icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
495001
VBVIJAY BHARDWAJ10 Feb 2026, 11:46 am

बिलासपुर के कनफारा में विद्युत ट्रांसफार्मर चोरी, लाखों का नुकसान

Masanganj, Chhattisgarh:बिलासपुर जिला के श्री नैनादेवी विधानसभा क्षेत्र में चोरों के हौसले बुलंद, विद्युत विभाग कनफारा के ट्रांसफार्मर की तारों सहित अन्य सामान ले उड़े चोर, विद्युत विभाग को करीब 12 लाख 13 हजार 396 रूपये का हुआ नुकसान. चोरों ने विद्युत विभाग के ट्रांसफार्मर को भी नहीं छोड़ा और ट्रांसफार्मर से तारें व अन्य सामानों की चोरी की. इससे विद्युत विभाग को 12 लाख से अधिक का नुकसान हुआ है। प्राप्त जानकारी के अनुसार श्री नैनादेवी विधानसभा क्षेत्र के कनफारा में विद्युत विभाग के ट्रांसफार्मर की चोरी का मामला सोमवार शाम की है जब चोरों ने ट्रांसफार्मर में से तांबे की तारों और अन्य सामान चोरी कर लिया. मौके पर जाकर देखा गया कि ट्रांसफार्मर से समान गायब पाया गया जिससे विद्युत विभाग को लाखों का नुकसान हुआ. चोरी की वारदात को लेकर पुलिस थाना में मामला दर्ज करवा दिया गया है और पुलिस टीम ने मामले की छानबीन शुरू कर दी है.
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

बिजली कटौती से परेशान ग्रामीणों ने सराएनागा बिजली दफ्तर घेरा

Sri Muktsar Sahib, Punjab:ਬਿਜਲੀ ਦੇ ਲੱਗਦੇ ਲੰਮੇ ਕੱਟਾਂ ਤੋਂ ਦੁਖੀ ਹੋਏ ਪਿੰਡਾਂ ਦੇ ਲੋਕਾਂ ਨੇ ਘੇਰਿਆ ਸਰਾਏਨਾਗਾ ਦਾ ਬਿਜਲੀ ਦਫਤਰ। ਸ੍ਰੀ ਮੁਕਤਸਰ ਸਾਹਿਬ ਦੇ ਸਬ ਡਿਵੀਜ਼ਨ ਸਰਾਏ ਨਾਗਾ ਵਿਖੇ ਅੱਜ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਦੁਖੀ ਹੋ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਵੱਲੋਂ ਬਿਜਲੀ ਦਫਤਰ ਦਾ ਘਰਾਓ ਕੀਤਾ ਗਿਆ ਉਥੇ ਹੀ ਪਿੰਡਾਂ ਦੇ ਪਹੁੰਚੇ ਲੋਕਾਂ ਦੇ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸਮੇਂ ਗੱਲਬਾਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਵੱਲੋਂ ਸਾਰਾ ਦਿਨ ਅਤੇ ਸਾਰੀ ਰਾਤ ਬਿਜਲੀ ਨਹੀਂ ਦਿੱਤੀ ਜਾ ਰਹੀ ਕਾਫੀ ਦਿਨਾਂ ਤੋਂ ਇਹ ਦਿੱਕਤ ਆ ਰਹੀ ਹੈ। ਜਿਸ ਨੂੰ ਲੈ ਕੇ ਅੱਜ ਮਜਬੂਰਨ ਉਹਨਾਂ ਨੂੰ ਧਰਨਾ ਦੇਣਾ ਪਿਆ। ਉਹਨਾਂ ਕਿਹਾ ਕਿ ਬਿਜਲੀ ਦਾ ਸਥਾਈ ਹੱਲ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ。
0
0
Report

FCI पंजाब: गेहूं खरीद मानदंड ढीले करने की सिफारिश से मंडियों में हड़कंप

Chandigarh, Chandigarh:FCI पंजाब क्षेत्र डिप्टी जनरल मैनेजर (QC) ने FCI मुख्यालय के चीफ़ जनरल मैनेजर (QC) को पत्र लिखकर पंजाब और चंडीगढ़ के लिए गेहूं ख़रीद करने की गुणवत्ता के मानदंडों में ढील देने की मांग की है। FCI पंजाब ने गेहूं खरीद के मानदंडों में ढील देने की सिफारिश की है क्यों कि मौसम से प्रभावित फसल की गुणवत्ता के अनुसार खरीद प्रक्रिया सुचारू और बिना किसी रुकावट के चलती रहे। -पत्र में कहा गया है कि 80 फ़ीसदी तक के गेहूं के बदरंग हो चुप के दानों को ख़रीदने की अनुमति दी जाए। -पत्र में कहा गया है कि 20 फ़ीसदी तक कमज़ोर और टूटे हुए गेहूं के दाने के मूल्य में कोई कटौती नही न की जाए । -टूटे हुए और कम टूटे हुए गेहूं के 6 फ़ीसदी तक के तक दानों को स्वीकार किया जाए पत्र में जो माँग की गई है वह अनाज मंडियों से लिए गए नमूनों के विश्लेषण पर आधारित है कटाई के दौरान बेमौसम बारिश और प्रतिकूल मौसम के कारण फ़सल पर असर पड़ा है।
0
0
Report
Advertisement

CBSE 10वीं में कपूरथला की गुरलीन कौर बनी टॉप, जिले में खुशी की लहर

Kapurthala, Punjab:कपूरथला की छात्रा गुरलीन कौर ने CBSE 10वीं में किया टॉप, जिले में खुशी की लहर कपूरथला (पंजाब): केंद्रीय माध्यमिक शिक्षा बोर्ड (CBSE) द्वारा 10वीं कक्षा के नतीजे घोषित होते ही कपूरथला जिले के लिए गर्व का पल सामने आया है। जिले की छात्रा गुरलीन कौर ने शानदार प्रदर्शन करते हुए पूरे जिले में टॉप किया है। परिवार और इलाके में जश्न का माहौल गुरलीन कौर की इस उपलब्धि से परिवार और आसपास के लोगों में खुशी की लहर दौड़ गई है। परिवार का कहना है कि उनकी बेटी ने कड़ी मेहनत और लगन से यह मुकाम हासिल किया है, जिससे उनका नाम रोशन हुआ है। वे उम्मीद जताते हैं कि वह आगे भी जीवन में बड़ी सफलता हासिल करेगी。 राजनीतिक और सामाजिक लोगों ने दी बधाई गुरलीन कौर की सफलता पर क्षेत्र के कई राजनीतिक और सामाजिक प्रतिनिधि भी उसके घर पहुंचे और उसे सम्मानित किया। उन्होंने कहा कि ऐसे छात्र समाज के लिए प्रेरणा होते हैं और अन्य विद्यार्थियों को भी मेहनत और शिक्षा के प्रति प्रोत्साहित करते हैं。 छात्रा का संदेश: मेहनत ही सफलता की कुंजी टॉप करने वाली छात्रा गुरलीन कौर ने अपनी सफलता का श्रेय कड़ी मेहनत और निरंतर प्रयास को दिया। उसने कहा कि यह उसकी मेहनत का परिणाम है और वह भविष्य में भी इसी तरह मेहनत जारी रखेगी। भविष्य की योजना फिलहाल गुरलीन कौर इंजीनियरिंग की पढ़ाई करने की इच्छा रखती है। साथ ही, वह आगे चलकर विभिन्न क्षेत्रों में अपनी रुचि के अनुसार करियर बनाने की योजना बना रही है और जिस भी क्षेत्र को चुनेगी, उसमें शीर्ष तक पहुंचने का लक्ष्य रखेगी।
0
0
Report
Advertisement

CBI की लिखित दलील: केजरीवाल के आरोप गलत, शर्मा परिवार से संबंधों पर सवाल

Noida, Uttar Pradesh:आबकारी नीति मामले की अरविंद केजरीवाल की मांग पर सीबीआई ने अपनी लिखित दलील दिल्ली हाई कोर्ट में दाखिल की है। सीबीआई का कहना है कि केजरीवाल के आरोप जस्टिस स्वर्णकांता शर्मा और न्यायपालिक को बदनाम करने की साजिश है। अगर उनकी मांग को मंजूर किया गया तो यह संस्थान के सम्मान के साथ समझौता होगा। सीबीआई ने केजरीवाल की ओर से दायर हलफनामे के जवाब में कहा है कि जस्टिस स्वर्ण कांता शर्मा के बेटे और बेटी केंद्रीय सरकार के पैनल का हिस्सा हैं लेकिन आबकारी नीति मामले की सुनवाई से किसी भी रूप में जुड़े नहीं रहे हैं। सीबीआई ने यह भी कहा कि जस्टिस शर्मा के बेटे ईशान शर्मा 2022 से ही केंद्र सरकार के पैनल में शामिल हैं, जबकि केजरीवाल ने आरोप लगाया गया था कि उन्हें हाल ही में पैनल में शामिल किया गया है। सीबीआई का कहना है कि अगर अरविंद केजरीवाल की यह दलील मान ली जाए कि जस्टिस स्वर्णकांता शर्मा को केस से अलग हो जाना चाहिए क्योंकि उनके बच्चे केंद्र सरकार के पैनल में हैं तो फिर ऐसे सभी जजों को उन मामलों की सुनवाई से अलग करना पड़ेगा, जिनके रिश्तेदार सरकार के पैनल में हैं और जिन मामलों में सरकार या राजनीतिक नेता शामिल है। केजरीवाल ने दिल्ली हाई कोर्ट में याचिका दायर कर मांग की थी कि इस मामले की सुनवाई कर रही जस्टिस स्वर्णकांता शर्मा सुनवाई से हट जाए। जस्टिस स्वर्ण कांता शर्मा मामले में सुनवाई पूरी कर आदेश सुरक्षित कर चुकी हैं।
0
0
Report

अवाण मंडी में भिड़ंत से महिला की मौत, परिवार ने आरोपियों के खिलाफ कार्रवाई मांगी

Ajnala, Punjab:ਹਲਕਾ ਅਜਨਾਲਾ ਦੇ ਪਿੰਡ ਅਵਾਣ ਦੀ ਦਾਣਾ ਮੰਡੀ ਚ ਗੁੰਡਾਗਰਦੀ ਦਾ ਨੰਗਾ ਨਾਚ ਮੰਡੀ ਚ ਫੜ ਲਾਉਣ ਨੂੰ ਲੈਕੇ ਆੜਤੀਆਂ 'ਚ ਹੋਈ ਲੜਾਈ, ਕੁੱਟ ਕੁੱਟ ਕੇ ਇੱਕ ਆੜਤੀ ਨੂੰ ਉਤਾਰਿਆ ਮੌਤ ਦੇ ਘਾਟ ਮ੍ਰਿਤਕ ਦਲਬੀਰ ਸਿੰਘ ਦੇ ਵਾਰਸਾਂ ਨੇ ਕਿਹਾ ਦਲਬੀਰ ਸਿੰਘ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਸਪਾਲ ਸਿੰਘ ਪਰਗਟ ਸਿੰਘ ਵੱਲੋਂ ਉਨਾਂ ਦੇ ਰਿਸ਼ਤੇਦਾਰ ਦਲਬੀਰ ਸਿੰਘ ਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦਲਬੀਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕੀ ਅੱਜ ਦਾਣਾ ਮੰਡੀ ਪਿੰਡ ਅਵਾਨ ਵਿੱਚ ਸ਼ੈਡ ਥੱਲੇ ਫੜ ਲਾਉਣ ਤੋਂ ਲੈ ਕੇ ਦਲਬੀਰ ਸਿੰਘ ਅਤੇ ਪ੍ਰਗਟ ਸਿੰਘ ਦੋ ਧਿਰਾਂ ਵਿੱਚ ਟਕਰਾ ਹੋਈ ਜਿਸ ਦੌਰਾਨ ਦਲਬੀਰ ਸਿੰਘ ਦੀ ਮੌਕੇ ਦੇ ਮੌਤ ਹੋ ਗਈ। ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਲਬੀਰ ਸਿੰਘ ਨੂੰ ਪ੍ਰਗਟ ਸਿੰਘ ਜਸਪਾਲ ਸਿੰਘ ਹਣੀ ਅਤੇ ਹੋਰਨਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਕੇ ਇਨਸਾਫ ਦਵਾਇਆ ਜਾਵੇ। ਪੁਲਿਸ ਥਾਣਾ ਰਮਦਾਸ ਮੁਖੀ ਅਰਜਨ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖ ਮ੍ਰਿਤਿਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।
0
0
Report
Advertisement

