Back
1993 ਫ਼ਰਜ਼ੀ ਐਨਕਾਊਂਟਰ: 5 ਪੁਲਿਸ ਅਧਿਕਾਰੀਆਂ ਨੂੰ ਮਿਲੀ ਉਮਰ ਕੈਦ!
MSManish Shanker
Aug 04, 2025 12:04:32
Sahibzada Ajit Singh Nagar, Punjab
Breaking
1993 ਫ਼ਰਜ਼ੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਇਆਂ ਵੱਡਾ ਫੈਸਲਾ।
ਇੱਕ ਸਾਬਕਾ ਐਸਐਸਪੀ,ਡੀਐਸਪੀ ਸਮੇਤ ਪੰਜ ਆਫਿਸਰ ਨੂੰ ਮੋਹਾਲੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ਅਤੇ 20 ਲੱਖ ਰੂਪਏ ਜੁਰਮਾਨਾ।
ਚਾਰ ਪੁਲਿਸ ਮੁਲਾਜ਼ਮ ਸਮੇਤ 7 ਨੋਜਵਾਨਾਂ ਦਾ ਕੀਤਾ ਗਿਆ ਸੀ ਫਰਜ਼ੀ ਐਨਕਾਊਂਟਰ।
ਦੇਸਾਂ ਸਿੰਘ,ਸੁਖਦੇਵ ਸਿੰਘ,ਸਿੰਦਰ ਸਿੰਘ ਅਤੇ ਹਰਵਿੰਦਰ ਸਿੰਘ SPO ਸੱਤ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਸੀ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowAug 04, 2025 17:45:32Dera Bassi, Punjab:
ਡੇਰਾਬੱਸੀ
ਡੇਰਾਬੱਸੀ ਦੇ ਪਿੰਡ ਬੈਰ ਮਾਜਰਾ ਦੇ ਰਹਿਣ ਵਾਲੇ 32 ਸਾਲਾਂ ਮਲਕੀਤ ਜਿਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜੋ ਉਸਦੀ ਬਾਂਹ ਦਾ ਆਪਰੇਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਾਲਾਤ ਵਿਗੜਨ ਤੇ ਉਹਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਖੇ ਜਾਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ । ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਡੇਰਾਬੱਸੀ ਹਸਪਤਾਲ ਦੇ ਡਾਕਟਰਾਂ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਮਲਕੀਤ ਦੀ ਮੌਤ ਹੋਈ ਹੈ ਜੋ ਆਪਰੇਸ਼ਨ ਕਰਨ ਵਾਲੇ ਡਾਕਟਰ ਤੇ ਕਾਰਵਾਈ ਕੀਤੀ ਜਾਵੇ । ਸਾਰੇ ਮਾਮਲੇ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਲਾਲੜੂ ਦੀ ਲੈਹਲੀ ਚੌਂਕੀ ਵਿਖੇ ਇਕੱਠੇ ਹੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਲਾਪਰਵਾਹ ਡਾਕਟਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਰਿਪੋਰਟਾਂ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
BYTE- POLICE
BYTE - RELATIVES
SHOTS
14
Report
NLNAND LAL
FollowAug 04, 2025 15:47:23Solan, Himachal Pradesh:
https://we.tl/t-lMUWisjD93
लोकेशन : नालागढ़
नालागढ़ के सैनी माजरा में भूपेंद्रा होटल में पुलिस की बड़ी रेड: सात लड़कियों का किया गया रेस्क्यू, देह व्यापार से बचाया, मालिक फरार थाना प्रभारी राकेश रॉय की अगुवाई में रेड, दो कर्मचारी हिरासत में, DSP भीष्म ठाकुर करेंगे प्रेस कॉन्फ्रेंस में खुलासा
एंकर : नालागढ़ उपमंडल के रोपड़ रोड पर सैनी माजरा में स्थित भूपेंद्रा होटल में पुलिस ने अवैध देह व्यापार के खिलाफ एक बड़ी कार्रवाई की। गुप्त सूचना के आधार पर नालागढ़ थाना प्रभारी राकेश रॉय की अगुवाई में गठित पुलिस टीम ने होटल पर छापेमारी की, जिसमें सात लड़कियों को अवैध देह व्यापार से रेस्क्यू किया गया। इस ऑपरेशन के दौरान दो व्यक्तियों, जो खुद को होटल के कर्मचारी बता रहे थे, को हिरासत में लिया गया। हालांकि, होटल का मालिक समेत अन्य मैनेजमेंट कर्मचारी मौके से फरार हो गए। पुलिस ने मामला दर्ज कर जांच शुरू कर दी है और फरार आरोपियों की तलाश में छापेमारी कर रही है।
