Become a News Creator

Your local stories, Your voice

Follow us on
Download App fromplay-storeapp-store
Advertisement
Back
Hamirpur177001

सुजानपुर स्कूल में जूनियर से रैगिंग: छह वरिष्ठों के खिलाफ FIR

ASARVINDER SINGH
Dec 04, 2025 10:56:10
Hamirpur, Himachal Pradesh
सुजानपुर में स्कूल में पढ़ने वाले एक जूनियर छात्र के साथ अपने ही स्कूल के छह छात्रों द्वारा रैगिंग किए जाने का मामला सामने आया है। यही नहीं रैगिंग के अलावा सीनियर छात्रों पर शारीरिक रूप से जूनियर के साथ गलत हरकतें करने के भी आरोप लगे हैं। हालांकि छात्र को पिछले काफी समय से प्रताड़ित किया जा रहा था, लेकिन विद्यालय के बाहर मामला उस वक्त उजागर हुआ जब पुलिस में एफआईआर दर्ज हुई। पीड़ित छात्र जिला चंबा के डलहौजी का रहने वाला है। उसने 12वीं कक्षा के छह छात्रों के खिलाफ शारीरिक और मानसिक रूप से प्रताड़ित करने की शिकायत दर्ज करवाई है। पुलिस थाना सुजानपुर में दर्ज करवाई शिकायत में पीड़ित छात्र ने शिकायत में बताया है कि उसे सीनियर पीटते हैं। यहीं नहीं पीड़ित छात्र के अनुसार दो सीनियर छात्र उसके साथ गलत हरकतें भी करते थे और जब पीड़ित छात्र ने यह भी शिकायत में बताया कि इसकी शिकायत हाउस वार्डन से भी की तो उसने भी बात नहीं मानी। पुलिस ने पीड़ित छात्र की शिकायत पर एंटी रैगिंग एक्ट और पोक्सो एक्ट के तहत मामला दर्ज कर लिया गया है। वहीँ इस मामले को लेकर हमीरपुर के एसपी बलवीर सिंह ठाकुर ने बताया कि सुजानपुर उपमंडल के एक प्रतिष्ठित स्कूल के छात्र और उसके परिजनों द्वारा तीन दिसंबर को पुलिस थाना सुजानपुर में शिकायत की गई कि सीनियर कक्षा के छात्र उसके साथ मारपीट और अभद्र व्यवहार करते हैं। उसी शिकायत के आधार पर पुलिस ने रैगिंग और पास्को एक्ट के तहत मुकदमा दर्ज किया है और मामले की छानबीन की जा रही है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DVDEVENDER VERMA
Dec 04, 2025 11:22:33
0
comment0
Report
RKRAMAN KHOSLA
Dec 04, 2025 11:20:12
