icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
143505
NLNitin Luthra3 Aug 2025, 08:34 am

21 ਸਾਲਾ ਨੌਜਵਾਨ ਦੀ ਰੇਲ ਸਫਰ ਦੌਰਾਨ ਅਚਨਚੇਤ ਮੌਤ, ਪਰਿਵਾਰ ਦੀ ਅਪੀਲ!

Batala, Punjab:ਮੁੱਲਾਵਾਲ ਤੋਂ ਵਿਦੇਸ਼ ਜਾਂਦੇ ਲੜਕੇ ਦੀ ਤਲੰਗਾਨਾ ਵਿੱਚ ਰੇਲ ਦੇ ਸਫਰ ਦੌਰਾਨ ਹੋਈ ਮੌਤ ਮਿਰਤਕ ਪਲਵਿੰਦਰ ਸਿੰਘ ਦੀ ਦੇਹ ਨੂੰ ਪੰਜਾਬ ਪਹੁੰਚਾਉਣ ਲਈ ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ ਵਿਧਾਨ ਸਭਾ ਹਲਕਾ ਕਾਦੀਆਂ ਜ਼ਿਲ ਗੁਰਦਾਸਪੁਰ ਦੇ ਪਿੰਡ ਮੁੱਲਾਂਵਾਲ ਦੇ ਇੱਕ 21 ਸਾਲਾਂ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਰੇਲ ਸਫਰ ਦੌਰਾਨ ਤਲੰਗਾਨਾ ਦੇ ਸ਼ਹਿਰ ਖਮਮ ਕੋਲ ਅਚਨਚੇਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਅਰਮੀਨੀਆ ਸ਼ਹਿਰ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੁਣ ਉਹ 30 ਜੁਲਾਈ ਨੂੰ ਇੱਕ ਵਾਰ ਫਿਰ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ ਮ੍ਰਿਤਕ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚਨਈ ਵੱਲ ਨੂੰ ਰੇਲ ਦਾ ਸਫਰ ਸ਼ੁਰੂ ਕੀਤਾ ਸੀ ਇਸ ਦੌਰਾਨ ਜਦੋਂ ਉਸ ਦਾ ਸਫਰ ਤਲੰਗਾਨਾ ਸਟੇਟ ਦੇ ਸ਼ਹਿਰ ਵਿਜੇਵਾੜਾ ਨੇੜੇ ਖੰਮਮ ਕਸਬੇ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫਰ ਦੌਰਾਨ ਹੀ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਕੁਝ ਲਗਾਨਾ ਦੇ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਇਸ ਮੌਤ ਦੀ ਖਬਰ ਦਿੱਤੀ ਗਈ। ਮਿਰਤਕ ਪਲਵਿੰਦਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਉਸ ਦੇ ਪੁੱਤਰ ਪਲਵਿੰਦਰ ਨੇ ਮੈਟਰਿਕ ਤੱਕ ਪੜ੍ਹਾਈ ਕੀਤੀ ਹੋਈ ਸੀ ਅਤੇ ਉਹ ਕੁਝ ਸਮਾਂ ਪਹਿਲਾਂ ਵਿਦੇਸ਼ ਗਿਆ ਸੀ ਅਤੇ ਸੋਹਣੀ ਕਮਾਈ ਕਰਕੇ ਘਰ ਮੁੜਿਆ ਸੀ ਤੇ ਇਸ ਵਾਰ ਉਹ ਇੱਕ ਵਾਰ ਫਿਰ ਵਾਪਸ ਆਪਣੇ ਕੰਮ ਤੇ ਅਰਮੀਨੀਆ ਮੁਲਕ ਵਿੱਚ ਵਾਪਸ ਪਰਤ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਇਹ ਮੌਤ ਕਿਵੇਂ ਹੋਈ ਉਹਨਾਂ ਨੂੰ ਕੁਛ ਇਸ ਬਾਰੇ ਪਤਾ ਨਹੀਂ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਮ੍ਰਿਤਕ ਦੇ ਮਾਮਾ ਦਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁੱਲਾਵਾਲ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ ਪਲਵਿੰਦਰ ਸਿੰਘ ਮਾਪਿਆਂ ਦਾ ਸਹਾਰਾ ਬਣਨ ਲਈ ਹੀ ਵਿਦੇਸ਼ਾਂ ਵਿੱਚ ਕਮਾਈ ਲਈ ਗਿਆ ਸੀ ਹੁਣ ਜਦੋਂ ਉਸ ਦੀ ਮ੍ਰਿਤਕ ਦੇ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਪਈ ਹੈ ਤਾਂ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਲਵਿੰਦਰ ਜੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਪਰਿਵਾਰ ਦਾ ਸਹਿਯੋਗ ਕਰੇ ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਬਲਵਿੰਦਰ ਦੀ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਕਾਗਜ਼ ਕਾਰਵਾਈ ਵੀ ਮੁਕੰਮਲ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਥਾਣਾ ਭੈਣੀ ਮੀਆਂ ਖਾਨ ਨੂੰ ਸੂਚਿਤ ਕਰ ਦਿੱਤਾ ਹੈ। ਅਤੇ ਜ਼ਿਲ੍ਾ ਪ੍ਰਸ਼ਾਸਨ ਜਾਂ ਇਲਾਕੇ ਦੇ ਨੁਮਾਇੰਦੇ ਪ੍ਰਤਾਪ ਸਿੰਘ ਬਾਜਵਾ ਜਗਰੂਪ ਸਿੰਘ ਸੇਖਵਾਂ ਨੂੰ ਵੀ ਉਹ ਆਪਣੀ ਇਸ ਮੁਸ਼ਕਿਲ ਤੋਂ ਜਾਣੂ ਕਰਵਾਉਣਗੇ। https://we.tl/t-RKd1oL4TLa
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement

राजपुरा में अकाली दल के वारिस ने निरमल सिंह सेखो माजरा को चुनाव लड़ाने का भरोसा दिया

Noida, Uttar Pradesh:ਰਾਜਪੁਰਾ: ਅਕਾਲੀ ਦਲ ਵਾਰਿਸ ਪੰਜਾਬ ਵਿੱਚ ਨਿਰਮਲ ਸਿੰਘ ਸੇਖੋ ਮਾਜਰਾ ਸ਼ਾਮਲ, ਰਾਜਪੁਰਾ ਤੋਂ ਚੋਣ ਲੜਾਉਣ ਦਾ ਦਿੱਤਾ ਭਰੋਸਾ ਰਾਜਪੁਰਾ 23 ਅਗਸਤ 2026 (ਅਮਰਜੀਤ ਸਿੰਘ ਪੰਨੂ):ਰਾਜਪੁਰਾ ਦੇ ਮੁਹੱਬਤ ਪੈਲੇਸ ਵਿਖੇ ਨਿਰਮਲ ਸਿੰਘ ਸੇਖੋ ਮਾਜਰਾ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਉਚੇਚੇ ਤੌਰ ''ਤੇ ਹਾਜ਼ਰੀ ਲਵਾਈ। ਪ੍ਰੋਗਰਾਮ ਦੌਰਾਨ ਬਾਪੂ ਤਰਸੇਮ ਸਿੰਖ ਖਾਲਸਾ ਨੇ ਨਿਰਮਲ ਸਿੰਘ ਸੇਖੋ ਮਾਜਰਾ ਨੂੰ ਪਾਰਟੀ ਵਿੱਚ ਰਸਮੀ ਤੌਰ ''ਤੇ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਰਾਜਪੁਰਾ ਹਲਕੇ ਤੋਂ ਆਗਾਮੀ ਚੋਣ ਲੜਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਮੂਲੀਅਤ ਕੀਤੀ। ਬਾਈਟ: ਬਾਪੂ ਤਰਸੇਮ ਸਿੰਘ ਖਾਲਸਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਨਿਰਮਲ ਸਿੰਘ ਸੇਖੋ ਮਾਜਰਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਰਾਜਪੁਰਾ ਤੋਂ ਚੋਣ ਲੜਾਉਣ ਦਾ ਆਸ਼ਵਾਸਨ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਡੀ ਜਿੱਤ ਦਰਜ ਕਰਕੇ ਪੰਜਾਬ ਦਾ ਚਹੁਪੱਖੀ ਵਿਕਾਸ ਕਰਵਾਏਗਾ। ਬਾਈਟ: ਸਰਬਜੀਤ ਸਿੰਘ ਖਾਲਸਾ (ਮੈਂਬਰ ਪਾਰਲੀਮੈਂਟ)ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸੂਬੇ ਦੀ ਵਾਟਗਡੋਰ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਥਾਂ ਵਿੱਚ ਸੌਂਪ ਕੇ ਪੰਜਾਬ ਵਿੱਚ ਅਸਲ ਵਿਕਾਸ ਅਤੇ ਤਬਦੀਲੀ ਲਿਆਂਦੀ ਜਾਵੇ। Byte: ਬਾਪੂ ਤਰਸੇਮ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ (ਮੈਂਬਰ ਪਾਰਲੀਮੈਂਟ)
0
0
Report

कर से धार्मिक आयोजनों पर खर्च: क्या सरकारी खज़ाने का दुरुपयोग है?

Noida, Uttar Pradesh:Dr. Dharamvira Gandhi ਕੇਜਰੀ-ਭਗਵੰਤ ਐਂਡ ਕੰਪਨੀ, ਮੇਰਾ ਪਰਿਵਾਰ ਦਿਨ ਰਾਤ ਮਿਹਨਤ ਕਰਕੇ ਇਸ ਲਈ ਟੈਕਸ ਭਰਦਾ ਹੈ ਕਿ, ਇਹ ਰਾਜ ਦੇ ਲੋਕਾਂ ਨੂੰ ਵਧੀਆ ਇਲਾਜ,ਵਿੱਦਿਆ, ਰੋਜ਼ਗਾਰ ਅਤੇ ਵਧੀਆ ਬੁਨਿਆਦੀ ਢਾਂਚਾ ਮੁਹਈਆ ਕਰਨ ਵਿੱਚ ਲੱਗੇ। ਖਬਰਦਾਰ ! ਸਰਕਾਰੀ ਖਜ਼ਾਨੇ ਵਿੱਚ ਗਏ ਮੇਰੇ ਟੈਕਸ ਦਾ ਪੈਸਾ “ਏਕ ਸ਼ਾਮ ਸ਼ਿਵ ਕੇ ਨਾਮ”, “ਹਮਾਰੇ ਰਾਮ”, ਨਵੇਂ ਮੰਦਿਰ ਬਣਾਉਣ , ਸ਼੍ਰੀ ਖਾਟੂ ਸ਼ਾਮ,ਸਾਲਾਸਰ, ਹਰਦੁਆਰ, ਰਿਸ਼ੀਕੇਸ਼, ਮਥੁਰਾ,ਬ੍ਰਿੰਦਾਬਨ, ਸ਼੍ਰੀ ਹਜ਼ੂਰ ਸਾਹਿਬ ਵਰਗੀਆਂ ਮੁਫਤਖੋਰੀਆਂ ਧਾਰਮਿਕ ਯਾਤਰਾਵਾਂ ਕਰਵਾਉਣ ਜਾਂ ਫਿਰ ਕਿਸੇ ਹੋਰ ਧਾਰਮਿਕ ਅਨੁਸ਼ਠਾਨਾਂ / ਅਡੰਬਰਾਂ ਉੱਤੇ ਖਰਚਿਆ। ਧਰਮ,ਕਿਸੇ ਵੀ ਬੰਦੇ ਦੀ ਨਿੱਜੀ ਆਸਥਾ ਦਾ ਮਾਮਲਾ ਹੈ, ਸਟੇਟ ਵਲੋ ਇੱਕ ਜਾਂ ਦੂਜੇ ਧਰਮ ਨੂੰ ਕਿਸੇ ਵੀ ਕਿਸਮ ਦੀ ਹੱਲਾਸ਼ੇਰੀ/ ਸਰਪ੍ਰਸਤੀ ਦੇਣਾ ,ਭਾਰਤੀ ਸੰਵਿਧਾਨ ਦੀ ਉਲੰਘਣਾ ਹੀ ਨਹੀਂ , ਭਾਈਚਾਰਿਆਂ ਵਿਚਕਾਰ ਵਿਤਕਰੇ ਵੰਡੀਆਂ ਪਾਕੇ, ਫ਼ਿਰਕਾਪ੍ਰਸਤੀ ਨੂੰ ਵੀ ਹੁਲਾਰਾ ਦੇਣ ਦਾ ਵਾਇਸ ਬਣਦਾ ਹੈ ।
0
0
Report
Advertisement

राष्ट्रीय सफाई कर्मचारी आयोग: 32वां स्थापना दिवस पर सुरक्षा और सम्मान की दिशा स्पष्ट

Noida, Uttar Pradesh:नई दिल्ली में राष्ट्रीय सफाई कर्मचारी आयोग का 32वां स्थापना दिवस समारोह गरिमामय तरीके से आयोजित किया गया। इस विशेष कार्यक्रम में सफाई कर्मचारियों के अधिकार, सुरक्षा, सामाजिक स्थिति और उनके समग्र विकास से जुड़े कई महत्वपूर्ण विषयों पर मंथन हुआ। समारोह में मुख्य अतिथि के रूप में केंद्रीय कानून एवं न्याय मंत्री अर्जुन राम मेघवाल और सामाजिक न्याय एवं अधिकारिता राज्य मंत्री रामदास अठावले शामिल हुए। दोनों मंत्रियों ने सफाई कर्मचारियों के योगदान की सराहना की और सरकार की ओर से उनके कल्याण के लिए हर संभव मदद का आश्वासन दिया। हमारा मुख्य लक्ष्य देश के अंतिम पायदान पर खड़े सफाई कर्मचारियों को सुरक्षा और सम्मान देना है। आयोग लगातार इस बात पर काम कर रहा है कि हाथ से मैला ढोने की prथा पूरी तरह समाप्त हो और मशीनीकृत सफाई को बढ़ावा मिले। साथ ही पुनर्वास और सामाजिक सुरक्षा योजनाओं को धरातल पर मजबूती से लागू किया जा रहा है
0
0
Report
Advertisement

गांधी परिवार पर सिखों के कातिलों को पुरस्कार देने का आरोप

Noida, Uttar Pradesh:सिखों के प्रति दिखाई इस हमदर्दी के लिए कुलदीप शर्मा जी का धन्यवाद। लेकिन यह सब गांधी परिवार ही करवा रहा है। सिखों के कातिलों को 'हीरो' और 'आइकॉन' बनाना किसी एक नेता का बयान नहीं, बल्कि गांधी परिवार और कांग्रेस की सोची-समझी नीति है। यह गांधी परिवार आधुनिक दौर के 'नाज़ी हिटलर' की तरह व्यवहार कर रहा है। दुनिया में सिर्फ हिटलर ही ऐसा था जिसने यहूदियों के हत्यारों को इनाम दिए और बड़े पदों पर बैठाया। ठीक वैसे ही गांधी परिवार सिखों के नरसंहार में शामिल कमलनाथ, सज्जन कुमार, जगदीश टाइटलर और एच.के.एल. भगत जैसे कातिलों को बड़े-बड़े ओहदे देकर नवाजता रहा है। सिखों के प्रति नफरत और उनके हत्यारों को सिर पर बिठाना ही इस परिवार की असली फितरत है!
0
0
Report