पुलिस के अनुसार, यह रेड गुप्त सूचना के आधार पर की गई, जिसमें पता चला था कि भूपेंद्रा होटल में लंबे समय से अवैध देह व्यापार का धंधा चल रहा था। रेड के दौरान पुलिस ने सात लड़कियों को सुरक्षित निकाला, जिन्हें कथित तौर पर इस गैरकानूनी गतिविधि में जबरन शामिल किया गया था। हिरासत में लिए गए कर्मचारियों से पूछताछ जारी है, ताकि इस रैकेट के पीछे के मास्टरमाइंड और अन्य संलिप्त लोगों का पता लगाया जा सके। पुलिस का कहना है कि यह एक संगठित अपराध का मामला हो सकता है, और जांच में सभी पहलुओं को ध्यान में रखा जा रहा है।
मीडिया से बातचीत के दौरान नालागढ़ के DSP भीष्म ठाकुर ने इस रेड की पुष्टि की, लेकिन विस्तृत जानकारी देने से बचते हुए कहा, “पुलिस की कार्रवाई अभी जारी है। इस मामले की पूरी जानकारी और तथ्यों का खुलासा 5 अगस्त को सुबह 10 बजे होने वाली प्रेस कॉन्फ्रेंस में किया जाएगा।” उन्होंने आश्वासन दिया कि पुलिस इस मामले को गंभीरता से ले रही है और सभी दोषियों के खिलाफ सख्त कार्रवाई की जाएगी। DSP ठाकुर ने यह भी बताया कि रेस्क्यू की गई लड़कियों की सुरक्षा और पुनर्वास के लिए उचित कदम उठाए जा रहे हैं, और उनकी पहचान गोपनीय रखी जाएगी।यह घटना नालागढ़ जैसे औद्योगिक क्षेत्र में अवैध गतिविधियों पर सवाल उठाती है। स्थानीय लोगों ने इस रेड की सराहना की, लेकिन साथ ही मांग की कि होटल मालिक और अन्य फरार आरोपियों को जल्द से जल्द गिरफ्तार किया जाए।
14
Report
BSBHARAT SHARMA
FollowAug 04, 2025 14:47:46Amritsar, Punjab:
*ਥਾਣਾ ਰਣਜੀਤ ਐਵੀਨਿਊ ਲਗਜ਼ਰੀ ਕਾਰਾ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਦੂਸਰੇ ਰਾਜਾ ਵਿੱਚ ਵੇਚਣ ਵਾਲਾ ਕਾਬੂ:, 15 ਲਗਜ਼ਰੀ ਗੱਡੀਆ ਬ੍ਰਾਮਦ।*
*ਫੜੇ ਗਏ ਮੁਲਜ਼ਮ ਵੱਲੋਂ ਜਾਅਲੀ ਕਾਗਜਾਤ ਤਿਆਰ ਕਰਕੇ ਅੱਗੇ ਵੇਚੀਆਂ 15 ਲਗਜ਼ਰੀ ਕਾਰਾ (ਮਾਰਕਾ ਸਕਿਓਰਪੀਓ, ਫੋਰਚੂਨਰ, ਥਾਰ, ਮਹਿੰਦਰਾ ਐਕਸ-ਯੂ-ਵੀ, ਗਲੇਜਾ, ਲੈਜੇਂਡਰ) ਰਾਜਸਥਾਨ ਤੇ ਹਰਿਆਣਾ ਤੋਂ ਬ੍ਰਾਮਦ।*
ਅੰਮ੍ਰਿਤਸਰ/04 ਅਗਸਤ,
ਮੁਕੱਦਮਾਂ ਨੰਬਰ 89 ਮਿਤੀ 11-07-2025 ਜ਼ੁਰਮ 316(2) ਬੀ.ਐਨ.ਐਸ, ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਹਰਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਫੇਸ-1, ਐਸ.ਏ ਐਸ ਨਗਰ, ਜਿਲ੍ਹਾ ਮੋਹਾਲੀ।
ਬ੍ਰਾਮਦਗੀ:- 15 ਲਗਜ਼ਰੀ ਕਾਰਾ
