Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001

हिमाचल विधानसभा बजट सत्र की सर्वदलीय बैठक शुरू, अध्यक्ष कुलदीप पठानिया की अध्यक्षता

ADAnkush Dhobal
Feb 16, 2026 08:01:25
Shimla, Himachal Pradesh
शिमला हिमाचल प्रदेश विधानसभा में सर्वदलीय बैठक बैठक की अध्यक्षता कर रहे विधानसभा अध्यक्ष कुलदीप सिंह पठानिया दोपहर दो बजे होनी है हिमाचल विधानसभा के बजट सत्र की शुरुआत बैठक में संसदीय कार्यमंत्री हर्षवर्धन चौहान, उपमुख्य सचेतक केवल सिंह पठानिया और नेता प्रतिपक्ष जयराम ठाकुर मौजूद बैठक में भाजपा विधायक दल के सचेतक सुखराम चौधरी भी ले रहे हिस्सा
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Feb 16, 2026 10:04:10
Noida, Uttar Pradesh:जालंधर के पॉश इलाके जेपी नगर में स्थित अग्रवाल होटल के पास स्थित घर में सुबह लूट की वारदात से इलाके में हड़कंप मच गया। 87 वर्षीय महिला को बंधक बनाकर लुटेरे दो सोने की चूड़ियां छीनकर फरार हो गए। वारदात के भागते हुए गलियों के सीसीटीवी कैमरों में कैद हो गई सूचना पाकर मौके पर पहुँची पुलिस मामले की जाँच में जुट गई। מילी जानकारी के अनुसार महिला जेपी नगर की रहने वाली 87 वर्षीय महिला जनक घर में अकेल थी और उसके बच्चे विदेश में रहते है। सुबह करीब 8:15 बजे एक युवक महिला के घर में घुस गया, जबकि उसका दूसरा साथी बाहर खड़ा होकर इंतजार करता रहा। उसने महिला को तेजधार चाकू दिखाकर महिला के हाथों से चूड़ियां छीन लीं। उसने बाद आरोपी ने बालियां छीनने की भी कोशिश की, लेकिन वह नाकाम रहा और वारदात के बाद आरोपी छुरा वहीं फेंककर फरार हो गया। महिला ने कैमरे के आगे बताने से परहेज किया और वारदात के आस पास के लोग जमा हो गए, जिन्होंने थाना बस्ती बावा खेल की पुलिस को सूचित किया। सूचना मिलते ही पुलिस मौके पर पहुंची ने घटनास्थल से छुरा बरामद कर कब्जे में ले लिया है। थाना प्रभारी ने जय इंद्र ने बताया कि पुलिस को घटना की सूचना सुबह करीब 10:30 बजे मिली, जबकि वारदात 8:15 बजे हुई थी। पुलिस ने महिला के बयान दर्ज कर लिए हैं और मामले की जांच शुरू कर दी है। उन्होंने कहा कि आरोपियों की पहचान कर जल्द ही उन्हें गिरफ्तार कर लिया जाएगा।
0
comment0
Report
ASAvtar Singh
Feb 16, 2026 10:03:14
0
comment0
Report
TBTarsem Bhardwaj
Feb 16, 2026 10:02:35
