icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
152001
RKRAJESH KATARIA6 Aug 2025, 09:34 am

फिरोजपुर में नशे की ओवरडोज से 26 वर्षीय अमन की दर्दनाक मौत!

Firozpur, Punjab:फिरोजपुर में नशे की ओवरडोज के कारण 26 वर्षीय अमन की हुई मौत , परिवार ने दी जानकारी  पुलिस नशे को करे खत्म और नशा बेचने वाले पकड़ा जाए: परिवार  बाथरूम में अमन गिरा पड़ा मिला इंजेक्शन भी उसके पास से मिला : परिवार  पुलिस ने परिवार से की बात  मृतक अमन की पत्नी और एक छोटी बेटी है  परिवार वालों का रो रो कर बुरा हाल  एंकर नशे की दलदल में कई नौजवान फंसे हुए है कई नौजवानों की मौत नशे के कारण हो रही है ताजा  मामले की बात करे तो जिला फिरोजपुर की केंट ग्वाल मंडी में रहने वाले अमन 26 वर्षित की नशे की ओवरडोज के चलते मौत हो गई इस बारे में जानकारी देते हुए मृतक अमन के परिवार वालों ओर उसकी पत्नी ने बताया कि अमन बाथरूम में गिरा पड़ा था इसके पास से इंजेक्शन पड़ा हुआ था वहीं परिवार ने पुलिस नशे को खत्म करने और नशा बेचने वालों पर करवाई की मांग की गई वही मौके पर पुलिस ने पहुंच कर परिवार वालों से बातचीत की हालांकि पुलिस की तरफ से लगातार नशा बेचने वालों को पकड़ा जा रहा है  वही मृतक अमन के परिवार में उसकी पत्नी और एक बच्ची थी और वहीं मां , भाई ओर दो बहने है परिवार वालों का रो रो कर बुरा हाल है  बाइट स्नेहा मृतक अमन की पत्नी  बाइट कमलेश माता बाइट राकेश भाई
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement

चुनागरा रोड के पुल की खस्ताहाल हालत से यातायात जोखिम में, पुनर्निर्माण की मांग तेज

Patran, Punjab:चुनागरा रोड पर स्थित ड्रेन पुल की हालत बेहद जर्जर है, जिससे बड़ा हादसा हो सकता है. पुल की सेफ्टी वॉल कई जगह टूटी हुई है और पुल की चौड़ाई भी कम है, जिससे दो वाहनों का एक साथ गुजरना मुश्किल हो जाता है. यह पुल लगभग 40-50 साल पहले बना था, और समय के साथ कमजोर पड़ गया है. ग्रामीणों के अनुसार इस पुल से रोजाना सैकड़ों वाहन गुजरते हैं और आसपास के दर्जनों गांवों के लोग इसी रास्ते से आवागमन करते हैं, जिससे दिनभर ट्रैफिक बना रहता है. पुल की खराब हालत के कारण वाहन चालकों को जोखिम उठाकर गुजरना पड़ता है. ग्रामीणों का कहना है कि कई बार छोटे-मोटे हादसे भी हो चुके हैं, लेकिन प्रशासन की ओर से ठोस कदम नहीं उठाए गए. पुल के दोनों ओर सेफ्टी वाल टूटने से खासकर रात के समय हादसों का खतरा बढ़ जाता है. ग्रामीण प्रशासन से अनुरोध करते हैं कि इस पुल का पुनर्निर्माण या चौड़ाई बढ़ाने की योजना जल्द शुरू की जाए, ताकि लोगों को सुरक्षित यातायात मिल सके. अगर समय रहते ध्यान नहीं दिया गया तो आगे बड़ा नुकसान हो सकता है.
0
0
Report
Advertisement