ਇਹ ਮੁਕੱਦਮਾਂ ਅਰਮਿੰਦਰ ਸਿੰਘ ਵਾਸੀ ਮਾਲ ਮੰਡੀ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ OVO ਕੈਬਸ ਪ੍ਰਾਈਵੇਟ ਲਿਮਿਟਡ ਰਣਜੀਤ ਐਵੀਨਿਊ ਵਿੱਖੇ ਕਾਰਾ ਕਿਰਾਏ ਤੇ ਦੇਂਦਾ ਹੈ ਅਤੇ ਉਸ ਪਾਸੋਂ ਹਰਵਿੰਦਰ ਸਿੰਘ ਵਾਸੀ ਮੋਹਾਲੀ ਨੇ ਵੱਖ-ਵੱਖ ਤਰੀਕਾ ਨੂੰ ਕਾਰਾ ਕਿਰਾਏ ਤੇ ਲੈ ਗਿਆ । ਹਰਵਿੰਦਰ ਸਿੰਘ ਨੇ ਕਾਰਾ ਦਾ ਕਿਰਾਇਆ ਨਹੀਂ ਦਿੱਤਾ ਤੇ ਦਿੱਤੇ ਪਤੇ ਤੇ ਘਰ ਨੂੰ ਤਾਲਾ ਲੱਗਾ ਕੇ ਕਿਸੇ ਅਣਦੱਸੀ ਜਗ੍ਹਾ ਤੇ ਚਲਾ ਗਿਆ ਹੈ। ਜਿਸਤੇ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਮੁਦੱਈ ਪਾਸੋਂ ਕਾਰਾ ਕਿਰਾਏ ਤੇ ਲੈ ਜਾਣ ਵਾਲੇ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਫੇਸ-1, ਐਸ.ਏ ਐਸ ਨਗਰ, ਜਿਲ੍ਹਾ ਮੋਹਾਲੀ ਨੂੰ ਕਾਬੂ ਕੀਤਾ ਗਿਆ।
ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਹਰਵਿੰਦਰ ਸਿੰਘ ਵੱਲੋਂ ਮੁਦੱਈ ਪਾਸੋਂ ਲਈਆ ਕਾਰਾ ਦੇ ਜਾਅਲੀ ਕਾਗਜਾਤ ਤਿਆਰ ਕਰਕੇ ਅੱਗੇ ਪੰਜਾਬ ਤੇ ਦੂਸਰੇ ਰਾਜ਼ਾ ਵਿੱਚ ਵੇਚ ਦਿੱਤੀਆ ਜੋ ਪੁਲਿਸ ਪਾਰਟੀ ਵੱਲੋਂ ਦੂਸਰੀਆ ਸਟੇਟਾਂ ਰਾਜਸਥਾਨ ਅਤੇ ਹਰਿਆਣਾ ਤੋਂ 15 ਲਗਜ਼ਰੀ ਕਾਰਾ ਬ੍ਰਾਮਦ ਕੀਤੀਆ ਗਈਆ।
ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਾਂਚ ਜਾਰੀ ਹੈ।
14
Report
MJManoj Joshi
FollowAug 04, 2025 13:32:43DMC, Chandigarh:
श्री गौरीशंकर गऊशाला सेक्टर 45 में भोले बाबा का चौथे सोमवार की संध्या पर चॉकलेट और टॉफ़ियों से श्रृंगार किया गया ।
इस अवसर पर भोले बाबा के भक्तों की ओर से कीर्तन आयोजित किया गया। सावन के पावन माह के अवसर पर हर सोमवार को संध्या के समय भोले बाबा का श्रृंगार किया जाता है पहले सोमवार को फूलो से श्रृंगार किया गया दूसरे को मिठाइयां से और आज तीसरे सोमवार को फलों और आज चौथ सोमवार को चॉकलेट और टॉफ़ियों से श्रृंगार किया गया है संध्याकाल की आरती के बाद ई श्रृंगार किये गए फलो को को प्रसाद के रूप में भक्तों में बाँट दिया जाता है
14
Report
VBVIJAY BHARDWAJ
FollowAug 04, 2025 13:32:39Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- व्यासधेनु ब्रांड के दूध की गुणवत्ता को लेकर सोशल मीडिया पर हुए वीडियो वायरल में एक युवती ने दूध के पैकेट में संदिग्ध सफेद पदार्थ होने का किया दावा, वीडियो के वायरल होते ही हरकत में आया खाद्य सुरक्षा विभाग के अधिकारी, नमहोल स्थित व्यासधेनु के प्लांट में अधिकिरियों ने दूध, दही और घी के सैंपल लेकर जांच के लिए भेजा लैब तो रिपोर्ट के आधार पर ही की जाएगी कार्यवाही.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश में डेयरी उत्पादों की गुणवत्ता को लेकर एक बार फिर सवाल खड़े हो गए हैं। इस बार निशाने पर है प्रदेश के विभिन्न जिलों में दूध और उससे बने उत्पादों की सप्लाई देने वाली नामी कंपनी व्यासधेनु डेयरी है। हाल ही में व्यासधेनु ब्रांड के दूध की गुणवत्ता को लेकर सोशल मीडिया पर एक वीडियो वायरल हुआ था, जिसमें एक युवती ने दूध के पैकेट में संदिग्ध सफेद पदार्थ होने का