Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101

मणिकर्ण–बरशैणी के बीच पहाड़ी पत्थर गिरने से पर्यटक बाल-बाल बचे

MTManish Thakur
Jan 29, 2026 07:48:31
Kullu, Himachal Pradesh
मणिकर्ण से बरशैणी के बीच घटीगढ़ के पास पहाड़ी से पत्थर गिरने से पर्यटक बाल-बाल बच गए। बताया जा रहा है कि बुधवार को पहाड़ी से मलबा आने के बाद दोनों ओर वाहनों की आवाजाही रुक गई थी। पर्यटक इस बीच सड़क पैदल ही पार कर रहे थे तो अचानक पहाड़ी से पत्थर गिरे। गनीमत यह रही पर्यटक इसकी चपेट में नहीं आए। अन्यथा बड़ा हादसा हो सकता था। गौर रहे कि मणिकर्ण से बरशैणी के बीच सड़क बरसात के दौरान भी बाधित होने के पैदल रास्ता पार कर रहे दो पर्यटक घायल हुए थे। अभी तक समस्या का समाधान नहीं हुआ है। इससे स्थानीय लोगों में रोष है। पहाड़ी से गिरते पत्थरों के बीच पर्यटकों के सड़क पार करने का वीडियो सोशल मीडिया पर वायरल हो रहा है। बरषेणी पंचायत के उप प्रधान लुदर चंद ने कहा कि इस ओर कोई ध्यान नहीं दिया जा रहा है। कभी भी यहां पर कोई हादसा पेश आ सकता है। पर्यटकों के साथ किसी तरह की दुर्घटना न हो, इसलिए खराब पॉइंट के दोनों ओर ट्रैफिक जवानों की तैनाती की जाए।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KDKuldeep Dhaliwal
Jan 29, 2026 08:46:34
Mansa, Punjab:ਨਸ਼ਾ ਦੇ ਖਿਲਾਫ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਕੀਤੀ ਜਾਗਰੂਕਤਾ ਰੈਲੀ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨੇ ਘਰ ਘਰ ਜਾ ਕੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ ਐਂਕਰ ; ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਦੂਸਰੇ ਪੜਾਅ ਵਿੱਚ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦੇ ਵਿੱਚ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸ ਪੀ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਵੀ ਪ੍ਰੇਰਿਤ ਕੀਤਾ。 ਵੀਓ ; ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਦੂਸਰੇ ਪੜਾਅ ਤਹਿਤ ਚਲਾਈ ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਮਾਨਸਾ zਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਦੇ ਵਿੱਚ ਰੈਲੀ ਕੀਤੀ ਗਈ ਇਸ ਦੌਰਾਨ ਰੈਲੀ ਦੇ ਵਿੱਚ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੌਸਲਾ ਵਧਾਇਆ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਅੱਜ ਪਿੰਡ ਰੱਲਾ ਦੇ ਵਿੱਚ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਰੈਲੀਆਂ ਪੂਰੇ ਜ਼ਿਲ੍ਹੇ ਦੇ ਵਿੱਚ ਜਾਰੀ ਰਹਿਣੀਆਂ ਤੇ ਉਹਨਾਂ ਕਿਹਾ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਵੀ ਕਰ ਰਹੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਇਸ ਦੌਰਾਨ ਐਸਐਸ ਪੀ ਮਾਨਸਾ ਨੇ ਵੀ ਨਸ਼ਿਆਂ ਦੀ ਖਿਲਾਫ ਰੈਲੀ ਦੇ ਵਿੱਚ ਅਪੀਲ ਕਰਦੇ ਹੋਏ ਕਿਹਾ ਕਿ ਲਗਾਤਾਰ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹ ਤੇ ਇਸ ਮੁਹਿੰਮ ਦੇ ਵਿੱਚ ਨਸ਼ਾ ਤਸਕਰਾਂ ਨੂੰ ਵੀ ਵੱਡੀ ਪੱਧਰ ਤੇ ਗਿਰਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਪ੍ਰਤੀ ਬਹੁਤ ਵੱਡੇ ਪੱਧਰ ਤੇ ਗੁਪਤ ਸੂਚਨਾ ਦੇਣ ਵਾਲੇ ਲੋਕਾਂ ਦੀ ਸੂਚਨਾ ਤੇ ਵੀ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਯੂਥ ਆਗੂ ਚਸ਼ਵਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਨਸ਼ਿਆ ਦੇ ਖਿਲਾਫ ਸਰਕਾਰ ਦੀ ਮੁਹਿੰਮ ਜਾਰੀ ਹੈ ਅਤੇ ਇਸ ਮੁਹਿੰਮ ਦੇ ਜ਼ਰੀਏ ਨੌਜਵਾਨਾਂ ਨੂੰ ਅਤੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਦੇ ਨਾਲ ਜੁੜ ਕੇ ਆਪਣਾ ਭਵਿੱਖ ਬਣਾ ਸਕਣ ਉਹਨਾਂ ਕਿਹਾ ਕਿ ਸਰਕਾਰ ਦੀ ਇਹ ਦੂਸਰੇ ਪੜਾਅ ਤਹਿਤ ਰੈਲੀ ਜਾਰੀ ਹੈ ਤੇ ਇਸ ਰੈਲੀ ਦੇ ਵਿੱਚ ਮਾਪਿਆਂ ਨੂੰ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਬਾਈਟ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਬਾਈਟ ਭਗੀਰਥ ਸਿੰਘ ਮੀਨਾ ਐਸਐਸਪੀ ਮਾਨਸਾ ਬਾਈਟ ਚੁਸਪਿੰਦਰਬੀਰ ਸਿੰਘ ਚਹਿਲ ਯੂਥ ਆਗੂ ਆਮ ਆਦਮੀ ਪਾਰਟੀ
0
comment0
Report
BSBhushan Sharma
Jan 29, 2026 08:46:04
Nurpur, Himachal Pradesh:फतेहपुर में अवैध खनन पर बड़ी कार्रवाई, 9 परिवारों को नोटिस, ₹2.5 करोड़ तक जुर्माना और FIR की चेतावनी विधायक भवानी सिंह पठानिया बोले— धारा 163 लागू, ब्यास नदी क्षेत्र में अवैध खनन पर कसा शिकंजा कांगड़ा जिले के फतेहपुर विधानसभा क्षेत्र में अवैध खनन के खिलाफ प्रशासन व सरकार ने अब सख्त और निर्णायक रुख अपना लिया है। लंबे समय से मिल रही शिकायतों और पर्यावरण को हो रहे नुकसान को देखते हुए अपनी निजी जमीनों पर अवैध खनन करवाने वाले 9 परिवारों को नोटिस जारी किए गए हैं। इस कार्रवाई को लेकर फतेहपुर के विधायक एवं राज्य योजना बोर्ड के उपाध्यक्ष (केबिनेट रैंक) भवानी सिंह पठानिया ने स्पष्ट किया है कि दोषियों के खिलाफ कड़ी कार्रवाई होगी। उन्होंने बताया कि एसडीएम फतेहपुर की ओर से नोटिस जारी किए जाने के बाद अब अगली कार्रवाई की प्रक्रिया शुरू हो चुकी है। लोक निर्माण विभाग और खनन विभाग की संयुक्त टीम जल्द ही मौके पर पहुंचकर सर्वे करेगी। संयुक्त सर्वे के दौरान यह आकलन किया जाएगा कि संबंधित जमीनों से कितनी मात्रा में अवैध खनन सामग्री निकाली गई है और इससे सरकारी संपत्ति एवं पर्यावरण को कितना नुकसान