मोगा के दद्दाहूर गाँव में किसान कर्ज माफी नहीं, MSP कानून लागू कराने की मांग

Moga, Punjab:ਮੋਗਾ ਦੇ ਪਿੰਡ ਦੱਦਾਹੂਰ ਵਿੱਚ ਲੱਗੀ ਪਿੰਡ ਦੀ ਸੱਥ । ਜ਼ੀ ਮੀਡੀਆ ਦੇ ਖਾਸ ਪ੍ਰੋਗਰਾਮ ਪਿੰਡ ਦੀ ਸੱਥ ਵਿੱਚ ਅੱਜ ਜ਼ੀ ਮੀਡੀਆ ਦੇ ਟੀਮ ਪਹੁੰਚੀ ਮੋਗਾ ਦੇ ਪਿੰਡ ਦੱਦਾਹੂਰ ਵਿਖੇ ਜਿੱਥੇ ਲਗਾਤਾਰ ਕਿਸਾਨਾਂ ਤੇ ਚੜਦੇ ਹੋਏ ਕਰਜੇ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਗੱਲਬਾਤ。 ਪਿੰਡ ਵਾਸੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਇੱਕ ਲੱਖ ਕਰੋੜ ਰੁਪਏ ਦਾ ਪ੍ਰਾਈਵੇਟ ਅਤੇ ਕੋਪਰੇਟਿਵ ਬੈਂਕਾਂ ਦਾ ਕਰਜ਼ਾ ਕਿਸਾਨਾਂ ਸਰ ਦੱਸਿਆ ਗਿਆ ਉਹ ਸਰਾ ਸਰ ਗਲਤ ਹੈ sਗੋਂ ਇਹ ਕਰਜਾ ਕਰੀਬ 11 ਲੱਖ ਕਰੋੜ ਰੁਪਏ ਦਾ ਕਰਜਾ ਜੋ ਸਿਰਫ te ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਰਾਂ ਸਰ ਮੜਿਆ ਗਿਆ। ਉਹਨਾਂ ਕਿਹਾ ਕਿ ਸਾਨੂੰ ਕਰਜ਼ਾ ਮਾਫੀ ਨਹੀਂ ਚਾਹੀਦੀ sਗੋਂ ਜਲਦ ਤੋਂ ਜਲਦ ਸਰਕਾਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ ਅਤੇ 23 ਫਸਲਾਂ te ਐਮਐਸਪੀ ਕਾਨੂੰਨ ਦੀ ਗਰੰਟੀ ਦੇ ਵਿੱਚ ਕਰਜੇ ਆਪਣੇ ਆਪ ਲਹਿ ਜਾਏ ਗੇ। ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਐਮਐਸਪੀ ਕਾਨੂੰਨ ਦੀ ਗਰੰਟੀ ਲਾਗੂ ਨਹੀਂ ਕਰ ਰਹੀ ਉਥੇ ਦੂਸਰੇ ਪਾਸੇ ਅਮਰੀਕਾ ਭਾਰਤ ਡੀਲ ਕਰਨ ਜਾ ਰਹੀ ਸਰਕਾਰ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਡੈਥ ਵਾਰੰਟ ਲੈ ਕੇ ਆਈ ਹੈ।।
0
0
Report

महाराष्ट्र सरकार द्वारा तख्त सचखंड पर कब्ज़े की साज़िश: सिक्ख संस्थाओं की आज़ादी संकट में