Ludhiana, Punjab:ਲੁਧਿਆਣਾ ਵਿੱਚ ਦਿਨ-ਦਿਹਾੜੇ ਵੇਚੀ ਗਈ ਨਵਜੰਮੀ ਬੱਚੀ ਮੋਗਾ ਦੀ ਔਰਤ ਉਸਨੂੰ 2.10 ਲੱਖ ਰੁਪਏ ਵਿੱਚ ਖਰੀਦਣ ਆਈ; BAMS ਡਾਕਟਰ ਸਮੇਤ 5 ਗ੍ਰਿਫ਼ਤਾਰ ਲੁਧਿਆਣਾ ਵਿੱਚ ਮਨੁੱਖੀ ਤਸਕਰੀ ਨਾਲ ਸਬੰਧਤ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੀਐਮਸੀ ਚੌਕ ਦੇ ਨੇੜੇ, ਲੋਕਾਂ ਨੇ ਕੁਝ ਲੋਕਾਂ ਨੂੰ ਬੱਚੇ ਵੇਚਦੇ ਫੜ ਲਿਆ। ਇੱਕ ਔਰਤ ਇੱਕ ਨਵਜੰਮੇ ਬੱਚੇ ਨੂੰ ਲੈ ਕੇ ਜਾ ਰਹੀ ਸੀ ਜੋ ਲਗਾਤਾਰ ਰੋ ਰਿਹਾ ਸੀ। ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਬਿਆਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ。 ਔਰਤ ਨੇ ਬੱਚੇ ਨੂੰ ₹210,000 ਵਿੱਚ ਖਰੀਦਣ ਦੀ ਗੱਲ ਕਬੂਲ ਕੀਤੀ। ਗ੍ਰਿਫ਼ਤਾਰ ਔਰਤ ਨੇ ਦੱਸਿਆ ਕਿ ਉਹ ਖਾਸ ਤੌਰ 'ਤੇ ਬੱਚੇ ਨੂੰ ਲੈਣ ਲਈ ਮੋਗा ਤੋਂ ਲੁਧਿਆਣਾ ਆਈ ਸੀ。 ਲੋਕਾਂ ਨੇ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਦੇ ਆਧਾਰ 'ਤੇ, ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬੀਏਐਮਐਸ ਡਾਕਟਰ ਸਮੇਤ ਅੱਠ ਲੋਕਾਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਅਤੇ ਪੰਜ ਹੋਰਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ。 ਹਸਪਤਾਲ ਦੀ ਨਰਸ ਨੇ ਆਪਣੀ ਸਹੇਲੀ ਨਾਲ ਗੱਲ ਕੀਤੀ: ਸੁਨੀਤਾ ਦੀਆਂ ਪਹਿਲਾਂ ਹੀ ਚਾਰ ਧੀਆਂ ਸਨ। ਜਦੋਂ ਉਹ ਪੰਜਵੀਂ ਧੀ ਨੂੰ ਗਰਭਵਤੀ ਹੋਈ, ਤਾਂ ਉਸਦਾ ਪਤੀ ਨਾਖੁਸ਼ ਸੀ। ਇਸ ਲਈ, ਉਸਨੇ ਬੱਚੇ ਨੂੰ ਦਾਨ ਕਰਨ ਦਾ ਫੈਸਲਾ ਕੀਤਾ। ਉਸਨੇ ਹਸਪਤਾਲ ਦੀ ਇੱਕ ਨਰਸ, ਆਸ਼ਾ ਨਾਲ ਸੰਪਰਕ ਕੀਤਾ, ਜਿਸਨੇ ਫਿਰ ਆਪਣੀ ਜਾਣ-ਪਛਾਣ ਵਾਲੀ, ਪਰਵੀਨ ਨਾਲ ਗੱਲ ਕੀਤੀ。 ਨਰਸ ਨੇ ਆਸ਼ਾ ਵਰਕਰ ਨਾਲ ਸੰਪਰਕ ਕੀਤਾ: ਯੂਨਿਸ ਮਸੀਹ ਦੀ ਪਤਨੀ, ਪਰਵੀਨ, ਲੁਧਿਆਣਾ ਦੇ ਖੁੱਡ ਇਲਾਕੇ ਵਿੱਚ ਰਹਿੰਦੀ ਹੈ ਅਤੇ ਇੱਕ ਨਰਸ ਹੋਣ ਦੇ ਨਾਲ-ਨਾਲ, ਘਰੇਲੂ ਸਹਾਇਕ ਵਜੋਂ ਵੀ ਕੰਮ ਕਰਦੀ ਹੈ। ਉਸਨੇ ਇੱਕ ਹੋਰ ਨਰਸ, ਗੁਰਮੀਤ ਕੌਰ ਨਾਲ ਸੰਪਰਕ ਕੀਤਾ, ਜੋ ਮੋਗਾ ਦੇ ਅਜੀਤਵਾਲ ਪਿੰਡ ਵਿੱਚ ਰਹਿੰਦੀ ਹੈ। ਫਿਰ ਉਸਨੇ ਬੱਚੇ ਨੂੰ ਖਰੀਦਣ ਲਈ ਇੱਕ ਆਸ਼ਾ ਅੰਮ੍ਰਿਤਸਰ ਤੋਂ ਹੈ ਅਤੇ ਡਾਕਟਰਾਂ ਨਾਲ ਉਸਦੇ ਚੰਗੇ ਸੰਪਰਕ ਹਨ। ਇਸ ਲਈ, ਉਸਨੇ ਪੰਜਾਬ ਮਾਤਾ ਨਗਰ, ਲੁਧਿਆਣਾ ਵਿੱਚ ਰਹਿਣ ਵਾਲੀ ਇੱਕ BAMS ਡਾਕਟਰ, ਮਨਮੀਤ ਕੌਰ ਨਾਲ ਗੱਲ ਕੀਤੀ ਅਤੇ ਉਸਨੂੰ ਵਿਕਰੀ ਲਈ ਇੱਕ ਬੱਚੇ ਬਾਰੇ ਦੱਸਿਆ। ਹਾਲਾਂਕਿ, ਡਾਕਟਰ ਕੋਲ ਵੀ ਕੋਈ ਖਰੀਦਦਾਰ ਨਹੀਂ ਸੀ। ਇਸ ਲਈ, ਉਸਨੇ ਆਪਣੇ ਨਾਨਕੇ ਘਰ ਦੀ ਇੱਕ ਗੁਆਂਢੀ, ਰੁਚੀ ਨਾਲ ਗੱਲ ਕੀਤੀ。 ਡਾਕਟਰ ਕੇਅਰਟੇਕਰ ਨੂੰ ਗਾਹਕ ਲੱਭਣ ਲਈ ਕਹਿੰਦਾ ਹੈ: ਦਲਜੀਤ ਪਾਂਡੇ ਦੀ ਪਤਨੀ, ਰੁਚੀ, ਮੁਹੱਲਾ ਸੰਤ ਕਬੀਰ ਨਗਰ ਵਿੱਚ ਰਹਿੰਦੀ ਹੈ ਅਤੇ ਇੱਕ ਕੇਅਰਟੇਕਰ ਵਜੋਂ ਕੰਮ ਕਰਦੀ ਹੈ। ਮੋਗਾ ਦੇ ਨੰਗਲ ਪਿੰਡ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਇੱਕ ਵਾਰ ਉਸਨੂੰ ਦੱਸਿਆ ਸੀ ਕਿ ਉਸਨੂੰ ਇੱਕ ਬੱਚੇ ਦੀ ਜ਼ਰੂਰਤ ਹੈ। ਇਸ ਲਈ, ਉਸਨੇ ਬੱਚੇ ਖਰੀਦਣ ਲਈ ਮਨਦੀਪ ਕੌਰ ਨਾਲ ਸੰਪਰਕ ਕੀਤਾ。 ਮਨਦੀਪ ਕੌਰ, ਜੋ ਕਿ ਮੋਗਾ ਤੋਂ ਬੱਚੇ ਨੂੰ ਲੈਣ ਲਈ ਲੁਧਿਆਣਾ ਆਈ ਸੀ, ਨੇ ਕਿਹਾ ਕਿ ਰੁਚੀ ਨੇ ਉਸ ਤੋਂ 210,000 ਰੁਪਏ ਮੰਗੇ ਸਨ। ਉਸਨੇ ਕਿਹਾ ਸੀ ਕਿ 1.5 ਲੱਖ ਰੁਪਏ ਬੱਚੇ ਦੀ ਮਾਂ ਨੂੰ ਦੇ ਦਿੱਤੇ ਜਾਣਗੇ, ਜਦੋਂ ਕਿ ਉਹ 60,000 ਰੁਪਏ ਆਪਣੇ ਕੋਲ ਰੱਖੇਗੀ। ਮਨਦੀਪ ਕੌਰ ਸਹਿਮਤ ਹੋ ਗਈ ਅਤੇ ਬੱਚੇ ਨੂੰ ਖਰੀਦਣ ਲਈ ਲੁਧਿਆਣਾ ਦੇ ਛੱਤੀ ਪਾਤਸ਼ਾਹੀ ਗੁਰਦੁਆਰੇ ਦੇ ਨੇੜੇ ਪਾਰਕ ਵਿੱਚ ਗਈ ਪੁਲਿਸ ਦੇ ਅਨੁਸਾਰ, 15 ਫਰਵਰੀ ਦੀ ਦੁਪਹਿਰ ਨੂੰ, ਬੱਚੇ ਨੂੰ ਖਰੀਦਣ ਅਤੇ ਵੇਚਣ ਵਾਲੇ ਸਾਰੇ ਲੋਕ ਪਾਰਕ ਵਿੱਚ ਇਕੱਠੇ ਹੋ ਗਏ। ਜਦੋਂ ਲੋਕਾਂ ਨੇ ਉੱਥੇ ਸ਼ੱਕੀ ਗਤੀਵਿਧੀ ਦੇਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਬੱਚੇ ਨੂੰ ਰੋਂਦੇ ਹੋਏ ਦੇਖਿਆ। ਬੱਚਾ ਨਵਜੰਮਿਆ ਸੀ, ਇਸ ਲਈ ਲੋਕਾਂ ਨੂੰ ਸ਼ੱਕ ਹੋਇਆ。 ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ, ਪੁਲਿਸ ਨੇ ਬੱਚੇ ਦੀ ਮਾਂ ਸੁਨੀਤਾ ਦੇਵੀ, ਨਰਸ ਪਰਵੀਨ, ਬੀਐਮਐਸ ਡਾਕਟਰ ਮਨਮੀਤ ਕੌਰ, ਕੇਅਰਟੇਕਰ ਰੁਚੀ ਅਤੇ ਮਨਦੀਪ ਕੌਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਬੱਚੇ ਨੂੰ ਖਰੀਦਣ ਆਏ ਸਨ। ਇਨ੍ਹਾਂ ਵਿੱਚੋਂ ਨਰਸ ਆਸ਼ਾ, ਆਸ਼ਾ ਵਰਕਰ ਪੰਮਾ ਅਤੇ ਨਰਸ ਗੁਰਮੀਤ ਕੌਰ ਅਜੇ ਵੀ ਫਰਾਰ ਹਨ。
0
comment0
Report
DSDharmindr Singh
Feb 16, 2026 10:01:38
Khanna, Punjab:ਜਨਵਰੀ ਮਹੀਨੇ ਵਿੱਚ ਪਏ ਲਗਾਤਾਰ ਮੀਂਹ ਨੇ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਕਿਸਾਨ ਗੰਭੀਰ ਪਰੇਸ਼ਾਨੀ ਵਿੱਚ ਹਨ। ਖੰਨਾ ਦੇ ਨੇੜਲੇ ਪਿੰਡਾਂ ਵਿੱਚ ਜੀ ਮੀਡੀਆ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਤਕਰੀਬਨ 50 ਫੀਸਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ。 ਕਿਸਾਨਾਂ ਦਾ ਕਹਿਣਾ ਹੈ ਕਿ ਜੋ ਫਸਲ ਬਚੀ ਹੈ, ਉਸਦਾ ਵੀ ਠੀਕ ਭਾਅ ਨਹੀਂ ਮਿਲ ਰਿਹਾ। ਇਸ ਵਾਰ ਵਪਾਰੀ ਸਿਰਫ਼ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਖਰੀਦ ਰਹੇ ਹਨ, ਜਦਕਿ ਪਿਛਲੇ ਸਾਲ ਇਹੀ ਆਲੂ 10 ਤੋਂ 11 ਰੁਪਏ ਪ੍ਰਤੀ ਕਿਲੋ ਦੇ ਦਰ ਨਾਲ ਵਿਕਿਆ ਸੀ। ਇਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ。 ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵਪਾਰੀਆਂ ਨੇ ਹੀ ਉਨ੍ਹਾਂ ਨੂੰ ਆਲੂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਸੀ, ਪਰ ਹੁਣ ਜਦੋਂ ਫਸਲ ਤਿਆਰ ਹੋ ਗਈ ਹੈ ਤਾਂ ਵਪਾਰੀ ਖਰੀਦਣ ਤੋਂ ਕੱਤਰ ਰਹੇ ਹਨ। ਕਈ ਵਪਾਰੀ ਤਾਂ ਕਿਸਾਨਾਂ ਦੇ ਫੋਨ ਤੱਕ ਨਹੀਂ ਚੁੱਕ ਰਹੇ ਅਤੇ ਕੁਝ ਨੇ ਨੰਬਰ ਵੀ ਬਲੈਕਲਿਸਟ ਕਰ ਦਿੱਤੇ ਹਨ。 ਇਸ ਸਥਿਤੀ ਕਾਰਨ ਕਿਸਾਨ ਮਾਨਸਿਕ ਅਤੇ ਆਰਥਿਕ ਦੋਵੇਂ ਤੌਰ ’ਤੇ ਪਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦੀ ਭਰਪਾਈ ਲਈ ਤੁਰੰਤ ਮਦਦ ਦਿੱਤੀ ਜਾਵੇ ਅਤੇ ਫਸਲ ਦਾ ਉਚਿਤ ਭਾਅ ਦਿਵਾਇਆ ਜਾਵੇ, ਤਾਂ ਜੋ ਉਹ ਹੋ ਰਹੇ ਘਾਟੇ ਤੋਂ ਬਚ ਸਕਣ。
0
comment0
Report
KCKhem Chand
Feb 16, 2026 10:01:02
Kot Kapura, Punjab:ਕੋਟਕਪੂਰਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਕਾਰਨ ਹਰ ਵੇਲੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਾਰ-ਬਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮਾਮਲੇ ਵਿਚ ਸਥਾਨਕ ਵਸਤਨੀਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਅਤੇ ਬਾਜ਼ਾਰਾਂ ਵਿੱਚ ਅਵਾਰਾ ਪਸ਼ੂਆਂ ਦੀ ਭੀੜ ਕਾਰਨ ਆਉਣ-ਜਾਣ ਵਿੱਚ ਕਾਫੀ ਦਿੱਕਤ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਖਾਸ ਕਰਕੇ ਰਾਤ ਦੇ ਸਮੇਂ ਜਾਂ ਭੀੜਭੜੱਕੇ ਵਾਲੇ ਇਲਾਕਿਆਂ ਵਿੱਚ ਇਹ ਪਸ਼ੂ ਅਚਾਨਕ ਸੜਕਾਂ ’ਤੇ ਆ ਜਾਂਦੇ ਹਨ, ਜਿਸ ਨਾਲ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਹਾਦਸੇ ਵੱਧ ਰਹੇ ਹਨ। ਕਈ ਮੌਕਿਆਂ ’ਤੇ ਲੋਕ ਜ਼ਖ਼ਮੀ ਹੋ ਚੁੱਕੇ ਹਨ ਅਤੇ ਕੁਝ ਨੇ ਆਪਣੀ ਜਾਨ ਤੱਕ ਗੁਆਈ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ, ਕਿਉਂਕਿ ਪਸ਼ੂ ਕਈ ਵਾਰ ਹਮਲਾਵਰ ਵੀ ਹੋ ਜਾਂਦੇ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਦੇ ਇਲਾਕਿਆਂ ਵਿੱਚ ਅਵਾਰਾ ਪਸ਼ੂ ਖੇਤਾਂ ਵਿੱਚ ਦਾਖਲ ਹੋ ਕੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਕੋਈ ਪੱਕਾ ਅਤੇ ਲੰਬੇ ਸਮੇਂ ਵਾਲਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਨਗਰ ਕੌਂਸਲ ਦੇ ਈਓ ਅੰਮ੍ਰਿਤ ਲਾਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਮੇਂ-ਸਮੇਂ ‘ਤੇ ਅਵਾਰਾ ਪਸ਼ੂਆਂ ਨੂੰ ਫੜ ਕੇ ਸਰਕਾਰੀ ਗੌਸ਼ਾਲਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਇਹ ਪਸ਼ੂ ਮੁੜ ਸੜਕਾਂ ’ਤੇ ਆ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਗੋਲੇਵਾਲਾ ਦੀ ਸਰਕਾਰੀ ਗੌਸ਼ਾਲਾ ਵਿੱਚ ਕੁਝ ਸਹੂਲਤਾਂ ਦੀ ਘਾਟ ਕਾਰਨ ਉੱਥੇ ਪਸ਼ੂ ਛੱਡਣ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਨਗਰ ਕੌਂਸਲ ਵੱਲੋਂ ਬੀੜ ਸਿੱਖਾਂਵਾਲਾ ਦੀ ਗੌਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਉਨ੍ਹਾਂ ਵੱਲੋਂ ਹਾਮੀ ਭਰੀ ਜਾਂਦੀ ਹੈ ਤਾਂ ਜਲਦ ਹੀ ਕੋਟਕਪੁਰਾ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਨੂੰ ਕਾਬੂ ਕਰ ਗੌਸ਼ਾਲਾ ਵਿੱਚ ਪਹੁੰਚਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
0
comment0
Report
BSBhushan Sharma
Feb 16, 2026 10:00:31
0
comment0
Report
KCKhem Chand
Feb 16, 2026 09:19:00
Kot Kapura, Punjab:ਕੋਟਕਪੁਰਾ ਨਗਰ ਕੌਂਸਲ ਦਫ਼ਤਰ ‘ਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੁਣੀਆਂ ਲੋਕ ਸਮੱਸਿਆਵਾਂ, ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼ ਕੋਟਕਪੁਰਾ ਦੇ ਨਗਰ ਕੌਂਸਲ ਦਫ਼ਤਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ “ਲੋਕ ਮਿਲਣੀ ਪ੍ਰੋਗਰਾਮ” ਤਹਿਤ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਮੌਕੇ ‘ਤੇ ਹੀ ਮੌਜੂਦ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ。 ਗੱਲਬਾਤ ਕਰਦੇ ਹੋਏ ਸਪੀਕਰ ਨੇ ਕਿਹਾ ਕਿ ਜਦੋਂ ਵੀ ਉਹ ਹਲਕੇ ਵਿੱਚ ਆਉਂਦੇ ਹਨ, ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜا ਰਹੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੀ ਸਲਾਘਾ ਕੀਤੀ ਅਤੇ ਕਿਹਾ ਕਿ ਇਸ ਮੁਹਿੰਮ ਰਾਹੀਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ਟੀਚਾ ਹੈ。 ਉਨ੍ਹਾਂ ਨੇ ਦੱਸਿਆ ਕਿ ਇਸੇ ਮੁਹਿੰਮ ਦੇ ਤਹਿਤ ਅੱਜ ਮੋਗਾ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁੱਟ ਕਰਨ ਲਈ ਵਿਸ਼ੇਸ਼ ਯਤਨ ਕੀਤਾ ਜਾ ਰਿਹਾ ਹੈ。
90
comment0
Report
PSParambir Singh Aulakh
Feb 16, 2026 09:18:02
