Become a News Creator

Your local stories, Your voice

Follow us on
Download App fromplay-storeapp-store
Advertisement
Back
Hamirpur177001

अनुराग ठाकुर ने RDG मामले में केंद्र-हिमाचल सरकार पर आरोप लगाए

ASARVINDER SINGH
Feb 15, 2026 12:05:48
Hamirpur, Himachal Pradesh
रिवेन्यू डिफिसिट ग्रांट के मुद्दे पर मुख्यमंत्री ठाकुर सुखविंदर सिंह सूक्खु लगातार केंद्र सरकार और भाजपा के सांसदों प्रदेश सरकार की अनदेखी करने और हितों के साथ खिलवाड़ करने के आरोप लगा रहे हैं जिसको लेकर आज हमीरपुर के नेरी में पहुंचे पूर्व केंद्रीय मंत्री एवं हमीरपुर संसदीय क्षेत्र से सांसद अनुराग ठाकुर ने पलटवार किया है उन्होंने कहा कि मुख्यमंत्री तथा प्रदेश सरकार अपनी नाकामियों का ठीकरा भाजपा पर फोड़ने का काम कर रही है । उन्होंने कहा कि वर्तमान कांग्रेस सरकार हर मोर्चे पर विफल रही है और उसकी सभी गरंटी फेल हुई है । पत्रकारों के साथ बातचीत करते हुए सांसद अनुराग ठाकुर ने कहा कि प्रदेश सरकार मित्रों की मौज मस्ती में व्यस्त रही जिसके चलते हिमाचल पर लाख करोड रुपए का कर्ज हो गया है । उन्होंने आरोप लगाया कि प्रदेश की जनता के पैसे पर मौज मस्ती हो रही है जिसका जवाब जनता मांगेगी । उन्होंने कहा कि RDG देश के 17 राज्यों की बैंड की गई है उसके बारे में कांग्रेस क्यों चुप है उन्होंने कहा कि प्रदेश के सभी सांसद मुख्यमंत्री को साथ लेकर वित्त मंत्री से मुलाकात करने को तैयार हैं और वित्त मंत्री से प्रदेश के कर्ज को किस तरह काम किया जा सकता है उसके सुझाव मांगने को जाने के लिए तैयार है । उन्होंने अफसोस जताया कि प्रदेश सरकार हर मुद्दे पर राजनीति करने का काम कर रही है अनुराग ठाकुर ने कहा कि मुख्यमंत्री को अपनी विफलताओं को भाजपा पर फोड़ने का काम नहीं करना चाहिए । उन्होंने कहा कि केंद्र की सरकार ने हिमाचल को हर संभव मदद मुहैया करवाई है ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Feb 15, 2026 14:04:53
Sundar Nagar, Himachal Pradesh:लोकेशन : मंडी स्लग : 121 किलोमीटर का सफर तय कर अंतरराष्ट्रीय शिवरात्रि महोत्सव में पहुंचे मगरू महादेव, माधव राय मंदिर में शीश नवा किए दर्शन मंडी (पूर्वकर्म) : अंतरराष्ट्रीय शिवरात्रि महोत्सव के पावन अवसर पर छोटी काशी के नाम से विख्यात मंडी में आस्था और परंपरा का अद्भुत संगम देखने को मिला। इस महोत्सव में दूरदराज क्षेत्र छतरी से पहुंचे मगरू महादेव ने एक बार फिर अपनी ऐतिहासिक उपस्थिति दर्ज कराई। मगरू महादेव अपने मूल स्थान छतरी से करीब 121 किलोमीटर की कठिन और लंबी यात्रा तय कर छोटी काशी मंडी पहुंचे। मंडी पहुंचने पर उन्होंने माधव राय मंदिर में शीश नवाकर विधिवत दर्शन किए। देवता के साथ देवता बायला नारायण, देवता नाग चपलांदू तथा देवी बायला की गुशैण ने भी माधव राय मंदिर में शीश नवाया। परंपरा के अनुसार, मगरू महादेव उन देवताओं में शामिल हैं जो शिवरात्रि महोत्सव के लिए सबसे लंबी दूरी तय कर मंडी पहुंचते हैं। यही कारण है कि उनके आगमन को विशेष महत्व दिया जाता है। यात्रा मार्ग में जगह-जगह श्रद्धालुओं द्वारा देवता के रथ का भव्य स्वागत किया गया। ढोल-नगाड़ों की गूंज, पारंपरिक वाद्य यंत्रों की स्वर-लहरियां और “हर-हर महादेव” के जयकारों से पूरा वातावरण भक्तिमय हो उठा। मंडी पहुंचते ही देवता का पारंपरिक रीति-रिवाजों के साथ स्वागत किया गया。 मगरू महादेव का इतिहास और मान्यताएं : मगरू महादेव का इतिहास सदियों पुराना माना जाता है। लोक मान्यताओं के अनुसार मगरू महादेव भगवान शिव के अंशावतार माने जाते हैं और क्षेत्र के रक्षक देवता के रूप में उनकी विशेष प्रतिष्ठा है। कहा जाता है कि प्राचीन काल में जब क्षेत्र प्राकृतिक आपदाओं और विपदाओं से जूझ रहा था, तब मगरू महादेव की आराधना से लोगों को संरक्षण और मार्गदर्शन प्राप्त हुआ। तभी से उन्हें न्यायप्रिय, रक्षक और कल्याणकारी देवता के