Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173025

पुल मरम्मत न होने पर युवकों ने टूटे हिस्से पर पौधे लगा दिए

GPGYAN PRAKASH
Feb 17, 2026 11:20:50
Paonta Sahib, Himachal Pradesh
पांवटा साहिब शिलाई एनएच 707 पर सतोन के पास गिरी नदी पर बने लोहे के पुल की लंबे समय से मरम्मत नहीं हुई है. जिसके वजह से पुल के दोनों तरफ लोहे की प्लेन उखड़ने से दुर्घटना की संभावना बनी हुई है. ऐसे में स्थानीय परशुराम समिति के युवकों ने पुल के टूटे हिस्से पर पौधारोपण कर दिया. अब युवकों का पौधा लगाते वीडियो वायरल हो रहा है. जिससे लोग विभाग और प्रशासन के कार्य प्रणाली पर सवाल उठा रहे हैं. दरअसल परशुराम सेवा समिति के युवक पिछले लंबे से पुल की मरम्मत की मांग कर रहे थे मगर विभाग मांग पर सुनवाई नहीं कर रहा था जबकि लोहे के पुल के दोनों तरफ लोहे की चादर उखाड़कर टूट चुके हैं. राष्ट्रीय राजमार्ग के इस पुल के दोनों किनारे बुरी तरह से क्षतिग्रस्त हो गए हैं. लोहे की चादर उखाड़ने की वजह से यहां हमेशा दुर्घटनाओं की आशंका बनी रहती है. ऐसे में समिति के युवा कट्टो में मिट्टी भरकर पुल के टूटे हुए हिस्से पर पहुंचे और गड्ढों में मिट्टी भर कर उसमें पौधे लगा दिए. युवाओं ने विभाग के प्रति नाराजगी जताते हुए विरोध का यह अनोखा तरीका अपनाया. युवकों के इस कार्य प्रणाली के वीडियो हर तरफ वायरल हो रहे हैं और हर कोई उनके शांतिपूर्ण और विरोध के अनोखे तरीके की प्रशंसा कर रहा है. समिति के युवाओं ने कहा कि काफी समय से लोहे के इस पुल की कुछ प्लेट उखड़ी हुई है. इससे हादसे का खतरा बना रहता है. इसके बारे में कई बार संबंधित विभाग प्रशासन अधिकारियों को शिकायत की. लेकिन कोई सुनवाई नहीं है और अब मजबूर होकर यहां समिति से जुड़े युवाओं ने पौधे लगा दिए. युवा कौन है नेताओं और अधिकारियों पर कटाक्ष किए हैं कि हमने फलदार पौधा लगा दिया है और जब फल लग जाएंगे तो आप सब फल खाने के लिए पहुंच जाना.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Feb 17, 2026 12:18:47
Kot Kapura, Punjab:ਪੰਜਾਬ ਸਰਕਾਰ ਵੱਲੋਂ ਮਿੱਥੇ ਪ੍ਰੋਗਰਾਮ ਤਹਿਤ ਅੱਜ ਵਪਾਰੀ ਵਰਗ ਨਾਲ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਖੁੱਲੇ ਮੰਚ ਤੇ ਮੀਟਿੰਗ ਕੀਤੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਵਪਤੀ ਸ਼ਾਮਿਲ ਹੋਏ। ਇਸ ਮੀਟਿੰਗ ਦੀ ਅਗਵਾਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਧਵਾ ਵੱਲੋਂ ਕੀਤੀ ਗਈ ਜਿਨਾਂ ਨਾਲ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਅਤੇ ਜੈਤੋ ਵਿਧਾਇਕ ਅਮੋਲਕ ਸਿੰਘ ਵੀ ਮੌਕੇ ਤੇ ਮੌਜੂਦ ਰਹੇ। ਇਸ ਮੌਕੇ ਸਰਕਾਰ ਦੇ ਵੱਖ-ਵੱਖ ਅਦਾਰਿਆਂ ਨਾਲ ਸੰਬੰਧਿਤ ਅਧਿਕਾਰੀ ਵੀ ਸ਼ਾਮਿਲ ਰਹੇ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਵੱਲੋਂ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ। ਮੀਟਿੰਗ ਦੇ ਦੌਰਾਨ ਵਪਾਰੀਆਂ ਵੱਲੋਂ ਖੁੱਲ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੈਮੋਰੈਂਡਮ ਵੀ ਤਿਆਰ ਕੀਤਾ ਗਿਆ ਜੋ ਸਪੀਕਰ ਕੁਲਤਾਰ ਸੰਧਵਾਂ ਦੇ ਜਰੀਏ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਗੱਲ ਕੀਤੀ ਗਈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਹਰ ਇੱਕ ਜਾਈਜ਼ ਮੰਗ ਨੂੰ ਸਰਕਾਰ ਸੰਜੀਦਗੀ ਨਾਲ ਲਏਗੀ ਅਤੇ ਉਹਨਾਂ ਦੇ ਹੱਲ ਦਾ ਤੁਰੰਤ ਰਸਤਾ ਕੱਢਿਆ ਜਾਏਗਾ ਨਾਲ ਹੀ ਲੋਕਲ Pੱਧਰ ਦੇ ਕਈ ਸਮੱਸਿਆਵਾਂ ਦੇ ਹੱਲ ਦਾ ਤੁਰੰਤ ਭਰੋਸਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਜਰੀਏ ਇਹਨਾਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਗਿਆ। ਵ/ਉਂ- ਇਸ ਮੌਕੇ ਵਪਾਰ ਵਰਗ ਨਾਲ ਜੁੜੇ ਵਪਾਰੀਆਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਵੱਲੋਂ ਸਿੱਧੇ ਰੂਪ ਵਿੱਚ ਖੁੱਲੇ ਮੰਚ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਉਹਨਾਂ ਕਿਹਾ ਕਿ ਅਸੀਂ ਵਪਾਰ ਮੰਡਲ ਵੱਲੋਂ ਇੱਕ ਮੈਮੋਰੰਡਮ ਵੀ ਤਿਆਰ ਕੀਤਾ ਗਿਆ ਸੀ ਜਿਨਾਂ ਵਿੱਚ ਵਪਾਰੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਦੀ ਜ਼ਿਕਰ ਕੀਤਾ ਗਿਆ ਸੀ ਤਾਂ ਜੋ ਸਰਕਾਰ ਉਹਨਾਂ ਦੇ ਹੱਲ ਦਾ ਕੋਈ ਰਸਤਾ ਲੱਭ ਸਕੇ ਤਾਂ ਜਿਸ ਨਾਲ ਵਪਾਰੀ ਬਿਨਾਂ ਕਿਸੇ ਡਰ ਤੇ ਵਪਾਰ ਕਰ ਸਕੇ ਨਾਲ ਹੀ ਉਹਨਾਂ ਦੱਸਿਆ कि ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਡਸਟਰੀ ਨਾ ਹੋਣ ਦੇ ਚਲਦੇ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਕੋਈ ਇੰਡਸਟਰੀ ਲਿਆਂਦੀ ਜਾਵੇ ਤਾਂ ਜੋ ਫਰੀਦਕੋਟ ਦਾ ਵਿਕਾਸ ਅਤੇ ਵਪਾਰ ਦੋਨੋਂ ਵੱਧ ਸਕਣ ਜਿਸ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਤੁਰੰਤ ਸੰਜੀਦਗੀ ਨਾਲ ਲਿਆ ਜਾਏਗਾ ਅਤੇ ਉਹਨਾਂ ਦੇ ਹੱਲ ਕੀਤਾ ਜਾਏਗਾ。 ਬਾਈਟ- ਚੰਦਨ ਕੁਮਾਰ ਪ੍ਰਧਾਨ ਵਪਾਰ ਮੰਡਲ ਵ/ਉਂ- ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਅੱਜ ਵਪਾਰੀਆਂ ਨਾਲ ਸਿੱਧੀ ਮੀਟਿੰਗ ਕੀਤੀ ਗਈ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਕਈ ਯੋਜਨਾਵਾਂ ਜਿੰਨਾ ਦੀ ਪਹੁੰਚ ਆਮ ਵਰਗ ਤੱਕ ਨਹੀਂ ਹੁੰਦੀ ਇਸ ਨੂੰ ਲੈ ਕੇ ਸੈਮੀਨਾਰ ਕਰਵਾਏ ਜਾਣਗੇ ਅਤੇ ਵੱਖ-ਵੱਖ ਕੈਂਪ ਲਗਾ ਕੇ ਵਪਾਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਲ ਪੱਧਰ ਤੇ ਕੁਝ ਸਮੱਸਿਆਵਾਂ ਜਿਹੜੀਆਂ ਵਪਾਰੀਆਂ ਵੱਲੋਂ ਰੱਖੀਆਂ ਗਈਆਂ ਸਨ ਉਹਨਾਂ ਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਮੌੱਕੇ ਤੇ ਹੀ ਨਿਰਦੇਸ਼ ਦਿੱਤੇ ਗਏ ਹਨ。 ਬਾਈਟ - ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਵ/ਉਂ- ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰਾਂ ਜੋ ਖੁੱਲੇ ਮੰਚ ਤੇ ਵਪਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੀ ਹੈ ਅਤੇ ਉਹਨਾਂ ਦੇ ਤੁਰੰਤ ਹੱਲ ਦਾ ਭਰੋਸਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਫਰੀਦਕੋਟ ਵਿੱਚ ਵੀ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਪਾਰੀ ਬਿਨਾਂ ਕਿਸੇ ਡਰ ਦੇ ਵਪਾਰ ਕਰ ਸਕਦਾ ਹੈ ਅਤੇ ਸਰਕਾਰ ਵੱਲੋਂ ਵੱਖ ਵੱਖ ਯੋਜਨਾਵਾਂ ਤਹਿਤ ਵਪਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ਤੇ ਵਪਾਰੀ ਵਰਗ ਨੂੰ ਇਹਨਾਂ ਦਾ ਲਾਭ ਦਿੱਤਾ ਜਾਂਦਾ ਹੈ। ਬਾਈਟ-ਸਪੀਕਰ ਕੁਲਤਾਰ ਸੰਧਵਾ
0
comment0
Report
SBSANJEEV BHANDARI
Feb 17, 2026 12:04:07