Amritsar, Punjab:ਸਿੱਖ ਆਗੂਆਂ ਦਾ ਵੱਡਾ ਇਲਜ਼ਾਮ: ਨਿਖਿਲ ਗੁਪਤਾ ਸਿਰਫ਼ ਮੋਹਰਾ, ਅਸਲ ਸਾਜ਼ਿਸ਼ਘਾੜੇ ਦਿੱਲੀ ਵਿੱਚ ਬੈਠੀ ਉੱਚ ਲੀਡਰਸ਼ਿਪ। ਸੀਕਰੇਟ ਸਰਵਿਸ ਫੰਡਾਂ ਦੀ ਦੁਰਵਰਤੋਂ: ਭਾਰਤੀ ਖੁਫ਼ੀਆ ਏਜੰਸੀਆਂ ਦੇ ਫੰਡਾਂ ਦਾ ਆਡਿਟ ਨਾ ਹੋਣਾ ਕਤਲ ਦੀਆਂ ਸਾਜ਼ਿਸ਼ਾਂ ਦਾ ਕਾਰਨ ਕੌਮਾਂਤਰੀ ਕਤਲ ਕਾਂਡ: ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਅਤੇ ਪੰਨੂ ਕਤਲ ਸਾਜ਼ਿਸ਼ ਦੇ ਤਾਰ ਭਾਰਤੀ ਕੈਬਨਿਟ ਸਕੱਤਰੇਤ ਨਾਲ ਜੋੜੇ。 ਪੰਜਾਬ ਵਿੱਚ ਨਵਾਂ ਕਿਲਿੰਗ ਪੈਟਰਨ: ਗੈਂਗਸਟਰਿਜਮ ਦੀ ਆੜ ਵਿੱਚ ਸਿੱਖ ਐਕਟੀਵਿਸਟਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਦਾ ਖਦਸ਼ਾ。 ਪੰਥਕ ਏਕਤਾ ਦਾ ਸੱਦਾ: 21 ਫਰਵਰੀ ਨੂੰ ਮੋਗਾ ਅਤੇ 29 ਅਪ੍ਰੈਲ ਨੂੰ ਖਾਲਿਸਤਾਨੀ ਵਿਚਾਰਧਾਰਾ ਦੇ ਪਸਾਰ ਲਈ ਵੱਡੇ ਇਕੱਠਾਂ ਦਾ ਐਲਾਨ。 ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਸਰਕਾਰ ਅਤੇ ਖੁਫ਼ੀਆ ਏਜੰਸੀਆਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਫੜਿਆ ਗਿਆ ਨਿਖਿਲ ਗੁਪਤਾ ਮਹਿਜ਼ ਇੱਕ ਮੋਹਰਾ ਹੈ, ਜਦਕਿ ਇਸ ਦੇ ਅਸਲ ਸੂਤਰਧਾਰ ਭਾਰਤ ਦੇ ਉੱਚ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬੈਠੇ ਲੋਕ ਹਨ。 ਸੀਕਰੇਟ ਫੰਡ ਅਤੇ ਅਕਾਊਂਟਬਿਲਟੀ ਮਾਨ ਨੇ ਦੋਸ਼ ਲਾਇਆ ਕਿ ਭਾਰਤ ਵਿੱਚ 'ਸੀਕਰੇਟ ਸਰਵਿਸ ਫੰਡ' (Secret Service Funds) ਦਾ ਕੋਈ ਆਡਿਟ ਨਹੀਂ ਹੁੰਦਾ ਅਤੇ ਇਹ CAG ਦੇ ਅਧੀਨ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਅਮਰੀਕਾ ਅਤੇ ਬ੍ਰਿਟੇਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਸੀ.ਆਈ.ਏ (CIA) ਵਰਗੀਆਂ ਏਜੰਸੀਆਂ ਪਾਰਲੀਮੈਂਟ ਨੂੰ ਜਵਾਬਦੇਹ ਹਨ, ਪਰ ਭਾਰਤ ਵਿੱਚ ਅਜਿਹੀ ਕੋਈ ਪਾਰਦਰਸ਼ਤਾ ਨਹੀਂ ਹੈ। ਉਨ੍ਹਾਂ ਸਪੀਕਰ ਓਮ ਬਿਰਲਾ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਸਦ ਵਿੱਚ ਇਹ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਗਈਕਾਨਫਰੰਸ ਦੌਰਾਨ ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਸਵਾਲ ਉਠਾਉਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ 'ਪੋਲੋਨੀਅਮ' (Polonium) ਵਰਗਾ ਖਤਰਨਾਕ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ, ਜੋ ਕਿ ਅਕਸਰ ਰੂਸੀ ਖੁਫ਼ੀਆ ਤੰਤਰ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਹਰਦੀਪ ਸਿੰਘ ਨਿੱਝਰ, ਸੁਖਦੂਲ ਸਿੰਘ ਅਤੇ ਪਾਕਿਸਤਾਨ ਵਿੱਚ ਹੋਏ ਸਿੱਖ ਆਗੂਆਂ ਦੇ ਕਤਲਾਂ ਲਈ سਿੱਧੇ ਤੌਰ 'ਤੇ 'ਰਾਅ' (RAW) ਅਤੇ ਦਿੱਲੀ ਦੀ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ। ਪੰਜਾਬ ਵਿੱਚ ਗੈਂਗਸਟਰਿਜਮ ਦੀ ਆੜ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਚੇਤਾਵਨੀ ਦਿੱਤੀ ਕਿ ਭਾਰਤ ਸਰਕਾਰ ਹੁਣ ਪੰਜਾਬ ਵਿੱਚ ਇੱਕ ਨਵਾਂ 'ਕਿਲਿੰਗ ਪੈਟਰਨ' ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ (ਜਿਵੇਂ ਲਾਰੈਂਸ ਬਿਸ਼ਨੋਈ) ਰਾਹੀਂ ਸਿੱਖ ਐਕਟੀਵਿਸਟਾਂ ਨੂੰ ਮਰਵਾ ਕੇ ਇਸ ਨੂੰ 'ਗੈਂਗਵਾਰ' ਦਾ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਖਾਲਿਸਤਾਨੀ ਆਗੂ 'ਤੇ ਗੋਲੀ ਚੱਲਦੀ ਹੈ, ਤਾਂ ਉਸ ਨੂੰ 'ਸਟੇਟ ਦੀ ਗੋਲੀ' ਮੰਨਿਆ ਜਾਵੇਗਾ, ਨਾ ਕਿ ਗੈਂਗਸਟਰਾਂ ਦਾ ਆਪਸੀ ਝਗੜਾ।ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਖਾਲਿਸਤਾਨੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪੰਥਕ ਏਕਤਾ ਲਈ 21 ਫਰਵਰੀ ਨੂੰ ਮੋਗਾ ਵਿਖੇ ਅਤੇ 29 ਅਪ੍ਰੈਲ ਨੂੰ ਵੱਡੇ ਪੱਧਰ 'ਤੇ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ (SGPC) ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਵੀ ਕੀਤੀ ਅਤੇ ਬਾਦਲ ਦਲ 'ਤੇ ਦੋਸ਼ ਲਾਇਆ ਕਿ ਉਹ ਸਰਕਾਰ ਨਾਲ ਮਿਲ ਕੇ ਕਮੇਟੀ 'ਤੇ ਕਬਜ਼ਾ ਜਮਾਈ ਬੈਠੇ ਹਨ。 ਕਾਨਫਰੰਸ ਦੇ ਅੰਤ ਵਿੱਚ ਅਮਰੀਕੀ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭਾਰਤ-ਅਮਰੀਕਾ ਵਪਾਰਕ ਸਮਝੌਤਿਆਂ ਦੀ ਭੇਂਟ ਨਾ ਚੜ੍ਹਾਇਆ ਜਾਵੇ