दावा किया था. वहीं इस वीडियो ने न केवल उपभोक्ताओं में चिंता बढ़ाई, बल्कि विभागीय स्तर पर भी हलचल मचा दी है। दूध की गुणवता को लेकर महिला की वायरल वीडियो और पूर्व में सामने आए गुणवत्ता संबंधी मामलों के मद्देनजर खाद्य सुरक्षा निदेशालय के निर्देशों पर खाद्य सुरक्षा विभाग की टीम ने कार्रवाई करते हुए नमहोल स्थित व्यासधेनु प्लांट पर दबिश दी है. खाद्य सुरक्षा अधिकारी खगेंद्र नेगी के नेतृत्व में एक टीम ने मौके पर दूध, दही और घी के सैंपल भी लिए हैं, जिन्हें जांच के लिए लैब भेजा गया है. गौरतलब है कि यह कोई पहला मामला नहीं है जब व्यासधेनु दूध विवादों में आया हो। बीते माह भी इस कंपनी के दूध पर आरोप लगे थे कि पैकेजिंग तिथि से पहले ही उत्पाद बाजार में पहुंचा दिया गया था। खाद्य विभाग द्वारा करवाई की गई और जांच में तब भी दूध का सैंपल फेल पाया गया था। वहीं वायरल वीडियो बनाने वाली युवती के खिलाफ कंपनी द्वारा कानूनी कार्रवाई भी की जा रही है। व्यासधेनु प्रबंधन का कहना है कि वीडियो में लगाए गए आरोप तथ्यहीन और ब्रांड की छवि को नुकसान पहुंचाने वाले हैं। हालांकि विभागीय स्तर पर की गई कार्यवाही के बाद अब जांच रिपोर्ट आने के बाद ही हकीकत का पता चल पाएगा. इस पूरे मामले पर खाद्य सुरक्षा विभाग के सहायक आयुक्त महेश कश्यप ने कहा कि व्यासधेनु डेयरी से लिए गए सैंपल लैब भेजे जा चुके हैं और रिपोर्ट आने के बाद ही अगली कार्यवाही अमल में लाई जाएगी। ऐसे में दुग्ध उत्पादकों के सैंपल सही पाए जाते हैं तो चिंता का कोई विषय नहीं है अगर सैंपल फेल होते हैं तो नियमानुसार कानूनी कार्यवाही अमल में लाई जाएगी।
एलीमेंट्स- महिला का वायरल वीडियो और व्यासधेनु प्लांट में खाद्य सुरक्षा विभाग के निरीक्षण का वीडियो.
14
Report
SGSatpal Garg
FollowAug 04, 2025 13:18:43Patran, Punjab:
पातड़ां से सतपाल गर्ग
गांववासियों ने सड़क की जल्द मरम्मत की उठाई मांग, सरकार पर जताई नाराजगी
ऐकर। । पातड़ां-जाखल रोड स्टेट हाईवे पर स्थित गांव मोलवीवाला को जोड़ने वाली लगभग डेढ़ किलोमीटर लिंक सड़क की हालत पिछले 7-8 सालों से बेहद खराब बनी हुई है। सड़क पर जगह-जगह गहरे गड्ढे और उखड़ी हुई मिट्टी ने राहगीरों और वाहन चालकों की मुश्किलें बढ़ा दी हैं।