Hoshiarpur, Punjab:इंग्लैंड में रह रहे एक व्यक्ति की अचानक मौत की खबर मिली है। मृतक रविंदर सिंह (36 वर्ष), पुत्र नानक सिंह, पंजाब के ब्लॉक टांडा उड़मूर के अंतर्गत आने वाले गांव तहली का वासी था और इंग्लैंड के ग्रेवजेंट शहर में अपने परिवार के साथ रहते थे। परिवार को यह जानकारी मिलते ही Punjab में उनके बेटे के साथ पंजाब आने की तैयारी कर रहे परिवार पर शोक की लहर दौड़ गई। मृतक के भाई जतिंदर सिंह ने बताया कि उनका बड़ा भाई 18 साल से इंग्लैंड में रह रहा था और अक्सर पंजाब आना-जाना करता था। उन्होंने बताया कि अभी उनके बेटे के पंजाब में आने की योजना थी और 10 दिसंबर की टिकट बुक थी, पर यह दुर्भाग्यपूर्ण घटनाक्रम घट गया। मृतक इंग्लैंड में अपनी पत्नी और दो बेटियों के साथ रहता था और एक बेटे के साथ पंजाब लौटने की तैयारी थी। घटना की खबर मिलते ही गांव में शोक की लहर फैल गई।
0
comment0
Report
SSSanjay Sharma
Dec 04, 2025 11:08:58
Noida, Uttar Pradesh:दिल्ली की एक अदालत द्वारा महिला की याचिका पर फैसला लेने में देरी पर उच्चतम न्यायालय: ये राष्ट्रीय शर्म की बात है, जिसे एसिड पीने के लिए मजबूर किया गया था, उसे विकलांग नहीं माना जाता उच्चतम न्यायालय ने गुरुवार को दिल्ली की एक अदालत द्वारा उस महिला के मामले में फैसला सुनाने में 16 साल की देरी को 'राष्ट्रीय शर्म' करार दिया, जिसे तेजाब पीने के लिए मजबूर किया गया था और जो अन्य पीड़ितों के समान लाभ पाने के लिए संघर्ष कर रही है। मुख्य न्यायाधीश सूर्यकांत और न्यायमूर्ति जॉयमाल्या बागची की पीठ ने सभी उच्च न्यायालयों को देश भर में तेजाब हमले के मामलों से संबंधित लंबित मुकदमों का विवरण चार सप्ताह के भीतर पेश करने का निर्देश दिया। पीठ ने तेजाब हमले की पीड़िता शाहीन मलिक की ओर से दायर एक जनहित याचिका पर केंद्र और दिव्यांगजन सशक्तिकरण विभाग को नोटिस जारी किए गए। मलिक पर तेजाब हमला अलग था, क्योंकि उन्हें इसे पीने के लिए मजबूर किया गया था। इसलिए उन्हें वो मुआवजा नहीं मिला, जो चेहरे पर तेजाब हमले की पीड़िताओं को मिलता है। शाहीन ने कहा, "ज्यादातर लोग ऐसे मामलों के बारे में नहीं जानते जिनमें लोगों को तेजाब पीने के लिए मजबूर किया गया। ऐसे अपराध का सामना करने वालों को कोई लाभ नहीं दिया जाता, सिर्फ 3 लाख रुपये का न्यूनतम मुआवजा दिया जाता है। लेकिन