Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123
2 दिन का पुलिस रिमांड मिला: क्या छिपा है मामला?
SNSUNIL NAGPAL
Sept 11, 2025 12:02:20
Fazilka, Punjab
update 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Sept 11, 2025 14:18:58
Bathinda, Punjab:ਵਾਕ ਥਰੂ ਬਠਿੰਡਾ ਜ਼ਿਲੇ ਦੇ ਪਿੰਡ ਜੀਦਾ ਵਿਖੇ ਸਵੇਰੇ ਸ਼ਾਮ ਹੋਏ ਦੋ ਧਮਾਕੇ ਪੁਲਿਸ ਨੂੰ 24 ਘੰਟਿਆਂ ਬਾਅਦ ਪਤਾ ਲੱਗਿਆ ਇੰਟੈਲੀਜੈਂਸੀ ਤੇ ਪੁਲਿਸ ਦਾ ਵੱਡਾ ਫੇਲੀਅਰ ਆਇਆ ਸਾਹਮਣੇ ਇਨਾ ਧਮਾਕਿਆਂ ਵਿੱਚ ਜਖਮੀ ਹੋਏ ਪਿਤਾ ਪੁੱਤਰ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਪ੍ਰਾਈਵੇਟ ਹਸਪਤਾਲ ਵੱਡੀ ਗਿਣਤੀ ਵਿੱਚ ਪਹੁੰਚੇ ਪੁਲਿਸ ਅਧਿਕਾਰੀ ਵੱਖ ਵਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ ਜਾਂਚ ਸਮਾਜ ਵਿਰੋਧੀ ਅੰਸਰਾਂ ਖਿਲਾਫ ਵੱਡੀ ਪੱਧਰ ਤੇ ਮੁਹਿਮ ਛੇੜ ਦਾ ਦਾਵਾ ਕਰਨ ਵਾਲੀ ਪੰਜਾਬ ਪੁਲਿਸ ਦੀ ਅੱਜ ਇੰਟੈਲੀਜੈਂਸ ਫੇਲੀਅਰ ਦਾ ਇੱਕ ਵੱਡਾ ਉਦਾਹਰਨ ਵੇਖਣ ਨੂੰ ਮਿਲਿਆ ਜਦੋਂ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ 10 ਸਤੰਬਰ ਨੂੰ ਹੋਏ ਦੋ ਧਮਾਕਿਆਂ ਸਬੰਧੀ 24 ਘੰਟਿਆਂ ਬਾਅਦ ਪਤਾ ਲੱਗਿਆ ਜਦੋਂ ਇਹਨਾਂ ਧਮਾਕਿਆਂ ਵਿੱਚ ਜਖਮੀ ਹੋਏ ਪਿਤਾ ਪੁੱਤਰ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਰੁਕਾ ਮਸੂਲ ਹੋਣ ਤੋਂ ਬਾਅਦ ਤੁਰੰਤ ਵੱਡੀ ਗਿਣਤੀ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦਾ ਪਿਤਾ ਜਗਤਾਰ ਸਿੰਘ ਉਸ ਸਮੇਂ ਜ਼ਖਮੀ ਹੋ ਗਏ ਸਨ ਜਿਨਾਂ ਦਾ ਇਲਾਜ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਹੀ ਪ੍ਰਾਈਵੇਟ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹਨਾਂ ਪਾਸ ਦੋ ਵਿਅਕਤੀ ਦਾਖਲ ਹੋਏ ਹਨ ਜਿਨਾਂ ਗੰਭੀਰ ਜਖਮ ਹਨ ਜੋ ਕਿਸੇ ਬਲਾਸਟ ਨਾਲ ਹੋਏ ਜਾਪਦੇ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜਗਤਾਰ ਸਿੰਘ ਵੱਲੋਂ ਆਨਲਾਈਨ ਕੋਈ ਕੈਮੀਕਲ ਮੰਗਵਾਇਆ ਗਿਆ ਸੀ ਅਤੇ ਇਸ ਕੈਮੀਕਲ ਰਾਹੀਂ ਉਸ ਵੱਲੋਂ ਕੋਈ ਤਜਰਬਾ ਕੀਤਾ ਜਾ ਰਿਹਾ ਸੀ ਇਸ ਤਜਰਬੇ ਦੌਰਾਨ ਹੀ ਬਲਾਸਟ ਹੋ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 19 ਸਾਲ ਦੱਸੀ ਜਾਂਦੀ ਹੈ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਸੀ ਇਸ ਤੋਂ ਬਾਅਦ ਉਸ ਦ ਪਿਤਾ ਜਗਤਾਰ ਸਿੰਘ ਵੱਲੋਂ ਧਮਾਕੇ ਵਾਲੀ ਥਾਂ ਤੇ ਜਦੋਂ ਕੈਮੀਕਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਸਰਾ ਧਮਾਕਾ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਧਮਾਕੇ ਸਬੰਧੀ ਫੌਜ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕੈਮੀਕਲ ਦੀ ਵਰਤੋਂ ਕਿੱਥੇ ਹੁੰਦੀ ਹੈ ਅਤੇ ਕਿਉਂ ਇਸ ਵਿਅਕਤੀ ਵੱਲੋਂ ਮੰਗਵਾਇਆ ਗਿਆ ਸੀ ਫਿਲਹਾਲ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਦਾ ਮੋਬਾਇਲ ਜਬਤ ਕਰਕੇ ਉਸਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਤੈਨਾਤ ਕੀਤੀਆਂ ਗਈਆਂ ਹਨ। ਅਤੇ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਵਾਕ ਥਰੂ ਕੁਲਬੀਰ ਬੀਰਾ ਬਾਈਟ ਐਸ ਐਸ ਪੀ ਬਠਿੰਡਾ ਅਮਨੀਤ ਕੋਂਡਲ ਬਾਈਟ ਪਿੰਡ ਵਾਸੀ
0
comment0
Report
BSBHARAT SHARMA
Sept 11, 2025 14:18:14
Amritsar, Punjab:*ਥਾਣਾ ਵੇਰਕਾ ਵੱਲੋਂ 04 ਨਸ਼ਾ ਤੱਸਕਰਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾ, ਨਗਦੀ ਤੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਕੀਤੀ ਫਰੀਜ਼(ਜਬਤ),* *ਕੁੱਲ ਕੀਮਤ 01,27,30,383/-ਰੁਪਏ (01 ਕਰੋੜ 27 ਲੱਖ, 30 ਹਜ਼ਾਰ 383 ਰੁਪਏ)* (ਧਾਰਾ 68-F of NDPS Act ਤਹਿਤ) ਅੰਮ੍ਰਿਤਸਰ/11 ਸਤੰਬਰ,25 ਯੁੱਧ ਨਸ਼ਿਆ ਵਿਰੋਧੀ ਤਹਿਤ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਨੂੰ ਨੱਥ ਪਾਉਂਣ ਅਤੇ ਉਹਨਾਂ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਨੂੰ ਫਰੀਜ਼ ਕਰਨ ਲਈ ਚਲਾਈ ਸਪੈਸ਼ਲ ਮੁਹਿੰਮ ਅਨੁਸਾਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅਤੇ ਸ੍ਰੀਮਤੀ ਜਸਰੂਪ ਕੌਰ ਬਾਠ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਸ਼ੀਤਲ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਵੇਰਕਾ,ਅੰਮ੍ਰਿਤਸਰ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਟੀਮ ਵੱਲੋਂ 04 ਨਸ਼ਾਂ ਤੱਸਕਰਾਂ ਵੱਲੋਂ ਡਰੱਗ ਮਨੀ ਦੀ ਕਾਲੀ ਕਮਾਈ ਨਾਲ ਬਣਾਈ ਨਾਮੀ ਤੇ ਬੇਨਾਮੀ ਚੱਲ-ਅਚੱਲ ਜਾਇਦਾਦਾ ਤੇ ਨਗਦੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਡਰੱਗ ਮਨੀ ਜ਼ਬਤ (ਫਰੀਜ਼) ਕੀਤੀ ਗਈ । ਜਿੰਨਾਂ ਦੀ ਕੁੱਲ ਕੀਮਤ 01 ਕਰੋੜ 27 ਲੱਖ, 30 ਹਜ਼ਾਰ 383 ਰੁਪਏ ਬਣਦੀ ਹੈ। ਨਸ਼ਾਂ ਤੱਸਕਰ 1) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ, 2) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ ਕਰੀਬ 21ਸਾਲ, 3) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 4) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ,ਉਮਰ ਕਰੀਬ 32 ਸਾਲ ਵੱਲੋਂ ਨਸ਼ੇ ਦੇ ਧੰਦੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਚੱਲ ਤੇ ਅਚੱਲ ਸੰਪਤੀਆਂ ਨੂੰ Competent Authority and Administrator NDPS ACT, New Delhi G/fink ;h. i' Competent Authority and Administrator NDPS ACT ਵੱਲੋ ਕਾਰਵਾਈ ਕਰਦਿਆ ਧਾਰਾ 68-F of NDPS Act ਅਧੀਨ, ਜਬਤ (ਫਰੀਜ਼) ਕਰਵਾਇਆ ਗਿਆ ਹੈ। *ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 40 ਮਿਤੀ 14-05-2025 ਜੁਰਮ 21-ਸੀ/25/29/61/85 ਐਨ.ਡੀ.ਪੀ.ਐਸ ਐਕਟ, ਵਾਧਾ ਜੁਰਮ 27-ਏ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਹੈਰੋਇੰਨ 500 ਗ੍ਰਾਮ, 01 ਮੋਟਰਸਾਈਕਲ, 15 ਲੱਖ 1900 ਰੁਪਏ ਨਗਦ (ਡਰੱਗ ਮਨੀ), 01 ਡਰੋਨ ਅਤੇ 02 ਪਿਸਟਲ ਬ੍ਰਾਮਦ ਕੀਤੇ ਗਏ ਸੀ।* *ਫਰੀਜ਼ ਕੀਤੀ ਜਾਇਦਾਦ ਦਾ ਵੇਰਵਾ:-* 1) ਗੁਰਮੁੱਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਇੱਕ ਘਰ 25 ਮਰਲੇ ਵਿੱਚ ਪਿੰਡ ਸੁਧਾਰ ਰਾਜਪੂਰਤਾ ਥਾਣਾ ਖਲਚੀਆਂ, ਰਈਆ, ਜਿਲਾ ਅੰਮ੍ਰਿਤਸਰ ਦਿਹਾਤੀ। 2) ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ ਦਾ ਇੱਕ ਘਰ 02 ਮਰਲੇ ਵਿੱਚ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ, ਅੰਮ੍ਰਿਤਸਰ। 3) ਜਸਵਿੰਦਰਪਾਲ ਸਿੰਘ ਉਰਫ਼ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ, ਇੱਕ ਘਰ 10 ਮਰਲੇ ਪਿੰਡ ਅਕਾਲਗੜ੍ਹ ਢਪਈਆ, ਮਹਿਤਾ ਰੋਡ,ਅੰਮ੍ਰਿਤਸਰ। 4) ਤਲਜਿੰਦਰ ਕੁਮਾਰ ਉਰਫ਼ ਹੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਇੱਕ ਘਰ 2.5 ਮਰਲੇ ਵਿੱਡ ਪਿੰਡ ਡੰਡੇ, ਥਾਣਾ ਘਰਿੰਡਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ। *ਇਸਤੋਂ ਇਲਾਵਾ 15 ਲੱਖ 1900 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਅਤੇ ਇਹਨਾਂ ਦੇ ਰਿਸ਼ਤੇਦਾਰਾ ਦੇ ਬੈਕ ਖਾਤਿਆ ਵਿੱਚ ਜਮ੍ਹਾ ਕਰਵਾਈ ਡਰੱਗ ਮਨੀ ਵੀ ਫਰੀਜ਼ ਕੀਤੀ ਗਈ ।*
0
comment0
Report
BSBHARAT SHARMA
Sept 11, 2025 13:46:24