गांव के सरपंच तलविंदर सिंह, बलवंत सिंह, सुबेग सिंह और मनजीत सिंह ने जानकारी देते हुए बताया कि यह लिंक सड़क गांव नुरपुरा, गुलाहड़ होते हुए खनौरी तक जाती है, और आसपास के कई गांवों की मुख्य संपर्क कड़ी है। लेकिन लगातार अनदेखी के चलते यह सड़क अब चलने लायक भी नहीं रही। गांववासियों ने बताया कि सरकार की ओर से हल्का शुतराना क्षेत्र में जर्जर सड़कों की मरम्मत के दावे तो किए जा रहे हैं, लेकिन जमीनी हकीकत इससे बिल्कुल उलट है। विधायक कुलवंत सिंह बाजीगर ने भी मानसून के बाद सड़क मरम्मत कार्य शुरू करवाने का दावा किया है, मगर अभी तक कोई कार्रवाई नहीं हुई है। लोगों का कहना है कि बरसात में यह सड़क और भी खतरनाक हो जाती है, जिससे दुर्घटनाओं का खतरा बना रहता है। गांववासियों ने सरकार से जल्द से जल्द इस लिंक रोड की मरम्मत करवाने की मांग की है।सरकार को इस पर तुरंत ध्यान देना चाहिए।”
बाईट गांव वासी
14
Report
KPKomlata Punjabi
FollowAug 04, 2025 13:05:24Mandi, Himachal Pradesh:
मंडी स्टोरी
सरकाघाट में आयोजित होगा 79वां राज्य स्तरीय स्वतंत्रता दिवस समारोह
मुख्यमंत्री सुखविंद्र सिंह सुक्खू करेंगे समारोह की अध्यक्षता
इस संदर्भ में सरकाघाट में उपायुक्त मंडी अपूर्व देवगन ने आयोजन स्थल का दौरा किया
समारोह की तैयारियों पर उपायुक्त की अध्यक्षता में बैठक का आयोजन किया गया
ELEMENTS
VISUAL
बाइट - अपूर्व देवगन, उपायुक्त मंडी
14
Report
MJManoj Joshi
FollowAug 04, 2025 13:04:19DMC, Chandigarh:
ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ-ਇੰਚਾਰਜ ਸਤਿੰਦਰ ਜੈਨ ਨੂੰ ਸੀਬੀਆਈ ਕੇਸ ਵਿੱਚ ਕਲੀਨਚਿੱਟ
ਸਤਿੰਦਰ ਜੈਨ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲੇ - ਸੀਬੀਆਈ
ਦਿੱਲੀ ਸਰਕਾਰ ਦੇ ਪੈਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ - ਸੀਬੀਆਈ
ਭਰਤੀ ਪ੍ਰਕਿਰਿਆ ਵਿੱਚ ਕਾਨੂੰਨ ਦੀ ਉਲੰਘਣਾ ਨਹੀਂ ਹੋਈ
ਅਦਾਲਤ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਮਨਜ਼ੂਰ ਕੀਤੀ
ਸੀਬੀਆਈ ਨੇ PWD ਭਰਤੀ ਕੇਸ ਵਿੱਚ ਕਲੋਜ਼ਰ ਰਿਪੋਰਟ ਲਗਾਈ
2019 ਦੇ PWD ਕੇਸ ਵਿੱਚ ਸੀਬੀਆਈ ਵਲੋਂ ਕਲੋਜ਼ਰ ਰਿਪੋਰਟ ਦਾਖਲ
•••••ו••••
आप के सीनियर नेता और पंजाब के सह प्रभारी सत्येंद्र जैन को सीबीआई केस में क्लीनचिट
सत्येंद्र जैन के खिलाफ कोई सबूत नहीं- सीबीआई
दिल्ली सरकार के पैसे का कोई नुकसान नहीं - सीबीआई
भर्ती प्रक्रिया में कानून का उल्लंघन नहीं
कोर्ट ने सीबीआई की क्लोजर रिपोर्ट स्वीकार की
सीबीआई ने पीडब्ल्यूडी भर्ती केस में क्लोजर रिपोर्ट लगाई
2019 के पीडब्ल्यूडी केस में सीबीआई ने क्लोजर रिपोर्ट फाइल की
14
Report
DSDEVINDER SHARMA
FollowAug 04, 2025 13:04:13Barnala, Punjab:
Approval by..Assignment Desk
Date...04-08-2023
Send 2C app
File.. 4 File
Station ..Barnala
Story slug..... 0408ZP_BNL_MEMORENDUM_R
REPORTER....Devinder Sharma