उन्हें जीवन भर इलाज करवाना पड़ता है, क्योंकि उनके शरीर में कृत्रिम भोजन नली डाली जाती है, सर्जरी करानी पड़ती है। दुर्भाग्य से उन्हें विकलांगता की श्रेणी में नहीं रखा जाता और वे आगे मुआवजे की मांग भी नहीं कर सकते। उनकी विकलांगता का कोई पैमाना नहीं है।" शाहीन की वकील शिजा नायर पाल ने कहा, "हमने एसिड अटैक के पीड़ितों, जिन्हें जबरन एसिड पिलाया गया है, की व्याख्या के संबंध में एक याचिका दायर की थी। याचिकाकर्ता ने सही कहा कि कई पीड़ितों को एसिड पिलाया जाता है, लेकिन विकलांग व्यक्तियों के अधिकार अधिनयम 2016 के तहत कहा गया है कि केवल एसिड अटैक पीड़ितों पर एसिड फेंकने को ही विकलांग व्यक्ति माना जाएगा। इसलिए जिन लोगों को एसिड पिलाया जा रहा है, उन्हें विकलांग व्यक्ति की श्रेणी से बाहर रखा गया है।" पीठ ने मलिक के मामले में लंबी देरी को "राष्ट्रीय शर्म" करार दिया, जो 2009 से रोहिणी की एक अदालत में लंबित है। पीठ ने कहा, "न्याय व्यवस्था का कैसा मजाक! ये बहुत शर्मनाक है। अगर राष्ट्रीय राजधानी इसे संभाल नहीं सकती, तो कौन संभालेगा? ये राष्ट्रीय शर्म है।" मुख्य न्यायाधीश ने मलिक से जनहित याचिका में ही एक आवेदन दायर करने को कहा, जिसमें ये साफ किया जाए कि मामला अभी तक क्यों समाप्त नहीं हुआ है। उन्होंने मलिक को आश्वासन दिया कि अदालत स्वतः संज्ञान भी ले सकती है।
33
comment0
Report
TSTEJINDER SINGH
Dec 04, 2025 10:55:13
Rupnagar, Punjab:ਮੋਰਿੰਡਾ ਪਟਿਆਲ਼ਾ ਦੇ ਐਸ ਐਸ ਪੀ ਦੀ ਵਾਇਰਲ ਹੋਈਂ ਕਥਿਤ ਆਡਿਉ ਤੇ ਅਮਨ ਕਨੂੰਨ ਦੀ ਸਥਿਤੀ ਲੈ ਕੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿੱਚ ਰਾਸ਼ਟਪਤੀ ਰਾਜ ਲਗਾਉਣ ਦੀ ਮੰਗ ਕੀਤੀ ਹੈ।ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿੱਚ ਪ੍ਰੈੱਸ ਕਾਨਫਰੰਸ ਕਰ ਕਿਹਾ ਕਿ ਪੰਜਾਬ ਮਨੀਸ਼ ਸਿਸੋਦੀਆ ਨੀਤੀ ਸਾਮ ਦਾਮ ਡੰਡ ਭੇਦ ਤਹਿਤ ਚਲਾਇਆ ਜਾ ਰਿਹਾ ਹੈ ਤੇ ਇਹ ਚੋਣਾਂ ਲੁੱਟੀਆਂ ਜਾ ਰਹੀਆਂ ਹਨ।ਉੱਨਾਂ ਕਿਹਾ ਕਿ ਐਸ ਐਸ ਪੀ ਦੇ ਨਿਰਦੇਸ਼ਾਂ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਹ ਚੋਣਾਂ ਕਿਵੇਂ ਲੁੱਟੀਆਂ ਜਾ ਰਹੀਆਂ ਹਨ ਤੇ ਹੁਣ ਇਨਾ ਚੋਣਾਂ ਦੇ ਕੀ ਮਾਇਨੇ ਰਹਿ ਗਏ ਹਨ。 ਉੱਂਨਾ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ ਜਿਸ ਨੂੰ ਲੈ ਕੇ ਉਹ ਪਾਰਲੀਮੈਂਟ ਵਿੱਚ ਵੀ ਆਵਾਜ਼ ਚੁੱਕਣਗੇ ਤੇ ਦੇਸ਼ ਦੇ ਰਾਸ਼ਟਰਪਤੀ ਅਤੇ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਭੇਜਣਗੇ।ਚੰਨੀ ਨੇ ਕਿਹਾ ਕਿ ਐਸ ਐਸ ਪੀ ਪਟਿਆਲ਼ਾ ਨੂੰ ਤੁਰੰਤ ਸਸਪੈਂਡ ਕਰਨ ਦੀ ਵੀ ਮੰਗ ਕੀਤੀ ਹੈ。 ਉੱਨਾਂ ਸਰਕਾਰ ਦੀ ਸ਼ਹਿ ਤੇ ਧੱਕੇ ਕਰਨ ਵਾਲੇ ਅਫਸਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਸਰਕਾਰ ਬਦਲਣ ਤੇ ਇੰਨਾਂ ਅਫ਼ਸਰਾਂ ਤੇ ਕਾਰਵਾਈ ਹੋਵੇਗੀ ਤੇ ਉਧਰ ਸਰਕਾਰ ਸੋਂਹ ਚੁੱਕ ਰਹੀ ਹੋਵੇਗੀ ਤਾ ਦੂਜੇ ਪਾਸੇ ਇੰਨਾਂ ਅਫ਼ਸਰਾਂ ਦੇ ਕੋਲ ਵਿਜੀਲੈਂਸ ਪਹੁੰਚੀ ਹੋਵੇਗੀ।ਇਸ ਦੋਰਾਨ ਉਨਾ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ ਵੀ ਫੋਨ ਤੇ ਗੱਲਬਾਤ ਕਰਕੇ ਸਥਿਤੀ ਦੀ ਜਾਣਕਾਰੀ ਲਈ ਤੇ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਉਹ ਡੱਟ ਕੇ ਮੁਕਾਬਲਾ ਕਰਨ ਲਈ ਤਿਆਰ ਹਨ。 ਬਾਈਟ-ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ
41
comment0
Report
BSBALINDER SINGH
Dec 04, 2025 10:52:14
65
comment0
Report
RMRakesh Malhi
Dec 04, 2025 10:50:26
Una, Himachal Pradesh:ऊना जिला प्रशासन ने ‘एंटी-चिट्टा अभियान’ को जिले में मिशन मोड पर आगे बढ़ाते हुए निर्णायक गति दी है। डीसी जतिन लाल ने चिट्टा और नशे को लेकर चिन्हित संवेदनशील पंचायतों की नशा निवारण समितियों की गुरुवार को बैठक कर उन्हें तत्काल सक्रिय मोड में काम करने के निर्देश दिए। बैठक में पुलिस अधीक्षक अमित यादव भी मौजूद रहे। डीसी ने कहा कि जिले में नशा और तस्करी को समाप्त करने के लिए अभियान को और प्रभावी बनाना प्राथमिकता है। जतिन लाल ने कहा कि मुख्यमंत्री श्री सुखविंद्र सिंह सुक्खू का लक्ष्य नशा-मुक्त हिमाचल है। प्रदेश सरकार ने चिट्टे को जड़ से मिटाने की व्यापक मुहिम शुरू की है। इस दिशा में जनभागीदारी सबसे आवश्यक है जिले की सभी 245 पंचायतों में समितियां गठित की गई हैं, जिनमें से चिट्टे को लेकर चिन्हित जिले की 10 संवेदनशील पंचायतों पर विशेष फोकस किया गया है। गुरुवार को इन्हीं 10 पंचायतों की नशा निवारण समितियों के साथ बैठक कर उन्हें उनके दायित्वों से अवगत कराया गया। ने कहा कि समिति का प्रत्येक सदस्य अपने क्षेत्र को चिट्टा-मुक्त बनाने का व्यक्तिगत संकल्प ले। उन्होंने नशे से जुड़ी हर सूचना प्रशासन तक पहुंचाने का आह्वान किया। उन्होंने कहा कि युवाओं के व्यवहार