पहुंचा है। यह कार्रवाई केवल नोटिस तक सीमित नहीं रहेगी। सर्वे रिपोर्ट के आधार पर नेशनल ग्रीन ट्रिब्यूनल के नियमों के तहत दोषियों पर 15–20 लाख रुपये से लेकर 2 से ढाई करोड़ रुपये तक का जुर्माना लगाया जा सकता है। इसके साथ ही संबंधित लोगों के खिलाफ FIR दर्ज कर कानूनी कार्रवाई भी की जाएगी। विधायक ने बताया कि फतेहपुर विधानसभा क्षेत्र के मंड इलाके से गुजरने वाली ब्यास नदी में अवैध खनन के कारण हर साल बरसात और पौंग बांध से पानी छोड़े जाने के दौरान गंभीर खतरा बना रहता है। अवैध खनन से नदी का प्राकृतिक बहाव प्रभावित हो रहा है, जिससे रिहायशी इलाकों को नुकसान की आशंका बढ़ गई है। उन्होने बताया की अवैध खनन पर नियंत्रण के लिए जिला दंडाधिकारी कांगड़ा हेमराज बैरवा (IAS) ने भारतीय नागरिक सुरक्षा संहिता (BNSS), 2023 की धारा 163 के तहत ब्यास नदी क्षेत्र में सख्त प्रतिबंध लागू किए हैं। ब्यास नदी क्षेत्र में अवैध खनन से पर्यावरण और लोगों की सुरक्षा को गंभीर खतरा है। इसी को देखते हुए धारा 163 लागू की गई है। समयबद्ध प्रतिबंध और सख्त निगरानी के जरिए अवैध खनन पर पूरी तरह रोक लगाने का प्रयास किया जा रहा है। आदेशों के अनुसार ब्यास नदी सहित रें, टटवाली और रियाली पंचायत क्षेत्रों में समयबद्ध खनन की अनुमति दी गई है, जबकि नियमों के उल्लंघन पर कड़ी कार्रवाई तय है। फतेहपुर में अवैध खनन पर प्रशासन और जनप्रतिनिधियों की इस सख्ती से पर्यावरण संरक्षण और जन सुरक्षा को लेकर बड़ी राहत की उम्मीद जताई जा रही है। बाइट : भवानी सिंह पठानिया उपाध्यक्ष राज्य योजना बोर्ड. एवं विधायक, फतेहपुर
0
comment0
Report
ADAnkush Dhobal
Jan 29, 2026 08:30:42
Shimla, Himachal Pradesh:केंद्रीय वित्त मंत्री निर्मला सीतारमन 1 फ़रवरी को वित्त वर्ष 2026-27 का बजट पेश करने जा रही है. इस बजट से हिमाचल प्रदेश के शिक्षा मंत्री रोहित ठाकुर को भी कई बड़ी उम्मीदें हैं. शिक्षा मंत्री रोहित ठाकुर ने कहा कि वे सरकार से RDG बढ़ोतरी और GST компенсаशन की उम्मीद कर रहे हैं. उन्होंने कहा कि हिमाचल में आई आपदा के नुकसान का भी ध्यान रखा जाना चाहिए. सेब उत्पादन के लिए विदेशी सेब पर इंपोर्ट ड्यूटी बढ़ाने की मांग की है. वहीं, UGC के नए नियमों पर भी उन्होंने कहा कि किसी भी नियम का दुरुपयोग नहीं होना चाहिए. मामला अब सुप्रीम कोर्ट के विचाराधीन है. ऐसे में इस पर कुछ भी ज़्यादा कहना उचित नहीं होगा.
0
comment0
Report
DSDharmindr Singh