रूप में पूजा जाता है। स्थानीय जनश्रुतियों में यह भी उल्लेख मिलता है कि मगरू महादेव ने अपने भक्तों की कठिन यात्राओं में रक्षा की और सत्य के मार्ग पर चलने वालों को सदैव आशीर्वाद दिया। यही कारण है कि शिवरात्रि महोत्सव में उनकी उपस्थिति को अत्यंत शुभ माना जाता है। मान्यता है कि मगरू महादेव के मंडी आगमन से वर्ष भर क्षेत्र में सुख-शांति और समृद्धि बनी रहती है। देवता के गुर गंगाराम ने बताया कि देवता ने पांच दिनों में 121 किलोमीटर की यात्रा तय कर छोटी काशी मंडी में प्रवेश किया है। उन्होंने कहा कि मगरू महादेव भगवान शिव के अंशावतार माने जाते हैं और जदोआ लगने के बाद ही शिवरात्रि महोत्सव का विधिवत शुभारंभ होता है। उन्होंने यह भी कहा कि देव परंपराओं के अनुसार ही कमेटी द्वारा सभी कार्य किए जा रहे हैं। बाइट 01 : गंगाराम, देवता गुर देवता के कारदार कश्मीर सिंह ने बताया कि सदियों से चली आ रही परंपराओं का कमेटी द्वारा निर्वहन किया जा रहा है। उन्होंने कहा कि छतरी से छोटी काशी मंडी तक विभिन्न स्थानों पर देवता का जगह-जगह जोरदार स्वागत किया गया। बाइट 02 : कश्मीर सिंह, देवता कारदार वहीं, देवता के पुरोहित हेत राम ने बताया कि सदियों से चली आ रही परंपराओं का विधिवत पालन किया जा रहा है। उन्होंने कहा कि एक समय ऐसा भी रहा जब देवता कुछ वर्षों तक शिवरात्रि महोत्सव में नहीं पहुंचे, लेकिन अब लगातार देवता का आगमन हो रहा है। उन्होंने महत्वपूर्ण बात साझा करते हुए कहा कि मंडी मेला मूल रूप से मगरू महादेव का मेला माना जाता था और जब तक मगरू महादेव मेला स्थल पर नहीं पहुंचते थे, तब तक कोई भी देवी-देवता मेले में प्रवेश नहीं करता था। हालांकि, समय के साथ परिस्थितियां बदलीं और परंपराओं में भी परिवर्तन देखने को मिला। बाइट 03 : हेत राम, देवता पुरोहित बता दें कि अंतरराष्ट्रीय शिवरात्रि महोत्सव के दौरान मगरू महादेव का आगमन न केवल धार्मिक आस्था को सुदृढ़ करता