में आने वाले बदलावों को समझना अत्यंत आवश्यक है और ऐसी हर सूचना जो नशे की दिशा में संकेत दे, उसकी जानकारी प्रशासन तक पहुंचाना प्रत्येक सदस्य का दायित्व है। उन्होंने कहा कि यह मत सोचें कि हम जानकारी क्यों दें, समाज के प्रति अपना दायित्व समझें, यह सबकी साझा जिम्मेदारी है। उन्होंने दोहराया कि सूचना देने वाले व्यक्ति का नाम पूरी तरह गोपनीय रखा जाएगा और मामले में तुरंत पुलिस द्वारा कार्रवाई की जाएगी। उन्होंने कहा कि जिले में चिट्टे की सप्लाई–डिमांड चेन को तोड़ना सबसे अहम है, जिसके लिए समुदाय, युवाओं और परिवारों के बीच समितियों को निरंतर संवाद बनाए रखना होगा। उन्हें कहा कि समितियों को सरकार ने गंभीर जिम्मेदारी सौंपी है और इसमें किसी भी प्रकार की लापरवाही बर्दाश्त नहीं की जाएगी।
109
comment0
Report
AMAjay Mahajan
Dec 04, 2025 10:35:50
83
comment0
Report
MSManish Shanker
Dec 04, 2025 10:31:07
Sahibzada Ajit Singh Nagar, Punjab:ਮੋਹਾਲੀ ਦੀ ਨਿੱਜੀ ਸੁਸਾਇਟੀ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਤੇ ਭਖਿਆ ਮੋਹਾਲੀ ਦਾ ਸਿਆਸੀ ਮਾਹੌਲ, ਲੇਕਿਨ ਇਸ ਸਭ ਦੇ ਬਾਵਜੂਦ ਮੋਹਾਲੀ ਦੀ ਨਿਜੀ ਰਿਸ਼ੀ ਸੁਸਾਇਟੀ ਨੂੰ 1.02 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕਿਉਂਕਿ ਵਾਰਡ ਨੰਬਰ 34 ਦੀ ਰਿਸ਼ੀ ਅਪਾਰਟਮੈਂਟ ਸੁਸਾਇਟੀ ਦੇ ਕੌਂਸਲਰ ਆਮ ਆਦਮੀ ਪਾਰਟੀ ਤੋਂ ਹਨ। ਹਾਲਾਂਕਿ ਪਿਛਲੇ ਤਿੰਨ ਸਾਲ ਤੋਂ ਮੋਹਾਲੀ ਵਿੱਚ 39 ਸੁਸਾਇਟੀਆਂ ਨੂੰ ਲੋਕਲ ਬਾਡੀਜ਼ ਵੱਲੋਂ ਅੱਜ ਤੱਕ ਕੋਈ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ। ਇਹ ਗਰਾਂਟ ਜਾਰੀ ਹੋਣ ਸਬੰਧੀ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਲੋਕਲ ਬਾਡੀ ਵਿਭਾਗ ਅਤੇ ਅਫਸਰ ਸ਼ਾਹੀ ਤੇ ਨਿਸ਼ਾਨਾ ਵਿਨਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸਾਡੇ ਵੱਲੋਂ ਨਿਜੀ ਸੁਸਾਇਟੀਆਂ ਨੂੰ ਮੂਲ ਭੂਤ ਸੁਵਿਧਾਵਾਂ ਦੇਣ ਲਈ ਗਰਾਂਟ ਦੀ ਮੰਗ ਕੀਤੀ ਜਾ ਰਹੀ ਸੀ ਲੇਕਿਨ ਵਿਭਾਗ ਵੱਲੋਂ ਇਹ ਕਹਿ ਕੇ ਮਤਾ ਨਕਾਰ ਦਿੱਤਾ ਜਾਂਦਾ ਸੀ ਕੀ ਇਹ ਨਿਜੀ ਸੁਸਾਇਟੀਆਂ ਹਨ ਇਸ ਵਿੱਚ ਸਰਕਾਰੀ ਪੈਸਾ ਨਹੀਂ ਲੱਗ ਸਕਦਾ। ਲੇਕਿਨ ਵਾਰਡ ਨੰਬਰ 34 ਰਿਸ਼ੀ ਅਪਾਰਟਮੈਂਟ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਜੋ ਜਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਸਮੇਤ ਲੋਕਲ ਬਾਡੀ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ। ਇਸ ਗਰਾਂਟ ਅਬੰਟਨ ਦੇ ਮਾਮਲੇ ਨੂੰ ਲੈ ਕੇ ਮੇਅਰ ਨੇ ਕਿਹਾ ਕਿ ਇੱਕ ਪਾਸੇ ਤਾਂ ਲੋਕਲ ਬਾਡੀ ਚ ਵੱਲੋਂ ਕਿਹਾ ਗਿਆ ਸੀ ਕਿ ਨਿਜੀ ਸੋਸਾਇਟੀਆਂ ਨੂੰ ਗਰਾਂਟ ਜਾਰੀ ਨਹੀਂ ਕੀਤੀ ਜਾ ਸਕਦੀ ਲੇਕਿਨ ਮੋਹਾਲੀ ਦੇ ਸੈਕਟਰ 78 ਦੀ ਸੋਸਾਇਟੀ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਰ 6 ਨਿੱਜੀ ਸੋਸਾਇਟੀਆਂ ਨੂੰ 94 ਲੱਖ ਰੁਪਆ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਇਹ ਟੈਂਡਰ ਐਫ ਐਂਡ ਸੀਸੀ ਦੀ ਕਮੇਟੀ ਜਾਂ ਮੇਅਰ ਦੀ ਜਾਣਕਾਰੀ ਵਿੱਚ ਬਿਨਾਂ ਲਿਆਂਦੇ ਹੋਏ ਪਾਸ ਕੀਤਾ ਗਿਆ ਹੈ। ਇਸ ਲਈ ਉਹ ਕਹਿੰਦੇ ਹਨ ਕਿ ਸੰਬੰਧਤ ਅਧਿਕਾਰੀਆਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪੰਜਾਬ ਸਰਕਾਰ ਵੱਲੋਂ ਇਸ ਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਉਹ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਘਟਾਉਣਗੇ।
165
comment0
Report
TBTarsem Bhardwaj
Dec 04, 2025 10:30:45
Ludhiana, Punjab:ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਨਜ਼ਦੀਕ ਪੈਨਦੀ ਘੜਾਭੰਨ ਮਾਰਕੀਟ ਵਿੱਚ ਸੜਕ ਦੇ ਉੱਪਰ ਲੱਗੇ ਕੂੜੇ ਦੇ ਢੇਰ ਲੋਕਾਂ ਅਤੇ ਦੁਕਾਨਦਾਰਾਂ ਲਈ ਬਣ ਰਹੇ ਹਨ ਵੱਡੀ ਪਰੇਸ਼ਾਨੀ ਦਾ ਕਾਰਨ ਲੋਕ ਨਗਰ ਨਿਗਮ ਤੋਂ ਇਸ ਸਮੱਸਿਆ ਦੇ ਹੱਲ ਦੀ ਕਰ ਰਹੇ ਮੰਗ ਸਮਾਰਟ ਸਿਟੀ ਲੁਧਿਆਣਾ ਨੂੰ ਸਾਫ ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਹਾਲਤ ਇਹ ਨੇ ਕਿ ਥਾਂ ਥਾਂ ਸੜਕਾਂ ਤੇ ਮਾਰਕੀਟ ਦੇ ਨਾਲ ਕੂੜੇ ਦੇ ਲੱਗੇ ਵੱਡੇ ਢੇਰ ਲੋਕਾਂ ਲਈ ਸਮੱਸਿਆ ਦਾ ਕਾਰਨ ਬਣ ਰਹੇ ਹਨ। ਕੁਝ ਇਸੇ ਤਰ੍ਹਾਂ ਦੀ ਸਮੱਸਿਆ ਦਰੇਸੀ ਨਜ਼ਦੀਕ ਘੜਾਭਨ ਮਾਰਕੀਟ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਸੜਕ ਦੇ ਕਿਨਾਰੇ ਲੱਗੇ ਕੂੜੇ ਦੇ ਢੇਰ ਕਾਰਨ ਉਥੇ ਦੇ ਦੁਕਾਨਦਾਰਾਂ ਅਤੇ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੇ ਕਿਹਾ ਕਿ ਕੂੜੇ ਦੇ ਡੰਪ ਮਾਰਕੀਟ ਦਾ ਦੂਰ ਬਣਨੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਸਕਦੀਆਂ ਹਨ Byte ਦੁਕਾਨਦਾਰ Byte ਇਲਾਕ਼ੇ ਦੇ ਲੋਕ Byte ਦੁਕਾਨਦਾਰ
119
comment0
Report
ASAnmol Singh Warring
Dec 04, 2025 10:21:42
Sri Muktsar Sahib, Punjab:ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸ/ ਇੰਨਲਿਸਟਮੈਟ ਕਾਮਿਆਂ ਨੇ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਤੱਕ ਕੀਤਾ ਰੋਸ਼ ਮਾਰਚ-ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂਅ ਹੇਠ ਦਿੱਤਾ ਮੰਗ-ਪੱਤਰ ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਸੇਵਾਵਾਂ ਨਿਭਾਅ ਰਹੇ ਇਨਲਿਸਟਮੈਂਟ/ਆਊਟਸੋਰਸ, ਠੇਕੇਦਾਰਾਂ, ਕੰਪਨੀਆ, ਸੁਸਾਈਟੀਆਂ, ਡੈਲੀਵੇਜ ਆਦਿ ਕੈਟਾਗਿਰੀਆਂ ਅਧੀਨ ਸੇਵਾਵਾਂ ਦੇ ਰਹੇ ਸਮੂਹ ਠੇਕਾ ਮੁਲਾਜ਼ਮਾਂ ਦਾ ਪੱਕਾ ਰੁਜਗਾਰ ਕਰਨ ਵਾਲੀ ਪ੍ਰਮੁੱਖ-ਮੰਗ ਸਮੇਤ ਪੱਤਰ ਵਿੱਚ ਦਰਜ ਤਮਾਮ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ 2 ਦਸੰਬਰ ਤੋਂ 4 ਦਸੰਬਰ 2025 ਤੱਕ ਲਗਾਤਾਰ 3 ਰੋਜਾਂ ਦਿਨ-ਰਾਤ ਸੰਘਰਸ਼ ਦੇ ਤਹਿਤ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ ਧਰਨਿਆਂ ਦੇ ਅੱਜ ਆਖਰੀ ਦਿਨ ਵੀਰਵਾਰ ਨੂੰ ਵੀ ਜਲ ਸਪਲਾਈ ਤੇ ਸੇਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਵਿਭਾਗੀ ਦਫਤਰ ਮੇਨ ਵਾਟਰ ਵਰਕਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਪਾਵਰ ਕੋਮ ਟਾਸਕੋ ਠੇਕਾ ਮਲਾਜ਼ਮ ਅਤੇ ਸੀ ਏچ ਬੀ ਠੇਕਾ ਮੁਲਾਜ਼ਮ ਯੁਨੀਅਨ ਵੱਲੋਂ ਮੇਨ ਬਿਜਲੀ ਘਰ ਸ੍ਰੀ ਮੁਕਤਸਰ ਸਾਹਿਬ ਅੱਗੇ ਧਰਨਾ ਦੇਣ ਉਪਰੰਤ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਤੱਕ ਸਾਂਝਾ ਰੋਸ਼ ਮਾਰਚ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਹੇਠ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ-ਪੱਤਰ ਦਿੱਤਾ ਗਿਆ।
42
comment0
Report
RMRakesh Malhi
Dec 04, 2025 10:20:15
Una, Himachal Pradesh:शहरी व्यापार मंडल ऊना ने येलो लाइन के अंदर खड़े वाहनों के चालान किए जाने को लेकर प्रशासन को सोपा ज्ञापन, व्यापार मंडल बोला येलो लाइन के अंदर चालान किए जाने से कारोबार पर पड़ रहा असर, डीसी ने एसपी से इस पूरे मामले पर विचार विमर्श कर कदम उठाए जाने की कही बात जिला प्रशासन द्वारा शहर में व्यवस्था को दुरुस्त करने के लिए विशेष मुहिम का आवाहन किया गया है उसी कड़ी में डीसी ऑफिस से लेकर कॉलेज तक नो वेंडर जॉन और नो पार्किंग के आदेश जारी किए गए हैं आदेश जारी होने के बाद नगर निगम ऊना और पुलिस द्वारा आदेशों की अवहेलना करने वालों के खिलाफ सख्त कार्रवाई की जा रही है वही सख्त कार्रवाई किए जाने को लेकर येलो लाइन के अंदर खड़े वाहनों के भी चालान किए जाने को लेकर इसका असर व्यापार पर भी पड़ने लगा है व्यापारियों की माने तो येलो लाइन के अंदर जो वहां खड़े किए जा रहे हैं उनके भी चालान किए जा रहे हैं क्योंकि जो भी कस्टमर बाहर से आकर रुक रहा है वह 5 या 10 मिनट के लिए ही रोक रहा है और सामान लेता है लेकिन उनके भी चालान