Panchkula, Haryana:पंचकूला: हरियाणा लोक सेवा आयोग (HPSC) से जुड़े मुद्दों को लेकर आज पंचकूला में कांग्रेस द्वारा जोरदार प्रदर्शन किया गया। प्रदर्शन के दौरान स्थिति उस समय तनावपूर्ण हो गई जब युवा कांग्रेस कार्यकर्ताओं ने पुलिस द्वारा लगाए गए बैरिकेड्स हटाने और तोड़ने का प्रयास किया। पुलिस ने प्रदर्शनकारियों को आगे बढ़ने से रोकने के लिए पहले समझाइश दी, लेकिन भीड़ के उग्र होते रुख को देखते हुए बैरिकेडिंग को और मजबूत किया गया। इसके बावजूद कई कार्यकर्ता बैरिकेड्स पार करने की कोशिश करते नजर आए। हालात काबू में करने के लिए पुलिस ने वॉटर कैनन का इस्तेमाल किया, जिससे मौके पर अफरा-तफरी का माहौल बन गया। इस प्रदर्शन में वरिष्ठ कांग्रेस नेता और सांसद दीपेंद्र सिंह हुड्डा भी शामिल रहे। उनके साथ सांसद वरुण मुलाना और अन्य कांग्रेस पदाधिकारी भी प्रदर्शन का नेतृत्व कर रहे थे। स्थिति को नियंत्रित करने के लिए पुलिस ने दीपेंद्र सिंह हुड्डा, वरुण मुलाना सहित कई अन्य नेताओं और कार्यकर्ताओं को हिरासत में ले लिया। हिरासत में लिए जाने से पहले नेताओं ने सरकार पर एचपीएससी से जुड़े मुद्दों पर पारदर्शिता की कमी और युवाओं के भविष्य के साथ खिलवाड़ करने के आरोप लगाए। प्रदर्शनकारियों का कहना है कि जब तक उनकी मांगों पर गंभीरता से विचार नहीं किया जाता, तब तक आंदोलन जारी रहेगा। वहीं पुलिस प्रशासन का कहना है कि कानून-व्यवस्था बनाए रखना उनकी प्राथमिकता है और किसी को भी शांति भंग करने की अनुमति नहीं दी जाएगी।
0
comment0
Report
ASAvtar Singh
Feb 17, 2026 12:03:29
Gurdaspur, Punjab:मोगा में “नशा विरोधी मुहिम” के नाम पर आयोजित कार्यक्रम के दौरान हुई गंभीर संवैधानिक अनियमितताओं के संबंध में सुखजिंदर सिंह रंधावा सदस्य पार्लियामेंट गुरदासपुर द्वारा PMOIndia को विस्तृत लिखित शिकायत भेजी है। सुखजिंदर सिंह रंधावा ने कहा कि पंजाब सरकार के प्रोग्राम में डीजीपी और चीफ सेक्रेटरी आए हुए लोगों को संबोधित कर रहे हैं ऐसा कभी भी नहीं हुआ कि सरकारी प्रोग्राम में चीफ सेक्रेटरी और डीजीपी लोगों को संबोधित करें उन्होंने कहा कि इस बारे भारत सरकार लिखित शिकायत भेजी है। वहीं उन्होंने कहा कि जेल में से तो लोगों को पैरोल पर आते हुए देखा गया है लेकिन मुख्यमंत्री पंजाब भगवंत मान को फोर्टिस हॉस्पिटल से पैरोल मिल रही है 4 घंटे के लिए आते हैं और फिर हॉस्पिटल में दाखिल हो जाते हैं। वहीं उन्होंने पंजाब में लगातार फिरौरही के लिए लोगों को आ रही काल पर भी सरकार को घेरा। वही उन्होंने ने मोगा में “नशा विरोधी मुहिम के दौरान शपथ लेने पर भी कहा कि शपथ लेते समय भगवंत मान ने अपना नाम नहीं लिया लोगों को नशे विरुद्ध शपथ चुका दी। सुखजिंदर सिंह रंधावा ने राधा स्वामी सत्संग के मुखी बाबा गुरविंदर ढिल्लों को भी कहा कि उन्हें राजनीति में नहीं आना चाहिए क्योंकि उनको सभी माथा टेकते हैं। वही उन्होंने नवजोत कौर सिद्धू पर बोलते हुए कहा कि वह हमारी बहन है उनकी तबीयत ठीक नहीं है इसलिए वह बयान दे देती है हम उनके बारे में कुछ नहीं कहेंगे
0
comment0
Report
BSBALINDER SINGH
Feb 17, 2026 11:54:04