अमृतसर के दुर्गियाणा मंदिर में मानस मंदिर निर्माण; रामायण डिजिटल तरीके से दिखेगी

Amritsar, Punjab:ਦੁਰਗਿਆਣਾ ਮੰਦਰ ਵਿੱਚ ਬਣੇਗਾ ਆਧੁਨਿਕ “ਮਾਨਸ ਮੰਦਰ”, ਡਿਜੀਟਲ ਰੂਪ ਵਿੱਚ ਸੁਣਾਈ ਜਾਵੇਗੀ ਰਾਮਾਇਣ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਪ੍ਰੋਜੈਕਟ ਦਾ ਐਲਾਨ, 19 ਅਪ੍ਰੈਲ ਨੂੰ ਰਸਮੀ ਸ਼ੁਰੂਆਤ ਭਗਵਾਨ ਰਾਮ ਦੀ ਵਿਸ਼ਾਲ ਪ੍ਰਤਿਮਾ ਵੀ ਲਗੇਗੀ, 7 ਕਰੋੜ ਦੀ ਲਾਗਤ ਦਾ ਅਨੁਮਾਨ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੂੰ ਜੋੜਨ ਦੀ ਯੋਜਨਾ, ਸੇਵਾ ਲਈ ਲੋਕਾਂ ਨੂੰ ਅਪੀਲ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ ਇੱਕ ਵੱਡੇ ਧਾਰਮਿਕ ਤੇ ਆਧੁਨਿਕ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੰਦਰ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਮੰਦਰ ਪ੍ਰੰਗਣ ਵਿੱਚ ਇੱਕ ਵਿਲੱਖਣ “ਮਾਨਸ ਮੰਦਰ” ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਰਾਮਾਇਣ ਨੂੰ ਡਿਜੀਟਲ ਅਤੇ ਆਧੁਨਿਕ ਤਰੀਕੇ ਨਾਲ ਦਰਸਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦੀ ਪ੍ਰੇਰਣਾ ਵਾਰਾਣਸੀ ਦੇ ਮਾਨਸ ਮੰਦਰ ਤੋਂ ਲਈ ਗਈ ਹੈ,ਪਰ ਅੰਮ੍ਰਿਤਸਰ ਵਿੱਚ ਬਣਨ ਵਾਲਾ ਇਹ ਪ੍ਰੋਜੈਕਟ ਉਸ ਤੋਂ ਕਾਫੀ ਅੱਗੇ ਹੋਵੇਗਾ। ਮੰਦਰ ਵਿੱਚ ਰਾਮਾਇਣ ਦੇ ਸੱਤ ਕਾਂਡਾਂ ਨੂੰ ਡਿਜੀਟਲ ਤਕਨਾਲੋਜ਼ੀ ਰਾਹੀਂ ਪੇਸ਼ ਕੀਤਾ ਜਾਵੇਗਾ, ਜਿੱਥੇ ਸ਼ਰਧਾਲੂ ਬਟਨ ਦਬਾ ਕੇ ਆਪਣੀ ਪਸੰਦ ਦਾ ਭਾਗ ਸੁਣ ਸਕਣਗੇ। ਨਾਲ ਹੀ, ਮੂਰਤੀਆਂ ਨੂੰ ਐਕਸ਼ਨ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜਿਸ ਨਾਲ ਲੱਗੇਗਾ ਜਿਵੇਂ ਪਾਤਰ ਜੀਵੰਤ ਹੋਣ। ਚਾਵਲਾ ਨੇ ਕਿਹਾ ਕਿ ਅੱਜਕੱਲ੍ਹ ਬੱਚਿਆਂ ਨੂੰ ਆਪਣੇ ਧਾਰਮਿਕ ਇਤਿਹਾਸ ਅਤੇ ਗ੍ਰੰਥਾਂ ਬਾਰੇ ਘੱਟ ਜਾਣਕਾਰੀ ਹੈ, ਇਸ ਲਈ ਇਹ ਮੰਦਰ ਇੱਕ ਸਿੱਖਿਆਤਮਕ ਕੇਂਦਰ ਵਜੋਂ ਵੀ ਕੰਮ ਕਰੇਗਾ। ਇੱਥੇ ਆ ਕੇ ਨਾ ਸਿਰਫ਼ ਦਰਸ਼ਨ ਹੋਣਗੇ, ਸਗੋਂ ਲੋਕ ਰਾਮਾਇਣ ਦੇ ਅਸਲੀ ਅਰਥ ਅਤੇ ਸਿੱਖਿਆ ਨੂੰ ਵੀ ਸਮਝ ਸਕਣਗੇ। ਇਸ ਪ੍ਰੋਜੈਕਟ ਦੇ ਤਹਿਤ ਮੰਦਰ ਦੇ ਬਾਹਰ ਭgਵਾਨ ਰਾਮ ਦੀ ਇੱਕ ਵਿਸ਼ਾਲ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ, ਜੋ ਸ਼ਰਧਾਲੂਆਂ ਲਈ ਖਾਸ ਆਕਰਸ਼ਣ ਬਣੇਗੀ। ਮੰਦਰ ਦੇ ਨਿਰਮਾਣ ਸੇ ਲਗਭਗ 7 ਕਰੋੜ ਰੁਪਏ ਦੀ ਲਾਗਤ ਆਉਣੀ ਦੀ ਸੰਭਾਵਨਾ ਹੈ, ਜੋ ਭਵਿੱਖ ਵਿੱਚ ਵੱਧ ਵੀ ਸਕਦੀ ਹੈ। ਇਹ ਸਾਰਾ ਨਿਰਮਾਣ ਕਾਰਜ ਦੁਰਗਿਆਣਾ ਕਮੇਟੀ ਦੀ ਦੇਖਰੇਖ ਹੇਠ ਕੀਤਾ ਜਾਵੇਗਾ。 ਉਨ੍ਹਾਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 10 ਵਜੇ ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਮੂਹ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਇਸ ਵਿੱਚ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ। ਚਾਵਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਦਰ ਦੀ ਕਾਰ ਸੇਵਾ ਵਿੱਚ ਭਾਗ ਲੈਣ ਅਤੇ ਆਪਣੀ ਸਮਰੱਥ ਅਨੁਸਾਰ ਯੋਗਦਾਨ ਦੇਣ。 ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਦਰ ਦੇ ਨਿਰਮਾਣ ਨੂੰ ਲਗਭਗ ਡੇਢ ਸਾਲ ਵਿੱਚ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਮੰਦਰ ਬਣਨ ਤੋਂ ਬਾਅਦ ਇੱਥੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਇਹ ਸਥਾਨ ਧਾਰਮਿਕ ਸੈਰ-ਸਪਾਟੇ ਦਾ ਮਹੱਤਵਪੂਰਨ ਕੇਂਦਰ ਬਣੇਗਾ।
0
0
Report
Advertisement