0
comment0
Report
RBRohit Bansal
Feb 16, 2026 09:16:42
Chandigarh, Chandigarh:8 ਸਾਲ ਪੁਰਾਣਾ ਮਾਨਹਾਨੀ ਮਾਮਲਾ। ਮਾਮਲਾ ਸਾਲ 2017 ਦਾ ਹੈ। ਅਖੰਡ ਕੀਰਤਨੀ ਜੱਥਾ ਦੇ ਪ੍ਰਵਕਤਾ ਰਾਜਿੰਦਰ ਪਾਲ ਸਿੰਘ ਨੇ ਕੇਸ ਦਰਜ ਕਰਵਾਇਆ ਸੀ। ਸ਼ਿਕਾਇਤ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਚੰਡੀਗढ़ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ। ਕੇਸ ਭਾਰਤੀ ਦੰਡ ਸੰਹਿਤਾ ਦੀ ਧਾਰਾ 499 ਤਹਿਤ ਦਰਜ ਹੋਇਆ। 4 ਜਨਵਰੀ 2017 ਨੂੰ ਅਰਵਿੰਦ ਕੇਜਰੀਵਾਲ ਰਾਜਿੰਦਰ ਪਾਲ ਸਿੰਘ ਦੇ ਘਰ ਗਏ ਸਨ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਮੀਡੀਆ ਵਿੱਚ ਬਿਆਨ ਦਿੱਤਾ ਸੀ। ਬਿਆਨ ਵਿੱਚ ਅਖੰਡ ਕੀਰਤਨੀ ਜੱਥੇ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਰਾਜਨੀਤਿਕ ਮੋਰਚਾ ਕਿਹਾ ਗਿਆ ਸੀ। ਸ਼ਿਕਾਇਤਕਰਤਾ ਨੇ ਕਿਹਾ ਇਸ ਨਾਲ ਸੰਗਠਨ ਦੀ ਛਵੀ ਨੂੰ ਨੁਕਸਾਨ ਪਹੁੰਚਿਆ। 17 ਦਸੰਬਰ 2025 ਨੂੰ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਅਦਾਲਤ ਨੇ ਜ਼ਮਾਨਤ ਰੱਦ ਕਰਕੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਬਾਅਦ ਵਿੱਚ ਉਹ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੂੰ ਫਿਰ ਜ਼ਮਾਨਤ ਮਿਲ ਗਈ। ਮਾਮਲੇ ਰੱਦ ਕਰਨ ਲਈ ਹਾਈਕੋਰਟ ਵਿੱਚ ਯਾਚਿਕਾ ਦ drਾਇਰ ਕੀਤੀ ਗਈ ਸੀ। ਹਾਈਕੋਰਟ ਨੇ ਯਾਚਿਕਾ ਖਾਰਜ ਕਰ ਦਿੱਤੀ। ਕੇਸ ਇਸ ਵੇਲੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਹੈ। ਅੱਜ ਇਸ ਮਾਮਲੇ ਚ ਹੋਵੇਗੀ ਸੁਣਵਾਈ ਸੁਖਬੀਰ ਬਾਦਲ ਹੋਵੇਗਾ ਇਸ ਮਾਮਲੇ ਚ ਪੇਸ਼
0
comment0
Report
TBTarsem Bhardwaj
Feb 16, 2026 09:02:37
Ludhiana, Punjab:लुधियाना में पिता का मर्डर, गर्दन में चाकू घोंपाः बेटे ने कान काटा, चेहरे पर ताबड़तोड़ वार किए, कमरे से खून बहता दिखा तो पता चला इस घटना के बाद पुलिस ने मौके पर पहुंच के जांच शुरू की लुधियाना में रविवार (15 फरवरी को) युवक ने अपने पिता की हत्या कर दी। आरोपी भांग के नशे की हालत में घर आया, जहां किसी बात को लेकर पिता से बहस हो गई, इसके बाद उसने पिता की गर्दन पर चाकू से वार कर दिए, साथ कान काट दिया और चेहरे पर ताबड़तोड़ किए। कमरे से जब खून बाहर निकला, तो पड़ोसी मौके पर पहुंचे, जिसके बाद पता चला。 घटना शाम करीब 4 बजे ढंडारी खुर्द स्थित दीप कॉलोनी की है, मृतक की पहचान सिकंदर चौहान (44) के नाम से हुई है। घटना के बाद आरोपी बेटा उमेश चौहान (25) मौके से फरार हो गया था। हालांकि पुलिस ने तुरंत घेराबंदी कर उसे गिरफ्तार कर लिया है। पूछताछ में आरोपी ने कहा कि पिता हमारी पत्नी को परेशान करते थे।