Patiala, Punjab:ਪੰਜਾਬ ਸਰਕਾਰ ਦੁਆਰਾ ਵਪਾਰੀਆਂ ਦੇ ਨਾਲ ਮਿਲਣੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਡਿਪਟੀ ਸੀਐਮ ਲਗਾਏ ਜਾਣ ਦੀਆਂ ਚਰਚਾਵਾਂ ਦਾ ਕੀਤਾ ਖੰਡਣ ਕਿਹਾ ਸਿਰਫ ਔਰ ਸਿਰਫ ਅਖਬਾਰਾਂ ਦੇ ਵਿੱਚ ਚਰਚਾ ਹੈ ਲੇਕਿਨ ਇਸ ਲੈਵਲ ਦੀ ਕੋਈ ਚਰਚਾ ਨਹੀਂ ਹੈ । ਮੋਗਾ ਰੈਲੀ ਦੇ ਵਿੱਚ ਵਿਰੋਧੀਆਂ ਦੇ ਦੁਆਰਾ ਚੀਫ ਸੈਕਟਰੀ ਅਤੇ ਡੀਜੀਪੀ ਪੰਜਾਬ ਦੇ ਭਾਸ਼ਣ ਦੇ ਉੱਪਰ ਬੋਲਦਿਆਂ ਕਿਹਾ ਕਿ ਉਹ ਇੱਕ ਸਟੇਟ ਦਾ ਫੰਕਸ਼ਨ ਸੀ ਅਤੇ ਆਫਿਸਰ ਉੱਥੇ ਬੋਲ ਵੀ ਸਕਦੇ ਹਨ ਉਹਨਾਂ ਕਿਹਾ ਕਿ ਵਿਰੋਧੀਆਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ। ਨਾਲ ਹੀ ਉਹਨਾਂ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਦੇ ਦੁਆਰਾ ਪੰਜਾਬ ਬਚਾਓ ਰੈਲੀ ਦੇ ਐਲਾਨ ਤੋਂ ਬਾਅਦ ਕਿਹਾ ਕਿ ਇਹ ਪੰਜਾਬ ਬਚਾਓ ਯਾਤਰਾ ਘੱਟ ਅਤੇ ਪਰਿਵਾਰ ਬਚਾਓ ਯਾਤਰਾ ਜਿਆਦਾ ਹੈ ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਦਾ ਕੰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀਆਂ ਦੇ ਰਾਜ ਦੇ ਵਿੱਚ ਹੀ ਹੋਈ ਸੀ ਅਤੇ ਪੰਜਾਬ ਦੇ ਵਿੱਚ ਜੇਕਰ ਨਸ਼ਾ ਤੇ ਗੈਂਗਸਟਰਵਾਦ ਕਿਸੇ ਨੇ ਲਿਆਂਦਾ ਹੈ ਤਾਂ ਉਹ ਅਕਾਲੀ ਦਲ ਅਤੇ ਬੀਜੇਪੀ ਦੀਆਂ ਸਰਕਾਰਾਂ ਹਨ। nal ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਥਰੈਟ ਕਾਲਾਂ ਦੇ ਉੱਪਰ ਬੋਲਦੇ ਆ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਸ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਸਾਜਿਸ਼ ਹੈ ਅਤੇ ਜਲਦ ਹੀ ਇਸ ਦਾ ਪਰਦਾਫਾਸ਼ ਹੋਵੇਗਾ। ਜ਼ਿਕਰਯੋਗ ਹੈ ਕਿ ਅੱਜ ਅੱਜ ਪੰਜਾਬ ਸਰਕਾਰ ਦੇ ਦੁਆਰਾ ਪਟਿਆਲਾ ਵਿੱਖੇ ਵਪਾਰੀਆਂ ਦੇ ਨਾਲ ਇੱਕ ਮਿਲਣੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਫਾਈਨਾਂਸ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੁਆਰਾ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਅਤੇ ਉਹਨਾਂ ਕਿਹਾ ਕਿ ਇਸ ਦੇ ਲਈ ਇੱਕ ਵਪਾਰੀ ਕਮਿਸ਼ਨ ਵੀ ਪੰਜਾਬ ਦੇ ਵਿੱਚ ਬਣਾਇਆ ਗਿਆ ਹੈ ਅਤੇ ਹਰ ਹਲਕਾ ਅਤੇ ਡਿਸਟ੍ਰਿਕਟ ਲੈਵਲ ਦੇ ਉੱਰ ਇਸ ਕਮਿਸ਼ਨ ਦੇ ਮੈਂਬਰ ਲਗਾਏ ਗਏ ਹਨ ਅਤੇ ਅੱਜ ਪਟਿਆਲਾ ਦੇ ਵਿੱਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਮੈਂ ਖੁਦ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਆਇਆ ਹਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਦੇ ਉੱਪਰ ਹੀ ਹੱਲ ਕੀਤਾ ਜਾਵੇਗਾ।
0
comment0
Report
SGSatpal Garg
Feb 17, 2026 11:52:14
Patran, Punjab:पातडा़ं से सतपाल गर्ग गुरदियालपुरा बीड़ में पब्लिक अकाउंट्स कमेटी का दौरा, जंगलात क्षेत्र की स्थिति का लिया जायजा हलका शुतराना के गांव गुरदियालपुरा बीड़ में आज पंजाब विधान सभा की ‘पब्लिक अकाउंट्स कमेटी’ के चेयरमैन डॉ. इंद्रबीर सिंह निज्जर विशेष रूप से पहुंचे। इस मौके पर पुर्व मंत्री चेतन सिंह जैडामाजरा और हल्का शुतराना विधायक कुलवंत सिंह बाजीगर भी मौजूद थे। दौरे का मुख्य उद्देश्य जंगलात क्षेत्र की देखरेख, संरक्षण कार्यों और पेड़ों की मौजूदा स्थिति का गहन निरीक्षण करना रहा। कमेटी की ओर से पूरे बीड़ क्षेत्र का दौरा कर वहां उपलब्ध सुविधाओं, वन क्षेत्र में आ रही समस्याओं और संरक्षण से जुड़े विभिन्न पहलुओं का बारीकी से अध्ययन किया गया। अधिकारियों के साथ मौके पर ही विस्तृत चर्चा कर आवश्यक सुधारों को लेकर दिशा-निर्देश भी दिए गए। हल्का शुतराना विधायक कुलवंत सिंह बाजीगर ने कहा कि दौरे के आधार पर एक विस्तृत रिपोर्ट तैयार की जाएगी, ताकि भविष्य में जंगलात क्षेत्र को और बेहतर बनाया जा सके। कमेटी ने संकेत दिए कि पर्यावरण संरक्षण और हरियाली बढ़ाने के लिए ठोस कदम उठाए जाएंगे। सरकार का लक्ष्य पंजाब को हराभरा बनाना और प्राकृतिक संसाधनों की सुरक्षा सुनिश्चित करना है। बाईट हल्का शुतराना विधायक कुलवंत सिंह बाजीगर
0
comment0
Report
DVDEVENDER VERMA
Feb 17, 2026 11:51:15
Nahan, Himachal Pradesh:नाहन में RDG बंदी के विरोध में युवा कांग्रेस ने प्रदर्शन किया, पुतला फूंका। नाहन के सिरमौर जिले में RDG बंद करने के विरोध में युवा कांग्रेस के कार्यकर्ताओं ने प्रदेश अध्यक्ष छतर सिंह ठाकुर की अगुवाई में प्रदर्शन किया. इस दौरान युवा कांग्रेस के कार्यकर्ता और पुलिसकर्मी आपस में उलझ पड़े. मीडिया से बात करते हुए प्रदेश अध्यक्ष युवा कांग्रेस छतर सिंह ठाकुर ने कहा कि RDG को बंद करना हिमाचल प्रदेश के साथ सीधे तौर पर भेदभाव है और इस ग्रांट के नाम मिलने से हिमाचल प्रदेश को बड़ा नुकसान उठाना पड़ेगा. उन्होंने कहा कि हिमाचल प्रदेश में प्राकृतिक आपदा से भी बड़ा नुकसान हुआ है और अतिरिक्त बजट की मांग प्रदेश की तरफ से की जा रही थी मगर केंद्र द्वारा इस ग्रांट को भी रोका गया. उन्होंने कहा कि यह ग्रांट हिमाचल प्रदेश का हक है जो प्रदेश को मिलना चाहिए उन्होंने कहा यदि इसे बहाल नहीं किया जाता है तो आने वाले समय में लगातार इसका विरोध किया जाएगा. बाइट: छत्र सिंह ठाकुर: प्रदेश अध्यक्ष युवा कांग्रेस
0
comment0
Report
VSVARUN SHARMA
Feb 17, 2026 11:48:41
Mansurwal Dona, Punjab:ਭਾਰਤ–ਅਮਰੀਕਾ ਟ੍ਰੇਡ ਡੀਲ ਨੂੰ ਲੈਕੇ ਜ਼ੀ-ਮੇਡੀਐਾ ਦੀ ਟੀਮ ਵੱਲੋਂ ਖਾਸ ਪ੍ਰੋਗਰਾਮ ‘ਪਿੰਡ ਦੀ ਸੱਥ’ ਦੇ ਤਹਿਤ ਖੰਨਾ ਦੇ ਪਿੰਡ ਰਾਜੇਵਾਲ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਟ੍ਰੇਡ ਡੀਲ ਪੰਜਾਬ ਦੀ ਕਿਸਾਨੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਵਿਦੇਸ਼ੀ ਖੇਤੀਬਾੜੀ ਉਤਪਾਦ ਭਾਰਤ ਵਿੱਚ ਆਉਣ ਲੱਗ ਪਏ ਤਾਂ ਸਥਾਨਕ ਕਿਸਾਨਾਂ ਨੂੰ ਆਪਣી ਫਸਲ ਦਾ ਠੀਕ ਭਾਅ ਮਿਲਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਉਹਨਾਂ ਨੇ ਇਸਨੂੰ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਫੈਸਲਾ ਦੱਸਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਅਤੇ ਘਾਟੇ ਨਾਲ ਜੂਝ ਰਹੇ ਹਨ, ਉੱਪਰੋਂ ਅਜਿਹੇ ਫੈਸਲੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਉਣਗੇ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂ ਕਿਸਾਨਾਂ ਦੀ ਹਾਲਤ ਨੂ ਦੇਖਦੇ ਹੋਏ ਸੋਚ-ਵਿਚਾਰ ਨਾਲ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੇ ਮੰਗ ਕੀਤੀ ਕਿ ਅਜਿਹੀ ਕੋਈ ਵੀ ਡੀਲ ਨਾ ਕੀਤੀ ਜਾਂਵੇ ਜਿਸ ਨਾਲ ਦੇਸ਼ ਦੀ ਕਿਸਾਨੀ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚੇ।
0
comment0
Report
DVDEVENDER VERMA
Feb 17, 2026 11:47:03