किए जा रहे हैं जिसका सीधा असर उनके कारोबार पढ़ रहा है व्यापार मंडल के सदस्य ने इकट्ठे होकर डीसी जतिनलाल को एक ज्ञापन सोपा है उसमें उन्होंने मांग की है कि येलो लाइन के अंदर जो भी वाहन 10-15 मिनट के लिए खड़े किये जाए उनका चालान ना किया जाए क्योंकि जो भी कस्टमर रोड पर रुकता है बह कुश समय के लिए ही अपनी गाड़ी को बहा पर रोककर जरुरी सामान लेता है ऐसे मे उसका अगर चालान होता तों उसका असर करोवार पर भी पड़ेगा उन्होंने जिला प्रसासन से येलो लाइन के अंदर खड़े बाहनों के लिए 10-15 मिनट की छूट दिए जाने की मांग की है ताकि ग्राहक को भी कोई दिकत ना हो और करोवार भी सही चले साथ ही उन्होंने पार्किंग के लिए रेट और समय मे भी बदलाव किये जाने की मांग की है वहीं जिला प्रशासन ने व्यापार मंडल के सदस्यों को आश्वासन दिया है कि उन्होंने जो ज्ञापन अपनी मांगो को लेकर दिया है इस पर वह एसपी से विचार विमर्श करेंगे जिससे शहर में व्यवस्था भी दुरुस्त हो सके और व्यापारियों के कारोबार पर इसका कोई असर न पड़े
61
comment0
Report
DSDharmindr Singh
Dec 04, 2025 10:12:00
Khanna, Punjab:ਪੰਜਾਬ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 14 ਦਸੰਬਰ ਨੂੰ ਹੋ ਰਹੀਆਂ ਹਨ। ਇਸਦੇ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ। ਖੰਨਾ ਦੇ 16 ਬਲਾਕ ਸੰਮਤੀ ਜੋਨਾਂ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ 16 ਉਮੀਦਵਾਰਾਂ ਨੂੰ ਨਾਲ ਲੈਕੇ ਮੰਤਰੀ ਸੌਂਦ ਨਗਰ ਕੌਂਸਲ ਦਫਤਰ ਵਿਖੇ ਨਾਮਜ਼ਦਗੀਆਂ ਭਰਨ ਪੁੱਜੇ। ਓਹਨਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਕਲੀਨ ਸਵੀਪ ਹੋਵੇਗਾ। ਕਿਉਂਕਿ ਜਿਸ ਤਰੀਕੇ ਦੇ ਨਾਲ ਆਪ ਸਰਕਾਰ ਨੇ ਕੰਮ ਕੀਤੇ ਹਨ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਉਸਨੂੰ ਦੇਖਦੇ ਹੋਏ ਲੋਕ ਵੋਟ ਦੇਣਗੇ ਅਤੇ ਖੰਨਾ ਚ ਵੀ ਸ਼ਾਨਦਾਰ ਜਿੱਤ ਹੋਵੇਗੀ। ਓਹਨਾਂ ਨੇ ਵਿਰੋਧੀਆਂ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਇਲਜਾਮ ਲਗਾਉਣ ਲੱਗ ਗਈਆਂ ਕਿ ਧੱਕਾ ਹੋ ਰਿਹਾ ਹੈ। ਇਹ ਅਕਾਲੀਆਂ ਕਾਂਗਰਸੀਆਂ ਦਾ ਪੱਕਾ ਡਰਾਮਾ ਹੈ ਅਤੇ ਆਪਣੀ ਹਾਰ ਨੂੰ ਦੇਖਦੇ ਹੋਏ ਇਸ ਤਰ੍ਹਾਂ ਕਰ ਰਹੇ ਹਨ। ਜਦਕਿ ਕਿਸੇ ਦੇ ਕਾਗਜ਼ ਜਾਣਬੁੱਝ ਕੇ ਰੱਦ ਨਹੀਂ ਹੋ ਰਹੇ ਅਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਰਿਹਾ।
75
comment0
Report
Advertisement
Back to top