Noida, Uttar Pradesh:ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਸਿੱਖ ਧਰਮ ਦੇ ਪੰਜ ਪਵਿੱਤਰ ਤਖ਼ਤਾਂ ਵਿੱਚੋਂ ਇੱਕ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ਼ ਰਚੀ ਹੈ。 70 ਸਾਲ ਪੁਰਾਣੇ 'ਨਾਂਦੇੜ ਐਕਟ' ਨੂੰ ਖਤਮ ਕਰਕੇ ਸਰਕਾਰ ਆਪਣੇ ਹੱਥਠੋਕੇ 12 ਮੈਂਬਰ ਨਾਮਜ਼ਦ ਕਰਨਾ ਚਾਹੁੰਦੀ ਹੈ, SGPC ਦੀ ਨੁਮਾਇੰਦਗੀ ਘਟਾ ਕੇ ਨਾ ਮਾਤਰ ਕਰਨ ਜਾ ਰਹੀ ਹੈ ਅਤੇ ਸਦੀਆਂ ਪੁਰਾਣੀਆਂ ਸਿੱਖ ਸੰਸਥਾਵਾਂ ਦੀ ਭੂਮਿਕਾ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਸਾਡੇ ਧਾਰਮਿਕ ਅਦਾਰਿਆਂ ਦੀ ਖੁਦਮੁਖਤਿਆਰੀ ਉੱਤੇ ਸਿੱਧਾ ਹਮਲਾ ਹੈ ਅਤੇ ਸਿੱਖ ਧਾਰਮਿਕ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ。 ਸਾਡੇ ਤਖ਼ਤ ਕਿਸੇ ਸਰਕਾਰ ਦੇ ਅਧੀਨ ਚੱਲਣ ਵਾਲੀਆਂ ਸੰਸਥਾਵਾਂ ਨਹੀਂ ਹਨ। ਇਹ ਸਿੱਖ ਪੰਥ ਦੀਆਂ ਪਵਿੱਤਰ ਅਤੇ ਆਜ਼ਾਦ ਖੁਦਮੁਖਤਿਆਰ ਧਾਰਮਿਕ ਸੰਸਥਾਵਾਂ ਹਨ। ਇਨ੍ਹਾਂ ਦੀ ਆਜ਼ਾਦੀ ਨੂੰ ਖੋਹਣ ਦੀ ਹਰ ਕੋਸ਼ਿਸ਼ ਦਾ ਡਟ ਕੇ ਅਤੇ ਇਕਜੁੱਟ ਹੋ ਕੇ ਮੁਕਾਬਲਾ ਕੀਤਾ ਜਾਵੇਗਾ。 ਸਮੁੱਚਾ ਸਿੱਖ ਪੰਥ, ਕਿਸੇ ਵੀ ਸਰਕਾਰ ਨੂੰ ਆਪਣੇ ਪਵਿੱਤਰ ਤਖ਼ਤਾਂ ਨੂੰ ਸਰਕਾਰੀ ਜਾਇਦਾਦ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਏਕਤਾ, ਹਿੰਮਤ ਅਤੇ ਇਨਸਾਫ਼ ਦੀ ਆਪਣੀ ਪਰੰਪਰਾ ਅਨੁਸਾਰ ਅਸੀਂ ਹਰ ਸਿੱਖ ਨੂੰ ਇੱਕ ਆਵਾਜ਼ ਬਣ ਕੇ ਖੜ੍ਹਨ ਦਾ ਸੱਦਾ ਦਿੰਦੇ ਹਾਂ。 ਪੰਥ ਅਜਿਹੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਹ ਸਿਰਫ਼ ਸਿੱਖ ਧਾਰਮਿਕ ਖੁਦਮੁਖਤਿਆਰੀ ਲਈ ਹੀ ਨਹੀਂ, ਸਗੋਂ ਭਾਰਤ ਦੇ ਬਹੁ-ਧਾਰਮਿਕ, ਬਹੁ-ਸੱਭਿਆਚਾਰਕ ਅਤੇ ਧਰਮ ਨਿਰਪੱਖ ਢਾਂਚੇ ਲਈ ਵੀ ਖ਼ਤਰਾ ਹਨ। ਭਾਜਪਾ ਸਰਕਾਰ ਨੂੰ ਤੁਰੰਤ ਇਸ ਭੜਕਾਊ ਅਤੇ ਗੈਰ-ਜ਼ਰੂਰੀ ਦਖ਼ਲਅੰਦਾਜ਼ੀ ਵਾਲੇ ਫ਼ੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ
0
0
Report
Advertisement

विजे सांपला के खिलाफ SIT की पूछताछ, 28 जून को पेशी तय

Hoshiarpur, Punjab:ਐਂਕਰ - ਹੁਸ਼ਿਆਰਪੁਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ। ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਘਰ ਅੱਜ ਐਸਆਈਟੀ ਦੀ ਟੀਮ ਸਮਨ ਲੈ ਕੇ ਪਹੁੰਚੀ। ਐਸਆਈਟੀ ਵੱਲੋਂ ਵਿਜੇ ਸਾਂਪਲਾ ਨੂੰ 28 ਜੂਨ ਨੂੰ ਦੁਬਾਰਾ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ।ਵੀਓ-1: ਜਾਣਕਾਰੀ ਅਨੁਸਾਰ ਮਾਡਲ ਟਾਊਨ ਥਾਣੇ ਦੇ ਐਸਐਚਓ ਮਦਨ ਸਿੰਘ ਨੇ ਵਿਜੇ ਸਾਂਪਲਾ ਨੂੰ ਇਹ ਸਮਨ ਸੌਂਪੇ। ਇਸ ਦੌਰਾਨ ਵਿਜੇ ਸਾਂਪਲਾ ਨੇ ਸਮਨ ਪ੍ਰਾਪਤ ਕਰਦੇ ਹੋਏ ਆਪਣਾ ਲਿਖਤੀ ਜਵਾਬ ਵੀ ਮੌਕੇ 'ਤੇ ਹੀ ਦੇ ਦਿੱਤਾ। ਵੀਓ-2: ਵਿਜੇ ਸਾਂਪਲਾ ਨੇ اپنے ਜਵਾਬ ਵਿੱਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰਾਜਪਾਲ ਨੂੰ ਦਿੱਤੇ ਗਏ ਬਿਆਨ ਦੀ ਕਾਪੀ ਉਪਲਬਧ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ। ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲੀਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਬਾਈਟ: ਵਿਜੇ ਸਾਂਪਲਾ ਵੀਓ-3: ਉਧਰ ਮਾਡਲ ਟਾਊਨ ਥਾਣੇ ਦੇ ਮੁੱਖੀ ਮਦਨ ਸਿੰਘ ਨੇ ਦੱਸਿਆ ਕਿ ਐਸਆਈਟੀ ਦੇ ਨਿਰਦੇਸ਼ਾਂ ਅਨੁਸਾਰ ਸਮਨ ਤਾਮੀਲ ਕਰਵਾਏ ਗਏ ਹਨ ਅਤੇ ਵਿਜੇ ਸਾਂਪਲਾ ਨੂੰ 28 ਜੂਨ ਨੂੰ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ。 ਬਾਈਟ: ਮਦਨ ਸਿੰਘ, ਐਸਐਚਓ ਮਾਡਲ ਟਾਊਨ ਫਿਲਹਾਲ ਸਭ ਦੀਆਂ ਨਜ਼ਰਾਂ 28 ਜੂਨ 'ਤੇ ਟਿਕੀਆਂ ਹੋਈਆਂ ਹਨ, ਜਦੋਂ ਵਿਜੇ ਸਾਂਪਲਾ ਐਸъиਟੀ ਅੱਗੇ ਪੇਸ਼ ਹੋਣਗੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਜਾਂਚ ਟੀਮ ਦੀ ਅਗਲੀ ਕਾਰਵਾਈ ਕੀ ਰਹਿੰਦੀ ਹੈ。
0
0
Report