Jan 29, 2026 08:30:33
Khanna, Punjab:25 सालाां ’ਚ ਕਿਸੇ ਨੇ ਨਹੀਂ ਲਈ ਸਾਰ, ਹੁਣ ਵਿਧਾਇਕ ਗਿਆਸਪੁਰਾ ਨੇ ਫੜੀ ਪਿੰਡ ਵਾਸਿਆਂ ਦੀ ਬਾਂਹ ਪਾਇਲ ਦੇ ਪਿੰਡ ਰਾਈਮਾਜਰਾ ਵਿੱਚ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦੀ ਸ਼ੁਰੂਆਤ, ਨੀਹ ਪੱਥਰ ਰੱਖਿਆ ਪਾਇਲ ਹਲਕੇ ਦੇ ਪਿੰਡ ਰਾਈਮਾਜਰਾ ਦੇ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ, ਜਦੋਂ 25 ਸਾਲਾਂ ਤੋਂ ਨਿਰਮਾਣ ਦੀ ਉਡੀਕ ਕਰ ਰਹੀ ਸੜਕ ਦੀ ਆਖ਼ਰਕਾਰ ਸੁਧ ਲੈ ਲਈ ਗਈ। ਪਿਛਲੇ ਦੋ ਢਾਈ ਦਹਾਕਿਆਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਸ ਟੁੱਟੀ ਤੇ ਖਤਮ ਹੋ ਚੁੱਕੀ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਵਾਸੀਆਂ ਦੀ ਬਾਂਹ ਫੜਦਿਆਂ ਇਸ ਸੜਕ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ。 ਇਹ ਸੜਕ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਨੀਹ ਪੱਥਰ ਸਮਾਗਮ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 25 ਸਾਲਾਂ ਤੋਂ ਇਹ ਸੜਕ ਬਿਲਕੁਲ ਖ਼ਸਤਾਹਾਲ ਸੀ, ਜਿਸ karਕੇ ਪਿੰਡ ਵਾਸੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸੜਕ ਸਿਰਫ਼ ਪਿੰਡ ਦੇ ਘਰਾਂ ਤੱਕ ਹੀ ਨਹੀਂ ਜਾਂਦੀ, ਸਗੋਂ ਕਿਸਾਨਾਂ ਦੇ ਖੇਤਾਂ ਅਤੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਤੱਕ ਪਹੁੰਚ ਦਾ ਮੁੱਖ ਸਾਧਨ ਵੀ ਹੈ。 ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸੜਕ ਟੁੱਟੀ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਆਵਾਜਾਈ ਵਿੱਚ ਦਿੱਕਤ ਆਉਂਦੀ ਸੀ, ਜਦਕਿ ਸ਼ਰਧਾਲੂਆਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਤੇ ਇਸੇ ਸੋਚ ਦੇ ਤਹਿਤ ਰਾਈਮਾਜਰਾ ਦੀ ਇਸ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਪੂਰਾ ਕੀਤਾ ਗਿਆ ਹੈ。 ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਇਲ ਸ਼ਹਿਰ ਦੀ ਨੁਹਾਰ ਨੂੰ ਬਦਲਣ ਲਈ ਕਰੀਬ ਡੇਢ ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸੜਕਾਂ, ਨਿਕਾਸੀ ਪ੍ਰਣਾਲੀ ਅਤੇ ਹੋਰ ਜਨਹਿੱਤ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਟੈਂਡਰ ਛੇਤੀ ਹੀ ਲਾਏ ਜਾਣਗੇ, ਤਾਂ ਜੋ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ。 ਦੂਜੇ ਪਾਸੇ, ਪਿੰਡ ਰਾਈਮਾਜਰਾ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕਰ ਰਹੇ ਸਨ, ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਜਦੋਂ ਸੜਕ ਦਾ ਕੰਮ ਸ਼ੁਰੂ ਹੋਇਆ ਹੈ, ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ。 ਪਿੰਡ ਵਾਸੀਆਂ ਨੇ ਆਸ ਜਤਾਈ ਕਿ ਸੜਕ ਦਾ ਨਿਰਮਾਣ ਸਮੇਂ ਸਿਰ ਅਤੇ ਮਿਆਰੀ ਢੰਗ ਨਾਲ ਪੂਰਾ ਕੀਤਾ ਜਾਵੇਗਾ, ਤਾਂ ਜੋ 25 ਸਾਲਾਂ ਦਾ ਇੰਤਜ਼ਾਰ ਸੱਚਮੁੱਚ ਸੁਖਦਾਇਕ ਨਤੀਜੇ ਵਿੱਚ ਬਦਲ ਸਕੇ。
0
comment0
Report
AJAnil Jain
Jan 29, 2026 08:18:21