A/L--- पंजाब और देश की जेलों में पिछले लंबे समय से बंद बंदी सिखों की रिहाई के लिए कौमी इंसाफ मोर्चा किसान संगठनों और मजदूर संगठनों द्वारा बरनाला के शहर बाजारों में रोष रैली निकालते डिप्टी कमिश्नर को दिया गया मांग पत्र, बड़ी संख्या में इकट्ठा हुए कौमी इंसाफ मोर्चा किसान संगठनों और मजदूर संगठनों के नेताओं ने पंजाब सरकार और केंद्र सरकार के खिलाफ की नारेबाजी
Visuals and bytes details:- केंद्र सरकार और पंजाब सरकार के खिलाफ नारेबाजी करने के शॉट, भारतीय किसान यूनियन डकोंधा के नेता की बाइट, शिरोमणि अकाली दल अमृतसर के नेता की बाइट, जिला मुलाजिम विंग के नेता की बाइट,
V/o...... इस मौके पर पत्रकारों को जानकारी देते हुए भारतीय किसान यूनियन डकोंधा के नेता बलवंत सिंह की बाइट, शिरोमणि अकाली दल अमृतसर के जिला प्रधान दर्शन सिंह मंडेर ओर अवतार सिंह बराड़, जिला मुलाजिम विंग के नेता अवतार सिंह, भारतीय किसान यूनियन एकता के प्रदेश अध्यक्ष ने बताया कि पंजाब और देश में कम गिनती के लोगों के साथ लगातार प्रदेश और केंद्र सरकार द्वारा धक्का किया जा रहा है उन्होंने कहा कि अन्य किसी धर्म के लोग किसी के कत्ल की सजा काटते हैं तो उन्हें 10 15 साल में रिहा कर दिया जाता है लेकिन सिख समुदाय के लोग जो कि पिछले 30-35 वर्षों से लगातार जिलों में बंद है उन्हें रिहा नहीं किया जा रहा है वहीं उन्होंने दिल्ली के पूर्व मुख्यमंत्री और आप सुप्रीमो अरविंद केजरीवाल पर आरोप लगाते हुए कहा कि उन्होंने बंदी सिखों की रिहाई की फाइल पर साइन नहीं किए थे वहीं उन्होंने कहा कि पंजाब में आम आदमी पार्टी की सरकार द्वारा आज लैंड पूलिंग के नाम पर पंजाब की हजारों एकड़ उपजाऊ जमीन को हड़पने की कोशिश की जा रही है जिसे किसी भी कीमत पर बर्दाश्त नहीं किया जाएगा वहीं उन्होंने कहा की बंदी सिखों की रिहाई के लिए वह पिछले लंबे समय से संघर्ष कर रहे हैं और यह संघर्ष तब तक जारी रहेगा जब तक बंदी सिखों को रिहा नहीं किया जाता है।
बाइट :- अवतार सिंह बराड़
बाइट:- बलवंत सिंह ( भारतीय किसान यूनियन डकोंधा के नेता )
बाइट:- दर्शन सिंह मंडेर ( शिरोमणि अकाली दल अमृतसर के जिला प्रधान बरनाला )
14
Report
BSBHARAT SHARMA
FollowAug 04, 2025 13:03:48Amritsar, Punjab:
2 ਅਗਸਤ ਨੂੰ ਕਤਲ ਹੌਏ ਨੋਜਵਾਨ ਦੇ ਕਾਤਲਾਂ ਤਕ ਪਹੁੰਚੀ ਪੁਲਿਸ
4 ਦੋਸ਼ੀਆ ਖਿਲਾਫ ਪੁਲਿਸ ਨੇ ਕੀਤਾ ਮੁਕਦਮਾ ਦਰਜ, ਤੰਤਰ ਵਿਦਿਆ ਨਾਲ ਇਲਾਜ ਦੇ ਚਲਦੇ ਹੋਇਆ ਸੀ ਕਤਲ