डेराबसी में सड़क के नीचे गुप्त कैमीकल पाइपलाइन: जांच के बाद कार्रवाई की तैयारी

Dera Bassi, Punjab:ਡੇਰਾਬੱਸੀ ਡੇਰਾਬੱਸੀ ਦੇ ਸੈਦਪੁਰਾ ਇਲਾਕੇ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਕਥਿਤ ਤੌਰ 'ਤੇ ਸੜਕ ਹੇਠਾਂ ਪਾਈ ਗਈ ਗੈਰ-ਕਾਨੂੰਨੀ ਕੈਮੀਕਲ ਪਾਈਪਲਾਈਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਡੇਰਾਬੱਸੀ ਨਗਰ ਕੌਂਸਲ ਵੱਲੋਂ ਸੈਦਪੁਰਾ ਵਿੱਚ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਖੁਦਾਈ ਦੌਰਾਨ ਸੜਕ ਦੇ ਹੇਠਾਂ ਦੱਬੀ ਪੁਰਾਣੀ ਪਾਈਪਲਾਈਨ ਅਚਾਨਕ ਫਟ ਗਈ। ਪਾਈਪਲਾਈਨ ਫਟਣ ਨਾਲ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਕੈਮੀਕਲ ਫੈਲ ਗਿਆ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਦਾ ਦੋਸ਼ ਹੈ ਕਿ ਇੱਕ ਨਿੱਜੀ ਉਦਯੋਗਿਕ ਕੰਪਨੀ ਦੇ ਸੈਦਪੁਰਾ ਵਿੱਚ ਸਥਿਤ ਦੋ ਪਲਾਂਟਾਂ ਨੂੰ ਆਪਸ ਵਿੱਚ ਜੋੜਨ ਲਈ ਇਹ ਪਾਈਪਲਾਈਨ ਕਈ ਸਾਲ ਪਹਿਲਾਂ ਗੁਪਤ ਤਰੀਕੇ ਨਾਲ ਧਰਤੀ ਹੇਠਾਂ ਵਿਛਾਈ ਗਈ ਸੀ। ਇਸ ਰਾਹੀਂ ਇੱਕ ਪਲਾਂਟ ਦਾ ਗੰਦਲਾ ਅਤੇ ਕੈਮੀਕਲ ਯੁਕਤ ਪਾਣੀ ਦੂਜੇ ਪਲਾਂਟ ਤੱਕ ਪਹੁੰਚਾਇਆ ਜਾਂਦਾ ਸੀ。 ਸਥਾਨਕ ਵਸਨੀਕਾਂ ਨੇ ਦੋਸ਼ ਲਗਾਇਆ ਕਿ ਜੇਕਰ ਇਹ ਪਾਈਪਲਾਈਨ ਸਾਲਾਂ ਤੋਂ ਚੱਲ ਰਹੀ ਸੀ ਤਾਂ ਇਸ ਨਾਲ ਵਾਤਾਵਰਣ ਅਤੇ ਜ਼ਮੀਨੀ ਪਾਣੀ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ。 ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੇਰਾਬੱਸੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਤੁਰੰਤ ਕਾਰਵਾਈ ਕਰਦਿਆਂ ਸੰਬੰਧਿਤ ਨਿੱਜੀ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਨਿਰਧਾਰਿਤ ਸਮੇਂ ਅੰਦਰ ਜਵાબ ਤਲਬ ਕੀਤਾ ਹੈ। ਨਗਰ ਕੌਂਸਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੰਪਨੀ ਵੱਲੋਂ ਬਿਨਾਂ ਮਨਜ਼ੂਰੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਪਾਈਪਲਾਈਨ ਵਿਛਾਈ ਗਈ ਹੋਵੇਗੀ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਥੇ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਈਪਲਾਈਨ ਦੀ ਪ੍ਰਕਿਰਤੀ, ਇਸ ਰਾਹੀਂ ਲੰਘਾਏ ਜਾ ਰਹੇ ਪਦਾਰਥ ਅਤੇ ਇਸ ਨਾਲ ਹੋਏ ਸੰਭਾਵਿਤ ਵਾਤਾਵਰਣਕ ਪ੍ਰਭਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਣ ਜੇਕਰ ਕਿਸੇ ਵੀ ਤਰ੍ਹਾਂ ਦੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਦੀ ਹੈ ਤਾਂ ਕੰਪਨੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਸਭ ਦੀਆਂ ਨਜ਼ਰਾਂ ਜਾਂਚ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ, ਜੋ ਇਹ ਤੈਅ ਕਰੇਗੀ ਕਿ ਸੜਕ ਹੇਠਾਂ ਦੱਬੀ ਇਸ ਕੈਮੀਕਲ ਪਾਈਪਲਾਈਨ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਅਤੇ ਇਹ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ。
0
0
Report
Advertisement