Nahan, Himachal Pradesh:लोकेशन: नाहन (सिरमौर) पहाड़ी व्यजंनों के स्टॉल बने आकर्षण का केंद्र. नाहन चौगान मैदान में महिलाओं ने लगाया पहाड़ी व्यंजनों का स्टॉल, खिलाड़ियों के साथ स्थानीय लोग भी ले रहे व्यंजनों का लुत्फ, क्रिकेट प्रतियोगिता के दौरान लगे स्टॉल। नाहन शहर के ऐतिहासिक चौगान मैदान में खेल खेलो नशा छोड़ो थीम के साथ चल रही क्रिकेट प्रतियोगिता के दौरान पहाड़ी व्यंजनों के स्टाल आकर्षण का केंद्र बन रहे हैं। यहां बाहरी राज्यों से पहुंचे खिलाड़ी और स्थानीय लोग पहाड़ी व्यंजनों का लुत्फ उठा रहे हैं। स्वयं सहायता समूह से जुड़ी महिला सुमन राणा ने बताया कि वह पिछले तीन-चार सालों से इस प्रतियोगिता के दौरान यहां पहाड़ी व्यंजनों का स्टाल महिलाओं के साथ मिलकर लगाती है जिससे उन्हें अच्छी आमदनी होती है। उन्होंने बताया कि स्टाल में विभिन्न प्रकार के पहाड़ी व्यंजन परोसे जाते हैं जिसका लोग खूब आनंद उठाते हैं। उन्होंने कहा कि उनके द्वारा यहां पर सिड्डू, पटांडे, असकली, खीर आदि व्यंजन बनाए जा रहे हैं। गिरिपार क्षेत्र की गुंडाह की महिला प्रीति द्वारा यहां पर पहाड़ी व्यंजनों मुड़े का स्टॉल लगाया गया है; प्रीति ने बताया कि पहली बार उन्होंने यहां मुड़े का स्टॉल लगाया है जिसे लोगों द्वारा खूब पसंद किया जा रहा है। स्टॉल पर पहाड़ी व्यंजनों का लुत्फ लेने पहुँची आराधना राणा ने बताया कि महिलाओं द्वारा बहुत अच्छे पहाड़ी व्यंजन यहाँ तैयार की गई है जो खाने के लिए भी बेहद स्वादिष्ट और स्वास्थ्य की दृष्टि से भी बेहद महत्वपूर्ण है। प्रतियोगिता के आयोजक ओपी ठाकुर ने बताया कि हर वर्ष यहां महिलाओं को स्टॉल लगाने के लिए आमंत्रित किया जाता है जिससे सिरमौरी पहाड़ी व्यंजनों को पहचान मिल रही है वहीं महिलाओं की भी अच्छी आमदनी हो जाती है। उन्होंने कहा कि प्रतियोगिता में विभिन्न राज्यों के खिलाड़ी यहां पर पहुँच रहे हैं जो पहाड़ी व्यंजनों का लुत्फ उठा रहे है साथ ही स्थानीय लोगो को स्वादिष्ट व्यंजन मिल रहे हैं।
0
comment0
Report
KSKapil sharma
Feb 17, 2026 11:45:55
Noida, Uttar Pradesh:चंडीगढ़ में गुरुद्वारा गुरु नानक दरबार से जुड़े दो वीडियो सामने आए हैं। पहले वीडियो में निहंग, गुरुद्वारा साहिब में काम कर रहे वेटरों को पीटते दिखाई दे रहे हैं। वीडियो में निहंग कभी वेटरों के सिर पर तो कभी पैरों पर मारते हैं। वायरल वीडियो में दावा किया जा रहा है कि वेटरों के पास से तंबाकू, बीड़ी और जर्दा मिला था। वहीं दूसरे वीडियो में निहंग, गुरुद्वारा कमेटी की चेयरपर्सन के साथ बहस करते दिखाई दे रहे हैं। इस मामले में गुरुद्वारा साहिब की कमेटी का कहना है कि निहंग गुंडों की तरह गुरुद्वारा परिसर में घुसे थे। कमेटी के अनुसार, यह पूरी घटना गुरुद्वारा साहिब की छवि खराब करने की कोशिश है। कमेटी ने यह भी बताया कि वेटरों को पीटने वालों में से एक निहंग पहले करीब दो साल तक गुरुद्वारा में सेवा कर चुका है। अगर गुरुद्वारा में ऐसा कुछ चल रहा था, तो पहले कार्रवाई क्यों नहीं की गई? दोनों वीडियो 31 जनवरी के हैं, जो अब वायरल हो रहे हैं।
0
comment0
Report
TSTEJINDER SINGH
Feb 17, 2026 11:29:11
Rupnagar, Punjab:ਰੋਪੜ: ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਵੱਲੋਂ ਅੱਜ ਰੋਪੜ ਦੇ ਸਿਵਿਲ ਸਕੱਤਰ ਦਫ਼ਤਰ ਬਾਹਰ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਪੁਤਲੇ ਸਾੜੇ। ਪ੍ਰਦਰਸ਼ਨ ਦੌਰਾਨ ਮाहੌਲ ਕਾਫ਼ੀ ਤਣਾਭਰਿਆ ਪਰ ਉਤਸ਼ਾਹਪੂਰਨ ਰਿਹਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਮੌਕੇ ’ਤੇ ਕਿਸਾਨਾਂ ਨੇ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਲਗਾਤਾਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ ਅਤੇ ਨਵੀਆਂ ਨੀਤੀਆਂ ਰਾਹੀਂ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਵੀਂ ਟਰੇਡ ਡੀਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਇਹ ਟਰੇਡ ਡੀਲ ਕਿਸਾਨ ਵਿਰੋਧੀ ਹੈ, ਜਿਸ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ’ਤੇ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਆਯਾਤ ਵਧਣ ਕਾਰਨ ਸਥਾਨਕ ਫਸਲਾਂ ਦੇ ਭਾਅ ਘਟ ਜਾਣਗੇ ਅਤੇ ਕਿਸਾਨਾਂ ਨੂੰ ਆਪਣੀ ਉਪਜ ਦਾ ਯੋਗ ਮੁੱਲ ਨਹੀਂ ਮਿਲੇਗਾ। ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਕੀਤੀ ਕਿ ਇਸ ਟਰੇਡ ਡੀਲ ਨੂੰ ਤੁਰੰਤ ਰੱਦ ਕਰਕੇ ਕਿਸਾਨ ਜਥੇਬੰਦੀਆਂ ਨਾਲ ਵਿਆਪਕ ਚਰਚਾ ਕੀਤੀ ਜਾਵੇ। ਉਨ੍ਹਾਂ ਨੇ ਦੋਹਰਾਇਆ ਕਿ ਜਦ ਤੱਕ ਸਰਕਾਰ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਬਾਈਟ – ਕਿਸਾਨ ਆਗੂ:
0
comment0
Report
PSParambir Singh Aulakh
Feb 17, 2026 11:28:51
Amritsar, Punjab:ਪੰਜਾਬ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਚ ਨਸ਼ਾ ਤਸਕਰਾਂ ਦਾ ਢਾਇਆ ਜਾ ਰਿਹਾ ਮਕਾਨ ਮਕਾਨ 3 ਭੈਣ ਭਰਾ ਵੇਚਦੇ ਸਨ ਨਸ਼ਾ ਐਨਡੀਪੀਐਟ ਐਕਟ ਦੇ ਕਈ ਮਾਮਲੇ ਸਨ ਦਰਜ 2 ਭੈਣਾਂ ਅਨਮੋਲ ਅਤੇ ਸੋਨੀਆ ਅਤੇ ਭਰਾ ਗੋਰਾ ਤੇ ਮਾਮਲੇ ਹਨ ਦਰਜ ਤਿੰਨਾਂ ਭੈਣ ਭਰਾਵਾਂ ਤੇ ਨਸ਼ਾ ਵੇਚਣ ਤਹਿਤ FIR ਹਨ ਦਰਜ ਜਮਾਨਤ ਤੇ ਆਏ ਹੋਏ ਹਨ ਬਾਹਰ ਸੁਲਤਾਨਵਿੰਡ ਰੋਡ ’ਤੇ ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਜਾਇਦਾਦ ਢਾਹੀ, ਪ੍ਰਸ਼ਾਸਨ ਦੀ ਵੱਡੀ ਕਾਰਵਾਈ ਭੈਣ-ਭਰਾ ਨਸ਼ਾ ਤਸਕਰੀ ’ਚ ਸ਼ਾਮਲ, NDPS ਐਕਟ ਤਹਿਤ ਕਈ ਮਾਮلے ਦਰਜ ਡਰੱਗ ਮਨੀ ਨਾਲ ਬਣੀਆਂ ਜਾਇਦਾਦਾਂ ’ਤੇ ਸਖ਼ਤ ਰਵੱਈਆ, ਪੁਲਿਸ ਦੀ ਜਨਤਾ ਨੂੰ ਅਪੀਲ ਅਮ੍ਰਿਤਸਰ ਪੁਲਿਸ ਵਲੋਂ 19 ਵੀ ਜਾਇਦਾਦ ਢਾਹੀ, ਪ੍ਰਸ਼ਾਸਨ ਦੀ ਵੱਡੀ ਕਾਰਵਾਈ ਅੰਮ੍ਰਿਤਸਰ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਜਾਰੀ ਕੜੀ ਕਾਰਵਾਈ ਤਹਿਤ, ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸੁਲਤਾਨਵਿੰਡ ਰੋਡ ਸਥਿਤ ਮੰਦਰ ਵਾਲਾ ਬਜ਼ਾਰ ਵਿੱਚ ਨਸ਼ਾ ਤਸਕਰੀ ਨਾਲ ਜੁੜੀ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਥਾਣਾ ਬੀ ਡਿਵੀਜ਼ਨ ਦੇ ਅਧੀਨ ਆਉਂਦੇ ਖੇਤਰ ਵਿੱਚ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਜਾਇਦਾਦ ਅਨਮੋਲ (34), ਸੋਨੀਆ (24) ਅਤੇ ਗਗਨਦੀਪ ਸਿੰਘ ਉਰਫ਼ ਗੋਰਾ (25)—ਤਿੰਨੇ ਸਗੇ ਭੈਣ-ਭਰਾ ਅਤੇ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਦੇ ਵਸਨੀਕ—ਦੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ NDPS ਐਕਟ ਤਹਿਤ ਕਈ ਕੇਸ ਦਰਜ ਹਨ。 