ਅੰਮ੍ਰਿਤਸਰ:- ਥਾਣਾ ਇਸਲਾਮਾਬਾਦ ਪੁਲਿਸ ਨੂੰ ਕਤਲ ਦੇ ਮਾਮਲੇ ਵਿਚ ਵਡੀ ਸਫਲਤਾ ਮਿਲਣ ਤੇ ਪੁਲੀਸ ਵਲੋ ਕਤਲ ਦੇ ਮਾਮਲੇ ਵਿਚ 4 ਆਰੋਪਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਸੰਬਧੀ ਏਡੀਸੀਪੀ-1 ਵਿਸ਼ਾਲਜੀਤ ਵਲੋ ਇਕ ਪ੍ਰੈਸ ਕਾਨਫਰੰਸ ਕਰ ਇਸ ਘਟਨਾ ਬਾਰੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਤੋ ਹੈ ਜਿਥੇ 2 ਤਾਰੀਕ ਨੂੰ ਇਕ ਵਿਕੀ ਨਾਮ ਦੇ ਵਿਅਕਤੀ ਦਾ ਕਤਲ ਹੌਣ ਦੀ ਗਲ ਸਾਹਮਣੇ ਆਈ ਸੀ ਜਿਸ ਸੰਬਧੀ ਮ੍ਰਿਤਕ ਦੀ ਮਾਤਾ ਦੇ ਬਿਆਨਾ ਤੇ ਐਸ ਐਚ ਉ ਥਾਣਾ ਇਸਲਾਮਾਬਾਦ ਵਲੋ ਮੁਕਦਮਾ ਦਰਜ ਕਰ ਤਫਤੀਸ਼ ਅਮਲ ਵਿਚ ਲਿਆਉਦਿਆ ਚਾਰ ਆਰੋਪਿਆ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਅਤੇ ਆਰੋਪਿਆ ਤੋ ਪੁਛਗਿਛ ਕਰਨ ਉਪਰੰਤ ਇਹ ਗਲ ਸਾਹਮਣੇ ਆਈ ਹੈ ਕਿ ਮ੍ਰਿਤਕ ਵਿਕੀ ਜੋ ਕਿ ਕੀਤੇ ਕਰਾਏ ਦਾ ਕੰਮ ਕਰਦਾ ਸੀ ਜਿਸਨੇ ਨਰਿੰਦਰ ਕੁਮਾਰ ਦੀ ਪਤਨੀ ਅਤੇ ਬੇਟੀ ਦੀ ਦਿਮਾਗੀ ਪ੍ਰੇਸ਼ਾਨੀ ਤੋ ਛੁਟਕਾਰੇ ਦੇ ਨਾਮ ਤੇ ਨਰਿੰਦਰ ਦੀ ਬੇਟੀ ਤੇ ਗਲਤ ਨਿਘਾ ਰਖਦਾ ਸੀ ਜਿਸਦਾ ਪਤਾ ਲਗਣ ਤੇ ਨਰਿੰਦਰ ਕੁਮਾਰ ਵਲੋ ਆਪਣੇ ਘਰ ਬੁਲਾ ਇਸ ਬਾਰੇ ਰੌਸ਼ ਪ੍ਰਗਟ ਕੀਤਾ ਕਿ ਉਹ ਉਸਦੀ ਬੇਟੀ ਤੇ ਗਲਤ ਨਿਗਾਹ ਰਖਦਾ ਹੈ ਅਤੇ ਉਹਨਾ ਦੇ ਮੌਕੈ ਤੇ ਹੋਏ ਤਕਰਾਰ ਦੇ ਚਲਦੇ ਨਰਿੰਦਰ ਕੁਮਾਰ ਨੇ ਤਲਵਾਰ ਨਾਲ ਵਿਕੀ ਤੇ ਹਮਲਾ ਕਰ ਕਤਲ ਕੀਤਾ ਅਤੇ ਇਸ ਮੁਕਦਮੇ ਵਿਚ ਚਾਰੇ ਦੌਸ਼ੀ ਨਰਿੰਦਰ ਕੁਮਾਰ, ੳਸਦੀ ਪਤਨੀ ਬੇਟਾ ਅਤੇ ਬੇਟੀ ਦੀ ਗ੍ਰਿਫਤਾਰੀ ਕੀਤੀ ਗਈ ਹੈ।
ਬਾਇਟ:- ਵਿਸ਼ਾਲਜੀਤ ਸਿੰਘ ਏਡੀਸੀਪੀ 1
14
Report
DKDARSHAN KAIT
FollowAug 04, 2025 12:51:28Kurukshetra, Haryana:
कुरुक्षेत्र :- देश के जाने-माने पंजाबी गायक हरभजन मान की कार का कुरुक्षेत्र में पीपली फ्लाईओवर के ऊपर सुबह एक्सीडेंट हो गया हरभजन मान दिल्ली में शो करके वापसी चंडीगढ़ जा रहे थे इसी बीच पिपली फ्लाईओवर के ऊपर हरभजन मान की कार आवारा पशु से टकरा गई जिससे गाड़ी पलट गई इसी बीच उनकी गाड़ी के पीछे आ रहे एक शख्स सरदार सुरजीत सिँह जो कि सब्जी मंड़ी में सब्जी व्यापारी हैँ ने हरभजन मान और उनके साथ गाड़ी में सवार चार लोगों को संभाला.
प्राप्त जानकारी के अनुसार हरभजन मन को चोट नहीं लगी लेकिन उनके जो सिक्योरिटी गार्ड था उसकी चोट लगी है प्रत्यक्षदर्शी के अनुसार हरभजन मान के साथ उनके मैनेजर ड्राइवर और सुरक्षा गार्ड यानि की कुल चार लोग कर में सवार थे. घटना के बाद हरभजन मान चंडीगढ़ की ओर रवाना हो गए
15
Report
HSHarmeet Singh Maan
FollowAug 04, 2025 12:47:31Nabha, Punjab:
ਨਾਭਾ ਦੇ ਪਿੰਡ ਮਡੌੜ ਦੀ 39 ਏਕੜ ਸ਼ਾਮਲਾਟ ਜਮੀਨ ਦੀ ਬੋਲੀ ਪਿਛਲੇ ਮਹੀਨੇ ਕਰਵਾਈ ਗਈ ਸੀ ਪਰ ਜਿਸ ਵਿਅਕਤੀ ਨੇ ਬੋਲੀ ਦਿੱਤੀ ਉਸਨੂੰ ਅਜੇ ਤੱਕ ਕਬਜ਼ਾ ਨਹੀਂ ਮਿਲਿਆ,
ਇਹ ਜਮੀਨ ਐਸੀ ਭਾਈਚਾਰੇ ਨੂੰ ਬੋਲੀ ਦੌਰਾਨ ਦਿੱਤੀ ਗਈ ਸੀ
ਕਬਜਾ ਨਾ ਮਿਲਣ ਤੇ ਐਸੀ ਭਾਈਚਾਰੇ ਵੱਲੋਂ ਪਿੰਡ ਦੇ ਸਹਿਯੋਗ ਨਾਲ ਨਾਭਾ ਪਟਿਆਲਾ ਰੋਡ ਨੂੰ ਕੀਤਾ ਜਾਮ
ਉਹਨਾਂ ਮੰਗ ਕੀਤੀ ਹੈ ਕਿ ਪਿਛਲੇ ਮਹੀਨੇ ਤੋਂ ਅਸੀਂ ਠੇਕਾ ਵੀ ਜਮੀਨ ਦਾ ਭਰ ਚੁੱਕੇ ਹਾਂ ਪਰ ਕਬਜ਼ਾ ਨਹੀਂ ਮਿਲਿਆ ਕੁਝ ਸ਼ਰਾਰਤੀ ਲੋਕ ਉਸ ਕਬਜ਼ੇ ਨੂੰ ਰੋਕਣ ਲਈ ਜਮੀਨ ਵਿੱਚ ਧਰਨਾ ਲਗਾਈ ਬੈਠੇ ਹਨ
ਅਸੀਂ ਠੇਕਾ ਵੀ ਭਰ ਦਿੱਤਾ ਪਰ ਕਬਜ਼ਾ ਨਹੀਂ ਮਿਲ ਰਿਹਾ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ
14
Report
KPKomlata Punjabi
FollowAug 04, 2025 12:46:06Mandi, Himachal Pradesh:
मंडी स्टोरी