मोहराली सेक्टर-79 में युवक की बेरहमी से पिटाई, केस दर्ज और छापेमारी

Sahibzada Ajit Singh Nagar, Punjab:ਸੈਕਟਰ-79 'ਚ ਨੌਜਵਾਨ ਦੀ ਮਦਦ ਕਰਨੀ ਪੁਲਸ ਮੁਲਾਜ਼ਮ ਨੂੰ ਪਈ ਮਹਿੰਗੀ, ਅਗਵਾ ਕਰ ਬੇਰਹਿਮੀ ਨਾਲ ਕੀਤੀ ਕੁੱਟਮਾਰ *ਕੁੱਟਮਾਰ ਰੋਕਣ ਗਿਆ ਸੀਨੀਅਰ ਸਿਪਾਹੀ ਹਮਲਾਵਰਾਂ ਦੇ ਨਿਸ਼ਾਨੇ 'ਤੇ, ਲਾਂਡਰਾ-ਬਨੂੜ ਰੋਡ 'ਤੇ ਢਾਬੇ ਨੇੜੇ ਸੁੱਟ ਕੇ ਫ਼ਰਾਰ* ਮੋਹਾਲੀ ਦੇ ਸੈਕਟਰ-79 ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਰੋਕਣ ਲਈ ਦਖ਼ਲ ਦੇਣਾ ਥਾਣਾ ਮਟੌਰ ਵਿੱਚ ਤਾਇਨਾਤ ਸੀਨੀਅਰ ਸਿਪਾਹੀ ਸੰਦੀਪ ਕੁਮਾਰ ਨੂੰ ਮਹਿੰਗਾ ਪੈ ਗਿਆ। ਦੋਸ਼ ਹੈ ਕਿ ਨਸ਼ੇ ਦੀ ਹਾਲਤ ਵਿੱਚ ਕੁੱਟਮਾਰ ਕਰ ਰਹੇ ਨੌਜਵਾਨਾਂ ਨੇ ਪਹਿਲਾਂ ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਫਿਰ ਬੇਰਹਿਮੀ ਨਾਲ ਕੁੱਟਮਾਰ ਕਰਕੇ ਅਗਵਾ ਕਰ ਲਿਆ। ਹਮਲਾਵਰ ਬਾਅਦ ਵਿੱਚ ਉਸ ਨੂੰ ਲਾਂਡਰਾ-ਬਨੂੜ ਰੋਡ 'ਤੇ ਇੱਕ ਢਾਬੇ ਨੇੜੇ ਸੁੱਟ ਕੇ ਫ਼ਰਾਰ ਹੋ ਗਏ。 ਪੀੜਤ ਸੰਦੀਪ ਕੁਮਾਰ, ਜੋ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਾਂਗੜੀਆ ਦਾ ਰਹਿਣ ਵਾਲਾ ਹੈ, ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 21 ਜੂਨ ਦੀ ਰਾਤ ਡਿਊਟੀ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਨਾਲ ਘਰੇਲੂ ਸਾਮਾਨ ਖਰੀਦਣ ਲਈ ਸੈਕਟਰ-79 ਸਥਿਤ ਪੰਜਾਬ ਸਟੋਰ ਗਿਆ ਸੀ। ਉੱਥੇ ਕੁਝ ਨੌਜਵਾਨ ਇੱਕ ਵਿਅਕਤੀ ਦੀ ਕੁੱਟਮਾਰ ਕਰ ਰਹੇ ਸਨ। ਜਦੋਂ ਉਸ ਨੇ ਪੀੜਤ ਨੂੰ ਛੱਡਣ ਲਈ ਕਿਹਾ ਤਾਂ ਹਮਲਾਵਰ ਉਸ ਨਾਲ ਉਲਝ ਪਏ ਅਤੇ ਹਮਲਾ ਕਰ ਦਿੱਤਾ。 ਥਾਣਾ ਸੋਹਾਣਾ ਪੁਲਸ ਨੇ ਇਸ ਮਾਮਲੇ ਵਿੱਚ ਸੁਮਿਤ, ਟਿਵਾਣਾ, ਹਰਮਨ, ਹਰਸ਼, ਸਾਹਿਲ ਅਤੇ 10 ਤੋਂ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ。
0
0
Report