पंजाब के वेטרनरी इंस्पेक्टरों का उग्र प्रदर्शन, मांगें अभी पूरी हों

Chandigarh, Chandigarh:ਪੰਜਾਬ ਸਰਕਾਰ ਵੱਲੋਂ ਵੈਟਰਨਰੀ ਇੰਸਪੈਕਟਰ ਕੈਡਰ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ। ਸਰਕਾਰ ਦੇ ਇਸ ਉਦਾਸੀਨ ਰਵੱਈਏ ਦੇ ਵਿਰੋਧ ਵਿੱਚ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਅੰਬ সাহਿਬ, ਫੇਜ਼-8, ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬੱਸੀ ਅਤੇ ਜਨਰਲ ਸਕੱਤਰ ਵਿਪਨ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਵੈਟਰਨਰੀ ਇੰਸਪੈਕਟਰ ਕੈਡਰ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਲਗਾਤਾਰ ਅਸਫਲਤਾ ਦਿਖਾਈ ਗਈ ਹੈ。 ਮੁੱਖ ਮਾਂਗਾਂ ਵਿੱਚ ਸ਼ਾਮਲ ਹਨ: ਵੈਟਰਨਰੀ ਇੰਸਪੈਕਟਰ ਕੈਡਰ ਦੀ ਅਪਗ੍ਰੇਡੇਸ਼ਨ ਕੀਤੀ ਜਾਵੇ। ਬੇਲੋੜੀਆਂ ਵਾਧੂ ਡਿਊਟੀਆਂ ਦਾ ਬੋਝ ਹਟਾਇਆ ਜਾਵੇ। ਨਵੇਂ ਭਰਤੀ ਕੀਤੇ ਗਏ ਵੈਟਰਨਰੀ ਇੰਸਪੈਕਟਰਾਂ ਲਈ ਵੱਖਰਾ ਤਨਖਾਹ ਸਕੇਲ ਦਿੱਤਾ ਜਾਵੇ। 17-07-2020 ਨੂੰ ਜਾਰੀ ਕੀਤੇ ਪੱਤਰ ਨੂੰ ਲਾਗੂ ਕੀਤਾ ਜਾਵੇ। ਸੀਨੀਅਰ ਵੈਟਰਨਰੀ ਇੰਸਪੈਕਟਰ ਦੀ ਪੋਸਟ ਸਿਰਜੀ ਜਾਵੇ। ਸਾਲ 2011 ਵਿੱਚ ਕੀਤੀ ਗਈ 18 ਮਹੀਨਿਆਂ ਦੀ ਸੇਵਾ ਨੂੰ ਰੈਗੂਲਰ ਸੇਵਾ ਵਿੱਚ ਸ਼ਾਮਲ ਕਰਕੇ ਉਸ ਦਾ ਲਾਭ ਦਿੱਤਾ ਜਾਵੇ। ਵੈਟਰਨਰੀ ਇੰਸਪੈਕਟਰਾਂ ਨੂੰ ਜ਼ਿਲ੍ਹਿਆਂ ਦੀ ਦਫ਼ਤਰੀ ਅਲਾਟਮੈਂਟ ਕੀਤੀ ਜਾਵੇ। ਐਸੋਸੀਏਸ਼ਨ ਨੇ ਕਿਹਾ ਕਿ ਇਨ੍ਹਾਂ ਜਾਇਜ਼ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਡਾਇਰੈਕਟਰ ਵੱਲੋਂ ਭਾਰਤ ਸਰਕਾਰ ਦੇ ਸਬੰਧਤ ਪ੍ਰਬੰਧਾਂ ਤਹਿਤ ਡਾਟਾ ਐਂਟਰੀ ਨਾ ਕਰਨ ਦੇ ਦੋਸ਼ ਵਿੱਚ 47 ਵੈਟਰਨਰੀ ਇੰਸਪੈਕਟਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਐਸੋਸੀਏਸ਼ਨ ਨੇ ਇਸ ਕਾਰਵਾਈ ਨੂੰ ਗੈਰ-ਵਾਜਬ, ਮਨਮਾਨੀ ਅਤੇ ਬੇਲੋੜੀ ਕਰਾਰ ਦਿੱਤਾ ਹੈ。 ਵੈਟਰਨਰੀ ਇੰਸਪੈਕਟਰ ਕੈਡਰ ਦੀਆਂ ਮੰਗਾਂ ਨੂੰ ਵਿਚਾਰਨ ਲਈ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਅੱਗੇ ਵੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਅਤੇ ਪਰਸੋਨਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਵੀ ਇਨਾਂ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ。 06-05-2026 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ/ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਹੋਈ ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਇਨ੍ਹਾਂ ਮਸਲਿਆਂ ਦੇ ਹੱਲ ਸਬੰਧੀ ਭਰੋਸਾ ਦਿੱਤਾ ਗਿਆ ਸੀ। ਪਰ ਇਨ੍ਹਾਂ ਭਰੋਸਿਆਂ ਦੇ ਬਾਵਜੂਦ ਵਿਭਾਗੀ ਅਧਿਕਾਰੀਆਂ ਵੱਲੋਂ ਕੈਡਰ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਬਾਰੇ ਫੈਸਲਾ ਲੈਣ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ。 ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਮੰਗਾਂ ਦੇ ਹੱਲ ਵਿੱਚ ਕੀਤੀ ਜਾ ਰਹੀ ਲਗਾਤਾਰ ਦੇਰੀ ’ਤੇ ਗੰਭੀਰ ਰੋਸ ਪ੍ਰਗਟ ਕਰਤਿਆਂ ਕਿਹਾ ਕਿ ਜੇਕਰ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ。 ਐਸੋਸੀਏਸ਼ਨ ਨੇ ਸਮੂਹ ਵੈਟਰਨਰੀ ਇੰਸਪੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ। ਜਾਰੀ ਕਰਤਾ: ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ
0
0
Report

