Back
Mohali Private Society Gets 1 Crore Grant: Mayor Faces Accountability Over Controversy
MSManish Shanker
Dec 04, 2025 10:31:07
Sahibzada Ajit Singh Nagar, Punjab
ਮੋਹਾਲੀ ਦੀ ਨਿੱਜੀ ਸੁਸਾਇਟੀ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਤੇ ਭਖਿਆ ਮੋਹਾਲੀ ਦਾ ਸਿਆਸੀ ਮਾਹੌਲ, ਲੇਕਿਨ ਇਸ ਸਭ ਦੇ ਬਾਵਜੂਦ ਮੋਹਾਲੀ ਦੀ ਨਿਜੀ ਰਿਸ਼ੀ ਸੁਸਾਇਟੀ ਨੂੰ 1.02 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕਿਉਂਕਿ ਵਾਰਡ ਨੰਬਰ 34 ਦੀ ਰਿਸ਼ੀ ਅਪਾਰਟਮੈਂਟ ਸੁਸਾਇਟੀ ਦੇ ਕੌਂਸਲਰ ਆਮ ਆਦਮੀ ਪਾਰਟੀ ਤੋਂ ਹਨ। ਹਾਲਾਂਕਿ ਪਿਛਲੇ ਤਿੰਨ ਸਾਲ ਤੋਂ ਮੋਹਾਲੀ ਵਿੱਚ 39 ਸੁਸਾਇਟੀਆਂ ਨੂੰ ਲੋਕਲ ਬਾਡੀਜ਼ ਵੱਲੋਂ ਅੱਜ ਤੱਕ ਕੋਈ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ। ਇਹ ਗਰਾਂਟ ਜਾਰੀ ਹੋਣ ਸਬੰਧੀ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਲੋਕਲ ਬਾਡੀ ਵਿਭਾਗ ਅਤੇ ਅਫਸਰ ਸ਼ਾਹੀ ਤੇ ਨਿਸ਼ਾਨਾ ਵਿਨਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸਾਡੇ ਵੱਲੋਂ ਨਿਜੀ ਸੁਸਾਇਟੀਆਂ ਨੂੰ ਮੂਲ ਭੂਤ ਸੁਵਿਧਾਵਾਂ ਦੇਣ ਲਈ ਗਰਾਂਟ ਦੀ ਮੰਗ ਕੀਤੀ ਜਾ ਰਹੀ ਸੀ ਲੇਕਿਨ ਵਿਭਾਗ ਵੱਲੋਂ ਇਹ ਕਹਿ ਕੇ ਮਤਾ ਨਕਾਰ ਦਿੱਤਾ ਜਾਂਦਾ ਸੀ ਕੀ ਇਹ ਨਿਜੀ ਸੁਸਾਇਟੀਆਂ ਹਨ ਇਸ ਵਿੱਚ ਸਰਕਾਰੀ ਪੈਸਾ ਨਹੀਂ ਲੱਗ ਸਕਦਾ। ਲੇਕਿਨ ਵਾਰਡ ਨੰਬਰ 34 ਰਿਸ਼ੀ ਅਪਾਰਟਮੈਂਟ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਜੋ ਜਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਸਮੇਤ ਲੋਕਲ ਬਾਡੀ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ। ਇਸ ਗਰਾਂਟ ਅਬੰਟਨ ਦੇ ਮਾਮਲੇ ਨੂੰ ਲੈ ਕੇ ਮੇਅਰ ਨੇ ਕਿਹਾ ਕਿ ਇੱਕ ਪਾਸੇ ਤਾਂ ਲੋਕਲ ਬਾਡੀ ਚ ਵੱਲੋਂ ਕਿਹਾ ਗਿਆ ਸੀ ਕਿ ਨਿਜੀ ਸੋਸਾਇਟੀਆਂ ਨੂੰ ਗਰਾਂਟ ਜਾਰੀ ਨਹੀਂ ਕੀਤੀ ਜਾ ਸਕਦੀ ਲੇਕਿਨ ਮੋਹਾਲੀ ਦੇ ਸੈਕਟਰ 78 ਦੀ ਸੋਸਾਇਟੀ ਨੂੰ ਇਕ ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਰ 6 ਨਿੱਜੀ ਸੋਸਾਇਟੀਆਂ ਨੂੰ 94 ਲੱਖ ਰੁਪਆ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਇਹ ਟੈਂਡਰ ਐਫ ਐਂਡ ਸੀਸੀ ਦੀ ਕਮੇਟੀ ਜਾਂ ਮੇਅਰ ਦੀ ਜਾਣਕਾਰੀ ਵਿੱਚ ਬਿਨਾਂ ਲਿਆਂਦੇ ਹੋਏ ਪਾਸ ਕੀਤਾ ਗਿਆ ਹੈ। ਇਸ ਲਈ ਉਹ ਕਹਿੰਦੇ ਹਨ ਕਿ ਸੰਬੰਧਤ ਅਧਿਕਾਰੀਆਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪੰਜਾਬ ਸਰਕਾਰ ਵੱਲੋਂ ਇਸ ਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਉਹ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਘਟਾਉਣਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowDec 04, 2025 10:56:100
Report
TSTEJINDER SINGH
FollowDec 04, 2025 10:55:130
Report
BSBALINDER SINGH
FollowDec 04, 2025 10:52:140
Report
RMRakesh Malhi
FollowDec 04, 2025 10:50:260
Report
AMAjay Mahajan
FollowDec 04, 2025 10:35:5083
Report
TBTarsem Bhardwaj
FollowDec 04, 2025 10:30:4597
Report
HSHarmeet Singh Maan
FollowDec 04, 2025 10:30:1192
Report
ASAnmol Singh Warring
FollowDec 04, 2025 10:21:4242
Report
RMRakesh Malhi
FollowDec 04, 2025 10:20:1556
Report
BSBALINDER SINGH
FollowDec 04, 2025 10:18:04105
Report
DSDharmindr Singh
FollowDec 04, 2025 10:12:0075
Report
ASAnmol Singh Warring
FollowDec 04, 2025 10:10:59126
Report
AAAsrar Ahmad
FollowDec 04, 2025 10:08:29Noida, Uttar Pradesh:चंडीगढ़ स्पेशल
पाकिस्तान में बड़ी मात्रा में जल रही पराली, पराली का धुआं हरियाणा , पंजाब और दिल्ली तक बढ़ा रहा प्रदूषण- रिसर्च
प्रोफेसर रविंद्र खैवाल, सीनियर साइंटिस्ट, चंडीगढ़ पीजीआई
92
Report
ADAnkush Dhobal
FollowDec 04, 2025 10:05:46100
Report