जालालाबाद नगर परिषद: आम आदमी पार्टी ने 17 वार्डों में उम्मीदवार उतारे

Fazilka, Punjab:ਜਲਾਲਾਬਾਦ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ । ਜਿਸਦੇ ਲਈ ਹੁਣ ਜਲਾਲਾਬਾਦ ਸ਼ਹਿਰ ਵਿੱਚ ਸਿਆਸੀ ਅ ਭੱਖਦਾ ਨਜ਼ਰ ਆ ਰਿਹਾ ਹੈ। ਵਿਧਾਇਕ ਗੋਲਡੀ ਕੰਬੋਜ ਚੋਣ ਮੈਦਾਨ ਵਿੱਚ ਉਤਰੇ ਨੇ। ਡੋਰ ਟੂ ਡੋਰ ਲੋਕਾਂ ਤਕ ਪਹੁੰਚ ਕੀਤੀ ਜਾ ਰਹੀ ਹੈਂ। ਵਿਧਾਇਕ ਕੰਬੋਜ ਨੇ ਕਿਹਾ ਕਿ 5 ਜੁਲਾਈ ਨੂੰ ਵੋਟਾਂ ਪੈਣੀਆਂ ਨੇ । ਜਿਸ ਲਈ ਜਲਾਲਾਬਾਦ ਦੇ 17 ਵਾਰਡਾਂ ਵਿਚ ਉਮੀਦਵਾਰ ਆਮ ਆਦਮੀ ਪਾਰਟੀ ਨੇ ਉਤਾਰ ਦਿੱਤੇ ਨੇ । ਓਹਨਾ ਕਿਹਾ ਕਿ ਹੁਣ ਉਹ ਲੀਡਰ ਆਪਣੇ ਉਮੀਦਵਾਰ ਲੈ ਕੇ ਚੋਣ ਮੈਦਾਨ ਵਿੱਚ ਆਉਣਾ ਜਿਨਾਂ ਆਪਣੇ ਸਮੇਂ ਵਿੱਚ ਸੱਤਾ ਦੇ ਨਜਾਰੇ ਲਏ ਨੇ। ਤੇ ਮਲਾਈਆਂ ਖਦੀਆਂ ਨੇ । ਵਿਧਾਇਕ ਨੇ ਕਿਹਾ ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ ਉਹ ਖੁਦ ਵਿਰੋਧੀ ਪਾਰਟੀ ਦੇ ਕਾਗਜ਼ ਭਰਵਾਉਣ ਲਈ ਤਿਆਰ ਨੇ। ਪਰ ਜੇਕਰ ਓਹਨਾ ਨਾਲ ਕੋਈ ਵਿਵਾਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਮਨ ਵਿਚੋਂ ਭੁਲੇਖਾ ਕੱਢ ਦਿਓ ਕਿ ਬਖਸ਼ ਦਿੱਤਾ ਜਾਵੇਗਾ ।
0
0
Report

महाराष्ट्र के कदम से तख्त हज़ूर साहिब पर प्रभाव, सिक्ख सं(Resource)थाओं में चिंता