हरिमंदिर साहिब में गायब बैग ढूंढकर परिवार को लौटाने वाले कर्मचारियों को सम्मान

Noida, Uttar Pradesh:ਪ੍ਰੈੱਸ ਨੋਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਗਲੈਂਡ ਤੋਂ ਪੁੱਜੇ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਲੱਭ ਕੇ ਕੀਤਾ ਵਾਪਸ ਬੈਗ ’ਚ 20 ਲੱਖ ਕੀਮਤ ਦੇ ਪੌਂਡ ਅਤੇ ਵਿਦੇਸ਼ੀ ਪਾਸਪੋਰਟ ਸਨ ਮੌਜੂਦ ਅੰਮ੍ਰਿਤਸਰ, 16 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਇੰਗਲੈਂਡ ਨਿਵਾਸੀ ਪਰਿਵਾਰ ਦਾ ਗੁੰਮ ਹੋਇਆ ਬੈਗ ਜਿਸ ਵਿਚ ਪਾਸਪੋਰਟ ਅਤੇ ਕਰੀਬ 20 ਲੱਖ ਰੁਪਏ ਦੀ ਕੀਮਤ ਦੇ ਪੌਂਡ ਸਨ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਲੱਭ ਕੇ ਪਰਿਵਾਰ ਨੂੰ ਸੌਂਪੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਮਾਨਦਾਰੀ ਤੇ ਸਮਰਪਨ ਭਾਵ ਨਾਲ ਡਿਊਟੀ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ رੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਪੁੱਜਦੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਤਾਇਨਾਤ ਸਟਾਫ਼ ਹਮੇਸ਼ਾ ਸੰਗਤ ਦੀ ਸਹੂਲਤ ਲਈ ਯਤਨਸ਼ੀਲ ਰਹਿੰਦਾ ਹੈ। ਸਟਾफ़ ਵੱਲੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਸ਼ਰਧਾਲੂ ਦੇ ਕੀਮਤੀ ਸਮਾਨ ਨੂੰ ਨੁਕਸਾਨ ਨਾ ਪੁੱਜੇ। ਡਿਊਟੀ ’ਤੇ ਤਾਇਨਾਤ ਸਟਾਫ਼ ਵੱਲੋਂ ਕਈ ਵਾਰ ਸੰਗਤਾਂ ਦਾ ਗੁੰਮ ਹੋਇਆ ਸਮਾਨ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ。 ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੰਗਲੈਂਡ ਦਾ ਇਕ ਪਰਿਵਾਰ ਦਰਸ਼ਨਾਂ ਲਈ ਆਇਆ ਸੀ, ਜਿਨ੍ਹਾਂ ਦਾ ਗੁੰਮ ਹੋਇਆ ਬੈਗ ਜਿਸ ਵਿਚ ਕਰੀਬ 20 ਲੱਖ ਦੀ ਕੀਮਤ ਦੇ ਪੌਂਡ ਅਤੇ ਪਾਸਪੋਰਟ ਸਨ, ਇਹ ਮਾਮਲਾ ਧਿਆਨ ਵਿਚ ਆਉਣ ’ਤੇ ਗੁੰਮ ਹੋਇਆ ਸਮਾਨ ਲੱਭ ਕੇ ਸ਼ਰਧਾਲੂ ਪਰਿਵਾਰ ਨੂੰ ਸੌਂਪਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁਲਾਜ਼ਮਾਂ ਵੱਲੋਂ ਇਮਾਨਦਾਰੀ ਨਾਲ ਨਿਭਾਈ ਡਿਊਟੀ ਲਈ ਉਨ੍ਹਾਂ ਦੀ ਸਹਾਰਨਾ ਕੀਤੀ ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਭੈ-ਭਾਵਨੀ ਵਿਚ ਡਿਊਟੀ ਕਰਨ ਦੀ ਪ੍ਰੇਰਣਾ ਵੀ ਕੀਤੀ। ਇਸੇ ਦੌਰਾਨ ਇੰਗਲੈਂਡ ਨਿਵਾਸੀ ਸ. ਸੋਢੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ。 ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ।
0
0
Report

मंडी में धान खरीदी ठप, किसान संगठन सरकार के खिलाफ रोष प्रदर्शन

Ludhiana, Punjab:ਮੰਡੀਆਂ ਵਿੱਚ ਦਾਣੇ ਦੀ ਖਰੀਦਦਾਰੀ ਨਾ ਹੋਣ ਕਾਰਣ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲਿਆ। ਇਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਰੁਕੀ ਹੋਈ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਮਨਾ ਪੈ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਖਰੀਦਦਾਰੀ ਸ਼ੁਰੂ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੁਰੰਤ ਇਸ ਮਸਲੇ ਦਾ हੱਲ ਕੱਢੇ, ਤਾਂ ਜੋ ਉਨ੍ਹਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ‘ਤੇ ਕਾਰਵਾਈ ਕਰਦਾ ਹੈ。
0
0
Report
Advertisement
Advertisement
Back to top