਂ ਜੋ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ । ਇਸ ਮੌਕੇ ਉਹਨਾਂ ਨੇ ਇਕ ਲੱਖ ਰੁਪਆ ਪਿੰਡ ਵਾਸੀਆਂ ਨੂੰ ਦੇਣ ਦਾ ਐਲਾਨ ਕੀਤਾ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਪੰਜਾਬ ਭਰ ਦੇ ਵਿੱਚ ਇੱਕ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ, ਸਭ ਪੱਕੇ ਬਣਾ ਦਿੱਤੇ ਜਾਣਗੇ ।
7
comment0
Report
JSJagmeet Singh
Sept 12, 2025 11:15:54
Fatehgarh Sahib, Punjab:Anchor - ਮਨਰੇਗਾ ਮਜ਼ਦੂਰਾਂ ਵੱਲੋਂ ਮਨਰੇਗਾ ਵਿੱਚ ਕੰਮ ਨਾ ਮਿਲਣ ਦੇ ਰੋਸ ਵਜੋਂ ਬੀਡੀਪੀਓ ਦਫਤਰ ਸਰਹਿੰਦ ਵਿਖੇ ਧਰਨਾ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸੁਰਿੰਦਰ ਕੌਰ ਤੇ ਜਸਪ੍ਰੀਤ ਕੋਰ ਨੇ ਕਿਹਾ ਮਨਰੇਗਾ ਵਿੱਚ ਬਲਾਕ ਸਰਹਿੰਦ ਦੀ ਔਰਤਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਕੁਝ ਅਧਿਕਾਰੀ ਮਨਰੇਗਾ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਜਿਨਾਂ ਨੂੰ ਅਸੀਂ ਕਈ ਵਾਰ ਸਮਝਾ ਚੁੱਕੇ ਹਾਂ ਲੇਕਿਨ ਅਜੇ ਤੱਕ ਉਹ ਮਨਰੇਗਾ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਮਨਰੇਗਾ ਵਿੱਚ ਕੰਮ ਮਿਲਦਾ ਹੈ ਤਾਂ ਉਹ ਕਰੀਬ ਕਈ ਕਈ ਕਿਲੋ ਮੀਟਰ ਦੂਰ ਮਿਲਦਾ ਹੈ ਜਿਸ ਕਾਰਨ ਕਾਫੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਮੰਗ ਕੀਤੀ ਕੀ ਇਸ ਮੰਗ ਵੱਲ ਧਿਆਨ ਦੇਕੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ  Byte--ਸੁਰਿੰਦਰ ਕੌਰ  Byte--ਜਸਪ੍ਰੀਤ ਕੋਰ
9
comment0
Report
DVDEVENDER VERMA
Sept 12, 2025 11:04:46
Nahan, Himachal Pradesh:लोकेशन : नाहन सिरमौर में 3 अक्टूबर से शुरू होगी धान की खरीद, धौला कुआं और पावटा साहिब में खोले गए धान खरीद केंद्र, खाद्य एवं आपूर्ति विभाग ने शुरू की खरीद की तैयारी, धान बेचने के लिए पंजीकरण प्रक्रिया हुई शुरू, एंकर: सिरमौर जिला में 3 अक्टूबर से धान की खरीद शुरू हो जाएगी धान खरीद को लेकर खाद्य नागरिक आपूर्ति एवं उपभोक्ता मामले ने तमाम तैयारियां पूरी कर दी है जिला में इस बार  दो स्थानों पर धान बेच पाएंगे। वीओ 1 मीडिया से बात करते हुए जिला नियंत्रक खाद्य नागरिक आपूर्ति विभाग शमशेर सिंह ने बताया कि प्रदेश सरकार द्वारा सिरमौर जिला में धान की खरीद के लिए  केन्द्र धौला कुआं तथा कृषि उपज विपणन समिति पांवटा साहिब का चयन किया गया है। इन स्थानों पर 03 अक्तूबर से सरकार द्वारा जारी न्यूनतम समर्थन मूल्य के आधार पर धान की खरीद की जाएगी। उन्होंने कहा कि विभाग द्वारा धान खरीद के लिए तमाम तैयारियां पूरी की जा रही है और यदि किसी भी धान विक्रेता को किसी प्रकार की जानकारी लेनी हो तो उसके लिए हेल्पलाइन नंबर जारी किए गए हैं। उन्होंने कहा कि धान बेचने के लिए किसानों को पहले पोर्टल पर ऑनलाइन पंजीकरण करवाना होगा और यह पंजीकरण प्रक्रिया 8 सितंबर से शुरू हो चुकी है। सरकार द्वारा जारी न्यूनतम समर्थन मूल्य 2,389 रुपए प्रति क्विंटल की दर से धान की  खरीद की जाएगी। बाईट: शमशेर सिंह: जिला नियंत्रक खाद्य नागरिक आपत्ति विभाग
9
comment0
Report
SSSanjay Sharma
Sept 12, 2025 11:04:07
Noida, Uttar Pradesh:केंद्रीय राज्य मंत्री हर्ष मल्होत्रा ने किया भूलथ के बाढ़ प्रभावित क्षेत्रों का दौरा । पीड़ितों से की मुलाकात कहा नुकसान के सही आकलन के लिए प्रधानमंत्री ने उन्हें प्रभावित क्षेत्रों में भेजा । प्रदेश में बाढ़ से हुए नुकसान को लेकर मुआवजे के आकलन का दौर शुरू है पहले देश के प्रधानमंत्री नरेंद्र मोदी ने पंजाब का दौरा किया और उसके बाद अब केंद्रीय राज्य मंत्री हर्ष मल्होत्रा ने कपूरथला के बाढ़ प्रभावित क्षेत्रों के लोगों से मुलाकात की और प्रभावित गांवों के सरपंचों से अलग अलग मांगो को लेकर पत्र लिए इस दौरान उन्हों ने कहा देश और खास कर पंजाब में विपदा के समय देश की केंद्र सरकार पंजाब के साथ है और प्रधानमंत्री की पहले ही 1600 करोड़ के राहत का पैकेज पंजाबको दे चुके है और अगर और जरूरत हुई तो उसके लिए भी केंद्र सरकार मदद करेगी इस के उन्हों ने कहा की दरिया ब्यास में बार बार आने वाली बाढ़ पर भी काम होगा उन्हों ने कहा के राज्य सरकार को भी प्रभावित क्षेत्रों की मदद के लिए आगे आना चाहिए यह उनकी भी जिम्मेदारी है उन्हों ने विश्वास दिलवाया की वह अपनी विस्तृत रिपोर्ट प्रधानमंत्री को देंगे जिस से पीड़ित लोगो की मदद हो सके । इस दौरान मंत्री ने तलवंडी कूका, बुताला, ढिलवां गावों का दौरा किया बाइट हर्ष मल्होत्रा केंद्रीय राज्य मंत्री
11
comment0
Report
Advertisement
Back to top