Noida, Uttar Pradesh:ਪ੍ਰੈੱਸ ਨੋਟਸਰਕਾਰਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕਰ ਰਹੀਆਂ ਹਨ ਕੋਝੇ ਯਤਨ- ਐਡਵੋਕੇਟ ਧਾਮੀ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸਬੰਧੀ 1956 ਐਕਟ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਨਾਉਣ ਸਬੰਧੀ ਫੈਸਲੇ ’ਤੇ ਪ੍ਰਗਟਾਈ ਚਿੰਤਾ ਅੰਮ੍ਰਿਤਸਰ, 23 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਗ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਦੇ ਪ੍ਰਬੰਧ ਸਬੰਧੀ 1956 ਦੇ ਕਾਨੂੰਨ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਏ ਜਾਣ ਸਬੰਧੀ ਫੈਸਲੇ ’ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਪੰਜ ਤਖ਼ਤਾਂ ਵਿੱਚੋਂ ਇਕ ਮਹਾਨ ਪਾਵਨ ਅਸਥਾਨ ਹੈ, ਜਿਸ ਦੀ ਮਰਯਾਦਾ, ਪ੍ਰਬੰਧ ਅਤੇ ਧਾਰਮਿਕ ਖ਼ੁਦਮੁਖਤਾਰੀ ਨਾਲ ਜੁੜੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਿੱਖ ਸੰਸਥਾਵਾਂ, ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸਿੱਖਾਂ ਦੀ ਨੁਮਾਇੰਦੀ ਧਾਰਮਿਕ ਸੰਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਅਜਿਹੇ ਕੋਝੇ ਯਤਨ ਕਰਨ ਰਹੀਆਂ ਹਨ, ਜਿਸ ਨੂੰ ਸਿੱਖ ਸੰਗਤਾਂ ਕਦੇ ਪ੍ਰਵਾਨ ਨਹੀਂ ਕਰਨਗੀਆਂ。 ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਸర్కਾਰ ਦੇ ਮੰਤਰੀ ਮੰਡਲ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸਬੰਧੀ ਕਾਨੂੰਨ ਪੁਰਾਣਾ ਹੋਣ ਦਾ ਹਵਾਲਾ ਦੇ ਕੇ ਮਨਮਰਜ਼ੀ ਦੀ ਸੋਧ ਕਰਨ ਦਾ ਯਤਨ ਹੋ ਰਿਹਾ ਹੈ, ਜੋ ਗੁਰਦੁਆਰਾ ਪ੍ਰਬੰਧ ਵਿਚ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ 2024 ਵਿਚ ਵੀ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਬੋਰਡ ਵਿਚ ਸਰਕਾਰੀ ਨਾਮਜ਼ਦ ਮੈਂਬਰਾਂ ਦੀ ਗਿਣਤੀ ਵਧਾਉਣ ਅਤੇ ਸਿੱਖ ਸੰਸਥਾਵਾਂ ਦੇ ਮੈਂਬਰਾਂ ਨੂੰ ਘਟਾਉਣ ਦਾ ਫੈਸਲਾ ਕਰਨ ਦਾ ਯਤਨ ਕੀਤਾ ਗਿਆ ਸੀ, ਜਿਸ ’ਤੇ ਸਿੱਖ ਸੰਗਤਾਂ ਵੱਲੋਂ ਵੱਡਾ ਵਿਰੋਧ ਕਰਨ ਮਗਰੋਂ ਸਰਕਾਰ ਪਿੱਛੇ ਹਟੀ ਸੀ। ਐਡਵੋਕੇਟ ਧਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਗੁਰਧਾਮਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਪ੍ਰਭਾਵ ਵਧਾਉਣ ਵਾਲੀਆਂ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਅਤੇ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਨਾਲ ਸਬੰਧਤ ਐਕਟ 1956 ਨੂੰ ਤੋੜਨ ਦੀ ਕਾਰਵਾਈ ਨੂੰ ਤੁਰੰਤ ਰੋਕਣ。 ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ
0
0
Report
Advertisement
Advertisement
Back to top