जानकारी के अनुसार, सिकंदर चौहान अपने बेटे उमेश चौहान के साथ दीप कॉलोनी में किराए के कमरे में रहते थे। उमेश की मां और पत्नी उत्तर प्रदेश में रहती है। शाम करीब 4 बजे उमेश भांग का सेवन कर नशे की हालत में घर लौटा और पिता से बहस करने लगा。 शोर सुनकर पड़ोसी मौके पर पहुंचे और दोनों को शांत कराया। लेकिन कुछ ही समय बाद कमरे के बाहर खून बहता देखा, तो लोग मौके पर पहुंचे और दरवाजा खोला, जहां सिकंदर चौहान खून से लथपथ हालत में जमीन पर पड़ा मिला। उनकी गर्दन पर कई वार किए गए थे。 घटना के बाद आरोपी बेटा मौके से फरार हो गया था। सूचना मिलते ही फोकल प्वाइंट थाना पुलिस मौके पर पहुंची और तलाश अभियान चलाकर उमेश को गिरफ्तार कर लिया। थाना फोकल प्वाइंट के एसएचओ इंस्पेक्टर कुलबीर सिंह ने बताया कि आरोपी अभी भी नशे के प्रभाव में था, जिस कारण उससे ठीक से पूछताछ नहीं हो सकी।एसएचओ के अनुसार, आरोपी फिलहाल यह कह रहा है कि उसने पिता की हत्या इसलिए की क्योंकि वे उसकी पत्नी को परेशान करते थे। हालांकि, पत्नी लुधियाना में नहीं बल्कि उत्तर प्रदेश के गांव में रहती है。 पुलिस ने बताया कि हत्या रसोई में इस्तेमाल होने वाले चाकू से की गई। आरोपी ने गर्दन पर कई बार वार किए। पुलिस ने हत्या का मामला दर्ज कर लिया है। आरोपी के होश में आने के बाद उससे दोबारा पूछताछ कर हत्या के वास्तविक कारणों का पता लगाया जाएगा。 Byte पुलिस
0
comment0
Report
ADAnkush Dhobal
Feb 16, 2026 08:47:24
Shimla, Himachal Pradesh:हिमाचल प्रदेश विधानसभा में बजट सत्र की शुरूआत से पहले सर्वदलीय बैठक हुई। बैठक की अध्यक्षता विधानसभा अध्यक्ष कुलदीप सिंह पठानिया ने की। बैठक में संसदीय कार्यमंत्री हर्षवर्धन चौहान, उपमुख्य सचेतक केवल सिंह पठानिया और नेता प्रतिपक्ष जयराम ठाकुर मौजूद थे। भाजपा विधायक दल के सचेतक सुखराम चौधरी भी बैठक में शामिल थे। बैठक में सदन के संचालन के लिए सहयोग का आग्रह किया गया। भाजपा ने कहा कि सरकार परंपरा तोड़ रही है। हिमाचल प्रदेश विधानसभा अध्यक्ष कुलदीप सिंह पठानिया ने कहा कि उन्होंने सदन के संचालन का आग्रह किया है। उन्होंने कहा कि सदन सत्ता पक्ष और विपक्ष के सहयोग से चलता है। भाजपा विधायक दल का तर्क है कि अभिभाषण के बाद चर्चा और धन्यवाद प्रस्ताव लाया जाना चाहिए। सरकार अभिभाषण के बाद विधायी कार्य और फिर सरकारी संकल्प मेंRDG पर चर्चा लेकर आई है। विधानसभा अध्यक्ष ने कहा कि पहले भी कोरोना काल के दौरान ऐसा हो चुका है। इस संबंध में संसदीय कार्यमंत्री मुख्यमंत्री के साथ चर्चा के बाद आगामी निर्णय करेंगे。
0
comment0
Report
VBVIJAY BHARDWAJ
Feb 16, 2026 08:46:33