है, बल्कि हिमाचल की समृद्ध देव संस्कृति और परंपराओं को भी जीवंत रूप में प्रस्तुत करता है। दूर-दराज क्षेत्रों से आए देवी-देवताओं का यह संगम छोटी काशी मंडी को कुछ दिनों के लिए देवभूमि के दिव्य स्वरूप में परिवर्तित कर देता है, जहां श्रद्धा, संस्कृति और परंपरा एक साथ साकार होती हैं。
0
comment0
Report
KBKulbir Beera
Feb 15, 2026 14:02:17
Bathinda, Punjab:ਫਿਲਮੀ ਕਲਾਕਾਰਾਂ ਨੂੰ ਧਮਕੀਆਂ ਮਿਲਣੀਆਂ ਮਾੜੀ ਗੱਲ ਹੈ ..ਬੀਨੂ ਢਿਲੋਂ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਅਤੇ ਫਿਲਮ ਸਟਾਰ ਐਮੀ ਵਿਰਕ ਅਤੇ ਬੀਨੂ ਢਿੱਲੋ ਵੱਲੋਂ ਆਪਣੇ ਆਉਣ ਵਾਲੀ ਫਿਲਮ ਬੰਬੂ ਕਾਟ ਦੋ ਦੀ ਪ੍ਰਮੋਸ਼ਨ ਸਬੰਧੀ ਅੱਜ ਬਠਿੰਡਾ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਰੱਖਿਆ ਗਿਆ ਸੀ ਜਿੱਥੇ ਉਹਨ੍ਾਂ ਦੀ ਬਾਕੀ ਟੀਮ ਵੀ ਨਾਲ ਸੀ ਜਿੱਥੇ ਉਹਨਾਂ ਨੇ ਫਿਲਮ ਦੀ ਪ੍ਰਮੋਸ਼ਨ ਲਈ ਤਿੰਨ ਜੁਗਾੜੂ ਮੋਟਰਸਾਈਕਲ ਵੀ ਤਿਆਰ ਕਰਵਾਏ ਗਏ ਸਨ ਜਿਨਾਂ ਦੇ ਉੱਪਰ ਬੈਠ ਕੇ ਉਹਨਾਂ ਵੱਲੋਂ ਮੋਟਰਸਾਈਕਲ ਰਾਈਡਰਾਂ ਨਾਲ ਰਾਈਡ ਵੀ ਕੀਤੀ ਜਦ ਕਿ ਜੁਗਾੜੂ ਅਤੇ ਮੋਡੀਫਾਈ ਵਾਹਣ ਪੂਰੇ ਦੇਸ਼ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਬੰਦ ਕੀਤੇ ਗਏ ਹਨ ਪਰ ਫਿਰ ਵੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਇਨਾਂ ਵਾਹਣਾਂ ਨੂੰ ਸੜਕ ਦੇ ਉੱਪਰ ਵਰਤਿਆ ਗਿਆ ਜੋ ਟਰੈਫਿਕ ਨਿਯਮਾਂ ਦੀ ਸਾਫ ਉਲੰਘਣਾ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਨੂ ਢਿੱਲੋ ਨੇ ਕਿਹਾ ਕਿ ਫਿਲਮੀ ਕਲਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣੀਆਂ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ চਾਹੀਦਾ ਹੈ ਸਾਡੀ ਫਿਲਮ ਬੰਬੂ ਕੱਟੂ ਟੂ ਬਹੁਤ ਵਧੀਆ ਹੈ ਫਿਲਮਾਂ ਨੂੰ ਐਂਟਰਟੇਨਮੈਂਟ ਦੇ ਤੌਰ ਤੇ ਹੀ ਦੇਖਿਆ ਜਾਵੇ ਹੋਰ ਕੁਝ ਨਾ ਸਿੱਖਿਆ ਜਾਵੇ ਐਮੀ ਵਿਰਕ ਨੇ ਕਿਹਾ ਕਿ ਪੁਰਾਣੀ ਫਿਲਮ ਵਿੱਚ ਅਸੀਂ ਇੱਕ ਦੂਜੇ ਦੇ ਅਪੋਜਿਟ ਸੀ ਇਸ ਫਿਲਮ ਵਿੱਚ ਹੋਰ ਵੀ ਵਧੀਆ ਰੋਲ ਵਿੱਚ ਕੰਮ ਕਰ ਰਹੇ ਹਾਂ ਤੁਹਾਨੂੰ ਫਿਲਮ ਬਹੁਤ ਪਸੰਦ ਆਵੇਗੀ। ਦੂਜੇ ਪਾਸੇ ਜਦ ਬਠਿੰਡਾ ਦੇ ਟਰੈਫਿਕ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਕਿ ਜੁਗਾੜੂ ਵਾਹਣਾ ਨੂੰ ਸੜਕਾਂ ਦੇ ਉੱਪਰ ਕਿਵੇਂ ਲਿਆਂਦਾ ਜਾ ਸਕਦਾ ਹੈ ਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਗਲਤ ਹੈ ਕਿਉਂਕਿ ਕਿਸੇ ਵੀ ਜਗਾੜੂ ਵਾਹਣ ਨੂੰ ਸੜਕ ਉੱਪਰ ਨਹੀਂ ਚਲਾਇਆ ਜਾ ਸਕਦਾ ਟਰੈਫਿਕ ਨਿਯਮਾਂ ਦੀ ਜਿੱਥੇ ਉਲੰਘਣਾ ਹੈ ਉਥੇ ਹੀ ਮਾਨਯੋਗ ਹਾਈਕੋਰਟ ਵੱਲੋਂ ਵੀ ਸਖਤ ਹਦਾਇਤਾਂ ਹਨ ਕਿ ਕੋਈ ਵੀ ਜੁਗਾੜੂ ਵਾਹਣ ਸੜਕਾਂ ਤੇ ਨਹੀਂ ਚਲਾਇਆ ਜਾਵੇਗਾ ਪਰ ਇਹ ਫਿਲਮ ਵਾਲੇ ਆਪਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਮੋਟਰਸਾਈਕਲ ਨੂੰ ਲੈ ਕੇ ਆਏ ਸਨ ਕਿਉਂਕਿ ਇਹਨਾਂ ਨੇ ਫਿਲਮ ਵਿੱਚ ਇਹ ਮੋਟਰਸਾਈਕਲ ਵਰਤਿਆ ਹੈ। ਬਾਈਟ ਬੀਨੂ ਢਿੱਲੋ ਫਿਲਮੀ ਅਦਾਕਾਰ ਅਤੇ ਐਮੀ ਵਿਰਕ ਫਿਲਮ ਸਟਾਰ। ਬਾਈਟ ਥਾਣੇਦਾਰ ਮੇਜਰ ਸਿੰਘ ਟਰੈਫਿਕ ਇੰਚਾਰਜ ਬਠਿੰਡਾ। ਰਿਪੋਰਟ ਕੁਲਬੀਰ ਬੀਰਾ。
0
comment0
Report
HSHarmeet Singh Maan
Feb 15, 2026 13:50:36
Nabha, Punjab:ਕਿਸਾਨਾਂ ਵੱਲੋਂ ਆਲੂ ਦੀ ਫਸਲ ਦੀ ਪਟਾਈ ਕੀਤੀ ਜਾ ਰਹੀ ਹੈ ਨਾਭਾ ਦੇ ਪਿੰਡ ਭੜੋ ਦੇ ਵਿੱਚ ਕਿਸਾਨਾਂ ਵੱਲੋਂ ਮਰੀਨੋ ਕੰਪਨੀ ਨਾਲ 10 ਰੁਪਏ ਕਿਲੋ ਆਲੂ ਦਾ ਰੇਟ ਤੈਅ ਕੀਤਾ ਗਿਆ ਸੀ ਪਰ ਹੁਣ ਕੰਪਨੀ ਕਿਸਾਨਾਂ ਦਾ ਆਲੂ ਸਾਢੇ ਚਾਰ ਰੁਪਏ ਖਰੀਦ ਰਹੀ ਹੈ ਕਿਸਾਨਾਂ ਵੱਲੋਂ ਮਰੀਨੋ ਕੰਪਨੀ ਦਾ ਟਰੱਕਾਂ ਵਿੱਚ ਲੋਡ ਕੀਤਾ ਆਲੂ ਨੂੰ ਰੋਕ ਲਿਆ ਹੈ ਕਿਸਾਨਾਂ ਨੇ ਕਿਹਾ ਕਿ ਸਾਡੇ ਨਾਲ ਇਸ ਕੰਪਨੀ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ ਸਾਡਾ ਖੇਤਾਂ ਵਿੱਚ ਖੜਾ ਆਲੂ 10 ਰੁਪਏ ਵਿੱਚ ਸੌਦਾ ਹੋਇਆ ਸੀ ਪਰ ਹੁਣ ਕੰਪਨੀ ਭੱਜ ਰਹੀ ਹੈ। ਅਸੀਂ ਨਹੀਂ ਭੱਜਣ ਦਵਾਂਗੇ ਜਦੋਂ ਤੱਕ ਕੰਪਨੀ ਦੇ ਮਾਲਕ ਸਾਡੇ ਨਾਲ ਗੱਲ ਨਹੀਂ ਕਰਨਗੇ ਉਦੋਂ ਤੱਕ ਗੱਡੀਆਂ ਨਹੀਂ ਜਾਣ ਦੇਵਾਂਗੇ। ਕਿਸਾਨਾਂ ਨੇ ਕਿਹਾ ਕਿ ਸਾਡੀਆਂ ਜਥੇਬੰਦੀਆਂ ਪਹੁੰਚ ਰਹੀਆਂ ਹਨ ਜਦੋਂ ਤੱਕ ਸਾਡੇ ਨਾਲ ਗੱਲਬਾਤ ਨਹੀਂ ਹੋਵੇਗੀ ਉਦੋਂ ਤੱਕ ਟਰੱਕ ਇੱਥੇ ਹੀ ਖੜਨੇ
0
comment0
Report
SSSanjay Sharma
Feb 15, 2026 13:30:14
Noida, Uttar Pradesh:ਕਾਂਗਰਸ ਅਤੇ ਰਾਹੁਲ ਗਾਂਧੀ ਨੇ ''ਝੂਠ ਦੀ ਦੁਕਾਨ'' ਖੋਲ੍ਹ ਰੱਖੀ ਹੈ ਅਤੇ ਉਹਨਾਂ ਦਾ ਕੰਮ ਦਿਨ-ਰਾਤ ਬਸ ਝੂਠ ਪਰੋਸਣਾ ਹੀ ਰਹਿ ਗਿਆ ਹੈ। ਅੱਜ ਫਿਰ ਉਹਨਾਂ ਵੱਲੋਂ ਫੈਲਾਏ ਜਾ ਰਹੇ ਭੁਲੇਖਿਆਂ ਦਾ ਸੱਚ ਦੇਸ਼ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ。 ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਜੀ ਨੇ ਦੱਸਿਆ ਹੈ ਕਿ: - ਅਮਰੀਕਾ ਨਾਲ ਹੋਏ ਕਿਸੇ ਵੀ ਸਮਝੌਤੇ ਵਿੱਚ ਜੀ.ਐਮ. ਉਤਪਾਦਾਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। - ਡੀ.ਡੀ.ਜੀ.ਐਸ. ਨੂੰ ਲੈ ਕੇ ਵੀ ਰਾਹੁਲ ਜੀ ਨੇ ਬਿਨਾਂ ਤੱਥਾਂ ਤੋਂ ਗੱਲਾਂ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਸੱਚਾਈ ਹੁਣ ਸਭ ਦੇ ਸਾਹਮਣੇ ਹੈ。 ਕਿਸਾਨਾਂ ਵਿੱਚ ਡਰ ਪੈਦਾ ਕਰਨ ਲਈ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਾਂਗਰਸ ਕੋਲ ਨਾ ਤਾਂ ਕੋਈ ਤੱਥ ਹਨ ਅਤੇ ਨਾ ਹੀ ਉਹਨਾਂ ਨੂੰ ਦੇਸ਼ ਦੇ ਭਲੇ ਦੀ ਸਮਝ ਹੈ。 ਐਮ.ਐਸ.ਪੀ. ''ਤੇ ਕਾਂਗਰਸ ਦਾ ਦੋਹਰਾ ਚਿਹਰਾ: ਮੈਨੂੰ ਤਾਂ ਇਹ ਸਮਝ ਨਹੀਂ ਆਉnda ਕਿ ਐਮ.ਐਸ.ਪੀ. ''ਤੇ ਕਾਂਗਰਸ ਕਿਸ ਮੂੰਹ ਨਾਲ ਗੱਲ ਕਰ ਰਹੀ ਹੈ? ਯਾਦ ਕਰੋ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਦੀ ਲਾਗਤ ਦਾ ਡੇਢ ਗੁਣਾ ਐਮ.ਐਸ.ਪੀ. ਦੇਣ ਦੀ ਗੱਲ ਤੁਸੀਂ ਕਦੇ ਲਾਗੂ ਨਹੀਂ ਕੀਤੀ。 ਦੂਜੇ ਪਾਸੇ, ਆਦਰਯੋਗ ਪ੍ਰਭੰਧ ਪ੍ਰਧਾਨ ਮੰਤਰੀ ਸ਼੍ਰੀ narendramodi ਜੀ ਦੀ ਅਗਵਾਈ ਵਿੱਚ ਸਾਡੀ ਕਿਸਾਨ ਹਿਤੈਸ਼ੀ ਸਰਕਾਰ ਨੇ ਨਾ ਸਿਰਫ਼ ਐਮ.ਐਸ.ਪੀ. ਲਾਗੂ ਕੀਤੀ, ਸਗੋਂ ਕਿਸਾਨਾਂ ਤੋਂ ਕਈ ਗੁਣਾ ਵੱਧ ਖਰੀਦ ਵੀ ਯਕੀਨੀ ਬਣਾਈ ਹੈ, ਜੋ ਲਗਾਤਾਰ ਜਾਰੀ ਹੈ。 ਦੇਸ਼ ਹੁਣ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਕਾਂਗਰਸ ਦਾ ਕਿਰਦਾਰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ, ਭਾਵੇਂ ਉਹ ਸੱਤਾ ਵਿੱਚ ਹੋਣ ਜਾਂ ਵਿਰੋਧੀ ਧਿਰ ਵਿੱਚ。
0
comment0
Report
NSNaresh Sethi
Feb 15, 2026 13:04:30
Kot Kapura, Punjab:ਪੁਰਾਣੀ ਕਹਾਵਤ ਹੈ ਦੰਦ ਗਏ ਸੁਆਦ ਗਿਆ ਅੱਖਾਂ ਗਈਆ ਜਹਾਨ ਗਿਆ ਪਰ ਅੱਜ ਦੇ ਟਾਈਮ ਵਿੱਚ ਆਮ ਹੀ ਲੋਕਾਂ ਨੂੰ ਅੱਖਾਂ ਦੀਆ ਸਮੱਸਿਆਵਾਂ ਨਾਲ ਲੜ ਰਹੇ ਹਨ ਜਿੰਨਾ ਵਿੱਚ ਖਾਸ ਕਰਕੇ ਚਿੱਟਾ ਮੋਤਿਆ, ਕਾਲਾ ਮੋਤੀਆ, ਅੱਖਾਂ ਦੀ ਰੌਸ਼ਨੀ ਘੱਟ ਹੋਣਾ ਉੱਥੇ ਹੀ ਪੰਜਾਬ ਕੈਬਿਨੇਟ ਦੇ ਮੰਤਰੀ ਅਤੇ ਅੱਖਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਵਲੋਂ ਅੱਜ ਮੁੱਫਤ ਅੱਖਾਂ ਦਾ ਚੈਕਅੱਪ ਅਪ੍ਰੇਸ਼ਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਮਰੀਜ਼ ਇਲਾਜ਼ ਲਈ ਪਹੁੰਚੇ। ਵੀਓ-ਇਸ ਮੌਕੇ ਕੈਬਿਨੇਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਵੀ ਉਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਅੱਜ ਉਹ ਵੱਖ ਵੱਖ ਥਾਵਾਂ ਤੋਂ ਪਹੁੰਚੇ ਮਰੀਜਾਂ ਦੇ ਅੱਖਾਂ ਦਾ ਇਲਾਜ ਕਰਨਗੇ ਅਤੇ ਉਹਨਾਂ ਨੂੰ ਦਵਾਇਆ ਐਨਕਾਂ ਦਿਤਿਆ ਜਾਣ ਗਿਆ ਉਹਨਾਂ ਕਿਹਾ ਕਿ ਅਗਰ ਕਿਸੇ ਨੂੰ ਓਪਰੇਸ਼ਨ ਦੀ ਜ਼ਰੂਰਤ ਹੋਏਗੀ ਤਾਂ ਉਹਨਾਂ ਦਿਆ ਅੱਖਾਂ ਦਾ ਟੈਸਟ ਕਰ ਕੇ ਉਹਨਾਂ ਨੂੰ ਓਪਰੇਸ਼ਨ ਲਈ ਟਾਈਮ ਦਿੱਤਾ ਜਾਵੇ ਗਾ ਅਤੇ ਉਹਨਾਂ ਦਿਆ ਅੱਖਾਂ ਵਿੱਚ ਲੇਂਜ ਪਾਏ ਜਾਣਗੇ ਅਤੇ ਉਹਨਾਂ ਨੂੰ ਹਰ ਸੁਵਿਧਾ ਬਿਲਕੁੱਲ ਮੁਫ਼ਤ ਹੈ
0
comment0
Report
MJManoj Joshi
Feb 15, 2026 12:48:14
Chandigarh, Chandigarh:किसान नेता सरवन सिंह पंधेर ने कहा की जो ट्रेड डील की गई है वह मौत का समझौता जो खेती क्षेत्र के लिये हुआ। केंद्र तथा पंजाब भाजपा इस समझौते को ग्लोरिफ़ाई कर रहे हैं जैसे काले क़ानूनों को ले कर किया गया था अमेरिका के मंत्रियों ने सब साफ़ कर दिया है की पूर्ण समझौता हैं ट्रेड डील पर बड़ा अंदोलन की तैयारी की गई हैं 1 मार्च को बैठक कर सभी को इकट्ठा कर अंदोलन की रूपरेखा तैयार की जाएगी कल को मोगा की रैली मे मुख्यमंत्री से सवाल करेंगे। सरकार भी बिजली बिल को ले कर दोहरा मापदंड अपना अपना रहे हैं CM विरोध करते हैं पंजाब के बिजली मंत्री सरकारी इमारतों प्राईवेट स्कूलों मे प्रीपेड मीटर लगाने की बात करते है
0
comment0
Report
BKBIMAL KUMAR
Feb 15, 2026 12:48:05
Anandpur Sahib, Punjab:ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਹਿਸਾਬ ਨੂੰ ਲੈ ਕੇ ਟਰੱਕ ਆਪਰੇਟਰ ਹੋਏ ਆਮੋ ਸਾਹਮਣੇ , ਹੱਥੋਂ ਪਾਈ ਦੌਰਾਨ ਪੱਗਾਂ ਉਤਰੀਆਂ Anchor - ਦੀ ਕੀਰਤਪੁਰ ਸਾਹਿਬ ਟਰੈਕ ਆਪਰੇਟਰ ਕੋ ਆਪਣੇਟਰ ਟਰਾਂਸਪੋਰਟ ਸੋਸਾਇਟੀ ਦੇ ਆਪਰੇਟਰਾਂ ਦਾ ਇਕੱਠ ਅੱਜ ਸੁਸਾਇਟੀ ਦੇ ਦਫਤਰ ਮੱਸੇਵਾਲ ਵਿਖੇ ਰੱਖਿਆ ਗਿਆ ਸੀ। ਇਸ ਦੌਰਾਨ ਕੁਝ ਆਪਰੇਟਰ ਅਤੇ ਪ੍ਰਧਾਨ ਪੱਖ ਦੇ ਓਪਰੇਟਰਾਂ ਦੇ ਵਿਚਕਾਰ ਮਾਹੌਲ ਉਸ ਸਮੇਂ ਤਨਾਪੂਰਨ ਹੋ ਗਿਆ ਜਦੋਂ ਇੱਕ ਦੂਜੇ ਤੇ ਤੰਜ कੱਸੇ ਗਏ ਅਤੇ ਇਸ ਦੌਰਾਨ ਹੋਈ ਹੱਥੋਂ ਪਾਈ ਦੇ ਵਿੱਚ ਇੱਕ ਵਿਅਕਤੀ ਦੀ ਪੱਗ ਦੀ ਉਤਾਰ ਦਿੱਤੀ ਗਈ ਜਿਸ ਤੋਂ ਬਾਅਦ ਮਾਹੌਲ ਕਾਫੀ ਜਿਆਦਾ ਤਨਾਵਪੂਰਨ ਹੋ ਗਿਆ ਮਾਹੌਲ ਖਰਾਬ ਹੋਣ ਤੋਂ ਬਾਅਦ ਮੌਕੇ ਤੇ ਕੀਰਤਪੁਰ ਸਾਹਿਬ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ . VO1 - ਇਸ ਦੌਰਾਨ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਕੁਝ ਲੋਕ ਬਾਹਰ ਤੋਂ ਆ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜਦਕਿ ਦੂਜੇ ਧਿਰ ਦੇ ਲੋਕਾਂ ਨੇ ਪ੍ਰਧਾਨ ਤੇ ਆਰੋਪ ਲਾਏ ਕਿ ਉਸ ਵੱਲੋਂ ਕਈ ਤਰ੍ਹਾਂ ਦੀ ਘਪਲੇਬਾਜ਼ੀ ਕੀਤੀ ਗਈ ਹੈ। ਦੂਸਰੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਉਕਤ ਲੋਕਾਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਹੌਲ ਸ਼ਾਂਤ ਹੈ ਅਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।
0
comment0
Report
KDKuldeep Dhaliwal
Feb 15, 2026 12:06:23
Mansa, Punjab:ਪੰਚਾਇਤ ਵਿਭਾਗ ਤੇ ਪੁਲਿਸ ਵੱਲੋਂ ਪੰਚਾਇਤੀ ਜ਼ਮੀਨ ਤੋਂ ਛੁਡਵਾਇਆ ਨਜਾਇਜ਼ ਕਬਜ਼ਾ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਮਾਨਸਾ ਦੇ ਬਾਜੇਵਾਲਾ ਪਿੰਡ ਵਿੱਚ ਪੰਚਾਇਤ ਵਿਭਾਗ ਤੇ ਪੁਲਿਸ ਵੱਲੋਂ ਪੰਚਾਇਤੀ ਜਮੀਨ ਛੱਪੜ ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਖਿਲਾਫ 13 ਦੇ ਕਰੀਬ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਨੇ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਪਾਸ ਬਚ ਗਏ ਫੰਡ ਪ੍ਰਾਪਤ ਇਸਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਅਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਸਾ ਜਿਲ੍ਹੇ ਦੇ ਪਿੰਡ ਬਾਜੇਵਾਲਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਜੇਵਾਲਾ ਪਿੰਡ ਦੇ ਵਿੱਚ ਬਲਵੀਰ ਸਿੰਘ ਨਾਮ ਦੇ ਸ਼ਖਸ ਵੱਲੋਂ ਪੰਚਾਇਤੀ ਜਮੀਨ ਛੱਪੜ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਦਾ ਕੇਸ ਵੀ ਚੱਲ ਰਿਹਾ ਸੀ ਜਿਸ ਦਾ ਹੁਣ ਨਿਪਟਾਰਾ ਹੋ ਗਿਆ ਹੈ ਅਤੇ ਨਜਾਇਜ਼ ਕਬਜ਼ਾ ਹਟਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਤਹਿਤ ਹੀ ਕਬਜ਼ਾ ਛੁਡਵਾਇਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਲਵੀਰ ਸਿੰਘ ਦੇ ਖਿਲਾਫ 13 ਦੇ ਕਰੀਬ ਐਨਡੀਪੀਸੀ ਐਕਟ ਮਾਮਲੇ ਦਰਜ ਸਨ ਉਹਨਾਂ ਦੱਸਿਆ ਕਿ ਜਿੱਥੇ ਪੰਚਾਇਤ ਵੱਲੋਂ ਨਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ ਉੱਥੇ ਹੀ ਯੁੱਧ ਨਸ਼ਿਆਂ ਦੇ ਵਿਰੁੱਧ ਕਾਰਵਾਈ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
0
comment0
Report
Advertisement
Back to top