Lehragaga, Punjab:ਲਹਿਰਾਗਾਗਾ ਦੇ ਤਹਿਸੀਲ ਦਫਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਪ੍ਰਦਰਸ਼ਨ ਤਹਿਸੀਲਦਾਰ ਦੀ ਪੱਕੀ ਨਿਯੁਕਤੀ ਨਾ ਹੋਣ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ ਤਹਿਸੀਲ ਵਿੱਚ ਸਿਰਫ ਕਨਗੋ ਹੀ ਕਰ ਰਿਹਾ ਰਜਿਸਟਰੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਲਹਿਰਾ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਤਹਿਸੀਲਦਾਰ ਦੀ ਪੱਕੀ ਨਿਯੁਕਤੀ ਨਾ ਹੋਣ ਕਾਰਨ ਰਜਿਸਟਰੀਆਂ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੋ ਰਿਹਾ ਜਿਸ ਨੂੰ ਲੈ ਕੇ ਅੱਜ ਅਸੀਂ ਇੱਕ ਸੰਕੇਤਕ ਪ੍ਰਦਰਸ਼ਨ ਕੀਤਾ ਹੈ ਜੇਕਰ ਇੱਥੇ ਤਹਿਸੀਲਦਾਰ ਦੀ ਪੱਕੀ ਨਿਯੁਕਤੀ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ。 ਉੱਧਰ ਦੂਜੇ ਪਾਸੇ ਫੀਲਡ ਕੰਗੋ ਜਗਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੇਰੇ ਕੋਲ ਲਹਿਰਾ ਦਾ ਵਾਧੂ ਚਾਰਜ ਹੈ ਮੈਨੂੰ ਸਿਰਫ ਰਜਿਸਟਰੀਆਂ ਕਰਨ ਲਈ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਪਰ ਇੱਥੇ ਤਹਿਸੀਲਦਾਰ ਜਾਂ ਨੈਬ ਤਹਿਸੀਲਦਾਰ ਨੂੰ ਵੀ ਵਾਧੂ ਚਾਰਜ ਲਹਿਰਾ ਗਾਗਾ ਤਾਂ ਦਿੱਤਾ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਸਮੱਸਿਯਾ ਆ ਰਹੀਆਂ ਨੇ ਬਾਈਟ :- ਜਗਜੀਤ ਸਿੰਘ ਫੀਲਡ ਕਨਗੋ ANIL JAIN LEHRAGAGA
0
comment0
Report
RMRakesh Malhi
Jan 29, 2026 08:17:19
Una, Himachal Pradesh:ऊना मे सड़क सुरक्षा अभियान को लेकर आईटीआई के छात्रों द्वारा निकाली गई जागरूकता रैली डिप्टी कमिश्नर ऊना जतिनलाल ने रैली को हरी झंडी दिखाकर किया रवाना लोगों को सड़क सुरक्षा नियमों के प्रति जागरूक करने और सड़क दुर्घटनाओं में कमी लाने के मकसद से लोगो को किया जा रहा हैँ जागरूक, गर्ल्स आईटीआई के विद्यार्थियों द्वारा होर्डिंग पर लिखे संदेश और स्लोगन के माध्यम से लोगों को सड़क सुरक्षा नियमों के प्रति किया जागरूक हिमाचल प्रदेश के जिला ऊना में लोगों को सड़क सुरक्षा नियमों के प्रति जागरूक करने के लिए जिला प्रशासन द्वारा विशेष अभियान चलाया गया है यह विशेष अभियान 1 जनवरी से लेकर 31 जनवरी तक चलाया जा रहा हैँ इसी अभियान के तहत आज ऊना मे गर्ल्स आईटीआई मे सडक सुरक्षा नियमो को लेकर विशेष जागरूकता रैली का आयोजन किया गया इस जागरूकता रैली को डिप्टी कमिश्नर ऊना ने पहुंचकर हरी झंडी दिखाकर रवाना किया आईटीआई के विद्यार्थियों द्वारा लोगों को सड़क सुरक्षा नियमों के प्रति जागरूक करने के लिए अलग-अलग होर्डिंग के जरिए लिखें सन्देश से उनको जागरूक किया गया विद्यार्थियों द्वारा स्लोगन के माध्यम से भी जनता को सड़क सुरक्षा नियमों के प्रति