Amritsar, Punjab:ਸੁਪਰ ਸਟਾਰ ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਵੀ ਹੁਣ ਕਰੇਗੀ ਹੜ ਪੀੜਤਾ ਦੀ ਮਦਦ 500 ਹੜ ਪ੍ਰਭਾਵਿਤ ਘਰਾ ਨੂੰ ਲਵੇਗੀ ਗੋਦ ਅੰਮ੍ਰਿਤਸਰ ਦੀ ਸੰਸਥਾ ਵਾਇਸ ਆਫ ਅੰਮ੍ਰਿਤਸਰ ਤੇ ਨਾਲ ਰਲ ਕੇ ਸ਼ਾਹਰੁਖ ਖਾਨ ਦੀ ਐਨਜੀਓ ਮੀਰ ਫਾਊਂਡੇਸ਼ਨ ਕਰੇਗੀ ਕੰਮ। ਪੰਜਾਬ ਦੇ ਵਿੱਚ ਆਏ ਹੜਾਂ ਦੇ ਨਾਲ ਪੂਰੇ ਪੰਜਾਬ ਪ੍ਰਦੇਸ਼ ਕਾਫੀ ਨੁਕਸਾਨ ਹੋਇਆ ਹੈ।, ਪੰਜਾਬ ਭਰ ਦੇ 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ।, ਫਸਲਾਂ ਤਬਾਹ ਹੋ ਚੁੱਕੀਆਂ ਹਨ, ਅਤੇ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ।, ਉੱਥੇ ਹੀ ਪੰਜਾਬ ਦੀ ਵੱਖ-ਵੱਖ ਸੰਸਥਾਵਾਂ ਅਤੇ ਪੰਜਾਬ ਦੇ ਸਿੰਗਰ ਐਕਟਰ ਦੇ ਵੱਲੋਂ ਵੀ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ , ਅਤੇ ਹੁਣ ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਦੇ ਵੱਲੋਂ ਵੀ ਹੜ ਪੀੜਤਾਂ ਦੀ ਮਦਦ ਕੀਤੀ ਜਾਵੇਗੀ।,ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ, ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਪੂਰੇ ਭਾਰਤ ਵਿੱਚ ਤੇਜ਼ਾਬੀ ਹਮਲੇ ਦੇ ਪੀੜਤਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ, ਅੰਮ੍ਰਿਤਸਰ ਸਥਿਤ ਐਨਜੀਓ, ਵਾਇਸ ਆਫ਼ ਅੰਮ੍ਰਿਤਸਰ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਹੜ੍ਹ ਰਾਹਤ ਕਾਰਜ ਕਰੇਗੀ। ਮੀਰ ਫਾਊਂਡੇਸ਼ਨ ਰਾਵੀ ਦਰਿਆ ਦੇ ਕੰਢੇ ਦੋ ਪਿੰਡਾਂ ਵਿੱਚ ਪੁਨਰ ਨਿਰਮਾਣ ਕਾਰਜ ਲਈ ਸਹਿਯੋਗ ਕਰੇਗੀ ਜਿੱਥੇ ਹੜ੍ਹਾਂ ਨੇ ਵਸਨੀਕਾਂ ਦੇ ਘਰਾਂ ਅਤੇ ਸਮਾਨ ਨੂੰ ਤਬਾਹ ਕਰ ਦਿੱਤਾ ਹੈ। ਸ਼ਾਹਰੁਖ ਖਾਨ ਦੀ ਸੰਸਥਾ ਮੀਰ ਫਾਊਂਡੇਸ਼ਨ ਅੰਮ੍ਰਿਤਸਰ ਦੀ ਸੰਸਥਾ ਵੋਇਸ ਆਫ ਅੰਮ੍ਰਿਤਸਰ ਦੇ ਨਾਲ ਰਲ ਕੇ ਹੜਪੀੜਦਾ ਦੀ ਕਰੇਗੀ ਮਦਦ, 500 ਫੜ ਪੀੜ ਪਰਿਵਾਰਾਂ ਨੂੰ ਲਵੇਗੀ ਬਹੁਤ ਗੋਦ। ਵੋਇਸ ਆਫ ਅੰਮ੍ਰਿਤਸਰ ਦੇ ਫਾਊਂਡਰ ਮੈਂਬਰ ਸੀਨੂੰ ਅਰੋੜਾ ਨੇ ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੀਰ ਫਾਊਂਡੇਸ਼ਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿਉਂਕਿ ਉਹ ਅੰਮ੍ਰਿਤਸਰ ਵਿੱਚ ਜ਼ਮੀਨੀ ਰਾਹਤ ਕਾਰਜਾਂ ਲਈ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। "ਉਹ VOA ਦੁਆਰਾ ਪੇਸ਼ ਕੀਤੇ ਗਏ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਲਈ ਖੁਸ਼ ਹਨ ਜਿਸ ਵਿੱਚ ਘਰੇਲੂ ਸਮਾਨ ਜਿਵੇਂ ਕਿ ਬਿਸਤਰੇ, ਗੱਦੇ, ਗੈਸ ਚੁੱਲ੍ਹੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੇ ਪਦਾਰਥ ਆਦਿ ਹੜ੍ਹਾਂ ਤੋਂ ਪ੍ਰਭਾਵਿਤ ਲਗਭਗ 500 ਘਰਾਂ ਨੂੰ ਵੰਡੇ ਜਾਣਗੇ ਅਤੇ ਸਮੂਹਿਕ ਤੌਰ 'ਤੇ ਗੋਦ ਲਏ ਗਏ ਹਨ। ਇਹ ਪਿੰਡ ਜ਼ਿਆਦਾਤਰ ਰਾਵੀ ਦਰਿਆ ਦੇ ਕੰਢੇ ਸਥਿਤ ਹਨ ਅਤੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਸੀਂ ਪਹਿਲਾਂ ਪੰਜ ਪਿੰਡਾਂ ਨੂੰ ਸ਼ਾਰਟਲਿਸਟ ਕੀਤਾ ਸੀ ਅਤੇ ਦੋ ਸਭ ਤੋਂ ਵੱਧ ਪ੍ਰਭਾਵਿਤਾਂ ਨਾਲ ਕੰਮ ਸ਼ੁਰੂ ਕਰਾਂਗੇ,ਉਹਨਾਂ ਨੇ ਕਿਹਾ ਕਿ ਵੌਇਸ ਆਫ਼ ਅੰਮ੍ਰਿਤਸਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਭੋਜਨ, ਸੁੱਕਾ ਰਾਸ਼ਨ, ਦਵਾਈਆਂ ਅਤੇ ਕੱਪੜੇ ਪ੍ਰਦਾਨ ਕਰਕੇ ਰਾਹਤ ਕਾਰਜ ਕਰ ਰਿਹਾ ਹੈ। “ਅਸੀਂ ਮੁੜ ਵਸੇਬੇ ਦੇ ਕੰਮ ਬਾਰੇ ਇੱਕ ਪ੍ਰੋਜੈਕਟ ਰਿਪੋਰਟ ਵੀ ਤਿਆਰ ਕੀਤੀ ਹੈ ਅਤੇ ਰਾਹਤ ਸਮੱਗਰੀ ਦੀ ਸਾਡੀ ਸਪਲਾਈ ਦੇ ਅਨੁਸਾਰ ਜ਼ਮੀਨੀ ਕਾਰਜਾਂ ਦੇ ਦਾਇਰੇ ਦਾ ਵਿਸਤਾਰ ਕਰਾਂਗੇ। 121 ਸੀਨੂ ਅਰੋੜਾ ਫਾਊਂਡਰ ਮੈਂਬਰ ਵਾਈਸ ਆਫ ਅੰਮ੍ਰਿਤਸਰ ਸੰਸਥਾ
0
comment0
Report
BKBIMAL KUMAR
Sept 11, 2025 13:11:03
0
comment0
Report
SBSANJEEV BHANDARI
Sept 11, 2025 12:51:55
DMC, Chandigarh: चंडीगढ़ में अपराधिक वारदात को अंजाम देने की योजना बना रहे 4 बदमाशों को चंडीगढ़ क्राइम ब्रांच पुलिस ने गिरफ्तार किया है। आरोपियों के पास से 10 जिंदा कारतूस, मैगजीन और 2 गाड़ियां बरामद की हैं। गिरफ्तार आरोपियों की पहचान लुधियाना निवासी बबलू, सेक्टर 38 वेस्ट डड्डूमाजरा कॉलोनी के रहने वाले रोहन, सुमित और सेक्टर 56 के रहने वाले मोहित के रूप में हुई है। तीनों के खिलाफ क्राइम ब्रांच पुलिस स्टेशन में थाना क्राइम, सेक्टर-11 में धारा आर्म्स एक्ट व धारा 61(2) बीएनएस-2023 के तहत केस दर्ज किया है। रंजिश में खरीदे हथियार पुलिस जांच में सामने आया कि सुमित, रोहन और मोहित की कुछ स्थानीय लोगों से पुरानी रंजिश थी। पहले भानु, विकास, बबरीक, सुमित-2, डंगर ने इनके परिवार पर हमला कर चाचा बंटी को घायल किया था। इसी रंजिश का बदला लेने के लिए आरोपियों ने लुधियाना के सप्लायर बबलू से अवैध हथियार खरीदे। गाड़ी में हथियार लेकर घूम रहे थे एसपी जसबीर ने बताया कि 7 सितंबर को एएसआई करमवीर सिंह पुलिस टीम के साथ पेट्रोलिंग कर रहे थे। इसी दौरान उन्हें सूचना मिली कि सेक्टर-34/35 मार्केट के पास चंडीगढ़ नंबर की सफेद बोलेरो में दो युवक अवैध हथियारों के साथ घूम रहे हैं। पुलिस ने मौके पर दबिश देकर रोहन और सुमित को काबू किया। रोहन से एक पिस्टल, 5 कारतूस और बोलेरो बरामद हुई, जबकि सुमित से एक कट्टा और 1 कारतूस बरामद हुआ। दोनों को गिरफ्तार कर 4 दिन के पुलिस रिमांड पर लिया गया। इसके बाद पुलिस ने चंडीगढ़, हरियाणा और पंजाब (लुधियाना, रोहतक, कुरुक्षेत्र, खन्ना) में रेड की, 8 सितंबर को मोहित को सेक्टर-56 से गिरफ्तार कर उससे 1 कट्टा और 1 कारतूस बरामद किया गया। वहीं, मुख्य सप्लायर बबलू को रोहतक से दबोचा गया। उससे 2 पिस्टल, 3 कारतूस और एक पंजाब नंबर की हुंडई अल्का जार कार बरामद हुई। BYTE- SP VISUALS ​​​
1
comment0
Report
TBTarsem Bhardwaj
Sept 11, 2025 12:31:22
Ludhiana, Punjab:ਲੁਧਿਆਣਾ ਦੇ 100 ਸਾਲ ਪੁਰਾਣਾ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੋਏ ਪੁੱਲ ਦੀ ਦਵਾਰ ਡਿੱਗੀ ਵੱਡਾ ਹਾਦਸਾ ਹੋਣੋਂ ਟਲਿਆ ਨਗਰ ਨਿਗਮ ਨੇ ਰਿਪੇਅਰ ਦੇ ਕੰਮ ਦੀ ਕੀਤੀ ਮੁਰੰਮਤ ਸੁਰੂਆਤ ਜਗਰਾਓ ਪੁੱਲ ਦੀ ਸੜਕ ਬੰਦ ਕਰਕੇ ਟਰੈਫਿਕ ਕੀਤੀ ਡਿਵਰਟ ਲੋਕ ਨੂੰ ਕਰਨਾ ਪਏ ਰਿਹਾ ਮੁਸ਼ਕਿਲ ਦਾ ਸਾਹਮਣਾ ਪੰਜਾਬ ਵਿੱਚ ਬਰਸਾਤ ਦੇ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਲੁਧਿਆਣੇ ਦਾ 100 ਸਾਲ ਪੁਰਾਣਾ ਜਗਰਾਉਂ ਪੁੱਲ ਜੋ ਕਿ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ। ਬੀਤੇ ਦਿਨੀ ਪੁਲ ਦੇ ਹਿੱਸੇ ਦਵਾਰ ਗਿਰ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੁਰੰਮਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਜੇ ਈ ਨੇ ਦੱਸਿਆ ਕਿ ਇਹ ਪੁੱਲ ਦੀ ਦਵਾਰ ਗਿਤੀ ਹੈ। ਇਹ ਪੁੱਲ ਘੱਟ ਤੋਂ ਘੱਟ ਅੰਗਰੇਜ਼ਾਂ ਦੇ ਟਾਈਮ ਦਾ 100 ਸਾਲ ਪੁਰਾਣਾ ਹੈ ਜਦੋਂ ਸਾਨੂੰ ਪਤਾ ਲੱਗਾ ਕਿ ਪੁੱਲ ਦਾ ਕੁਝ ਹਿੱਸਾ ਗਿਰ ਗਿਆ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਉਸ ਦੇ ਤਹਿਤ ਪੁੱਲ ਦੇ ਉੱਪਰ ਜਾਣ ਵਾਲੀ ਟ੍ਰੈਫਿਕ ਵੀ ਡਿਵਾਵਰਟ ਕੀਤਾ ਗਿਆ ਕੁਝ ਦਿਨਾਂ ਵਿੱਚ ਪੁੱਲ ਸ਼ੁਰੂ ਕਰ ਦਿੱਤਾ ਜਾਵੇਗਾ। ਅਤੇ ਆਮ ਲੋਕਾਂ ਦੀ ਪਰੇਸ਼ਾਨੀ ਜਲਦ ਹੱਲ ਕੀਤੀ ਜਾਵੇਗਾ Byte:- ਨਗਰ ਨਿਗਮ ਦੇ J E