ਪੁਲਿਸ ਰਿਕਾਰਡ ਮੁਤਾਬਕ, ਅਨਮੋਲ ਅਤੇ ਗਗਨਦੀਪ ਸਿੰਘ ਉਰਫ਼ ਗੋਰਾ ਖ਼ਿਲਾਫ਼ FIR ਨੰਬਰ 223 (23-09-2025) ਧਾਰਾ 21-B, 27-A, 29 NDPS ਐਕਟ ਤਹਿਤ ਦਰਜ ਹੈ, ਜਦਕਿ ਸੋਨੀਆ ਖ਼ਿਲਾਫ਼ FIR ਨੰਬਰ 177 (18-08-2025) ਧਾਰਾ 21-B, 27-A NDPS ਐਕਟ ਅਧੀਨ ਦਰਜ ਹੈ। ਇਨ੍ਹਾਂ ਕੇਸਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਨਿਰਣਾ ਲਿਆ ਕਿ ਨਸ਼ੇ ਦੇ ਪੈਸੇ ਨਾਲ ਬਣੀ ਕਿਸੇ ਵੀ ਜਾਇਦਾਦ ਨੂੰ ਕਾਇਮ ਨਹੀਂ ਰਹਿਣ ਦਿੱਤਾ ਜਾਵੇਗਾ。 ਅੱਜ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਮੰਦਰ ਵਾਲਾ ਬਜ਼ਾਰ, ਸੁਲਤਾਨਵਿੰਡ ਰੋਡ ’ਤੇ ਸਥਿਤ ਗੈਰਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ ਗਿਆ। ਇਹ ਅੰਮ੍ਰਿਤਸਰ ਵਿੱਚ ਅਜਿਹੀ 19ਵੀਂ ਡੈਮੋਲਿਸ਼ਨ ਕਾਰਵਾਈ ਸੀ, ਜੋ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਕਿ ਡਰੱਗ ਮਨੀ ਨਾਲ ਤਿਆਰ ਹੋਈਆਂ ਜਾਇਦਾਿਦਾਂ ’ਤੇ ਕਾਨੂੰਨ ਦੀ ਪੂਰੀ ਸਖ਼ਤੀ ਵਰਤੀ ਜਾਵੇਗੀ。 ਪੁਲਿਸ ਕਮਿਸ਼ਨਰ ਨੇ ਦੋਹਰਾਇਆ ਕਿ ਨਸ਼ਾ-netਵਰਕ ਤੋੜਨ ਅਤੇ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਅਜਿਹੀਆਂ ਕਾਰਵਾਈਆਂ ਨਾਲ ਇਹ ਸੁਨੇਹਾ ਜਾਂਦਾ ਹੈ ਕਿ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਅਵੈਧ ਸੰਪੱਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਗੈਂਗ ਅਤੇ ਨਸ਼ਾ ਅਪਰਾਧ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਦੇਣ। ਕੋਈ ਵੀ ਜਾਣਕਾਰੀ ਪੰਜਾਬ ਪੁਲਿਸ ਐਂਟੀ-ਗੈਂਗਸਟਰ ਹੈਲਪਲਾਈਨ 93946-93946 (ਕਾਲ/ਵਟਸਐਪ) ’ਤੇ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਗੈਂਗਸਟਰਾਂ ਦੀ ਗਿਰਫ਼ਤਾਰੀ ਵਿੱਚ ਮਦਦਗਾਰ ਸੂਚਨਾ ਲਈ 10 ਲੱਖ ਰੁਪਏ ਤੱਕ ਇਨਾਮ ਵੀ ਦਿੱਤਾ ਜਾ ਸਕਦਾ ਹੈ।
0
comment0
Report
RBRohit Bansal
Feb 17, 2026 11:26:13
Chandigarh, Chandigarh:ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਮਿਲਿਆ ਨਵਾਂ ਚੇਅਰਮੈਨ ਚੇਅਰਮੈਨ ரூਣ੍ ਮੂੰਹ ਮਿੱਠਾ ਕਰਵਾ ਕੇ ਅਤੇ ਸਰੋਪਾ ਦੇ ਕੇ ਚੇਅਰਮੈਨ ਦੀ ਕੁਰਸੀ ਤੇ ਬਿਠਾਇਆ ਗਿਆ shots ਚੇਅਰਮੈਨ ਦੀ ਨਵੀਂ ਜੁਆਇਨਿੰਗ ਦੇ ਸਰੋਪਾ ਪਾਉਂਦਿਆਂ ਦੇ ਸ਼ੋਟਸ byte ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਮੁਫਤ ਇਲਾਜ ਹੋ ਰਿਹਾ ਹੈ। ਇਸੇ ਦੇ ਨਾਲ ਅੱਜ ਹੈਲਥ ਸਿਸਟਮ ਨੂੰ ਹੋਰ ਵਧੀਆ ਕਰਨ ਲਈ ਕੰਮ ਚੱਲ ਰਿਹਾ ਹੈ ਵਿਰੋਧੀ ਪਾਰਟੀਆਂ ਹਮੇਸ਼ਾ ਨਿਸ਼ਾਨਾ ਸਾਧੀਆਂ ਰਹਿੰਦੀਆਂ ਨੇ ਪਰ ਇਹਨਾਂ ਨੇ ਪੰਜਾਬ ਅੰਦਰ ਨਸ਼ਾ ਸ਼ੁਰੂ ਕੀਤਾ ਅੱਜ ਜੋ ਲੋਕ ਰੈਲੀਆਂ ਨੂੰ ਲੈ ਕੇ ਤੰਜ ਕਰਦੇ ਹਨ ਇਹਨਾਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਨਸ਼ਾ ਸ਼ੁਰੂ ਹੋਇਆ, ਜੇਕਰ ਕੋਈ ਕਾਰਡ ਬਣਾਉਣ ਲਈ ਨੌਜਵਾਨ ਅੱਗੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ 15 ਰੁਪਏ ਪਰ ਕਾਰਡ ਦੇ ਹਿਸਾਬ ਨਾਲ ਦਿੱਤੇ ਜਾਣਗੇ ਜਿਸ ਨਾਲ ਨੌਜਵਾਨਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਹਰ ਰੋਜ਼ 60 ਕਾਰਡ ਬਣਾ ਕੇ 900 ਦੇ ਕਰੀਬ ਪੈਸੇ ਕਮਾਏ ਜਾ ਸਕਦੇ ਨੇ ਬਾਈਟ ਗੁਰਸ਼ਰਨ ਸਿੰਘ ਛੀਨਾ, ਨਵੇਂ ਬਣੇ ਚੇਅਰਮੈਨ ਆਮ ਆਦੀਮੀ ਪਾਰਟੀ ਨੇ ਮੇਰੇ ਤੇ ਭਰੋਸਾ ਕੀਤਾ ਹੈ ਅਤੇ ਮੈਨੂੰ ਇੱਕ ਵੱਡੀ ਜਿੰਮੇਵਾਰੀ ਦਿੱਤੀ ਹੈ ਇਸ ਜਿੰਮੇਵਾਰੀ ਨੂੰ ਪੂਰਾ ਕਰਦਿਆਂ ਹੋਇਆਂ ਪੰਜਾਬ ਦੇ ਪਿੰਡਾਂ ਤੱਕ ਹੈਲਥ ਸਿਸਟਮ ਨੂੰ ਮਜਬੂਤ ਕੀਤਾ ਜਾਏਗਾ ਤੇ ਜੋ ਵੀ ਜਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਏਗਾ。
0
comment0
Report
Advertisement
Back to top