मंडी में बारिश से भारी नुकसान हुआ है, लोगों का जन जीवन अस्त व्यस्त हो चुका है,जहाँ लोगों ने इस आपदा में अपनों को खोया वही लोगों को शहर में पिछले 8 दिनों से पीने का पानी नसीब नहीं हो रहा है, लोग प्राकृतिक जल स्रोत का सहारा ले रहे हैं, वहीं जल शक्ति विभाग के सहायक अभ्यंता ने कहा कि हमारी पहली प्राथमिकता लोगों को पानी पहुंचाना इसीलिए जब तक आपदा से टूटी पाईपलाइन को ठीक नहीं किया जाता तब तक लोगों को टैंकर से पानी पहुंचाया जा रहा है, जल शक्ति विभाग सहायक अभियंता मंडी रोहित गुप्ता ने कहा कि है नुकसान बहुत ज्यादा हुआ है पर किलो मीटर पर पाईप लाइन टूटी मिल रही है और इतना ही नहीं लोगों के इंडिविजुअल कनेक्शन टूटे हुए हैं।। उन्होंने कहा कि 200 से ज्यादा कर्मचारी व कामगार फील्ड पर काम करने के लिए लगे हैं, , पानी की सप्लाई को बहाल करने के लिए बारिश सबसे बड़ी बाधा बन रही है, अभी तक 85% काम पूरा हो चुका है 15% बाकी है,एक-दो दिन में शहर वासियों को पानी सप्लाई कर दिया जाएगा
Elements:
Wtk
byts people
Visual
14
Report
NLNitin Luthra
FollowAug 04, 2025 12:30:53Batala, Punjab:
100 ਦੇ ਕਰੀਬ ਬਟਾਲਾ ਪੁਲਿਸ ਦੇ ਮੁਲਾਜ਼ਮਾਂ ਨੇ ਯੁੱਧ ਨਸ਼ੇ ਵਿਰੁੱਧ ਤਹਿਤ ਬਟਾਲਾ ਦੇ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ ਇਸ ਦੌਰਾਨ ਟ੍ਰੇਨ ਵੀ ਕੀਤੀ ਚੈੱਕ ਗੱਲਬਾਤ ਦੌਰਾਨ ਡੀਐਸਪੀ ਕਸਤੂਰੀ ਲਾਲ ਨੇ ਕਿਹਾ ਮਾਨਯੋਗ ਅਫਸਰਾਂ ਦੀ ਹਦਾਇਤ ਤੇ ਅੱਜ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਸਟੇਸ਼ਨ ਤੇ ਚੈਕਿੰਗ ਕੀਤੀ ਹੈ ਅਤੇ ਕੱਲੀ ਕੱਲੀ ਚੀਜ਼ ਨੂੰ ਜਾਂਚਿਆ ਹੈ ਇਸ ਦੌਰਾਨ ਟਰੇਨ ਅਤੇ ਇਥੇ ਜਿੰਨੇ ਵੀ ਲੋਕ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਕਿ ਕੋਈ ਵਿਅਕਤੀ ਸ਼ੱਕੀ ਨਾ ਹੋਵੇ ਜਾਂ ਕੋਈ ਸ਼ੱਕੀ ਸਮਾਨ ਨਾ ਹੋਵੇ ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਕਿਤੇ ਕੋਈ ਨਸ਼ਾ ਕਰਨ ਵਾਲਾ ਜਾਂ ਵੇਚਣ ਵਾਲੇ ਲੋਕ ਤਾਂ ਇੱਥੇ ਨਹੀਂ ਬੈਠਦੇ
https://we.tl/t-g9Z5od1XcQ
14
Report
MJManoj Joshi
FollowAug 04, 2025 12:15:12DMC, Chandigarh:
पंजाब सरकार के जल स्त्रोत मंत्री वीरेंद्र गोयल ने कहा कि भाखड़ा डैम, पौंग डैम और रणजीत सागर डैम मे फ़िलहाल पानी ख़तरे के निशान से नीचे है अभी घबराने की ज़रूरत नहीं है ।
BBMB की ओर से जो लेटर जारी किया गया है और इसका मक़सद अगर एमरजेंसी में अगर पानी छोड़ना पड़े तो उसके लिए क्षेत्र के DC प्रबंध कर सके ये ही मक़सद है।
-पूरे पंजाब में फलड को लेकर पूरे प्रबंध किए गए हैं 94 ऐसे स्थान है जहाँ पर नहरें टूटती थी बहा पर पहले ही प्रबंधन किया गया हैं
फाजिलका में जो आज जो फलड आया हो बह नहीं ने पानी बढ़ने ओवरफ्लो हो पहुँचा है अब पानी उतर रहा हैं ।
14
Report