जागरूक किया गया यह रैली आईटीआई ऊना से शुरू होकर ऊना शहर से अलग-अलग हिस्सों से होकर वापस आईटीआई पहुंचकर समाप्त हुई मीडिया से रूबरू होते हुए डिप्टी कमिश्नर ऊना जतिनलाल ने बताया की लोगों को सड़क सुरक्षा के नियमों और सेफ ड्राइविंग को लेकर यह विशेष अभियान चलाया गया है उन्होंने कहा कि इसका मकसद लोगों को सड़क सुरक्षा नियमों के प्रति जागरूक करना है कि जब भी बह घर से बाहर निकले तो सड़क सुरक्षा नियमों का पालन जरूर करें हेलमेट लगाकर घर से बाहर निकले और गाडी चलाते समय सीट बेल्ट जरूर पहनें ज्यादा स्पीड में गाड़ी ना चलाएं उन्होंने कहा कि ऊना जिला प्लेन होने के कारण जहां पर एक्सीडेंट होने का खतरा बना रहता है इसलिए हम सब की जिम्मेदारी बनती है की सड़क सुरक्षा नियमों का पालन करें ताकि एक्सीडेंट से होने बाले हादसों में कमी लाई जा सके और लोगों की कीमती जान को बचाया जा सके इसी को लेकर यह रैली निकाली जा रहे हैँ ताकि लोगो को सड़क सुरक्षा नियमों के प्रति जागरूक किया जा सके और जन-जन तक यह संदेश पहुंचाया जा सके
0
comment0
Report
MSManish Shanker
Jan 29, 2026 08:16:37
Sahibzada Ajit Singh Nagar, Punjab:Manish Shanker Mohali ਸਾਡਾ ਹੱਕ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਲਗਾਤਾਰ ਗਮਾਡਾ ਅਤੇ ਨਗਰ ਨਿਗਮ ਦਾ ਪੀਲਾ ਪੰਜਾਬ ਮੋਹਾਲੀ ਦੇ ਵੱਖ-ਵੱਖ ਥਾਵਾਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਅੱਜ ਮੋਹਾਲੀ ਦੇ ਫੇਜ਼ ਸੱਤ ਦੁਕਾਨਦਾਰਾਂ ਵੱਲੋਂ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪੀਲਾ ਪੰਜਾਬ ਉਹਨਾਂ ਦੀ ਮਾਰਕੀਟ ਵਿੱਚ ਕਦੋਂ ਤੇ ਕਿਵੇਂ ਚੱਲੇਗਾ ਇਸ ਦਾ ਇੰਤਜ਼ਾਰ ਉਹਨਾਂ ਨੂੰ ਬੜੀ ਹੀ ਉਤਸੁਕਤਾ ਨਾਲ ਹੈ। ਦੁਕਾਨਦਾਰਾਂ ਵੱਲੋਂ ਨਗਰ ਨਿਗਮ ਅਤੇ ਗਮਾਡਾ ਦੀ ਇਸ ਮੁਹਿਮਤੇ ਵੱਡੇ ਸਵਾਲੀਆ ਨਿਸ਼ਾਨ ਚੁੱਕਦੇ ਹੋਏ ਕਿਹਾ ਕਿ ਰੇੜੀ ਫੜੀ ਮਾਫੀਆ ਤੋਂ ਅਫਸਰ ਸ਼ਾਹੀ ਚੁੱਕਦੀ ਹੈ ਨਿੱਜੀ ਫਾਇਦੇ ਤਾਂ ਕਰਕੇ ਕਾਰਵਾਈ ਨੂੰ ਪਾਇਆ ਜਾਂਦਾ ਹੈ ਠੰਡੇ ਵਸਤੇ。 ਦੂਸਰੇ ਪਾਸੇ ਕੁਝ ਦੁਕਾਨਕਦਾਰਾਂ ਵੱਲੋਂ ਹੀ ਨਜਾਇਜ਼ ਤੌਰ ਤੇ ਬਿਜਲੀ ਅਤੇ ਪਾਣੀ ਦੇ ਨਜਾਇਜ਼ ਕਨੈਕਸ਼ਨ ਨਜਾਇਜ਼ ਕਬਜ਼ਾਧਾਰੀਆਂ ਨੂੰ ਦਿੱਤੇ ਗਏ ਹਨ ਜਿਸ ਕਾਰਨ ਉਹਨਾਂ ਵੱਲੋਂ ਮਾਰਕੀਟਾਂ ਦੀ ਪਾਰਕਿੰਗਾਂ ਵਿੱਚ ਵੱਡੇ ਪੱਧਰ ਤੇ ਕਬਜ਼ੇ ਕੀਤੇ ਗਏ ਹਨ。 ਇਸੇ ਤਰ੍ਹਾਂ ਮੋਹਾਲੀ ਦੇ ਫੇਜ਼ ਸੱਤ ਵਿੱਚ ਪੈਂਦੇ ਇੱਕ ਨਿੱਜੀ ਸਕੂਲ ਵੱਲੋਂ ਆਪਣੀ ਸਕੂਲ ਦੀ ਬੱਸਾਂ ਸਮੇਤ ਸਟਾਫ ਪਾਰਕਿੰਗ ਮਾਰਕੀਟ ਦੀ ਪਾਰਕਿੰਗ ਵਿੱਚ ਕਰਵਾਈਆਂ ਗਈਆਂ ਹਨ ਜਿਸ ਕਾਰਨ ਉਧਰ ਆਉਣ ਜਾਣ ਵਾਲੇ ਲੋਕਾਂ ਨੂੰ ਹੋਣਾ ਪੈ ਰਿਹਾ ਹੈ ਖੱਜਲ ਖਵਾਰ。
0
comment0
Report
AZAbhinva zeepunjabi
Jan 29, 2026 08:15:40
0
comment0
Report
Advertisement
Back to top