सीमा पर राखी समारोह: 1100 महिलाएं और सैनिक एक साथ राखी बांधकर श्रद्धांजलि

Chandigarh, Chandigarh:राखी सीमा-सुरक्षा के नाम पर आयोजित विशेष कार्यक्रम में देश के लिए बलिदान देने वाले सैनिकों को श्रद्धांजलि दी गई। 1971 की जंग में कुरबानी करने वाले शहीदों के नाम मंच पर लिखे गए थे और इस अवसर पर गवर्नर गुलाब चंद कटारिया राजधानी से सरहद के नजदीक पहुंचे ताकि शहादत को सम्मान दिया जा सके और सीमा पर तैनात जवानों का मनोबल बढ़े। कार्यक्रम के प्रमुख अतिथि रोहिणी-बाल रोहित बंसल थे, जिन्होंने शहीदों को श्रद्धांजलि दी और गुलाब चंद कटारिया का स्वागत किया गया। महिलाएं कार्यक्रम का मुख्य हिस्सा रहीं; राखी बंधवाने के लिए 1100 महिलाएं और 1100 सैनिक पहली बार एक साथ उपस्थित थे। महाराष्ट्र से विशेष महिलाओं के समूह ने राखी बाँधी, जिनमें कुछ गैर-दृष्टिबाधित महिलाएं भी शामिल थीं। इस दौरान महिलाओं और सैनिकों के बीच बातचीत भी हुई, और कार्यक्रम मंच के जरिए इतिहास रचने की भावना व्यक्त की गई।
0
0
Report
Advertisement
Advertisement
Back to top