Masanganj, Chhattisgarh:स्टोरी आईडिया अप्रोवड बाय- ज़ी पीएचएच असाइनमेंट. स्लग- बिलासपुर शहर के साथ लगती ऑयल पंचायत के दनोह-कोसरियां गांव में प्रवासी महिला हत्या कांड में पुलिस ने दो आरोपियों (देवरों) को झारखंड से पकड़ा, दोनों आरोपियों को आज जिला न्यायालय में पेश कर तीन दिनों का लिया गया पुलिस रिमांड तो महिला के पति व मुख्य आरोपी गोविंद की धरपकड़ के लिए पुलिस की एक टीम छापेमारी में जुटी, पुलिस अधीक्षक संदीप धवल ने दी जानकारी. एच- बिलासपुर, हिमाचल प्रदेश. एंकर- हिमाचल प्रदेश के बिलासपुर शहर के साथ लगती ऑयल पंचायत के दनोह कोसरियां में प्रवासी महिला हत्या कांड में शामिल तीन आरोपियों में से दो को बिलासपुर पुलिस ने झारखंड से पकड़ने में कामयाबी हासिल की है. गौरतलब है कि झारखंड से संबंध रखने वाली गुड़िया देवी अपने पति गोविंद राम और दो देवर बंसी व गुड्डू के साथ बिलासपुर के दनोह कोसरियां में किराए के कमरे में रहते थे और किसी बात को लेकर गोविंद राम ने अपने दोनों भाइयों के साथ मिलकर गुड़िया की हत्या कर उसे कमरे के पास बने सेफ्टिक टैंक के अंदर डाल दिया और टैंक को ऊपर से बंद कर दिया था व मौके से फरार हो गए थे. वहीं मामले की जानकारी मिलते ही बिलासपुर पुलिस मौके पर पहुंची और शव को कब्जे में लेकर एम्स अस्पताल में पोस्टमार्टम के बाद शव महिला के भाई को सौंप दिया था. इसके बाद तीनों आरोपियों की धरकपकड के लिए बिलासपुर पुलिस की स्पेशल टीम झारखंड रवाना हुई और झारखंड पुलिस के साथ मिलकर आरोपियों को ढूंढने में जुट गई थी. वहीं हत्या में शामिल महिला के दोनों देवरों बंसी व गुड्डू को पुलिस टीम ने हिरासत में लेकर ट्रांज़िट कार्यवाही पूरी कर बिलासपुर ले आयी है और आज उन्हें जिला न्यायालय बिलासपुर में पेश कर तीन दिनों का पुलिस रिमांड लिया गया है, जबकि फरार चल रहे महिला के पति व मुख्य आरोपी गोविंद को पकड़ने के लिए बिलासपुर पुलिस की एक टीम झारखंड में ही विभिन्न स्थानों पर दबिश दे रही है. इस बात की जानकारी देते हुए पुलिस अधीक्षक बिलासपुर संदीप धवल ने कहा की प्रवासी महिला हत्या कांड मामले में बिलासपुर पुलिस की स्पेशल टीम ने बंकी पुलिस स्टेशन के क्षेत्राधिकार से दो आरोपियों को पकड़ा है जिन्हें आज जिला न्यायालय में पेश कर तीन दिनों का पुलिस रिमांड लिया है और उनसे पूछताछ में यह मालूम किया जाएगा कि आखिरकार उन्होंने महिला की हत्या क्यों और कैसे की है. साथ ही उन्होंने कहा की महिला के पति व मुख्य आरोपी को पकड़ने के लिए बिलासपुर पुलिस की एक टीम झारखंड में ही दबिश दे रही और मुख्य आरोपी भी जल्द ही पुलिस की गिरफ्त में होगा. बाइट- संदीप धवल, पुलिस अधीक्षक, बिलासपुर.
0
comment0
Report
Advertisement
Back to top