0
comment0
Report
GPGYAN PRAKASH
Sept 11, 2025 12:20:17
Paonta Sahib, Himachal Pradesh: एंकर - जिला सिरमौर में उफनती गिरि नदी के तेज बहाव में बहे अद्यापक का आज शव बरामद कर लिया गया है। बीते कल यह हादसा उपमंडल पांवटा साहिब के सतौन क्षेत्र में पेश आया था। एनडीआरएफ और स्थानीय गोताखोरों की टीम नदी में गायब हुए व्यक्ति की तलाश कर रही थी। वीओ - बुद्धवार को रुपलाल नमक निजी स्कूल के अध्यापक के नदी में डूबने से की खबर ने समोसे क्षेत्र को शोक में डुबो दिया था। बताया जा रहा है कि अध्यापक रूपलाल स्कूल से अपने गांव लौट रहा था। शाम करीब साढ़े 5 बजे जब वह गिरि नदी को पार कर रहा था तो अचानक तेज बहाव की चपेट में आ गया। टीचर को आखिरी बार शडयार क्षेत्र में बहते हुए देखा गया। सूचना मिलते ही नायब तहसीलदार कमरऊ ओम प्रकाश पुलिस टीम सहित मौके पर पहुंचे और सर्च अभियान शुरू किया।स्थानीय प्रशासन ने सतौन पुल पर गोताखोर टीम भी तैनात की। बुद्धवार को नदी के तेज बहाव में लापता अध्यापक का कोई सुराग नहीं लग पाया है। बीते कल अंधेरा होने के कारण सर्च ऑपरेशन रोक दिया गया था मगर, गुरुवार को एनडीआरएफ की एक टुकड़ी और स्थानीय गोताखोरों के साथ फिर से सर्च ऑपरेशन शुरू किया गया। गोताखोरों ने नदी में कई किलोमीटर तक लापता अध्यापक को खोजने का प्रयास किया। इस दौरान मानपुर देवड़ा के समीप गिरी नदी में अध्यापक का शव बरामद कर लिया गया। स्थानीय तहसीलदार ओमप्रकाश ठाकुर ने बताया कि मानपुर देवड़ा के समीप लापता अध्यापक का शव बरामद किया गया है। उन्होंने कहा कि शव का पोस्टमार्टम करवा कर परिजनों को सोपा जाएगा। बाइट- ओमप्रकाश ठाकुर तहसीलदार, ज्ञान प्रकाश जी मीडिया पावटा साहिब
4
comment0
Report
Advertisement
Back to top